Urdu-Raw-Page-534

ਸਾਧਸੰਗਤਿ ਕੀ ਸਰਨੀ ਪਰੀਐ ਚਰਣ ਰੇਨੁ ਮਨੁ ਬਾਛੈ ॥੧॥
saaDhsangat kee sarnee paree-ai charan rayn man baachhai. ||1||
I should seek the refuge of holy congregation, my mind longs only for the humble service of the saints. ||1||
ਸਾਧ ਸੰਗਤ ਦੀ ਸਰਨ ਪੈਣਾ ਚਾਹੀਦਾ ਹੈ। ਮੇਰਾ ਮਨ ਸਾਧ ਜਨਾਂ ਦੇ ਚਰਨਾਂ ਦੀ ਹੀ ਧੂੜ ਮੰਗਦਾ ਹੈ ॥੧॥

سادھسنّگتِ کیِ سرنیِ پریِئےَ چرنھ رینُ منُ باچھےَ ॥੧॥
چرن رین من باجے ۔ پاؤں کی خاک دل چاہتا ہے (1 )
میرا دل خاک پائے پاکدامن کی مانگ کرتا ہے ۔ اس لئے پاکدامن کی صحبت و قربت میں ر ہیئے (1)
ਜੁਗਤਿ ਨ ਜਾਨਾ ਗੁਨੁ ਨਹੀ ਕੋਈ ਮਹਾ ਦੁਤਰੁ ਮਾਇ ਆਛੈ ॥
jugat na jaanaa gun nahee ko-ee mahaa dutar maa-ay aachhai.
I do not have any virtues nor I know how to swim across the worldly ocean of Maya, which is so difficult to cross.
ਮੈਨੂੰ ਇਸ ਮਾਇਆ-ਸਮੁੰਦਰ ਤੋਂ ਪਾਰ ਲੰਘਣ ਦਾ ਕੋਈ ਢੰਗ ਨਹੀਂ ਆਉਂਦਾ, ਮੇਰੇ ਵਿਚ ਕੋਈ ਐਸਾ ਗੁਣ ਭੀ ਨਹੀਂ, ਇਹ ਮਾਇਆ-ਸਮੁੰਦਰ ਤੋਂ ਪਾਰ ਲੰਘਣਾ ਬਹੁਤ ਹੀ ਔਖਾ ਹੈ।

جُگتِ ن جانا گُنُ نہیِ کوئیِ مہا دُترُ ماءِ آچھےَ ॥
جگت ۔ طریقہ ۔ ڈھنگ ۔ میاں ۔ دتر۔ بھاری دشوار۔ مائیا آچھے ۔د نایوی و قلب کی خواہش۔
نہ میں کوئی ڈھنگ یا طریقہ جانتا ہوں ۔ نہ مجھ میں کوئی وصف ہے جس کی مدد سے نا قابل عبور زندگی کے سمندر اور دنایوی دولت کی زندگی میں کامیابی حاصل کر سکوں
ਆਇ ਪਇਓ ਨਾਨਕ ਗੁਰ ਚਰਨੀ ਤਉ ਉਤਰੀ ਸਗਲ ਦੁਰਾਛੈ ॥੨॥੨॥੨੮॥
aa-ay pa-i-o naanak gur charnee ta-o utree sagal duraachhai. ||2||2||28||
O’ Nanak, I have followed the Guru’s teachings and all my evil desires have vanished. ||2||2||28||
ਹੇ ਨਾਨਕ! ਮੈ ਆ ਕੇ ਗੁਰਾਂ ਦੇ ਪੈਰਾਂ ਤੇ ਡਿੱਗ ਪਿਆ ਹਾਂ ਅਤੇ ਮੇਰੀਆਂ ਸਾਰੀਆਂ ਮੰਦੀਆਂ-ਵਾਸ਼ਨਾ ਦੂਰ ਹੋ ਗਈਆਂ ਹਨ। ॥੨॥੨॥੨੮॥

آءِ پئِئو نانک گُر چرنیِ تءُ اُتریِ سگل دُراچھےَ ॥੨॥੨॥੨੮॥
سگل درا چھے ۔ ساری بری خواہشات ۔
اے نانک جب انسان زیر سایہ مرشد آتا ہے تو تمام بد خواہشات ختم ہوجاتی ہے ۔
ਦੇਵਗੰਧਾਰੀ ੫ ॥
dayvganDhaaree 5.
Raag Devgandhari, Fifth Guru:
دیۄگنّدھاریِ ੫॥
ਅੰਮ੍ਰਿਤਾ ਪ੍ਰਿਅ ਬਚਨ ਤੁਹਾਰੇ ॥
amritaa pari-a bachan tuhaaray.
O’ beloved God, the words of Your praises are spiritually rejuvenating.
ਹੇ ਪਿਆਰੇ! ਤੇਰੀ ਸਿਫ਼ਤ-ਸਾਲਾਹ ਦੇ ਬਚਨ ਆਤਮਕ ਜੀਵਨ ਦੇਣ ਵਾਲੇ ਹਨ;

انّم٘رِتا پ٘رِء بچن تُہارے ॥
انمرت۔ آب حیات۔ پریہ۔ پیارے ۔ بچن ۔ بول ۔کلام۔
اے پیارے آپ کا کلام محبت سے مخمور آب حیات کی مانند
ਅਤਿ ਸੁੰਦਰ ਮਨਮੋਹਨ ਪਿਆਰੇ ਸਭਹੂ ਮਧਿ ਨਿਰਾਰੇ ॥੧॥ ਰਹਾਉ ॥
at sundar manmohan pi-aaray sabhhoo maDh niraaray. ||1|| rahaa-o.
O’ extremely beautiful, heart-captivating beloved God, You are amidst everyone and yet detached from everyone. ||1||Pause||
ਹੇ ਬੇਅੰਤ ਸੁੰਦਰ! ਹੇ ਪਿਆਰੇ ਮਨ ਮੋਹਣ! ਹੇ ਸਭ ਜੀਵਾਂ ਵਿਚ ਅਤੇ ਸਭ ਤੋਂ ਵੱਖਰੇ ਰਹਿਣ ਵਾਲੇ ਪ੍ਰਭੂ! ॥੧॥ ਰਹਾਉ ॥

اتِ سُنّدر منموہن پِیارے سبھہوُ مدھِ نِرارے ॥੧॥ رہاءُ ॥
نوہن ۔ دلربا۔ دل کو اپنی محبت کی گرفت میں لینے والے ۔ نرارے ۔ نرالے ۔ انوکھے (1)
روحانی زندگی عنایت کرنے والا نہایت خوشنما سب میں اور سب سے نرالا ہے (1)
ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ ॥
raaj na chaaha-o mukat na chaaha-o man pareet charan kamlaaray.
I do not seek kingdom, nor I seek liberation from the cycles of birth and death; all my mind longs for is the love of Your immaculate Name.
ਹੇ ਪਿਆਰੇ ਪ੍ਰਭੂ! ਮੈਂ ਰਾਜ ਨਹੀਂ ਮੰਗਦਾ, ਮੈਂ ਮੁਕਤੀ ਨਹੀਂ ਮੰਗਦਾ, ਮੇਰੇ ਮਨ ਵਿਚਤੇਰੇ ਸੋਹਣੇ ਕੋਮਲ ਚਰਨਾਂਦੇ ਪ੍ਰੇਮ ਦੀ ਤਾਂਘ ਹੈ। ।

راجُ ن چاہءُ مُکتِ ن چاہءُ منِ پ٘ریِتِ چرن کملارے ॥
راج ۔ حکمرانی ۔ حکومت ۔ مکت ۔ نجات۔ من پریت چرن کملارے ۔ مجھے اے خڈا تیرے پیارے پھول جیسے پاؤں کا پیار چاہیئے ۔
نہ مجھے حکمرانی اور حکومت کی خواہش ہے نہ نجات اہتا ہوں ۔ من پریت چرن کھلارے ۔ مجھے تیرے پھولوں جیسے پاؤں کا پیار چاہیئے
ਬ੍ਰਹਮ ਮਹੇਸ ਸਿਧ ਮੁਨਿ ਇੰਦ੍ਰਾ ਮੋਹਿ ਠਾਕੁਰ ਹੀ ਦਰਸਾਰੇ ॥੧॥
barahm mahays siDh mun indraa mohi thaakur hee darsaaray. ||1||
Others may long for the sight of deities like Brahma, Shiva, Indira, or sages, and sidhas, but I only seek the blessed vision of my Master-God.||1||
ਲੋਕ ਤਾਂ ਬ੍ਰਹਮਾ, ਸ਼ਿਵ ਕਰਾਮਾਤੀ ਜੋਗੀ, ਰਿਸ਼ੀ, ਮੁਨੀ ਇੰਦ੍ਰ ਦਾ ਦਰਸਨ ਚਾਹੁੰਦੇ ਹਨ, ਪਰ ਮੈਨੂੰ ਪ੍ਰਭੂ ਦਾ ਦਰਸਨ ਹੀ ਚਾਹੀਦਾ ਹੈ ॥੧॥

ب٘رہم مہیس سِدھ مُنِ اِنّد٘را موہِ ٹھاکُر ہیِ درسارے ॥੧॥
ٹھاکر در سارے ۔ الہٰی دیدار (1)
میرے لئے میرے مولا میرے ٹھاکر ۔ برہما۔ شیو جی ۔ خدا رسیدہ ۔ ولی اللہ اندر۔ تیرا ۔ دیدار ہے (1)
ਦੀਨੁ ਦੁਆਰੈ ਆਇਓ ਠਾਕੁਰ ਸਰਨਿ ਪਰਿਓ ਸੰਤ ਹਾਰੇ ॥
deen du-aarai aa-i-o thaakur saran pari-o sant haaray.
O’ my Master-God: I, the helpless and exhausted one, have come to the refuge of Your saints.
ਹੇ ਠਾਕੁਰ! ਮੈਂ ਗਰੀਬ ਤੇਰੇ ਦਰ ਤੇ ਆਇਆ ਹਾਂ, ਮੈਂ ਹਾਰ ਕੇ ਤੇਰੇ ਸੰਤਾਂ ਦੀ ਸਰਨ ਆ ਪਿਆ ਹਾਂ।

دیِنُ دُیارےَ آئِئو ٹھاکُر سرنِ پرِئو سنّت ہارے ॥
دین ۔ غریب۔ ناتواں ۔ سرن ۔ پناہ۔ ہارے ۔ ماندہ ہوکر ۔
اے خدا تھکا ماندہ ہوکر تیرے در پر تیرے زیر سایہ آیا ہوں خدا رسیدہ پاکدامن ( سنت ) کے پاس ۔
ਕਹੁ ਨਾਨਕ ਪ੍ਰਭ ਮਿਲੇ ਮਨੋਹਰ ਮਨੁ ਸੀਤਲ ਬਿਗਸਾਰੇ ॥੨॥੩॥੨੯॥
kaho naanak parabh milay manohar man seetal bigsaaray. ||2||3||29||
Nanak says, I have realized the heart captivating God and my mind is cooled and delighted. ||2||3||29||
ਗੁਰੂ ਜੀ ਫੁਰਮਾਉਂਦੇ ਹਨ, ਮੈਂ ਸੁੰਦਰ ਸੁਆਮੀ ਨੂੰ ਮਿਲ ਪਿਆ ਹਾਂ ਅਤੇ ਮੇਰੀ ਆਤਮਾ ਠੰਢੀ ਤੇ ਖੁਸ਼ੀ ਹੋ ਗਈ ਹੈ ॥੨॥੩॥੨੯॥
کہُ نانک پ٘ربھ مِلے منوہر منُ سیِتل بِگسارے ॥੨॥੩॥੨੯॥
۔ منوہر۔ دلربا۔ وگسارے ۔ کھل گیا
اے نانک بتادے کہ جسکا ملاپ خدا سے ہوجاتا ہے اسکا دل ٹھنڈا پر سکون اور خوشیوں سے بھر جاتا ہے ۔

ਦੇਵਗੰਧਾਰੀ ਮਹਲਾ ੫ ॥
dayvganDhaaree mehlaa 5.
Raag Devgandhari, Fifth Guru:
دیۄگنّدھاریِ مہلا ੫॥
ਹਰਿ ਜਪਿ ਸੇਵਕੁ ਪਾਰਿ ਉਤਾਰਿਓ ॥
har jap sayvak paar utaari-o.
By remembering God, a devotee is helped to cross over the world-ocean of vices.
ਪਰਮਾਤਮਾ ਦਾ ਨਾਮ ਜਪ ਕੇ ਪਰਮਾਤਮਾ ਦਾ ਸੇਵਕ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲਿਆ ਜਾਂਦਾ ਹੈ।

ہرِ جپِ سیۄکُ پارِ اُتارِئو ॥
ہر جپ ۔ الہٰی ریاض سے ۔ سیوک ۔ خادم۔ پار اتر یو۔ زندی کامیاب بنا لیتا ہے ۔
خادم خدا الہٰی یاد وریاض سے زندگی اپنی کامیاب بنا لیتا ہے
ਦੀਨ ਦਇਆਲ ਭਏ ਪ੍ਰਭ ਅਪਨੇ ਬਹੁੜਿ ਜਨਮਿ ਨਹੀ ਮਾਰਿਓ ॥੧॥ ਰਹਾਉ ॥
deen da-i-aal bha-ay parabh apnay bahurh janam nahee maari-o. ||1|| rahaa-o.
The merciful God becomes that devotee’s own and He does not subject that devotee to the cycles of birth and death. ||1||Pause||
ਦੀਨ ਦਇਆਲ ਪ੍ਰਭੂ ਉਸ ਸੇਵਕ ਦੇ ਆਪਣੇ ਬਣ ਜਾਂਦੇ ਹਨ, ਪ੍ਰਭੂ ਉਸ ਨੂੰ ਮੁੜ ਮੁੜ ਜਨਮ ਮਰਨ ਵਿਚ ਨਹੀਂ ਪਾਂਦਾ ॥੧॥ ਰਹਾਉ ॥

دیِن دئِیال بھۓ پ٘ربھ اپنے بہُڑِ جنمِ نہیِ مارِئو ॥੧॥ رہاءُ ॥
دین دیال۔ غریبوں ۔ ناتوانوں پر مہربان۔ بہوڑ۔د وبار ہ (1) رہاؤ۔
جب ہوتا ہے مہربان خدا تناسخ میں نہیں پڑا پڑنا اسے (1) رہاؤ۔
ਸਾਧਸੰਗਮਿ ਗੁਣ ਗਾਵਹ ਹਰਿ ਕੇ ਰਤਨ ਜਨਮੁ ਨਹੀ ਹਾਰਿਓ ॥
saaDhsangam gun gaavah har kay ratan janam nahee haari-o.
He sings praises of God in the company of the saints, and this way does not waste this jewel like precious human life.
ਸਤਿ ਸੰਗਤ ਅੰਦਰ ਉਹ ਵਾਹਿਗੁਰੂ ਦਾ ਜੱਸ ਗਾਇਨ ਕਰਦਾ ਹੈ ਅਤੇ ਆਪਣੇ ਹੀਰੇ ਵਰਗੇ, ਮਨੁੱਖੀ ਜੀਵਨ ਨੂੰ ਅਜਾਈਂ ਨਹੀਂ ਗਵਾਂਦਾ।

سادھسنّگمِ گُنھ گاۄہ ہرِ کے رتن جنمُ نہیِ ہارِئو ॥
سادھ سنگم۔ پاکدامن کے ساتھ ۔ رتن جنم۔ قیمتی زندگی ۔ ہار یو۔ ضائع نہیں ہوتی ۔
صحبت پاکدامن میں صفت صلاح کرنے سے قیمتی زندگی بیکار نہیں جاتی ۔
ਪ੍ਰਭ ਗੁਨ ਗਾਇ ਬਿਖੈ ਬਨੁ ਤਰਿਆ ਕੁਲਹ ਸਮੂਹ ਉਧਾਰਿਓ ॥੧॥
parabh gun gaa-ay bikhai ban tari-aa kulah samooh uDhaari-o. ||1||
By singing praises of God, he swims across this poisonous worldly ocean and even saves all his generations as well.
ਪ੍ਰਭੂ ਦੇ ਗੁਣ ਗਾ ਕੇ ਉਹ ਵਿਸ਼ਿਆਂ ਦੇ ਜਲ ਨਾਲ ਭਰੇ ਸੰਸਾਰ-ਸਮੁੰਦਰ ਤੋਂ ਆਪ ਪਾਰ ਲੰਘ ਜਾਂਦਾ ਹੈ, ਆਪਣੀਆਂ ਸਾਰੀਆਂ ਕੁਲਾਂ ਨੂੰ ਭੀ ਬਚਾ ਲੈਂਦਾ ਹੈ ॥੧॥

پ٘ربھ گُن گاءِ بِکھےَ بنُ ترِیا کُلہ سموُہ اُدھارِئو ॥੧॥
وکھے بن ۔ زہریلا جنگل یا سمندر۔ مراد انسانی زندگی ۔ کلیہہ ۔ سموہ ۔ سارے خاندان ۔ ادھاریؤ۔ بچائیا (1)
الہٰی حمدوثناہ سے زندگی کے زندگی کے اس زیر بھرے بہاؤ سے کامیابی سے عبور حاصل ہوجاتا ہے ۔ کہ سارے خاندان کو بچا لیتا ہے (1)
ਚਰਨ ਕਮਲ ਬਸਿਆ ਰਿਦ ਭੀਤਰਿ ਸਾਸਿ ਗਿਰਾਸਿ ਉਚਾਰਿਓ ॥
charan kamal basi-aa ridbheetar saas giraas uchaari-o.
God’s immaculate Name remains enshrined within his heart and he recites Naam with every breath and morsel of food.
ਉਸ ਦੇ ਹਿਰਦੇ ਵਿਚ ਪ੍ਰਭੂ ਦੇ ਸੋਹਣੇ ਚਰਨ ਸਦਾ ਵੱਸਦੇ ਰਹਿੰਦੇ ਹਨ, ਉਹ ਹਰੇਕ ਸਾਹ ਨਾਲ ਹਰੇਕ ਗਿਰਾਹੀ ਨਾਲ ਨਾਮ ਜਪਦਾ ਰਹਿੰਦਾ ਹੈ।

چرن کمل بسِیا رِد بھیِترِ ساسِ گِراسِ اُچارِئو ॥
ساس گراس۔ ہر سان و ہر لقمہ ۔
خادم کے دلمیں خدا بستا ہے اور وہ ہر سانس ہر لقمہ اس کا نام لیتا ہے
ਨਾਨਕ ਓਟ ਗਹੀ ਜਗਦੀਸੁਰ ਪੁਨਹ ਪੁਨਹ ਬਲਿਹਾਰਿਓ ॥੨॥੪॥੩੦॥
naanak ot gahee jagdeesur punah punah balihaari-o. ||2||4||30||
O’ Nanak, he has grasped on to the support of the Master of the universe and I am dedicated to such a devotee again and again.||2||4||30||
ਹੇ ਨਾਨਕ! ਉਸ ਨੇ ਜਗਤ ਦੇ ਮਾਲਕ ਪ੍ਰਭੂ ਦਾ ਆਸਰਾ ਲਿਆ ਹੁੰਦਾ ਹੈ, ਮੈਂ ਉਸ ਤੋਂ ਮੁੜ ਮੁੜ ਕੁਰਬਾਨ ਜਾਂਦਾ ਹਾਂ ॥੨॥੪॥੩੦॥

نانک اوٹ گہیِ جگدیِسُر پُنہ پُنہ بلِہارِئو ॥੨॥੪॥੩੦॥
اوت ۔ آسرا ۔ جگدیشر ۔ خدا عالم کا مالک ۔ پنیہہ پنیہہ ۔ بار بار۔
اے نانک۔ خدا کا سہارا اور آسرا لیا ہے اور بار بار قربان جاتا ہوں۔
ਰਾਗੁ ਦੇਵਗੰਧਾਰੀ ਮਹਲਾ ੫ ਘਰੁ ੪
raag dayvganDhaaree mehlaa 5 ghar 4
Raag Devgandhari, Fifth Guru, Fourth beat:
راگُ دیۄگنّدھاریِ مہلا ੫ گھرُ ੪
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the true Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ੴ ستِگُر پ٘رسادِ ॥
ایک ابدی خدا جو گرو کے فضل سے محسوس ہوا

ਕਰਤ ਫਿਰੇ ਬਨ ਭੇਖ ਮੋਹਨ ਰਹਤ ਨਿਰਾਰ ॥੧॥ ਰਹਾਉ ॥
karat firay ban bhaykh mohan rahat niraar. ||1|| rahaa-o.
Those who keep roaming in jungles in holy garbs, the fascinating God remains aloof from them. ||1||Pause||
ਜੇਹੜੇ ਮਨੁੱਖ ਤਿਆਗੀਆਂ ਵਾਲੇ ਭੇਖ ਕਰ ਕੇ ਜੰਗਲ ਵਿਚ ਤੁਰੇ ਫਿਰਦੇ ਹਨ, ਸੋਹਣਾ ਪ੍ਰਭੂ ਉਹਨਾਂ ਤੋਂ ਵੱਖਰਾ ਹੀ ਰਹਿੰਦਾ ਹੈ ॥੧॥ ਰਹਾਉ ॥

کرت پھِرے بن بھیکھ موہن رہت نِرار ॥੧॥ رہاءُ ॥
کرت۔ کرکے ۔بن بھیکھ۔ جنگل۔ میں بھیس بنا کر ۔نرار۔ نرالا۔ علیحدہ (1) رہاؤ۔
طارق الدنیا اپنا خاص بھیس بنا کر جنگلوں میں رہتے ہیں۔ مگر خدا جو دل کو محبت کی کشش رکھتا ہے ان سے جدا ہے (1) رہاؤ۔
ਕਥਨ ਸੁਨਾਵਨ ਗੀਤ ਨੀਕੇ ਗਾਵਨ ਮਨ ਮਹਿ ਧਰਤੇ ਗਾਰ ॥੧॥
kathan sunaavan geet neekay gaavan man meh Dhartay gaar. ||1||
They discourse, preach and sing melodious songs, but their minds are filled with the filth of arrogance, and evil intentions.||1||
ਉਹ ਵਖਿਆਨ ਤੇ ਪ੍ਰਚਾਰ ਕਰਦੇ ਹਨ ਚੰਗੇ ਗਾਉਣ ਗਾਇਨ ਕਰਦੇ ਹਨ, ਪ੍ਰੰਤੂ ਉਨ੍ਹਾਂ ਦੇ ਚਿੱਤ ਵਿੱਚ ਪਾਪਾਂ ਦੀ ਮੈਲ ਹੈ ॥੧॥

کتھن سُناۄن گیِت نیِکے گاۄن من مہِ دھرتے گار ॥੧॥
چتر۔ چالاک ۔ دانشمند۔ کھتن۔ کہانیاں۔ صرب المثالیں۔ کہاوتیں۔ نیکے ۔ اچھے اچھے ۔ دھرتے گار ۔ گندھاپن۔ ناپاکزگی
جو شخص دوسروں کو واعظ کرتے ضرب المثل اور کہاوتیں و کہانیاں سناتے ہیں اور اچھے اچھے گانے گاتے ہیں۔ مغرور ہیں تکبر غرور اور نفرت ہے (1)
ਅਤਿ ਸੁੰਦਰ ਬਹੁ ਚਤੁਰ ਸਿਆਨੇ ਬਿਦਿਆ ਰਸਨਾ ਚਾਰ ॥੨॥ at sundar baho chatur si-aanay bidi-aa rasnaa chaar. ||2||Because of their education,they may speak very sweetly, may appear very beautiful, extremely clever and wise.||2||
ਵਿੱਦਿਆ ਦੀ ਬਰਕਤਿ ਨਾਲ ਜਿਨ੍ਹਾਂ ਦੀ ਜੀਭ ਸੋਹਣੀ ਬੋਲਣ ਵਾਲੀ ਬਣ ਜਾਂਦੀ ਹੈ, ਜੋ ਵੇਖਣ ਨੂੰ ਬੜੇ ਸੋਹਣੇ, ਚਤੁਰ ਅਤੇਸਿਆਣੇ ਹਨ ॥੨॥

اتِ سُنّدر بہُ چتُر سِیانے بِدِیا رسنا چار ॥੨॥
بدیا۔ ودھیا ۔ تعلیم ۔ رسنا۔ زبان۔ چار ۔ اخلاق (2)
علم وہنر تعلیم کی برکت سے جن کی زبان پر لطف اور خوبصورت دکھائی دیتے ہیں خدا سے انکی بھی دوری ہے (2)
ਮਾਨ ਮੋਹ ਮੇਰ ਤੇਰ ਬਿਬਰਜਿਤ ਏਹੁ ਮਾਰਗੁ ਖੰਡੇ ਧਾਰ ॥੩॥
maan moh mayr tayr bibarjit ayhu maarag khanday Dhaar. ||3||
To remain unaffected by pride, emotional attachment and the sense of ‘mine and yours’ is very difficult; it is like walking on the edge of a sword. ||3||
ਅਹੰਕਾਰ ਤੋਂ, ਮੋਹ ਤੋਂ, ਮੇਰ-ਤੇਰ ਤੋਂ, ਬਚੇ ਰਹਿਣਾ-ਇਹ ਰਸਤਾ ਖੰਡੇ ਦੀ ਧਾਰ ਵਰਗਾ ਬਰੀਕ ਹੈ ॥੩॥

مان موہ میر تیر بِبرجِت ایہُ مارگُ کھنّڈے دھار ॥੩॥
مان وقار۔ موہ۔ محبت۔ مہر تیر ۔ ملکیت ۔ بورجت۔ ماہی ۔ کھنڈے دھار ۔ کھنڈے کی دھار کی مانند تیز۔ دیکھا۔ مراد دشوار۔
اے انسانوں غرور تکبر عشق اور خؤیشتا اور اپنے پن سے بچانہ راستہ کھنڈے کی دھار کی مانند ہے معمولی کھیل نہیں (3)
ਕਹੁ ਨਾਨਕ ਤਿਨਿ ਭਵਜਲੁ ਤਰੀਅਲੇ ਪ੍ਰਭ ਕਿਰਪਾ ਸੰਤ ਸੰਗਾਰ ॥੪॥੧॥੩੧॥
kaho naanak tin bhavjal taree-alay parabh kirpaa sant sangaar. ||4||1||31||
Nanak says, he alone is able to swim across the terrifying world-ocean of vices, who by God’s grace joins the company of saints. ||4||1||31||
ਹੇ ਨਾਨਕ! ਉਸ ਮਨੁੱਖ ਨੇ ਸੰਸਾਰ-ਸਮੁੰਦਰ ਤਰ ਲਿਆ ਹੈ ਜੋ ਪ੍ਰਭੂ ਦੀ ਕਿਰਪਾ ਨਾਲ ਸਾਧ ਸੰਗਤ ਵਿਚ ਨਿਵਾਸ ਰੱਖਦਾ ਹੈ ॥੪॥੧॥੩੧॥

کہُ نانک تِنِ بھۄجلُ تریِئلے پ٘ربھ کِرپا سنّت سنّگار ॥੪॥੧॥੩੧॥
تن بھوجل۔ زندگی کا خوفناک سمندر۔ پربھ کرپا سنت ۔ الہٰی کرم و عنایت اور صحبت خدا رسیدہ پاکدامن کی ۔
اے نانک۔ اس نے اپنی دنیاوی زندگی کامیاب بنالی جس نے معمولی کھیل نہیں ۔ جس نے صحبت و قربت پاکدامناں اختیار ر کر لی
ਰਾਗੁ ਦੇਵਗੰਧਾਰੀ ਮਹਲਾ ੫ ਘਰੁ ੫
raag dayvganDhaaree mehlaa 5 ghar 5
Raag Devgandhari, Fifth Guru, Fifth beat:
راگُ دیۄگنّدھاریِ مہلا ੫ گھرُ ੫
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the true Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ੴ ستِگُر پ٘رسادِ ॥
ایک ابدی خدا جو گرو کے فضل سے محسوس ہوا
ਮੈ ਪੇਖਿਓ ਰੀ ਊਚਾ ਮੋਹਨੁ ਸਭ ਤੇ ਊਚਾ ॥
mai paykhi-o ree oochaa mohan sabhtay oochaa.
O’ my friends, I have seen the most captivating God, who is the highest of all.
ਹੇ ਭੈਣ! ਮੈਂ ਵੇਖ ਲਿਆ ਹੈ ਕਿ ਉਹ ਸੋਹਣਾ ਪ੍ਰਭੂ ਬਹੁਤ ਉੱਚਾ ਹੈ ਸਭ ਨਾਲੋਂ ਉੱਚਾ ਹੈ।
مےَ پیکھِئو ریِ اوُچا موہنُ سبھ تے اوُچا ॥
پیکھو ۔ دیکھو ۔ دیدار کیا ۔
اے انسانو۔ میں نے دیکھ لیا ہے پیارخدا نہیات بلند اور سب سے بلند ہے ہم نے بہت تلاش کی ہے

ਆਨ ਨ ਸਮਸਰਿ ਕੋਊ ਲਾਗੈ ਢੂਢਿ ਰਹੇ ਹਮ ਮੂਚਾ ॥੧॥ ਰਹਾਉ ॥ aan na samsar ko-oo laagai dhoodh rahay ham moochaa. ||1|| rahaa-o.
No one else is equal to Him, I have made the most extensive search. |1||Pause|
ਉਸ ਦੇ ਬਰਾਬਰ ਹੋਰ ਕੋਈ ਨਹੀਂ। ਮੈਂ ਬਹੁਤ ਹੀ ਖੋਜ ਭਾਲ ਕੀਤੀ ਹੈ ॥੧॥ ਰਹਾਉ ॥

آن ن سمسرِ کوئوُ لاگےَ ڈھوُڈھِ رہے ہم موُچا ॥੧॥ رہاءُ ॥
آن۔ دوسرا ۔ دیگر۔ سمسر۔ برابر۔ موچا۔ بہت زیادہ (1) رہاؤ۔
اور تلاش کرتے کرتے ماند ہوگئے ۔دوسرا کوئی نہیں ثانی اس کے (1) رہاؤ۔
ਬਹੁ ਬੇਅੰਤੁ ਅਤਿ ਬਡੋ ਗਾਹਰੋ ਥਾਹ ਨਹੀ ਅਗਹੂਚਾ ॥
baho bay-ant at bado gaahro thaah nahee aghoochaa.
He is extremely infinite, exceedingly great, unfathomable and is beyond reach.
ਉਹ ਬਹੁਤ ਬੇਅੰਤ ਹੈ,ਬਹੁਤ ਹੀ ਗੰਭੀਰ ਹੈ ਉਸ ਦੀ ਡੂੰਘਾਈ ਨਹੀਂ ਲੱਭ ਸਕਦੀ, ਇਤਨਾ ਉੱਚਾ ਹੈ ਕਿ ਉਸ ਤਕ ਅੱਪੜਿਆ ਨਹੀਂ ਜਾ ਸਕਦਾ।

بہُ بیئنّتُ اتِ بڈو گاہرو تھاہ نہیِ اگہوُچا ॥
ات ۔ نہایت ۔ گاہرو۔ سنجیدہ ۔ دور اندیش ۔ تھاہ اندازہ ۔ اگہو چا۔ اتنا بلند کہ رسائی نہ ہو سکے ۔
وہ خدا اعداد و شمار سے باہر سنجیدہ ۔ دور اندیش اور اتنا بلند و الا ہے کہ اس تک رسائی نہیں ہو سکتی نہ اس کی کسی سے موازنا کیا جا سکتا ہے ۔
ਤੋਲਿ ਨ ਤੁਲੀਐ ਮੋਲਿ ਨ ਮੁਲੀਐ ਕਤ ਪਾਈਐ ਮਨ ਰੂਚਾ ॥੧॥
tol na tulee-ai mol na mulee-ai kat paa-ee-ai man roochaa. ||1||
His worth cannot be estimated and He is priceless; we do not know how can we realize such a heart-captivating God? ||1||
ਕਿਸੇ ਵੱਟੇ ਨਾਲ ਉਸ ਨੂੰ ਤੋਲਿਆ ਨਹੀਂ ਜਾ ਸਕਦਾ, ਕਿਸੇ ਕੀਮਤਿ ਨਾਲ ਉਸ ਨੂੰ ਖਰੀਦਿਆ ਨਹੀਂ ਜਾ ਸਕਦਾ, ਪਤਾ ਨਹੀਂ ਲੱਗਦਾ ਕਿੱਥੇ ਉਸ ਸੋਹਣੇ ਪ੍ਰਭੂ ਨੂੰ ਲੱਭੀਏ ॥੧॥

تولِ ن تُلیِئےَ مولِ ن مُلیِئےَ کت پائیِئےَ من روُچا ॥੧॥
تول نہ تلیئے ۔ تو لیا نہیں جا سکتا۔ مول نہ ملیئے ۔ قیمت قائم یا مقرر نہیں ہو سکتی نہ قیمت سے خریدا جا سکتا ہے ۔ من روچا ۔دلربا۔ (1) نہ اس کی قیمت مقر ر ہو سکتی نہ قیمتا خریدا جا سکتا ہے ۔ اس محبوب سے کہاں ملاپ ہوا (1)
ਖੋਜ ਅਸੰਖਾ ਅਨਿਕ ਤਪੰਥਾ ਬਿਨੁ ਗੁਰ ਨਹੀ ਪਹੂਚਾ ॥
khoj asankhaa anik tapanthaa bin gur nahee pahoochaa.
we may launch countless searches, may do innumerable penances, but without the Guru’s teachings, no one has ever realized him.
ਅਨੇਕਾਂ ਭਾਲਾਂ ਕਰੀਏ, ਅਨੇਕਾਂ ਰਸਤੇ ਵੇਖੀਏ, ਗੁਰੂ ਦੀ ਸਰਨ ਪੈਣ ਤੋਂ ਬਿਨਾ ਉਸ ਪ੍ਰਭੂ ਦੇ ਚਰਨਾਂ ਵਿਚ ਨਹੀਂ ਪਹੁੰਚ ਸਕੀਦਾ।

کھوج اسنّکھا انِک تپنّتھا بِنُ گُر نہیِ پہوُچا ॥
کھوج اسنکھا۔ بیشمار ۔ تلاش۔ انکت۔ بیشمار۔ پنتھا۔ راستے ۔ پہوچا۔ پہنچ سکتے ۔ رس بھنچا۔ لطف اٹھائیا۔
از حد تلاش کی اور بیشمار راستے اختیار کئے بغیر مرشد اس نک رسائی حاصل نہیں ہو سکتی ۔
ਕਹੁ ਨਾਨਕ ਕਿਰਪਾ ਕਰੀ ਠਾਕੁਰ ਮਿਲਿਸਾਧੂ ਰਸ ਭੂੰਚਾ ॥੨॥੧॥੩੨॥
kaho naanak kirpaa karee thaakur mil saaDhoo ras bhoonchaa. ||2||1||32||
Nanak says, he on whom the Master has shown His mercy, enjoys the sublime essence of Naam by meeting the Guru and following his teachings. ||2||1||32||
ਨਾਨਕ ਆਖਦਾ ਹੈ- ਪ੍ਰਭੂ ਨੇ ਜਿਸ ਮਨੁੱਖ ਉੱਤੇ ਕਿਰਪਾ ਕੀਤੀ, ਉਹ ਗੁਰੂ ਨੂੰ ਮਿਲ ਕੇ ਉਸ ਦੇ ਨਾਮ ਦਾ ਰਸ ਮਾਣਦਾ ਹੈ ॥੨॥੧॥੩੨॥

کہُ نانک کِرپا کریِ ٹھاکُر مِلِ سادھوُ رس بھوُنّچا ॥੨॥੧॥੩੨॥
اے نانک بتادے کہ خداوند کریم نے رحمت کی مرشد کی ملاپ سے الہٰی نام سچ و حقیقت کا لطف اٹھائیا

error: Content is protected !!