Urdu-Raw-Page-626

ਸੁਖ ਸਾਗਰੁ ਗੁਰੁ ਪਾਇਆ ॥ sukh saagar gur paa-i-aa. When a person met the Guru, the ocean of spiritual peace, ਜਦੋਂ ਕਿਸੇ ਵਡ-ਭਾਗੀ ਨੂੰ) ਸੁਖਾਂ ਦਾ ਸਮੁੰਦਰ ਗੁਰੂ ਮਿਲ ਪਿਆ,
سُکھ ساگرُ گُرُ پائِیا ॥
سکھ ساگر۔ آرام و آسائش کا سمندر۔
جب ایک شخص روحانی سکون کے ساگر ، گرو سے ملا ،

ਤਾ ਸਹਸਾ ਸਗਲ ਮਿਟਾਇਆ ॥੧॥ taa sahsaa sagal mitaa-i-aa. ||1|| then the Guru dispelled all his dread. ||1||
ਤਦੋਂ ਗੁਰੂ ਨੇ ਉਸ ਦਾ ਸਾਰਾ ਸਹਿਮ ਦੂਰ ਕਰ ਦਿਤਾ ॥੧॥
تا سہسا سگل مِٹائِیا ॥੧॥
سہسا سگل ۔ ساری فکر مندی (1)
تب گرو نے اس کا سارا خوف دور کردیا۔

ਹਰਿ ਕੇ ਨਾਮ ਕੀ ਵਡਿਆਈ ॥
har kay naam kee vadi-aa-ee.
The glorious greatness of God’s Name, ਪਰਮਾਤਮਾ ਦੇ ਨਾਮ ਦੀ ਵਡਿਆਈ ,
ہرِ کے نام کیِ ۄڈِیائیِ ॥
وڈئیا ئی ۔ عظمت ۔ بزرگی ۔ بندی ۔
خدا کے نام کی شان و شوکت ،
ਆਠ ਪਹਰ ਗੁਣ ਗਾਈ ॥
aath pahar gun gaa-ee.
and always singing praises of God, ਅੱਠੇ ਪਹਿਰ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਣੇ-
آٹھ پہر گُنھ گائیِ ॥
آتھ پہر ۔ روز و شب ۔د ن رات
شب آرام و آسائش کے سمندر مرشد کا ملاپ حاصل ہوا ۔
ਗੁਰ ਪੂਰੇ ਤੇ ਪਾਈ ॥ ਰਹਾਉ ॥
gur pooray tay paa-ee. rahaa-o.
is a gift received only from the Perfect Guru. ||pause|| (ਇਹ ਦਾਤਿ) ਪੂਰੇ ਗੁਰੂ ਤੋਂ ਹੀ ਮਿਲਦੀ ਹੈ ਰਹਾਉ॥
گُر پوُرے تے پائیِ ॥ رہاءُ ॥

۔ رہاؤ۔
ایک ایسا تحفہ ہے جو صرف کامل گرو سے ملا ہے۔
ਪ੍ਰਭ ਕੀ ਅਕਥ ਕਹਾਣੀ ॥
parabh kee akath kahaanee.
The indescribable praises of God, ਬਿਆਨ ਨਾਹ ਹੋ ਸਕਣ ਵਾਲੀ ਹਰੀ ਦੀ ਵਡਿਆਈ,
پ٘ربھ کیِ اکتھ کہانھیِ ॥
اکتھ کہانی ۔ وہ کہانی جو یبان نہ ہ وسکے ۔
خدا کی ناقابل بیان تعریفیں ،

ਜਨ ਬੋਲਹਿ ਅੰਮ੍ਰਿਤ ਬਾਣੀ ॥
jan boleh amrit banee.
are uttered by God’s devotees through the ambrosial hymns of the Guru. ਪ੍ਰਭੂ ਦੇ ਸੇਵਕ ਆਤਮਕ ਜੀਵਨ ਦੇਣ ਬਾਣੀ ਰਾਹੀ਼ਂ ਉਚਾਰਦੇ ਹਨ।
جن بولہِ انّم٘رِت بانھیِ ॥
انمرت بائی ۔ وہ بیان جو آب حیات ہے مراد وہ بیان و کلام جس سےا نسان کی زندگی روحانی سچ و حقیقت پر مبنی بنتی ہے ۔ روحانیت ۔

خدا کے بھکتوں کے ذریعہ گرو کی خوش خبری بھجنوں کے ذریعہ بیان کیا جاتا ہے۔
ਨਾਨਕ ਦਾਸ ਵਖਾਣੀ ॥
naanak daas vakhaanee.
O’ Nanak, only those devotees recite these hymns. ਹੇ ਨਾਨਕ! ਉਹੀ ਸੇਵਕ ਇਹ ਬਾਣੀ ਉਚਾਰਦੇ ਹਨ,
نانک داس ۄکھانھیِ ॥
واس دکھانی ۔ خادم یا خدمتگار نے بیان کی ۔
اے نانک ، صرف وہی عقیدت مند ان حمد کو سناتے ہیں۔
ਗੁਰ ਪੂਰੇ ਤੇ ਜਾਣੀ ॥੨॥੨॥੬੬॥
gur pooray tay jaanee. ||2||2||66||
who have received this understanding from the perfect Guru. ||2||2||66|| ਜਿਨ੍ਹਾਂ ਨੇ ਪੂਰੇ ਗੁਰੂ ਪਾਸੋਂ ਇਹ ਸਮਝ ਹਾਸਲ ਕੀਤੀ ਹੈ ॥੨॥੨॥੬੬॥
گُر پوُرے تے جانھیِ ॥੨॥੨॥੬੬॥
گر پورے جانی ۔ جو کامل مرشد نے سمجھائی جسکا سبق کامل مرشد سے ملا۔
جن کو یہ سمجھ کامل گرو سے ملی ہے
ਸੋਰਠਿ ਮਹਲਾ ੫ ॥
sorath mehlaa 5.
Raag Sorath, Fifth Guru:
ਆਗੈ ਸੁਖੁ ਗੁਰਿ ਦੀਆ ॥
aagai sukh gur dee-aa.
The Guru blessed that person with celestial peace for the life hereafter, ਗੁਰੂ ਨੇ ਉਸ ਮਨੁੱਖ ਨੂੰ ਅਗਾਂਹ ਆਉਣ ਵਾਲੇ ਜੀਵਨ-ਰਾਹ ਵਿਚ (ਪਰਲੋਕ ਵਿਚ) ਸੁੱਖ ਬਖ਼ਸ਼ ਦਿੱਤਾ,
آگےَ سُکھُ گُرِ دیِیا ॥
آگے ۔ آئندہ ۔
اس نے آیٗندہ زندگی کی راہوں میں آنے والا سکون عنایت کیا

ਪਾਛੈ ਕੁਸਲ ਖੇਮ ਗੁਰਿ ਕੀਆ ॥
paachhai kusal khaym gur kee-aa.
and also blessed bliss and all pleasures here in this life; ਬੀਤੇ ਸਮੇ (ਇਸ ਲੋਕ ਵਿਚ) ਵਿਚ ਭੀ ਗੁਰੂ ਨੇ ਉਸ ਨੂੰ ਸੁਖ ਆਨੰਦ ਬਖ਼ਸ਼ਿਆ,
پاچھےَ کُسل کھیم گُرِ کیِیا ॥
پاچھے ۔ بعد ۔ کھیم کیسل۔ پر سکون خوشحالی ۔
اور پہلے بھی خوشحالی بخشی (1)
ਸਰਬ ਨਿਧਾਨ ਸੁਖ ਪਾਇਆ ॥
sarab niDhaan sukh paa-i-aa.
He received all the treasure of spiritual peace, ਉਸ ਨੇ ਸਾਰੇ (ਆਤਮਕ) ਖ਼ਜ਼ਾਨੇ ਸਾਰੇ ਆਨੰਦ ਪ੍ਰਾਪਤ ਕਰ ਲਏ,
سرب نِدھان سُکھ پائِیا ॥
سرب ندھان۔ سارے خزانے ۔
اس نے تمام ( خزانے ) خزانوں کا سکھ پالیا ۔
ਗੁਰੁ ਅਪੁਨਾ ਰਿਦੈ ਧਿਆਇਆ ॥੧॥
gur apunaa ridai Dhi-aa-i-aa. ||1||
who enshrined the Guru’s teachings in his heart. ||1|| ਜਿਸ ਮਨੁੱਖ ਨੇ ਆਪਣੇ ਗੁਰੂ ਨੂੰ (ਆਪਣੇ) ਹਿਰਦੇ ਵਿਚ ਵਸਾ ਲਿਆ ॥੧॥
گُرُ اپُنا رِدےَ دھِیائِیا ॥੧॥
ردے ۔ دل میں ۔ دھیائیا ۔ دھیان دیا ۔ توجہ کی (1)
جس نے مرشد بسایا دل میں ۔
ਅਪਨੇ ਸਤਿਗੁਰ ਕੀ ਵਡਿਆਈ ॥
apnay satgur kee vadi-aa-ee.
Look at the glory of your true Guru, (ਵੇਖੋ) ਆਪਣੇ ਗੁਰੂ ਦੀ ਵਡਿਆਈ
اپنے ستِگُر کیِ ۄڈِیائیِ ॥
وڈیائی ۔ بزرگی ۔بلندی ۔ عظمت۔
اپنے سچے گرو کی شان دیکھیں

ਮਨ ਇਛੇ ਫਲ ਪਾਈ ॥
man ichhay fal paa-ee.
that his follower receives the fruits of mind’s desire. ਜੇਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ, ਉਹ ਮਨ-ਮੰਗੀਆਂ ਮੁਰਾਦਾਂ ਪ੍ਰਾਪਤ ਕਰ ਲੈਂਦਾ ਹੈ।
من اِچھے پھل پائیِ ॥
کہ اس کا پیروکار دماغ کی خواہش کا ثمر آور ہوتا ہے۔

ਸੰਤਹੁ ਦਿਨੁ ਦਿਨੁ ਚੜੈ ਸਵਾਈ ॥ ਰਹਾਉ ॥
santahu din din charhai savaa-ee. rahaa-o.
O’ dear saints, the Guru’s glory keeps multiplying day by day.||pause|| ਹੇ ਸੰਤ ਜਨੋ! ਗੁਰੂ ਦੀ ਇਹ ਹੈ ਉਦਾਰਤਾ ਦਿਨੋ ਦਿਨ ਵਧਦੀ ਚਲੀ ਜਾਂਦੀ ਹੈ ||ਰਹਾਉ॥
سنّتہُ دِنُ دِنُ چڑےَ سۄائیِ ॥ رہاءُ ॥
دند ن چڑھے سوائی ۔ روز افزوں زیادہ ہوتی جاتی ہے ۔ رہاؤ۔
سچے مرشد کی عظمت ہر روز بڑھتی ہے اور اس سے دلی خواہش کی مطابق نتیجے برآمد ہوتے ہیں۔ رہاؤ ۔
ਜੀਅ ਜੰਤ ਸਭਿ ਭਏ ਦਇਆਲਾ ਪ੍ਰਭਿ ਅਪਨੇ ਕਰਿ ਦੀਨੇ ॥
jee-a jant sabh bha-ay da-i-aalaa parabh apnay kar deenay.
All those who seek the Guru’s refuge become compassionate; God accepts them as His own. ਜੇਹੜੇ ਜੀਵ ਗੁਰੂ ਦੀ ਸ਼ਰਨ ਪੈਂਦੇ ਹਨ ਉਹ ਸਾਰੇ ਹੀ ਜੀਵ ਦਇਆ-ਭਰਪੂਰ ਹਿਰਦੇ ਵਾਲੇ ਹੋ ਜਾਂਦੇ ਹਨ, ਪ੍ਰਭੂ ਉਹਨਾਂ ਨੂੰ ਆਪਣੇ ਬਣਾ ਲੈਂਦਾ ਹੈ।
جیِء جنّت سبھِ بھۓ دئِیالا پ٘ربھِ اپنے کرِ دیِنے ॥
جیئہ جنت سب بھیئے دیالا۔ ساری مخلوقات مہربان ہوئی ۔ پربھ اپنے کر دینے ۔ خدانے اپنے بنا دیئے ۔
ساری مخلوقات پر مہربان ہوا اور خدا نےا نہیں اپنایا اپنا بنایا ۔
ਸਹਜ ਸੁਭਾਇ ਮਿਲੇ ਗੋਪਾਲਾ ਨਾਨਕ ਸਾਚਿ ਪਤੀਨੇ ॥੨॥੩॥੬੭॥
sahj subhaa-ay milay gopaalaa naanak saach pateenay. ||2||3||67||
O’ Nanak , because of their mind’s state of spiritual equipoise and love, they realize God and remain pleased in remembering the eternal God.||2||3||67|| ਹੇ ਨਾਨਕ! (ਅੰਦਰ ਪੈਦਾ ਹੋ ਚੁਕੀ) ਆਤਮਕ ਅਡੋਲਤਾ ਤੇ ਪ੍ਰੀਤਿ ਦੇ ਕਾਰਨ ਉਹਨਾਂ ਨੂੰ ਸ੍ਰਿਸ਼ਟੀ ਦਾ ਪਾਲਕ-ਪ੍ਰਭੂ ਮਿਲ ਪੈਂਦਾ ਹੈ, ਉਹ ਸਦਾ-ਥਿਰ ਰਹਿਣ ਵਾਲੇ ਪਰਮਾਤਮਾ (ਦੀ ਯਾਦ) ਵਿਚ ਪ੍ਰਸੰਨ ਰਹਿੰਦੇ ਹਨ ॥੨॥੩॥੬੭॥
سہج سُبھاءِ مِلے گوپالا نانک ساچِ پتیِنے ॥੨॥੩॥੬੭॥
سہج سبھائے ۔ قدرتا ۔ قدرتی طور پر ۔ گوپالا۔ مالک عالم۔ سچا تینے ۔ سچ سے یقین آیا ۔
روحانی سکون میں الہٰی ملاپ حاصل ہوتا ہے اے نانک اور حقیقت مین یقین پیدا ہوتا ہے ۔
ਸੋਰਠਿ ਮਹਲਾ ੫ ॥
sorath mehlaa 5.
Raag Sorath, Fifth Guru:
ਗੁਰ ਕਾ ਸਬਦੁ ਰਖਵਾਰੇ ॥
gur kaa sabad rakhvaaray.
The Guru’s word is our saviour against all evils. ਵਿਕਾਰਾਂ ਦੇ ਟਾਕਰੇ ਤੇ ਗੁਰੂ ਦਾ ਸ਼ਬਦ ਹੀ ਅਸਾਂ ਜੀਵਾਂ ਦਾ ਰਾਖਾ ਹੈ,
گُر کا سبدُ رکھۄارے ॥
گر کا سبد۔ کلام مرشد۔ سبق مرشد۔ رکھوارے ۔ محافظ ۔ چو کی ۔ پہرا ۔
کلام و سبق مرشد میرا محافظ ہے

ਚਉਕੀ ਚਉਗਿਰਦ ਹਮਾਰੇ ॥
cha-ukee cha-ugirad hamaaray.
It is like a guard posted around us to protect from vices. ਸ਼ਬਦ ਹੀ (ਸਾਨੂੰ ਵਿਕਾਰਾਂ ਤੋਂ ਬਚਾਣ ਲਈ) ਸਾਡੇ ਚੁਫੇਰੇ ਪਹਿਰਾ ਹੈ।
چئُکیِ چئُگِرد ہمارے
چوگرد۔ چاروں طرف۔
اسکا ہمارے ہر طرف اسکا پہرا لگا ہوا ہے ۔

ਰਾਮ ਨਾਮਿ ਮਨੁ ਲਾਗਾ ॥
raam naam man laagaa.
One whose mind is attuned to God’s Name, ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਨਾਮ ਵਿਚ ਜੁੜਦਾ ਹੈ,
رام نامِ منُ لاگا ॥
رام نام۔ الہٰی نام۔ من لاگا۔ دل محو ہوتا ہے ۔
وہ جس کا دماغ خدا کے نام سے مطابقت رکھتا ہے ،

ਜਮੁ ਲਜਾਇ ਕਰਿ ਭਾਗਾ ॥੧॥
jam lajaa-ay kar bhaagaa. ||1||
even the demon of death runs far away from him in shame.||1|| ਉਸ ਪਾਸੋਂ ਜਮ ਭੀ ਸ਼ਰਮਿੰਦਾ ਹੋ ਕੇ ਭੱਜ ਜਾਂਦਾ ਹੈ ॥੧॥
جمُ لجاءِ کرِ بھاگا ॥੧॥
لجائے ۔ شرمندگی (1)
یہاں تک کہ موت کا شیطان شرم سے اس سے دور چلا جاتا ہے

ਪ੍ਰਭ ਜੀ ਤੂ ਮੇਰੋ ਸੁਖਦਾਤਾ ॥
parabh jee too mayro sukh-daata.
O’ reverend God, You alone are the giver of celestial peace to me. ਹੇ ਪ੍ਰਭੂ ਜੀ! ਮੇਰੇ ਵਾਸਤੇ ਤਾਂ ਤੂੰ ਹੀ ਸੁਖਾਂ ਦਾ ਦਾਤਾ ਹੈਂ।
پ٘ربھ جیِ توُ میرو سُکھداتا ॥
سکھداتا سکھ دینے والا۔
اے خدا میرے لئے تو آرام و آسائش پہنچانے والا ہے

ਬੰਧਨ ਕਾਟਿ ਕਰੇ ਮਨੁ ਨਿਰਮਲੁ ਪੂਰਨ ਪੁਰਖੁ ਬਿਧਾਤਾ ॥ ਰਹਾਉ ॥
banDhan kaat karay man nirmal pooran purakh biDhaataa. rahaa-o.
By cutting the bonds of Maya, the worldly riches and power, You purify my mind; You are the all pervading perfect Creator-God. ||pause|| ਤੂੰ ਮਾਇਆ ਦੇ ਮੋਹ ਆਦਿਕ ਦੇ ਬੰਧਨ ਕੱਟ ਕੇ ਮੇਰੇ ਮਨ ਨੂੰ ਪਵਿੱਤ੍ਰ ਕਰਦਾ ਹੈ; ਤੂੰ ਸਰਬ-ਵਿਆਪਕ ਪੂਰਾ ਸਿਰਜਣਹਾਰ ਪ੍ਰਭੂ ਹੈ ॥ਰਹਾਉ॥
بنّدھن کاٹِ کرے منُ نِرملُ پوُرن پُرکھُ بِدھاتا ॥ رہاءُ ॥
بندھن ۔ غالمی ۔ نرمل پاک ۔ پورن پر کھ ۔ مکمل انسان ۔ بدھاتا ۔ منصوبہ ساز۔ رہاؤ۔
میری غلامی سے مراد ذہنی غلامی مٹا کر ذہن و دل پاک بنا دیا اے خدا تو مکمل منصوبہ ساز ہے ۔رہاؤ۔

ਨਾਨਕ ਪ੍ਰਭੁ ਅਬਿਨਾਸੀ ॥
naanak parabh abhinaasee.
O’ Nanak, God is eternal. ਹੇ ਨਾਨਕ! ਪ੍ਰਭੂ ਨਾਸ ਤੋਂ ਰਹਿਤ ਹੈ
نانک پ٘ربھُ ابِناسیِ ॥
ابناسی ۔ لافناہ ۔
اے نانک ۔ خدا صدیوی اور لافناہ ہے

ਤਾ ਕੀ ਸੇਵ ਨ ਬਿਰਥੀ ਜਾਸੀ ॥
taa kee sayv na birthee jaasee.
Devotional worship to Him never goes unrewarded. ਉਸ ਦੀ ਕੀਤੀ ਹੋਈ ਸੇਵਾ-ਭਗਤੀ ਖ਼ਾਲੀ ਨਹੀਂ ਜਾਂਦੀ।
تا کیِ سیۄ ن بِرتھیِ جاسیِ ॥
برتھی ۔بیاکر ۔ بیفائدہ ۔
اس کی کی ہوئی خدمت بیفائدہ نہیں ہوتی ۔

ਅਨਦ ਕਰਹਿ ਤੇਰੇ ਦਾਸਾ ॥
anad karahi tayray daasaa.
O’ God, Your devotees are in bliss, ਹੇ ਪ੍ਰਭੂ! ਤੇਰੇ ਸੇਵਕ (ਸਦਾ) ਆਤਮਕ ਆਨੰਦ ਮਾਣਦੇ ਹਨ,
اند کرہِ تیرے داسا ॥
داسا۔ خدمتگار ۔
اے خدا تیرے خدمتگار خوشباش پر سکون رہتے ہیں
ਜਪਿ ਪੂਰਨ ਹੋਈ ਆਸਾ ॥੨॥੪॥੬੮॥
jap pooran ho-ee aasaa. ||2||4||68||
by meditating on Naam, every desire of their mind is fulfilled.||2||4||68|| ਤੇਰਾ ਨਾਮ ਜਪ ਕੇ ਉਹਨਾਂ ਦੀ ਹਰੇਕ ਮਨੋ-ਕਾਮਨਾ ਪੂਰੀ ਹੋ ਜਾਂਦੀ ਹੈ ॥੨॥੪॥੬੮॥
جپِ پوُرن ہوئیِ آسا ॥੨॥੪॥੬੮॥
پورن ۔مکمل ۔ آسا۔ امید۔
تیری ر یاض سے امیدیں پوری ہوجاتی ہیں۔
ਸੋਰਠਿ ਮਹਲਾ ੫ ॥
sorath mehlaa 5.
Raag Sorath, Fifth Guru:
ਗੁਰ ਅਪੁਨੇ ਬਲਿਹਾਰੀ ॥
gur apunay balihaaree.
I dedicate myself to my Guru, ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਹਾਂ,
گُر اپُنے بلِہاریِ ॥
بلہاری ۔ صدقے ۔ قربان۔
قربان ہوں اپنے مرشد پر
ਜਿਨਿ ਪੂਰਨ ਪੈਜ ਸਵਾਰੀ ॥
jin pooran paij savaaree.
Who has totally saved my honor. ਜਿਸ ਨੇ ਪੂਰੀ ਤਰ੍ਹਾਂ ਮੇਰੀ ਇੱਜ਼ਤ ਰੱਖ ਲਈ ਹੈ।
جِنِ پوُرن پیَج سۄاریِ ॥
پورن پیج ۔ مکمل ۔ عزت۔
جس نے مکمل طور پر عزت کی آراستہ
ਮਨ ਚਿੰਦਿਆ ਫਲੁ ਪਾਇਆ ॥
man chindi-aa fal paa-i-aa.
That person receives the fruit of his heart’s desire, ਉਹ ਮਨੁੱਖ ਮਨ-ਮੰਗੀਆਂ ਮੁਰਾਦਾਂ ਪ੍ਰਾਪਤ ਕਰ ਲੈਂਦਾ ਹੈ,
من چِنّدِیا پھلُ پائِیا ॥
من چندیا ۔ دلی خواہش کی مطابق۔
جس نے کی ریاض خدا کی، تمنائیں دل پوری ہوئیں ۔

ਪ੍ਰਭੁ ਅਪੁਨਾ ਸਦਾ ਧਿਆਇਆ ॥੧॥
parabh apunaa sadaa Dhi-aa-i-aa. ||1||
who always meditates on his God.||1|| ਜੇਹੜਾ ਸਦਾ ਆਪਣੇ ਪ੍ਰਭੂ ਦਾ ਧਿਆਨ ਧਰਦਾ ਹੈ ॥੧॥
پ٘ربھُ اپُنا سدا دھِیائِیا ॥੧॥
دھیائیا۔ دھیان دیا (1)
جو ہمیشہ اپنے خدا پر غور کرتا ہے
ਸੰਤਹੁ ਤਿਸੁ ਬਿਨੁ ਅਵਰੁ ਨ ਕੋਈ ॥
santahu tis bin avar na ko-ee.
O’ saints, there is no one else except God Who supports all beings. ਹੇ ਸੰਤ ਜਨੋ! ਉਸ ਪਰਮਾਤਮਾ ਤੋਂ ਬਿਨਾ (ਜੀਵਾਂ ਦਾ) ਕੋਈ ਹੋਰ (ਰਾਖਾ) ਨਹੀਂ।
سنّتہُ تِسُ بِنُ اۄرُ ن کوئیِ ॥
تس بن ۔ اس کے بغیر ۔ اور ۔د گیر۔ دوسرا۔
اے خدا رسیدہ پاکدامن روحانی رہبر و رہنماؤنہیں کوئی دیگر

ਕਰਣ ਕਾਰਣ ਪ੍ਰਭੁ ਸੋਈ ॥ ਰਹਾਉ ॥
karan kaaran parabh so-ee. rahaa-o.
That God alone is the cause of creation of the universe. ||pause|| ਉਹੀ ਪਰਮਾਤਮਾ ਕਰਨ ਵਾਲਾ, ਜਗਤ ਦਾ ਮੂਲ ਹੈ ॥ਰਹਾਉ॥
کرنھ کارنھ پ٘ربھُ سوئیِ ॥ رہاءُ ॥
کرن کارن ۔ کرن ۔ کرنے والا۔ کارن ۔ سبب و واجہات۔ سوئی ۔و ہی ۔ رہاؤ
جو سبب بھی ہو اور سبب بنانے والا بھی ہوکر نے والا بھی ہو اور کارن بھی ہو خدا کےسوا ۔ رہاؤ۔
ਪ੍ਰਭਿ ਅਪਨੈ ਵਰ ਦੀਨੇ ॥
parabh apnai var deenay.
God has bestowed His blessings on all the beings, ਪ੍ਰਭੂ ਨੇ ਜੀਵਾਂ ਨੂੰ ਸਭ ਬਖ਼ਸ਼ਸ਼ਾਂ ਕੀਤੀਆਂ ਹੋਈਆਂ ਹਨ,
پ٘ربھِ اپنےَ ۄر دیِنے ॥
۔در۔ برکت۔ وس ۔
خدا نے برکت و طاقت کی عنایت

ਸਗਲ ਜੀਅ ਵਸਿ ਕੀਨੇ ॥
sagal jee-a vas keenay.
and He Himself controls all the beings. ਸਾਰੇ ਜੀਵਾਂ ਨੂੰ ਉਸ ਨੇ ਆਪਣੇ ਵੱਸ ਵਿਚ ਕਰ ਰੱਖਿਆ ਹੋਇਆ ਹੈ।
سگل جیِء ۄسِ کیِنے ॥
زیر ۔ ماتحت۔
ساری مخلوقات زیر ہوئی ۔

ਜਨ ਨਾਨਕ ਨਾਮੁ ਧਿਆਇਆ ॥
jan naanak naam Dhi-aa-i-aa.
O’ Nanak, whenever anyone meditated on God’s Name, ਹੇ ਦਾਸ ਨਾਨਕ! (ਆਖ-ਜਦੋਂ ਭੀ ਕਿਸੇ ਨੇ) ਪਰਮਾਤਮਾ ਦਾ ਨਾਮ ਸਿਮਰਿਆ,
جن نانک نامُ دھِیائِیا ॥
اے خادم نانک۔ الہٰی نام سچ و حقیقت میں دھیان لگایا

ਤਾ ਸਗਲੇ ਦੂਖ ਮਿਟਾਇਆ ॥੨॥੫॥੬੯॥
taa saglay dookh mitaa-i-aa. ||2||5||69||
then he eradicated all his sufferings.||2||5||69|| ਤਦੋਂ ਉਸ ਨੇ ਆਪਣੇ ਸਾਰੇ ਦੁੱਖ ਦੂਰ ਕਰ ਲਏ ॥੨॥੫॥੬੯॥
تا سگلے دوُکھ مِٹائِیا ॥੨॥੫॥੬੯॥
تب سارےعذاب مٹائے ۔

ਸੋਰਠਿ ਮਹਲਾ ੫ ॥
sorath mehlaa 5.
Raag Sorath, Fifth Guru:
ਤਾਪੁ ਗਵਾਇਆ ਗੁਰਿ ਪੂਰੇ ॥
taap gavaa-i-aa gur pooray.
The one whose affliction is eradicated by the perfect Guru, ਪੂਰੇ ਗੁਰੂ ਨੇ ਜਿਸ ਮਨੁੱਖ ਦੇ ਅੰਦਰੋਂ ਤਾਪ ਦੂਰ ਕਰ ਦਿੱਤਾ,
تاپُ گۄائِیا گُرِ پوُرے ॥
تاپ ۔ ذہنی و جسمانی عذاب۔ تکلیف ۔
عذاب مٹایا ذہنی کوفت مٹائی

ਵਾਜੇ ਅਨਹਦ ਤੂਰੇ ॥
vaajay anhad tooray.
a non stop divine melody starts playing in that one’s heart. ਉਸ ਦੇ ਅੰਦਰ ਆਤਮਕ ਆਨੰਦ ਦੇ ਇਕ-ਰਸ ਵਾਜੇ ਵੱਜਣ ਲੱਗ ਪਏ।
ۄاجے انہد توُرے ॥
واجے انحد تورے ۔ روحانی وزہنی خوشیوں کے شادیانے ہوئے ۔
اس کے ذہن میں خوشی کے سنگیت ہوئے

ਸਰਬ ਕਲਿਆਣ ਪ੍ਰਭਿ ਕੀਨੇ ॥
sarab kali-aan parabh keenay.
God blessed with all kinds of peace and pleasures. ਪ੍ਰਭੂ ਨੇ ਸਾਰੇ ਸੁਖ ਆਨੰਦ ਆਨੰਦ ਬਖ਼ਸ਼ ਦਿੱਤੇ।
سرب کلِیانھ پ٘ربھِ کیِنے ॥
سرب کلیان ۔ ہر طرح کی خوشحالی (!)
نے ہر طرح کی خوشحالی بخشی

ਕਰਿ ਕਿਰਪਾ ਆਪਿ ਦੀਨੇ ॥੧॥
kar kirpaa aap deenay. ||1||
Bestowing mercy, He Himself blessed these pleasures. ||1|| ਉਸ ਨੇ ਕਿਰਪਾ ਕਰ ਕੇ ਆਪ ਹੀ ਇਹ ਸੁਖ ਬਖ਼ਸ਼ ਦਿੱਤੇ ॥੧॥
کرِ کِرپا آپِ دیِنے ॥੧॥

رحمت عطا کرتے ہوئے ، اس نے خود ان خوشیوں کو برکت دی
ਬੇਦਨ ਸਤਿਗੁਰਿ ਆਪਿ ਗਵਾਈ ॥
baydan satgur aap gavaa-ee.
The true Guru himself destroyed all his pains. (ਜਿਸ ਨੇ ਭੀ ਪਰਮਾਤਮਾ ਦਾ ਨਾਮ ਸਿਮਰਿਆ) ਗੁਰੂ ਨੇ ਆਪ (ਉਸ ਦੀ ਹਰੇਕ) ਪੀੜਾ ਦੂਰ ਕਰ ਦਿੱਤੀ।
بیدن ستِگُرِ آپِ گۄائیِ ॥
بیدن ۔ درد دل ۔
سچے گرو نے خود ہی اس کے سارے دکھ درد ختم کردیئے
ਸਿਖ ਸੰਤ ਸਭਿ ਸਰਸੇ ਹੋਏ ਹਰਿ ਹਰਿ ਨਾਮੁ ਧਿਆਈ ॥ ਰਹਾਉ ॥
sikh sant sabh sarsay ho-ay har har naam Dhi-aa-ee. rahaa-o.
and by meditating on God’s Name, all disciples and true saints remain delighted.||pause|| ਸਾਰੇ ਸਿੱਖ ਸੰਤ ਪਰਮਾਤਮਾ ਦਾ ਨਾਮ ਸਿਮਰ ਸਿਮਰ ਕੇ ਆਨੰਦ-ਭਰਪੂਰ ਹੋਏ ਰਹਿੰਦੇ ਹਨ ||ਰਹਾਉ॥
سِکھ سنّت سبھِ سرسے ہوۓ ہرِ ہرِ نامِ دھِیائیِ ॥ رہاءُ ॥
سر سے ۔ پر لطف ۔ مزے میں۔ خوشباش۔ رہاؤ۔ ساچ
الہٰی نام سچ و حقیقت یں دھیان لگا کر اور سچے مرشد نے درد دل گنوایا ۔ رہاؤ۔
ਜੋ ਮੰਗਹਿ ਸੋ ਲੇਵਹਿ ॥
jo mangeh so layveh.
Whatever Your devotees ask for, they receive that from You, ਤੇਰੇ ਸੰਤ ਜਨ ਜੋ ਕੁਝ ਮੰਗਦੇ ਹਨ, ਉਹ ਹਾਸਲ ਕਰ ਲੈਂਦੇ ਹਨ।
جو منّگہِ سو لیۄہِ ॥
جو مانگتے ہیں وہی ملتا ہے

ਪ੍ਰਭ ਅਪਣਿਆ ਸੰਤਾ ਦੇਵਹਿ ॥
parabh apni-aa santaa dayveh.
O’ God, You yourself bestow everything to your saints. ਹੇ ਪ੍ਰਭੂ! ਤੂੰ ਆਪਣੇ ਸੰਤਾਂ ਨੂੰ ਆਪ ਸਭ ਕੁਝ ਦੇਂਦਾ ਹੈਂ।
پ٘ربھ اپنھِیا سنّتا دیۄہِ ॥
خدا اپنے پیارے خدا رسیدہ روحانی رہنما کو دیتا ہے ۔

ਹਰਿ ਗੋਵਿਦੁ ਪ੍ਰਭਿ ਰਾਖਿਆ ॥
har govid parabh raakhi-aa.
The child Hargovind has also been cured (from smallpox) by God Himself ਬਾਲਕ) ਹਰਿ ਗੋਬਿੰਦ ਨੂੰ (ਭੀ) ਪ੍ਰਭੂ ਨੇ (ਆਪ) ਬਚਾਇਆ ਹੈ.
ہرِ گوۄِدُ پ٘ربھِ راکھِیا ॥
ہر گو بند خدا نے بچایا ۔

ਜਨ ਨਾਨਕ ਸਾਚੁ ਸੁਭਾਖਿਆ ॥੨॥੬॥੭੦॥
jan naanak saach subhaakhi-aa. ||2||6||70||
O’ Nanak, I always chant the Name of the eternal God . ||2||6||70|| ਹੇ ਦਾਸ ਨਾਨਕ! (ਆਖ-) ਮੈਂ ਤਾਂ ਸਦਾ-ਥਿਰ ਰਹਿਣ ਵਾਲੇ ਪ੍ਰਭੂ ਦਾ ਨਾਮ ਹੀ ਉਚਾਰਦਾ ਹਾਂ ॥੨॥੬॥੭੦॥
جن نانک ساچُ سُبھاکھِیا ॥੨॥੬॥੭੦॥
سبھا کھیا۔ حقیقت یا التشریح بیان کی ۔
خادم نانک نے حقیقت بیان کی ہے ۔

ਸੋਰਠਿ ਮਹਲਾ ੫ ॥
sorath mehlaa 5.
Raag Sorath, Fifth Guru:
ਸੋਈ ਕਰਾਇ ਜੋ ਤੁਧੁ ਭਾਵੈ ॥
so-ee karaa-ay jo tuDh bhaavai.
O God, please make me do only that thing which pleases You, ਹੇ ਪ੍ਰਭੂ! ਤੂੰ ਮੈਥੋਂ ਉਹੀ ਕੰਮ ਕਰਾਇਆ ਕਰ ਜੋ ਤੈਨੂੰ ਚੰਗਾ ਲੱਗਦਾ ਹੈ,
سوئیِ کراءِ جو تُدھُ بھاۄےَ ॥
سوئی ۔ وہی ۔ تدھ بھاوے ۔ جو تجھے اچھا لگتا ہے ۔
اے خداوہی کرا جو تو چاہتا ہے (1) مری)

ਮੋਹਿ ਸਿਆਣਪ ਕਛੂ ਨ ਆਵੈ ॥
mohi si-aanap kachhoo na aavai.
I do not have any intelligence whatsoever. ਮੈਨੂੰ ਕੋਈ ਅਕਲ ਦੀ ਗੱਲ ਕਰਨੀ ਨਹੀਂ ਆਉਂਦੀ।
موہِ سِیانھپ کچھوُ ن آۄےَ ॥
سیانپ ۔ دانائی ۔ سمجھ ۔
سمجھ اور دانشمندی نہیں آتی مراد مجھ میں کوئی عقل و سمجھ نہیں ہے ۔

ਹਮ ਬਾਰਿਕ ਤਉ ਸਰਣਾਈ ॥
ham baarik ta-o sarnaa-ee.
O’ God, we, Your children have come to Your refuge. ਹੇ ਪ੍ਰਭੂ! ਅਸੀਂ (ਤੇਰੇ) ਬੱਚੇ ਤੇਰੀ ਸ਼ਰਨ ਆਏ ਹਾਂ।
ہم بارِک تءُ سرنھائیِ ॥
بارک ۔ بچے ۔ تؤ۔ تیری ۔
ہم بچے تیرے زیر سایہ آئے ہاں

ਪ੍ਰਭਿ ਆਪੇ ਪੈਜ ਰਖਾਈ ॥੧॥
parabh aapay paij rakhaa-ee. ||1||
God Himself has saved the honor of the beings in His refuge. ||1|| ਸ਼ਰਨ ਪਏ ਜੀਵ ਦੀ) ਪ੍ਰਭੂ ਨੇ ਆਪ ਹੀ ਇੱਜ਼ਤ (ਸਦਾ) ਰਖਾਈ ਹੈ ॥੧॥
پ٘ربھِ آپے پیَج رکھائیِ ॥੧॥
پیج ۔ عزت ۔ رکھائی ۔ بچائی (1)
خدا نے خود ہی عزت بچائی ۔

ਮੇਰਾ ਮਾਤ ਪਿਤਾ ਹਰਿ ਰਾਇਆ ॥
mayraa maat pitaa har raa-i-aa.
O’ God, the sovereign king, You are my mother as well as my father. ਹੇ ਪ੍ਰਭੂ ਪਾਤਿਸ਼ਾਹ! ਤੂੰ ਹੀ ਮੇਰੀ ਮਾਂ ਹੈਂ, ਤੂੰ ਹੀ ਮੇਰਾ ਪਿਉ ਹੈਂ।
میرا مات پِتا ہرِ رائِیا ॥
ہر رائیا۔ حکمران خدا۔
خدا ہی میری ماتا پتا ہے

ਕਰਿ ਕਿਰਪਾ ਪ੍ਰਤਿਪਾਲਣ ਲਾਗਾ ਕਰੀ ਤੇਰਾ ਕਰਾਇਆ ॥ ਰਹਾਉ ॥
kar kirpaa partipaalan laagaa kareeN tayraa karaa-i-aa. rahaa-o.
By showing Your mercy and kindness, You are sustaining me: O’ God, I do whatever You make me do.||pause|| ਮੇਹਰ ਕਰ ਕੇ ਤੂੰ ਆਪ ਹੀ ਮੇਰੀ ਪਾਲਣਾ ਕਰ ਰਿਹਾ ਹੈਂ। ਹੇ ਪ੍ਰਭੂ! ਮੈਂ ਉਹੀ ਕੁਝ ਕਰਦਾ ਹਾਂ, ਜੋ ਤੂੰ ਮੈਥੋਂ ਕਰਾਂਦਾ ਹੈਂ ॥ਰਹਾਉ॥
کرِ کِرپا پ٘رتِپالنھ لاگا کریِ تیرا کرائِیا ॥ رہاءُ ॥
اپنی ہی کرم وعنایت سے میری پرورش کر رہا ہے جو تو کراتا ہے وہی کرتا ہوں ۔ ۔ رہاؤ۔
ਜੀਅ ਜੰਤ ਤੇਰੇ ਧਾਰੇ ॥
jee-a jant tayray Dhaaray.
O’ God, all the beings and creatures are dependant upon Your support. ਹੇ ਪ੍ਰਭੂ! ਸਾਰੇ ਜੀਵ ਤੇਰੇ ਹੀ ਆਸਰੇ ਹਨ।
جیِء جنّت تیرے دھارے ॥
دھارے ۔ پیدا کئے ہوئے ۔ جیئہ جنت۔ مخلوقات عالم ۔
ا ے خدا ساری مخلوقات عالم تیری ہی پیدا کی ہوئی ہے
ਪ੍ਰਭ ਡੋਰੀ ਹਾਥਿ ਤੁਮਾਰੇ ॥
parabh doree haath tumaaray.
The thread of our life is in Your hands. ਅਸਾਂ ਜੀਵਾਂ ਦੀ ਜ਼ਿੰਦਗੀ ਦੀ ਡੋਰ ਤੇਰੇ ਹੱਥ ਵਿਚ ਹੈ।
پ٘ربھ ڈوریِ ہاتھِ تُمارے ॥
ڈوری ۔ طاقت ۔ قوت
اور سب کی حکمرانی اور زندگی کی روش کی طاقت تیرے ہاتھ میں ہے ۔ جو

error: Content is protected !!