Urdu-Raw-Page-637

ਬਿਖੁ ਮਾਇਆ ਚਿਤੁ ਮੋਹਿਆ ਭਾਈ ਚਤੁਰਾਈ ਪਤਿ ਖੋਇ ॥
bikh maa-i-aa chit mohi-aa bhaa-ee chaturaa-ee pat kho-ay.
O’ brother, the Maya which is like a poison has enticed the minds of humans; through clever tricks, one loses his honor in God’s presence. ਹੇ ਭਾਈ! ਜ਼ਹਿਰੀਲੀ ਮਾਇਆ ਨੇ ਜੀਵ ਦਾ ਮਨ ਮੋਹ ਲਿਆ ਹੈ ਅਤੇ ਚਾਲਾਕੀ ਰਾਹੀਂ ਉਹ ਆਪਣੀ ਇੱਜ਼ਤ ਗੁਆ ਲੈਂਦਾ ਹੈ।
بِکھُ مائِیا چِتُ موہِیا بھائیِ چتُرائیِ پتِ کھوءِ ॥
وکھ مایا۔ زہریلی دنیاوی دولت ۔ چت موہیا۔ دل کو محبت کی گرفت میں لے لیا۔ چترائی ۔ دانش۔ ہوشیاری ۔ پت کھوئے ۔ عزت گنواتی ہے ۔
زہریلی دنیاوی دولت نے اپنی گرفت میں لے رکھا ہے اور دانشمندی اور ہوشیاری چالاکی عزت گنواتی ہے ۔

ਚਿਤ ਮਹਿ ਠਾਕੁਰੁ ਸਚਿ ਵਸੈ ਭਾਈ ਜੇ ਗੁਰ ਗਿਆਨੁ ਸਮੋਇ ॥੨॥
chit meh thaakur sach vasai bhaa-ee jay gur gi-aan samo-ay. ||2||
O’ brother, if the mind absorbs the Guru given spiritual wisdom, then one realizes the eternal God’s presence and he remains attuned to Him. ||2|| ਹੇ ਭਾਈ! ਜੇ ਗੁਰੂ ਦਾ ਦਿੱਤਾ ਗਿਆਨ ਜੀਵ ਦੇ ਮਨ ਵਿਚ ਰਮ ਜਾਵੇ ਤਾਂ ਇਸ ਦੇ ਚਿੱਤ ਵਿਚ ਠਾਕੁਰ ਵੱਸ ਪੈਂਦਾ ਹੈ, ਤਾਂ ਜੀਵ ਸਦਾ-ਥਿਰ ਪ੍ਰਭੂ ਵਿਚ ਜੁੜਿਆ ਰਹਿੰਦਾ ਹੈ ॥੨॥
چِت مہِ ٹھاکُرُ سچِ ۄسےَ بھائیِ جے گُر گِیانُ سموءِ ॥੨॥
ٹھاکر۔ آقا۔ سچ صدیوی ۔ گیان سموئے ۔ علم اسکے ۔
مگر سبق مرشد انسان کے دل میں گھر کر جائے تو اسکے دل میں خدا بس جاتا ہے (2)

ਰੂੜੌ ਰੂੜੌ ਆਖੀਐ ਭਾਈ ਰੂੜੌ ਲਾਲ ਚਲੂਲੁ ॥
roorhou roorhou aakhee-ai bhaa-ee roorhou laal chalool.
O’ brother, repeatedly we address God as enchantingly beautiful, as if He is imbued with the deep red color of boundless love. ਹੇ ਭਾਈ! ਪ੍ਰਭੂ ਸੁੰਦਰ-ਸਰੂਪ ਕਿਹਾ ਜਾਂਦਾ ਹੈ ਹੈ, ਉਸ ਨੂੰ ਮਾਨੋ ਪਿਆਰ ਦਾ ਗੂੜ੍ਹਾ ਲਾਲ ਰੰਗ ਚੜ੍ਹਿਆ ਰਹਿੰਦਾ ਹੈ,
روُڑوَ روُڑوَ آکھیِئےَ بھائیِ روُڑوَ لال چلوُلُ ॥
روڑ وردڑد۔ نہایت خوبصورت ۔ چلول۔ چوں اللہ ۔ پوست کے پھول کی مانند سرخ ۔
خدا کو سندر خؤش اخلاق کہتے ہیں وہ گل لالہ کی مانند سر خرو ہے اگر دل میں الہٰی پیار ہو جائے ۔

ਜੇ ਮਨੁ ਹਰਿ ਸਿਉ ਬੈਰਾਗੀਐ ਭਾਈ ਦਰਿ ਘਰਿ ਸਾਚੁ ਅਭੂਲੁ ॥੩॥
jay man har si-o bairaagee-ai bhaa-ee dar ghar saach abhool. ||3||
O’ brother, If one’s mind falls in love with God, then the infallible God becomes manifest in his heart. ||3|| ਹੇ ਭਾਈ! ਜੇ ਜੀਵ ਦਾ ਮਨ ਉਸ ਪ੍ਰਭੂ ਨਾਲ ਪ੍ਰੇਮ ਕਰੇ, ਤਾਂ, ਉਸ ਦੇ ਹਿਰਦੇ ਵਿਚ ਉਹ ਅਭੁੱਲ ਪ੍ਰਭੂ ਪਰਗਟ ਹੋ ਜਾਂਦਾ ਹੈ ॥੩॥
جے منُ ہرِ سِءُ بیَراگیِئےَ بھائیِ درِ گھرِ ساچُ ابھوُلُ ॥੩॥
بیراگئے ۔ پریم پیار کرے ۔ ساچ سچا۔ ابھول۔ نہ بھولنے والا (3)
تب خدا کی سکونت اسکے دل میں ہو جاتی ہے ۔ جو تمام فروگذاشتوں کے بغیر ہے جس میں کوئی اکائی یا بھول نہیں (3)
ਪਾਤਾਲੀ ਆਕਾਸਿ ਤੂ ਭਾਈ ਘਰਿ ਘਰਿ ਤੂ ਗੁਣ ਗਿਆਨੁ ॥
paataalee aakaas too bhaa-ee ghar ghar too gun gi-aan.
O’ God, You pervade the nether regions and the skies; Your wisdom and glories are in each and every heart. ਹੇ ਸੁਆਮੀ! ਤੂੰ ਪਾਤਾਲ ਤੇ ਆਸਮਾਨ ਵਿੱਚ ਰਮਿਆ ਹੋਇਆ ਹੈ। ਸਾਰਿਆਂ ਦਿਲਾਂ ਅੰਦਰ ਤੇਰੀਆਂ ਖੂਬੀਆਂ ਤੇ ਗਿਆਤ ਹੈ।
پاتالیِ آکاسِ توُ بھائیِ گھرِ گھرِ توُ گُنھ گِیانُ ॥
پاتال۔ زیر زمین ۔ آکاس۔ آسمان۔ گھر گھر ۔ ہر گھر ۔ ہر جگہ ۔ گن گیاں ۔ وصف و علم ۔
زیر زمینوں اور آسمانوں میں تیرا ہی نور ہے ۔ ہر دل میں تو ہی وصف اور گیان ہے ۔

ਗੁਰ ਮਿਲਿਐ ਸੁਖੁ ਪਾਇਆ ਭਾਈ ਚੂਕਾ ਮਨਹੁ ਗੁਮਾਨੁ ॥੪॥
gur mili-ai sukh paa-i-aa bhaa-ee chookaa manhu gumaan. ||4||
O’ brother, by meeting the Guru, spiritual peace is received and ego from the mind is dispelled. ||4|| ਹੇ ਭਾਈ! ਗੁਰਾਂ ਨਾਲ ਮਿਲ ਕੇ ਆਤਮਕ ਆਨੰਦ ਪ੍ਰਾਪਤ ਹੋ ਜਾਂਦਾ ਹੈ, ਤੇ ਮਨ ਵਿਚੋਂ ਅਹੰਕਾਰ ਦੂਰ ਹੋ ਜਾਂਦਾ ਹੈ ॥੪॥
گُر مِلِئےَ سُکھُ پائِیا بھائیِ چوُکا منہُ گُمانُ ॥੪॥
چوکا۔ ختم ہوا۔ منہو گمان۔ دل سے شک و شبہات (4)
مرشد کے ملاپ سے آرام و آسائش ملتا ہے اور دل کے شک و شبہات اور وہم و گمان ختم ہوہوتے ہیں (4 )

ਜਲਿ ਮਲਿ ਕਾਇਆ ਮਾਜੀਐ ਭਾਈ ਭੀ ਮੈਲਾ ਤਨੁ ਹੋਇ ॥
jal mal kaa-i-aa maajee-ai bhaa-ee bhee mailaa tan ho-ay.
O’ brother, if we clean our body by washing and scrubbing with water, it becomes dirty again. ਹੇ ਭਾਈ! ਜੇ ਪਾਣੀ ਨਾਲ ਮਲ ਮਲ ਕੇ ਸਰੀਰ ਨੂੰ ਮਾਂਜੀਏ, ਤਾਂ ਦੇਹ ਮੁੜ ਕੇ ਗੰਦੀ ਹੋ ਜਾਂਦੀ ਹੈ। ।
جلِ ملِ کائِیا ماجیِئےَ بھائیِ بھیِ میَلا تنُ ہوءِ ॥
کائیا۔ جسم۔ ماجیئے ۔ صاف کریں۔ ابھی ۔ پھر بھی ۔
خوآہ جسم کو پانی سے کتنا ہی صاف کیا جائے تاہم ناپاک رہتا ہے ۔

ਗਿਆਨਿ ਮਹਾ ਰਸਿ ਨਾਈਐ ਭਾਈ ਮਨੁ ਤਨੁ ਨਿਰਮਲੁ ਹੋਇ ॥੫॥
gi-aan mahaa ras naa-ee-ai bhaa-ee man tan nirmal ho-ay. ||5||
O’ brother, by bathing in the supreme essence of divine wisdom, the mind and body become immaculate. ||5|| ਹੇ ਭਾਈ! ਪ੍ਰਭੂ ਦੇ ਗਿਆਨ-ਰੂਪ ਅੰਮ੍ਰਿਤ ਵਿਚ ਇਸ਼ਨਾਨ ਕਰਨ ਦੁਆਰਾ ਆਤਮਾ ਤੇ ਦੇਹ ਪਵਿੱਤ੍ਰ ਹੋ ਜਾਂਦੇ ਹਨ। ॥੫॥
گِیانِ مہا رسِ نائیِئےَ بھائیِ منُ تنُ نِرملُ ہوءِ ॥੫॥
گیان مہارس۔ علم کے لطف سے (5)
مگر الہٰی علم دوستے کے بھاری لطف و لذت سے اسکا غسل کیا جائے تبھی دل و جان پاک ہوتا ہے (5)

ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ ॥
dayvee dayvaa poojee-ai bhaa-ee ki-aa maaga-o ki-aa deh.
O’ brother, by worshipping the gods and goddesses what can we ask for, and what could they give? ਹੇ ਭਾਈ! ਦੇਵੀ ਦੇਵਤਿਆਂ ਦੀ ਪੂਜਾ ਕਰਕੇ,ਬੰਦਾ ਇਨ੍ਹਾਂ ਪਾਸੋਂ ਕੀ ਮੰਗ ਸਕਦਾ ਹੈ ਅਤੇ ਉਹ ਉਨ੍ਹਾਂ ਨੂੰ ਕੀ ਦੇ ਸਕਦੇ ਹਨ?,
دیۄیِ دیۄا پوُجیِئےَ بھائیِ کِیا ماگءُ کِیا دیہِ ॥
دیوی دیوتے ۔ فرشتے ۔
اگر دیوی دیوتاوں سے کیا مانگو گے اور کیا دینگے
ਪਾਹਣੁ ਨੀਰਿ ਪਖਾਲੀਐ ਭਾਈ ਜਲ ਮਹਿ ਬੂਡਹਿ ਤੇਹਿ ॥੬॥
paahan neer pakhaalee-ai bhaa-ee jal meh booDheh tayhi. ||6||
O’ brother, What to speak of helping others to swim across, when we wash these stones in water, they themselves sink. ||6|| ਪੱਥਰ ਨੂੰ ਪਾਣੀ ਨਾਲ ਧੋਂਦੇ ਰਹੀਏ, ਤਾਂ ਭੀ ਉਹ (ਪੱਥਰ ਦੇ ਬਣਾਏ ਹੋਏ ਦੇਵੀ ਦੇਵਤੇ) ਪਾਣੀ ਵਿਚ ਡੁੱਬ ਜਾਂਦੇ ਹਨ ॥੬॥
پاہنھُ نیِرِ پکھالیِئےَ بھائیِ جل مہِ بُڈہِ تیہِ ॥੬॥
پاہن تیر پکھا لیئے ۔ اگرپتھر کو دھویا جائے (6)
اگر پتھرسے کو پانی سے رہوں گے تو وہ پانی میں ڈوب جائے گا۔ لہذا دیوی دیوتاؤں اور پتھر کی مورتیوں سے آپ کو کچھ نصیب نہ ہوگا (6)

ਗੁਰ ਬਿਨੁ ਅਲਖੁ ਨ ਲਖੀਐ ਭਾਈ ਜਗੁ ਬੂਡੈ ਪਤਿ ਖੋਇ ॥
gur bin alakh na lakhee-ai bhaa-ee jag boodai pat kho-ay.
O’ brother, the incomprehensible God cannot be comprehended; the mortal world drowns in sin and loses its honor without the Guru’s teachings. ਹੇ ਭਾਈ! ਗੁਰੂ ਤੋਂ ਬਿਨਾ ਬਿਆਨ ਤੋਂ ਪਰੇ ਬਿਆਨ ਕੀਤਾ ਨਹੀਂ ਜਾ ਸਕਦਾ। ਜਗਤ ਵਿਕਾਰਾਂ ਵਿਚ ਡੁੱਬਦਾ ਹੈ ਤੇ ਆਪਣੀ ਇੱਜ਼ਤ ਗਵਾਂਦਾ ਹੈ।
گُر بِنُ الکھُ ن لکھیِئےَ بھائیِ جگُ بوُڈےَ پتِ کھوءِ ॥
الکھ ۔ جیسے سمجھ نہ سکیں۔ لکھئ ۔ سمجھین۔ جگ بوڑے پت کھوئے ۔ عالم ڈوبتا اور عزت گنواتا ہے ()
خدا کی ہستی جو بیان سے بعید ہے مرشد کے بغیر سمجھی نہیں جا سکتی اور بدکاریوں بدیوں اور برائیوں میں غرقاب ہو رہا ہے ۔

ਮੇਰੇ ਠਾਕੁਰ ਹਾਥਿ ਵਡਾਈਆ ਭਾਈ ਜੈ ਭਾਵੈ ਤੈ ਦੇਇ ॥੭॥
mayray thaakur haath vadaa-ee-aa bhaa-ee jai bhaavai tai day-ay. ||7||
O’ brother, all glories are with my Master God, and He blesses these to those with whom He is pleased. ||7|| ਹੇ ਭਾਈ, ਵਡਿਆਈਆਂ ਪਰਮਾਤਮਾ ਦੇ ਆਪਣੇ ਹੱਥ ਵਿਚ ਹਨ। ਜੋ ਉਸ ਨੂੰ ਚੰਗਾ ਲੱਗਦਾ ਹੈ ਉਸ ਨੂੰ ਦੇਂਦਾ ਹੈ ॥੭॥
میرے ٹھاکُر ہاتھِ ۄڈائیِیا بھائیِ جےَ بھاۄےَ تےَ دےءِ ॥੭॥
عظمت و حشمت خدا کے ہاتھ میں ہے جسے چاہتا ہے دیتا ہے (7)

ਬਈਅਰਿ ਬੋਲੈ ਮੀਠੁਲੀ ਭਾਈ ਸਾਚੁ ਕਹੈ ਪਿਰ ਭਾਇ ॥
ba-ee-ar bolai meethulee bhaa-ee saach kahai pir bhaa-ay.
O’ brother, that soul-bride, who utters the sweet words of God’s praises, remembers Him with adoration and remains imbued with His love, ਹੇ ਭਾਈ! ਜੇਹੜੀ ਜੀਵ-ਇਸਤ੍ਰੀ, ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਮਿੱਠੇ ਬੋਲ ਬੋਲਦੀ ਹੈ ਪ੍ਰਭੂ ਦਾ ਸਿਮਰਨ ਕਰਦੀ ਹੈ , ਉਹ ਪਤੀ-ਪ੍ਰਭੂ ਦੇ ਪ੍ਰੇਮ ਵਿਚ ਰੰਗੀ ਰਹਿੰਦੀ ਹੈ i
بئیِئرِ بولےَ میِٹھُلیِ بھائیِ ساچُ کہےَ پِر بھاءِ ॥
بیر۔ عورت۔ بوے سھٹلی ۔ میٹھی ۔ زبان سے ۔ پربھائے ۔ خاوند کی پیاری ہوجاتیہے ۔
جس کی زبان سے پر لطف میٹھے الفاط نکلتے ہیں اور سچ کہتا ہے سچ بولتا ہے خدا کا پیارا ہو جاتا ہے ۔

ਬਿਰਹੈ ਬੇਧੀ ਸਚਿ ਵਸੀ ਭਾਈ ਅਧਿਕ ਰਹੀ ਹਰਿ ਨਾਇ ॥੮॥
birhai bayDhee sach vasee bhaa-ee aDhik rahee har naa-ay. ||8||
O’ brother, deeply imbued and pierced by God’s love, she remains attuned to His Name. ||8|| ਪ੍ਰਭੂ-ਪ੍ਰੇਮ ਵਿਚ ਵਿੱਝੀ ਹੋਈ ਉਹ ਸਦਾ-ਥਿਰ ਪ੍ਰਭੂ ਵਿਚ ਟਿਕੀ ਰਹਿੰਦੀ ਹੈ, ਉਹ ਬਹੁਤ ਪ੍ਰੇਮ ਕਰ ਕੇ ਪ੍ਰਭੂ ਦੇ ਨਾਮ ਵਿਚ ਜੁੜੀ ਰਹਿੰਦੀ ਹੈ ॥੮॥
بِرہےَ بیدھیِ سچِ ۄسیِ بھائیِ ادھِک رہیِ ہرِ ناءِ ॥੮॥
برہے ۔ بیدھی ۔ جدائی میں گرفتار ۔ سچ بسی ۔ خدا میں مجذوب۔ ادھک ۔ زیادہ ۔
الہٰی جدائی کے درد کی گرفت میں الہٰی محبت کی زیادتی کی وجہ سے الہٰی نام سچ وحقیقت میں محو و مجذوب رہتا ہے (8)

ਸਭੁ ਕੋ ਆਖੈ ਆਪਣਾ ਭਾਈ ਗੁਰ ਤੇ ਬੁਝੈ ਸੁਜਾਨੁ ॥
sabh ko aakhai aapnaa bhaa-ee gur tay bujhai sujaan.
Everyone calls God his own, O brother, but it is through the Guru that the Omniscient God is realized. ਹਰ ਜਣਾ ਵਾਹਿਗੁਰੂ ਨੂੰ ਆਪਣਾ ਨਿੱਜ ਕਹਿੰਦਾ ਹੈ, ਹੇ ਵੀਰ! ਪ੍ਰੰਤੂ ਗੁਰਾਂ ਦੇ ਰਾਹੀਂ ਹੀ ਸਰਬੱਗ ਸੁਆਮੀ ਜਾਣਿਆ ਜਾਂਦਾ ਹੈ।
سبھُ کو آکھےَ آپنھا بھائیِ گُر تے بُجھےَ سُجانُ ॥
گرتے بجھے ۔ جو مرشد سے سمجھے ۔ سجان۔ سمجھدار۔
شخص دنیاوی دولت کی اپنے پن کی باتیں بناتا ہے ۔ مگر دانش مند مرشد سے سمجھ پاتا ہے ۔
ਜੋ ਬੀਧੇ ਸੇ ਊਬਰੇ ਭਾਈ ਸਬਦੁ ਸਚਾ ਨੀਸਾਨੁ ॥੯॥
jo beeDhay say oobray bhaa-ee sabad sachaa neesaan. ||9||
O’ brother, those who are pierced by God’s love are saved from the bonds of Maya; the Guru’s word is their eternal stamp of approval. ||9|| ਜੇਹੜੇ ਮਨੁੱਖ ਪਰਮਾਤਮਾ ਦੇ ਪ੍ਰੇਮ ਵਿਚ ਵਿੱਝਦੇ ਹਨ ਉਹ (ਮਾਇਆ ਦੇ ਮੋਹ ਤੋਂ, ਵਿਕਾਰਾਂ ਤੋਂ) ਬਚ ਜਾਂਦੇ ਹਨ। ਗੁਰੂ ਦਾ ਸ਼ਬਦ ਉਹਨਾਂ ਪਾਸ ਸਦਾ ਟਿਕਿਆ ਰਹਿਣ ਵਾਲਾ ਪਰਵਾਨਾ ਹੈ ॥੯॥
جو بیِدھے سے اوُبرے بھائیِ سبدُ سچا نیِسانُ ॥੯॥
بیدھے ۔ بندھ گئے ۔ اُبھرے ۔ بچ گئے ۔ سبد۔ کلام۔ سچا نسان۔ حقیقی اسلی نشان یا تصدیق یا مہرا (9)
جو انسان الہٰی محبت میں محو ومجذوب رہتے ہیں برائیوں سے بچ جاتے ہیں۔ کلام مرشد انکی زندگی کی رہنمائی ک لئے پروناہ راہداری اور اسپر سچی مہر ثبت ہے (9)

ਈਧਨੁ ਅਧਿਕ ਸਕੇਲੀਐ ਭਾਈ ਪਾਵਕੁ ਰੰਚਕ ਪਾਇ ॥
eeDhan aDhik sakaylee-ai bhaa-ee paavak ranchak paa-ay.
O’ brothers, if we accumulate lots of fire-wood and ignite it with an ember, the entire pile burns to ashes. ਹੇ ਭਾਈ! ਜੇ ਬਹੁਤ ਸਾਰਾ ਬਾਲਣ ਇਕੱਠਾ ਕਰ ਲਈਏ, ਤੇ ਉਸ ਵਿਚ ਰਤਾ ਕੁ ਅੱਗ ਪਾ ਦੇਈਏ ਤਾਂ ਉਹ ਸਾਰਾ ਸੜ ਕੇ ਸੁਆਹ ਹੋ ਜਾਂਦਾ ਹੈ।
ایِدھنُ ادھِک سکیلیِئےَ بھائیِ پاۄکُ رنّچک پاءِ ॥
ایندھن۔ لکڑیاں ۔ سکیلئے ۔ اکٹھی کرین۔ پاوک رنچک۔ آگ کا ذرہ ۔
کتنا زیادہ ایندھن اکھٹا کر لیں آگ کا ایک ذرہ اسے راکھ کے ڈھیر میں بدل دیتا ہے ۔ راسی ۔ ذرہ آتش راچو شد افروختہ دروم عالم راسوختہ شیخ سعدی بوستان سعدی ۔
ਖਿਨੁ ਪਲੁ ਨਾਮੁ ਰਿਦੈ ਵਸੈ ਭਾਈ ਨਾਨਕ ਮਿਲਣੁ ਸੁਭਾਇ ॥੧੦॥੪॥
khin pal naam ridai vasai bhaa-ee naanak milan subhaa-ay. ||10||4||
O’ Nanak, similarly, if Naam gets enshrined in the heart even for a moment, then all his sins are eradicated and intuitively he unites with God. ||10||4|| ਇਸੇ ਤਰ੍ਹਾਂ, ਹੇ ਨਾਨਕ! ਜੇ ਨਾਮ ਘੜੀ ਪਲ ਵਾਸਤੇ ਭੀ ਮਨੁੱਖ ਦੇ ਮਨ ਵਿਚ ਵੱਸ ਪਏ (ਤਾਂ ਉਸ ਦੇ ਸਾਰੇ ਪਾਪ ਨਾਸ ਹੋ ਜਾਂਦੇ ਹਨ, ਤੇ) ਸਹਿਜੇ ਹੀ ਉਸ ਦਾ ਮਿਲਾਪ (ਪਰਮਾਤਮਾ ਦੇ ਚਰਨਾਂ ਵਿਚ) ਹੋ ਜਾਂਦਾ ਹੈ ॥੧੦॥੪॥
کھِنُ پلُ نامُ رِدےَ ۄسےَ بھائیِ نانک مِلنھُ سُبھاءِ
کھن پل نام روے دسے ۔ اگر الہٰی نام معمولی وقفے کے لئے دل میں بس جائے ۔ ملن سبھائے تو قدرتی ملاپ ہو جاتا ہے ۔
اے نانک۔ اگر الہٰی نام سچ و حقیقت انسان کے دل میں بس جائے تو گناہوں کے انبار کو جلا دیتا ہے اور قدرتاً ملاپ اور وصل خدا ہو جاتا ہے ۔

ਸੋਰਠਿ ਮਹਲਾ ੩ ਘਰੁ ੧ ਤਿਤੁਕੀ
sorath mehlaa 3 ghar 1 titukee
Raag Sorath, Third Guru, First beat, Three liners:
سورٹھِ مہلا ੩ گھرُ ੧ تِتُکیِ
ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad. One eternal God, realized by the grace of the True Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکار ستگر پرساد
ایک ابدی خدا جو گرو کے فضل سے معلوم ہوا

ਭਗਤਾ ਦੀ ਸਦਾ ਤੂ ਰਖਦਾ ਹਰਿ ਜੀਉ ਧੁਰਿ ਤੂ ਰਖਦਾ ਆਇਆ ॥
bhagtaa dee sadaa too rakh-daa har jee-o Dhur too rakh-daa aa-i-aa.
O’ reverend God, You always preserve the honor of Your devotees; You have been protecting them from the very beginning of time. ਹੇ ਪ੍ਰਭੂ ਜੀ! ਤੂੰ ਆਪਣੇ ਭਗਤਾਂ ਦੀ ਇੱਜ਼ਤ ਸਦਾ ਰੱਖਦਾ ਹੈਂ, ਜਦੋਂ ਤੋਂ ਜਗਤ ਬਣਿਆ ਹੈ ਤਦੋਂ ਤੋਂ (ਭਗਤਾਂ ਦੀ ਇੱਜ਼ਤ) ਰੱਖਦਾ ਆ ਰਿਹਾ ਹੈਂ।
بھگتا دیِ سدا توُ رکھدا ہرِ جیِءُ دھُرِ توُ رکھدا آئِیا ॥
رکھد ۔ مرا عزت۔ دھر۔ مراد۔ روز اول سے آغاز عالم سے ۔
اے خدا روز اول اور آغاز عالم سے تو اپنے عاشقوں اور پریمی پیاروں کی عزت و شان بر قرار رکھتا رہا ہے ۔
ਪ੍ਰਹਿਲਾਦ ਜਨ ਤੁਧੁ ਰਾਖਿ ਲਏ ਹਰਿ ਜੀਉ ਹਰਣਾਖਸੁ ਮਾਰਿ ਪਚਾਇਆ ॥
par-hilaad jan tuDh raakh la-ay har jee-o harnaakhas maar pachaa-i-aa.
O’ reverend God, You saved devotees like Prehlaad and annihilated Harnakash. ਹੇ ਪ੍ਰਭੂ ਜੀ! ਪ੍ਰਹਿਲਾਦ ਭਗਤ ਵਰਗੇ ਅਨੇਕਾਂ ਸੇਵਕਾਂ ਤੂੰ ਬਚਾ ਲਿਆ ਅਤੇ ਹਰਣਾਖਸ ਨੂੰ ਮਾਰ ਕੇ ਮੁਕਾ ਦਿੱਤਾ।
پ٘رہِلاد جن تُدھُ راکھِ لۓ ہرِ جیِءُ ہرنھاکھسُ مارِ پچائِیا ॥
پر ہلاوجن۔ خادمم پر ہلاو۔ بچائیا۔ برباد کیا۔
اے خدا مریدان مرشد کو تیرا بھروسا اور یقین ہے ۔
ਗੁਰਮੁਖਾ ਨੋ ਪਰਤੀਤਿ ਹੈ ਹਰਿ ਜੀਉ ਮਨਮੁਖ ਭਰਮਿ ਭੁਲਾਇਆ ॥੧॥
gurmukhaa no parteet hai har jee-o manmukh bharam bhulaa-i-aa. ||1||
O’ reverend God, the Guru’s followers have full faith in You, but the self-willed people remain lost in doubt. ||1|| ਹੇ ਹਰੀ! ਜੇਹੜੇ ਮਨੁੱਖ ਗੁਰੂ ਦੇ ਸਨਮੁਖ ਰਹਿੰਦੇ ਹਨ ਉਹਨਾਂ ਨੂੰ ਤੇਰੇ ਵਿੱਚ ਭਰੋਸਾ ਹੈ, ਪਰ ਮਨਮੁਖ ਭਟਕਣਾ ਵਿਚ ਕੁਰਾਹੇ ਪਏ ਰਹਿੰਦੇ ਹਨ ॥੧॥
گُرمُکھا نو پرتیِتِ ہےَ ہرِ جیِءُ منمُکھ بھرمِ بھُلائِیا ॥੧॥
بھرم۔ وہم وگمان ۔ بھلائیا ۔گمراہ کیا (1)
خودی پسندوں کو وہم و گمان میں گمراہ کر رکھا ہے ۔ تو نے اپنے خادم پر بلاد کی خود حفاظت کی اور ہر ناکھس ما ر کر تباہ و برباد کیا (1)
ਹਰਿ ਜੀ ਏਹ ਤੇਰੀ ਵਡਿਆਈ ॥
har jee ayh tayree vadi-aa-ee.
O’ reverend God, this is Your glory, ਹੇ ਮਾਣਨਯ ਵਾਹਿਗੁਰੂ ! ਇਹ ਤੇਰੀ ਹੀ ਇੱਜ਼ਤ ਹੈ।
ہرِ جیِ ایہ تیریِ ۄڈِیائیِ ॥
وڈیائی ۔ عطمت
اے خدا یہ تیری عظمت ہے
ਭਗਤਾ ਕੀ ਪੈਜ ਰਖੁ ਤੂ ਸੁਆਮੀ ਭਗਤ ਤੇਰੀ ਸਰਣਾਈ ॥ ਰਹਾਉ ॥
bhagtaa kee paij rakh too su-aamee bhagat tayree sarnaa-ee. rahaa-o.
O’ God You save the honor of devotees who remain in Your refuge. ||Pause|| ਹੇ ਸੁਆਮੀ! ਭਗਤ ਤੇਰੀ ਸਰਨ ਪਏ ਰਹਿੰਦੇ ਹਨ, ਤੂੰ ਆਪਣੇ ਭਗਤਾਂ ਦੀ ਇੱਜ਼ਤ ਰੱਖ ॥ਰਹਾਉ॥
بھگتا کیِ پیَج رکھُ توُ سُیامیِ بھگت تیریِ سرنھائیِ ॥ رہاءُ ॥
۔ پیج۔ عزت۔ سرنائی ۔ زیر پناہ۔ زیر سایہ۔ رہاؤ۔
تیرے عاشق پریمی پیار کی آبرو عزت بچا تیرے پریمی پیارے عاشق تیرے زیر سایہ ہیں۔ رہاؤ۔
ਭਗਤਾ ਨੋ ਜਮੁ ਜੋਹਿ ਨ ਸਾਕੈ ਕਾਲੁ ਨ ਨੇੜੈ ਜਾਈ ॥
bhagtaa no jam johi na saakai kaal na nayrhai jaa-ee.
The demon of death cannot touch Your devotees and the fear of death doesn’t go near them. ਭਗਤਾਂ ਨੂੰ ਮੌਤ ਡਰਾ ਨਹੀਂ ਸਕਦੀ, ਮੌਤ ਦਾ ਡਰ ਭਗਤਾਂ ਦੇ ਨੇੜੇ ਨਹੀਂ ਢੁਕਦਾ,
بھگتا نو جمُ جوہِ ن ساکےَ کالُ ن نیڑےَ جائیِ ॥
جم۔ جوہ نہ ساکے ۔ فرشتہ موت نگرانی نہں رکھ سکتا۔ کال ۔ موت۔
الہٰی عاشقوں کو (موت) موت کا خوف نہیں رہتا اور موت مراد ذہنی و روحانی موت نزدیک نہیں پھتکتی ۔
ਕੇਵਲ ਰਾਮ ਨਾਮੁ ਮਨਿ ਵਸਿਆ ਨਾਮੇ ਹੀ ਮੁਕਤਿ ਪਾਈ ॥
kayval raam naam man vasi-aa naamay hee mukat paa-ee.
Only God’s Name resides in their mind, and through the Naam itself they receive freedom from the fear of death and vices. ਸਿਰਫ਼ ਪਰਮਾਤਮਾ ਦਾ ਨਾਮ ਉਹਨਾਂ ਦੇ ਮਨ ਵਿਚ ਵੱਸਦਾ ਹੈ, ਨਾਮ ਦੀ ਬਰਕਤਿ ਨਾਲ ਹੀ ਉਹ (ਮੌਤ ਦੇ ਡਰ ਤੋਂ) ਖ਼ਲਾਸੀ ਪ੍ਰਾਪਤ ਕਰ ਲੈਂਦੇ ਹਨ।
کیۄل رام نامُ منِ ۄسِیا نامے ہیِ مُکتِ پائیِ ॥
کیوں صرف۔ مکت۔ آزادی۔
صرف الہٰی نام سچ و حقیقت دل میں بسانے سے ہ ی نجات چھٹکارہ ذہنی غلامی سے آزادی حاصل ہوتی ہے ۔
ਰਿਧਿ ਸਿਧਿ ਸਭ ਭਗਤਾ ਚਰਣੀ ਲਾਗੀ ਗੁਰ ਕੈ ਸਹਜਿ ਸੁਭਾਈ ॥੨॥ riDh siDh sabh bhagtaa charnee laagee gur kai sahj subhaa-ee. ||2||
Because of the spiritual poise obtained by following the Guru’s teachings, worldly riches and miraculous powers remain subservient to them. ||2|| ਸਭ ਕਰਾਮਾਤੀ ਤਾਕਤਾਂ ਭਗਤਾਂ ਦੀ ਪੈਰੀਂ ਲੱਗੀਆਂ ਰਹਿੰਦੀਆਂ ਹਨ ਕਿਉਂਕਿ ਗੁਰੂ ਦੀ ਰਾਹੀਂ ਉਹ ਆਤਮਕ ਅਡੋਲਤਾ ਵਿਚ ਟਿਕੇ ਰਹਿੰਦੇ ਹਨ ੨॥
رِدھِ سِدھِ سبھ بھگتا چرنھیِ لاگیِ گُر کےَ سہجِ سُبھائیِ ॥੨॥
ردھ ۔کرامات۔ معجزے ۔ سہج روحانی مستقل مزاجی ۔ روحانی و ذہنی سکون 2)
عاشقان ا لہٰی مرشد کے وسیلے سے قدرتی طرو پر روحانی سکون پاتے ہیں اور کراماتی طاقتیں ان کے پاؤں لگتی رہتی ہیں۔ معجزے پاؤں پڑے رہتے ہیں (2)
ਮਨਮੁਖਾ ਨੋ ਪਰਤੀਤਿ ਨ ਆਵੀ ਅੰਤਰਿ ਲੋਭ ਸੁਆਉ ॥
manmukhaa no parteet na aavee antar lobh su-aa-o.
Faith in God does not well up in the self-willed persons because within them is greed and selfishness. ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਨੂੰ (ਪਰਮਾਤਮਾ ਉਤੇ) ਯਕੀਨ ਨਹੀਂ ਬੱਝਦਾ, ਉਹਨਾਂ ਦੇ ਅੰਦਰ ਲੋਭ-ਭਰੀ ਗ਼ਰਜ਼ ਟਿਕੀ ਰਹਿੰਦੀ ਹੈ।
منمُکھا نو پرتیِتِ ن آۄیِ انّترِ لوبھ سُیاءُ ॥
پرتیت۔ بھروسا۔ یقین ۔ وسا۔ انتر۔ دلمیں ۔ لوبھ سوآؤ۔ لالچ و غرج ۔
خودی پسندوں منکروں کو خد امیں بھروسا ۔ یقین نہیں آتا ۔ کیونکہ ان کے دل میں خود غرضی اور لالچ ہے ۔
ਗੁਰਮੁਖਿ ਹਿਰਦੈ ਸਬਦੁ ਨ ਭੇਦਿਓ ਹਰਿ ਨਾਮਿ ਨ ਲਾਗਾ ਭਾਉ ॥ gurmukh hirdai sabad na baydi-o har naam na laagaa bhaa-o. They do not follow the Guru’s teachings, therefore, neither they are pierced by the divine word nor they are imbued with the love of God’s Name. ਗੁਰੂ ਦੀ ਸਰਨ ਪੈ ਕੇ ਉਹਨਾਂ ਮਨਮੁਖਾਂ ਦੇ ਹਿਰਦੇ ਵਿਚ ਗੁਰੂ ਦਾ ਸ਼ਬਦ ਨਹੀਂ ਵਿੱਝਦਾ, ਪਰਮਾਤਮਾ ਦੇ ਨਾਮ ਵਿਚ ਉਹਨਾਂ ਦਾ ਪਿਆਰ ਨਹੀਂ ਬਣਦਾ।
گُرمُکھِ ہِردےَ سبدُ ن بھیدِئو ہرِ نامِ ن لاگا بھاءُ ॥
گورمکھ ۔ مرشد کے ذریعے ۔ بھید یؤ۔ بسائیا۔ بھاؤ۔ پیار۔
وہ گرو کی تعلیمات پر عمل نہیں کرتے ہیں ، لہذا ، نہ تو وہ آسمانی کلام سے سوراخ ہوتے ہیں اور نہ ہی وہ خدا کے نام کی محبت میں مبتلا ہیں۔
ਕੂੜ ਕਪਟ ਪਾਜੁ ਲਹਿ ਜਾਸੀ ਮਨਮੁਖ ਫੀਕਾ ਅਲਾਉ ॥੩॥
koorh kapat paaj leh jaasee manmukh feekaa alaa-o. ||3||
The speech of the self-willed persons is rude and insipid; their falsehood and hypocrisy is exposed to the world. ||3|| ਮਨਮੁਖਾਂ ਦਾ ਬੋਲ ਭੀ ਰੁੱਖਾ ਰੁੱਖਾ ਹੁੰਦਾ ਹੈ। ਪਰ ਉਹਨਾਂ ਦਾ ਝੂਠ ਤੇ ਠੱਗੀ ਦਾ ਪਾਜ ਉੱਘੜ ਹੀ ਜਾਂਦਾ ਹੈ ॥੩॥
کوُڑ کپٹ پاجُ لہِ جاسیِ منمُکھ پھیِکا الاءُ ॥੩॥
کوڑ۔ جھوت۔ کپت۔ فریب۔ پاج ۔ دکھاوا۔ پردہ ۔ پھیکا الاؤ۔ پھیکا بولتے ہیں (3)
خود غرض افراد کی تقریر غیر مہذب اور غیر مہذب ہے۔ ان کا جھوٹ اور منافقت دنیا کے سامنے ہے
ਭਗਤਾ ਵਿਚਿ ਆਪਿ ਵਰਤਦਾ ਪ੍ਰਭ ਜੀ ਭਗਤੀ ਹੂ ਤੂ ਜਾਤਾ ॥
bhagtaa vich aap varatdaa parabh jee bhagtee hoo too jaataa.
O’ reverend God, You work your wonders through the devotees, and You are known through Your devotees. ਹੇ ਪ੍ਰਭੂ ਜੀ! ਆਪਣੇ ਭਗਤਾਂ ਵਿਚ ਤੂੰ ਆਪ ਕੰਮ ਕਰਦਾ ਹੈਂ, ਤੇਰੇ ਭਗਤਾਂ ਨੇ ਹੀ ਤੇਰੇ ਨਾਲ ਡੂੰਘੀ ਸਾਂਝ ਪਾਈ ਹੈ।
بھگتا ۄِچِ آپِ ۄرتدا پ٘ربھ جیِ بھگتیِ ہوُ توُ جاتا ॥
ورتدا۔ کام کرتا ہے ۔ بھگتی ہو تو جاتا ہے ۔ تیرے پیار سے تیرا پتہ چلتا ہے ۔ سمجھ آتی ہے ۔
اے خدا کی تعظیم کرو تم عقیدت مندوں کے ذریعہ اپنے عجائبات کا کام کرتے ہو ، اور تم اپنے عقیدت مندوں کے توسط سے پہچانے جاتے ہو۔
ਮਾਇਆ ਮੋਹ ਸਭ ਲੋਕ ਹੈ ਤੇਰੀ ਤੂ ਏਕੋ ਪੁਰਖੁ ਬਿਧਾਤਾ ॥
maa-i-aa moh sabh lok hai tayree too ayko purakh biDhaataa.
O’ God, attachment to worldly riches and power is also Your creation, and You alone are the all pervading Creator. ਹੇ ਪ੍ਰਭੂ! ਮਾਇਆ ਦਾ ਮੋਹ ਭੀ ਤੇਰੀ ਹੀ ਰਚਨਾ ਹੈ, ਤੂੰ ਆਪ ਹੀ ਸਰਬ-ਵਿਆਪਕ ਹੈਂ, ਤੇ ਰਚਨਹਾਰ ਹੈਂ,
مائِیا موہ سبھ لوک ہےَ تیریِ توُ ایکو پُرکھُ بِدھاتا ॥
لوک۔ رعیت ۔ رعائیا۔ ایکو پرکھ بدھاتا ۔ واحد منصوبہ ساز۔
اے اللہ ، دنیاوی دولت اور طاقت سے وابستہ ہونا بھی آپ کی تخلیق ہے ، اور آپ ہی سب وسیع خلق ہیں۔

error: Content is protected !!