Urdu-Raw-Page-645

ਮਨ ਕੀ ਸਾਰ ਨ ਜਾਣਨੀ ਹਉਮੈ ਭਰਮਿ ਭੁਲਾਇ ॥
man kee saar na jaannee ha-umai bharam bhulaa-ay.
they do not know the state of their own minds and are lost in doubt and ego. ਹਉਮੈ ਤੇ ਭਰਮ ਵਿਚ ਭੁੱਲੇ ਹੋਇਆਂ ਨੂੰ ਮਨ ਦੀ ਸਾਰ ਨਹੀਂ ਆਈ।
من کیِ سار ن جانھنیِ ہئُمےَ بھرمِ بھُلاءِ ॥
وہ اپنے دماغ کی حالت نہیں جانتے اور شک اور انا میں گم ہوجاتے ہیں۔

ਗੁਰ ਪਰਸਾਦੀ ਭਉ ਪਇਆ ਵਡਭਾਗਿ ਵਸਿਆ ਮਨਿ ਆਇ ॥
gur parsaadee bha-o pa-i-aa vadbhaag vasi-aa man aa-ay.
By the Guru’s Grace, the revered fear of God wells up, and by great fortune, God’s presence in the mind is realized. ਗੁਰੂ ਦੀ ਕਿਰਪਾ ਰਾਹੀਂ ਹਰੀ ਦਾ ਭੈ ਮਨ ਵਿੱਚ ਉਪਜਦਾ ਹੈ ਤੇ ਵੱਡੇ ਭਾਗ ਨਾਲ ਹਰੀ ਮਨ ਵਿਚ ਆ ਕੇ ਵੱਸਦਾ ਹੈ;
گُر پرسادیِ بھءُ پئِیا ۄڈبھاگِ ۄسِیا منِ آءِ ॥
گر پرسادی ۔ رحمت مرشد سے ۔ بھو۔ خوف ۔
گرو کے فضل سے ، خدا کا تعظیم خوف ٹھیک ہو جاتا ہے ، اور بڑی خوش قسمتی سے ، خدا کے دماغ میں موجودگی کا احساس ہو جاتا ہے۔

ਭੈ ਪਇਐ ਮਨੁ ਵਸਿ ਹੋਆ ਹਉਮੈ ਸਬਦਿ ਜਲਾਇ ॥
bhai pa-i-ai man vas ho-aa ha-umai sabad jalaa-ay.
Yes, it is only when the revered fear of God wells up, one’s ego is burnt away through the Guru’s word and the mind comes under control. ਹਰੀ ਦਾ ਭਉ ਉਪਜਿਆਂ ਹੀ, ਤੇ ਹਉਮੈ ਸਤਿਗੁਰੂ ਦੇ ਸ਼ਬਦ ਨਾਲ ਸਾੜ ਕੇ ਹੀ ਮਨ ਵੱਸ ਵਿਚ ਆਉਂਦਾ ਹੈ।
بھےَ پئِئےَ منُ ۄسِ ہویا ہئُمےَ سبدِ جلاءِ ॥
بھے ۔ خوف۔ ہونمے سبد جلائے ۔ خودی کلام سے ۔ ختم کرکے ۔ سچ رتے ۔ حقیقت میں محو۔
ہاں ، تبھی ہوتا ہے جب خدا کا تعظیم خوف ٹھیک ہوجاتا ہے ، گرو کی بات کے ذریعہ انسان کی انا ختم ہوجاتی ہے اور ذہن قابو میں آجاتا ہے۔

ਸਚਿ ਰਤੇ ਸੇ ਨਿਰਮਲੇ ਜੋਤੀ ਜੋਤਿ ਮਿਲਾਇ ॥
sach ratay say nirmalay jotee jot milaa-ay.
Those who are imbued with God’s love are immaculate; their soul merges in the supreme light of God. ਪਵਿੱਤਰ ਹਨ ਉਹ ਜੋ ਸੱਚੇ ਨਾਮ ਨਾਲ ਰੰਗੀਜੇ ਹਨ। ਉਨ੍ਹਾਂ ਦਾ ਨੂਰ ਪਰਮ ਨੂਰ ਵਿੱਚ ਮਿਲ ਜਾਂਦਾ ਹੈ।
سچِ رتے سے نِرملے جوتیِ جوتِ مِلاءِ ॥
نر ملے ۔ پاک ۔جوتی جوت۔ لائے ۔نور سے نور مل جاتا ہے ۔
وہ جو خدا کی محبت سے دوچار ہیں وہ بے عیب ہیں۔ ان کی روح خدا کی اعلی روشنی میں ضم ہوجاتی ہے۔

ਸਤਿਗੁਰਿ ਮਿਲਿਐ ਨਾਉ ਪਾਇਆ ਨਾਨਕ ਸੁਖਿ ਸਮਾਇ ॥੨॥
satgur mili-ai naa-o paa-i-aa naanak sukh samaa-ay. ||2||
O’ Nanak, Naam is received only upon meeting the true Guru and then one dwells in celestial peace. ||2|| ਹੇ ਨਾਨਕ! ਸਤਿਗੁਰੂ ਦੇ ਮਿਲਿਆਂ ਹੀ ਨਾਮ ਮਿਲਦਾ ਹੈ ਤੇ ਸੁਖ ਵਿਚ ਸਮਾਈ ਹੁੰਦੀ ਹੈ ॥੨॥
ستِگُرِ مِلِئےَ ناءُ پائِیا نانک سُکھِ سماءِ
سکھ سمائے ۔ آرام و آسائش پاتے ہیں۔
نانک ، نام صرف حقیقی گرو سے ملنے پر ہی موصول ہوتا ہے اور پھر کوئی آسمانی سکون میں رہتا ہے۔ ( 2 )

ਪਉੜੀ ॥
pa-orhee.
Pauree:
پئُڑیِ ॥

ਏਹ ਭੂਪਤਿ ਰਾਣੇ ਰੰਗ ਦਿਨ ਚਾਰਿ ਸੁਹਾਵਣਾ ॥
ayh bhoopat raanay rang din chaar suhaavanaa.
The revelries of kings and emperors look pleasing only for a few days. ਰਾਜਿਆਂ ਤੇ ਰਾਣਿਆਂ ਦੇ ਇਹ ਰੰਗ ਚਾਰ ਦਿਨਾਂ (ਭਾਵ, ਥੋੜੇ ਚਿਰ) ਲਈ ਸੋਭਨੀਕ ਹੁੰਦੇ ਹਨ;
ایہ بھوُپتِ رانھے رنّگ دِن چارِ سُہاۄنھا ॥
بھوپت ۔ رانے ۔ راجے مہاراے ۔ سہاونا۔ سوہنے ۔ خوشحال ۔
راجاؤں مہاراجاؤں درسؤں کی خوشحالی چند روزہ اور تھوڑے سے عرصے کے لئے ہوتی ہے

ਏਹੁ ਮਾਇਆ ਰੰਗੁ ਕਸੁੰਭ ਖਿਨ ਮਹਿ ਲਹਿ ਜਾਵਣਾ ॥
ayhu maa-i-aa rang kasumbh khin meh leh jaavnaa.
This love of Maya is like the color of the safflower, which wears off in a moment. ਮਾਇਆ ਦਾ ਇਹ ਰੰਗ ਕਸੁੰਭੇ ਦਾ ਰੰਗ ਹੈ (ਭਾਵ, ਕਸੁੰਭੇ ਵਾਂਗ ਛਿਨ-ਭੰਗੁਰ ਹੈ), ਛਿਨ ਮਾਤ੍ਰ ਵਿਚ ਲਹਿ ਜਾਏਗਾ,
ایہُ مائِیا رنّگُ کسُنّبھ کھِن مہِ لہِ جاۄنھا ॥
کنبھ ۔ گل لالہ ۔ کھن۔ ذراسی دیر۔
دنیاوی دولت کی خوبصورت گل لالہ کے رنگ کی مانند شوخی جو بہت جلد ختم ہو جاتی ہے ۔

ਚਲਦਿਆ ਨਾਲਿ ਨ ਚਲੈ ਸਿਰਿ ਪਾਪ ਲੈ ਜਾਵਣਾ ॥
chaldi-aa naal na chalai sir paap lai jaavnaa.
Worldly wealth does not go along when one departs from this world, but surely one carries along a load of sins committed for amassing it. (ਸੰਸਾਰ ਤੋਂ) ਤੁਰਨ ਵੇਲੇ ਮਾਇਆ ਨਾਲ ਨਹੀਂ ਜਾਂਦੀ, (ਪਰ ਇਸ ਦੇ ਕਾਰਨ ਕੀਤੇ) ਪਾਪ ਆਪਣੇ ਸਿਰ ਤੇ ਲੈ ਜਾਈਦੇ ਹਨ।
چلدِیا نالِ ن چلےَ سِرِ پاپ لےَ جاۄنھا ॥
بوقت موت ساتھ نہیں جاتی جب کہ گناہوں کا بوجھ سر پر ہوتا ہے اور رہتا ہے ۔

ਜਾਂ ਪਕੜਿ ਚਲਾਇਆ ਕਾਲਿ ਤਾਂ ਖਰਾ ਡਰਾਵਣਾ ॥
jaaN pakarh chalaa-i-aa kaal taaN kharaa daraavanaa.
When death seizes and drives one away, then one looks absolutely hideous. ਜਦ ਮੌਤ ਉਸ ਨੂੰ ਫੜ ਕੇ ਅੱਗੇ ਨੂੰ ਧੱਕਦੀ ਹੈ ਤਦ ਉਹ ਬਹੁਤਾ ਹੀ ਭਿਆਨਕ ਜਾਪਦਾ ਹੈ।
جاں پکڑِ چلائِیا کالِ تاں کھرا ڈراۄنھا ॥
کال۔موت۔ ڈراونا۔ خوفناک۔
جب موت کی گرفت میں آجاتا ہے ۔ تو ڈراؤنا ہوجاتا ہے

ਓਹ ਵੇਲਾ ਹਥਿ ਨ ਆਵੈ ਫਿਰਿ ਪਛੁਤਾਵਣਾ ॥੬॥
oh vaylaa hath na aavai fir pachhutaavnaa. ||6||
One repents grievously for not meditating on God’s Name because one doesn’t get this opportunity again. ||6|| (ਮਨੁੱਖ-ਜਨਮ ਵਾਲਾ) ਉਹ ਸਮਾ ਫੇਰ ਮਿਲਦਾ ਨਹੀਂ, ਇਸ ਵਾਸਤੇ ਪਛੁਤਾਉਂਦਾ ਹੈ ॥੬॥
اوہ ۄیلا ہتھِ ن آۄےَ پھِرِ پچھُتاۄنھا
اور گیا وقت پھر ہاتھ آتا نہیں لگا داغ پھر جاتا ہیں آخر پھر پچھتا تا ۔

ਸਲੋਕੁ ਮਃ ੩ ॥
salok mehlaa 3.
Shalok, Third Guru:
سلوکُ مਃ੩॥

ਸਤਿਗੁਰ ਤੇ ਜੋ ਮੁਹ ਫਿਰੇ ਸੇ ਬਧੇ ਦੁਖ ਸਹਾਹਿ ॥
satgur tay jo muh firay say baDhay dukh sahaahi.
Those who do not follow the true Guru’s teachings and turn away from him, bound by the demons of death, they endure misery in the end. ਜੋ ਮਨੁੱਖ ਸਤਿਗੁਰੂ ਵਲੋਂ ਮਨਮੁਖ ਹਨ, ਉਹ (ਅੰਤ ਨੂੰ) ਬੱਧੇ ਦੁਖ ਸਹਿੰਦੇ ਹਨ,
ستِگُر تے جو مُہ پھِرے سے بدھے دُکھ سہاہِ ॥
جو میہہ پھرے ۔ بدظن۔
سچے مرشد سے جو بدظن اور منکر ہو جاتے ہیں ۔ غلام ہوکر عذآب برداشت کرتے ہیں۔

ਫਿਰਿ ਫਿਰਿ ਮਿਲਣੁ ਨ ਪਾਇਨੀ ਜੰਮਹਿ ਤੈ ਮਰਿ ਜਾਹਿ ॥
fir fir milan na paa-inee jameh tai mar jaahi.
They cannot realize God and keep going in the cycle of birth and death. ਪ੍ਰਭੂ ਨੂੰ ਮਿਲ ਨਹੀਂ ਸਕਦੇ, ਮੁੜ ਮੁੜ ਜੰਮਦੇ ਤੇ ਮਰਦੇ ਹਨ;
پھِرِ پھِرِ مِلنھُ ن پائِنیِ جنّمہِ تےَ مرِ جاہِ ॥
ٹھوڑ نہ ٹھاؤں۔ ٹھکانہ نہیں ملتا۔
وہ خدا کو نہیں پہچان سکتے اور پیدائش اور موت کے چکر میں گامزن نہیں رہ سکتے۔

ਸਹਸਾ ਰੋਗੁ ਨ ਛੋਡਈ ਦੁਖ ਹੀ ਮਹਿ ਦੁਖ ਪਾਹਿ ॥
sahsaa rog na chhod-ee dukh hee meh dukh paahi.
The malady of doubt does not spare them and they endure misery after misery. ਉਹਨਾਂ ਨੂੰ ਚਿੰਤਾ-ਸੰਦੇਹ ਦਾ ਰੋਗ ਕਦੇ ਨਹੀਂ ਛੱਡਦਾ, ਸਦਾ ਦੁਖੀ ਹੀ ਰਹਿੰਦੇ ਹਨ।
سہسا روگُ ن چھوڈئیِ دُکھ ہیِ مہِ دُکھ پاہِ ॥
سہسا۔ فکر۔ غم۔
فکر و تشویش ہر وقت لگارہتا ہے اور ہر وقت عذآب میں پڑے رہتے ہیں

ਨਾਨਕ ਨਦਰੀ ਬਖਸਿ ਲੇਹਿ ਸਬਦੇ ਮੇਲਿ ਮਿਲਾਹਿ ॥੧॥
naanak nadree bakhas layhi sabday mayl milaahi. ||1||
O’ Nanak, if the gracious God forgives them, then they unite with Him through the Guru’s word. ||1|| ਹੇ ਨਾਨਕ! ਕ੍ਰਿਪਾ-ਦ੍ਰਿਸ਼ਟੀ ਵਾਲਾ ਪ੍ਰਭੂ ਜੇ ਉਹਨਾਂ ਨੂੰ ਬਖ਼ਸ਼ ਲਏ ਤਾਂ ਸਤਿਗੁਰੂ ਦੇ ਸ਼ਬਦ ਦੀ ਰਾਹੀਂ ਉਸ ਵਿਚ ਮਿਲ ਜਾਂਦੇ ਹਨ ॥੧॥
نانک ندریِ بکھسِ لیہِ سبدے میلِ مِلاہِ
اے نانک اگر خدا اپنی نظر عنایت سے تو سچے مرشد کے کلام سے ملاپ ہو سکتا ہے ۔

ਮਃ ੩ ॥
mehlaa 3.
Third Guru:
مਃ੩॥

ਜੋ ਸਤਿਗੁਰ ਤੇ ਮੁਹ ਫਿਰੇ ਤਿਨਾ ਠਉਰ ਨ ਠਾਉ ॥
jo satgur tay muh firay tinaa tha-ur na thaa-o.
Those who do not follow the true Guru’s teachings, as if they have turned their faces away from him, don’t find any place of rest or peace; ਜੋ ਮਨੁੱਖ ਸਤਿਗੁਰੂ ਤੋਂ ਮਨਮੁਖ ਹਨ ਉਹਨਾਂ ਦਾ ਨਾਹ ਥਾਂ ਨਾਹ ਥਿੱਤਾ;
جو ستِگُر تے مُہ پھِرے تِنا ٹھئُر ن ٹھاءُ ॥
میہ پھرے ۔ بیزار ۔ منکر۔
جو سچے مرشد سے بد ظن اور بیزار ہیں آخر غلامانہ عذاب برداشت کرتے ہیں۔

ਜਿਉ ਛੁਟੜਿ ਘਰਿ ਘਰਿ ਫਿਰੈ ਦੁਹਚਾਰਣਿ ਬਦਨਾਉ ॥
ji-o chhutarh ghar ghar firai duhchaaran badnaa-o.
they are like that divorced woman who wanders around from house to house and is disgraced because of bad character. ਉਹ ਵਿਭਚਾਰਨ ਛੁੱਟੜ ਇਸਤ੍ਰੀ ਵਾਂਗ ਹਨ, ਜੋ ਘਰ ਘਰ ਵਿਚ ਬਦਨਾਮ ਹੁੰਦੀ ਫਿਰਦੀ ਹੈ।
جِءُ چھُٹڑِ گھرِ گھرِ پھِرےَ دُہچارنھِ بدناءُ ॥
چھٹڑ ۔ طلاق شدہ۔ وہچارن ۔ بد اخلاق۔ بدچلن۔ بدناون۔ بدنام۔ بحشیہہ۔ معاف کئے ۔
الہٰی ملاپ حاصل نہیں ہوتا تناسخ میں پڑے رہتے ہیں غم و فکر ان کا پیچھا نہیں چھوڑتا اور ہمیشہ عذاب پاتے ہیں
ਨਾਨਕ ਗੁਰਮੁਖਿ ਬਖਸੀਅਹਿ ਸੇ ਸਤਿਗੁਰ ਮੇਲਿ ਮਿਲਾਉ ॥੨॥
naanak gurmukh bakhsee-ah say satgur mayl milaa-o. ||2||
O’ Nanak, those Guru’s followers who are forgiven, the true Guru unites them with God. ||2|| ਹੇ ਨਾਨਕ! ਜਿਹੜੇ ਗੁਰੂ ਰਾਹੀਂ ਬਖਸ਼ੇ ਜਾਂਦੇ ਹਨ ਓਹਨਾਂ ਨੂੰ ਸਤਗੁਰੂ ਹਰੀ ਨਾਲ ਮੇਲ ਦਿੰਦਾ ਹੈ।
نانک گُرمُکھِ بکھسیِئہِ سے ستِگُر میلِ مِلاءُ
اے نانک۔ اگر نظر عنایت سے خدا معاف کر دے تو سچے مرشد کے کلام سے ملاپ ہو سکتا ہے ۔

ਪਉੜੀ ॥
pa-orhee.
Pauree:
پئُڑیِ ॥

ਜੋ ਸੇਵਹਿ ਸਤਿ ਮੁਰਾਰਿ ਸੇ ਭਵਜਲ ਤਰਿ ਗਇਆ ॥ jo sayveh sat muraar say bhavjal tar ga-i-aa. Those who remember the eternal God with adoration, swim across the dreadful worldly ocean of vices. ਜੋ ਮਨੁੱਖ ਸੱਚੇ ਹਰੀ ਨੂੰ ਸੇਂਵਦੇ ਹਨ, ਉਹ ਸੰਸਾਰ-ਸਮੁੰਦਰ ਨੂੰ ਤਰ ਜਾਂਦੇ ਹਨ,
جو سیۄہِ ستِ مُرارِ سے بھۄجل ترِ گئِیا ॥
سیو یہہ ست مرار خدا۔ بھوجل۔ دنیایو خوفناک سمندر۔
جو انسان خدمت خدا کی کرتے ہیں دنیاوی زندگی کے خوفناک سمندر کو کامیابی سے عبور کر لیتے ہیں ۔

ਜੋ ਬੋਲਹਿ ਹਰਿ ਹਰਿ ਨਾਉ ਤਿਨ ਜਮੁ ਛਡਿ ਗਇਆ ॥ jo boleh har har naa-o tin jam chhad ga-i-aa.
Those who always recite God’s Name, are passed over by the demon of Death. ਜੋ ਮਨੁੱਖ ਹਰੀ ਦਾ ਨਾਮ ਸਿਮਰਦੇ ਹਨ, ਉਹਨਾਂ ਨੂੰ ਜਮ ਛੱਡ ਜਾਂਦਾ ਹੈ;
جو بولہِ ہرِ ہرِ ناءُ تِن جمُ چھڈِ گئِیا ॥
تدھ میئیا۔ مہربان۔ جم۔ فرشتہ موت۔
جو الہٰی نام سچ و حقیقت دہراتے ہیں فرشتہ موت بھی چھوڑ دیتا ہے

ਸੇ ਦਰਗਹ ਪੈਧੇ ਜਾਹਿ ਜਿਨਾ ਹਰਿ ਜਪਿ ਲਇਆ ॥
say dargeh paiDhay jaahi jinaa har jap la-i-aa.
Those who lovingly remember God, are honored in God’s presence. ਜਿਨ੍ਹਾਂ ਨੇ ਹਰੀ ਦਾ ਨਾਮ ਜਪਿਆ ਹੈ, ਉਹ ਦਰਗਾਹ ਵਿਚ ਸਨਮਾਨੇ ਜਾਂਦੇ ਹਨ;
سے درگہ پیَدھے جاہِ جِنا ہرِ جپِ لئِیا ॥
پیدھے ۔ خلعت ۔ ۔
ا نہیں جو یاد خدا کو کر تے ہیں خدا سے خلعتیں پاتے ہیں۔

ਹਰਿ ਸੇਵਹਿ ਸੇਈ ਪੁਰਖ ਜਿਨਾ ਹਰਿ ਤੁਧੁ ਮਇਆ ॥
har sayveh say-ee purakh jinaa har tuDh ma-i-aa.
O’ God, they alone remember You with adoration, on whom is Your grace. ਹੇ ਹਰੀ! ਜਿਨ੍ਹਾਂ ਉਤੇ ਤੇਰੀ ਮੇਹਰ ਹੁੰਦੀ ਹੈ, ਉਹੀ ਮਨੁੱਖ ਤੇਰੀ ਭਗਤੀ ਕਰਦੇ ਹਨ।
ہرِ سیۄہِ سیئیِ پُرکھ جِنا ہرِ تُدھُ مئِیا ॥
اے خدا وہی خدمت خدا کرتے ہیں جن پر تیری کرم و عنایت ہے

ਗੁਣ ਗਾਵਾ ਪਿਆਰੇ ਨਿਤ ਗੁਰਮੁਖਿ ਭ੍ਰਮ ਭਉ ਗਇਆ ॥੭॥
gun gaavaa pi-aaray nit gurmukh bharam bha-o ga-i-aa. ||7||
The doubts and fears vanish by following the Guru’s teachings: O’ God, bless me, so that I may always sing Your praises. ||7|| ਸਤਿਗੁਰੂ ਦੇ ਸਨਮੁਖ ਹੋ ਕੇ ਭਰਮ ਤੇ ਡਰ ਦੂਰ ਹੋ ਜਾਂਦੇ ਹਨ, (ਮੇਹਰ ਕਰ) ਹੇ ਪਿਆਰੇ! ਮੈਂ ਭੀ ਤੇਰੇ ਸਦਾ ਗੁਣ ਗਾਵਾਂ ॥੭॥
گُنھ گاۄا پِیارے نِت گُرمُکھِ بھ٘رم بھءُ گئِیا
گورمکھ ۔ مرشد کے وسیلے سے ۔ بھرم بھؤ۔ وہم وگمان و شک و شبہات
اے خدا تیری ہر روز کروں حمدوثناہ جس سے وہم وگمان مرشد کے وسیلے سے مٹ گیا۔

ਸਲੋਕੁ ਮਃ ੩ ॥
salok mehlaa 3.
Shalok, Third Mehl:
سلوکُ مਃ੩॥

ਥਾਲੈ ਵਿਚਿ ਤੈ ਵਸਤੂ ਪਈਓ ਹਰਿ ਭੋਜਨੁ ਅੰਮ੍ਰਿਤੁ ਸਾਰੁ ॥
thaalai vich tai vastoo pa-ee-o har bhojan amrit saar.
The heart in which are present three things (truth, contentment, and contemplation) which is the essence of the ambrosial food of God’s Name, ਜਿਸ ਹਿਰਦੈ- ਥਾਲ ਵਿਚ ਸਤ, ਸੰਤੋਖ ਤੇ ਵੀਚਾਰ ਤਿੰਨ ਚੀਜ਼ਾਂ ਪਈਆਂ ਹਨ, ਉਸ ਹਿਰਦੇ-ਥਾਲ ਵਿਚ ਸ੍ਰੇਸ਼ਟ ਅੰਮ੍ਰਿਤ ਭੋਜਨ ਹਰੀ ਦਾ ਨਾਮ ਹੈ,
تھالےَ ۄِچِ تےَ ۄستوُ پئیِئو ہرِ بھوجنُ انّم٘رِتُ سارُ ॥
تھائے ۔ برتن۔ مراد ذہن ۔ تے وستو ۔ تین اشیا۔ ہر بھوجن ۔ الہٰی کھانا۔ انمرت۔ آبحیات۔ سار ۔مول ۔ بنیاد
جس کے دل میں تین اشیا جو الہٰی کھانے کا مول یا بنیاد ہیں مراد سچ ۔ صبر اور سوچ سمجھ اسکے دل میں آبحیات الہٰی نام سچ وحقیقت بستا ہے

ਜਿਤੁ ਖਾਧੈ ਮਨੁ ਤ੍ਰਿਪਤੀਐ ਪਾਈਐ ਮੋਖ ਦੁਆਰੁ ॥
jit khaaDhai man taripat-ee-ai paa-ee-ai mokh du-aar.
eating which the mind is satiated and one finds the way to freedom from vices. ਜਿਸ ਦੇ ਖਾਧਿਆਂ ਮਨ ਰੱਜ ਜਾਂਦਾ ਹੈ ਤੇ ਵਿਕਾਰਾਂ ਤੋਂ ਖ਼ਲਾਸੀ ਦਾ ਦਰ ਪ੍ਰਾਪਤ ਹੁੰਦਾ ਹੈ।
جِتُ کھادھےَ منُ ت٘رِپتیِئےَ پائیِئےَ موکھ دُیارُ ॥
۔ ترپتیئے ۔ دل کی تسلی و تسکین ۔ حاصل ہوتا ہے ۔ موکھ دوآر ۔ درنجات ۔
جس کے ذہن میں بسانے اور عمل پیرا ہونے سے دل کو تسکین ملتی ہے

ਇਹੁ ਭੋਜਨੁ ਅਲਭੁ ਹੈ ਸੰਤਹੁ ਲਭੈ ਗੁਰ ਵੀਚਾਰਿ ॥
ih bhojan alabh hai santahu labhai gur veechaar.
O’ saints, this spiritual food is very difficult to find and can only be received by reflecting on the Guru’s word. ਹੇ ਸੰਤ ਜਨੋਂ! ਇਹ ਭੋਜਨ ਦੁਰਲੱਭ ਹੈ, ਸਤਿਗੁਰੂ ਦੀ (ਦੱਸੀ ਹੋਈ) ਵੀਚਾਰ ਦੀ ਰਾਹੀਂ ਲੱਭਦਾ ਹੈ।
اِہُ بھوجنُ البھُ ہےَ سنّتہُ لبھےَ گُر ۄیِچارِ ॥
البھ ۔ نایاب۔ لبھے ۔ ملتا ہے ۔ گرویچار۔ سبق مرشد سے ۔
اے سنتوں ، یہ روحانی کھانا ڈھونڈنا بہت مشکل ہے اور یہ صرف گرو کے کلام پر غور کرنے سے ہی مل سکتا ہے۔
ਏਹ ਮੁਦਾਵਣੀ ਕਿਉ ਵਿਚਹੁ ਕਢੀਐ ਸਦਾ ਰਖੀਐ ਉਰਿ ਧਾਰਿ ॥
ayh mudaavanee ki-o vichahu kadhee-ai sadaa rakhee-ai ur Dhaar.
Why should we cast this riddle out of our minds? We should keep it ever enshrined in our hearts. ਇਹ ਬੁਝਾਰਤ ਕਿਉਂ ਮਨ ਵਿਚੋਂ ਕਢੀਏ? ਸਗੋਂ ਸਦਾ ਯਾਦ ਰਖੀਏ।
ایہ مُداۄنھیِ کِءُ ۄِچہُ کڈھیِئےَ سدا رکھیِئےَ اُرِ دھارِ ॥
مداونی ۔ بجھارت۔
ہم کیوں اس پہیلی کو اپنے دماغوں سے باہر نکالیں؟ ہمیں اسے اپنے دلوں میں ہمیشہ قائم رکھنا چاہئے۔

ਏਹ ਮੁਦਾਵਣੀ ਸਤਿਗੁਰੂ ਪਾਈ ਗੁਰਸਿਖਾ ਲਧੀ ਭਾਲਿ ॥
ayh mudaavanee satguroo paa-ee gursikhaa laDhee bhaal.
The true Guru has put this riddle and the Guru’s disciples have found its solution. ਇਹ ਬੁਝਾਰਤ ਸਤਿਗੁਰੂ ਨੇ ਪਾਈ ਹੈ, ਗੁਰ-ਸਿੱਖਾਂ ਨੇ ਖੋਜ ਕੇ ਲੱਭ ਲਈ ਹੈ।
ایہ مُداۄنھیِ ستِگُروُ پائیِ گُرسِکھا لدھیِ بھالِ ॥
اڑاونی ۔ اردھار۔ دلمیں بسا کر ۔ الدھی ۔ حاصل کی ۔
سچے گرو نے یہ چہل پہل ڈال دی ہے اور گرو کے شاگردوں نے اس کا حل ڈھونڈ لیا ہے۔

ਨਾਨਕ ਜਿਸੁ ਬੁਝਾਏ ਸੁ ਬੁਝਸੀ ਹਰਿ ਪਾਇਆ ਗੁਰਮੁਖਿ ਘਾਲਿ ॥੧॥
naanak jis bujhaa-ay so bujhsee har paa-i-aa gurmukh ghaal. ||1||
O’ Nanak, he alone solves this riddle, whom the Guru inspires to understand and realizes God by putting in the effort through the Guru’s teachings. ||1|| ਹੇ ਨਾਨਕ! ਜਿਸ ਨੂੰ ਗੁਰੂ ਸਮਝ ਦੇਂਦਾ ਹੈ ਓਹੀ ਇਸ ਬੁਝਾਰਤ ਨੂੰ ਸਮਝਦਾ ਹੈ, ਅਤੇ ਉਹ ਗੁਰੂ ਦੇ ਸਨਮੁਖ ਹੋ ਕੇ ਘਾਲਣਾ ਘਾਲ ਕੇ ਹਰੀ ਨੂੰ ਮਿਲਦਾ ਹੈ ॥੧॥
نانک جِسُ بُجھاۓ سُ بُجھسیِ ہرِ پائِیا گُرمُکھِ گھالِ
بھال۔ تلاش کر۔ گھال ۔ محنت و مشقت سے ۔
اے نانک۔ جسے خدا سمجھاتا ہے وہی سمجھتا ہے ۔ جو مرید مرشد ہوکر محنت و مشقت سے حاصل ہوتا ہے

ਮਃ ੩ ॥
mehlaa 3.
Third Guru:
مਃ੩॥

ਜੋ ਧੁਰਿ ਮੇਲੇ ਸੇ ਮਿਲਿ ਰਹੇ ਸਤਿਗੁਰ ਸਿਉ ਚਿਤੁ ਲਾਇ ॥
jo Dhur maylay say mil rahay satgur si-o chit laa-ay.
Those who are pre-ordained to unite with God; they merge (unite) with Him by attuning their minds to the true Guru’s teachings ਹਰੀ ਨੇ ਜੋ ਧੁਰ ਤੋਂ ਮਿਲਾਏ ਹਨ, ਉਹ ਮਨੁੱਖ ਸਤਿਗੁਰੂ ਨਾਲ ਚਿੱਤ ਜੋੜ ਕੇ (ਹਰੀ ਵਿਚ) ਲੀਨ ਹੋਏ ਹਨ;
جو دھُرِ میلے سے مِلِ رہے ستِگُر سِءُ چِتُ لاءِ ॥
دھر۔ الہٰی در گہہ سے ۔ سیو ۔ سے ۔
خدا نے جنہیں اپنی طرف سے ملائیا ہے وہ سچے مرشد سے دل لگا کر خدا میں محو ومجذوب ہوئے ہیں جنہیں جنہیں خودجدا کیا ہے ۔
ਆਪਿ ਵਿਛੋੜੇਨੁ ਸੇ ਵਿਛੁੜੇ ਦੂਜੈ ਭਾਇ ਖੁਆਇ ॥
aap vichhorhayn say vichhurhay doojai bhaa-ay khu-aa-ay.
Those whom God Himself separates, remain separated from Him by straying in the love of duality, the things other than God. ਜਿਨ੍ਹਾਂ ਨੂੰ ਖੁਦ ਸਾਈਂ ਵਿਛੋੜਦਾ ਹੈ, ਉਹ ਮਾਇਆ ਦੇ ਮੋਹ ਵਿਚ ਫਸ ਕੇ ਖੁੰਝੇ ਹੋਏ ਹਰੀ ਤੋਂ ਵਿੱਛੁੜੇ ਹੋਏ ਹਨ।
آپِ ۄِچھوڑینُ سے ۄِچھُڑے دوُجےَ بھاءِ کھُیاءِ ॥
وچھوڑیں۔ وچھوڑے ۔ جدائی دے ۔ دوجے بھائے ۔ دوسروں کی محبت میں کھوائے ۔ گمراہ ہوکر۔
وہ غیروں کی محبت کی گرفت میں آ کر گمراہ ہوکر جدا ہوئے ہیں۔
ਨਾਨਕ ਵਿਣੁ ਕਰਮਾ ਕਿਆ ਪਾਈਐ ਪੂਰਬਿ ਲਿਖਿਆ ਕਮਾਇ ॥੨॥
naanak vin karmaa ki-aa paa-ee-ai poorab likhi-aa kamaa-ay. ||2||
O’ Nanak, what can one receive without destiny? One earns what he is predestined to receive. ||2|| ਹੇ ਨਾਨਕ! ਕੀਤੀ ਹੋਈ ਕਮਾਈ ਤੋਂ ਬਿਨਾ ਕੁਝ ਨਹੀਂ ਮਿਲਦਾ, ਮੁੱਢ ਤੋਂ ਉੱਕਰੇ ਹੋਏ ਲੇਖ ਦੀ ਕਮਾਈ ਕਮਾਉਣੀ ਪੈਂਦੀ ਹੈ ॥੨॥
نانک ۄِنھُ کرما کِیا پائیِئےَ پوُربِ لِکھِیا کماءِ
بن کرما ۔ بغیر تقدیر ۔ بغیر اعمال ۔پورب۔ پیشتر۔پہلے ۔ لکھیا۔ تحریر شدہ ۔
اے نانک۔ بغیر اعمال کچھ حاصل نہیں ہو سکتا پہلے سے کئے ہوئے جو اسکے اعمالنامے میں تحریر ہوتے ہیں۔ اعمال کرنے پڑتے ہیں۔

ਪਉੜੀ ॥
pa-orhee.
Pauree:
پئُڑیِ ॥

ਬਹਿ ਸਖੀਆ ਜਸੁ ਗਾਵਹਿ ਗਾਵਣਹਾਰੀਆ ॥
bahi sakhee-aa jas gaavahi gavanhaaree-aa.
Sitting together like close friends, the devotees of God sing His praises. ਹਰੀ ਦੀ ਸਿਫ਼ਤ-ਸਾਲਾਹ ਕਰਨ ਵਾਲੀਆਂ (ਸੰਤ ਜਨ-ਰੂਪ) ਸਹੇਲੀਆਂ ਇਕੱਠੀਆਂ ਬਹਿ ਕੇ ਆਪ ਹਰੀ ਦਾ ਜਸ ਗਾਉਂਦੀਆਂ ਹਨ,
بہِ سکھیِیا جسُ گاۄہِ گاۄنھہاریِیا ॥
جس ۔ حمدوثناہ۔ گاونہاریا۔ جس میں گانے کی توفیق ہو ۔
جن میں الہٰی حمدوثناہ کی توفیق ہے وہ حمدوثناہ کرتے ہیں اکھٹے ہوکر

ਹਰਿ ਨਾਮੁ ਸਲਾਹਿਹੁ ਨਿਤ ਹਰਿ ਕਉ ਬਲਿਹਾਰੀਆ ॥
har naam salaahihu nit har ka-o balihaaree-aa.
They dedicate themselves to God and advise others to always sing glory of God’s Name. ਹਰੀ ਤੋਂ ਸਦਕੇ ਜਾਂਦੀਆਂ ਹਨ (ਹੋਰਨਾਂ ਨੂੰ ਸਿੱਖਿਆ ਦੇਂਦੀਆਂ ਹਨ ਕਿ) “ਸਦਾ ਹਰੀ ਦੇ ਨਾਮ ਦੀ ਵਡਿਆਈ ਕਰੋ।”
ہرِ نامُ سلاہِہُ نِت ہرِ کءُ بلِہاریِیا ॥
بلہاریا۔ قربان ۔
الہٰی نام سچ و حقیقت کو ہر روز یاد کرؤ قربان ہوں خدا پر ۔

ਜਿਨੀ ਸੁਣਿ ਮੰਨਿਆ ਹਰਿ ਨਾਉ ਤਿਨਾ ਹਉ ਵਾਰੀਆ ॥
jinee sun mani-aa har naa-o tinaa ha-o vaaree-aa.
I am dedicated to those who have listened to and believed in God’s Name. ਮੈਂ ਸਦਕੇ ਹਾਂ ਜਿਨ੍ਹਾਂ ਨੇ ਸੁਣ ਕੇ ਹਰੀ ਦਾ ਨਾਮ ਮੰਨਿਆ ਹੈ,
جِنیِ سُنھِ منّنِیا ہرِ ناءُ تِنا ہءُ ۄاریِیا ॥
واریا ۔ قربان۔
جس سے الہٰی نام سنا اور ایمان لائے ان پر قربان ہوں۔

ਗੁਰਮੁਖੀਆ ਹਰਿ ਮੇਲੁ ਮਿਲਾਵਣਹਾਰੀਆ ॥
gurmukhee-aa har mayl milaavanhaaree-aa.
O’ God, unite me with such Guru’s followers, who are capable of making me realize You. ਹੇ ਵਾਹਿਗੁਰੂ! ਮੈਨੂੰ ਪਵਿੱਤਰ ਸਹੇਲੀਆਂ ਨਾਲ ਮਿਲਾ ਦੇ, ਜੋ ਮੈਨੂੰ ਤੇਰੇ ਨਾਲ ਮਿਲਾਉਣ ਲਈ ਸਮਰਥ ਹਨ।
گُرمُکھیِیا ہرِ میلُ مِلاۄنھہاریِیا ॥
گورمکھیا۔ مریدان ۔ مرشد ۔ ملاونہاریا۔ ملانے کی توفیق رکھنے والے ۔
اور ان مریدان مرشد پر قربان ہوں جن میں الہٰی ملاپ کرنے کی توفیق ہے
ਹਉ ਬਲਿ ਜਾਵਾ ਦਿਨੁ ਰਾਤਿ ਗੁਰ ਦੇਖਣਹਾਰੀਆ ॥੮॥
ha-o bal jaavaa din raat gur daikhanhaaree-aa. ||8||
I dedicate myself to those who always behold the true Guru. ||8|| ਸਤਿਗੁਰੂ ਦੇ ਦਰਸ਼ਨ ਕਰਨ ਵਾਲੀਆਂ ਤੋਂ ਮੈਂ ਦਿਨ ਰਾਤ ਬਲਿਹਾਰ ਹਾਂ ॥੮॥
ہءُ بلِ جاۄا دِنُ راتِ گُر دیکھنھہاریِیا
دیکھنہاریا۔ جن میں دیکھنے کی توفیق ہے ۔
اور روز و شب قربان ہوں ان پر جو دیدار مرشد کرتے ہیں۔

error: Content is protected !!