ਇਕ ਬਸਤੁ ਅਗੋਚਰ ਲਹੀਐ ॥
ik basat agochar lahee-ai.
to receive an incomprehensible commodity of Naam. (ਤਾਂਕਿ ਅੰਦਰੋਂ) ਉਹ ਹਰਿ-ਨਾਮ ਪਦਾਰਥ ਮਿਲ ਪਏ, ਜਿਸ ਤਕ ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ,
اِک بستُ اگوچر لہیِئےَ ॥
اندھیرے کے لئے چراغ کی ضرورت ہے ایک انوکھی چیز ملے مراد
ਬਸਤੁ ਅਗੋਚਰ ਪਾਈ ॥
basat agochar paa-ee.
The person who receives that incomprehensible commodity of Naam, ਜਿਸ ਮਨੁੱਖ ਨੂੰ ਉਹ ਅਪਹੁੰਚ ਹਰਿ-ਨਾਮ ਪਦਾਰਥ ਮਿਲ ਪੈਂਦਾ ਹੈ,
بستُ اگوچر پائیِ ॥
۔ وہ انوکھی شے پائی مراد وہ چیز جو انسانی اعضا کی رسائی سے باہر ہے
ਘਟਿ ਦੀਪਕੁ ਰਹਿਆ ਸਮਾਈ ॥੨॥
ghat deepak rahi-aa samaa-ee. ||2||
the lamp of divine wisdom remains enshrined in that person’s heart. ||2|| ਉਸ ਦੇ ਅੰਦਰ ਉਹ ਦੀਵਾ ਫਿਰ ਸਦਾ ਟਿਕਿਆ ਰਹਿੰਦਾ ਹੈ ॥੨॥
گھٹِ دیِپکُ رہِیا سمائیِ
الہٰی نام سچ وحقیقت تب دلمیں علم اور الہٰینام بس گیا
ਕਹਿ ਕਬੀਰ ਅਬ ਜਾਨਿਆ ॥
kahi kabeer ab jaani-aa.
Kabir says, I have now realized that incomprehensible God; ਕਬੀਰ ਆਖਦਾ ਹੈ-ਉਸ ਅਪਹੁੰਚ ਹਰਿ-ਨਾਮ ਪਦਾਰਥ ਨਾਲ ਮੇਰੀ ਭੀ ਜਾਣ-ਪਛਾਣ ਹੋ ਗਈ ਹੈ।
کہِ کبیِر اب جانِیا ॥
اے کبیر بتادے کہ میں نے سمجھ لیا
ਜਬ ਜਾਨਿਆ ਤਉ ਮਨੁ ਮਾਨਿਆ ॥
jab jaani-aa ta-o man maani-aa.
since the time I have realized Him, my mind has been convinced about Him. ਜਦੋਂ ਤੋਂ ਜਾਣ-ਪਛਾਣ ਹੋਈ ਹੈ, ਮੇਰਾ ਮਨ ਉਸੇ ਵਿਚ ਹੀ ਪਰਚ ਗਿਆ ਹੈ।
جب جانِیا تءُ منُ مانِیا ॥
جب سمجھ آگئی تو دل نے مان لیا تسلیم کر لیا
ਮਨ ਮਾਨੇ ਲੋਗੁ ਨ ਪਤੀਜੈ ॥
man maanay log na pateejai.
My mind is pleased and appeased, and yet, people do not believe it.
ਮੇਰਾ ਚਿੱਤ ਖੁਸ਼ ਹੋ ਗਿਆ ਹੈ, ਪ੍ਰੰਤੂ ਲੋਕ ਇਸ ਤੇ ਇਤਬਾਰ ਨਹੀਂ ਕਰਦੇ।
من مانے لوگُ ن پتیِجےَ ॥
جب دل کا رجوع الہٰی نام کی طرف ہوجائے تو لوگ خؤش نہں ہوئے
ਨ ਪਤੀਜੈ ਤਉ ਕਿਆ ਕੀਜੈ ॥੩॥੭॥
na pateejai ta-o ki-aa keejai. ||3||7||
If they aren’t convinced, then what can I do? ||3||7|| ਜੇਕਰ ਉਹ ਇਤਬਰ ਨਹੀਂ ਕਰਦੇ ਤਾਂ ਕੀਹ ਕੀਤਾ ਜਾਏ? ॥੩॥੭॥
ن پتیِجےَ تءُ کِیا کیِجےَ ॥੩॥੭॥
۔ اگرخوش نہ ہوں تو کیا جائے ۔
ਹ੍ਰਿਦੈ ਕਪਟੁ ਮੁਖ ਗਿਆਨੀ ॥ hirdai kapat mukh gi-aanee. O’ man, within your mind is deceit, but you utter words of divine wisdom. ਹੇ ਮਨੁੱਖ! ਤੇਰੇ ਮਨ ਵਿਚ ਤਾਂ ਠੱਗੀ ਹੈ, ਪਰ ਤੂੰ ਮੂੰਹੋਂ (ਬ੍ਰਹਮ) ਗਿਆਨ ਦੀਆਂ ਗੱਲਾਂ ਕਰ ਰਿਹਾ ਹੈਂ।
ہ٘رِدےَ کپٹُ مُکھ گِیانیِ ॥
ہروے ۔ دلمیں۔ کپٹ۔ دہوکا۔ فریب۔مکھ گیانی ۔ زبان سے علم کی باتیں کررہا ہ
جب دلمیں وہکا فریب اور ناپاک ہو تو زبان سے علم و دانش کی باتیں کرنا فضولہی نہیں انی بلونا اورجھوٹے کام ے (1)
ਝੂਠੇ ਕਹਾ ਬਿਲੋਵਸਿ ਪਾਨੀ ॥੧॥
jhoothay kahaa bilovas paanee. ||1||
O’ false one, why are you churning water?||1|| ਹੇ ਝੂਠੇ ਮਨੁੱਖ! ਤੂੰ ਕਿਉਂ ਪਾਣੀ ਰਿੜਕਦਾ ਹੈਂ? ॥੧॥
جھوُٹھے کہا بِلوۄسِ پانیِ ॥੧॥
جب دل ناپاک سے جسمانی صفائی اور پاکیزگی بے معنی ہے اورکونسا وصف ہے ۔رہاؤ۔
ਕਾਂਇਆ ਮਾਂਜਸਿ ਕਉਨ ਗੁਨਾਂ ॥
kaaN-i-aa maaNjas ka-un gunaaN.
O’ man, for what purpose are you washing your body from outside, (ਹੇ ਝੂਠੇ!) ਤੈਨੂੰ ਇਸ ਗੱਲ ਦਾ ਕੋਈ ਫ਼ਾਇਦਾ ਨਹੀਂ ਕਿ ਤੂੰ ਆਪਣਾ ਸਰੀਰ ਮਾਂਜਦਾ ਫਿਰਦਾ ਹੈਂ (ਭਾਵ, ਬਾਹਰੋਂ ਸੁੱਚਾ ਤੇ ਪਵਿੱਤਰਤਾ ਰੱਖਦਾ ਹੈਂ)
کاںئِیا ماںجسِ کئُن گُناں ॥
کائیا۔ جسمانی ۔ مانجس۔ صفائی ۔گؤن گن۔ کونسا وصف ہے
اےانسان تو کس وصف کے لیے اپنے جسم کو اشنان کر رہے ہو
ਜਉ ਘਟ ਭੀਤਰਿ ਹੈ ਮਲਨਾਂ ॥੧॥ ਰਹਾਉ stir up
ja-o ghat bheetar hai malnaaN. ||1|| rahaa-o.
when there is filth of evil thoughts in it?||1||pause|| ਜੇ ਤੇਰੇ ਹਿਰਦੇ ਵਿਚ (ਕਪਟ ਦੀ) ਮੈਲ ਹੈ ॥੧॥ ਰਹਾਉ ॥
جءُ گھٹ بھیِترِ ہےَ ملناں ॥੧॥ رہاءُ ॥
۔ گھٹ ۔ دل ۔ملنا ۔ ناپاک ۔ ریؤ ۔
جب ان کے دل میں ناپاک سوچ ہوتی ہے۔
ਲਉਕੀ ਅਠਸਠਿ ਤੀਰਥ ਨ੍ਹ੍ਹਾਈ ॥
la-ukee athsathtirath nHaa-ee.
The bitter melon may be washed at the sixty-eight sacred shrines, ਜੇ ਤੂੰਬੀ ਅਠਾਹਠ ਤੀਰਥਾਂ ਉੱਤੇ ਭੀ ਇਸ਼ਨਾਨ ਕਰ ਲਏ,
لئُکیِ اٹھسٹھِ تیِرتھ ن٘ہ٘ہائیِ ॥
اب یہ تقریبا اڑسٹھ باریہ مقدس اوراق کو دھویا جاے گا۔
ਕਉਰਾਪਨੁ ਤਊ ਨ ਜਾਈ ॥੨॥
ka-uraapan ta-oo na jaa-ee. ||2||
but even then, its bitterness is not removed; similarly, if one has filth of vices within, washing of the body doesn’t do any good.||2|| ਤਾਂ ਭੀ ਉਸ ਦੀ (ਅੰਦਰਲੀ) ਕੁੜਿੱਤਣ ਦੂਰ ਨਹੀਂ ਹੁੰਦੀ ॥੨॥
کئُراپنُ تئوُ ن جائیِ ॥੨॥
تو بنی خوآہ اٹھ سٹھ تیرتھوں کی زیارت اور اشنان کیوں نہ کرے اسکا گوڑا پن نہیں جاتا
ਕਹਿ ਕਬੀਰ ਬੀਚਾਰੀ ॥
kahi kabeer beechaaree.
After thoughtful reflection, Kabir says: ਕਬੀਰ ਤਾਂ ਸੋਚ ਵਿਚਾਰ ਕੇ (ਪ੍ਰਭੂ ਅੱਗੇ ਹੀ ਇਉਂ) ਅਰਦਾਸ ਕਰਦਾ ਹੈ-
کہِ کبیِر بیِچاریِ ॥
اے کبیر بتادے سوچ سمجھ کر
ਭਵ ਸਾਗਰੁ ਤਾਰਿ ਮੁਰਾਰੀ ॥੩॥੮॥
bhav saagar taar muraaree. ||3||8||
O’ God! please help me cross over the terrifying world-ocean of vices. ||3||8|| ਹੇ ਪ੍ਰਭੂ! ਤੂੰ ਮੈਨੂੰ ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈ ॥੩॥੮॥
بھۄ ساگرُ تارِ مُراریِ ॥੩॥੮॥
ا ےخدا اس دنیاوی زندگی سمندر کو عبور کر ۔
ਸੋਰਠਿ
sorath
Raag Sorath:
سورٹھِ
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the True Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ੴ ستِگُر پ٘رسادِ ॥
ایک لازوال خدا ، سچے گرو کے فضل سے محسوس ہوا
ਬਹੁ ਪਰਪੰਚ ਕਰਿ ਪਰ ਧਨੁ ਲਿਆਵੈ ॥
baho parpanch kar par Dhan li-aavai.
By practicing many deceits you bring home wealth which belongs to others, ਕਈ ਤਰ੍ਹਾਂ ਦੀਆਂ ਠੱਗੀਆਂ ਕਰ ਕੇ ਤੂੰ ਪਰਾਇਆ ਮਾਲ ਲਿਆਉਂਦਾ ਹੈਂ,
بہُ پرپنّچ کرِ پر دھنُ لِیاۄےَ ॥
پرنچ۔ دہوکا ۔ فریب۔ پر دھن۔ پرانی دولت۔
بہت سے دہوکے فریب کرکے پرائی دولت لاتاہے
ਸੁਤ ਦਾਰਾ ਪਹਿ ਆਨਿ ਲੁਟਾਵੈ ॥੧॥
sutdaaraa peh aan lutaavai. ||1||
and then you squander it on your children and spouse.||1|| ਤੇ ਲਿਆ ਕੇ ਆਪਣੇ ਪੁੱਤਰ ਤੇ ਵਹੁਟੀ ਦੇ ਹਵਾਲੇ ਕਰ ਦੇਂਦਾ ਹੈਂ ॥੧॥
سُت دارا پہِ آنِ لُٹاۄےَ ॥੧॥
ست۔ دارا۔ بیٹے اور عورت (1) بھولے ۔بھولیکر۔
اور اپنے بیٹوں اور عورت کے حوالے کر دیتاہے
ਮਨ ਮੇਰੇ ਭੂਲੇ ਕਪਟੁ ਨ ਕੀਜੈ ॥
man mayray bhoolay kapat na keejai.
O’ my strayed mind, do not practice deceit, ਹੇ ਮੇਰੇ ਭੁੱਲੇ ਹੋਏ ਮਨ! (ਰੋਜ਼ੀ ਆਦਿਕ ਦੀ ਖ਼ਾਤਰ ਕਿਸੇ ਨਾਲ) ਧੋਖਾ ਫ਼ਰੇਬ ਨਾਹ ਕਰਿਆ ਕਰ।
من میرے بھوُلے کپٹُ ن کیِجےَ ॥
کپٹ ۔دہوکا۔
اے میرے دل اب حیاگری کا عمل نہ کرو۔
ਅੰਤਿ ਨਿਬੇਰਾ ਤੇਰੇ ਜੀਅ ਪਹਿ ਲੀਜੈ ॥੧॥ ਰਹਾਉ ॥
ant nibayraa tayray jee-a peh leejai. ||1|| rahaa-o.
In the end, your own soul shall have to answer for its account. ||1||Pause|| ਆਖ਼ਰ ਨੂੰ ਲੇਖਾ ਤੇਰੀ ਆਪਣੀ ਜਿੰਦ ਤੋਂ ਹੀ ਲਿਆ ਜਾਣਾ ਹੈ ॥੧॥ ਰਹਾਉ ॥
انّتِ نِبیرا تیرے جیِء پہِ لیِجےَ ॥੧॥ رہاءُ ॥
انت۔ آخر۔ نیرا ۔ فیصلہ ۔ حساب
آخر اس کے لئے تجھے ہی جواب دیہہ ہونا پڑیگا ۔ رہاؤ۔ ۔
ਛਿਨੁ ਛਿਨੁ ਤਨੁ ਛੀਜੈ ਜਰਾ ਜਨਾਵੈ ॥
chhin chhin tan chheejai jaraa janaavai.
Moment by moment, the body is wearing away, and old age is asserting itself. ਸਹਿਜੇ ਸਹਿਜੇ ਸਰੀਰ ਕਮਜ਼ੋਰ ਹੁੰਦਾ ਜਾ ਰਿਹਾ ਹੈ, ਬੁਢੇਪੇ ਦੀਆਂ ਨਿਸ਼ਾਨੀਆਂ ਆ ਰਹੀਆਂ ਹਨ।
چھِنُ چھِنُ تنُ چھیِجےَ جرا جناۄےَ ॥
چھن چھن ۔ پل پل۔ تن چھجے ۔جسم گھٹ رہا ہے ۔ جرا جناوے ۔ بڑھاپا جیت رہا ہے ۔
اسیدوران آہستہ آہستہ تیریا جسمکمزور ہو رہا ہے ۔ اور بڑھاپا زور پا رہاہے ۔
ਤਬ ਤੇਰੀ ਓਕ ਕੋਈ ਪਾਨੀਓ ਨ ਪਾਵੈ ॥੨॥
tab tayree ok ko-ee paanee-o na paavai. ||2||
Then, none of them would give you even a sip of water. ||2|| ਤਦੋਂ (ਇਹਨਾਂ ਵਿਚੋਂ, ਕਿਸੇ ਨੇ ਤੇਰੇ ਬੁੱਕ ਵਿਚ ਪਾਣੀ ਵੀ ਨਹੀਂ ਪਾਣਾ ॥੨॥
تب تیریِ اوک کوئیِ پانیِئو ن پاۄےَ ॥੨॥
تیری ادک ۔بک ۔ رہاتوں پنیؤنہ پاوے ۔پانی نہ پائیگا۔ ہروے رام۔ دلمیں رام۔
اے انسان تب تیرے ہاتھوں میں کسی نے پانی بھی نہیں ڈالنا ۔
ਕਹਤੁ ਕਬੀਰੁ ਕੋਈ ਨਹੀ ਤੇਰਾ ॥
kahat kabeer ko-ee nahee tayraa.
Kabeer says, no one is going to be your companion in the end. ਕਬੀਰ ਆਖਦਾ ਹੈ-(ਹੇ ਜਿੰਦੇ!) ਕਿਸੇ ਨੇ ਭੀ ਤੇਰਾ (ਸਾਥੀ) ਨਹੀਂ ਬਣਨਾ।
کہتُ کبیِرُ کوئیِ نہیِ تیرا
کبیر کہتا ہے ۔ اے انسان تیرا کوئی نہیں تو ہر وقت
ਹਿਰਦੈ ਰਾਮੁ ਕੀ ਨ ਜਪਹਿ ਸਵੇਰਾ ॥੩॥੯॥ hirdai raam kee na jaapeh savayraa. ||3||9|| why don’t you meditate on God while you are still young? ||3||9|| ਤੂੰ ਵੇਲੇ ਸਿਰ (ਹੁਣੇ ਹੁਣੇ) ਉਸ ਪ੍ਰਭੂ ਨੂੰ ਕਿਉਂ ਆਪਣੇ ਹਿਰਦੇ ਵਿਚ ਨਹੀਂ ਸਿਮਰਦਾ? ॥੩॥੯॥
ہِردےَ رامُ کیِ ن جپہِ سۄیرا ॥੩॥੯॥
خدا کو کیوں یا دنہیں کرتا واحد خدا ہی اصلی ساتھی ہے ۔
ਸੰਤਹੁ ਮਨ ਪਵਨੈ ਸੁਖੁ ਬਨਿਆ ॥
santahu man pavnai sukh bani-aa.
O’ dear saints, my air-like mercurial mind has now received spiritual peace. ਹੇ ਸੰਤ ਜਨੋ! ਮੇਰੇ ਪਉਣ ਵਰਗੇ ਚੰਚਲ ਮਨ ਨੂੰ ਹੁਣ ਸੁਖ ਮਿਲ ਗਿਆ ਹੈ,
سنّتہُ من پۄنےَ سُکھُ بنِیا ॥
من پونے ۔ ہوا کی مانند من
اے سنتہو میرے ہواکی مانند روح بدلنے والے دل کوسکون حاصلہوا۔
ਕਿਛੁ ਜੋਗੁ ਪਰਾਪਤਿ ਗਨਿਆ ॥ ਰਹਾਉ ॥
kichh jog paraapat gani-aa. rahaa-o.
I feel that now this mind is somewhat fit for union with God.||pause|| (ਹੁਣ ਇਹ ਮਨ ਪ੍ਰਭੂ ਦਾ ਮਿਲਾਪ) ਹਾਸਲ ਕਰਨ ਜੋਗਾ ਥੋੜਾ ਬਹੁਤ ਸਮਝਿਆ ਜਾ ਸਕਦਾ ਹੈ ਰਹਾਉ॥
کِچھُ جوگُ پراپتِ گنِیا ॥ رہاءُ ॥
جوگ پراپت گنیا۔ جوگ حاصلکرنے ک لائق ہوا۔ رہاؤ۔
اب الہٰی ملاپ و وصل کی توفیق رکھنے کے کچھ کچھ قابل سمجھا جا سکتا ہے ۔ رہاؤ۔
ਗੁਰਿ ਦਿਖਲਾਈ ਮੋਰੀ ॥
gur dikhlaa-ee moree.
The Guru has shown me that weakness of mine, (ਕਿਉਂਕਿ) ਸਤਿਗੁਰੂ ਨੇ (ਮੈਨੂੰ ਮੇਰੀ ਉਹ) ਕਮਜ਼ੋਰੀ ਵਿਖਾ ਦਿੱਤੀ ਹੈ,
گُرِ دِکھلائیِ موریِ ॥
گر وکھالئی موری ۔مرشدنے کمزوری ساہمنے لائی
میرے مرشد نے میری اسکمزوری سے واقفی کراد ی سمجھا دی ۔
ਜਿਤੁ ਮਿਰਗ ਪੜਤ ਹੈ ਚੋਰੀ ॥
jit mirag parhat hai choree.
because of which the animal-like vices were secretly taking over me. ਜਿਸ ਕਰਕੇ (ਕਾਮਾਦਿਕ) ਪਸ਼ੂ ਅਡੋਲ ਹੀ (ਮੈਨੂੰ) ਆ ਦਬਾਉਂਦੇ ਸਨ।
جِتُ مِرگ پڑت ہےَ چوریِ ॥
۔ جت مگر پڑت ہے ۔چوری جسکے ذریعے بد احساسات انسانی ذہن میں سرائت کر جاتے ہیں۔
جسکے ذریعے جیسے مویشی فصلمیں گھس جاتے ہیں ہریالیکےلئے ایسے ہیعیاشی کے لئے بد احساسات جسمانی عیش و عشرتکے لئے ذہن میں داخل ہوجاتے ہیں
ਮੂੰਦਿ ਲੀਏ ਦਰਵਾਜੇ ॥
moond lee-ay darvaajay.
Now I have full control over my sensory organs, as if I have closed the doors through which bad thoughts were entering my mind, ਮੈਂ ਸਰੀਰ ਦੇ ਦਰਵਾਜ਼ੇ (ਗਿਆਨ-ਇੰਦ੍ਰੇ: ਪਰ ਨਿੰਦਾ, ਪਰ ਤਨ, ਪਰ ਧਨ ਆਦਿਕ ਵਲੋਂ) ਬੰਦ ਕਰ ਲਏ ਹਨ,
موُنّدِ لیِۓ درۄاجے ॥
موند لئے ۔دروازے جب ان بد احساسات کے داخلے کا راستہ یا دروازہ بند کریا
ਬਾਜੀਅਲੇ ਅਨਹਦ ਬਾਜੇ ॥੧॥
baajee-alay anhad baajay. ||1||
and now within me viberates the non-stop divine music.||1|| ਤੇ (ਮੇਰੇ ਅੰਦਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ) ਵਾਜੇ ਇੱਕ-ਰਸ ਵੱਜਣ ਲੱਗ ਪਏ ਹਨ ॥੧॥
باجیِئلے انہد باجے ॥੧॥
اب سبق مرشد سے ان کا داخل ہونے کا دروازہ بند کر دیاہے اورلگاتار روحانی سنگیت ہو رہے ہیں (1)
ਕੁੰਭ ਕਮਲੁ ਜਲਿ ਭਰਿਆ ॥
kumbh kamal jal bhari-aa.
My heart was like a pitcher filled with water of evil impulses; ਮੇਰਾ ਹਿਰਦਾ-ਕਮਲ ਰੂਪ ਘੜਾ (ਪਹਿਲਾਂ ਵਿਕਾਰਾਂ ਦੇ) ਪਾਣੀ ਨਾਲ ਭਰਿਆ ਹੋਇਆ ਸੀ,
کُنّبھ کملُ جلِ بھرِیا ॥
کنبھ ۔گھڑا۔کمل جل بھریا ۔ تو دل صاف شفاف پانی سے بھر گیا ۔یعنی گھڑا ۔جو راہوں کے پانی سے بھر گیاتھا مراد دل ناپاک ہوگیا تھا
میرا دل ایک گھڑے کی مانند ہے جو برائیوں کے پانی سے بھر اہو اتھا
ਜਲੁ ਮੇਟਿਆ ਊਭਾ ਕਰਿਆ ॥
jal mayti-aa oobhaa kari-aa.
I have spilled out the water of vices and set it upright (to receive virtues). ਮੈਂ ਉਹ ਪਾਣੀ ਡੋਲ੍ਹ ਦਿੱਤਾ ਹੈ ਤੇ (ਹਿਰਦੇ ਨੂੰ) ਉੱਚਾ ਕਰ ਦਿੱਤਾ ਹੈ।
جلُ میٹِیا اوُبھا کرِیا ॥
۔ جلمٹیا ۔ اسپانی کو ختمکیا ۔ اوبھا کریا۔ اونچا کیا۔
اب اونچا کرکے ان برائیوں کے پانی کونکالدیا ہے ۔
ਕਹੁ ਕਬੀਰ ਜਨ ਜਾਨਿਆ ॥
kaho kabeer jan jaani-aa.
Kabir says, now I, the devotee have realized God, ਕਬੀਰ ਆਖਦਾ ਹੈ- (ਹੁਣ) ਮੈਂ ਦਾਸ ਨੇ (ਪ੍ਰਭੂ ਨਾਲ) ਜਾਣ-ਪਛਾਣ ਕਰ ਲਈ ਹੈ,
کہُ کبیِر جن جانِیا ॥
اے کبیر بتادے کہاب خداکی پہچان حاصلہوگئی ہے
ਜਉ ਜਾਨਿਆ ਤਉ ਮਨੁ ਮਾਨਿਆ ॥੨॥੧੦॥
ja-o jaani-aa ta-o man maani-aa. ||2||10||
and since the time I have realized God, my mind is appeased.||2||10|| ਤੇ ਜਦੋਂ ਤੋਂ ਇਹ ਸਾਂਝ ਪਾਈ ਹੈ, ਮੇਰਾ ਮਨ (ਉਸ ਪ੍ਰਭੂ ਵਿਚ ਹੀ) ਗਿੱਝ ਗਿਆ ਹੈ ॥੨॥੧੦॥
جءُ جانِیا تءُ منُ مانِیا
جن جانیا۔سمجھ لیا۔ خداکی پہچان حآصل ہوئی ۔ تؤ منمانیا۔ تب خدانے تسلیم کر لیا۔
۔ اور جب سے یہ شراکت حاصل ہو ئی ہے تو دل نے اسے تسلیم کر لیا ہے ۔
ਰਾਗੁ ਸੋਰਠਿ ॥
raag sorath.
Raag Sorath:
راگُ سورٹھِ ॥
ਭੂਖੇ ਭਗਤਿ ਨ ਕੀਜੈ ॥
bhookhay bhagat na keejai.
O’ God, devotional worship cannot be performed with an empty stomach; ਹੇ ਹਰੀ! ਭੁਖਿਆ ਭਗਤੀ ਨਹੀਂ ਹੁੰਦੀ।
بھوُکھے بھگتِ ن کیِجےَ ॥
بھگت ۔ الہٰی عبادت و خدمت ۔
اے خدا : تجھ سے شرم کااحساس کرکے زندگی گذارنا اور گذارا مشکل ہے
ਯਹ ਮਾਲਾ ਅਪਨੀ ਲੀਜੈ ॥
yeh maalaa apnee leejai.
here is your rosary, take it back. ਇਹ ਆਪਣੀ ਮਾਲਾ ਮੈਥੋਂ ਲੈ ਲਉ।
زہ مالا اپنیِ لیِجےَ ॥
مالا۔ تسبیح ۔
اپنے دیے ہوئے کو واپس لے لینا۔
ਹਉ ਮਾਂਗਉ ਸੰਤਨ ਰੇਨਾ ॥
ha-o maaNga-o santan raynaa.
All I want is the dust of the feet (humble service) of the Saints. ਮੈਂ ਸੰਤਾਂ ਦੀ ਚਰਨ-ਧੂੜ ਮੰਗਦਾ ਹਾਂ,
ہءُ ماںگءُ سنّتن رینا ॥
سنتن دینا۔ دھول ۔پائے ولیاں۔
اور میں جو کچھ بھی مانگتا ہوں وہ تیرے پیروں کی دھول ہے۔
ਮੈ ਨਾਹੀ ਕਿਸੀ ਕਾ ਦੇਨਾ ॥੧॥
mai naahee kisee kaa daynaa. ||1||
because I do not owe anything to anybody.||1|| ਮੈਂ ਕਿਸੇ ਦਾ ਕੁਝ ਦੇਣਾ ਨਹੀਂ।॥੧॥
مےَ ناہیِ کِسیِ کا دینا ॥੧॥
دینا۔ محتاجی
کیوں کہ میں دنیا میں کسی کی محتاجی نہیں چاہتا۔
ਮਾਧੋ ਕੈਸੀ ਬਨੈ ਤੁਮ ਸੰਗੇ ॥ maaDho kaisee banai tum sangay.
O’ God, how can my friendship with You last, if I hesitate from You. ਹੇ ਪ੍ਰਭੂ! ਤੈਥੋਂ ਸ਼ਰਮ ਕੀਤਿਆਂ ਨਹੀਂ ਨਿਭ ਸਕਣੀ;
مادھو کیَسیِ بنےَ تُم سنّگے ॥
دست نگر۔ (1) مادہو ۔ خدا۔ رہاؤ۔
اے خدا میری دوستی تجھ سے کیسے ختم ہو سکتی ہے۔اگر میں تامل نہیں کرتا
ਆਪਿ ਨ ਦੇਹੁ ਤ ਲੇਵਉ ਮੰਗੇ ॥ ਰਹਾਉ ॥
aap na dayh ta layva-o mangay. rahaa-o.
If on Your own, You do not give me what I need, then I would get it by asking You. ||Pause|| ਜੇ ਤੂੰ ਆਪ ਨਾਹ ਦੇਵੇਂਗਾ, ਤਾਂ ਮੈਂ ਹੀ ਮੰਗ ਕੇ ਲੈ ਲਵਾਂਗਾ ਰਹਾਉ॥
آپِ ن دیہُ ت لیۄءُ منّگے ॥ رہاءُ ॥
اس لئے اگر تونہ دیگا تومانگ لوں گا ۔ رہاؤ۔
ਦੁਇ ਸੇਰ ਮਾਂਗਉ ਚੂਨਾ ॥ ਪਾਉ ਘੀਉ ਸੰਗਿ ਲੂਨਾ ॥
du-ay sayr maaNga-o choonaa. paa-o ghee-o sang loonaa.
I ask for four pounds of wheat flour and half a pound of clarified butter along with some salt. ਮੈ ਦੋ ਸੇਰ ਆਟਾ, ਇਕ ਪਾਉ ਘਿਉ ਤੇ ਕੁਝ ਲੂਣ ਮੰਗਦਾ ਹਾਂ l
دُءِ سیر ماںگءُ چوُنا ॥پاءُ گھیِءُ سنّگِ لوُنا ॥
چونا۔ آٹا
دوسیر آٹا مانگتا ہوں پاؤ بھر گی مؤنمک ۔ آدھ سیروال ۔
ਅਧ ਸੇਰੁ ਮਾਂਗਉ ਦਾਲੇ ॥
aDh sayr maaNga-o daalay.
I ask for a pound of beans, ਮੈਂ ਤੈਥੋਂ ਅੱਧ ਸੇਰ ਦਾਲ ਮੰਗਦਾ ਹਾਂ-
ادھ سیرُ ماںگءُ دالے ॥
تب وہ الہٰی عشق صرف دکھاوا رہ جاتاہے ۔
ਮੋ ਕਉ ਦੋਨਉ ਵਖਤ ਜਿਵਾਲੇ ॥੨॥
mo ka-o don-o vakhat jivaalay. ||2||
which are enough to sustain me for both times (the morning and evening).||2|| ਇਹ ਚੀਜ਼ਾ ਮੇਰੇ ਦੋਹਾਂ ਵੇਲਿਆਂ ਦੀ ਗੁਜ਼ਰਾਨ ਲਈ ਕਾਫ਼ੀ ਹਨ ॥੨॥
مو کءُ دونءُ ۄکھت جِۄالے ॥੨॥
۔ دونوں نووکھت ۔ صبح شام ۔ جوالے۔ گذر اوقاتکے لئے ۔
یہ ساری اشیا دونوں وقتوں کے لئے کافی ہیں (2)
ਖਾਟ ਮਾਂਗਉ ਚਉਪਾਈ ॥ ਸਿਰਹਾਨਾ ਅਵਰ ਤੁਲਾਈ ॥
khaat maaNga-o cha-upaa-ee. sirhaanaa avar tulaa-ee.
I ask for a cot with four legs, a pillow and a mattress. ਸਾਬਤ ਮੰਜੀ,ਸਿਰਾਣਾ ਤੇਤੁਲਾਈ ਮੰਗਦਾ ਹਾਂ l
کھاٹ ماںگءُ چئُپائیِ ॥ سِرہانا اۄر تُلائیِ ॥
کھاٹ ۔ چارپائی
ایک چارپائی مانگتا ہوں ۔ سرہانی اور گویلہ مانگتا ہوں
ਊਪਰ ਕਉ ਮਾਂਗਉ ਖੀਂਧਾ ॥ oopar ka-o maaNga-o kheeNDhaa.I ask for a quilt to cover myself. ਉਪਰ ਲੈਣ ਲਈ ਰਜ਼ਾਈ ਦੀ ਲੋੜ ਹੈ-
اوُپر کءُ ماںگءُ کھیِݩدھا ॥
۔ کھیدا۔ رضائی ۔
اوپر اوڑھنے کورضائی مانگتا ہوں
ਤੇਰੀ ਭਗਤਿ ਕਰੈ ਜਨੁ ਥੀਧਾ ॥੩॥ tayree bhagat karai jan theeNDhaa. ||3|| so that this devotee may perform Your worship, imbued with Your love and devotion.||3|| ਬੱਸ! ਫਿਰ ਤੇਰਾ ਭਗਤ (ਸਰੀਰਕ ਲੋੜਾਂ ਵਲੋਂ ਬੇ-ਫ਼ਿਕਰ ਹੋ ਕੇ) ਤੇਰੇ ਪ੍ਰੇਮ ਵਿਚ ਭਿੱਜ ਕੇ ਤੇਰੀ ਭਗਤੀ ਕਰੇਗਾ ॥੩॥
تیریِ بھگتِ کرےَ جنُ تھیِدھا ॥੩॥
تلائی ۔جن تھیدا ۔خادم دل لگاکر
اسکے بعد تیرے پیارمیں شرابور ہوکر تیری خدمت و عبادت کرؤنگا ۔ اے خدا (3)
ਮੈ ਨਾਹੀ ਕੀਤਾ ਲਬੋ ॥ ਇਕੁ ਨਾਉ ਤੇਰਾ ਮੈ ਫਬੋ ॥
mai naahee keetaa labo. ik naa-o tayraa mai fabo.
O’ God, I have harboured no greed because all these things are necessities of life; in fact it is only Your Name which is pleasing to my mind. ਹੇ ਪ੍ਰਭੂ! ਮੈਂ ਕੋਈ ਲਾਲਚ ਨਹੀਂ ਕੀਤਾ,ਕਿਉਂਕਿ (ਉਹ ਚੀਜ਼ਾਂ ਤਾਂ ਸਰੀਰਕ ਨਿਰਬਾਹ-ਮਾਤ੍ਰ ਹਨ) ਅਸਲ ਵਿਚ ਤਾਂ ਮੈਨੂੰ ਤੇਰਾ ਨਾਮ ਹੀ ਪਿਆਰਾ ਹੈ।
مےَ ناہیِ کیِتا لبو ॥ اِکُ ناءُ تیرا مےَ پھبو ॥
لبو۔لالچ۔پھیو۔مجھے اچھا لگتا ہے ۔
اے خدامیں یہ اشیامانگ کر کوئی لالچ نہیں کیا۔ حقیقتا مجھے تیرے نام ہی پیارا ہے ۔
ਕਹਿ ਕਬੀਰ ਮਨੁ ਮਾਨਿਆ ॥ ਮਨੁ ਮਾਨਿਆ ਤਉ ਹਰਿ ਜਾਨਿਆ ॥੪॥੧੧॥
kahi kabeer man maani-aa. man maani-aa ta-o har jaani-aa. ||4||11||
Kabir say, O’ God my mind is completely convinced about You, and when my mind was totally convinced, only then I truly understood You. ||4||11|| ਕਬੀਰ ਆਖਦਾ ਹੈ- ਹੇ ਪ੍ਰਭੂ! ਮੇਰਾ ਮਨ (ਤੇਰੇ ਨਾਮ ਵਿਚ) ਪਰਚਿਆ ਗਿਆ ਹੈ। ਤੇ ਜਦੋਂ ਦਾ ਪਰਚਿਆ ਹੈ ਤਦੋਂ ਤੋਂ ਤੇਰੇ ਨਾਲ ਮੇਰੀ (ਡੂੰਘੀ) ਜਾਣ-ਪਛਾਣ ਹੋ ਗਈ ਹੈ ॥੪॥੧੧॥
کہِ کبیِر منُ مانِیا ॥ منُ مانِیا تءُ ہرِ جانِیا ॥੪॥੧੧॥
اے کبیر بتادے ۔کہ میرامن تیری محبت میں محو ومجذوب ہوگیاہے ۔ اے خڈا اور اس وقت سے ہی مجھے تیری جان پہچان ہوگئی
خلاصہ :
جب تک انسانکے دل میں خواہشات باقی ہین۔ الہٰی ریاضت و عبادت و خدمت خدا نہیں ہو سکتی ۔
ਰਾਗੁ ਸੋਰਠਿ ਬਾਣੀ ਭਗਤ ਨਾਮਦੇ ਜੀ ਕੀ ਘਰੁ ੨
raag sorath banee bhagat naamday jee kee ghar 2
Raag Sorath, Hymns of Devotee Naamday Jee, Second Beat:
راگُ سورٹھِ بانھیِ بھگت نامدے جیِ کیِ گھرُ ੨
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the True Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ੴ ستِگُر پ٘رسادِ ॥
ویکھا۔ دیدار۔ گاوا۔ حمدوثناہ ۔ تؤ۔
ایک لازوال خدا ، سچے گرو کے فضل سے محسوس ہوا
ਜਬ ਦੇਖਾ ਤਬ ਗਾਵਾ ॥
jab daykhaa tab gaavaa.
Whenever I see (experience glimps of) God, I sing His praises, ਜਿਉਂ ਜਿਉਂ ਮੈਂ ਪਰਮਾਤਮਾ ਦਾ ਦੀਦਾਰ ਕਰਦਾ ਹਾਂ ਮੈਂ (ਆਪ-ਮੁਹਾਰਾ) ਉਸ ਦੀ ਸਿਫ਼ਤ-ਸਾਲਾਹ ਕਰਦਾ ਹਾਂ,
جب دیکھا تب گاۄا ॥
تب۔ جن ۔
جب دیدار خدا کرتا ہوں توالہٰی حمدوثناہ کرتا ہوں
ਤਉਜਨ ਧੀਰਜੁ ਪਾਵਾ ॥੧॥
ta-o jan Dheeraj paavaa. ||1||
and only then I, a humble devotee of God, become content. ||1|| ਤੇ ਹੇ ਮੈਂ ਉਸ ਦਾ ਦਾਸ, ਸਬਰ ਸਿਦਕ ਨੂੰ ਪਾਉਂਦਾ ਹਾਂ। ॥੧॥
تءُ جن دھیِرجُ پاۄا ॥੧॥
دھیرج ۔سکون ۔ تسلی
جس سے مجھے ذہنی روحانی سکون ملتا ہے