Urdu-Raw-Page-671

ਕਾਮ ਹੇਤਿ ਕੁੰਚਰੁ ਲੈ ਫਾਂਕਿਓ ਓਹੁ ਪਰ ਵਸਿ ਭਇਓ ਬਿਚਾਰਾ ॥
kaam hayt kunchar lai faaNki-o oh par vas bha-i-o bichaaraa.
Lured by lust, the elephant is trapped and the poor animal falls under the control of others. ਕਾਮ-ਵਾਸਨਾ ਦੀ ਖ਼ਾਤਰ ਹਾਥੀ ਫਸ ਗਿਆ, ਉਹ ਵਿਚਾਰਾ ਪਰ-ਅਧੀਨ ਹੋ ਗਿਆ।
کام ہیتِ کُنّچرُ لےَ پھاںکِئو اوہُ پر ۄسِ بھئِئوبِچارا
کام ہیت ۔ شہوت سے محبت۔ کیچر ۔ ہاتھی ۔ پھانکیؤ۔ پھنس گیا۔ پروس۔ دوسروں کے اختیار مین۔ بھیؤ ۔ ہوا۔ ناد۔ گھنڈا ہیڑا۔ گھڑیال۔ گھنٹا ۔ آواز۔ کرنکا۔ ہرن ۔
شہوت کی محبت میں ہاتھی پھنس جاتا ہے اور غیرون کے زیر اختیار ہو جاتا ہے ۔

ਨਾਦ ਹੇਤਿ ਸਿਰੁ ਡਾਰਿਓ ਕੁਰੰਕਾ ਉਸ ਹੀ ਹੇਤ ਬਿਦਾਰਾ ॥੨॥
naad hayt sir daari-o kurankaa us hee hayt bidaaraa. ||2||
Lured by the sound of the hunter’s bell, the deer surrenders its head; because of this enticement it is killed. ||2|| ਘੰਡੇਹੇੜੇ ਦੀ ਆਵਾਜ਼ ਦੇ ਪਿਆਰ ਵਿਚ ਹਰਨ ਆਪਣਾ ਸਿਰ ਦੇ ਬੈਠਦਾ ਹੈ, ਉਸੇ ਦੇ ਪਿਆਰ ਵਿਚ ਮਾਰਿਆ ਜਾਂਦਾ ਹੈ ॥੨॥
ناد ہیتِ سِرُ ڈارِئو کُرنّکا اُس ہیِ ہیت بِدارا
دیدار۔ مارا گیا
گھنڈ ہیڑا یا گھڑیال کی آواز کی محبت میں اپنی جان گنوا لیتا ہے

ਦੇਖਿ ਕੁਟੰਬੁ ਲੋਭਿ ਮੋਹਿਓ ਪ੍ਰਾਨੀ ਮਾਇਆ ਕਉ ਲਪਟਾਨਾ ॥
daykh kutamb lobh mohi-o paraanee maa-i-aa ka-o laptaanaa.
Gazing upon his family, the mortal is enticed by greed and becomes obsessed with amassing Maya (worldly riches and power) ਮਨੁੱਖ ਆਪਣਾ ਪਰਵਾਰ ਵੇਖ ਕੇ ਮਾਇਆ ਦੇ ਲੋਭ ਵਿਚ ਫਸ ਜਾਂਦਾ ਹੈ, ਮਾਇਆ ਨਾਲ ਚੰਬੜਿਆ ਰਹਿੰਦਾ ਹੈ।
دیکھِ کُٹنّبُ لوبھِ موہِئو پ٘رانیِمائِیاکءُلپٹانا
کٹب ۔ قبیلہ ۔ لوبھ ۔ لالچ۔ پٹانا۔ ملوث ۔ ملحوظ حاطر۔ لاگت لپٹ۔
انسان اپنے پریوار قبیلہ کو دیکھ کر اسکے لالچ اور محبت میں گرفتار ہوجاتا ہے

ਅਤਿ ਰਚਿਓ ਕਰਿ ਲੀਨੋ ਅਪੁਨਾ ਉਨਿ ਛੋਡਿ ਸਰਾਪਰ ਜਾਨਾ ॥੩॥
at rachi-o kar leeno apunaa un chhod saraapar jaanaa. ||3||
Totally engrossed in worldly things, he considers them to be his own; but in the end, he shall surely have to leave them behind. ||3|| ਮਾਇਆ ਦੇ ਮੋਹ ਵਿਚ ਬਹੁਤ ਮਗਨ ਰਹਿੰਦਾ ਹੈ, ਉਸ ਨੂੰ ਆਪਣੀ ਬਣਾ ਲੈਂਦਾ ਹੈ, ਪਰ ਉਸ ਨੇ ਜ਼ਰੂਰ ਸਭ ਕੁਝ ਛੱਡ ਕੇ ਇਥੋਂ ਚਲੇ ਜਾਣਾ ਹੈ ॥੩॥
اتِ رچِئو کرِ لیِنو اپُنا اُنِ چھوڈِ سراپر جانا
ات رچیؤ۔ نہایت مجذوب۔ ان۔ اس نے ۔ سراپر ۔ ضرور
اور اس دنیاوی دولت میں محو و مجذوب ہوجاتا ہے اور اسے اپنا سمجھنے لگتا ہے ۔ جبکہ لازماً اس نے چھوڑ کر چلے جانا ہے

ਬਿਨੁ ਗੋਬਿੰਦ ਅਵਰ ਸੰਗਿ ਨੇਹਾ ਓਹੁ ਜਾਣਹੁ ਸਦਾ ਦੁਹੇਲਾ ॥
bin gobind avar sang nayhaa oh jaanhu sadaa duhaylaa.
One who falls in love with anybody else except God, assume that he remains miserable forever. ਜੇਹੜਾ ਮਨੁੱਖ ਪਰਮਾਤਮਾ ਤੋਂ ਬਿਨਾ ਹੋਰ ਨਾਲ ਪਿਆਰ ਪਾਂਦਾ ਹੈ, ਯਕੀਨ ਜਾਣੋ, ਉਹ ਸਦਾ ਦੁਖੀ ਰਹਿੰਦਾ ਹੈ।
بِنُ گوبِنّد اۄرسنّگِ نیہااوہُجانھہُ سدادُہیلا
بن گوبند۔ خدا کے عالوہ ۔ اور سنگ نیہا۔ دوسروں سے محبت۔ دہیلا۔ مصیبت زدہ ۔ بجھایؤ۔ سمجھائیا۔
جو انسان خدا کو چھوڑ کر غیروں سے محبت کرتا ہے سمجھ لو وہ ہمیشہ یقیناً عذاب پاتا ہے

ਕਹੁ ਨਾਨਕ ਗੁਰ ਇਹੈ ਬੁਝਾਇਓ ਪ੍ਰੀਤਿ ਪ੍ਰਭੂ ਸਦ ਕੇਲਾ ॥੪॥੨॥
kaho naanak gur ihai bujhaa-i-o pareet parabhoo sad kaylaa. ||4||2||
Nanak says, the Guru has made me understand that love for God brings lasting bliss. ||4||2|| ਨਾਨਕ ਆਖਦਾ ਹੈ- ਗੁਰੂ ਨੇ ਮੈਨੂੰ ਇਹ ਹੀ ਸਮਝ ਦਿੱਤਾ ਹੈ ਕਿ ਪ੍ਰਭੂ ਨਾਲ ਪਿਆਰ ਕੀਤਿਆਂ ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ ॥੪॥੨॥
کہُ نانک گُر اِہےَ بُجھائِئو پ٘ریِتِ پ٘ربھوُسدکیلا
پریت پر بھ سد کیلا۔ الہٰی محبت ۔ صدیوی سکون خوشیاں۔
اے نانک ۔ بتادے کہ مرشد بنائیا اور سمجھائیا ہے الہٰی محبت سے صدیوی روحانی واخلاقی و ذہنی سکون حاصل ہوتا ہے ۔

ਧਨਾਸਰੀ ਮਃ ੫ ॥ Dhanaasree mehlaa 5. Raag Dhanasri, Fifth Guru:
دھناسریِ مਃ੫॥

ਕਰਿ ਕਿਰਪਾ ਦੀਓ ਮੋਹਿ ਨਾਮਾ ਬੰਧਨ ਤੇ ਛੁਟਕਾਏ ॥
kar kirpaa dee-o mohi naamaa banDhan tay chhutkaa-ay.
Bestowing mercy, God blessed me with Naam and released me from the bonds of Maya, the worldly riches and power. ਮਿਹਰ ਧਾਰ ਕੇ ਸੁਆਮੀ ਨੇ ਮੈਨੂੰ ਆਪਣਾ ਨਾਮ ਬਖਸ਼ਿਆ ਹੈ, ਅਤੇ ਮੈਨੂੰ (ਮੋਹ ਦੇ) ਬੰਧਨਾਂ ਤੋਂ ਆਜ਼ਾਦ ਕਰ ਦਿੱਤਾ ਹੈ।
کرِ کِرپا دیِئو موہِ ناما بنّدھن تے چھُٹکاۓ
ناما۔ الہٰی نام۔ سچ و حقیقت جو صدیوی ہے ۔ بندھن۔ ذہنی غلامی ۔ چھٹکائے ۔ نجات دلائی۔
اے اپنی کرم و عنایت یا مہربانی سے مجھے نام یعنی سچ وحقیقت دیجیئے تاکہ ذہنی غلامی سے نجات حاصل ہو جائے

ਮਨ ਤੇ ਬਿਸਰਿਓ ਸਗਲੋ ਧੰਧਾ ਗੁਰ ਕੀ ਚਰਣੀ ਲਾਏ ॥੧॥
man tay bisri-o saglo DhanDhaa gur kee charnee laa-ay. ||1||
And freed my mind from the entire worldly entanglement by attuning me to the Guru’s word. ||1|| ਤੇ ਗੁਰੂ ਦੀ ਚਰਨੀਂ ਲਾ ਕੇ ਮਨ ਤੋਂ ਸਾਰਾ ਝਗੜਾ-ਝੰਬੇਲਾ ਲਾਹ ਦਿੱਤਾ ਹੈ ॥੧॥
من تے بِسرِئو سگلو دھنّدھا گُر کیِ چرنھیِ لاۓ
وسریؤ۔ بھولے سگلو وھند۔ سارے دنیاوی جھگڑے دوڑ دہوپ۔ گرکی چرنی لاتے ۔ مرید مرشد ہوئے
۔ دل و دماغ سے تمام دنیاوی کاروبار بھلائے سایہ مرشد حاصل ہوا

ਸਾਧਸੰਗਿ ਚਿੰਤ ਬਿਰਾਨੀ ਛਾਡੀ ॥
saaDhsang chint biraanee chhaadee.
Upon joining the holy congregation, I gave up worrying about help from others. ਸਾਧ ਸੰਗਤਿ ਵਿਚ ਆ ਕੇ ਮੈਂ ਪਰਾਈ ਆਸ ਛੱਡ ਦਿੱਤੀ।
سادھسنّگِ چِنّت بِرانیِ چھاڈیِ
چنت۔ فکر تشویش۔ ہرانی ۔ بیگانی ۔
صحبت و قربت پاکدامناں اپنا کر دوسروں کی فکر و تشیو چھوڑ دی ۔

ਅਹੰਬੁਧਿ ਮੋਹ ਮਨ ਬਾਸਨ ਦੇ ਕਰਿ ਗਡਹਾ ਗਾਡੀ ॥੧॥ ਰਹਾਉ ॥
ahaN-buDh moh man baasan day kar gadhaa gaadee. ||1|| rahaa-o.
I then purged myself of arrogant intellect, worldly attachments and mind’s desires, as if digging a pit I have buried these in it. ||1||Pause|| ਹਉਮੈ, ਮਾਇਆ ਦੇ ਮੋਹ,ਅਤੇ ਮਨ ਦੀਆਂ ਖਾਹਿਸ਼ਾਂ ਨੂੰ ਟੋਆ ਪੁੱਟ ਕੇ ਨੱਪ ਦਿੱਤਾ ॥੧॥ ਰਹਾਉ ॥
اہنّبُدھِ موہ من باسن دے کرِ گڈہا گاڈیِ ॥੧॥ رہاءُ ॥
اینبدھ۔ مغروری ۔ موہ من باسن ۔ دیگر گڈیا گاڈی ۔ دلی خواہشا کی محبت گڑھا کھود کر دیا دیا ۔
تکبر والی سمجھ مراد مغروری دنیاوی محبت اور دلی خواہشات گہر گڑھا کھود کردفنا دیں

ਨਾ ਕੋ ਮੇਰਾ ਦੁਸਮਨੁ ਰਹਿਆ ਨਾ ਹਮ ਕਿਸ ਕੇ ਬੈਰਾਈ ॥
naa ko mayraa dusman rahi-aa naa ham kis kay bairaa-ee.
Now no one is my enemy and I am not hostile to anyone. ਹੁਣ ਨਾਂ ਕੋਈ ਮੇਰਾ ਵੈਰੀ ਹੈ, ਨਾਂ ਹੀ ਮੈਂ ਕਿਸੇ ਦਾ ਸ਼ਤਰੂ ਹਾਂ।
نا کو میرا دُسمنُ رہِیا ن ہم کِس کے بیَرائیِ
بیرائی ۔ دہری ۔ دشمن۔ برہم۔ خدا۔

اب کوئی میرا دشمن نہیں سچے مرشد نے یہ سمجھائیا ہے

ਬ੍ਰਹਮੁ ਪਸਾਰੁ ਪਸਾਰਿਓ ਭੀਤਰਿ ਸਤਿਗੁਰ ਤੇ ਸੋਝੀ ਪਾਈ ॥੨॥
barahm pasaar pasaari-o bheetar satgur tay sojhee paa-ee. ||2||
I learned this from the true Guru, that God Himself has created this expanse and He is present within all.||2|| ਸੱਚੇ ਗੁਰਾਂ ਤੋਂ ਮੈਨੂੰ ਇਹ ਸਮਝ ਪ੍ਰਾਪਤ ਹੋਈ ਹੈ ਕਿ ਪ੍ਰਭੂ ਨੇ ਆਪ ਹੀ ਇਹ ਸਾਰਾ ਜਗਤ-ਖਿਲਾਰਾ ਖਿਲਾਰਿਆ ਹੋਇਆ ਹੈ ਅਤੇ ਉਹ ਸਾਰਿਆਂ ਦੇ ਅੰਦਰ ਹੈ ॥੨॥
ب٘رہمُ پسارُپسارِئوبھیِترِستِگُرتےسوجھیِپائیِ
پسارا۔ پھیلاؤ۔ سوجہی ۔ علم ۔ سمجھ
کہ یہ سارا عالم الہٰی پھیلاؤ ہے اور سب میں وہی بستاہے اب میں کسی کا دشمن نہیں ہوں

ਸਭੁ ਕੋ ਮੀਤੁ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ ॥ sabh ko meet ham aapan keenaa ham sabhnaa kay saajan. I consider everybody as my friend and I am a friend of all. ਹਰੇਕ ਪ੍ਰਾਣੀ ਨੂੰ ਮੈਂ ਆਪਣਾ ਮਿੱਤਰ ਕਰ ਕੇ ਸਮਝਦਾ ਹਾਂ, ਮੈਂ ਭੀ ਸਭਨਾਂ ਦਾ ਮਿੱਤਰ-ਸੱਜਣ ਹੀ ਬਣਿਆ ਰਹਿੰਦਾ ਹਾਂ।
سبھُ کو میِتُ ہم آپن کیِنا ہم سبھنا کے ساجن
میت۔ دوست۔ ساجن۔ دوست۔
اب میں سب کو دوست بنا لیا اور میں سب کا دوست بن گیا ۔

ਦੂਰਿ ਪਰਾਇਓ ਮਨ ਕਾ ਬਿਰਹਾ ਤਾ ਮੇਲੁ ਕੀਓ ਮੇਰੈ ਰਾਜਨ ॥੩॥ door paraa-i-o man kaa birhaa taa mayl kee-o mayrai raajan. ||3|| When the sense of separation of my mind from God was removed, then the sovereign God united me with Himself. ||3|| ਜਦੋਂ ਪ੍ਰਭੂ ਨਾਲੋਂ ਬਣਿਆ ਹੋਇਆ ਮੇਰੇ ਮਨ ਦਾ ਵਿਛੋੜਾ ਦੂਰ ਹੋ ਗਿਆ ਹੈ, ਤਦੋਂ ਪ੍ਰਭੂ-ਪਾਤਿਸ਼ਾਹ ਨੇ ਮੈਨੂੰ ਆਪਣੇ ਨਾਲ ਮਿਲਾ ਲਿਆ ॥੩॥
دوُرِ پرائِئو من کا بِرہا تا میلُ کیِئو میرےَ راجن
من کا برہا۔ دلی جدائی۔ میرے راجن۔ میرے شہنشاہ

اب خدا سے میری دوری جدائی ختم ہوگئی اور میرے شہنشاہ نے اپنا وصل و ملاپ عنایت کر دیا (3

ਬਿਨਸਿਓ ਢੀਠਾ ਅੰਮ੍ਰਿਤੁ ਵੂਠਾ ਸਬਦੁ ਲਗੋ ਗੁਰ ਮੀਠਾ ॥
binsi-o dheethaa amrit voothaa sabad lago gur meethaa.
My obstinacy is vanished, ambrosial nectar of Naam rains down within me and the Guru’s word seems pleasing to me. ਢੀਠ-ਪੁਣਾ ਮੁੱਕ ਗਿਆ ਹੈ, ਮੇਰੇ ਅੰਦਰ ਆਤਮਕ ਜੀਵਨ ਦੇਣ ਵਾਲਾ ਨਾਮ ਜਲ ਆ ਵੱਸਿਆ ਹੈ, ਗੁਰੂ ਦਾ ਸ਼ਬਦ ਮੈਨੂੰ ਪਿਆਰਾ ਲੱਗ ਰਿਹਾ ਹੈ।
بِنسِئ و ڈھیِٹھا انّم٘رِتُ ۄوُٹھاسبدُلگوگُرمیِٹھا
ونسیؤ ۔مٹا ۔ ختم ہوا۔ ڈھیٹھا۔ برائی ۔ انمرت دوٹھا۔ نیکی ۔ روحانی اخلاقی زندگی کا آب حیات بسا۔ سبد۔ کلام۔
میری برائیاں ختم ہوئیں او رنیکیاں جو زندگیں کے لئے آب حیات کا درجہ رکھتی ہیں بس کہیں کلام مرشد یا سبق مرشد سے انس پیدا ہوگئی

ਜਲਿ ਥਲਿ ਮਹੀਅਲਿ ਸਰਬ ਨਿਵਾਸੀ ਨਾਨਕ ਰਮਈਆ ਡੀਠਾ ॥੪॥੩॥
jal thal mahee-al sarab nivaasee naanak rama-ee-aa deethaa. ||4||3||
O’ Nanak, I have realized God who pervades in water, land, space and everyone. ||4||3|| ਹੇ ਨਾਨਕ! ਹੁਣ ਮੈਂ ਜਲ ਵਿਚ, ਧਰਤੀ ਵਿਚ, ਆਕਾਸ਼ ਵਿਚ, ਅਤੇ ਸਭਨਾ ਵਿਚ ਵੱਸਣ ਵਾਲੇ ਸੋਹਣੇ ਰਾਮ ਨੂੰ ਵੇਖ ਲਿਆ ਹੈ ॥੪॥੩॥
جلِ تھلِ مہیِئلِ سرب نِۄاسیِ نانک رمئیِیا اڈیِٹھا
جل تھل مہئل ۔ زمین آسمان سمندر۔ سرب نواسی۔ سب میں بسنے والا ۔ رمئیا ڈیٹھا۔ دیدار خدا پائیا۔
اے نانک۔ اس خدا کا دیدار حاصل ہوا جو زمین و آسمان اور سمندر غرض یہ کہ ہرجگہ بستا ہے ۔

ਧਨਾਸਰੀ ਮਃ ੫ ॥
Dhanaasree mehlaa 5.
Raag Dhanasri, Fifth Guru:
دھناسریِ مਃ੫॥

ਜਬ ਤੇ ਦਰਸਨ ਭੇਟੇ ਸਾਧੂ ਭਲੇ ਦਿਨਸ ਓਇ ਆਏ ॥
jab tay darsan bhaytay saaDhoo bhalay dinas o-ay aa-ay.
Ever since I have obtained the blessed vision of the Saint-Guru, my days have been blessed and prosperous. ਜਦੋਂ ਤੋਂ ਗੁਰੂ ਦੇ ਦਰਸਨ ਪ੍ਰਾਪਤ ਹੋਏ ਹਨ, ਮੇਰੇ ਇਹੋ ਜਿਹੇ ਚੰਗੇ ਦਿਨ ਆ ਗਏ ਹਨ l
جب تے درسن بھیٹے سادھوُ بھلے دِنس اوءِ آۓ
درسن بھیٹے ۔ دیدار کیا۔ سادہو۔پاکدامن ۔ جس نے زندگی کی رہایں درست کرلیں۔ اوئے ۔ وہ ۔
جب سے دیدار خدا رسیدہ پاکدامن کا دیدار و وصل حاصل ہوا ہے میرے لئے اچھے دن آئے بھاری روحانی وذہنی سکون ملا

ਮਹਾ ਅਨੰਦੁ ਸਦਾ ਕਰਿ ਕੀਰਤਨੁ ਪੁਰਖ ਬਿਧਾਤਾ ਪਾਏ ॥੧॥
mahaa anand sadaa kar keertan purakh biDhaataa paa-ay. ||1||
By always singing praises of God, a state of extreme bliss keeps prevailing in my mind and I have realized the all pervading Creator-God. ||1|| ਪਰਮਾਤਮਾ ਦੀ ਸਿਫ਼ਤ-ਸਾਲਾਹ ਕਰ ਕਰ ਕੇ ਸਦਾ ਮੇਰੇ ਅੰਦਰ ਸੁਖ ਬਣਿਆ ਰਹਿੰਦਾ ਹੈ, ਮੈਨੂੰ ਸਰਬ-ਵਿਆਪਕ ਕਰਤਾਰ ਮਿਲ ਪਿਆ ਹੈ ॥੧॥
مہا اننّدُ سدا کرِ کیِرتنُ پُرکھ بِدھاتا پاۓ
بدھاتا۔ منصوبہ ساز ۔ جس نے علامکی پالننگ تیار کی ہے
الہٰی صفت صلاح کرنے سے میراے دل کو سکون میسر ہوا۔ اور منصوبہ ساز خدا کا وصل حاصل ہوا

ਅਬ ਮੋਹਿ ਰਾਮ ਜਸੋ ਮਨਿ ਗਾਇਓ ॥
ab mohi raam jaso man gaa-i-o.
Now, I sing the Praises of God within my mind. ਹੁਣ ਮੈਂ ਪਰਮਾਤਮਾ ਦੀ ਸਿਫ਼ਤ-ਸਾਲਾਹ (ਆਪਣੇ) ਮਨ ਵਿਚ ਗਾ ਰਿਹਾ ਹਾਂ,
اب موہِ رام جسو منِ گائِئو
رام جسومن گاہو۔ اب میں دل سے الہٰی حمدوثناہ کرتا ہو۔
صحبت و قربت پاکدامن کی برکت و عنایت

ਭਇਓ ਪ੍ਰਗਾਸੁ ਸਦਾ ਸੁਖੁ ਮਨ ਮਹਿ ਸਤਿਗੁਰੁ ਪੂਰਾ ਪਾਇਓ ॥੧॥ ਰਹਾਉ ॥ bha-i-o pargaas sadaa sukh man meh satgur pooraa paa-i-o. ||1|| rahaa-o. I have met the perfect Guru, my mind is spiritually enlightened and there is always celestial peace in my mind. ||1||Pause|| ਮੈਨੂੰ ਪੂਰਾ ਗੁਰੂ ਮਿਲ ਪਿਆ ਹੈ, ਮੇਰੇ ਅੰਦਰ ਆਤਮਕ ਚਾਨਣ ਹੋ ਗਿਆ ਹੈ, ਮੇਰੇ ਮਨ ਵਿਚ ਸਦਾ ਆਨੰਦ ਬਣਿਆ ਰਹਿੰਦਾ ਹੈ ॥੧॥ ਰਹਾਉ ॥
بھئِئو پ٘رگاسُ سداسُکھُ من مہِ ستِگُرُپوُراپائِئو॥੧॥ رہاءُ ॥
پرگاس۔ علم کی روشنی ۔
دوسروں کی تشویش ختم کی ۔خودی ۔خود پسندی ۔ دنیاوی محبت اور دلی خواہشات گڑھا کھود کر دبادیں ۔

ਗੁਣ ਨਿਧਾਨੁ ਰਿਦ ਭੀਤਰਿ ਵਸਿਆ ਤਾ ਦੂਖੁ ਭਰਮ ਭਉ ਭਾਗਾ ॥
gun niDhaan rid bheetar vasi-aa taa dookh bharam bha-o bhaagaa.
Ever since I have realized God, the treasure of virtues, in my heart, all my misery, doubt and fear have been dispelled. ਜਦੋਂ ਤੋਂ ਗੁਣਾਂ ਦਾ ਖ਼ਜ਼ਾਨਾ ਪਰਮਾਤਮਾ ਮੇਰੇ ਹਿਰਦੇ ਵਿਚ ਆ ਵੱਸਿਆ ਹੈ, ਤਦੋਂ ਤੋਂ ਮੇਰਾ ਦੁੱਖ ਭਰਮ ਡਰ ਦੂਰ ਹੋ ਗਿਆ ਹੈ।
گُنھ نِدھانُ رِد بھیِترِ ۄسِیاتادوُکھُ بھرمبھءُبھاگا
گن ندھان ردبھیتر۔ اوصاف کا خزانہ دل میں۔ دکھ بھرم بھؤ۔ وہم وگمان و خوف کا عذاب ۔
اوصاف کا خزانہ خدا دل میں بسایا ۔ عذآب اور گمراہی ختم ہوئی ۔ ایسی نرالی اشیا حاصل ہوئی جو انسانی ذہن دل ودماغ سے بعید سوچ اور رسائی سے باہر اور نقابل بیان ، حاصل ہوئی
ਭਈ ਪਰਾਪਤਿ ਵਸਤੁ ਅਗੋਚਰ ਰਾਮ ਨਾਮਿ ਰੰਗੁ ਲਾਗਾ ॥੨॥
bha-ee paraapat vasat agochar raam naam rang laagaa. ||2||
I am imbued with the love of God’s Name; I have received the incomprehensible wealth of Naam. ||2|| ਪ੍ਰਭੂ ਦੇ ਨਾਮ ਵਿਚ ਮੇਰਾ ਪਿਆਰ ਬਣ ਗਿਆ ਹੈ, ਮੈਨੂੰ ਉਹ ਚੀਜ਼ ਪ੍ਰਾਪਤ ਹੋ ਗਈ ਹੈ ਜਿਸ ਤਕ ਗਿਆਨ-ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ ॥੨॥
بھئیِ پراپتِ ۄستُاگوچررامنامِ ر نّگُ لاگا
پراپت۔ حاصل ۔ اگم اگوچر۔ انسانی عقل و ہوش سے بعید اور ناقابل بیان ۔ رام نام رنگ لاگا۔ الہٰی نام سچ وحقیقت سے پریم پیار بنا
اور الہٰی نام سچ و حقیقت سے پریم پیار اور دلچسپی پپیدا ہوگئی
ਚਿੰਤ ਅਚਿੰਤਾ ਸੋਚ ਅਸੋਚਾ ਸੋਗੁ ਲੋਭੁ ਮੋਹੁ ਥਾਕਾ ॥
chint achintaa soch asochaa sog lobh moh thaakaa.
I am freed from all anxieties and worries; my grief, greed and emotional attachments are gone. ਮੈਂ ਸਾਰੀਆਂ ਚਿੰਤਾਂ ਤੇ ਸੋਚਾਂ ਤੋਂ ਬਚ ਗਿਆ ਹਾਂ, (ਮੇਰੇ ਅੰਦਰੋਂ) ਗ਼ਮ ਮੁੱਕ ਗਿਆ ਹੈ, ਲੋਭ ਖ਼ਤਮ ਹੋ ਗਿਆ ਹੈ, ਮੋਹ ਦੂਰ ਹੋ ਗਿਆ ਹੈ।
چِنّت اچِنّتا سوچ اسوچا سوگُ لوبھُ موہُ تھاکا
چنت اچنتا۔ فکر سے بیفکری ۔ سوچ اسوچا۔ ذہنی کوفت سے مبرا۔ جسم تے
فکر سے بیفکری ہوئی اور سچ و تشویش ختم ہوئی خودی اور خود پسندی کی بیماری الہٰی کرم وعنایت سے ختم ہوئی ۔

ਹਉਮੈ ਰੋਗ ਮਿਟੇ ਕਿਰਪਾ ਤੇ ਜਮ ਤੇ ਭਏ ਬਿਬਾਕਾ ॥੩॥
ha-umai rog mitay kirpaa tay jam tay bha-ay bibaakaa. ||3||
By the Guru’s grace, I am cured of the disease of egotism and I am freed from the fear of death. ||3||
(ਗੁਰੂ ਦੀ) ਕਿਰਪਾ ਨਾਲ (ਮੇਰੇ ਅੰਦਰੋਂ) ਹਉਮੈ ਆਦਿਕ ਰੋਗ ਮਿਟ ਗਏ ਹਨ, ਮੈਂ ਜਮ-ਰਾਜ ਤੋਂ ਭੀ ਕੋਈ ਡਰ ਨਹੀਂ ਕਰਦਾ ॥੩॥
ہئُمےَ روگ مِٹے کِرپا تے جم تے بھۓبِباکا
بھیئے سباکا۔گناہوں اور گناہگاریوں کا حساب ۔جس کی بابتکتوال خدا طب کرتا ہے طلبی ختم ہوئی
اور کوتوالی الہٰی حسابات اعمال کا حساب بیباق ہوا۔ افسوس۔ لالچ اور دنیاوی محبت ختم ہوئی (3)

ਗੁਰ ਕੀ ਟਹਲ ਗੁਰੂ ਕੀ ਸੇਵਾ ਗੁਰ ਕੀ ਆਗਿਆ ਭਾਣੀ ॥
gur kee tahal guroo kee sayvaa gur kee aagi-aa bhaanee.
Now, living by the Guru’s teachings and his will seems pleasing to me. ਹੁਣ ਮੈਨੂੰ ਗੁਰੂ ਦੀ ਟਹਲ-ਸੇਵਾ, ਗੁਰੂ ਦੀ ਰਜ਼ਾ ਹੀ ਪਿਆਰੀ ਲੱਗਦੀ ਹੈ।
گُر کیِ ٹہل گُروُ کیِ سیۄاگُرکیِآگِیابھانھیِ
گر کی ٹہل۔ گرور کی سیوا۔ خدمت مرشد۔
خدمت مرشد و فرمان مرشد اچھی لگی ۔

ਕਹੁ ਨਾਨਕ ਜਿਨਿ ਜਮ ਤੇ ਕਾਢੇ ਤਿਸੁ ਗੁਰ ਕੈ ਕੁਰਬਾਣੀ ॥੪॥੪॥
kaho naanak jin jam tay kaadhay tis gur kai kurbaanee. ||4||4||
Nanak says, I am dedicated to that Guru who has liberated me from the clutches of the demon of death. ||4||4|| ਨਾਨਕ ਆਖਦਾ ਹੈ- (ਹੇ ਭਾਈ! ਮੈਂ ਉਸ ਗੁਰੂ ਤੋਂ ਸਦਕੇ ਜਾਂਦਾ ਹਾਂ, ਜਿਸ ਨੇ ਮੈਨੂੰ ਜਮਾਂ ਤੋਂ ਬਚਾ ਲਿਆ ਹੈ ॥੪॥੪॥
کہُ نانک جِنِ جم تے کاڈھے تِسُ گُر کےَ کُربانھیِ
گر کی آگیا۔فرمان مرشد۔ بھانی ۔ پیاری لگنے لگی۔
اے نانک۔جس مرشد نے فرشتہ موت سے بچائیا قربان ہوں اس مرشد پر۔

ਧਨਾਸਰੀ ਮਹਲਾ ੫ ॥ Dhanaasree mehlaa 5. Raag Dhanasri, Fifth Guru:
دھناسریِ مہلا ੫॥

ਜਿਸ ਕਾ ਤਨੁ ਮਨੁ ਧਨੁ ਸਭੁ ਤਿਸ ਕਾ ਸੋਈ ਸੁਘੜੁ ਸੁਜਾਨੀ ॥
jis kaa tan man Dhan sabh tis kaa so-ee sugharh sujaanee.
That God alone is the wisest and most judicious, to whom belongs my mind, body and wealth. ਜਿਸ ਪ੍ਰਭੂ ਦਾ ਦਿੱਤਾ ਹੋਇਆ ਇਹ ਸਰੀਰ ਤੇ ਮਨ ਹੈ, ਇਹ ਸਾਰਾ ਧਨ-ਪਦਾਰਥ ਭੀ ਉਸੇ ਦਾ ਦਿੱਤਾ ਹੋਇਆ ਹੈ, ਉਹੀ ਸੁਚੱਜਾ ਹੈ ਤੇ ਸਿਆਣਾ ਹੈ।
جِس کا تنُ منُ دھنُ سبھُ تِس کا سوئیِ سُگھڑُ سُجانیِ
سگھڑ ۔ دانشمند ۔ عاقل۔ سجان ۔ سجانی ۔ ہوشمند۔ باہوش ۔

جس خدا نے یہ من جسم بخشا ہے یہ تمام دولت اور نعمتیں اسی کی عنایت کردہ ہیں
ਤਿਨ ਹੀ ਸੁਣਿਆ ਦੁਖੁ ਸੁਖੁ ਮੇਰਾ ਤਉ ਬਿਧਿ ਨੀਕੀ ਖਟਾਨੀ ॥੧॥
tin hee suni-aa dukh sukh mayraa ta-o biDh neekee khataanee. ||1||
When God listens to my sorrow and pleasure, then my condition improves. ||1|| ਜਦੋਂ ਪ੍ਰਭੂ ਮੇਰਾ ਦੁੱਖ ਸੁਖ (ਮੇਰੀ ਅਰਦਾਸ) ਸੁਣਦਾ ਹੈ, ਤਦੋਂ ਮੇਰੀ ਹਾਲਤ ਚੰਗੀ ਬਣ ਜਾਂਦੀ ਹੈ ॥੧॥
تِن ہیِ سُنھِیا دُکھُ سُکھُ میرا تءُ بِدھِ نیِکیِ کھٹانیِ
توبدھ۔ اس طرح سے ۔ نیکی کھٹانی ۔ اچھی حالت ہوئی (1)
وہی نیک و دانشمند ہے اسی نے ہی میری حالت زندگی سنے تب ہی حالات بہتر ہوئے ۔
ਜੀਅ ਕੀ ਏਕੈ ਹੀ ਪਹਿ ਮਾਨੀ ॥ jee-a kee aykai hee peh maanee. The prayer of the soul is accepted only by the one God. ਜਿੰਦ ਦੀ (ਅਰਦਾਸ) ਇਕ ਪਰਮਾਤਮਾ ਦੇ ਕੋਲ ਹੀ ਮੰਨੀ ਜਾਂਦੀ ਹੈ।
جیِء کیِ ایکےَ ہیِ پہِ مانیِ
جیئہ ۔ دل ۔ من ۔ ماتی ۔ تسلی ۔
زندگی کے لئے عرض و گذارش سننے والا واحد ہستی و توفیق رکھنے والی ہستی واحد خدا ہے اور یہی ایک اکائی ہے ۔

ਅਵਰਿ ਜਤਨ ਕਰਿ ਰਹੇ ਬਹੁਤੇਰੇ ਤਿਨ ਤਿਲੁ ਨਹੀ ਕੀਮਤਿ ਜਾਨੀ ॥ ਰਹਾਉ ॥
avar jatan kar rahay bahutayray tin til nahee keemat jaanee. rahaa-o.
People make all sorts of other efforts, but they have no value at all. ||Pause|| ਲੋਕ ਹੋਰ ਬਥੇਰੇ ਜਤਨ ਕਰਦੇ ਹਨ, ਉਹਨਾਂ ਜਤਨਾਂ ਦਾ ਮੁੱਲ ਇਕ ਤਿਲ ਜਿਤਨਾ ਭੀ ਨਹੀਂ ਸਮਝਿਆ ਜਾਂਦਾ ਰਹਾਉ॥
اۄرِجتن کرِرہےبہُتیرے تِن تِلُ نہیِ کیِمتِ جانیِ ॥ رہاءُ ॥
اور جتن ۔ دوسری کوشش۔ بہترے ۔ بہت سے ۔ تل ۔ تھوڑا۔ قیمت ۔ ندر۔ جانی ۔ سمجھی ۔ رہاؤ۔
اسکے علاوہ بہت سی دوسری کوشش کرتے کرتے ماند پڑگئے ان کی قیمت تل کے برابر نہیں ہوئی نہ سمجھی گئی ۔ رہاؤ۔
ਅੰਮ੍ਰਿਤ ਨਾਮੁ ਨਿਰਮੋਲਕੁ ਹੀਰਾ ਗੁਰਿ ਦੀਨੋ ਮੰਤਾਨੀ ॥
amrit naam nirmolak heeraa gur deeno mantaanee.
The ambrosial Naam is like a priceless jewel; one whom the Guru gives this mantra, ਆਤਮਕ ਜੀਵਨ ਦੇਣ ਵਾਲਾ ਨਾਮ ਇਕ ਅਣਮੁੱਲਾ ਰਤਨ ਹੈ। ਗੁਰੂ ਨੇ ਇਹ ਨਾਮ-ਮੰਤਰ ਜਿਸ ਮਨੁੱਖ ਨੂੰ ਦੇ ਦਿੱਤਾ,
انّم٘رِت نامُ نِرمولکُ ہیِراگُرِدیِنومنّتانیِ
نرمولک۔ جس کی یقمت تعین نہ کی جا سکے ۔ اندازہ نہ ہو سکے ۔ منتانی ۔ منتر۔ عقل۔
آب حیات الہٰی نام سچ وحقیقت عنایت کیا جس سے انسان برائیاں اختیار نہیں کرتا حقیقت کو سمجھتا ہے
ਡਿਗੈ ਨ ਡੋਲੈ ਦ੍ਰਿੜੁ ਕਰਿ ਰਹਿਓ ਪੂਰਨ ਹੋਇ ਤ੍ਰਿਪਤਾਨੀ ॥੨॥
digai na dolai darirh kar rahi-o pooran ho-ay tariptaanee. ||2||
doesn’t fall or waver in vices; instead he remains firm in his faith and fully satiated. ||2|| ਉਹ ਵਿਕਾਰਾਂ ਵਿਚ ਡਿੱਗਦਾ, ਡੋਲਦਾ ਨਹੀਂ, ਉਹ ਪੱਕੇ ਇਰਾਦੇ ਵਾਲਾ ਬਣ ਜਾਂਦਾ ਹੈ, ਉਹ ਮੁਕੰਮਲ ਤੌਰ ਤੇ ਮਾਇਆ ਵਲੋਂ ਸੰਤੋਖੀ ਰਹਿੰਦਾ ਹੈ ॥੨॥
ڈِگےَ ن ڈولےَ د٘رِڑُکرِرہِئوپوُرنہوءِت٘رِپتانیِ
ڈگے نہ ڈوجے ۔ ڈگمگائے ۔ درڑ ۔ مستقل مزاج۔ ترپتانی۔ تسلی
یہ ایک بیش قیمت ہیرا ہے جس کی قیمت اندازے سے باہر ہے مقرر نہیں کی جا سکتی ۔ مرشد اسکا منتر و اعظ و پند کی ہے ۔ ایسا انسان ڈگمگاتا نہیں مستقل مزاج ہو جاتا ہے اور مکمل طور پر صابر ہوجاتا ہے

ਓਇ ਜੁ ਬੀਚ ਹਮ ਤੁਮ ਕਛੁ ਹੋਤੇ ਤਿਨ ਕੀ ਬਾਤ ਬਿਲਾਨੀ ॥
o-ay jo beech ham tum kachh hotay tin kee baat bilaanee.
The concept of duality (me and You) entirely disappears from within him. ਉਸ ਦੇ ਅੰਦਰੋਂ ਉਹਨਾਂ ਮੇਰ-ਤੇਰ ਵਾਲੇ ਸਾਰੇ ਵਿਤਕਰਿਆਂ ਦੀ ਗੱਲ ਮੁੱਕ ਜਾਂਦੀ ਹੈ
اوءِ جُ بیِچ ہم تُم کچھُ ہوتے تِن کیِ بات بِلانیِ
روئے جو بیچ۔ وہ جو درماین ۔ بات بلاتی ۔ وہ بات ختم ہوئی ۔
انکے دل سے تمام تفکرات مٹ جاتے ہیں جیسے بیشمار زیور ملکر سونے کی شکل اختیار کر لیتے ہیں

error: Content is protected !!