ਜੀਵਤ ਲਉ ਬਿਉਹਾਰੁ ਹੈ ਜਗ ਕਉ ਤੁਮ ਜਾਨਉ ॥
jeevat la-o bi-uhaar hai jag ka-o tum jaan-o.
Understand the world like this, that Your worldly affairs exist only as long as you are physically alive.
ਜਗਤ ਨੂੰ ਤੂੰ ਇਉਂ ਹੀ ਸਮਝ (ਕਿ ਇਥੇ) ਜ਼ਿੰਦਗੀ ਤਕ ਹੀ ਵਰਤਣ-ਵਿਹਾਰ ਰਹਿੰਦਾ ਹੈ।
جیِۄتلءُبِئُہارُہےَجگکءُتُمجانءُ॥
جیوت لیؤ بیوہار ہے ۔ زندگی تک ہی دنیاوی کام کاجا ہے ۔ تم جانؤ ۔ سمجھ لو۔
اس عالم کو اسطرح سمجھو کہ اسکا جب تک زندگی ہے اسو قت تک ہی اس سے رشتہ یا تعلق ہے
ਨਾਨਕ ਹਰਿ ਗੁਨ ਗਾਇ ਲੈ ਸਭ ਸੁਫਨ ਸਮਾਨਉ ॥੨॥੨॥
naanak har gun gaa-ay lai sabh sufan samaana-o. ||2||2||
O’ Nanak, sing the praises of God; everything else is like a dream. ||2||2||
ਹੇ ਨਾਨਕ! ਤੂੰ ਪ੍ਰਭੂ ਦੇ ਗੁਣ ਗਾਂਦਾ ਰਹੁ, ਬਾਕੀ ਸਾਰਾ ਕੁਝ ਸੁਪਨੇ ਵਾਂਗ ਹੀ ਹੈ।॥੨॥੨॥
نانکہرِگُنگاءِلےَسبھسُپھنسمانءُ॥੨॥੨॥
سب۔ سارا۔ سفن سمانؤ۔ سپنے جیسا ہے ۔
اے نانک بتادے ورنہ یہ ایک خؤاب کی مانند ہے اس لئے جب تک زندہ ہو الہٰی حمد وثناہ کرؤ
ਤਿਲੰਗ ਮਹਲਾ ੯ ॥
tilang mehlaa 9.
Raag Tilang, Ninth Guru:
تِلنّگمہلا੯॥
ਹਰਿ ਜਸੁ ਰੇ ਮਨਾ ਗਾਇ ਲੈ ਜੋ ਸੰਗੀ ਹੈ ਤੇਰੋ ॥
har jas ray manaa gaa-ay lai jo sangee hai tayro.O’ my mind, sing praises of God who is your real friend and companion.
ਹੇ ਮਨ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਇਆ ਕਰ, ਇਹ ਸਿਫ਼ਤਿ-ਸਾਲਾਹ ਹੀ ਤੇਰਾ ਅਸਲੀ ਸਾਥੀ ਹੈ।
ہرِجسُرےمناگاءِلےَجوسنّگیِہےَتیرو॥
سنگی ۔ ساتھی ۔
الہٰی حمدوثناہ کر جو تیرا ساتھی ہے ساتھ دیگا
ਅਉਸਰੁ ਬੀਤਿਓ ਜਾਤੁ ਹੈ ਕਹਿਓ ਮਾਨ ਲੈ ਮੇਰੋ ॥੧॥ ਰਹਾਉ ॥
a-osar beeti-o jaat hai kahi-o maan lai mayro. ||1|| rahaa-o.
Listen to my advice, your opportunity to remember God is passing by. ||1||Pause||
ਮੇਰਾ ਬਚਨ ਮੰਨ ਲੈ। ਉਮਰ ਦਾ ਸਮਾ ਲੰਘਦਾ ਜਾ ਰਿਹਾ ਹੈ ॥੧॥ ਰਹਾਉ ॥
ائُسرُبیِتِئوجاتُہےَکہِئومانلےَمیرو॥੧॥رہاءُ॥
اؤسر۔ موقعہ ۔ وقت گذر رہا ہے ۔ رہاؤ۔
اے دل میرا کہا مان موقعہ ہاتھ سے جا رہا ہے ۔ ۔ رہاؤ۔
ਸੰਪਤਿ ਰਥ ਧਨ ਰਾਜ ਸਿਉ ਅਤਿ ਨੇਹੁ ਲਗਾਇਓ ॥
sampat rath Dhan raaj si-o at nayhu lagaa-i-o.
O’ my mind, you are so much in love with property, chariots, wealth and power.
ਹੇ ਮਨ! ਤੂੰ ਧਨ-ਪਦਾਰਥ, ਰਥ, ਮਾਲ, ਰਾਜ ਨਾਲ ਬੜਾ ਮੋਹ ਕਰਦਾ ਹੈ।
سنّپتِرتھدھنراجسِءُاتِنیہُلگائِئو॥
سنپت۔ سامان ۔ رتھ ۔ سرمر دھن ۔ سرمایہ۔ دؤلت۔ راج ۔ حکومت۔ ینہو۔ محبت۔
سامان عیش و عشرت جائدیاد و سرمایہ ۔ رتھ ۔ حکومت اور حکمرانی سے نہایت پیار کرتا ہے
ਕਾਲ ਫਾਸ ਜਬ ਗਲਿ ਪਰੀ ਸਭ ਭਇਓ ਪਰਾਇਓ ॥੧॥
kaal faas jab gal paree sabh bha-i-o paraa-i-o. ||1||
When the noose of death tightens around your neck, all these things would belong to others. ||1||
ਪਰ ਜਦੋਂ ਮੌਤ ਦੀ ਫਾਹੀ ਜਦੋਂਗਲ ਵਿਚ ਪਏਗੀ , ਹਰੇਕ ਚੀਜ਼ ਬਿਗਾਨੀ ਹੋ ਜਾਏਗੀ ,॥੧॥
کالپھاسجبگلِپریِسبھبھئِئوپرائِئو॥੧॥
کال پھاس۔ موت کا پھندہ۔ بھؤ پراہؤ۔ تو بیگانہ ہوجاتا ہے (1)
یہ جب موت آئایگی موت کا پھندہ گلے میں ہوگا ۔ سب دوسروں کا ہوجائیگا(1)
ਜਾਨਿ ਬੂਝ ਕੈ ਬਾਵਰੇ ਤੈ ਕਾਜੁ ਬਿਗਾਰਿਓ ॥
jaan boojh kai baavray tai kaaj bigaari-o.
O’ fool, knowing all this, you are ruining your chance to unite with God.
ਹੇ ਝੱਲੇ ਮਨੁੱਖ! ਇਹ ਸਭ ਕੁਝ ਜਾਣਦਾ ਹੋਇਆ ਸਮਝਦਾ ਹੋਇਆ ਭੀ ਤੂੰ ਆਪਣਾ ਕੰਮ ਵਿਗਾੜ ਰਿਹਾ ਹੈਂ।
جانِبوُجھکےَباۄرےتےَکاجُبِگارِئو॥
جان بوجھ ۔ سوچتے سمجھتے ہوئے ۔ کاج ۔ کام ۔
اے پاگل انسان جانتے اور سوتے سمجھتے ہوئے اپنا کام وگاڑتے ہو
ਪਾਪ ਕਰਤ ਸੁਕਚਿਓ ਨਹੀ ਨਹ ਗਰਬੁ ਨਿਵਾਰਿਓ ॥੨॥
paap karat sukchi-o nahee nah garab nivaari-o. ||2||
You do not restrain yourself from committing sins, and you do not eradicate your ego. ||2||
ਤੂੰ ਪਾਪ ਕਰਦਾ (ਕਦੇ) ਸੰਗਦਾ ਨਹੀਂ, ਤੂੰ ਆਪਣਾ ਅਹੰਕਾਰ ਭੀ ਦੂਰ ਨਹੀਂ ਕਰਦਾ ॥੨॥
پاپکرتسُکچِئونہیِنہگربُنِۄارِئو॥੨॥
پاپ ۔ گناہ۔ جرم۔ سکچیؤ۔ سوچیا نہیں شرم وجیا نہیں کی ۔ گربھ ۔ غرور ۔ تکبر۔ نواریؤ۔ مٹائیا (2)
۔ گناہ ۔ جرم اور بدکاریاں کبھی حیا۔ لاج اور شرم نہیں آئی نہ غرور دل سے نکالا (2)
ਜਿਹ ਬਿਧਿ ਗੁਰ ਉਪਦੇਸਿਆ ਸੋ ਸੁਨੁ ਰੇ ਭਾਈ ॥
jih biDh gur updaysi-aa so sun ray bhaa-ee.
O’ brother, listen and follow the way the Guru imparted his teachings.
ਹੇ ਭਾਈ! ਗੁਰੂ ਨੇ (ਮੈਨੂੰ) ਜਿਸ ਤਰ੍ਹਾਂ ਉਪਦੇਸ਼ ਕੀਤਾ ਹੈ, ਉਹ (ਤੂੰ ਭੀ) ਸੁਣ ਲੈ।
جِہبِدھِگُراُپدیسِیاسوسُنُرےبھائیِ॥
جیہہ بدھ۔ جس طریقے سے۔ گراپدیسا۔ سبق دیا ہے ۔ نصیحت یا واعظ کی ہے ۔
اے انسان سبق مرشد غور سےسن اور الہٰی پشت پناہی حاصل کر
ਨਾਨਕ ਕਹਤ ਪੁਕਾਰਿ ਕੈ ਗਹੁ ਪ੍ਰਭ ਸਰਨਾਈ ॥੩॥੩॥
naanak kahat pukaar kai gahu parabh sarnaa-ee. ||3||3||
Nanak proclaims loudly, hold tight to the protection of God (always remember Him with adoration).||3||3||
ਨਾਨਕ (ਤੈਨੂੰ) ਪੁਕਾਰ ਕੇ ਆਖਦਾ ਹੈ-(ਕਿ) ਪ੍ਰਭੂ ਦੀ ਸਰਨ ਪਿਆ ਰਹੁ (ਸਦਾ ਪ੍ਰਭੂ ਦਾ ਨਾਮ ਜਪਿਆ ਕਰ) ॥੩॥੩॥
نانککہتپُکارِکےَگہُپ٘ربھسرنائیِ॥੩॥੩॥
پکار ۔ بلند آوا۔ گہہ۔ پکڑ ۔ اختیار کر۔ پربھ سرنائی۔ الہٰی پشت۔ پنہا۔
نانکبلند آواز کہتا ہے اور الہٰی پشت پناہی حاصل کر
ਤਿਲੰਗ ਬਾਣੀ ਭਗਤਾ ਕੀ ਕਬੀਰ ਜੀ
tilang banee bhagtaa kee kabeer jee
Raag Tilang, The Hymns of Devotees, Kabir Jee:
تِلنّگبانھیِبھگتاکیِکبیِرجیِ
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the True Guru.
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکار ستِگُرپ٘رسادِ॥
ایک ابدی خدا جو گرو کے فضل سے معلوم ہوا
ਬੇਦ ਕਤੇਬ ਇਫਤਰਾ ਭਾਈ ਦਿਲ ਕਾ ਫਿਕਰੁ ਨ ਜਾਇ ॥
bayd katayb iftaraa bhaa-ee dil kaa fikar na jaa-ay.
O’ brother, the anxiety of one’s heart does not go away by exaggerating the reality and giving references from Vedas and Semitic books.
ਹੇ ਭਾਈ! ਵੇਦਾਂ ਕਤੇਬਾਂ ਦੇ ਹਵਾਲੇ ਦੇ ਦੇ ਕੇ ਵਧ ਗੱਲਾਂ ਕਰਨ ਨਾਲ ਮਨੁੱਖ ਦੇ ਆਪਣੇ ਦਿਲ ਦਾ ਸਹਿਮ ਦੂਰ ਨਹੀਂ ਹੁੰਦਾ।
بیدکتیباِپھترابھائیِدِلکاپھِکرُنجاءِ॥
بید ۔ وید۔ ہندوںکی مذہبی کتابیں ۔ چار وید ۔ کتب ۔ مغربی مذہبوں کی مذہبی کتایبں۔ توریت ۔ زبور ۔ انجیل۔ قرآن پاک ۔ افترا۔ بناوٹی ۔ نقلی ۔ دل کا فکر نہ جائے ۔ اس سے دلی تشویش دور نہیں ہوتی ۔
اے دوستوں۔ ہندوں کے ویدوں اور مغربی مذہبی کتابوں توریت ۔ زبور۔ انجیل و قران کے بحث مباحثوں میں پڑ کر دل کا خوف اور تشویش ختم نہیں ہوتی ۔
ਟੁਕੁ ਦਮੁ ਕਰਾਰੀ ਜਉ ਕਰਹੁ ਹਾਜਿਰ ਹਜੂਰਿ ਖੁਦਾਇ ॥੧॥
tuk dam karaaree ja-o karahu haajir hajoor khudaa-ay. ||1||
But if you fix your attention on God even for a moment, you would realize Him pervading everyone and everywhere. ||1||
ਪਰ ਜੇ ਤੁਸੀ ਆਪਣੇ ਮਨ ਨੂੰ ਪਲਕ ਭਰ ਹੀ ਟਿਕਾਓ, ਤਾਂ ਤੁਹਾਨੂੰ ਹਰ ਥਾਂ ਸਭਨਾਂ ਵਿਚ ਹੀ ਵੱਸਦਾ ਰੱਬ ਦਿੱਸੇਗਾ॥੧॥
ٹُکُدمُکراریِجءُکرہُہاجِرہجوُرِکھُداءِ॥੧॥
اٹک دم۔ تھوڑا سا۔ کراری ۔ یکسوئی ۔ ٹھہر کر سوچو۔ جؤ۔ اگر۔ جے ۔ حاضر ۔ حجور خدا نے ۔ تو خدا حاضرناظر ہر جگہ موجو دہے (1)
اگر زرا پر سکون اور یکسو ہوکر سوچو تو سب میں الہٰی جھلک اور نور الہٰی دکھائی دیگا (1)
ਬੰਦੇ ਖੋਜੁ ਦਿਲ ਹਰ ਰੋਜ ਨਾ ਫਿਰੁ ਪਰੇਸਾਨੀ ਮਾਹਿ ॥
banday khoj dil har roj naa fir paraysaanee maahi.
O’ mortal, reflect on God by searching your heart everyday, then you would not sink into any worry or confusion .
ਹੇ ਮਨੁੱਖ ਹਰ ਰੋਜ ਆਪਣੇ ਦਿਲ ਵਿੱਚ ਰੱਬ ਦਾ ਵੀਚਾਰ ਕਰ ਫਿਰ ਤੂੰ ਪਰੇਸਾਨੀ ਵਿਚ ਨਹੀਂ ਪਵੇਂਗਾ l
بنّدےکھوجُدِلہرروجناپھِرُپریسانیِماہِ॥
بندے ۔ اے انسان۔ کھوج ۔ تلاش کر ۔ ٹٹول۔ دل ۔ قلب۔ نرپھر ۔ پریشنای ماہے ۔ تشویش اور فکر میں نہ رہ ۔
اے انسان اپنے دل کی تحقیق کر دل ٹٹول ہر روز گھبراہٹ اور تشویش میں نہ رہ
ਇਹ ਜੁ ਦੁਨੀਆ ਸਿਹਰੁ ਮੇਲਾ ਦਸਤਗੀਰੀ ਨਾਹਿ ॥੧॥ ਰਹਾਉ ॥
ih jo dunee-aa sihar maylaa dasatgeeree naahi. ||1|| rahaa-o.
This world is an illusion like a magic show; in it there is nothing on which one can lay his hands on. ||1||Pause||
ਇਹ ਜਗਤ ਇਕ ਜਾਦੂ ਜਿਹਾ ਹੈ, ਇਕ ਤਮਾਸ਼ਾ ਜਿਹਾ ਹੈ, ਇਸ ਵਿਚੋਂ ਹੱਥ-ਪੱਲੇ ਪੈਣ ਵਾਲੀ ਕੋਈ ਸ਼ੈ ਨਹੀਂ ॥੧॥ ਰਹਾਉ ॥
اِہجُدُنیِیاسِہرُمیلادستگیِریِناہِ॥੧॥رہاءُ॥
صحر جادو۔ مراد حقیقت اور دکھاوے میں فرق۔ دستگیری ناہے ۔ اس سے کچھ مسیر نہیں ہوتا (1) رہاؤ۔
یہ دنیا ایک جادو گیر کا کھیل یا تماشا ہے اسکے ظاہر و باطن میں فرق ہے اسمیں کوئی امدادی یا د ستگیر نہیں۔ر ہاؤ۔
ਦਰੋਗੁ ਪੜਿ ਪੜਿ ਖੁਸੀ ਹੋਇ ਬੇਖਬਰ ਬਾਦੁ ਬਕਾਹਿ ॥
darog parh parh khusee ho-ay baykhabar baad bakaahi.
Reading and unnecessary discussing holy books of other faiths, some spiritually ignorant people find pleasure in proving them as false.
ਬੇ-ਸਮਝ ਲੋਕ (ਅਨ-ਮਤਾਂ ਦੇ ਧਰਮ-ਪੁਸਤਕਾਂ ਬਾਰੇ ਇਹ) ਪੜ੍ਹ ਪੜ੍ਹ ਕੇ (ਕਿ ਇਹਨਾਂ ਵਿਚ ਜੋ ਲਿਖਿਆ ਹੈ) ਝੂਠ (ਹੈ), ਖ਼ੁਸ਼ ਹੋ ਹੋ ਕੇ ਬਹਿਸ ਕਰਦੇ ਹਨ।
دروگُپڑِپڑِکھُسیِہوءِبیکھبربادُبکاہِ॥
دروغ۔ جھوٹ۔ بیخبر۔ حقیقت نہ جاننے والا۔ نادان۔ باد۔ جھگڑا ۔ بکاہے ۔ بحث مباحثہ ۔
جھوٹے جھوٹ پڑ ھ پڑھ کر خوش ہوکر بحثت مباحثے کرتے ہیں وہ حقیقت سےبیخبر جھگڑتے بخشش کرتے ہیں۔
ਹਕੁ ਸਚੁ ਖਾਲਕੁ ਖਲਕ ਮਿਆਨੇ ਸਿਆਮ ਮੂਰਤਿ ਨਾਹਿ ॥੨॥
hak sach khaalak khalak mi-aanay si-aam moorat naahi. ||2||
The eternal creator-God resides in His creation, He is not in the black idol of lord Krishana. ||2||
ਸੱਚਾ ਸਿਰਜਣਹਾਰ ਆਪਣੀ ਰਚਨਾ ਅੰਦਰ ਹੈ। ਉਹ ਕਾਲੇ ਸਰੂਪ ਵਾਲਾ ਕ੍ਰਿਸ਼ਨ ਨਹੀਂ ਹੈ ॥੨॥
ہکُسچُکھالکُکھلکمِیانےسِیامموُرتِناہِ॥੨॥
حق ۔ اصلیت۔ سچ ۔ صڈیوی حقیقت ۔ خالق۔ پیدا کرنے والا۔ خدا ۔ خلق میانے ۔ خلقت میں اسکی پیدا کی ہوئی مخلوقات میں ہے ۔ سیام مورت ناہے ۔ کرشن کی مورتی میں نہیں ہے (2)
صدیوی خداخالق جس نے عالم پیدا کیا ہے اپنی خلقت اور مخلوقات میں بستا ہے نہ کہ سیام یعنی کرشن کی پتھر کی مورتی میں بستا ہے یا کرشنی کی مورتی خدا ہے (2)
ਅਸਮਾਨ ਮਿ੍ਯ੍ਯਾਨੇ ਲਹੰਗ ਦਰੀਆ ਗੁਸਲ ਕਰਦਨ ਬੂਦ ॥
asmaan mi-yaanay lahang daree-aa gusal kardan bood.
O’ brother, God is flowing like a river in your conscience. You ought to have always remembered Him as if taking a bath in it,
ਹੇ ਭਾਈ!) ਉਹ ਪ੍ਰਭੂ-ਰੂਪ ਦਰਿਆ ਅੰਤਹਕਰਨ ਵਿਚ ਲਹਿਰਾਂ ਮਾਰ ਰਿਹਾ ਹੈ, ਤੂੰ ਉਸ ਵਿਚ ਇਸ਼ਨਾਨ ਕਰਨਾ ਸੀ,
اسمانپ਼م٘ز٘زانےلہنّگدریِیاگُسلکردنبوُد॥
اسمان۔ ذہن ۔ دماگ۔ جہاں سوچنے اور سمجھنے کی طاقت کیجگہ یا قوت موجود ہے ۔ لہنگ دریا الہٰی دریا بہتا ہے ۔ غسل کرون بود۔ گصل۔ اشنان ۔ کردن کرنا۔ بود۔ تھا۔
خدا انسانی ذہن میں دریا میں لہروں کی مانند بلوے اُٹھ رہے ہیں ۔ اے انسان تجھے اسمیں غسل کرنا چاہیے تھا
ਕਰਿ ਫਕਰੁ ਦਾਇਮ ਲਾਇ ਚਸਮੇ ਜਹ ਤਹਾ ਮਉਜੂਦੁ ॥੩॥
kar fakar daa-im laa-ay chasmay jah tahaa ma-ujood. ||3||
and you were to become so humble, as if beholdind Him everywhere through the glasses (spiritually enlightened eyes) of a true saint.||3||
ਹਮੇਸ਼ਾਂ ਫ਼ਕੀਰੀ ਦੀ ਰਹਿਤ ਰਹਿਣ ਵਾਲੀ ਐਨਕਾਂ ਲਾ ਕੇ ਦੇਖ ਤਾਂ ਜਿੱਥੇ ਕਿਥੇ, ਸਭ ਜਗ੍ਹਾ ਹਰੀ ਹਾਜ਼ਰ ਨਾਜ਼ਰ ਹੈ ॥੩॥
کرِپھکرُدائِملاءِچسمےجہتہامئُجوُدُ॥੩॥
فکر۔ فقیری ۔ عبادت و اطاعت والی زندگی ۔ دائم ۔ ہشمیہ۔ لائے چشمے ۔ غور بھری آنکھوں یعنی عینک لگا کر۔ مگر امید ہے اسوقت عین ایجاد نہ ہوگی ۔ لہذا بغور تمام ۔ جیہہ۔ تہا موجود۔ ہر جگہ موجود ہے (3)
ہمیشہ مفکرانہ زندگی بسر کر اور غرور و خوص سے اور دور اندیشی کا چشمہ لگا کر دیکھ جہاں کہاں ہر جگہ خدا بستا نظر آئیگا ۔ (3)
ਅਲਾਹ ਪਾਕੰ ਪਾਕ ਹੈ ਸਕ ਕਰਉ ਜੇ ਦੂਸਰ ਹੋਇ ॥
alaah paakaN paak hai sak kara-o jay doosar ho-ay.
God is the purest of the pure; I would doubt it only, if there were any other like Him. ਰੱਬ ਸਭ ਤੋਂ ਪਵਿੱਤਰ (ਹਸਤੀ) ਹੈ (ਉਸ ਤੋਂ ਪਵਿੱਤਰ ਕੋਈ ਹੋਰ ਨਹੀਂ ਹੈ), ਇਸ ਗੱਲ ਵਿਚ ਮੈਂ ਤਾਂ ਹੀ ਸ਼ੱਕ ਕਰਾਂ, ਜੇ ਉਸ ਰੱਬ ਵਰਗਾ ਕੋਈ ਹੋਰ ਦੂਜਾ ਹੋਵੇ।
الاہپاکنّپاکہےَسککرءُجےدوُسرہوءِ॥
اللہ ۔ خدا۔ پاک ۔ پاک ۔ نہایت پاک ۔ یعنی پاک سے بھی زیادہ پاک ۔ شک شبہ ۔ دوسر۔ اسکے علاوہ کوئی دیگر مراد واحد ہے اور اسکا کوئی ثانی موجود نہیں۔
اللہ پاک و پائس ہستی ہے شک تو تب ہو سکتا ہے اگر اسکے علاوہ کوئی دوسریہستی ہو۔ ا
ਕਬੀਰ ਕਰਮੁ ਕਰੀਮ ਕਾ ਉਹੁ ਕਰੈ ਜਾਨੈ ਸੋਇ ॥੪॥੧॥
kabeer karam kareem kaa uho karai jaanai so-ay. ||4||1||
O’ Kabeer, such awareness is acquired only by the one whom God Himself enables; it is entirely up to Him whom He grants this blessing. ||4||1||
ਹੇ ਕਬੀਰ! (ਇਸ ਭੇਤ ਨੂੰ) ਉਹ ਮਨੁੱਖ ਹੀ ਸਮਝ ਸਕਦਾ ਹੈ ਜਿਸ ਨੂੰ ਉਹ ਸਮਝਣ-ਜੋਗ ਬਣਾਏ। ਤੇ, ਇਹ ਬਖ਼ਸ਼ਸ਼ ਉਸ ਬਖ਼ਸ਼ਸ਼ ਕਰਨ ਵਾਲੇ ਦੇ ਆਪਣੇ ਹੱਥ ਹੈ ॥੪॥੧॥
کبیِرکرمُکریِمکااُہُکرےَجانےَسوءِ॥੪॥੧॥
کرم ۔ اعمال۔ بخشش ۔ کریم ۔ اعمال۔ اور بخشش کرنے والا۔ وہ ۔ وہی ۔ خدا ۔ کرےجانے سوئے ۔ یا نو کرنےو الا یا جس پر ہودہی جانتا ہے ۔
اے کبیر۔ جس پر ایمان و مشفق کی کرم و عنایت ہو اور وہ کرے وہی اسے سمجھ سکتا ہے ۔
ਨਾਮਦੇਵ ਜੀ ॥
naam dev ji.
Namdev Jee:
نامدیۄجیِ॥
ਮੈ ਅੰਧੁਲੇ ਕੀ ਟੇਕ ਤੇਰਾ ਨਾਮੁ ਖੁੰਦਕਾਰਾ ॥
mai anDhulay kee tayk tayraa naam khundkaaraa.
O’ God! my sovereign king, I am void of any spiritual wisdom; Your Name is my only anchor and support.
ਹੇ ਮੇਰੇ ਪਾਤਿਸ਼ਾਹ! ਤੇਰਾ ਨਾਮ ਮੈਂ ਅੰਨ੍ਹੇ ਦੀ ਡੰਗੋਰੀ ਹੈ, ਸਹਾਰਾ ਹੈ;
مےَانّدھُلےکیِٹیکتیرانامُکھُنّدکارا॥
اندھلے ۔ اندھے ۔ ذہنی نابینے ۔ ٹیک۔ آسرا۔ کھنڈ کا را۔ سہارا۔
اے میرے شنہشا تیرا نام مجھ اندھے کے لئے اندھے کی ڈنگوری ہے۔
ਮੈ ਗਰੀਬ ਮੈ ਮਸਕੀਨ ਤੇਰਾ ਨਾਮੁ ਹੈ ਅਧਾਰਾ ॥੧॥ ਰਹਾਉ ॥
mai gareeb mai maskeen tayraa naam hai aDhaaraa. ||1|| rahaa-o.
I am poor and I am meek; Your Name is my only support. ||1||Pause||
ਮੈਂ ਕੰਗਾਲ ਹਾਂ, ਮੈਂ ਆਜਿਜ਼ ਹਾਂ, ਤੇਰਾ ਨਾਮ (ਹੀ) ਮੇਰਾ ਆਸਰਾ ਹੈ ॥੧॥ ਰਹਾਉ ॥
مےَگریِبمےَمسکیِنتیرانامُہےَادھارا॥੧॥رہاءُ॥
مسکین ۔ عاجز۔ لاچا۔ مجبور۔ ادھارا۔ آسرا (1) رہاؤ۔
میں کنگال بلا سرامیہ عاجز ومجبور ہوں تیرا نام ہی مریا واحد سہارا ۔ آسرا اور ذریعہ ہے (1) رہاؤ۔
ਕਰੀਮਾਂ ਰਹੀਮਾਂ ਅਲਾਹ ਤੂ ਗਨੀ ॥
kareemaaN raheemaaN alaah too ganeeN.
O’ the benevolent and merciful God, You are the affluent Master.
ਹੇ ਅੱਲਾਹ! ਹੇ ਕਰੀਮ! ਹੇ ਰਹੀਮ! ਤੂੰ (ਹੀ) ਅਮੀਰ ਹੈਂ,
کریِماںرہیِماںالاہتوُگنیِ॥
کریما ۔ اے کرم وعنایت کرنے والا۔ بخشنہارا۔ رحیما۔ رحیم یا ترس کرنے والے اللہخدا۔ غنی ۔ امیر۔ دولتمند۔
اے اللہ قادرو کریم و رحیم تو ہر طرحسے امیر تو ہر جگہ حاضر ناطر ہے ۔
ਹਾਜਰਾ ਹਜੂਰਿ ਦਰਿ ਪੇਸਿ ਤੂੰ ਮਨੀ ॥੧॥
haajraa hajoor dar pays tooN maneeN. ||1||
You are ever-present and You are always with me. ||1||
ਤੂੰ ਹਰ ਵੇਲੇ ਮੇਰੇ ਸਾਹਮਣੇ ਹੈਂ॥੧॥
ہاجراہجوُرِدرِپیسِتوُنّمنیِ॥੧॥
درپیس۔ ساہمنے ۔ منی میرے (!)
سامنے ہے تو ایک نور ہے روشنی ہے (1)
ਦਰੀਆਉ ਤੂ ਦਿਹੰਦ ਤੂ ਬਿਸੀਆਰ ਤੂ ਧਨੀ ॥
daree-aa-o too dihand too bisee-aar too Dhanee.
O’ God! You are like the river of mercy, You are the benefactor and You are exceedingly wealthy.
ਤੂੰ ਰਹਿਮਤ ਦਾ ਦਰੀਆ ਹੈਂ, ਤੂੰ ਦਾਤਾ ਹੈਂ, ਤੂੰ ਬਹੁਤ ਹੀ ਧਨ ਵਾਲਾ ਹੈਂ;
دریِیاءُتوُدِہنّدتوُبِسیِیارتوُدھنیِ॥
دریاؤ۔ سمندر ۔ دہند ۔ دینے والا۔ بسیار۔ بہت زیادہ۔دھنی ۔ مالک ۔ دولتمند۔
تو ایک سمندر کی مانند وسیع ہے تو دینے والا سخی داتا ہے ۔ تو بیشمار دولتمند ہے
ਦੇਹਿ ਲੇਹਿ ਏਕੁ ਤੂੰ ਦਿਗਰ ਕੋ ਨਹੀ ॥੨॥
deh layhi ayk tooN digar ko nahee. ||2||
You alone give and take everything to all of us, there is no other at all. ||2||
ਇੱਕ ਤੂੰ ਹੀ ਜੀਵਾਂ ਨੂੰ ਪਦਾਰਥ ਦੇਂਦਾ ਹੈਂ, ਤੇ ਮੋੜ ਲੈਂਦਾ ਹੈਂ, ਕੋਈ ਹੋਰ ਐਸਾ ਨਹੀਂ ॥੨॥
دیہِلیہِایکُتوُنّدِگرکونہیِ॥੨॥
دیہہلیہہ۔ دینے اور لینے والا۔ دگر ۔ دیگر ۔ دوسرا (2)
تو سب کو دینے والاا ورلینے والا ہے ۔ ایک لو ہی ہے تیر علاہو تیرا کوئی ثانی نہین (2)
ਤੂੰ ਦਾਨਾਂ ਤੂੰ ਬੀਨਾਂ ਮੈ ਬੀਚਾਰੁ ਕਿਆ ਕਰੀ ॥
tooN daanaaN tooN beenaaN mai beechaar ki-aa karee.
O’ God, You are wise and omniscient; which of Your virtues may I reflect upon?
ਹੇ ਮਾਲਕ! ਤੂੰ (ਸਭ ਦੇ ਦਿਲ ਦੀ) ਜਾਣਨ ਵਾਲਾ ਹੈਂ ਤੇ (ਸਭ ਦੇ ਕੰਮ) ਵੇਖਣ ਵਾਲਾ ਹੈਂ; ਹੇ ਹਰੀ! ਮੈਂ ਤੇਰਾ ਕਿਹੜਾ ਕਿਹੜਾ ਗੁਣ ਬਿਆਨ ਕਰਾਂ?
توُنّداناںتوُنّبیِناںمےَبیِچارُکِیاکریِ॥
دانا۔ چاہنے والا ۔ دانشمند ۔ بینا ۔ دور اندیش وچار کیا کری ۔ اس کی بابت ۔ سوچا سمجھا جائے ۔
تو دانشمند ہے دورا ندیش ہے میں تیرے بارے کیا خیال آرائی کرؤں سوچو یا سمجھوں
ਨਾਮੇ ਚੇ ਸੁਆਮੀ ਬਖਸੰਦ ਤੂੰ ਹਰੀ ॥੩॥੧॥੨॥
naamay chay su-aamee bakhsand tooN haree. ||3||1||2||
O’ God! the Master of Namdev, You are the benefactor to all. ||3||1||2||
ਹੇ ਨਾਮਦੇਵ ਦੇ ਖਸਮ! ਹੇ ਹਰੀ! ਤੂੰ ਸਭ ਬਖ਼ਸ਼ਸ਼ਾਂ ਕਰਨ ਵਾਲਾ ਹੈਂ ॥੩॥੧॥੨॥
نامےچےسُیامیِبکھسنّدتوُنّہریِ॥੩॥੧॥੨॥
نامے چہ سوامی ۔ اے نامدیو کے مالک۔ بخسند۔ بخشنے والا۔ ہری ۔خدا۔
اے نامدیو کے مالک وآقا تو بخشش کرنے والا ہے ۔
ਹਲੇ ਯਾਰਾਂ ਹਲੇ ਯਾਰਾਂ ਖੁਸਿਖਬਰੀ ॥
halay yaaraaN halay yaaraaN khusikhabree.
O’ God! my friend, my mind becomes tranquil by listening to Your praises.
ਹੇ ਸੱਜਣ! ਹੇ ਪਿਆਰੇ! ਤਰੀ ਸੋਇ ਠੰਢ ਪਾਣ ਵਾਲੀ ਹੈ (ਭਾਵ, ਤੇਰੀਆਂ ਕਥਾਂ ਕਹਾਣੀਆਂ ਸੁਣ ਕੇ ਮੈਨੂੰ ਠੰਡ ਪੈਂਦੀ ਹੈ);
ہلےزاراںہلےزاراںکھُسِکھبریِ॥
اے دوست اپنے خیروعافیت کے بارےبتائیں۔ہلے یاراں۔ اے دوست۔ خوش خبری ۔ خیر و عافیت ۔
اے دوست اپنی خیروعافیت کے بارے کہوں اور بتاو ۔
ਬਲਿ ਬਲਿ ਜਾਂਉ ਹਉ ਬਲਿ ਬਲਿ ਜਾਂਉ ॥
bal bal jaaN-o ha-o bal bal jaaN-o.
I am dedicated to you again and again.
ਮੈਂ ਤੈਥੋਂ ਸਦਾ ਸਦਕੇ ਹਾਂ, ਕੁਰਬਾਨ ਹਾਂ।
بلِبلِجاںءُہءُبلِبلِجاںءُ॥
بل بل جاوں۔ قربان جاؤں۔
قربان ہوں صدقے ہوں تجھ پر
ਨੀਕੀ ਤੇਰੀ ਬਿਗਾਰੀ ਆਲੇ ਤੇਰਾ ਨਾਉ ॥੧॥ ਰਹਾਉ ॥
neekee tayree bigaaree aalay tayraa naa-o. ||1|| rahaa-o.
O’ God! Your Name is the most exalted, the task to which You have engaged me is also pleasing.||1||Pause||
ਹੇ ਮਿੱਤਰ!ਤੇਰਾ ਨਾਮ (ਮੈਨੂੰ) ਸਭ ਤੋਂ ਵਧੀਕ ਪਿਆਰਾ (ਲੱਗਦਾ) ਹੈ,ਤੇਰੀ ਦਿੱਤੀ ਹੋਈ ਵਿਗਾਰ ਭੀ (ਮੈਨੂੰ) ਮਿੱਠੀ ਲੱਗਦੀ ਹੈ ॥੧॥ ਰਹਾਉ ॥
نیِکیِتیریِبِگاریِآلےتیراناءُ॥੧॥رہاءُ॥
نیکی ۔ اچھی ۔ بیگار ی ۔ مفت ۔ بلا اجرت کام۔ اعلے۔ بلند رتبے والا۔ ناؤں۔ نام (1) رہاؤ۔
کتنا نیک اور اچھی ہے بلا اجرت بطور رہیا تیری کار۔ اور کتنی شہرت یافتہ مشہور ہے تیرا نام (1) رہاؤ۔
ਕੁਜਾ ਆਮਦ ਕੁਜਾ ਰਫਤੀ ਕੁਜਾ ਮੇ ਰਵੀ ॥
kujaa aamad kujaa raftee kujaa may ravee.
O’ God, neither you came from anywhere, nor You went anywhere, and You are not going anywhere either.
(ਹੇ ਸੱਜਣ!) ਨਾਹ ਤੂੰ ਕਿਤੋਂ ਆਇਆ, ਨਾਹ ਤੂੰ ਕਿਤੇ ਕਦੇ ਗਿਆ ਅਤੇ ਨਾਹ ਤੂੰ ਜਾ ਰਿਹਾ ਹੈਂ (ਭਾਵ, ਤੂੰ ਸਦਾ ਅਟੱਲ ਹੈਂ)
کُجاآمدکُجارپھتیِکُجامےرۄیِ॥
کجا آمد۔ کہاں سے آئیا ہے ۔ کجا رفتی ۔ کہاں تو جائیگا۔ مے روی ۔ جا رہا ہے ۔
کہاں سے آئے ہو گیاں جاؤں گے کہاں جا رہے ہوں۔
ਦ੍ਵਾਰਿਕਾ ਨਗਰੀ ਰਾਸਿ ਬੁਗੋਈ ॥੧॥
davaarikaa nagree raas bugo-ee. ||1||
Tell me the truth, in the holy city of Dwaarikaa also it were You in the garb of Krisna. ||1||
ਦੁਆਰਕਾ ਨਗਰੀ ਵਿਚ ਰਾਸ ਭੀ ਤੂੰ ਆਪ ਹੀ ਪਾਂਦਾ ਹੈਂ (ਭਾਵ, ਕਿਸ਼ਨ ਭੀ ਤੂੰ ਆਪ ਹੀ ਹੈਂ) ॥੧॥
د٘ۄارِکانگریِراسِبُگوئیِ॥੧॥
دوار کانگری ۔ دوار کا شہر۔ راس بگوئی ۔ سچ کہہ یا بنتا (1)
یہ شہر دوآر کا ہے سچ سچ بتاؤ (1) ۔
ਖੂਬੁ ਤੇਰੀ ਪਗਰੀ ਮੀਠੇ ਤੇਰੇ ਬੋਲ ॥
khoob tayree pagree meethay tayray bol.
O’ my friend, beautiful is your turban, and sweet are your divine words.
ਹੇ ਯਾਰ! ਸੋਹਣੀ ਤੇਰੀ ਪੱਗ ਹੈ (ਭਾਵ, ਸੋਹਣਾ ਤੇਰਾ ਸਰੂਪ ਹੈ) ਤੇ ਪਿਆਰੇ ਤੇਰੇ ਬਚਨ ਹਨ,
کھوُبُتیریِپگریِمیِٹھےتیرےبول॥
خوب تیری پگری ۔ تیری پگڑی نہایت عمدہ ہے ۔میٹے تیرے بول۔ تو شیریں زبان ہے ۔
خوب صورت پگڑی ہے اور شیریں زبان ہے
ਦ੍ਵਾਰਿਕਾ ਨਗਰੀ ਕਾਹੇ ਕੇ ਮਗੋਲ ॥੨॥
davaarikaa nagree kaahay kay magol. ||2||
You are not only in Dwarka (the holy city of Hindus) or not only in Mecca (Islam’s religious place); O’ God! you are everywhere. ||2||
ਨਾਹ ਤੂੰ ਸਿਰਫ਼ ਦੁਆਰਕਾ ਵਿਚ ਹੈਂ ਤੇ ਨਾਹ ਤੂੰ ਸਿਰਫ਼ ਮੁਸਲਮਾਨੀ ਧਰਮ ਦੇ ਕੇਂਦਰ ਮੱਕੇ ਵਿਚ ਹੈਂ , ਤੂੰ ਹਰ ਥਾਂ ਹੈਂ ॥੨॥
د٘ۄارِکانگریِکاہےکےمگول॥੨॥
کاہے کے منگول۔ تو کونسا مغل ہے (2)
تو دوآر کا شہر میں مغل کیے ہو سکتا ہے (2)
ਚੰਦੀ ਹਜਾਰ ਆਲਮ ਏਕਲ ਖਾਨਾਂ ॥
chandeeN hajaar aalam aykal khaanaaN.
You alone are the Master of so many thousands of worlds.
(ਸ੍ਰਿਸ਼ਟੀ ਦੇ) ਕਈ ਹਜ਼ਾਰਾਂ ਮੰਡਲਾਂ ਦਾ ਤੂੰ ਇਕੱਲਾ (ਆਪ ਹੀ) ਮਾਲਕ ਹੈਂ।
چنّدیِہجارآلمایکلکھاناں॥
چندی ہزار عالم ۔ ہزاروں علاموں ۔ ایکل خاناں۔ واحد مالک ۔
ہزاروں عالموں کا واحد مالک ہے ۔
ਹਮ ਚਿਨੀ ਪਾਤਿਸਾਹ ਸਾਂਵਲੇ ਬਰਨਾਂ ॥੩॥
ham chinee paatisaah saaNvlay barnaaN. ||3||
O’ God! the sovereign king, You are also the dark-skinned Krishna. ||3||
ਹੇ ਪਾਤਸ਼ਾਹ! ਇਹੋ ਜਿਹਾ ਹੀ ਸਾਉਲੇ ਰੰਗ ਵਾਲਾ ਕ੍ਰਿਸ਼ਨ ਹੈ (ਭਾਵ, ਕ੍ਰਿਸ਼ਨ ਭੀ ਤੂੰ ਆਪ ਹੀ ਹੈਂ) ॥੩॥
ہمچِنیِپاتِساہساںۄلےبرناں॥੩॥
چتی ۔ چنیں۔ کس طرح۔ سانوے ۔ کالے ۔ برناں۔ رنگ والے (3)
تو سیاہ فامبادشاہ کیسے ہے (3)
ਅਸਪਤਿ ਗਜਪਤਿ ਨਰਹ ਨਰਿੰਦ ॥
aspat gajpat narah narind.
You yourself are the sun-god and the rain-god Indra; You are also the god Brahma, the king of human beings.
ਤੂੰ ਆਪ ਹੀ ਸੂਰਜ-ਦੇਵਤਾ ਹੈਂ, ਤੂੰ ਆਪ ਹੀ ਇੰਦ੍ਰ ਹੈਂ, ਤੇ ਤੂੰ ਆਪ ਹੀ ਬ੍ਰਹਮਾ ਹੈਂ,
اسپتِگجپتِنرہنرِنّد॥
اسپت۔ گھوروں کے مالک۔ اگجپت۔ ہاتھوں کے مالک۔ نریہہ نرند۔ انسانوںکا بادشاہ ۔
تو گھوڑوں اور ہاتھیوں کا مالک ہے انسانوں پر تیری حکمرانی ہے
ਨਾਮੇ ਕੇ ਸ੍ਵਾਮੀ ਮੀਰ ਮੁਕੰਦ ॥੪॥੨॥੩॥
naamay kay savaamee meer mukand. ||4||2||3||
O’ God! the Master of Namdev, You are the sovereign king and the emancipator of all. ||4||2||3||
ਹੇ ਨਾਮੇ ਦੇ ਸਾਹਿਬ ! ਤੂੰ ਸਾਰਿਆਂ ਦਾ ਪਾਤਿਸ਼ਾਹ ਅਤੇ ਮੁਕਤੀ ਦੇਣ ਵਾਲਾ ਹੈ ॥੪॥੨॥੩॥
نامےکےس٘ۄامیِمیِرمُکنّد॥੪॥੨॥੩॥
میر مکند۔ نجات وہندہ ۔ آزادی دلانے والا۔
اے نامے کے آقا تو نجات دہندہ حکمران ہے