Urdu-Raw-Page-781

ਨਾਨਕ ਕਉ ਪ੍ਰਭ ਕਿਰਪਾ ਕੀਜੈ ਨੇਤ੍ਰ ਦੇਖਹਿ ਦਰਸੁ ਤੇਰਾ ॥੧॥
naanak ka-o parabh kirpaa keejai naytar daykheh daras tayraa. ||1||
O’ God, bestow mercy on Nanak that his spiritually enlightened eyes may always keep beholding Your blessed Vision. ||1|| ਹੇ ਪ੍ਰਭੂ! ਨਾਨਕ ਉੱਤੇ ਮਿਹਰ ਕਰ, (ਨਾਨਕ ਦੀਆਂ) ਅੱਖਾਂ (ਹਰ ਥਾਂ) ਤੇਰਾ ਹੀ ਦਰਸਨ ਕਰਦੀਆਂ ਰਹਿਣ ॥੧॥
نانک کءُ پ٘ربھ کِرپا کیِجےَ نیت٘ر دیکھہِ درسُ تیرا
پربھ نیر ہوتے نیرا۔ خدا زدیک سے نزدیک تر ہے ۔
اے خدا نانک پر فرما کرم و عنایت آنکھوں سے کرے دیدار تیرا۔

ਕੋਟਿ ਕਰਨ ਦੀਜਹਿ ਪ੍ਰਭ ਪ੍ਰੀਤਮ ਹਰਿ ਗੁਣ ਸੁਣੀਅਹਿ ਅਬਿਨਾਸੀ ਰਾਮ ॥
kot karan deejeh parabh pareetam har gun sunee-ah abhinaasee raam.
O’ my beloved imperishable God, bless me with the listening power of millions of ears so that I may listen to all of Your infinite virtues. ਹੇ (ਮੇਰੇ) ਪ੍ਰੀਤਮ ਪ੍ਰਭੂ! ਹੇ ਅਬਿਨਾਸੀ ਹਰੀ! (ਜੇ ਮੈਨੂੰ) ਕ੍ਰੋੜਾਂ ਕੰਨ ਦਿੱਤੇ ਜਾਣ, ਤਾਂ (ਉਹਨਾਂ ਨਾਲ) ਤੇਰੇ ਗੁਣ ਸੁਣੇ ਜਾ ਸਕਣ।
کوٹِ کرن دیِجہِ پ٘ربھ پ٘ریِتم ہرِ گُنھ سُنھیِئہِ ابِناسیِ رام ॥
کوٹ کرن ۔ کروڑون کان ۔ دیجہہ۔ دیجیئے ۔ پربھ پریتم۔ پیارے خدا۔ ابناسی۔لافناہ۔
اے میرے پیارے خدا کروڑوں کان بخشش کر اے لافناہ صدیوی خدا تاکہ تیری حمدوثناہ سن سکوں

ਸੁਣਿ ਸੁਣਿ ਇਹੁ ਮਨੁ ਨਿਰਮਲੁ ਹੋਵੈ ਕਟੀਐ ਕਾਲ ਕੀ ਫਾਸੀ ਰਾਮ ॥
sun sun ih man nirmal hovai katee-ai kaal kee faasee raam.
By listening again and again to God’s praises, one’s mind becomes immaculate and the noose of spiritual death is cut off. ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣ ਸੁਣ ਕੇ ਇਹ ਮਨ ਪਵਿੱਤਰ ਹੋ ਜਾਂਦਾ ਹੈ, ਅਤੇ (ਆਤਮਕ) ਮੌਤ ਦੀ ਫਾਹੀ ਕੱਟੀ ਜਾਂਦੀ ਹੈ।
سُنھِ سُنھِ اِہُ منُ نِرملُ ہوۄےَ کٹیِئےَ کال کیِ پھاسیِ رام ॥
نرمل۔ پاک۔ کال کی بھاسی ۔موت کا پھندہ۔
اور سن سن کر ایک یہ دل یہ ذہن پاک ہوجائے اور روحانی واخلاقی موت کا پھند ہ ٹوٹ جائے ۔
ਕਟੀਐ ਜਮ ਫਾਸੀ ਸਿਮਰਿ ਅਬਿਨਾਸੀ ਸਗਲ ਮੰਗਲ ਸੁਗਿਆਨਾ ॥
katee-ai jam faasee simar abhinaasee sagal mangal sugi-aanaa.
Yes, by meditating on the imperishable God, one’s noose of death is cut off, one feels happy and spiritually knowledgeable. ਅਬਿਨਾਸੀ ਪ੍ਰਭੂ ਦਾ ਨਾਮ ਸਿਮਰ ਕੇ ਜਮ ਦੀ ਫਾਹੀ ਕੱਟੀ ਜਾਂਦੀ ਹੈ (ਅੰਤਰ ਆਤਮੇ) ਖ਼ੁਸ਼ੀਆਂ ਹੀ ਖ਼ੁਸ਼ੀਆਂ ਬਣ ਜਾਂਦੀਆਂ ਹਨ, ਆਤਮਕ ਜੀਵਨ ਦੀ ਸੂਝ ਪੈਦਾ ਹੋ ਜਾਂਦੀ ਹੈ।
کٹیِئےَ جم پھاسیِ سِمرِ ابِناسیِ سگل منّگل سُگِیانا ॥
سگل منگل۔ ساری خوشیان۔ سگیانا۔ روحانی یا اخلاقی زندگی کی سمجھ ۔
لافناہ کی یاد وریاض سے موت کا پھندہ بھی کٹ جائے خوشیاں ہوجاتی ہیں اور روحانی زندگی کی پہچان اور علم ہوتاہے ۔

ਹਰਿ ਹਰਿ ਜਪੁ ਜਪੀਐ ਦਿਨੁ ਰਾਤੀ ਲਾਗੈ ਸਹਜਿ ਧਿਆਨਾ ॥
har har jap japee-ai din raatee laagai sahj Dhi-aanaa.
O’ my friends, we should always meditate on God’s Name, by doing so the mind remains attuned to Him in a state of spiritual poise. ਹੇ ਭਾਈ! ਦਿਨ ਰਾਤ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ, (ਨਾਮ ਦੀ ਬਰਕਤਿ ਨਾਲ) ਆਤਮਕ ਅਡੋਲਤਾ ਵਿਚ ਸੁਰਤ ਟਿਕੀ ਰਹਿੰਦੀ ਹੈ।
ہرِ ہرِ جپُ جپیِئےَ دِنُ راتیِ لاگےَ سہجِ دھِیانا ॥
سہج دھیانا ۔ روح روحانی سکون میں توجہ ۔
روز و شب الہٰی یاد وریاض کرؤ اس سے روحانی وذہی سکون رہتاہے

ਕਲਮਲ ਦੁਖ ਜਾਰੇ ਪ੍ਰਭੂ ਚਿਤਾਰੇ ਮਨ ਕੀ ਦੁਰਮਤਿ ਨਾਸੀ ॥
kalmal dukh jaaray parabhoo chitaaray man kee durmat naasee.
By remembering God, all one’s sins and sufferings are burnt away and the mind’s evil intellect goes away. ਪ੍ਰਭੂ ਦਾ ਨਾਮ ਚਿੱਤ ਵਿਚ ਵਸਾਇਆਂ ਸਾਰੇ ਪਾਪ ਸਾਰੇ ਦੁੱਖ ਸੜ ਜਾਂਦੇ ਹਨ, ਮਨ ਦੀ ਖੋਟੀ ਮਤਿ ਨਾਸ ਹੋ ਜਾਂਦੀ ਹੈ।
کلمل دُکھ جارے پ٘ربھوُ چِتارے من کیِ دُرمتِ ناسیِ ॥
کلمل۔ گناہ ۔ دکھ جارے ۔ عذاب مٹائے ۔ پربھ چتارے ۔ خدا کو یاد کرے ۔ درمت ۔ بد عقلی ۔
الہٰی یادوریاض سے گناہوں کا عذا ب مٹتا ہے اور بری سوچ سمجھ مٹتی ہے ۔

ਕਹੁ ਨਾਨਕ ਪ੍ਰਭ ਕਿਰਪਾ ਕੀਜੈ ਹਰਿ ਗੁਣ ਸੁਣੀਅਹਿ ਅਵਿਨਾਸੀ ॥੨॥ kaho naanak parabh kirpaa keejai har gun sunee-ah avinaasee. ||2||
Nanak says, O’ eternalGod! bestow mercy that I may listen to Your virtues. ||2|| ਨਾਨਕ ਆਖਦਾ ਹੈ- ਹੇ ਪ੍ਰਭੂ! ਜੇ ਤੂੰ ਮਿਹਰ ਕਰੇਂ, ਤਾਂ ਤੇਰੇ ਗੁਣ (ਇਹਨਾਂ ਕੰਨਾਂ ਨਾਲ) ਸੁਣੇ ਜਾਣ ॥੨॥
کہُ نانک پ٘ربھ کِرپا کیِجےَ ہرِ گُنھ سُنھیِئہِ اۄِناسیِ
اے نانک بتادے کہ خدا مہربانی کرے الہٰی حمدوثناہ سنیں۔

ਕਰੋੜਿ ਹਸਤ ਤੇਰੀ ਟਹਲ ਕਮਾਵਹਿ ਚਰਣ ਚਲਹਿ ਪ੍ਰਭ ਮਾਰਗਿ ਰਾਮ ॥
karorh hasat tayree tahal kamaaveh charan chaleh parabh maarag raam.
O’ God! bless me with the power of millions of hands to serve You and let my feet walk on Your path. ਹੇ ਪ੍ਰਭੂ! ਆਪਣੀ ਸੇਵਾ ਕਰਾਉਣ ਲਈ ਮੈਨੂੰ ਕ੍ਰੋੜਾਂ ਹੱਥ ਬਖਸ਼ ਅਤੇ ਮੇਰੇ ਪੈਰਾਂ ਨੂੰ ਆਪਣੇ ਰਸਤੇ ਉਤੇ ਤੋਰ।
کروڑِ ہست تیریِ ٹہل کماۄہِ چرنھ چلہِ پ٘ربھ مارگِ رام ॥
کروڑو ہست۔ کروڑوں ہاتھ ۔ مہل کماویہہ ۔ خدمت کرتے ہین۔ چر ن چلے پربھ مارگ۔ پاؤں خدا ک ی راہ پر چلتے ہیں۔
اے خدا کروڑون ہاتھ تیری خدمت میں لتے ہوئے ہیں اورپاون تیری راہوں پر چل رہے ہین۔

ਭਵ ਸਾਗਰ ਨਾਵ ਹਰਿ ਸੇਵਾ ਜੋ ਚੜੈ ਤਿਸੁ ਤਾਰਗਿ ਰਾਮ ॥
bhav saagar naav har sayvaa jo charhai tis taarag raam.
Devotional service of God is like a boat; whoever embarks on it, God ferries him across the dreadful worldly ocean of vices. ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਲਈ ਪ੍ਰਭੂ ਦੀ ਭਗਤੀ ਬੇੜੀ ਹੈ, ਜਿਹੜਾ ਜੀਵ ਇਸ ਬੇੜੀ ਵਿਚ ਸਵਾਰ ਹੁੰਦਾ ਹੈ, ਉਸ ਨੂੰ ਪ੍ਰਭੂ ਪਾਰ ਲੰਘਾ ਦੇਂਦਾ ਹੈ।
بھۄ ساگر ناۄ ہرِ سیۄا جو چڑےَ تِسُ تارگِ رام ॥
بھو ساگر ۔ خوفناک سمندر۔ ناؤ۔ کشتی ۔ ہر سیوا۔ الہٰی خدمت ۔ نازگ ۔عبورکراتاہے ۔ مراد کامیاب بناتا ہے ۔
تیری خدمت اس دنیاو سمندر کے لئے اک کشتی ہے ۔ جو اس پر سوار ہوتا ہے کامیابی سے عبور کر لیتا ہے مراد اس کی زندگی کامیاب ہوجاتی ہے

ਭਵਜਲੁ ਤਰਿਆ ਹਰਿ ਹਰਿ ਸਿਮਰਿਆ ਸਗਲ ਮਨੋਰਥ ਪੂਰੇ ॥
bhavjal tari-aa har har simri-aa sagal manorath pooray.
Whoever has remembered God with loving devotion, has crossed the dreadful worldly ocean of vices and all his wishes have been fulfilled. ਜਿਸ ਨੇ ਭੀ ਪ੍ਰਭੂ ਦਾ ਨਾਮ ਸਿਮਰਿਆ, ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਗਿਆ, ਉਸ ਦੀਆਂ ਸਾਰੀਆਂ ਮੁਰਾਦਾਂ ਪ੍ਰਭੂ ਪੂਰੀਆਂ ਕਰ ਦੇਂਦਾ ਹੈ।
بھۄجلُ ترِیا ہرِ ہرِ سِمرِیا سگل منورتھ پوُرے ॥
سگل منورتھ ۔ ساری مرادیں۔
اس زندگی کے خوفناک سمندر کو عبور کرکے اور الہٰی یادوریاض سے ساری خواہشات اور مرادیں پوری ہوتی ہیں۔
ਮਹਾ ਬਿਕਾਰ ਗਏ ਸੁਖ ਉਪਜੇ ਬਾਜੇ ਅਨਹਦ ਤੂਰੇ ॥
mahaa bikaar ga-ay sukh upjay baajay anhad tooray.
His worst vices go away, celestial peace wells up and he feels as if continuous melody of divine music is playing within. ਉਸ ਦੇ ਵੱਡੇ ਵੱਡੇ ਵਿਕਾਰ ਦੂਰ ਹੋ ਜਾਂਦੇ ਹਨ ਉਸ ਦੇ ਅੰਦਰ ਸੁਖ ਪੈਦਾ ਹੋ ਜਾਂਦੇ ਹਨ ਮਾਨੋ ਇਕ-ਰਸ ਵਾਜੇ ਵੱਜ ਪੈਂਦੇ ਹਨ।
مہا بِکار گۓ سُکھ اُپجے باجے انہد توُرے ॥
مہادرکار۔ بدفولیاں ۔ سکھ اپجے ۔ آرام و آسائش پیدا ہو ا ۔ واجے ۔ انحد تورے ۔ مراد روحانی سنگیت ہونے لگا۔
بھاری برائیاں برے کام ختم ہو جانے سے آرام و آسائش پیدا ہوتا ہے اور روحآنی وزہنی سنگیت ہونے لگتے ہیں

ਮਨ ਬਾਂਛਤ ਫਲ ਪਾਏ ਸਗਲੇ ਕੁਦਰਤਿ ਕੀਮ ਅਪਾਰਗਿ ॥
man baaNchhat fal paa-ay saglay kudrat keem apaarag.
All the desires of his mind are fulfilled; O’ God! Your infinite creation is priceless. ਉਸ ਨੇ ਸਾਰੀਆਂ ਮਨ-ਮੰਗੀਆਂ ਮੁਰਾਦਾਂ ਹਾਸਲ ਕਰ ਲਈਆਂ। (ਹੇ ਪ੍ਰਭੂ!) ਤੇਰੀ ਇਸ ਅਪਾਰ ਕੁਦਰਤ ਦਾ ਮੁੱਲ ਨਹੀਂ ਪਾਇਆ ਜਾ ਸਕਦਾ।
من باںچھت پھل پاۓ سگلے کُدرتِ کیِم اپارگِ ॥
سن بانچھت ۔ دلی خواہشات ۔ قدرت کیم ۔ اپارگ ۔ تیری قدرت کی قیمت اتنی زیادہ ے جس کا اندازہنہیں ہو سکتا۔
اور دلی مرایدں پوری ہوتی ہیں۔ اے خدا تیری قوت و قدرت کی قیمت اپنی بھاری رہے کہ انداہ نا ممکن ہے

ਕਹੁ ਨਾਨਕ ਪ੍ਰਭ ਕਿਰਪਾ ਕੀਜੈ ਮਨੁ ਸਦਾ ਚਲੈ ਤੇਰੈ ਮਾਰਗਿ ॥੩॥
kaho naanak parabh kirpaa keejai man sadaa chalai tayrai maarag. ||3||
Nanak says, O’ God! bestow mercy that my mind may follow Your path forever. ||3|| ਨਾਨਕ ਆਖਦਾ ਹੈ- ਹੇ ਪ੍ਰਭੂ! ਮਿਹਰ ਕਰ, ਮੇਰਾ ਮਨ ਸਦਾ ਤੇਰੇ ਰਸਤੇ ਉੱਤੇ ਤੁਰਦਾ ਰਹੇ ॥੩॥
کہُ نانک پ٘ربھ کِرپا کیِجےَ منُ سدا چلےَ تیرےَ مارگِ
مارگ۔ راستے ۔
اے نانک بتادے کہ اے خدا کرم وعنایت فرما کہ میں تیری راہوں پر چلوں۔

ਏਹੋ ਵਰੁ ਏਹਾ ਵਡਿਆਈ ਇਹੁ ਧਨੁ ਹੋਇ ਵਡਭਾਗਾ ਰਾਮ ॥
ayho var ayhaa vadi-aa-ee ih Dhan ho-ay vadbhaagaa raam.
Being attuned to God’s Name is the true blessing, glory, wealth and good fortune, ਜਿਸ ਮਨੁੱਖ ਦਾ ਮਨ ਪ੍ਰਭੂ ਦੇ ਚਰਨਾਂ ਵਿਚ ਜੁੜ ਜਾਂਦਾ ਹੈ, ਇਹੀ ਉਸ ਮਨੁੱਖ ਦੇ ਵਾਸਤੇ ਬਖ਼ਸ਼ਸ਼ ਹੈ, ਇਹੀ ਵਡਿਆਈ ਹੈ, ਇਹੀ ਧਨ ਹੈ, ਇਹੀ ਵੱਡੀ ਕਿਸਮਤ ਹੈ।
ایہو ۄرُ ایہا ۄڈِیائیِ اِہُ دھنُ ہوءِ ۄڈبھاگا رام ॥
در۔ بخشش۔ عنایت۔ وڈیائی۔ بلند عظمت۔ عظمتو حشمت ۔ پودھن ۔ یہی دولت ۔ وڈبھاگا۔ بلند قسمت ۔ بھاری تقدیر و مقدر
یہی ہے بخشش خدا یہی ہے بلند عظمت یہی ہے دولت اور یہی ہے بلند قسمت یہی ہے

ਏਹੋ ਰੰਗੁ ਏਹੋ ਰਸ ਭੋਗਾ ਹਰਿ ਚਰਣੀ ਮਨੁ ਲਾਗਾ ਰਾਮ ॥
ayho rang ayho ras bhogaa har charnee man laagaa raam.
yes, being attuned to God’s Name is the true pleasure and true enjoyment. ਜਿਸ ਮਨੁੱਖ ਦਾ ਮਨ ਪ੍ਰਭੂ ਦੇ ਚਰਨਾਂ ਵਿਚ ਜੁੜ ਜਾਂਦਾ ਹੈ, ਇਹੀ ਹੈ ਦੁਨੀਆ ਦਾ ਰੰਗ-ਤਮਾਸ਼ਾ ਅਤੇ ਸਾਰੇ ਸੁਆਦਲੇ ਪਦਾਰਥਾਂ ਦਾ ਭੋਗਣਾ,
ایہو رنّگُ ایہو رس بھوگا ہرِ چرنھیِ منُ لاگا رام ॥
ایہہ رنگ۔ یہی پریم۔ رس۔ لطف و مزہ ۔ بھوگا۔ اُتھانا۔ ہرچرنی ۔ من لاگا۔ پائے الہٰی سے میرا دلی محبت و پیار۔
پریم پیارا اوریہی ہے نعمتوں کا لطف و مزہ چھکنا کرتا رہے ۔

ਮਨੁ ਲਾਗਾ ਚਰਣੇ ਪ੍ਰਭ ਕੀ ਸਰਣੇ ਕਰਣ ਕਾਰਣ ਗੋਪਾਲਾ ॥ man laagaa charnay parabh kee sarnay karan kaaran gopaalaa. One whose mind gets attuned to God’s Name, remains in the refuge of the Creator and Master of the world. ਜਿਸ ਮਨੁੱਖ ਦਾ ਮਨ ਪ੍ਰਭੂ ਦੇ ਚਰਨਾਂ ਵਿਚ ਲੀਨ ਹੋ ਜਾਂਦਾ ਹੈ, ਉਹ ਜਗਤ ਦੇ ਮੂਲ ਗੋਪਾਲ ਦੀ ਸਰਨੀਂ ਪਿਆ ਰਹਿੰਦਾ ਹੈ।
منُ لاگا چرنھے پ٘ربھ کیِ سرنھے کرنھ کارنھ گوپالا ॥
کرن کارن ۔ گوپالا۔ جو سبب پیدا کرنے اور کرنے توفیق رکھتا ہے خدا۔

جس کا دماغ خدا کے نام سے مل جاتا ہے ، وہ دنیا کے خالق اور مالک کی پناہ میں رہتا ہے
ਸਭੁ ਕਿਛੁ ਤੇਰਾ ਤੂ ਪ੍ਰਭੁ ਮੇਰਾ ਮੇਰੇ ਠਾਕੁਰ ਦੀਨ ਦਇਆਲਾ ॥
sabh kichh tayraa too parabh mayraa mayray thaakur deen da-i-aalaa.
O’ my Master-God, the merciful master of the meek, everything belongs to You. ਹੇ ਮੇਰੇ ਪ੍ਰਭੂ! ਹੇ ਮੇਰੇ ਠਾਕੁਰ! ਹੇ ਦੀਨਾਂ ਉਤੇ ਦਇਆ ਕਰਨ ਵਾਲੇ! ਹਰੇਕ ਦਾਤ (ਅਸੀਂ ਜੀਵਾਂ ਨੂੰ) ਤੇਰੀ ਹੀ ਬਖ਼ਸ਼ੀ ਹੋਈ ਹੈ।
سبھُ کِچھُ تیرا توُ پ٘ربھُ میرا میرے ٹھاکُر دیِن دئِیالا ॥
ٹھاکر دین دیالا۔ غریبوں پر مہربنا میرے مالک ۔
اے خدا یہ سارے تیری بخشش و عنایت ہے اے میرے غریب پرور رحمان الرحیم میں بے اوصاف ہوں کوئی وصف نہیں۔

ਮੋਹਿ ਨਿਰਗੁਣ ਪ੍ਰੀਤਮ ਸੁਖ ਸਾਗਰ ਸੰਤਸੰਗਿ ਮਨੁ ਜਾਗਾ ॥
mohi nirgun pareetam sukh saagar satsang man jaagaa.
O my beloved God, the ocean of celestial peace, I am unvirtuous but in the company of the saints my mind is spiritually awakened from the love for Maya. ਹੇ ਮੇਰੇ ਪ੍ਰੀਤਮ! ਹੇ ਸੁਖਾਂ ਦੇ ਸਮੁੰਦਰ! ਮੈਂ ਗੁਣ-ਹੀਨ ਦਾ ਮਨ ਸੰਤ ਜਨਾਂ ਦੀ ਸੰਗਤਿ ਵਿਚ ਰਹਿ ਕੇ ਮਾਇਆ ਦੇ ਮੋਹ ਦੀ ਨੀਂਦ ਵਿਚੋਂ ਜਾਗ ਪਿਆ ਹੈ।
موہِ نِرگُنھ پ٘ریِتم سُکھ ساگر سنّتسنّگِ منُ جاگا ॥
نرگن۔ بے اوصاف ۔ وسف نہیں کوئی۔ پریتم سکھ ساگر۔ پیار آرام و آسائش کا سمندر۔ سنت سنگ ۔ روحانی رہنماو رہبرکے ساتھ سے ۔من جاگا۔ دلمیں بیداری پیدا ہوئی۔
مجھ میں جبکہ میرا پیار خدا آرام و آسائش کا سمندر ہے ۔ میرے دل میں روحانی رہنما و رہبر کی صحبت و قربت سے بیداری پید ا ہوئی ہے ۔
ਕਹੁ ਨਾਨਕ ਪ੍ਰਭਿ ਕਿਰਪਾ ਕੀਨ੍ਹ੍ਹੀ ਚਰਣ ਕਮਲ ਮਨੁ ਲਾਗਾ ॥੪॥੩॥੬॥
kaho naanak parabh kirpaa keenHee charan kamal man laagaa. ||4||3||6||
Nanak says: God bestowed mercy and my mind became attuned to His immaculate Name. ||4||3||6|| ਨਾਨਕ ਆਖਦਾ ਹੈ- ਪ੍ਰਭੂ ਨੇ ਮਿਹਰ ਕੀਤੀ, ਤਾਂ ਮੇਰਾ ਮਨ ਉਸ ਦੇ ਸੋਹਣੇ ਚਰਨਾਂ ਵਿਚ ਲੀਨ ਹੋ ਗਿਆ ॥੪॥੩॥੬॥
کہُ نانک پ٘ربھِ کِرپا کیِن٘ہ٘ہیِ چرنھ کمل منُ لاگا
پربھ کرپاکینی ۔ کدا نے مہربنای کی ۔ چرن کمل من جاگا۔ پائےپاک میں بیداری ہوئی ۔
اے نانک بتادے کہ الہٰی کرم وعنایت سے ہی پاک پائے الہٰی کا گرودیہ ہوگیا ہے ۔

ਸੂਹੀ ਮਹਲਾ ੫ ॥
soohee mehlaa 5.
Raag Soohee, Fifth Guru:
سوُہیِ مہلا ੫॥

ਹਰਿ ਜਪੇ ਹਰਿ ਮੰਦਰੁ ਸਾਜਿਆ ਸੰਤ ਭਗਤ ਗੁਣ ਗਾਵਹਿ ਰਾਮ ॥
har japay har mandar saaji-aa sant bhagat gun gaavahi raam.
God fashioned the human body as a temple to meditate; the Saints and the devotees sing God’s praises in this body-temple. ਮਨੁੱਖ ਦਾ ਇਹ ਸਰੀਰ-ਘਰ ਪ੍ਰਭੂ ਨੇ ਨਾਮ ਜਪਣ ਲਈ ਬਣਾਇਆ ਹੈ, ਇਸ ਘਰ ਵਿਚ ਸੰਤ-ਜਨ ਭਗਤ-ਜਨ ਪ੍ਰਭੂ ਦੇ ਗੁਣ ਗਾਂਦੇ ਰਹਿੰਦੇ ਹਨ।
ہرِ جپے ہرِ منّدرُ ساجِیا سنّت بھگت گُنھ گاۄہِ رام ॥
ہر جپے ۔ الہٰی عبادت وریاض کے لئے ۔ ہر مندر ۔ الہٰی گھر۔ ساچا۔ بنائیا۔ سنت ۔ روحانی رہنما و رہبر۔ بھگت۔ الہٰی عاشق۔ پریمی ۔ گن گاویہہ۔ حمدوثناہ کرتے ہیں۔
خدا نے الہٰی عباوت وریاضت کے لئے انسانی جسم و وجود اپنے رہنے کے لئے روحانی رہنما و رہبر و عاشقان الہٰی و پریمی حمدوثناہ کرتے ہیں ۔

ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪਨਾ ਸਗਲੇ ਪਾਪ ਤਜਾਵਹਿ ਰਾਮ ॥
simar simar su-aamee parabh apnaa saglay paap tajaaveh raam.
They get all their sins eradicated by always remembering their Master-God with loving devotion. ਆਪਣੇ ਮਾਲਕ-ਪ੍ਰਭੂ ਦਾ ਨਾਮ ਹਰ ਵੇਲੇ ਸਿਮਰ ਸਿਮਰ ਕੇ ਸੰਤ ਜਨ ਆਪਣੇ ਅੰਦਰੋਂ ਸਾਰੇ ਪਾਪ ਦੂਰ ਕਰਾ ਲੈਂਦੇ ਹਨ।
سِمرِ سِمرِ سُیامیِ پ٘ربھُ اپنا سگلے پاپ تجاۄہِ رام ॥
پاپ تجاویہہ۔گناہوںکا تدارک کراتے ہیں۔
اپنے مالک خداکی یادویرآض سے سارے گناہوں کا تدارک کرتے ہیں

ਹਰਿ ਗੁਣ ਗਾਇ ਪਰਮ ਪਦੁ ਪਾਇਆ ਪ੍ਰਭ ਕੀ ਊਤਮ ਬਾਣੀ ॥
har gun gaa-ay param pad paa-i-aa parabh kee ootam banee.
By singing the praises of God through the sublime divine words, they have obtained the supreme spiritual status. ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਊਤਮ ਬਾਣੀ ਰਾਹੀਂ ਪ੍ਰਭੂ ਦੀਆਂ ਸਿਫਤਾਂ ਗਾਇਨ ਕਰ ਕੇ, ਉਹਨਾਂ ਨੇ ਉੱਚਾ ਆਤਮਕ ਦਰਜਾ ਪਾ ਲਿਆ ਹੈ।
ہرِ گُنھ گاءِ پرم پدُ پائِیا پ٘ربھ کیِ اوُتم بانھیِ ॥

پرم پد۔ روحانیت یا اخلاق کا بلند رتبہ۔ اتم بانی۔ پاک کلام ۔
الہٰی پاک کلام کی حمدوثناہ سے بلند روحانی واخالقی رتبے پاتے ہیں۔

ਸਹਜ ਕਥਾ ਪ੍ਰਭ ਕੀ ਅਤਿ ਮੀਠੀ ਕਥੀ ਅਕਥ ਕਹਾਣੀ ॥ sahj kathaa parabh kee at meethee kathee akath kahaanee. Extremely sweet are the celestial poise- producing divine words of God’s praises, and the true saints have described His indescribable praises. ਪ੍ਰਭੂ ਦੀ ਅਤਿ ਮਿੱਠੀ ਸਿਫ਼ਤਿ-ਸਾਲਾਹ ਜੋ ਆਤਮਕ ਅਡੋਲਤਾ ਪੈਦਾ ਕਰਦੀ ਹੈ।ਸੰਤ-ਜਨਾਂ ਨੇ ਉਹ ਅਕੱਥ ਕਹਾਟੀ ਕਥੀ ਹੈ।
سہج کتھا پ٘ربھ کیِ اتِ میِٹھیِ کتھیِ اکتھ کہانھیِ ॥
سہج کتھا۔ روحانی یااخلاقی زندگی کی کہانی ۔ ات میٹھی ۔ناہیت ۔ سریلی ۔ کتھی ۔ بینا کی ۔ اکتھ ۔نا قابل بیان ۔
خدا ک روحانی نہایت شرینی کہانی جو بیان ہیں ہو سکتی بیان کی ہے ۔

ਭਲਾ ਸੰਜੋਗੁ ਮੂਰਤੁ ਪਲੁ ਸਾਚਾ ਅਬਿਚਲ ਨੀਵ ਰਖਾਈ ॥
bhalaa sanjog moorat pal saachaa abichal neev rakhaa-ee.
Auspicious, blessed and true moment comes when the permanent foundation for singing God’s praises is laid in this body-temple. ਇਸ ਸਰੀਰ-ਘਰ ਵਿਚ ਉਹ) ਸ਼ੁਭ ਸੰਜੋਗ ਆ ਬਣਦਾ ਹੈ, ਉਹ ਸਦਾ ਕਾਇਮ ਰਹਿਣ ਵਾਲਾ ਮੁਹੂਰਤ ਆ ਬਣਦਾ ਹੈ ਜਦੋਂ (ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨ ਦੀ) ਕਦੇ ਨਾਹ ਹਿੱਲਣ ਵਾਲੀ ਨੀਂਹ ਰੱਖੀ ਜਾਂਦੀ ਹੈ।
بھلا سنّجوگُ موُرتُ پلُ ساچا ابِچل نیِۄ رکھائیِ ॥
بھال سنجوگ۔ خوش بخت ملاپ ۔صورت پل ساچا۔ اچھا موقع ۔ ایپل بنو۔ رکھائی۔ پائیدار بنیاد اکھائی گئی۔
اچھا اورنیک تھا وہ ملاپ موقع محل وقوع جب یہ سچی مستقل بنیاد رکھی گئی ۔

ਜਨ ਨਾਨਕ ਪ੍ਰਭ ਭਏ ਦਇਆਲਾ ਸਰਬ ਕਲਾ ਬਣਿ ਆਈ ॥੧॥
jan naanak parabh bha-ay da-i-aalaa sarab kalaa ban aa-ee. ||1||
Devotee Nanak says, one on whom God bestows mercy, all divinely powers become manifest in him. ||1|| ਹੇ ਦਾਸ ਨਾਨਕ! (ਜਿਸ ਮਨੁੱਖ ਉੱਤੇ) ਪ੍ਰਭੂ ਜੀ ਦਇਆਵਾਨ ਹੁੰਦੇ ਹਨ (ਉਸ ਦੇ ਅੰਦਰ) ਤਕੜੀ ਆਤਮਕ ਤਾਕਤ ਪੈਦਾ ਹੋ ਜਾਂਦੀ ਹੈ ॥੧॥
جن نانک پ٘ربھ بھۓ دئِیالا سرب کلا بنھِ آئیِ
سرب کلا۔ تمام قوتیں اور طور طریقے ۔
اے خادم نانک جب خدا مہربان ہوئے تو تمام روحانی وآخلاقی قوتیں پیدا ہو جاتی ہیں۔

ਆਨੰਦਾ ਵਜਹਿ ਨਿਤ ਵਾਜੇ ਪਾਰਬ੍ਰਹਮੁ ਮਨਿ ਵੂਠਾ ਰਾਮ ॥
aanandaa vajeh nit vaajay paarbarahm man voothaa raam.
One in whose mind God becomes manifest, he feels as if the bliss producing musical instruments are continuously playing within him. ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਆ ਵੱਸਦਾ ਹੈ, ਉਸ ਦੇ ਸਰੀਰ-ਮੰਦਰ ਵਿਚ ਆਤਮਕ ਆਨੰਦ ਦੇ ਸਦਾ ਮਾਨੋ ਵਾਜੇ ਵੱਜਦੇ ਰਹਿੰਦੇ ਹਨ।
آننّدا ۄجہِ نِت ۄاجے پارب٘رہمُ منِ ۄوُٹھا رام ॥
آنند۔ روحانی وذہنی سکون کی آرام و آسائش ۔ نت ۔ ہر روز ۔ وجیہ واجے ۔ خوشیوںکے شادیانے ہوئے ۔ پار برہ۔ کامیابی عنایت کرنے والاخدا من دوٹھا ۔ دل میں بسا۔
جس کے دلمین خدا بس جاتا ہے اس کے دل میں ہمیشہ شادیانے اور کون رہتا ہے ۔

ਗੁਰਮੁਖੇ ਸਚੁ ਕਰਣੀ ਸਾਰੀ ਬਿਨਸੇ ਭ੍ਰਮ ਭੈ ਝੂਠਾ ਰਾਮ ॥
gurmukhay sach karnee saaree binsay bharam bhai jhoothaa raam.
His doubts, fears and falsehood vanish and lovingly remembering God through the Guru’s teachings becomes his sublime deed. ਉਸ ਦੇ ਸਾਰੇ ਭਰਮ ਡਰ ਝੂਠ ਨਾਸ ਹੋ ਜਾਂਦੇ ਹਨ, ਗੁਰੂ ਦੇ ਸਨਮੁਖ ਰਹਿ ਕੇ ਨਾਮ ਸਿਮਰਨ ਉਸ ਦਾ ਸ਼੍ਰੇਸ਼ਟ ਕਰਤੱਬ ਬਣ ਜਾਂਦਾ ਹੈ।
گُرمُکھے سچُ کرنھیِ ساریِ بِنسے بھ٘رم بھےَ جھوُٹھا رام ॥
مرشد کے وسیلے سے سچے نیک اعمال ہوجاتے ہیں وہم گمان شک و شبہات خوف اور جھوٹ ختم ہوجاتا ہے

ਅਨਹਦ ਬਾਣੀ ਗੁਰਮੁਖਿ ਵਖਾਣੀ ਜਸੁ ਸੁਣਿ ਸੁਣਿ ਮਨੁ ਤਨੁ ਹਰਿਆ ॥
anhad banee gurmukh vakhaanee jas sun sun man tan hari-aa.
He keeps uttering the blissful divine words through the Guru’s teachings; his mind and body get spiritually rejuvenated by always listening to God’s praises. ਗੁਰੂ ਦੇ ਸਨਮੁਖ ਰਹਿਣ ਵਾਲਾ ਉਹ ਮਨੁੱਖ ਸਦਾ ਇਕ-ਰਸ ਸਿਫ਼ਤਿ-ਸਾਲਾਹ ਦੀ ਬਾਣੀ ਉਚਾਰਦਾ ਰਹਿੰਦਾ ਹੈ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣ ਸੁਣ ਕੇ ਉਸ ਦਾ ਮਨ ਉਸ ਦਾ ਤਨ ਆਤਮਕ ਜੀਵਨ ਵਾਲਾ ਹੋ ਜਾਂਦਾ ਹੈ।
انہد بانھیِ گُرمُکھِ ۄکھانھیِ جسُ سُنھِ سُنھِ منُ تنُ ہرِیا ॥
انحد بانی۔ لگاتار کلام۔ گورمکھ ۔ مرشد۔ دکھائی بیان کرنا۔ سچ کرنی ۔ سچے اعمال۔ ساری ۔ کرنا۔ ونسے ۔ مٹے ۔ بھرم ۔ گمراہی ۔ وہم و گمان۔ بھٹکن ۔ بھے ۔ خوف ۔ جھوتھا۔ جھوٹ۔ جس ۔ صفت صلاح من تن پر یا۔ دل و جان کھلا۔ خوشی محسوس ہوئی۔
مرید مرشد ہوکر مرشد کا بیان کیا ہوا کلام دل و جان مسرت محسوس کرتے ہیں۔

ਸਰਬ ਸੁਖਾ ਤਿਸ ਹੀ ਬਣਿ ਆਏ ਜੋ ਪ੍ਰਭਿ ਅਪਨਾ ਕਰਿਆ ॥
sarab sukhaa tis hee ban aa-ay jo parabh apnaa kari-aa.
O’ my friend, all kinds of comforts and peace have come to that person, whom God has made His own. ਹੇ ਭਾਈ! ਜਿਸ ਮਨੁੱਖ ਨੂੰ ਪਰਮਾਤਮਾ ਨੇ ਆਪਣਾ (ਪਿਆਰਾ) ਬਣਾ ਲਿਆ, ਸਾਰੇ ਸੁਖ ਉਸ ਦੇ ਅੰਦਰ ਆ ਇਕੱਠੇ ਹੋਏ।
سرب سُکھا تِس ہیِ بنھِ آۓ جو پ٘ربھِ اپنا کرِیا ॥

سرب سکھا۔ ہر طرح کے آرام و آسائش ۔ تس ہی بن آئے ۔ اسی کو ہی میسئر ہوئے ۔
جسے خدا اپناتا ہے ۔ اسے ہی طرح کے آرام و آسائش میسئر ہوتے ہیں۔

ਘਰ ਮਹਿ ਨਵ ਨਿਧਿ ਭਰੇ ਭੰਡਾਰਾ ਰਾਮ ਨਾਮਿ ਰੰਗੁ ਲਾਗਾ ॥
ghar meh nav niDh bharay bhandaaraa raam naam rang laagaa.
One who gets imbued with the love of God’s Name, feels as if he has received all the treasures of the world. ਪ੍ਰਭੂ ਦੇ ਨਾਮ ਵਿਚ ਜਿਸ ਮਨੁੱਖ ਦਾ ਪਿਆਰ ਬਣ ਜਾਂਦਾ ਹੈ, ਉਸ ਦੇ ਹਿਰਦੇ-ਘਰ ਵਿਚ ਮਾਨੋ, ਧਰਤੀ ਦੇ ਨੌ ਹੀ ਖ਼ਜ਼ਾਨਿਆਂ ਦੇ ਭੰਡਾਰੇ ਭਰ ਜਾਂਦੇ ਹਨ।
گھر مہِ نۄ نِدھِ بھرے بھنّڈارا رام نامِ رنّگُ لاگا ॥
رام نام نوندھ۔ نو خزانے ۔ بھرے بھنڈار۔ ذخیرے بھرے ہوئے ۔ رام نام ۔ رنک لاا۔ جسے الہٰی نام کا پیار و محبت ہے سچ وحقیقت سے ۔
اس دلمیں دنیا کے نو خزانے بھرے ہوئے ہیں جسے الہٰی نام سچ وحقیقت سے محبت اور احساس ہے

ਨਾਨਕ ਜਨ ਪ੍ਰਭੁ ਕਦੇ ਨ ਵਿਸਰੈ ਪੂਰਨ ਜਾ ਕੇ ਭਾਗਾ ॥੨॥
naanak jan parabh kaday na visrai pooran jaa kay bhaagaa. ||2||
O’ Nanak, the devotee whose destiny is perfect, never forgets God. ||2|| ਹੇ ਨਾਨਕ! ਜਿਸ ਦਾਸ ਦੇ ਪੂਰੇ ਭਾਗ ਜਾਗ ਪੈਂਦੇ ਹਨ, ਉਸ ਨੂੰ ਪਰਮਾਤਮਾ ਕਦੇ ਨਹੀਂ ਭੁੱਲਦਾ ॥੨॥
نانک جن پ٘ربھُ کدے ن ۄِسرےَ پوُرن جا کے بھاگا
نانک جن ۔ خدمتگار نانک کو۔ پربھ۔ خدا۔ کدے نہ وسرے ۔نہ بھولے ۔ پورن جاکا بھاگا۔ جس کی قسمت پوری ہے ۔
خادم نانک کو خدا نہ بھولے کبھی جن کی قسمت پوری ہے ۔

ਛਾਇਆ ਪ੍ਰਭਿ ਛਤ੍ਰਪਤਿ ਕੀਨ੍ਹ੍ਹੀ ਸਗਲੀ ਤਪਤਿ ਬਿਨਾਸੀ ਰਾਮ ॥
chhaa-i-aa parabh chhatarpat keenHee saglee tapat binaasee raam.
One whom God, the sovereign king, provided His protection, the fire of all his worldly desires got totally extinguished. ਪ੍ਰਭੂ-ਪਾਤਿਸ਼ਾਹ ਨੇ (ਜਿਸ ਮਨੁੱਖ ਦੇ ਸਿਰ ਉਤੇ) ਆਪਣਾ ਹੱਥ ਰੱਖਿਆ, (ਉਸ ਦੇ ਅੰਦਰੋਂ ਵਿਕਾਰਾਂ ਦੀ) ਸਾਰੀ ਸੜਨ ਨਾਸ ਹੋ ਗਈ।
چھائِیا پ٘ربھِ چھت٘رپتِ کیِن٘ہ٘ہیِ سگلیِ تپتِ بِناسیِ رام ॥
چھائیا ۔ سایہ۔ پربھ چھترپت۔ اس سائے کا مالک خدا ۔ کینی ۔ کی ۔ سگلی ۔ ساری ۔ پتت۔ ساری جلن ۔ بناسی ۔ مٹائی ۔
ایک ، جسے خدا ، بادشاہ ، نے اپنی حفاظت فراہم کی ، اس کی تمام دنیاوی خواہشات کی آگ پوری طرح ختم ہوگئ
ਦੂਖ ਪਾਪ ਕਾ ਡੇਰਾ ਢਾਠਾ ਕਾਰਜੁ ਆਇਆ ਰਾਸੀ ਰਾਮ ॥
dookh paap kaa dayraa dhaathaa kaaraj aa-i-aa raasee raam.
He felt as if the source of his sorrows and sins has been demolished and his life’s purpose has been accomplished. (ਉਸ ਦੇ ਅੰਦਰੋਂ) ਦੁੱਖਾਂ ਦਾ ਵਿਕਾਰਾਂ ਦਾ ਅੱਡਾ ਹੀ ਢਹਿ ਗਿਆ, ਉਸ ਮਨੁੱਖ ਦਾ ਜੀਵਨ-ਮਨੋਰਥ ਕਾਮਯਾਬ ਹੋ ਗਿਆ।
دوُکھ پاپ کا ڈیرا ڈھاٹھا کارجُ آئِیا راسیِ رام ॥
دوکھ ۔ عذاب ۔ پاپ۔ گناہ۔ برائیاں۔ ڈیرہ ۔ ٹھکانہ ۔ ڈھاٹھا۔ مسمار ہوا۔ کارج ۔ کام ۔ زندگی کا مقسد۔ مدعا۔ راسی ۔ درست۔ ٹھیک۔
اسے ایسا لگا جیسے اس کے دکھوں اور گناہوں کا سرچشمہ گرا دیا گیا ہو اور اس کی زندگی کا مقصد پورا ہو گیا ہو۔

ਹਰਿ ਪ੍ਰਭਿ ਫੁਰਮਾਇਆ ਮਿਟੀ ਬਲਾਇਆ ਸਾਚੁ ਧਰਮੁ ਪੁੰਨੁ ਫਲਿਆ ॥
har parabh furmaa-i-aa mitee balaa-i-aa saach Dharam punn fali-aa.
When God so commanded, the effect of worldly riches and power vanished and the righteous deed of remembering God flourished within him. ਹਰੀ ਪ੍ਰਭੂ ਨੇ ਹੁਕਮ ਦੇ ਦਿੱਤਾ (ਤੇ, ਉਸ ਮਨੁੱਖ ਦੇ ਅੰਦਰੋਂ ਮਾਇਆ -ਬਲਾ ਦਾ ਪ੍ਰਭਾਵ ਮੁੱਕ ਗਿਆ, ਸਦਾ-ਥਿਰ ਹਰਿ-ਨਾਮ ਸਿਮਰਨ ਦਾ ਸ਼ੁਭ ਕਰਮ ਉਸ ਦੇ ਅੰਦਰ ਵਧਣਾ ਸ਼ੁਰੂ ਹੋ ਗਿਆ।
ہرِ پ٘ربھِ پھُرمائِیا مِٹیِ بلائِیا ساچُ دھرمُ پُنّنُ پھلِیا ॥
مٹی بلائیا۔ مصھبیت ختمہویئ۔ ساچ دھرم۔ سچی فرض۔

جب خدا نے حکم دیا ، تو دنیاوی دولت اور طاقت کا اثر ختم ہوگیا اور خدا کو یاد رکھنے کا راستہ اس کے اندر پروان چڑھ گیا

error: Content is protected !!