Urdu-Raw-Page-800

ਕਾਇਆ ਨਗਰ ਮਹਿ ਰਾਮ ਰਸੁ ਊਤਮੁ ਕਿਉ ਪਾਈਐ ਉਪਦੇਸੁ ਜਨ ਕਰਹੁ ॥
kaa-i-aa nagar meh raam ras ootam ki-o paa-ee-ai updays jan karahu.
O’ the devotees of God, the supreme, sublime essence of God is present within our body; please advise me how we could realize it. ਇਸ ਸਰੀਰ ਰੂਪੀ ਸ਼ਹਿਰ ਵਿਚ ਹਰੀ ਦਾ ਨਾਮ ਵਧੀਆ ਸੁਆਦਲਾ ਪਦਾਰਥ ਹੈ। ਹੇ ਸੰਤ ਜਨੋ! ਮੈਨੂੰ ਸਮਝਾਓ ਕਿ ਇਹ ਕਿਵੇਂ ਹਾਸਲ ਹੋਵੇ।
کائِیا نگر مہِ رام رسُ اوُتمُ کِءُ پائیِئےَ اُپدیسُ جن کرہُ ॥
کایا نگر ۔جسم ۔ رام رس اتم۔ الہٰی پیار بیش قیمت ہے ۔ اپدیس ۔ واعظ نصیحت ۔
خدا کے بھگت ، خدا کے اعلی ، عمدہ جوہر ہمارے جسم میں موجود ہے۔ براہ کرم مجھے مشورہ دیں کہ ہمیں اس کا ادراک کیسے ہوسکتا ہے۔
ਸਤਿਗੁਰੁ ਸੇਵਿ ਸਫਲ ਹਰਿ ਦਰਸਨੁ ਮਿਲਿ ਅੰਮ੍ਰਿਤੁ ਹਰਿ ਰਸੁ ਪੀਅਹੁ ॥੨॥
satgur sayv safal har darsan mil amrit har ras pee-ahu. ||2||
By following the true Guru’s teachings, experience the fruitful vision of God, and then realizing Him, drink the ambrosial nectar of God’s Name. ||2|| ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਫਲ ਦੇਣ ਵਾਲਾ ਦਰਸਨ ਕਰੋ,ਉਨ੍ਹਾਂ ਨੂੰ ਮਿਲ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਂਦੇ ਰਹੋ ॥੨॥
ستِگُرُ سیۄِ سپھل ہرِ درسنُ مِلِ انّم٘رِتُ ہرِ رسُ پیِئہُ ॥੨॥
ستگر سیو۔ خدمت سچے مرشد کی ۔ سپھل ہر درس۔ کامیاب دیدار خدا ۔ انمرت ۔ آبحیات۔
سچی گورو کی تعلیمات پر عمل کرتے ہوئے ، خدا کے ثمر آور نظارے کا تجربہ کریں ، اور پھر اس کو بھانپ کر خدا کے نام کا حیرت انگیز امرت پائیں۔
ਹਰਿ ਹਰਿ ਨਾਮੁ ਅੰਮ੍ਰਿਤੁ ਹਰਿ ਮੀਠਾ ਹਰਿ ਸੰਤਹੁ ਚਾਖਿ ਦਿਖਹੁ ॥
har har naam amrit har meethaa har santahu chaakh dikhahu.
O’ saintly devotees of God, the ambrosial nectar of God’s Name is sweet, taste it and see for yourself. ਹੇ ਸੰਤ ਜਨੋ! ਚੱਖ ਕੇ ਵੇਖ ਲਵੋ, ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਅੰਮ੍ਰਿਤ ਮਿੱਠਾ ਹੈ।
ہرِ ہرِ نامُ انّم٘رِتُ ہرِ میِٹھا ہرِ سنّتہُ چاکھِ دِکھہُ ॥
اے خدا کے بھائیو ، خدا کے نام کا سحر انگیز امرت میٹھا ہے اس کا ذائقہ چکھو اور خود ہی دیکھو۔
ਗੁਰਮਤਿ ਹਰਿ ਰਸੁ ਮੀਠਾ ਲਾਗਾ ਤਿਨ ਬਿਸਰੇ ਸਭਿ ਬਿਖ ਰਸਹੁ ॥੩॥
gurmat har ras meethaa laagaa tin bisray sabh bikh rasahu. ||3||
Those who follow the Guru’s teachings, find the elixir of God’s Name sweet; they forsake love for all other worldly relishes which are poison for spiritual life. ||3|| ਗੁਰੂ ਦੀ ਸਿੱਖਿਆ ਉੱਤੇ ਤੁਰ ਕੇ ਜਿਨ੍ਹਾਂ ਮਨੁੱਖਾਂ ਨੂੰ ਨਾਮ-ਰਸ ਸੁਆਦਲਾ ਲੱਗਦਾ ਹੈ, ਆਤਮਕ ਜੀਵਨ ਨੂੰ ਮਾਰ ਮੁਕਾਣ ਵਾਲੇ ਹੋਰ ਸਾਰੇ ਰਸ ਉਹਨਾਂ ਨੂੰ ਭੁੱਲ ਜਾਂਦੇ ਹਨ ॥੩॥
گُرمتِ ہرِ رسُ میِٹھا لاگا تِن بِسرے سبھِ بِکھ رسہُ ॥੩॥
گرمت ۔ سبق مرشد ۔ تن وسرے ۔ اسے بھول کر ۔ وکھ ۔ زہر (3)
جو لوگ گرو کی تعلیمات پر عمل کرتے ہیں ، انھیں خدا کے نام کا امین ملتا ہے۔ وہ روحانی زندگی کے لئے زہر ہیں
ਰਾਮ ਨਾਮੁ ਰਸੁ ਰਾਮ ਰਸਾਇਣੁ ਹਰਿ ਸੇਵਹੁ ਸੰਤ ਜਨਹੁ ॥
raam naam ras raam rasaa-in har sayvhu sant janhu.
O’ saintly people, the elixir of God’s Name is a remedy for all afflictions, keep partaking it. ਹੇ ਸੰਤ ਜਨੋ! ਪਰਮਾਤਮਾ ਦਾ ਨਾਮ ਸੁਆਦਲਾ ਪਦਾਰਥ ਹੈ, ਰਸੈਣ ਹੈ, ਸਦਾ ਇਸ ਦਾ ਸੇਵਨ ਕਰਦੇ ਰਹੋ (ਸਦਾ ਇਸ ਨੂੰ ਵਰਤਦੇ ਰਹੋ)।
رام نامُ رسُ رام رسائِنھُ ہرِ سیۄہُ سنّت جنہُ ॥
رسائن ۔ ایک کیمایدوائی ۔ یا لطف کا خزانہ ۔
اے اولیاء اللہ ، خدا کے نام کا امیر تمام پریشانیوں کا علاج ہے ، اس میں حصہ لیتے رہیں۔
ਚਾਰਿ ਪਦਾਰਥ ਚਾਰੇ ਪਾਏ ਗੁਰਮਤਿ ਨਾਨਕ ਹਰਿ ਭਜਹੁ ॥੪॥੪॥
chaar padaarath chaaray paa-ay gurmat naanak har bhajahu. ||4||4||
O’ Nanak, by following the Guru’s teachings, meditate on God’s Name and then you would realize all the four cardinal blessings (righteousness, financial prosperity, satisfaction of all the worldly desires, and salvation). ||4||4|| ਹੇ ਨਾਨਕ! ਗੁਰੂ ਦੀ ਮਤਿ ਲੈ ਕੇ ਸਦਾ ਹਰਿ-ਨਾਮ ਦਾ ਭਜਨ ਕਰੋ, ਫ਼ਿਰ ਤੁਸੀਂ ਚਾਰੇ ਹੀ ਉਤਮ ਦਾਤਾਂ ਪ੍ਰਾਪਤ ਕਰ ਲਵੋਗੇ ॥੪॥੪॥
چارِ پدارتھ چارے پاۓ گُرمتِ نانک ہرِ بھجہُ ॥੪॥੪॥
چار پدارتھ۔ چارنعتمیں۔ دھرم۔ اصلولوں یا فرائض انسانی کی پانبدی (2) ارتھ ۔ دنیاوی زندگی کی ضرورتوں کا پورا ہونا ۔
اے نانک ، گرو کی تعلیمات پر عمل کرتے ہوئے ، خدا کے نام پر غور کریں اور پھر آپ کو چاروں اہم نعمتوں (صداقت ، مالی خوشحالی ، تمام دنیاوی خواہشات کا اطمینان ، اور نجات) کا احساس ہوگا۔
ਬਿਲਾਵਲੁ ਮਹਲਾ ੪ ॥
bilaaval mehlaa 4.
Raag Bilaaval, Fourth Guru:
بِلاۄلُ مہلا ੪॥
ਖਤ੍ਰੀ ਬ੍ਰਾਹਮਣੁ ਸੂਦੁ ਵੈਸੁ ਕੋ ਜਾਪੈ ਹਰਿ ਮੰਤ੍ਰੁ ਜਪੈਨੀ ॥
khatree baraahman sood vais ko jaapai har mantar japainee.
Anyone, from any class of the social system, warrior, priest, businessman and the serviceman can meditate on God’s Name; the mantra is worth meditating on. ਹਰੇਕ ਸ਼੍ਰੇਣੀ (ਖਤ੍ਰੀ, ਬ੍ਰਾਹਮਣ ਸ਼ੂਦਰ ,ਵੈਸ਼) ਦਾ ਮਨੁੱਖ ਪ੍ਰਭੂ ਦਾ ਨਾਮ-ਮੰਤ੍ਰ ਜਪ ਸਕਦਾ ਹੈ (ਇਹ ਸਭਨਾਂ ਵਾਸਤੇ) ਜਪਣ-ਜੋਗ ਹੈ।
کھت٘ریِ ب٘رہمنھُ سوُدُ ۄیَسُ کو جاپےَ ہرِ منّت٘رُ جپیَنیِ ॥
ویس ۔ بیوپاری و کاشتکار ۔ سود۔ سماج کی خدمت کرنے والے ۔ کوجاپے ۔ کوئی یادوریاض کرے ۔ ہر منتر۔ الہٰی حمد ۔ جینی ۔ جو قابل یاد وریاض ہے ۔
کوئی بھی معاشرتی نظام کے کسی بھی طبقے سے جنگجو ، پجاری کاروباری اور خدمت گار خدا کے نام پر غور کرسکتا ہے۔ منتر پر غور کرنے کے قابل ہے۔
ਗੁਰੁ ਸਤਿਗੁਰੁ ਪਾਰਬ੍ਰਹਮੁ ਕਰਿ ਪੂਜਹੁ ਨਿਤ ਸੇਵਹੁ ਦਿਨਸੁ ਸਭ ਰੈਨੀ ॥੧॥
gur satgur paarbarahm kar poojahu nit sayvhu dinas sabh rainee. ||1||
Follow the teachings of the true Guru, deeming him as the embodiment of Supreme God; always follow the Guru’s teachings. ||1|| ਗੁਰੂ ਨੂੰ ਪਰਮਾਤਮਾ ਦਾ ਰੂਪ ਜਾਣ ਕੇ ਗੁਰੂ ਦੀ ਸਰਨ ਪਵੋ। ਦਿਨ ਰਾਤ ਹਰ ਵੇਲੇ ਗੁਰੂ ਦੀ ਸਰਨ ਪਏ ਰਹੋ ॥੧॥
گُرُ ستِگُرُ پارب٘رہمُ کرِ پوُجہُ نِت سیۄہُ دِنسُ سبھ ریَنیِ ॥੧॥
گر ستگر ۔ مرشد سچے مرد۔ پار برہم۔ پار لگانے والا۔ کامیابی بخشنے والا۔ بوجہو ۔ خدمت کرؤ۔ نت۔ ہر روز۔ دنس سب رہی روز و شب دن رات (1)
سچے گرو کی تعلیمات پر عمل پیرا ہو ، اور اسے خدائی خدا کا مجسم تصور کریں۔ ہمیشہ گرو کی تعلیمات پر عمل کریں
ਹਰਿ ਜਨ ਦੇਖਹੁ ਸਤਿਗੁਰੁ ਨੈਨੀ ॥
har jan daykhhu satgur nainee.
O’ devotees of God, behold the true Guru with the spiritually enlightened eyes, ਹੇ ਪ੍ਰਭੂ ਦੇ ਸੇਵਕ-ਜਨੋ! ਗੁਰੂ ਨੂੰ ਅੱਖਾਂ ਖੋਲ੍ਹ ਕੇ ਵੇਖੋ ,
ہرِ جن دیکھہُ ستِگُرُ نیَنیِ ॥
ہر جن ۔ خادم خدا۔ نیتی ۔ انکھو ں سے ۔
اے خدا کے معبود ، روحانی طور پر روشن آنکھوں سے حقیقی گرو کو دیکھیں ،
ਜੋ ਇਛਹੁ ਸੋਈ ਫਲੁ ਪਾਵਹੁ ਹਰਿ ਬੋਲਹੁ ਗੁਰਮਤਿ ਬੈਨੀ ॥੧॥ ਰਹਾਉ ॥
jo ichhahu so-ee fal paavhu har bolhu gurmat bainee. ||1|| rahaa-o.
and, by following the Guru’s teachings, utter divine words of God’s praises; you would receive whatever you wish for. ||1||Pause|| ਗੁਰੂ ਦੀ ਦਿੱਤੀ ਮਤਿ ਉਤੇ ਤੁਰ ਕੇ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਬਚਨ ਬੋਲੋ, ਜੇਹੜੀ ਇੱਛਾ ਕਰੋਗੇ ਉਹੀ ਫਲ ਪ੍ਰਾਪਤ ਕਰ ਲਵੋਗੇ ॥੧॥ ਰਹਾਉ ॥
جو اِچھہُ سوئیِ پھلُ پاۄہُ ہرِ بولہُ گُرمتِ بیَنیِ ॥੧॥ رہاءُ ॥
اچھیہہ۔ خواہش یا چاہ۔ گرمت۔ نینی ۔ سبق مرشد کی مطابقکہو (1) رہاؤ۔
اورگرو کی تعلیمات پر عمل کرکے ، خدا کی حمد کے مکمل الہی الفاظ۔ آپ جو چاہیں وصول کریں گے۔
ਅਨਿਕ ਉਪਾਵ ਚਿਤਵੀਅਹਿ ਬਹੁਤੇਰੇ ਸਾ ਹੋਵੈ ਜਿ ਬਾਤ ਹੋਵੈਨੀ ॥
anik upaav chitvee-ah bahutayray saa hovai je baat hovainee.
People plan all kinds of means to achieve their objectives, but that alone happens which is destined to happen. ਪ੍ਰਾਣੀ ਅਨੇਕਾਂ ਅਤੇ ਘਣੇਰੇ ਉਪਰਾਲੇ ਸੋਚਦਾ ਹੈ ਪ੍ਰੰਤੂ ਕੇਵਲ ਉਹ ਹੀ ਹੁੰਦਾ ਹੈ ਜੋ ਕਿ ਹੋਣਾ ਹੈ।
انِک اُپاۄ چِتۄیِئہِ بہُتیرے سا ہوۄےَ جِ بات ہوۄیَنیِ ॥
انک اپار۔ بیشمار کوشش۔ جستویہہ۔ دلمیںسوچتاہے ۔ سا ہودے ۔ ہوتا وہ ہے ۔ ہودینی ۔ جوہونا ہے ۔
لوگ اپنے مقاصد کے حصول کے لئے ہر طرح کے ذرائع کی منصوبہ بندی کرتے ہیں ، لیکن وہی ہوتا ہے جو ہونا ہی مقصود ہوتا ہے۔
ਅਪਨਾ ਭਲਾ ਸਭੁ ਕੋਈ ਬਾਛੈ ਸੋ ਕਰੇ ਜਿ ਮੇਰੈ ਚਿਤਿ ਨ ਚਿਤੈਨੀ ॥੨॥ apnaa bhalaa sabh ko-ee baachhai so karay je mayrai chit na chitainee. ||2|| Everyone wishes for one’s own welfare; but what God does may never be in our thought or imagination.||2|| ਹਰੇਕ ਜੀਵ ਆਪਣਾ ਭਲਾ ਲੋੜਦਾ ਹੈ, ਪਰ ਪ੍ਰਭੂ ਉਹ ਕੰਮ ਕਰ ਦੇਂਦਾ ਹੈ ਜੋ ਮੇਰੇ (ਤੁਹਾਡੇ) ਚਿੱਤ ਚੇਤੇ ਭੀ ਨਹੀਂ ਹੁੰਦਾ ॥੨॥
اپنا بھلا سبھُ کوئیِ باچھےَ سو کرے جِ میرےَ چِتِ ن چِتیَنیِ ॥੨॥
باچھے ۔ چاہتا ہے ۔ چت نہ چتینی ۔ جسکا دلمیں خیال تک نہیں ہوتا (2)
ہر ایک اپنی فلاح و بہبود کے خواہاں ہے۔ لیکن جو کچھ خدا کرتا ہے وہ کبھی بھی ہمارے خیال یا تخیل میں نہیں ہوسکتا ہے
ਮਨ ਕੀ ਮਤਿ ਤਿਆਗਹੁ ਹਰਿ ਜਨ ਏਹਾ ਬਾਤ ਕਠੈਨੀ ॥
man kee mat ti-aagahu har jan ayhaa baat kathainee.
O’ devotees of God, renounce the directives of your own mind, but it is very difficult to do so. ਹੇ ਸੰਤ ਜਨੋ! ਆਪਣੇ ਮਨ ਦੀ ਮਰਜ਼ੀ (ਉਤੇ ਤੁਰਨਾ) ਛੱਡ ਦਿਉ (ਗੁਰੂ ਦੇ ਹੁਕਮ ਵਿਚ ਤੁਰੋ), ਪਰ ਇਹ ਗੱਲ ਹੈ ਬੜੀ ਹੀ ਔਖੀ।
من کیِ متِ تِیاگہُ ہرِ جن ایہا بات کٹھیَنیِ ॥
من کی مت۔ خود پسندی ۔ تیاگہو۔ چھوڑو۔ ایہابات گھٹنی ۔ یہ بات مشکل ہے ۔
اے خدا کے معبود ، اپنے ہی ذہن کی ہدایتوں کو ترک کردیں ، لیکن ایسا کرنا بہت مشکل ہے۔
ਅਨਦਿਨੁ ਹਰਿ ਹਰਿ ਨਾਮੁ ਧਿਆਵਹੁ ਗੁਰ ਸਤਿਗੁਰ ਕੀ ਮਤਿ ਲੈਨੀ ॥੩॥
an-din har har naam Dhi-aavahu gur satgur kee mat lainee. ||3||
Follow the true Guru’s teachings and always meditate on God’s Name. ||3|| ਗੁਰੂ ਪਾਤਿਸ਼ਾਹ ਦੀ ਮਤਿ ਲੈ ਕੇ ਹਰ ਵੇਲੇ ਪਰਮਾਤਮਾ ਦਾ ਨਾਮ ਜਪਿਆ ਕਰੋ ॥੩॥
اندِنُ ہرِ ہرِ نامُ دھِیاۄہُ گُر ستِگُر کیِ متِ لیَنیِ ॥੩॥
ستگر کی مت یعنی سچے مرشد کا سبق (3)
سچی گرو کی تعلیمات پر عمل کریں اور ہمیشہ خدا کے نام پر غور کریں
ਮਤਿ ਸੁਮਤਿ ਤੇਰੈ ਵਸਿ ਸੁਆਮੀ ਹਮ ਜੰਤ ਤੂ ਪੁਰਖੁ ਜੰਤੈਨੀ ॥
mat sumat tayrai vas su-aamee ham jant too purakh jantainee.
O’ God, good or evil intelect of beings is in Your control; we are like musical instruments and You are the player. ਹੇ ਮਾਲਕ-ਪ੍ਰਭੂ! ਚੰਗੀ ਮੰਦੀ ਮਤਿ ਤੇਰੇ ਆਪਣੇ ਵੱਸ ਵਿਚ ਹੈ, ਅਸੀਂ ਤੇਰੇ ਵਾਜੇ ਹਾਂ, ਤੂੰ ਸਾਨੂੰ ਵਜਾਣ ਵਾਲਾ ਸਭ ਵਿਚ ਵੱਸਣ ਵਾਲਾ ਪ੍ਰਭੂ ਹੈਂ।
متِ سُمتِ تیرےَ ۄسِ سُیامیِ ہم جنّت توُ پُرکھُ جنّتیَنیِ ॥
مت سمت ۔ عقل اور اچھی عقل ۔ جنت۔ ساز۔ جتنی ۔ ساز بجانے والا۔
اے خدا ، مخلوقات کا اچھا یا برا سلوک آپ کے اختیار میں ہے۔ ہم موسیقی کے آلات کی طرح ہیں اور آپ کھلاڑی ہیں۔
ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ ਜਿਉ ਭਾਵੈ ਤਿਵੈ ਬੁਲੈਨੀ ॥੪॥੫॥
jan naanak kay parabh kartay su-aamee ji-o bhaavai tivai bulainee. ||4||5||
O’ the Creator, the Master-God of devotee Nanak, You make us say or utter whatever pleases You. ||4||5|| ਹੇ ਦਾਸ ਨਾਨਕ ਦੇ ਮਾਲਕ ਪ੍ਰਭੂ ਕਰਤਾਰ! ਜਿਵੇਂ ਤੈਨੂੰ ਚੰਗਾ ਲੱਗਦਾ ਹੈ ਤਿਵੇਂ ਤੂੰ ਸਾਨੂੰ ਬੁਲਾਂਦਾ ਹੈ (ਸਾਡੇ ਮੂੰਹੋਂ ਬੋਲ ਕਢਾਂਦਾ ਹੈਂ) ॥੪॥੫॥
جن نانک کے پ٘ربھ کرتے سُیامیِ جِءُ بھاۄےَ تِۄےَ بُلیَنیِ ॥੪॥੫॥
جیؤ بھاوے تو نے بلینی جیسے چاہتاہے اس طرح بلاتا ہے ۔
اے خالق ، عقیدت مند نانک کا مالک آپ ہمیں جو کچھ بھی کہنا چاہتے ہیں یا جو کچھ بھی آپ کو پسند کرتے ہیں کر دیتے ہیں۔
ਬਿਲਾਵਲੁ ਮਹਲਾ ੪ ॥
bilaaval mehlaa 4.
Raag Bilaaval, Fourth Guru:
بِلاۄلُ مہلا ੪॥
ਅਨਦ ਮੂਲੁ ਧਿਆਇਓ ਪੁਰਖੋਤਮੁ ਅਨਦਿਨੁ ਅਨਦ ਅਨੰਦੇ ॥
anad mool Dhi-aa-i-o purkhotam an-din anad ananday.
One who has contemplated on the supreme all pervading God, the source of supreme-bliss, always remains in a state of bliss. ਜਿਸ ਮਨੁੱਖ ਨੇ ਆਨੰਦ ਦੇ ਸੋਮੇ ਉੱਤਮ ਪੁਰਖ ਪ੍ਰਭੂ ਦਾ ਨਾਮ ਸਿਮਰਿਆ, ਉਹ ਹਰ ਵੇਲੇ ਆਨੰਦ ਹੀ ਆਨੰਦ ਵਿਚ ਲੀਨ ਰਹਿੰਦਾ ਹੈ।
اند موُلُ دھِیائِئو پُرکھوتمُ اندِنُ اند اننّدے ॥
انند مول۔ سکون کی بنیاد۔ پر کھوتم۔ عظیم ہستی ۔ اندن ۔ ہرروز۔
وہ جس نے سب پر پھیرنے والے خدا پر غور کیا ہے ، جو نعمتوں کا سرچشمہ ہے ، ہمیشہ خوشی کی حالت میں رہتا ہے۔
ਧਰਮ ਰਾਇ ਕੀ ਕਾਣਿ ਚੁਕਾਈ ਸਭਿ ਚੂਕੇ ਜਮ ਕੇ ਛੰਦੇ ॥੧॥
Dharam raa-ay kee kaan chukaa-ee sabh chookay jam kay chhanday. ||1||
That person is not subservient to the judge of righteousness anymore; he has cast off all the fears of the demon of death.||1|| ਉਸ ਨੂੰ ਧਰਮਰਾਜ ਦੀ ਮੁਥਾਜੀ ਨਹੀਂ ਰਹਿੰਦੀ, ਉਹ ਮਨੁੱਖ ਜਮਰਾਜ ਦੇ ਭੀ ਸਾਰੇ ਡਰ ਮੁਕਾ ਦੇਂਦਾ ਹੈ ॥੧॥
دھرم راءِ کیِ کانھِ چُکائیِ سبھِ چوُکے جم کے چھنّدے ॥੧॥
دھرم رائے ۔ الہٰی منصف۔ کان ۔ محتاجی ۔ چکائی ۔ ختم کی ۔ چوکے ۔ مٹے ۔جم کے چھندے ۔موتکا جال ومحتاجی (1)
وہ شخص اب راستبازی کے فیصلے کے تابع نہیں ہے۔ اس نے موت کے شیطان کے سارے خوف کو ختم کردیا ہے۔
ਜਪਿ ਮਨ ਹਰਿ ਹਰਿ ਨਾਮੁ ਗੋੁਬਿੰਦੇ ॥ jap man har har naam gobinday. O’ my mind, meditate on the Name of God, the master of the universe. ਹੇ (ਮੇਰੇ) ਮਨ! ਹਰੀ ਗੋਬਿੰਦ ਦਾ ਨਾਮ ਸਦਾ ਜਪਿਆ ਕਰ।
جپِ من ہرِ ہرِ نامُ گد਼بِنّدے ॥
گو بندے ۔مالک عالم ۔
اے میرے دماغ ، خدا کے نام پر غور کرو ، جو کائنات کا مالک ہے۔
ਵਡਭਾਗੀ ਗੁਰੁ ਸਤਿਗੁਰੁ ਪਾਇਆ ਗੁਣ ਗਾਏ ਪਰਮਾਨੰਦੇ ॥੧॥ ਰਹਾਉ ॥
vadbhaagee gur satgur paa-i-aa gun gaa-ay parmaananday. ||1|| rahaa-o.
The fortunate person, who has met the true Guru and followed his teachings, sings the praises of God, the source of supreme bliss. ||1||Pause|| ਜਿਸ ਵੱਡੇ ਭਾਗਾਂ ਵਾਲੇ ਮਨੁੱਖ ਨੂੰ ਗੁਰੂ ਮਿਲ ਪਿਆ, ਉਹ ਸਭ ਤੋਂ ਉੱਚੇ ਆਨੰਦ ਦੇ ਮਾਲਕ-ਪ੍ਰਭੂ ਦੇ ਗੁਣ ਗਾਂਦਾ ਹੈ ॥੧॥ ਰਹਾਉ ॥
ۄڈبھاگیِ گُرُ ستِگُرُ پائِیا گُنھ گاۓ پرماننّدے ॥੧॥ رہاءُ ॥
پر مانندے ۔مکمل طور پر سکون خدا (1) رہاؤ۔
خوش قسمت شخص جس نے سچے گرو سے ملاقات کی ہے اور اس کی تعلیمات پر عمل کیا ہے ، خدا کی حمد و ثنا گاتا ہے ، جو خوشی کا باعث ہے
ਸਾਕਤ ਮੂੜ ਮਾਇਆ ਕੇ ਬਧਿਕ ਵਿਚਿ ਮਾਇਆ ਫਿਰਹਿ ਫਿਰੰਦੇ ॥
saakat moorh maa-i-aa kay baDhik vich maa-i-aa fireh firanday.
The foolish, faithless cynics, are captives of Maya, the worldly riches and power, and they keep wandering around in pursuit of Maya. ਪਰਮਾਤਮਾ ਨਾਲੋਂ ਟੁੱਟੇ ਹੋਏ ਮੂਰਖ ਮਨੁੱਖ ਮਾਇਆ ਦੇ ਕੈਦੀ ਹਨ , ਅਤੇ ਮਾਇਆ ਦੀ ਖ਼ਾਤਰ ਹੀ ਸਦਾ ਭਟਕਦੇ ਰਹਿੰਦੇ ਹਨ।
ساکت موُڑ مائِیا کے بدھِک ۄِچِ مائِیا پھِرہِ پھِرنّدے ॥
ساکت ۔ مادہ پرست۔ منکر۔ مائیا کے بدھک ۔مائیا کا غالم ۔ بھر میہہ پھرندے ۔ بھٹکتے رہتے ہیں۔
بے وقوف ، بے وفا مذموم ، مایا ، دنیاوی دولت اور طاقت کے اسیر ہیں اور وہ مایا کے تعاقب میں گھومتے رہتے ہیں۔
ਤ੍ਰਿਸਨਾ ਜਲਤ ਕਿਰਤ ਕੇ ਬਾਧੇ ਜਿਉ ਤੇਲੀ ਬਲਦ ਭਵੰਦੇ ॥੨॥
tarisnaa jalat kirat kay baaDhay ji-o taylee balad bhavanday. ||2||
Because of their past deeds they burn (suffer) in their fierce desires of worldly riches and power, and go in the rounds of birth and death like the ox of an oilman going around the oil press. ||2|| ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਦੇ ਬੱਝੇ ਹੋਏ ਉਹ ਮਨੁੱਖ ਤ੍ਰਿਸ਼ਨਾ (ਦੀ ਅੱਗ) ਵਿਚ ਸੜਦੇ ਰਹਿੰਦੇ ਹਨ ਅਤੇ (ਜਨਮ ਮਰਨ ਦੇ ਗੇੜ ਵਿਚ)ਭਉਂਦੇ ਰਹਿੰਦੇ ਹਨ ਜਿਵੇਂ ਤੇਲੀਆਂ ਦੇ ਬਲਦ ਕੋਹਲੂ ਦੁਆਲੇ ਸਦਾ ਭਉਂਦੇ ਹਨ ॥੨॥
ت٘رِسنا جلت کِرت کے بادھے جِءُ تیلیِ بلد بھۄنّدے ॥੨॥
ترسنا۔ خواہشات ۔کرت کے بادھے ۔ کام کے غلام (2)
اپنے پچھلے کرتوتوں کی وجہ سے وہ اپنی دنیوی دولت اور طاقت کی شدید خواہشوں میں جلتے (مبتلا) ہوتے ہیں ، اور پیدائش اور موت کے چکروں میں چلے جاتے ہیں جیسے تیل والے کے بَیل کے تیل کے پریس کے آس پاس جاتے ہیں
ਗੁਰਮੁਖਿ ਸੇਵ ਲਗੇ ਸੇ ਉਧਰੇ ਵਡਭਾਗੀ ਸੇਵ ਕਰੰਦੇ ॥
gurmukh sayv lagay say uDhray vadbhaagee sayv karanday.
The Guru’s followers who are engaged in God’s devotional worship, are saved from the worldly desires; but only the fortunate ones are blessed with this opportunity. ਜੇਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ ਪ੍ਰਭੂ ਦੀ ਸੇਵਾ-ਭਗਤੀ ਵਿਚ ਲੱਗ ਪਏ, ਉਹ ਤ੍ਰਿਸ਼ਨਾ ਦੀ ਅੱਗ ਵਿਚ ਸੜਨ ਤੋਂ ਬਚ ਗਏ। ਪਰ, ਵੱਡੇ ਭਾਗਾਂ ਵਾਲੇ ਮਨੁੱਖ ਹੀ ਸੇਵਾ-ਭਗਤੀ ਕਰਦੇ ਹਨ।
گُرمُکھِ سیۄ لگے سے اُدھرے ۄڈبھاگیِ سیۄ کرنّدے ॥
سیو۔ خدمت ۔ ادھرے ۔ بچے ۔
گرو کے پیروکار جو خدا کی عقیدت مند عبادت میں مشغول ہیں ، وہ دنیاوی خواہشات سے نجات پائے ہیں۔ لیکن صرف خوش نصیب افراد ہی کو اس موقع سے نوازا جاتا ہے۔
ਜਿਨ ਹਰਿ ਜਪਿਆ ਤਿਨ ਫਲੁ ਪਾਇਆ ਸਭਿ ਤੂਟੇ ਮਾਇਆ ਫੰਦੇ ॥੩॥
jin har japi-aa tin fal paa-i-aa sabh tootay maa-i-aa fanday. ||3||
Those who meditated on God have received the reward; all their bonds of Maya, the worldly riches and power, are snapped. ||3|| ਜਿਨ੍ਹਾਂ ਮਨੁੱਖਾਂ ਨੇ ਪ੍ਰਭੂ ਦਾ ਨਾਮ ਜਪਿਆ, ਉਹਨਾਂ ਫਲ ਪ੍ਰਾਪਤ ਕਰ ਲਿਆ। ਉਹਨਾਂ ਦੇ ਮਾਇਆ ਦੇ ਸਾਰੇ ਬੰਧਨ ਕੱਟੇ ਜਾਂਦੇ ਹਨ ॥੩॥
جِن ہرِ جپِیا تِن پھلُ پائِیا سبھِ توُٹے مائِیا پھنّدے ॥੩॥
مائیا پھندے ۔مائیا کی غلامی (3)
جن لوگوں نے خدا پر غور کیا وہ اجر پا چکے ہیں۔ دنیاوی دولت اور طاقت کے مایا کے ان کے سارے بندھن ختم ہوگئے
ਆਪੇ ਠਾਕੁਰੁ ਆਪੇ ਸੇਵਕੁ ਸਭੁ ਆਪੇ ਆਪਿ ਗੋਵਿੰਦੇ ॥
aapay thaakur aapay sayvak sabh aapay aap govinday.
God Himself is the Master and Himself the servant; everywhere, the Master of the universe is pervading all by Himself. ਪ੍ਰਭੂ ਆਪ ਹੀ ਮਾਲਕ ਹੈ ਆਪ ਹੀ ਸੇਵਕ ਹੈ, ਹਰ ਥਾਂ ਗੋਬਿੰਦ-ਪ੍ਰਭੂ ਆਪ ਹੀ ਆਪ ਮੌਜੂਦ ਹੈ।
آپے ٹھاکُرُ آپے سیۄکُ سبھُ آپے آپِ گوۄِنّدے ॥
ٹھاکر۔ آقا۔
خدا خود مالک ہے اور خود بندہ۔ ہر جگہ ، کائنات کا مالک خود ہی سب کو پھیر رہا ہے۔
ਜਨ ਨਾਨਕ ਆਪੇ ਆਪਿ ਸਭੁ ਵਰਤੈ ਜਿਉ ਰਾਖੈ ਤਿਵੈ ਰਹੰਦੇ ॥੪॥੬॥
jan naanak aapay aap sabh vartai ji-o raakhai tivai rahanday. ||4||6||
O’ Nanak, God Himself pervades everywhere and all the beings live their life as He keeps them.||4||6|| ਹੇ ਦਾਸ ਨਾਨਕ! ਪ੍ਰਭੂ ਆਪ ਹੀ ਹਰ ਥਾਂ ਵੱਸ ਰਿਹਾ ਹੈ। ਜਿਵੇਂ ਉਹ ਜੀਵਾਂ ਨੂੰ ਰੱਖਦਾ ਹੈ ਉਸੇ ਤਰ੍ਹਾਂ ਹੀ ਜੀਵ ਜੀਵਨ ਨਿਰਬਾਹ ਕਰਦੇ ਹਨ ॥੪॥੬॥
جن نانک آپے آپِ سبھُ ۄرتےَ جِءُ راکھےَ تِۄےَ رہنّدے ॥੪॥੬॥
درتے ۔درتا ۔ کام ۔ رہندے ۔ رہتے ہیں۔
اے نانک ، خدا خود ہر جگہ پھیلتا ہے اور تمام مخلوقات اپنی زندگی اسی طرح گذارتے ہیں جیسے وہ ان کو رکھتا ہے
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the True Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکار ستِگُر پ٘رسادِ ॥
ایک ابدی خدا جو گرو کے فضل سے معلوم ہوا
ਰਾਗੁ ਬਿਲਾਵਲੁ ਮਹਲਾ ੪ ਪੜਤਾਲ ਘਰੁ ੧੩ ॥
raag bilaaval mehlaa 4 parh-taal ghar 13.
Raag Bilaaval, Fourth Guru, Partaal, Thirteenth Beat:
راگُ بِلاۄلُ مہلا ੪ پڑتال گھرُ ੧੩॥
ਬੋਲਹੁ ਭਈਆ ਰਾਮ ਨਾਮੁ ਪਤਿਤ ਪਾਵਨੋ ॥
bolhu bha-ee-aa raam naam patit paavno.
O’ my brothers, utter the Name of that God who is the purifier of the sinners. ਹੇ ਭਾਈ! ਉਸ ਪਰਮਾਤਮਾ ਦਾ ਨਾਮ ਸਿਮਰਿਆ ਕਰ, ਜੋ ਵਿਕਾਰੀਆਂ ਨੂੰ ਪਵਿੱਤਰ ਬਣਾਣ ਵਾਲਾ ਹੈ,
بولہُ بھئیِیا رام نامُ پتِت پاۄنو ॥
پتت پاو ۔ اخالق سے گرے ہوئے بدچلن کو پاک و پائس مقدس بنانے وال
اے میرے بھائیو ، اس خدا کا نام بیان کرو جو گنہگاروں کو پاک کرتا ہے۔
ਹਰਿ ਸੰਤ ਭਗਤ ਤਾਰਨੋ ॥
har sant bhagat taarno.
God helps His saints and devotees swim across the world ocean of vices. ਪ੍ਰਭੂ ਆਪਣੇ ਸੰਤਾਂ ਨੂੰ ਆਪਣੇ ਭਗਤਾਂ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾਣ ਵਾਲਾ ਹੈ,
ہرِ سنّت بھگت تارنو ॥
تارنو ۔ کامیاب بنانے والا۔
خدا اپنے اولیائے کرام اور عقیدت مندوں کو دنیا کے بحر وادی میں تیرنے میں مدد کرتا ہے۔

error: Content is protected !!