ਜਗਤ ਉਧਾਰਨ ਸਾਧ ਪ੍ਰਭ ਤਿਨ੍ਹ੍ਹ ਲਾਗਹੁ ਪਾਲ ॥
jagat uDhaaran saaDh parabh tinH laagahu paal.
O’ God, Your saints are the saviors of the world from vices, therefore I seek their refuge.
ਹੇ ਸਾਈਂ! ਤੇਰੇ ਸੰਤ ਦੁਨੀਆ ਦੇ ਬੰਦਿਆਂ ਨੂੰ ਵਿਕਾਰਾਂ ਤੋਂ ਬਚਾਣ ਦੀ ਸਮਰੱਥਾ ਵਾਲੇ ਹੁੰਦੇ ਹਨ, ਇਸ ਲਈ ਮੈਂ ਉਨ੍ਹਾਂ ਦੀ ਸਰਨ ਪੈਦਾਂ ਹਾਂ।
جگتاُدھارنسادھپ٘ربھتِن٘ہ٘ہلاگہُپال॥
۔ جگت ادھارن ۔ عالم کو بچانے کے لئے ساتھ پربھ الہٰی خدارسیداگان ۔ پال۔ دامن ۔
خدا رسیدہ سادھ جودنیا کو براہوں سے بچانے کی توفیق رکھتے ہیں ان کا دامن پکڑؤ
ਮੋ ਕਉ ਦੀਜੈ ਦਾਨੁ ਪ੍ਰਭ ਸੰਤਨ ਪਗ ਰਾਲ ॥੨॥
mo ka-o deejai daan parabh santan pag raal. ||2||
O’ God, bless me with the gift of the humble service of Your saints. ||2||
ਹੇ ਪ੍ਰਭੂ! ਮੈਨੂੰ (ਭੀ) ਆਪਣੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਦਾ ਦਾਨ ਦੇਹ ॥੨॥
موکءُدیِجےَدانُپ٘ربھسنّتنپگرال॥
سنن پگ رال۔ روحانی رہنماوں کے پاوں کی دہول
اے خڈا روحانی رہبروں کے پاؤں کی دھول کی خیرات دیجیئے
ਉਕਤਿ ਸਿਆਨਪ ਕਛੁ ਨਹੀ ਨਾਹੀ ਕਛੁ ਘਾਲ ॥
ukat si-aanap kachh nahee naahee kachh ghaal.
I have no wisdom, skill, or any devotional service to my credit,
ਮੇਰੇ ਪੱਲੇ ਦਲੀਲ ਕਰਨ ਦੀ ਸਮਰਥਾ ਨਹੀਂ, ਮੇਰੇ ਅੰਦਰ ਕੋਈ ਸਿਆਣਪ ਨਹੀਂ, ਮੈਂ ਕੋਈ ਸੇਵਾ ਦੀ ਮੇਹਨਤ ਨਹੀਂ ਕੀਤੀ,
اُکتِسِیانپکچھُنہیِناہیِکچھُگھال॥
اکتسیانپ۔ دانشمندی اور دلیل بازی۔ کچھ گھال ۔ کچھ محنت و مشقت
اے خدا نہ میں دلائل سے واقف اور توفیق رکھتا ہوں نہ دانشمندی نہ خدمتگاری کی محبت و مشقت
ਭ੍ਰਮ ਭੈ ਰਾਖਹੁ ਮੋਹ ਤੇ ਕਾਟਹੁ ਜਮ ਜਾਲ ॥੩॥
bharam bhai raakho moh tay kaatahu jam jaal. ||3||
O’ God! protect me from the doubts, fears and emotional attachments, and cut off the noose of my death. ||3||
ਹੇ ਪ੍ਰਭੂ! ਮੈਨੂੰ ਭਟਕਣਾਂ ਤੋਂ, ਡਰਾਂ ਤੋਂ, ਮੋਹ ਤੋਂ ਬਚਾ ਲੈ ਅਤੇਮੇਰਾ ਜਮਾਂ ਦਾ ਜਾਲ ਕੱਟ ਦੇ ॥੩॥
بھ٘رمبھےَراکھہُموہتےکاٹہُجمجال॥
۔ بھرم بھے ۔ خوف و بھٹکن ۔ کاٹہو جم جال۔ وت کا پندہ
مجھے وہم و گمان شک و شبہات اور بھٹکن اور خوف و دنیاوی محبت سے بچاؤ اور موت کا روحانی پھندہ کاٹو
ਬਿਨਉ ਕਰਉ ਕਰੁਣਾਪਤੇ ਪਿਤਾ ਪ੍ਰਤਿਪਾਲ ॥
bin-o kara-o karunaapatay pitaa partipaal.
O’ merciful God, my father and savior, I humbly pray,
ਹੇ ਤਰਸ ਦੇ ਸੋਮੇ! ਹੇ ਰੱਖਿਆ ਕਰਨ ਦੇ ਸਮਰੱਥ ਪ੍ਰਭੂ! ਮੈਂ (ਤੇਰੇ ਅੱਗੇ) ਬੇਨਤੀ ਕਰਦਾ ਹਾਂ।
بِنءُکرءُکرُنھاپتےپِتاپ٘رتِپال॥
بنؤ۔ عرض۔ گذارش۔ کرن پتے ۔مالک ۔ اعمال ۔ رحما الرحیم۔ کے
اے رحمت کے حشمے ۔ رحمان الرحیم بچاؤ کی توفیق رکھنےو الے پرورش کرنے والے باپ میری تیرے حضور عرض و گذارش ہے ۔
ਗੁਣ ਗਾਵਉ ਤੇਰੇ ਸਾਧਸੰਗਿ ਨਾਨਕ ਸੁਖ ਸਾਲ ॥੪॥੧੧॥੪੧॥
gun gaava-o tayray saaDhsang naanak sukh saal. ||4||11||41||
that I may sing Your praises in the company of saints; O’ Nanak, the holy congregation is the abode of peace and comforts. ||4||11||41||
ਕਿ ਸਾਧ ਸੰਗਤਿ ਵਿਚ ਟਿਕ ਕੇ ਮੈਂ ਤੇਰੇ ਗੁਣ ਗਾਂਦਾ ਰਹਾਂ।ਹੇ ਨਾਨਕ! ਸਾਧ ਸੰਗਤਿ ਸੁਖਾਂ ਦਾ ਘਰ ਹੈ ॥੪॥੧੧॥੪੧॥
گُنھگاۄءُتیرےسادھسنّگِنانکسُکھسال
گھرسکھ سال۔ آرام و آسائش ۔
۔ اے نانک صحبت و قربت پارسایاں و خدا رسیدہ گان جو آرام و آسائش کا گھر و مکان ہے تیری حمدوثناہ کرؤں اور کرتا رہوں ایسی رحمت فرمان خدا
ਬਿਲਾਵਲੁ ਮਹਲਾ ੫ ॥
bilaaval mehlaa 5.
Raag Bilaaval, Fifth Guru:
بِلاولُمحلا 5
ਕੀਤਾ ਲੋੜਹਿ ਸੋ ਕਰਹਿ ਤੁਝ ਬਿਨੁ ਕਛੁ ਨਾਹਿ ॥
keetaa lorheh so karahi tujh bin kachh naahi.
O’ God! You do whatever you want to; people cannot do anything without motivation from You.
ਹੇ ਪ੍ਰਭੂ! ਜੋ ਕੁਝ ਤੂੰ ਕਰਨਾ ਚਾਹੁੰਦਾ ਹੈਂ, ਉਹੀ ਤੂੰ ਕਰਦਾ ਹੈਂ, ਤੇਰੀ ਪ੍ਰੇਰਨਾ ਤੋਂ ਬਿਨਾ (ਜੀਵ ਪਾਸੋਂ) ਕੁਝ ਨਹੀਂ ਹੋ ਸਕਦਾ।
کیِتالوڑہِسوکرہِتُجھبِنُکچھُناہِ॥
کیتا لوڑیہہ۔ جسکے کرنے کی تو ضڑور سمجھتا ہے چاہتا ہے ۔ سوکریہہ۔ وہی کرتا ہے ۔ تجھ بن ۔ تیرے بغیر
۔ اے خدا جیسا کرنا ضروری خیال کرتا ہے ویسا ہی کرتا ہے تیرے بغیر کچھ نہیں ہو سکتا
ਪਰਤਾਪੁ ਤੁਮ੍ਹ੍ਹਾਰਾ ਦੇਖਿ ਕੈ ਜਮਦੂਤ ਛਡਿ ਜਾਹਿ ॥੧॥
partaap tumHaaraa daykh kai jamdoot chhad jaahi. ||1||
Seeing Your power, even the demons of death leave Your devotee alone and go away. ||1||
ਤੇਰਾ ਤੇਜ-ਪ੍ਰਤਾਪ ਵੇਖ ਕੇ ਜਮਦੂਤ (ਭੀ ਜੀਵ ਨੂੰ) ਛੱਡ ਜਾਂਦੇ ਹਨ ॥੧॥
پرتاپُتُم٘ہ٘ہارادیکھِکےَجمدوُتچھڈِجاہِ॥
۔ پرتاپ۔ جلال ۔
تیری شان و جاہ وجلال دیکھ کر فرشتہ موت بھی چھوڑ جاتا ہے ۔
ਤੁਮ੍ਹ੍ਹਰੀ ਕ੍ਰਿਪਾ ਤੇ ਛੂਟੀਐ ਬਿਨਸੈ ਅਹੰਮੇਵ ॥
tumHree kirpaa tay chhootee-ai binsai ahaNmayv.
O’ God! it is by Your grace that people get liberated from vices and their ego is dispelled.
ਹੇ ਪ੍ਰਭੂ! ਤੇਰੀ ਕਿਰਪਾ ਨਾਲ ਹੀ ਵਿਕਾਰਾਂ ਤੋਂ ਬਚ ਸਕੀਦਾ ਹੈ ਅਤੇਜੀਵਾਂ ਦੀ ਹਉਮੈ ਦੂਰ ਹੋ ਜਾਂਦੀ ਹੈ
تُم٘ہ٘ہریِک٘رِپاتےچھوُٹیِئےَبِنسےَاہنّمیۄ॥
دنسے اہنیہو۔ خؤدی مٹتی ہے
اے خدا تیری کرم وعنایت سے نجات حاصل ہوتیخودی مٹا کر
ਸਰਬ ਕਲਾ ਸਮਰਥ ਪ੍ਰਭ ਪੂਰੇ ਗੁਰਦੇਵ ॥੧॥ ਰਹਾਉ ॥
sarab kalaa samrath parabh pooray gurdayv. ||1|| rahaa-o.
God is omnipotent, possessing all powers; He is realized through the perfect, divine Guru. ||1||Pause||
ਸਾਰੀਆਂ ਸ਼ਕਤੀਆਂ ਦਾ ਮਾਲਕ ਸਰਬ ਸ਼ਕਤੀਮਾਨ ਸੁਆਮੀ ਪੂਰਨ ਪ੍ਰਕਾਸ਼ਮਾਨ ਗੁਰਾਂ ਦੇ ਰਾਹੀਂ ਮਿਲਦਾ ਹੈ॥੧॥ ਰਹਾਉ ॥
سربکلاسمرتھپ٘ربھپوُرےگُردیۄ ॥
۔ سرب کلال۔ تمام قوتوں ۔ سمرتھ ۔ توفیق
اے ہر طرح کی طاقت رکھنے والے مالک عالم تو کامل فرشتہ و دیوتا ہے
ਖੋਜਤ ਖੋਜਤ ਖੋਜਿਆ ਨਾਮੈ ਬਿਨੁ ਕੂਰੁ ॥
khojat khojat khoji-aa naamai bin koor.
O’ God!, after searching again and again, I have realized that everything, except Your Name, is false and perishable.
ਹੇ ਪ੍ਰਭੂ! ਭਾਲ ਕਰਦਿਆਂ ਕਰਦਿਆਂ (ਆਖ਼ਰ ਮੈਂ ਇਹ ਗੱਲ) ਲੱਭ ਲਈ ਹੈ ਕਿ (ਤੇਰੇ) ਨਾਮ ਤੋਂ ਬਿਨਾ (ਹੋਰ ਸਭ ਕੁਝ) ਨਾਸਵੰਤ ਹੈ।
کھوجتکھوجتکھوجِیانامےَبِنُکوُرُ॥
۔ نامے ۔ الہٰی نام۔ سچ و حقیقت ۔ کور ۔ کوڑ۔ جھوٹ
انسان کوڈہونڈتے ڈہونڈتے تلاش کرتے کرتے یہ معلوم ہوا کہ الہٰی نام سچ وحقیقت کے سب جھوٹ ہے
ਜੀਵਨ ਸੁਖੁ ਸਭੁ ਸਾਧਸੰਗਿ ਪ੍ਰਭ ਮਨਸਾ ਪੂਰੁ ॥੨॥
jeevan sukh sabh saaDhsang parabh mansaa poor. ||2||
The celestial peace and all the comforts of life are found in holy congregation;O’ God! fulfill this desire of mine and bless me with the company of saints. ||2||
ਜ਼ਿੰਦਗੀ ਦਾ ਸਾਰਾ ਸੁਖ ਸਾਧ ਸੰਗਤਿ ਵਿਚ ਹੀ ਪ੍ਰਾਪਤ ਹੁੰਦਾ ਹੈ, ਹੇ ਪ੍ਰਭੂ! ਮੈਨੂੰਸਾਧ ਸੰਗਤਿ ਵਿਚ ਟਿਕਾਈ ਰੱਖੀਂ, ਮੇਰੀ ਇਹ ਤਾਂਘ ਪੂਰੀ ਕਰ ॥੨॥
جیِۄنسُکھُسبھُسادھسنّگِپ٘ربھمنساپوُرُ॥
۔ سادھ سنگ۔ صحبت و قربت پاکدامن۔ پربھ منسا پور ۔ میری خواہش پوری کر اے خدا
۔ سادھ ۔پاکدامن یا مشر کی سحبت و قربت میں زندگی کے تمام آرام و اسائش ارادے خوواہشات پوری ہوتی ہیں
ਜਿਤੁ ਜਿਤੁ ਲਾਵਹੁ ਤਿਤੁ ਤਿਤੁ ਲਗਹਿ ਸਿਆਨਪ ਸਭ ਜਾਲੀ ॥
jit jit laavhu tit tit lageh si-aanap sabh jaalee.
O’ God, in whatever task You engage people, they get engaged in that; therefore I have burnt away all my own intelligence.
ਹੇ ਪ੍ਰਭੂ! ਜਿਸ ਜਿਸ ਕੰਮ ਵਿਚ ਤੂੰ ਜੀਵਾਂ ਨੂੰ ਲਾਂਦਾ ਹੈਂ, ਉਸੇ ਉਸੇ ਵਿਚ ਜੀਵ ਲੱਗਦੇ ਹਨ। ਇਸ ਵਾਸਤੇ, ਮੈਂ ਆਪਣੀ ਸਾਰੀ ਚਤੁਰਾਈ ਮੁਕਾ ਦਿੱਤੀ ਹੈ l
جِتُجِتُلاۄہُتِتُتِتُلگہِسِیانپسبھجالیِ॥
۔ جت جت ۔ جس جس میں۔ سیانپ ۔ دانشمندی
خدا جس طرف خدا لگاتا ہے اسی کام میں لگنا پڑتا ہے میں ساری دانشمندی ختم کردی
ਜਤ ਕਤ ਤੁਮ੍ਹ੍ਹ ਭਰਪੂਰ ਹਹੁ ਮੇਰੇ ਦੀਨ ਦਇਆਲੀ ॥੩॥
jat kat tumH bharpoor hahu mayray deen da-i-aalee. ||3|| O’ my merciful God of the meek, You arepervading everywhere. ||3||
ਹੇ ਦੀਨਾਂ ਉਤੇ ਦਇਆ ਕਰਨ ਵਾਲੇ ਮੇਰੇ ਪ੍ਰਭੂ! ਤੂੰ (ਸਾਰੇ ਜਗਤ ਵਿਚ) ਹਰ ਥਾਂ ਮੌਜੂਦ ਹੈਂ॥੩॥
جتکتتُم٘ہ٘ہبھرپوُرہہُمیرےدیِندئِیالیِ॥
جت کت ۔ جہاں کہاں ۔ دین دیالی ۔ غریب پرور
۔ اے غریب پر مہربان رحمد ل ۔ تو ہر جگہ مکمل طور پر بستا ہے
ਸਭੁ ਕਿਛੁ ਤੁਮ ਤੇ ਮਾਗਨਾ ਵਡਭਾਗੀ ਪਾਏ ॥
sabh kichh tum tay maagnaa vadbhaagee paa-ay.
O’ God! we have to ask for everything only from You, but a very fortunate person understands this.
ਹੇ ਪ੍ਰਭੂ! ਅਸੀਂ ਜੀਵ ਸਭ ਕੁਝ ਤੇਰੇ ਪਾਸੋਂ ਹੀ ਮੰਗ ਸਕਦੇ ਹਾਂ।ਕਿਸੇਵਡ-ਭਾਗੀ ਮਨੁੱਖ ਨੂੰ ਇਹੈ ਸਮਝ ਪ੍ਰਾਪਤ ਹੁੰਦੀ ਹੈ
سبھُکِچھُتُمتےماگناۄڈبھاگیِپاۓ॥
وڈبھاگی ۔ بلند قسمت سے
اے خدا ہر شے تجھ سے ہی مانگتے ہیں اور بلند قسمت سے پاتے ہیں
ਨਾਨਕ ਕੀ ਅਰਦਾਸਿ ਪ੍ਰਭ ਜੀਵਾ ਗੁਨ ਗਾਏ ॥੪॥੧੨॥੪੨॥
naanak kee ardaas parabh jeevaa gun gaa-ay. ||4||12||42||
O’ God, this is the prayer of Nanak that I may spiritually remain alive by singingYour praises. ||4||12||42||
ਹੇ ਪ੍ਰਭੂ!ਨਾਨਕ ਦੀ ਇਹ ਅਰਦਾਸ ਹੈ,ਕਿ ਮੈਂਤੇਰੇ ਗੁਣ ਗਾ ਕੇ ਆਤਮਕ ਜੀਵਨ ਹਾਸਲ ਕਰ ਲਵਾਂ ॥੪॥੧੨॥੪੨॥
نانککیِارداسِپ٘ربھجیِۄاگُنگاۓ
۔ ارداس ۔ عرض ۔گذارش۔ یو ۔ روحانی زندگی ملتی ہے ۔ گن گائے ۔ حمدوثناہ سے
۔ نانک عرض گذارتا ہے کہ اے خدا تیری حمدوثناہ روحانی واخلاقی زندگی میسر ہوتی ہے
ਬਿਲਾਵਲੁ ਮਹਲਾ ੫ ॥
bilaaval mehlaa 5.
Raag Bilaaval, Fifth Guru:
بِلاولُمحلا 5॥
ਸਾਧਸੰਗਤਿ ਕੈ ਬਾਸਬੈ ਕਲਮਲ ਸਭਿ ਨਸਨਾ ॥
saaDhsangat kai baasbai kalmal sabh nasnaa.
All the sins of a person are erased by dwelling in the congregation of the saints.
ਗੁਰੂ ਦੀ ਸੰਗਤਿ ਵਿਚ ਟਿਕੇ ਰਹਿਣ ਨਾਲ ਸਾਰੇ ਪਾਪ ਦੂਰ ਹੋ ਜਾਂਦੇ ਹਨ।
سادھسنّگتِکےَباسبےَکلملسبھِنسنا॥
الہٰی نام سچ وحقیقت کی یادوریاض صفت صلاح سے زبان پاک ہوئی۔ سادھ سنگت کے باسبے ۔ صحبت و قربت پاکدامن ۔ پار سایاں۔ کلمل۔ گناہ۔ دوش
اولیاء کی جماعت میں رہ کر کسی شخص کے سارے گناہ مٹ جاتے ہیں
ਪ੍ਰਭ ਸੇਤੀ ਰੰਗਿ ਰਾਤਿਆ ਤਾ ਤੇ ਗਰਭਿ ਨ ਗ੍ਰਸਨਾ ॥੧॥
parabh saytee rang raati-aa taa tay garabh na garsanaa. ||1||
Being imbued with God’s love, one is not cast into the cycle of birth and death. ||1||
ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਿਆਜਨਮ ਮਰਨ ਦੇ ਗੇੜ ਵਿਚ ਨਹੀਂ ਫਸੀਦਾ ॥੧॥
پ٘ربھسیتیِرنّگِراتِیاتاتےگربھِنگ٘رسنا॥
۔ پربھ سیتی ۔ خدا سے ۔ رنگ راتیا۔ پریم پیار میں محو متاثر ۔ گربھ نہ گرسنا۔ تناسخ یا آواگون میں نہیں پڑنا پڑتا
۔ الہٰی پریم پیار کرنے سے تناسخ یا آواگون میں نہیں پڑتا
ਨਾਮੁ ਕਹਤ ਗੋਵਿੰਦ ਕਾ ਸੂਚੀ ਭਈ ਰਸਨਾ ॥
naam kahat govind kaa soochee bha-ee rasnaa.
One’s tongue becomes immaculate by reciting God’s Name.
ਪਰਮਾਤਮਾ ਦਾ ਨਾਮ ਜਪਿਆਂ (ਮਨੁੱਖ ਦੀ) ਜੀਭ ਪਵਿੱਤਰ ਹੋ ਜਾਂਦੀ ਹੈ।
نامُکہتگوۄِنّدکاسوُچیِبھئیِرسنا॥
الہٰی نام سچ وحقیقت کالطفف اُٹھانے پر انسانکی لالچ سے رغبت مٹ جاتی ہے
ਮਨ ਤਨ ਨਿਰਮਲ ਹੋਈ ਹੈ ਗੁਰ ਕਾ ਜਪੁ ਜਪਨਾ ॥੧॥ ਰਹਾਉ ॥
man tan nirmal ho-ee hai gur kaa jap japnaa. ||1|| rahaa-o.
The mind and body become immaculate by remembering God’s Name through the Guru’s teachings.||1||Pause||
ਗੁਰੂ ਦਾ (ਦੱਸਿਆ ਹੋਇਆ ਹਰਿ-ਨਾਮ ਦਾ) ਜਾਪ ਜਪਿਆਂ ਮਨ ਪਵਿੱਤਰ ਹੋ ਜਾਂਦਾ ਹੈ, ਸਰੀਰ ਪਵਿੱਤਰ ਹੋ ਜਾਂਦਾ ਹੈ ॥੧॥ ਰਹਾਉ ॥
منتننِرملہوئیِہےَگُرکاجپُجپنا॥
من تن ۔ دل وجان۔ نرمل پاک
سبق مرشد پر عمل کرنے سے دل و ذہن پاک ہوجاتا ہے ۔
ਹਰਿ ਰਸੁ ਚਾਖਤ ਧ੍ਰਾਪਿਆ ਮਨਿ ਰਸੁ ਲੈ ਹਸਨਾ ॥
har ras chaakhat Dharaapi-aa man ras lai hasnaa.
By tasting the elixir of God’s Name, one gets satiated towards Maya; one remains delighted by enshrining Naam in the mind.
ਪ੍ਰਭੂਦੇ ਨਾਮ ਦਾ ਰਸ ਚੱਖਿਆਂ (ਮਾਇਆ ਦੇ ਲਾਲਚ ਵਲੋਂ) ਰੱਜ ਜਾਈਦਾ ਹੈ, ਪ੍ਰਭੂ ਦਾ ਨਾਮ-ਰਸ ਮਨ ਵਿਚ ਵਸਾ ਕੇ ਸਦਾ ਖਿੜੇ ਰਹੀਦਾ ਹੈ,
ہرِرسُچاکھتدھ٘راپِیامنِرسُلےَہسنا॥
۔ ہر رس۔ الہٰی لطف ۔ دھرلپا۔ سیر ہوا۔ مراد بھوک پیاس باقی نہیں رہی ۔ سنا ۔ خوش ۔
صحبت و قربت پارسایاں نیک دامنوں سے گناہگاریاں برائیاں مٹ جاتی ہیں۔ دل کی تلسی ہوجاتی ہے ۔ صبر پیدا ہوجاتا ہے
ਬੁਧਿ ਪ੍ਰਗਾਸ ਪ੍ਰਗਟ ਭਈ ਉਲਟਿ ਕਮਲੁ ਬਿਗਸਨਾ ॥੨॥
buDh pargaas pargat bha-ee ulat kamal bigsanaa. ||2||
The intellect gets enlightened with divine wisdom and, by turning away from the love for worldly riches and power, one always remains delighted. ||2||
ਬੁੱਧੀ ਵਿਚ ਚਾਨਣ ਹੋ ਜਾਂਦਾ ਹੈ, ਬੁੱਧੀ ਉੱਜਲ ਹੋ ਜਾਂਦੀ ਹੈ। ਹਿਰਦਾ-ਕੌਲ ਮਾਇਆ ਦੇ ਮੋਹ ਵਲੋਂ ਪਰਤ ਕੇ ਸਦਾ ਖਿੜਿਆ ਰਹਿੰਦਾ ਹੈ ॥੨॥
بُدھِپ٘رگاسپ٘رگٹبھئیِاُلٹِکملُبِگسنا॥੨॥
الٹی سوچ۔ غلط ذہن یا دماغ۔ وگسنا۔ کھل گیا (2)
عقل آسمانی حکمت سے روشن ہوجاتی ہے اور دنیاوی دولت اور طاقت سے پیار کرنے سے انسان ہمیشہ خوش رہتا ہے
ਤਲ ਸਾਂਤਿ ਸੰਤੋਖੁ ਹੋਇ ਸਭ ਬੂਝੀ ਤ੍ਰਿਸਨਾ ॥
seetal saaNt santokh ho-ay sabh boojhee tarisnaa.
(By meditating on God’s Name), one’s desires for worldly riches and power are quenched, and the mind becomescalm, peaceful and content.
(ਪਰਮਾਤਮਾ ਦੇ ਨਾਮ ਦਾ ਜਾਪ ਕੀਤਿਆਂ) ਮਨ ਠੰਢਾ-ਠਾਰ, ਸ਼ਾਂਤ ਤੇਸੰਤੁਸ਼ਟ ਹੋ ਜਾਂਦਾ ਹੈ, ਮਾਇਆ ਵਾਲੀ ਸਾਰੀ ਤ੍ਰਿਸ਼ਨਾ ਮੁੱਕ ਜਾਂਦੀ ਹੈ।
سیِتلساںتِسنّتوکھُہوءِسبھبوُجھیِت٘رِسنا॥
سیتل ۔ ٹھنڈی۔ سانت ۔ پر سکون۔ سنتوکھ ۔ بوجھی ترسنا۔ خواہش
دنیاوی دولت کی خواہشات ختم ہو جاتی ہیں۔
ਦਹ ਦਿਸ ਧਾਵਤ ਮਿਟਿ ਗਏ ਨਿਰਮਲ ਥਾਨਿ ਬਸਨਾ ॥੩॥
dah dis Dhaavat mit ga-ay nirmal thaan basnaa. ||3||
One’s wandering all over the world for the love of Maya ends, and one dwells in the immaculate place in God’s presence. ||3||
(ਮਾਇਆ ਦੀ ਖ਼ਾਤਰ) ਦਸੀਂ ਪਾਸੀਂ (ਸਾਰੇ ਜਗਤ ਵਿਚ) ਦੌੜ-ਭੱਜ ਮਿਟ ਜਾਂਦੀ ਹੈ, (ਪ੍ਰਭੂ ਦੇ ਚਰਨਾਂ ਦੇ) ਪਵਿੱਤਰ ਥਾਂ ਵਿਚ ਨਿਵਾਸ ਹੋ ਜਾਂਦਾ ਹੈ ॥੩॥
دہدِسدھاۄتمِٹِگۓنِرملتھانِبسنا
۔ دیہہ دس۔ دس اطراف۔ دھاوت۔ دوڑ دہوپ۔ نرمل۔ پاک ۔ تھان۔ مقام جگہ
ہر طرف کی دوڑ دہوپ مٹ جاتی ہے پاک مقام رہائش ملتی ہے
ਰਾਖਨਹਾਰੈ ਰਾਖਿਆ ਭਏ ਭ੍ਰਮ ਭਸਨਾ ॥
raakhanhaarai raakhi-aa bha-ay bharam bhasnaa.
Whomsoever the savior God has saved from the vices, all his doubts were turned to ashes.
ਰੱਖਿਆ ਕਰਨ ਦੇ ਸਮਰੱਥ ਪ੍ਰਭੂ ਨੇ ਜਿਸ ਮਨੁੱਖ ਦੀ ਵਿਕਾਰਾਂ ਵਲੋਂ ਰਾਖੀ ਕੀਤੀ, ਉਸ ਦੀਆਂ ਸਾਰੀਆਂ ਹੀ ਭਟਕਣਾਂ ਸੜ ਕੇ ਸੁਆਹ ਹੋ ਗਈਆਂ।
راکھنہارےَراکھِیابھۓبھ٘رمبھسنا॥
راکھنہارے ۔ حفاظت کی توفیق رکھنے والے نے ۔ راکھیا۔ حفاظت کی ۔ محفوظ کیا۔ بھیئے بھرم ۔ وہم شک و شبہات ۔ بھسنا۔ راکھ ہوئے ۔ جل گئے ۔
بچانے کی توفیق رکھنے والے نے بچاؤ کیا۔ اے نانک۔ لہذا اس کی ساری بھٹکیں مٹ گئیں۔
ਨਾਮੁ ਨਿਧਾਨ ਨਾਨਕ ਸੁਖੀ ਪੇਖਿ ਸਾਧ ਦਰਸਨਾ ॥੪॥੧੩॥੪੩॥
naam niDhaan naanak sukhee paykh saaDh darsanaa. ||4||13||43||
O’ Nanak, by meeting and following the Guru’s teachings, such a person received the treasure of Naam and became peaceful. ||4||13||43||
ਹੇ ਨਾਨਕ! ਗੁਰੂ ਦਾ ਦਰਸਨ ਕਰ ਕੇ ਉਸ ਮਨੁੱਖ ਨੇ ਨਾਮ ਦਾ ਖ਼ਜ਼ਾਨਾ ਪ੍ਰਾਪਤ ਕਰ ਲਿਆ ਤੇ ਉਹ ਸਦਾ ਲਈ ਸੁਖੀ ਹੋ ਗਿਆ ॥੪॥੧੩॥੪੩॥
نامُنِدھاننانکسُکھیِپیکھِسادھدرسنا
نام ندھان ۔ سچ وحقیقت کا خزانہ ۔ پیکھ ۔ دیکھ ۔ سادھ درسنا۔ پاکدامن کے ددیدار سے ۔
اے نانک۔ حفاظت کی توفیق رکھنے والے خدا نے جس کی حفاظت کی اس کی تمام دوڑ دہوپ اور بھٹکن مٹ گئی ۔ الہٰی نام وصل و دیدار مرشد سے حاصل ہوا جس سےسکون و آرام حاصل ہوا
ਬਿਲਾਵਲੁ ਮਹਲਾ ੫ ॥
bilaaval mehlaa 5.
Raag Bilaaval, Fifth Guru:
بِلاولُمحلا 5
ਪਾਣੀ ਪਖਾ ਪੀਸੁ ਦਾਸ ਕੈ ਤਬ ਹੋਹਿ ਨਿਹਾਲੁ ॥
paanee pakhaa pees daas kai tab hohi nihaal.
O’ brother, you shall feel delighted by humbly serving the devotee of God,
ਹੇ ਭਾਈ! ਪ੍ਰਭੂ ਦੇ ਭਗਤ ਦੇ ਘਰ ਵਿਚ ਪਾਣੀ (ਢੋਇਆ ਕਰ), ਪੱਖਾ (ਝੱਲਿਆ ਕਰ), (ਆਟਾ) ਪੀਹਾ ਕਰ, ਤਦੋਂ ਹੀ ਤੂੰ ਆਨੰਦ ਮਾਣੇਂਗਾ,
پانھیِپکھاپیِسُداسکےَتبہوہِنِہالُ॥
نہال۔ خوش
پانی لانے پنکھا کھنچنے یا ہلانے آتا پیسنے سے روحانی خوشی حاصل ہوتی ہے
ਰਾਜ ਮਿਲਖ ਸਿਕਦਾਰੀਆ ਅਗਨੀ ਮਹਿ ਜਾਲੁ ॥੧
raaj milakh sikdaaree-aa agnee meh jaal. ||1||
O’ brother! burn into the fire (renounce) the greed of power, wordly possessions and authority. ||1||
ਦੁਨੀਆ ਦੀਆਂ ਹਕੂਮਤਾਂ, ਜ਼ਿਮੀਂ ਦੀ ਮਾਲਕੀ, ਸਰਦਾਰੀਆਂ-ਇਹਨਾਂ ਨੂੰ ਅੱਗ ਵਿਚ ਸਾੜ ਦੇ (ਇਹਨਾਂ ਦਾ ਲਾਲਚ ਛੱਡ ਦੇ) ॥੧॥
راجمِلکھسِکداریِیااگنیِمہِجالُ॥
۔ راج ۔ حکمرانی ۔ ملکھ ۔ جائیداد۔ سکھداریا۔ سرداری ۔ حاکمی ۔ اگنی ( میں ) جینہہ جال۔ اسے ختم کر۔
دنیاوی حکمرانی زمین ملکیت سرداریاں ان کا لالچچھوڑ دے ۔ آگ میں جلا دے
ਸੰਤ ਜਨਾ ਕਾ ਛੋਹਰਾ ਤਿਸੁ ਚਰਣੀ ਲਾਗਿ ॥
sant janaa kaa chhohraa tis charnee laag.
O’ brother, bow and serve with humility the devotees of the saintly persons,
ਹੇ ਭਾਈ! ਜੋ ਗੁਰਮੁਖ ਮਨੁੱਖਾਂ ਦਾ ਨੌਕਰ (ਹੋਵੇ,) ਉਸ ਦੇ ਚਰਨੀਂ ਲੱਗਿਆ ਕਰ,
سنّتجناکاچھوہراتِسُچرنھیِلاگِ॥
چوہرا۔ بیٹا۔
خادم خدا کے پاؤں پڑو اور دولتمندوں حکمرانوں کا ساتھ چھوڑوں
ਮਾਇਆਧਾਰੀ ਛਤ੍ਰਪਤਿ ਤਿਨ੍ਹ੍ਹ ਛੋਡਉ ਤਿਆਗਿ ॥੧॥ ਰਹਾਉ ॥
maa-i-aaDhaaree chhatarpat tinH chhoda-o ti-aag. ||1|| rahaa-o.
and renounce the company of the faithless wealthy and the royal kings. ||1||Pause||
ਅਮੀਰ ਆਦਮੀ ਅਤੇ ਚੋਰ-ਤਖਤ ਦੇ ਮਾਲਕਾਂ ਨੂੰ ਫਾਰਖਤੀ ਤੇ ਤਲਾਂਜਲੀ ਦੇ ਦੇ ॥੧॥ ਰਹਾਉ ॥
مائِیادھاریِچھت٘رپتِتِن٘ہ٘ہچھوڈءُتِیاگِ॥
مائیا دھاری ۔ دولتمند ۔ چھترپت۔ بادشا ہ۔ تیاگ
خدمتگاران پارسایان کے خدمت میں رہ دولتمندوں حکمرانوں کا ساتھ چھوڑو ۔
ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਧਾਨ ॥
santan kaa daanaa rookhaa so sarab niDhaan.
Consider receiving the dry bread from the home of saintly persons like having all treasures of the world.
ਸਾਧੂਆਂ ਦੇ ਘਰ ਦੀ ਰੁੱਖੀ ਰੋਟੀ ਜੇ ਮਿਲੇ ਤਾਂ ਉਸ ਨੂੰ ਦੁਨੀਆ ਦੇ ਸਾਰੇ ਖ਼ਜ਼ਾਨੇ ਸਮਝ।
سنّتنکاداناروُکھاسوسربنِدھان॥
۔ دانہ ۔ اناج۔ روکھا۔ بے سود۔ سرب ندھان ۔ سارےخزانے
۔ روحانی رہبر پارساؤں کی روکھی سوکھی روٹی کو دنیا کی دولت سمجھ
ਗ੍ਰਿਹਿ ਸਾਕਤ ਛਤੀਹ ਪ੍ਰਕਾਰ ਤੇ ਬਿਖੂ ਸਮਾਨ ॥੨॥
garihi saakat chhateeh parkaar tay bikhoo samaan. ||2||
But the varieties of dishes from the house of a faithless cynic are like poison. ||2||
ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਦੇ ਘਰ ਵਿਚ (ਜੇ) ਕਈ ਕਿਸਮਾਂ ਦੇ ਭੋਜਨ (ਮਿਲਣ, ਤਾਂ) ਉਹ ਜ਼ਹਿਰ ਵਰਗੇ (ਜਾਣ) ॥੨॥
گ٘رِہِساکتچھتیِہپ٘رکارتےبِکھوُسمان॥
۔ گریہہ۔ ساکت۔ مادہ پرست کے گھر ۔ چھتیہہ پرکار۔ چھتیس قسم کے ۔ وکھوسمان ۔ زہر کی مانند
مادہ پرست اور خدا سے منکر کے گھر کے لذیز کھانے مانند زہرہیں۔ اس کے بارے شیخ سعدی صاحب کا فرمان ہے ۔ نان جو خوردن بر زمین نشتن بہ از کمر زرین بستن در خدمت ایستا دن ۔ مراد جو کی روٹی کھانازمین پر بیٹھنا کہیں بہتر ہے سنہری پیٹی کمر پر باندھ کر کدمت میں کھڑے ہونے سے
ਭਗਤ ਜਨਾ ਕਾ ਲੂਗਰਾ ਓਢਿ ਨਗਨ ਨ ਹੋਈ ॥
bhagat janaa kaa loograa odh nagan na ho-ee.
One does not feel naked and lose honor by wearing a torn out blanket received from the devotees of God.
ਪ੍ਰਭੂ ਦੀ ਭਗਤੀ ਕਰਨ ਵਾਲੇ ਮਨੁੱਖਾਂ ਪਾਸੋਂ ਜੇ ਪਾਟਾ ਹੋਇਆ ਭੂਰਾ ਭੀ ਮਿਲ ਜਾਏ, ਤਾਂ ਉਸ ਨੂੰ ਪਹਿਨ ਕੇ ਨੰਗਾ ਹੋਣ ਦਾ ਡਰ ਨਹੀਂ ਰਹਿੰਦਾ।
بھگتجناکالوُگرااوڈھِنگننہوئیِ॥
لو گرا۔ بوسیدہ ۔ ھل۔ اوڈھ۔ پہن کر۔ نگن نہ ہوئی۔ تنگا نہیں ہوتا۔
عاشقان و عابدان الہٰی سے اگر پھٹا ہوا کمبل بھی ملجائے تو نگے ہونے کا خوف نہیں رہتا ۔
ਸਾਕਤ ਸਿਰਪਾਉ ਰੇਸਮੀ ਪਹਿਰਤ ਪਤਿ ਖੋਈ ॥੩॥
saakat sirpaa-o raysmee pahirat pat kho-ee. ||3||
But one loses honor by wearing even the silken clothes received from a faithless cynic. ||3||
ਪ੍ਰਭੂ ਨਾਲੋਂ ਟੁੱਟੇ ਹੋਏ ਮਨੁੱਖ ਪਾਸੋਂ ਜੇ ਰੇਸ਼ਮੀ ਸਿਰੋਪਾ ਭੀ ਮਿਲੇ, ਉਹ ਪਹਿਨਿਆਂ ਇੱਜ਼ਤ ਗਵਾ ਲਈਦੀ ਹੈ ॥੩॥
ساکتسِرپاءُریسمیِپہِرتپتِکھوئیِ॥
ساکت ۔ مادہ پرست۔ منکر ۔ سرپاؤ۔ خلعت ۔ پرت پت کوھئی۔ عزت گنوانا ہے
۔ خدا سے منکر انسان کا ریشمی دو شالہ پہننے سے عزت نہیں رہتی ہے
ਸਾਕਤ ਸਿਉ ਮੁਖਿ ਜੋਰਿਐ ਅਧ ਵੀਚਹੁ ਟੂਟੈ ॥
saakat si-o mukh jori-ai aDh veechahu tootai.
Friendship with a faithless cynic breaks down mid-way.
ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਨਾਲ ਮੇਲ-ਜੋਲਅੱਧ ਵਿਚੋਂ ਹੀ ਟੁੱਟ ਜਾਂਦਾ ਹੈ।
ساکتسِءُمُکھِجورِئےَادھۄیِچہُٹوُٹےَ॥
ساگت سے مکھ جورئے ۔ مادہ پرست اور خدا سے منکر کا ملاپ۔ ادھ بیچہو۔ ٹوٹے ۔ درمیا میں ہی ختم ہوجاتا ہے
خدا سے منکر وسے دوستی اور میل ملاپ درمیان میں ہی ٹوٹ جاتا ہے
ਹਰਿ ਜਨ ਕੀ ਸੇਵਾ ਜੋ ਕਰੇ ਇਤ ਊਤਹਿ ਛੂਟੈ ॥੪॥
har jan kee sayvaa jo karay it ooteh chhootai. ||4||
But one who serves the devotees of God is emancipated both here and hereafter. ||4||
ਜੇਹੜਾ ਮਨੁੱਖ ਪ੍ਰਭੂ ਦੀ ਭਗਤਾਂ ਦੀ ਸੇਵਾ ਕਰਦਾ ਹੈ ਉਹਲੋਕ ਪਰਲੋਕ ਵਿਚ ਬੰਦ-ਖਲਾਸ ਹੈ ॥੪॥
ہرِجنکیِسیۄاجوکرےاِتاوُتہِچھوُٹےَ॥
ہرجن۔ خادم خدا ۔ ات اوتیہہ چھوٹے ۔ ہر دو علاموں میں نجات پاتا ہے
مگر جو خآدمان خدا کی خدمت کرتا ہے اسے ہر دو عالموں میں نجات حاصل ہوتی ہے
ਸਭ ਕਿਛੁ ਤੁਮ੍ਹ੍ਹ ਹੀ ਤੇ ਹੋਆ ਆਪਿ ਬਣਤ ਬਣਾਈ ॥
sabh kichh tumH hee tay ho-aa aap banat banaa-ee.
O’ God, everything has come from You; You Yourself have brought forth the entire creation.
ਹੇ ਪ੍ਰਭੂ! ਹਰੇਕ ਵਸਤੂ ਤੇਰੇ ਤੋਂ ਉਤਪੰਨ ਹੋਈ ਹੈ, ਹੇ ਸੁਆਮੀ! ਤੂੰ ਆਪੇ ਹੀ ਰਚਨਾ ਰਚੀ ਹੈ।
سبھکِچھُتُم٘ہ٘ہہیِتےہویاآپِبنھتبنھائیِ॥
بنت۔ بیونت۔ منصوبہ
اے خڈا جو کچھ ہوتاہے تیرے ہی ذریعے ہی ہوتا ہےا ور تیرے ہی بنائے منصوبے سے ہوتا ہے
ਦਰਸਨੁ ਭੇਟਤ ਸਾਧ ਕਾ ਨਾਨਕ ਗੁਣ ਗਾਈ ॥੫॥੧੪॥੪੪॥
darsan bhaytat saaDh kaa naanak gun gaa-ee. ||5||14||44||
O’ Nanak,pray: O’ God, bless me so that I may keep singing Your praises by beholding and following the Guru’s teachings. ||5||14||44||
ਹੇ ਨਾਨਕ! ਅਰਦਾਸ ਕਰ, ਹੇ ਪ੍ਰਭੂ! ਮੇਹਰ ਕਰ) ਮੈਂ ਗੁਰੂ ਦਾ ਦਰਸ਼ਨ ਕਰ ਕੇ ਤੇਰੇ ਗੁਣ ਗਾਂਦਾ ਰਹਾਂ ॥੫॥੧੪॥੪੪॥
درسنُبھیٹتسادھکانانکگُنھگائیِ
۔ درسن۔ دیدار
نانک دیدار و ملاپ خدا رسیدہ پاکدامن حمدوثناہ الہٰی کرتا ہے