ਸੁਣਿ ਸੁਣਿ ਜੀਵੈ ਦਾਸੁ ਤੁਮ੍ਹ੍ਹ ਬਾਣੀ ਜਨ ਆਖੀ ॥
sun sun jeevai daas tumH banee jan aakhee.
O’ God, Your devotee gets spiritually rejuvenated by listening to the Guru’s divine words of Your praises.
ਹੇ ਪ੍ਰਭੂ! ਤੇਰਾ ਦਾਸ ਤੇਰੀ ਸਿਫ਼ਤਿ-ਸਲਾਹ ਦੀ ਜੇਹੜੀ ਬਾਣੀ ਤੇਰੇ ਸੇਵਕ ਉਚਾਰਦੇ ਹਨ, ਉਸ ਨੂੰ ਸੁਣ ਸੁਣ ਕੇ ਆਤਮਕ ਜੀਵਨ ਪ੍ਰਾਪਤ ਕਰਦਾ ਹੈ।
سُنھِسُنھِجیِۄےَداسُتُم٘ہ٘ہبانھیِجنآکھیِ॥
بانی ۔ کلام ۔ جیوے ۔ روحانی زندگی پاتا ہے ۔ جن آکھی ۔ جو خادم ۔ خدا کہتے ہیں
اے خدا تیرے خدمتگار جو تیرا کلام تیری صفت صلاح جو کہتے ہیں اسے سن سن ( میری ) زندیگ روحانی واخلاقی ہوتیجاتی ہے
ਪ੍ਰਗਟ ਭਈ ਸਭ ਲੋਅ ਮਹਿ ਸੇਵਕ ਕੀ ਰਾਖੀ ॥੧॥ ਰਹਾਉ ॥
pargat bha-ee sabh lo-a meh sayvak kee raakhee. ||1|| rahaa-o.
It becomes known in the entire world that You protect the honor of Your devotees by saving them from the vices. ||1||Pause||
(ਇਸ ਤਰ੍ਹਾਂ ਵਿਕਾਰਾਂ ਤੋਂ ਬਚਾ ਕੇ) ਤੂੰ ਆਪਣੇ ਸੇਵਕ ਦੀ ਜੋ ਇੱਜ਼ਤ ਰੱਖਦਾ ਹੈਂ, ਉਹ ਸਾਰੇ ਸੰਸਾਰ ਵਿਚ ਉੱਘੜ ਪੈਂਦੀ ਹੈ ॥੧॥ ਰਹਾਉ ॥
پ٘رگٹبھئیِسبھلوءمہِسیۄککیِراکھیِ॥੧॥رہاءُ॥
۔ پر گٹ ۔ ظاہر ۔ لو۔ لوگوں میں۔ سیوک کی راکھی ۔ خدمتگار کی عزت۔ بچائی ۔ رہاؤ
۔ تیری اپنے خدمتگار کی عزت کی کی ہوئی حفاظت سارےعالممیں ظاہرہوجاتی ہے
ਅਗਨਿ ਸਾਗਰ ਤੇ ਕਾਢਿਆ ਪ੍ਰਭਿ ਜਲਨਿ ਬੁਝਾਈ ॥
agan saagar tay kaadhi-aa parabh jalan bujhaa-ee.
God pulled His devotee out of the fire of the world ocean of vices and quenched that devotee’s burning thirst of worldly desires.
ਪ੍ਰਭੂ ਨੇ ਉਸ ਨੂੰ ਵਿਕਾਰਾਂ ਦੀ ਅੱਗ ਦੇ ਸਮੁੰਦਰ ਵਿਚੋਂ ਕੱਢ ਲਿਆ ਅਤੇ ਉਸ ਦੇ ਅੰਦਰੋਂ ਤ੍ਰਿਸ਼ਨਾ ਦੀ ਸੜਨ ਸ਼ਾਂਤ ਕਰ ਦਿੱਤੀ।
اگنِساگرتےکاڈھِیاپ٘ربھِجلنِبُجھائیِ॥
۔ اگن ساگر۔ آگ کے سمندر ۔ مراد لا انتہا ۔ پربھ جلن بجھائی ۔ ذہی کوفت ختم کی
زندگی جو ایک آگ کے سمندر کی مانند ہے ۔ اس سے باہر نکالتا ہے ۔ اور خدا خواہشات اور تمناؤں کی آگ جو ذہن جل رہی ہوتی ہے بجھاتا ہے
ਅੰਮ੍ਰਿਤ ਨਾਮੁ ਜਲੁ ਸੰਚਿਆ ਗੁਰ ਭਏ ਸਹਾਈ ॥੨॥
amrit naam jal sanchi-aa gur bha-ay sahaa-ee. ||2||
The Guru helped him by attuning him to Naam, as if the Guru sprinkled the ambrosial nectar of Name on him. ||2||
ਉਸ ਦੀ ਗੁਰੂ ਨੇ ਸਹਾਇਤਾ ਕੀਤੀ ਅਤੇ ਉਸ ਦੇ ਹਿਰਦੇ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਛਿੜਕਿਆ.॥੨॥
انّم٘رِتنامُجلُسنّچِیاگُربھۓسہائیِ॥
انمرتنام سنجیا۔ آب حایت نام کا پانی چھٹکا (ذہن ) روحانیت ) روحانی اوصاف ذہن نیشن کئے ۔ گر بھیئے سہائی ۔ مرشد مددگار ہو ۔
جسے مرشد مردد کرے اس کے ذہن میں آب حیات جس سے زندگی روحانی و بلندی اخلاقی ہوجاتی ہےآبپاشی کرتا ہے
ਜਨਮ ਮਰਣ ਦੁਖ ਕਾਟਿਆ ਸੁਖ ਕਾ ਥਾਨੁ ਪਾਇਆ ॥
janam maran dukh kaati-aa sukh kaa thaan paa-i-aa.
That devotee got liberated from the misery of the cycle of birth and death and he received a place in God’s presence where there is nothing but peace;
ਉਸ ਸੇਵਕ ਨੇ ਜਨਮ ਮਰਨ ਦੇ ਗੇੜ ਦਾ ਦੁੱਖ ਕੱਟ ਲਿਆ,ਅਤੇ ਉਹ ਆਤਮਕ ਟਿਕਾਣਾ ਲੱਭ ਲਿਆ ਜਿਥੇ ਸੁਖ ਹੀ ਸੁਖ ਹੈ,
جنممرنھدُکھکاٹِیاسُکھکاتھانُپائِیا॥
جنم مرن وکھ تناسخ کا عذاب ۔ تھان ۔ مقام
تناسخ کا عذاب مٹا ئیا سکھ کا مقام پائیا
ਕਾਟੀ ਸਿਲਕ ਭ੍ਰਮ ਮੋਹ ਕੀ ਅਪਨੇ ਪ੍ਰਭ ਭਾਇਆ ॥੩॥
kaatee silak bharam moh kee apnay parabh bhaa-i-aa. ||3||
he snapped the noose of doubt and emotional attachment, and became pleasing to his God. ||3||
ਉਸ ਨੇ (ਆਪਣੇ ਅੰਦਰੋਂ) ਭਟਕਣਾ ਤੇ ਮੋਹ ਦੀ ਫਾਹੀ ਕੱਟ ਲਈ, ਅਤੇ ਆਪਣੇ ਪ੍ਰਭੂ ਨੂੰ ਪਿਆਰਾ ਲੱਗਣ ਲੱਗ ਪਿਆ ॥੩॥
کاٹیِسِلکبھ٘رمموہکیِاپنےپ٘ربھبھائِیا
۔ سلک ۔ پھندہ ۔ پربھ بھائیا۔ الہٰی محبت حاصل ہوئی ۔ خدا کا مجتی ہوا
۔ دوڑ دہوپ اور وہم وگمان و دنیاوی محبت کا پھندہ کاٹا اور خدا کا پیار ہو گیا
ਮਤ ਕੋਈ ਜਾਣਹੁ ਅਵਰੁ ਕਛੁ ਸਭ ਪ੍ਰਭ ਕੈ ਹਾਥਿ ॥
mat ko-ee jaanhu avar kachh sabh parabh kai haath.
Let no one think that there could be other (means of achieving liberation from the worldly attachments); everything is in God’s control.
ਹਰੇਕ ਜੁਗਤਿਪ੍ਰਭੂ ਦੇ ਹੱਥ ਵਿਚ ਹੈ, ਕਿਤੇ ਇਹ ਨਾਹ ਸਮਝ ਲੈਣਾ ਕਿਕੋਈ ਹੋਰ ਚਾਰਾ ਚੱਲ ਸਕਦਾ ਹੈ ।
متکوئیِجانھہُاۄرُکچھُسبھپ٘ربھکےَہاتھِ॥
سینہ سمجھ لینا کہ کوئی اور تدبیر ہو سکتی ہے ساری طاقت خدا کے ہاتھ ہے
ਸਰਬ ਸੂਖ ਨਾਨਕ ਪਾਏ ਸੰਗਿ ਸੰਤਨ ਸਾਥਿ ॥੪॥੨੨॥੫੨॥
sarab sookh naanak paa-ay sang santan saath. ||4||22||52||
O’ Nanak, one who stays in the company of the saintly people, receives all comforts and celestial peace. ||4||22||52||
ਹੇ ਨਾਨਕ! ਉਹੀ ਸੇਵਕ ਸਾਰੇ ਸੁਖ ਪ੍ਰਾਪਤ ਕਰਦਾ ਹੈ,ਜੋ ਸੰਤ ਜਨਾਂ ਦੇ ਨਾਲ ਰਹਿੰਦਾ ਹੈ ॥੪॥੨੨॥੫੨॥
سربسوُکھنانکپاۓسنّگِسنّتنساتھِ
۔ سک۔ ساتھ ॥
۔ اے نانک وہی ہر طرح کے آرام و آسائش پاتا ہے جو عارفوں پارساؤں پاکدامنوں کی صحبت و قربت میں رہتا ہے
ਬਿਲਾਵਲੁ ਮਹਲਾ ੫ ॥
bilaaval mehlaa 5.
Raag Bilaaval, Fifth Guru:
بِلاولُمحلا 5॥
ਬੰਧਨ ਕਾਟੇ ਆਪਿ ਪ੍ਰਭਿ ਹੋਆ ਕਿਰਪਾਲ ॥
banDhan kaatay aap parabh ho-aa kirpaal.
God snapped all worldly bonds of the person on whom He became merciful.
ਜਿਸ ਮਨੁੱਖ ਉਤੇ ਪ੍ਰਭੂ ਦਇਆਵਾਨ ਹੋ ਗਿਆ, ਉਸ ਦੇ ਸਾਰੇ ਬੰਧਨ ਪ੍ਰਭੂ ਨੇ ਆਪਕੱਟ ਦਿੱਤੇ ।
بنّدھنکاٹےآپِپ٘ربھِہویاکِرپال॥
بندھن۔ غلامی ۔ کرپال۔ مرہبان
۔ جب مہربان ہوتاہے ۔ غلامی کی بندشیں خؤد مٹا دیتا ہے
ਦੀਨ ਦਇਆਲ ਪ੍ਰਭ ਪਾਰਬ੍ਰਹਮ ਤਾ ਕੀ ਨਦਰਿ ਨਿਹਾਲ ॥੧॥
deen da-i-aal parabh paarbarahm taa kee nadar nihaal. ||1||
The supreme God is merciful to the meek; one becomes blissful by His glance of grace.||1|| ਪਾਰਬ੍ਰਹਮ ਪ੍ਰਭੂ ਦੀਨਾਂ ਉਤੇ ਦਇਆ ਕਰਨ ਵਾਲਾ ਹੈ , ਉਸ (ਪ੍ਰਭੂ) ਦੀ ਦਇਆ-ਦ੍ਰਿਸ਼ਟੀਨਾਲ ਮਨੁੱਖ ਆਨੰਦ-ਭਰਪੂਰ ਹੋ ਜਾਂਦਾ ਹੈ ॥੧॥
دیِندئِیالپ٘ربھپارب٘رہمتاکیِندرِنِہال॥
۔ دین دیال۔ ناتوانوں ۔ غریبوں پر مہربان۔ ندرنہال۔ نگاہ شفقت
خڈا ناداروں ناتوانوں پر رحمت فرماتاہے اس پر نگاہ شفقت ہے ڈالتا ہے
ਗੁਰਿ ਪੂਰੈ ਕਿਰਪਾ ਕਰੀ ਕਾਟਿਆ ਦੁਖੁ ਰੋਗੁ ॥
gur poorai kirpaa karee kaati-aa dukh rog.
The perfect Guru eradicated all the misery and affliction of the person, upon whom he bestowed His mercy;
ਜਿਸ ਮਨੁੱਖ ਉੱਤੇ ਪੂਰੇ ਗੁਰੂ ਨੇ ਕਿਰਪਾ ਕਰ ਦਿੱਤੀ, ਉਸ ਮਨੁੱਖ ਦਾ ਹਰੇਕ ਦੁੱਖ ਹਰੇਕ ਰੋਗ (ਪੂਰੇ ਗੁਰੂ ਨੇ) ਕਟ ਦਿੱਤਾ;
گُرِپوُرےَکِرپاکریِکاٹِیادُکھُروگُ॥
دکھ روگ ۔عذاب اور بیماری
جس پر کامل مرشد کرم وعنیات فرمائی اس کی بیماری اور عذاب مٹا دیا
ਮਨੁ ਤਨੁ ਸੀਤਲੁ ਸੁਖੀ ਭਇਆ ਪ੍ਰਭ ਧਿਆਵਨ ਜੋਗੁ ॥੧॥ ਰਹਾਉ ॥
man tan seetal sukhee bha-i-aa parabh Dhi-aavan jog. ||1|| rahaa-o.
by meditating on God who is the most worthy of meditation, his mind and body became calm and peaceful. ||1||Pause||
ਧਿਆਵਣ-ਜੋਗ ਪ੍ਰਭੂ ਦਾ ਧਿਆਨ ਧਰ ਕੇ ਉਸ ਦਾ ਮਨ ਉਸ ਦਾ ਹਿਰਦਾ ਠੰਢਾ-ਠਾਰ ਹੋ ਗਿਆ, ਉਹ ਮਨੁੱਖ ਸੁਖੀ ਹੋ ਗਿਆ ॥੧॥ ਰਹਾਉ ॥
منُتنُسیِتلُسُکھیِبھئِیاپ٘ربھدھِیاۄنجوگُ॥
۔ سیتل ۔ ٹھنڈ۔ دھیاون ۔ دھیان لگانا ۔ توجہ کری
۔ توجہ یا دھیان لگانے کے لائق خدا میں د ھیان لگانے سےد ل وجان کو ٹھنڈک محسوس ہوتی ہے اور آرام و آسائش ملتی ہے
ਅਉਖਧੁ ਹਰਿ ਕਾ ਨਾਮੁ ਹੈ ਜਿਤੁ ਰੋਗੁ ਨ ਵਿਆਪੈ ॥
a-ukhaDh har kaa naam hai jit rog na vi-aapai.
O’ my friends, God’s Name is such a medicine, by virtue of which no malady can afflict a person.
ਪਰਮਾਤਮਾ ਦਾ ਨਾਮ (ਇਕ ਐਸੀ) ਦਵਾਈ ਹੈ ਜਿਸ ਦੀ ਬਰਕਤਿ ਨਾਲ (ਕੋਈ ਭੀ) ਰੋਗ ਜ਼ੋਰ ਨਹੀਂ ਪਾ ਸਕਦਾ।
ائُکھدھُہرِکانامُہےَجِتُروگُنۄِیاپےَ॥
۔ اوکھد ۔ دوآئی ۔ روگ نہ دیاپے ۔ بیماری پیداہی نہیں ہوتی
الہٰی نام سچ وحقیقت ایک کیمیا اور دوائی ہے جس سے بیماری اپنا تاثر نہیں ڈال سکتی
ਸਾਧਸੰਗਿ ਮਨਿ ਤਨਿ ਹਿਤੈ ਫਿਰਿ ਦੂਖੁ ਨ ਜਾਪੈ ॥੨॥
saaDhsang man tan hitai fir dookh na jaapai. ||2||
In the company of the saints, when God’s Name becomes dear to the mind and body, then one does not feel any sorrow. ||2||
ਜਦੋਂ ਗੁਰੂ ਦੀ ਸੰਗਤਿ ਵਿਚ ਟਿਕ ਕੇਮਨ ਤਨ ਵਿਚ ਹਰਿ-ਨਾਮ ਪਿਆਰਾ ਲੱਗਣ ਲੱਗੇ, ਤਦੋਂ ਮਨੁੱਖ ਨੂੰ ਕੋਈ ਦੁੱਖ ਮਹਿਸੂਸ ਨਹੀਂ ਹੁੰਦਾ ॥੨॥
سادھسنّگِمنِتنِہِتےَپھِرِدوُکھُنجاپےَ॥
۔ بیتے ۔ پیار
۔ صحبت عارفاں و پارسایاں ول دجان میں الہٰی نام سچ وحقیقت سے سے محبت ہو جاتی ہے ۔ پھر عذاب کا احصاس نہیں رہتا اور محسوس نہیں ہوتا
ਹਰਿ ਹਰਿ ਹਰਿ ਹਰਿ ਜਾਪੀਐ ਅੰਤਰਿ ਲਿਵ ਲਾਈ ॥
har har har har jaapee-ai antar liv laa-ee.
We should meditate on God’s Name with full concentration of mind,
ਆਪਣੇ ਅੰਦਰ ਸੁਰਤ ਜੋੜ ਕੇ, ਸਦਾ ਪਰਮਾਤਮਾ ਦਾ ਨਾਮ ਜਪਦੇ ਰਹਿਣਾ ਚਾਹੀਦਾ ਹੈ।
ہرِہرِہرِہرِجاپیِئےَانّترِلِۄلائیِ॥
۔ جاپے ۔ محسوس نہیں ہوتاانتر لو لائی ۔ اندرونی محبت اور لگن لگا کر
سادہویا عارف کے زیر سیاہ اندرونی طور پر یکسو ہو کر
ਕਿਲਵਿਖ ਉਤਰਹਿ ਸੁਧੁ ਹੋਇ ਸਾਧੂ ਸਰਣਾਈ ॥੩॥
kilvikh utreh suDh ho-ay saaDhoo sarnaa-ee. ||3||
doing this by seeking the Guru’s refuge, all sins are removed and the mind becomes immaculate. ||3||
ਗੁਰੂ ਦੀ ਸਰਨ ਪੈ ਕੇ ਇਸ ਤਰ੍ਹਾਂ ਕੀਤਿਆਂਸਾਰੇ ਪਾਪ ਲਹਿ ਜਾਂਦੇ ਹਨ ਅਤੇ ਮਨ ਪਵਿੱਤਰ ਹੋ ਜਾਂਦਾ ਹੈ ॥੩॥
کِلۄِکھاُترہِسُدھُہوءِسادھوُسرنھائیِ॥
۔ کھل وکھ اتریئے ۔ گناہ مٹتے ہیں۔ سدھ ہوئے ۔ پاک ہوجاتا ہے ۔ سادہو ۔ سرنائی ۔ پاکدامنوں کی پناہ میں
الہٰی نام کی یادوریاض سے گناہ مٹ جاتے ہیں پاک ہوجاتا ہے
ਸੁਨਤ ਜਪਤ ਹਰਿ ਨਾਮ ਜਸੁ ਤਾ ਕੀ ਦੂਰਿ ਬਲਾਈ ॥
sunat japat har naam jas taa kee door balaa-ee.
All calamities of a person are dispelled by lovingly meditating on God’s Name and listening to His praises.
ਪਰਮਾਤਮਾ ਦੇ ਨਾਮ ਦੀ ਵਡਿਆਈ ਸੁਣਦਿਆਂ ਤੇ ਜਪਦਿਆਂਮਨੁੱਖ ਦੀ ਹਰੇਕ ਬਲਾ (ਬਿਪਤਾ) ਦੂਰ ਹੋ ਜਾਂਦੀ ਹੈ।
سُنتجپتہرِنامجسُتاکیِدوُرِبلائیِ॥
سنت جپت ہر نام ۔ جس الہٰی نام سچ سنکر اور یادوریاض سے ۔ دور بلائی ۔ مصیبتیں ۔ بھاگ جاتی ہیں
اے نانک الہٰی نام سچ وحقیقت کی صفت صلاح سننے اور کرنے سے مصیبتیں مٹ جاتی ہیں
ਮਹਾ ਮੰਤ੍ਰੁ ਨਾਨਕੁ ਕਥੈ ਹਰਿ ਕੇ ਗੁਣ ਗਾਈ ॥੪॥੨੩॥੫੩॥
mahaa mantar naanak kathai har kay gun gaa-ee. ||4||23||53||
Nanak describes this supreme mantra by singing the praises of God. ||4||23||53||
ਨਾਨਕਪਰਮਾਤਮਾ ਦੇ ਗੁਣ ਗਾ ਕੇ ਸਭ ਤੋਂ ਵੱਡਾ ਮੰਤ੍ਰ ਦੱਸਦਾ ਹੈ॥੪॥੨੩॥੫੩॥
مہامنّت٘رُنانکُکتھےَہرِکےگُنھگائیِ
۔ مہامنتر ۔ بھاری منتر (الہٰی نام سچ وحقیقت ) گھتے ۔ کہتا ہے ۔ بیان کرتا ہے ۔
۔ سب سے بڑا منتر الہٰی صفت صلاح ہے نانک کہتا ہے ۔
ਬਿਲਾਵਲੁ ਮਹਲਾ ੫ ॥
bilaaval mehlaa 5.
Raag Bilaaval, Fifth Guru:
بِلاولُمحلا 5॥
ਭੈ ਤੇ ਉਪਜੈ ਭਗਤਿ ਪ੍ਰਭ ਅੰਤਰਿ ਹੋਇ ਸਾਂਤਿ ॥
bhai tay upjai bhagat parabh antar ho-ay saaNt.
Out of the revered fear of God, His devotional worship wells up and celestial peace prevails in the mind.
ਪਰਮਾਤਮਾ ਦੇ ਨਿਰਮਲ ਡਰ ਦੀ ਰਾਹੀਂ ਪ੍ਰਭੂ ਦੀ ਭਗਤੀ (ਹਿਰਦੇ ਵਿਚ) ਪੈਦਾ ਹੁੰਦੀ ਹੈ, ਅਤੇ ਮਨ ਵਿਚ ਠੰਡ ਪੈ ਜਾਂਦੀ ਹੈ।
بھےَتےاُپجےَبھگتِپ٘ربھانّترِہوءِساںتِ॥
بھے ۔ خوف ۔ اپجے ۔ پیدا ہونا۔ بھگت۔ الہٰی محبت۔ پریم ۔ پیار ۔ انتر۔ دلمیں۔س انت ۔ سکون
خوف سے الہٰی پیار پیدا ہوتا ہے اور دل میں سکون پیدا ہوتا ہے
ਨਾਮੁ ਜਪਤ ਗੋਵਿੰਦ ਕਾ ਬਿਨਸੈ ਭ੍ਰਮ ਭ੍ਰਾਂਤਿ ॥੧॥
naam japat govind kaa binsai bharam bharaaNt. ||1||
By meditating on God’s Name, all one’s doubts and delusions are dispelled. ||1||
ਪਰਮਾਤਮਾ ਦਾ ਨਾਮ ਜਪਦਿਆਂ ਜਪਦਿਆਂ (ਹਰੇਕ ਕਿਸਮ ਦਾ) ਭਰਮ ਭਟਕਣ ਨਾਸ ਹੋ ਜਾਂਦਾ ਹੈ ॥੧॥
نامُجپتگوۄِنّدکابِنسےَبھ٘رمبھ٘راںتِ॥
۔ نام جپت۔ الہٰی نام سچ وحقیقت کی ریاض۔ ونسے ۔ مٹتا ہے ۔ بھرم۔ وہم وگمان ۔ بھرانت۔ بھول۔ گمراہی
اور خدا کا نام سچ حقیقت کی ریاج سے دوڑ دہوپ ۔ بھٹکن اور وہم وگمان و شک و شبہات مٹ جاتے ہیں
ਗੁਰੁ ਪੂਰਾ ਜਿਸੁ ਭੇਟਿਆ ਤਾ ਕੈ ਸੁਖਿ ਪਰਵੇਸੁ ॥
gur pooraa jis bhayti-aa taa kai sukh parvays.
A person who meets with the perfect Guru and follows his teachings,is blessed with celestial peace in his mind.
ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪੈਂਦਾ ਹੈ,ਉਸਦੇ ਹਿਰਦੇ ਵਿਚ ਸੁਖ ਨੇ ਪਰਵੇਸ਼ ਕਰ ਲਿਆ
گُرُپوُراجِسُبھیٹِیاتاکےَسُکھِپرۄیسُ॥
گر پور ۔ کامل مرشد۔ سکھ پرویس۔ سکھ بس گیا
جسنے کامل مرشد کا ملاپ حاصل کر لیا اسکے دلمیں سکھ بس گیا
ਮਨ ਕੀ ਮਤਿ ਤਿਆਗੀਐ ਸੁਣੀਐ ਉਪਦੇਸੁ ॥੧॥ ਰਹਾਉ ॥
man kee mat ti-aagee-ai sunee-ai updays. ||1|| rahaa-o.
Therefore, we should cast off the intellect of our own mind, and listen to and follow the Guru’s teachings. ||1||Pause||
ਆਪਣੇ ਮਨ ਦੀ ਮਤਿ ਛੱਡ ਦੇਣੀ ਚਾਹੀਦੀ ਹੈ, (ਗੁਰੂ ਦਾ) ਉਪਦੇਸ਼ ਸੁਣਨਾ ਚਾਹੀਦਾ ਹੈ ॥੧॥ ਰਹਾਉ ॥
منکیِمتِتِیاگیِئےَسُنھیِئےَاُپدیسُ॥
۔ اپدیس ۔ نصٰحت ۔ واعظ ۔ سبق ۔ ہدایت ۔
اپنے دل کی عقل و سمجھ چھوڑ کر مرشد کی نصیحت اور واعظ سنو ۔
ਸਿਮਰਤ ਸਿਮਰਤ ਸਿਮਰੀਐ ਸੋ ਪੁਰਖੁ ਦਾਤਾਰੁ ॥
simrat simrat simree-ai so purakh daataar.
We should always lovingly meditate on that beneficent and all pervading God.
ਸਭ ਦਾਤਾਂ ਬਖ਼ਸ਼ਣ ਵਾਲੇ ਉਸ ਸਰਬ-ਵਿਆਪਕ ਪ੍ਰਭੂ ਨੂੰ ਹਰ ਵੇਲੇ ਹੀ ਸਿਮਰਦੇ ਰਹਿਣਾ ਚਾਹੀਦਾ ਹੈ।
سِمرتسِمرتسِمریِئےَسوپُرکھُداتارُ॥
داتار۔ نعمتیں عنایت کرنے والا
اس نعمتیں عنایت کرنے والے خدا کو ہر وقت یاد کرتے رہو
ਮਨ ਤੇ ਕਬਹੁ ਨ ਵੀਸਰੈ ਸੋ ਪੁਰਖੁ ਅਪਾਰੁ ॥੨॥
man tay kabahu na veesrai so purakh apaar. ||2||
May that infinite God never be forgotten from our mind. ||2||
ਉਹ ਬੇਅੰਤ ਅਕਾਲ ਪੁਰਖ ਕਦੇ ਭੀ ਮਨ ਤੋਂ ਨਾਹ ਭੁੱਲੇ ॥੨॥
منتےکبہُنۄیِسرےَسوپُرکھُاپارُ॥
۔ وسرے ۔ بھولے ۔ اپار۔ وسیع۔
اسے کبھی بھی نہ بھلاؤ ( بیشمار ) لا محدود ہستی کو۔
ਚਰਨ ਕਮਲ ਸਿਉ ਰੰਗੁ ਲਗਾ ਅਚਰਜ ਗੁਰਦੇਵ ॥
charan kamal si-o rang lagaa achraj gurdayv.
This is the wondrous greatness of the divine Guru that, through his grace, one gets imbued with the love of God’s immaculate Name.
ਗੁਰੂ ਦੀ ਇਹ ਅਚਰਜ ਵਡਿਆਈ ਹੈ ਕਿ ਉਸ ਦੀ ਕਿਰਪਾ ਨਾਲ ਪਰਮਾਤਮਾ ਦੇ ਸੋਹਣੇ ਚਰਨਾਂ ਨਾਲ ਪ੍ਰੀਤ ਬਣ ਜਾਂਦੀ ਹੈ।
چرنکملسِءُرنّگُلگااچرجگُردیۄ॥
رنگ ۔ پریم ۔ پیار ۔ اچرج ۔ حیران کرنے والا۔ گور دیو ۔ مرشد دیوتا ۔
اس فرشتے مرشد کے پائے پاک سے پیار ہوگیاحیران ہوں
۔ ਜਾ ਕਉ ਕਿਰਪਾ ਕਰਹੁ ਪ੍ਰਭ ਤਾ ਕਉ ਲਾਵਹੁ ਸੇਵ ॥੩॥
jaa ka-o kirpaa karahu parabh taa ka-o laavhu sayv. ||3||
O’ God! one on whom You bestow mercy, You engage that person to Your devotional worship. ||3||
ਹੇ ਪ੍ਰਭੂ! ਜਿਸ ਮਨੁੱਖ ਉੱਤੇ ਤੂੰ ਕਿਰਪਾ ਕਰਦਾ ਹੈਂ (ਉਸ ਨੂੰ ਗੁਰੂ ਮਿਲਾਂਦਾ ਹੈਂ ਅਤੇ ਉਸ ਨੂੰ) ਤੂੰ ਆਪਣੀ ਸੇਵਾ-ਭਗਤੀ ਵਿਚ ਲਾ ਲੈਂਦਾ ਹੈਂ ॥੩॥
جاکءُکِرپاکرہُپ٘ربھتاکءُلاۄہُسیۄ॥
سیو۔ خدمت
جس پرکرم عنایت ہوتی ہے خدا کی اسے خدمت میں لگاتا ہے
ਨਿਧਿ ਨਿਧਾਨ ਅੰਮ੍ਰਿਤੁ ਪੀਆ ਮਨਿ ਤਨਿ ਆਨੰਦ ॥
niDh niDhaan amrit pee-aa man tan aanand.
Whosoever has quaffed the ambrosial nectar of Naam, the treasure trove, his mind and heart always remain in a state of bliss.
ਜਿਸ ਮਨੁੱਖ ਨੇ ਆਤਮਕ ਜੀਵਨ ਦੇਣ ਵਾਲਾ (ਉਹ) ਨਾਮ-ਜਲ ਪੀ ਲਿਆ (ਜੋ) ਸਾਰੇ ਖ਼ਜ਼ਾਨਿਆਂ ਦਾ ਖ਼ਜ਼ਾਨਾ ਹੈ, (ਉਸ ਮਨੁੱਖ ਦੇ) ਮਨ ਵਿਚ ਹਿਰਦੇ ਵਿਚ ਖ਼ੁਸ਼ੀ ਭਰੀ ਰਹਿੰਦੀ ਹੈ।
نِدھِنِدھانانّم٘رِتُپیِیامنِتنِآننّد॥
ندھ ندھان۔ نعمتوں کا خزناہ ۔ آنند ۔ خودی
۔ جس نے دنیاوی نعمتوں کا خزانہ آب حیات نوش کیا دل و جان کو سکون و خؤشی میسر ہوئی
ਨਾਨਕ ਕਬਹੁ ਨ ਵੀਸਰੈ ਪ੍ਰਭ ਪਰਮਾਨੰਦ ॥੪॥੨੪॥੫੪॥
naanak kabahu na veesrai parabh parmaanand. ||4||24||54||
O’ Nanak! God, the master of supreme bliss, may never be forsaken from the mind. ||4||24||54||
ਹੇ ਨਾਨਕ! (ਖ਼ਿਆਲ ਰੱਖ ਕਿ) ਸਭ ਤੋਂ ਉੱਚੇ ਆਨੰਦ ਦਾ ਮਾਲਕ ਪਰਮਾਤਮਾ ਕਦੇ ਭੀ (ਮਨ ਤੋਂ) ਵਿਸਰ ਨਾਹ ਜਾਏ ॥੪॥੨੪॥੫੪॥
نانککبہُنۄیِسرےَپ٘ربھپرماننّد
۔ پرم انند۔ بھاری خوشی
۔ اے نانک ۔ سب سے بلند خوشیوں کا مالک خدا کبھی بھی نہ بھولے
ਬਿਲਾਵਲੁ ਮਹਲਾ ੫ ॥
bilaaval mehlaa 5.
Raag Bilaaval, Fifth Guru:
بِلاولُمحلا 5॥
ਤ੍ਰਿਸਨ ਬੁਝੀ ਮਮਤਾ ਗਈ ਨਾਠੇ ਭੈ ਭਰਮਾ ॥
tarisan bujhee mamtaa ga-ee naathay bhai bharmaa.
One whose yearning for worldly desires has disappeared, self conceit is gone and all the dreads and doubts are dispelled,
ਜਿਸ ਮਨੁੱਖਦੇ ਅੰਦਰੋਂਤ੍ਰਿਸ਼ਨਾ ਮਿਟ ਗਈ, ਅਪਣੱਤ ਦੂਰ ਹੋ ਗਈ,ਅਤੇ ਸਾਰੇ ਡਰ ਵਹਿਮ ਨੱਸ ਗਏ;
ت٘رِسنبُجھیِممتاگئیِناٹھےبھےَبھرما
بھٹکن ۔ دوڑ دہوپ ۔ انتشار۔ خیالت
خواہشات کی پیاس مٹی خود غرضی گئی سارے خوف اور وہم وگمان دور ہوئے روحانی سکون حاصل ہوا
ਥਿਤਿ ਪਾਈ ਆਨਦੁ ਭਇਆ ਗੁਰਿ ਕੀਨੇ ਧਰਮਾ ॥੧॥
thit paa-ee aanad bha-i-aa gur keenay Dharmaa. ||1||
that person has attained spiritual stability and a state of bliss, because the Guru has kept his tradition. ||1||
ਉਸ ਨੇ ਆਤਮਕ ਅਡੋਲਤਾ ਹਾਸਲ ਕਰ ਲਈ, ਉਸ ਦੇ ਅੰਦਰਆਨੰਦ ਪੈਦਾ ਹੋ ਗਿਆ। ਕਿਂਉਕੇ ਗੁਰੂ ਨੇ ਆਪਣਾ ਨੇਮ ਨਿਬਾਹਿਆ ਹੈ॥੧॥
تھِتِپائیِآندُبھئِیاگُرِکیِنےدھرما॥੧॥
۔ تھت ۔ پائی۔ سکون پائیا۔ ٹھکانہ ملا۔ دھرم ۔ ادائیگیگرائض انسانیت
۔ خوف اور وہم گمان ختم ہوئے ۔ ٹھکانہ ملا خوشی نصیب ہوئی مرشد نے اپنا فرض ادا کیا
ਗੁਰੁ ਪੂਰਾ ਆਰਾਧਿਆ ਬਿਨਸੀ ਮੇਰੀ ਪੀਰ ॥
gur pooraa aaraaDhi-aa binsee mayree peer.
One who followed the perfect Guru’s teachings and remembered God with adoration, his anguish of self-conceit vanished.
(ਜਿਸ ਭੀ ਮਨੁੱਖ ਨੇ) ਪੂਰੇ ਗੁਰੂ ਦਾ ਆਸਰਾ ਲਿਆ ਹੈ। ਉਸ ਦਾ ਮੈਂ-ਮੇਰੀ ਵਾਲਾ ਦਰਦ ਮਿਟ ਗਿਆ l
گُرُپوُراآرادھِیابِنسیِمیریِپیِر॥
ارادھیا ۔ یاد کیا۔ ۔ پیر ۔ درد۔
کامل مرشد کا آسرا لیا دامن پکڑ جس سے مرشد نے اپنا فرض ادا کیا ۔ رہا ۔ کامل مرشد کا آسرا لیا عذاب مٹا ۔
ਤਨੁ ਮਨੁ ਸਭੁ ਸੀਤਲੁ ਭਇਆ ਪਾਇਆ ਸੁਖੁ ਬੀਰ ॥੧॥ ਰਹਾਉ ॥
tan man sabh seetal bha-i-aa paa-i-aa sukh beer. ||1|| rahaa-o.
O’ my brother, his body and mind became calm and he achieved spiritual peace. ||1||Pause||
ਹੇ ਭਾਈ! ਉਸ ਦਾ ਮਨ ਉਸ ਦਾ ਤਨ ਠੰਢਾ-ਠਾਰ ਹੋ ਗਿਆ,ਉਸ ਨੇ ਆਤਮਕ ਆਨੰਦ ਪ੍ਰਾਪਤ ਕਰ ਲਿਆ ॥੧॥ ਰਹਾਉ ॥
تنُمنُسبھُسیِتلُبھئِیاپائِیاسُکھُبیِر॥
سیتل۔ پر سکون ۔ بیر ۔ بھائی۔ برادر۔
د ل وجاننےسکون محسوس کیااے بھائی بھائی آرام و آسائش پائیا
ਸੋਵਤ ਹਰਿ ਜਪਿ ਜਾਗਿਆ ਪੇਖਿਆ ਬਿਸਮਾਦੁ ॥
sovat har jap jaagi-aa paykhi-aa bismaad.
One who meditated on God’s Name and woke up from the slumber of spiritual ignorance, has visioned the astounding sight of God.
ਜੋ ਮਨੁੱਖ ਅਗਿਆਨਤਾ ਵਿੱਚ ਸੁੱਤਾ ਹੋਇਆ ਸੀ, ਉਹ ਪ੍ਰਭੂ ਦਾ ਨਾਮ ਜਪ ਕੇ ਜਾਗ ਪਿਆ, ਉਸ ਨੇਅਚਰਜ-ਰੂਪ ਪ੍ਰਭੂ ਦਾ ਦਰਸਨ ਕਰ ਲਿਆ।
سوۄتہرِجپِجاگِیاپیکھِیابِسمادُ॥
سووت ۔ غفلت ۔ جاگیکا ۔ ۔ بیدار ہوا۔پیکھیا۔ دیکھیا۔ بسماد۔ اسچرج ۔ حیران
جو شخص خدا کے نام پر غور کرتا ہے اور روحانی لاعلمی کی نیند سے بیدار ہوتا ہے ، اس نے خدا کا حیران کن نظارہ کیا
ਪੀ ਅੰਮ੍ਰਿਤੁ ਤ੍ਰਿਪਤਾਸਿਆ ਤਾ ਕਾ ਅਚਰਜ ਸੁਆਦੁ ॥੨॥
pee amrit tariptaasi-aa taa kaa achraj su-aad. ||2||
Upon drinking the ambrosial nectar of Naam, his mind became satiated from Maya; wondrous is the taste of this ambrosial nectar of Naam! ||2||
ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ ਕੇ ਉਸ ਦਾ ਮਨ ਮਾਇਆ ਵਲੋਂ ਰੱਜ ਗਿਆ। ਉਸ ਨਾਮ-ਅੰਮ੍ਰਿਤ ਦਾ ਸੁਆਦ ਅਚਰਜ ਹੀ ਹੈ ॥੨॥
پیِانّم٘رِتُت٘رِپتاسِیاتاکااچرجسُیادُ॥
۔ ششدر۔ انمرت ۔ ابحیات۔ ترپستاسیا۔ خواہشات مٹی۔ اچرج ۔ حیران رکنے والا۔ سواد ۔ لطف ۔ لزت ۔ مزہ
۔ خواہشات پیاس بجھی خود غرضی گئی اب حیات جس سے زندگی روحانی بن جاتی ہے ۔ پینے سے پیاس مٹھی جس کی حیران کرنے والی لذت ہے
ਆਪਿ ਮੁਕਤੁ ਸੰਗੀ ਤਰੇ ਕੁਲ ਕੁਟੰਬ ਉਧਾਰੇ ॥
aap mukat sangee taray kul kutamb uDhaaray.
One (who follows the Guru’s teachings), he along with his (spiritual) companions, family and lineage, becomes liberated from the worldly bonds.
ਉਹ ਮਨੁੱਖ ਆਪਮਾਇਆ ਦੇ ਬੰਧਨਾਂ ਤੋਂ ਆਜ਼ਾਦ ਹੋ ਜਾਂਦਾ ਹੈ, ਉਸ ਦੇ ਸਾਥੀ, ਵੰਸ਼ ਤੇ ਟੱਬਰ ਭੀ ਬੰਦ-ਖਲਾਸ ਹੋ ਜਾਂਦੇ ਹਨ,
آپِمُکتُسنّگیِترےکُلکُٹنّباُدھارے॥
مکت۔ آزاد۔ سنگی ۔ ساتھی ۔ کل ۔ خاندان۔ کٹنب۔ قیبلہ
اس سے خود کو آزادی ساتھی کامیاب ہوتے ہیں۔ خاندان اور قبیلہ کامیاب پاتا ہے
ਸਫਲ ਸੇਵਾ ਗੁਰਦੇਵ ਕੀ ਨਿਰਮਲ ਦਰਬਾਰੇ ॥੩॥
safal sayvaa gurdayv kee nirmal darbaaray. ||3||
He successfully follows the divine Guru’s teachings, and he is adjudged immaculate in God’s presence) ||3||
ਗੁਰੂ ਦੀ ਕੀਤੀ ਹੋਈ ਸੇਵਾਫਲ-ਦਾਇਕ ਸਾਬਤ ਹੋ ਜਾਂਦੀ ਹੈ, ਉਸ ਨੂੰ ਪ੍ਰਭੂ ਦੀ ਪਵਿੱਤਰ ਹਜ਼ੂਰੀ ਵਿਚ ਥਾਂ ਮਿਲ ਜਾਂਦੀ ਹੈ ॥੩॥
سپھلسیۄاگُردیۄکیِنِرملدربارے॥
۔ نرمل۔ پاک۔ دربارے ۔ الہٰی عدالت انصاف
وہ کامیابی کے ساتھ آسمانی گرو کی تعلیمات کی پیروی کرتا ہے ، اور وہ خدا کی موجودگی میں تقویت پایا جاتا ہے
ਨੀਚੁ ਅਨਾਥੁ ਅਜਾਨੁ ਮੈ ਨਿਰਗੁਨੁ ਗੁਣਹੀਨੁ ॥
neech anaath ajaan mai nirgun gunheen.
I was a lowly, support less, and ignorant person without any virtues.
ਮੈਂ ਨੀਚ ਸਾਂ, ਅਨਾਥ ਸਾਂ, ਅੰਞਾਨ ਸਾਂ, ਮੇਰੇ ਅੰਦਰ ਕੋਈ ਗੁਣ ਨਹੀਂ ਸਨ, ਮੈਂ ਗੁਣਾਂ ਤੋਂ ਸੱਖਣਾ ਸਾਂ,
نیِچُاناتھُاجانُمےَنِرگُنُگُنھہیِنُ॥
۔ نیچ ۔ کمینہ ۔ انتھا ۔ جسکا کوئی مالک نیہں۔ اجان۔ انجان ۔ نادان ۔ نرگن ۔ بے وصف۔ گن ہین ۔ اوصاف سے خالی ۔
نیچ کمینہ ۔ بے مالک بے وصف اور اوصاف سے خالی تھا