ਨਾਨਕ ਸਰਣਿ ਪਰਿਓ ਦੁਖ ਭੰਜਨ ਅੰਤਰਿ ਬਾਹਰਿ ਪੇਖਿ ਹਜੂਰੇ ॥੨॥੨੨॥੧੦੮॥
naanak saran pari-o dukh bhanjan antar baahar paykh hajooray. ||2||22||108||
O’ Nanak, he remains in the refuge of God, the destroyer of sorrows, and beholds Him both within himself and outside in nature. ||2||22||108||
ਹੇ ਨਾਨਕ! ਉਹ ਸਾਰੇ ਦੁਖਾਂ ਦੇ ਨਾਸ ਕਰਨ ਵਾਲੇ ਪ੍ਰਭੂ ਦੀ ਸਰਨ ਪਿਆ ਰਹਿੰਦਾ ਹੈ, ਅਤੇ ਅੰਦਰ ਬਾਹਰ ਹਰ ਥਾਂ ਪ੍ਰਭੂ ਨੂੰ ਆਪਣੇ ਅੰਗ-ਸੰਗ ਵੱਸਦਾ ਵੇਖਦਾ ਹੈ ॥੨॥੨੨॥੧੦੮॥
نانکسرنھِپرِئودُکھبھنّجنانّترِباہرِپیکھِہجوُرے
۔ دکھبھنجن۔ عذاب مٹانے والا ۔ پیکھ حضورے ۔حاضر ناظر دیکھ ۔
اے نانک۔ وہم وگمان اور خوف سے نجات ملتی ہے خدا اسے ہر دلمیں بستا دکھائی دینے لگتا ہے وہ سب کے عذاب مٹانے والے کے زیر سیاہ رہتا ہ
ਬਿਲਾਵਲੁ ਮਹਲਾ ੫ ॥
bilaaval mehlaa 5.
Raag Bilaaval, Fifth Guru:
بِلاولُمحلا 5॥
ਦਰਸਨੁ ਦੇਖਤ ਦੋਖ ਨਸੇ ॥
darsan daykhat dokh nasay.
O’ God, beholding Your blessed vision all the sins of people vanish.
(ਹੇ ਪ੍ਰਭੂ! ਤੇਰਾ) ਦਰਸਨ ਕਰਦਿਆਂ (ਜੀਵਾਂ ਦੇ) ਸਾਰੇ ਵਿਕਾਰ ਦੂਰ ਹੋ ਜਾਂਦੇ ਹਨ।
درسنُدیکھتدوکھنسے॥
درسن۔ دیدار ۔ دوکھ ۔ عیب ۔ برائیاں۔ نسے ۔ دور ہوجاتے ہیں۔
دیدار سے تمام برائیاں مٹ جاتی ہیں۔
ਕਬਹੁ ਨ ਹੋਵਹੁ ਦ੍ਰਿਸਟਿ ਅਗੋਚਰ ਜੀਅ ਕੈ ਸੰਗਿ ਬਸੇ ॥੧॥ ਰਹਾਉ ॥
kabahu na hovhu darisat agochar jee-a kai sang basay. ||1|| rahaa-o.
O’ God! never be out of my sight and always remain with my soul. ||1||Pause||
ਹੇ ਪ੍ਰਭੂ! ਕਦੇ ਭੀ ਮੇਰੀ ਨਜ਼ਰ ਤੋਂ ਉਹਲੇ ਨਾਹ ਹੋ, ਸਦਾ ਮੇਰੀ ਜਿੰਦ ਦੇ ਨਾਲ ਵੱਸਦਾ ਰਹੁ ॥੧॥ ਰਹਾਉ ॥
کبہُنہوۄہُد٘رِسٹِاگوچرجیِءکےَسنّگِبسے॥
کہو ۔ کبھی ۔ درسٹ ۔ نگاہ۔ نظریہ۔ گوچر۔ رسائی سے باہر ۔ جیئہ کے سنگ۔ زندگی کے ساتھ
تو کبھی نظروں سے نہ ہوئے اوجھل ہمیشہ زندگیمیں ساتھ رہے اے خدا
ਪ੍ਰੀਤਮ ਪ੍ਰਾਨ ਅਧਾਰ ਸੁਆਮੀ ॥
pareetam paraan aDhaar su-aamee.
My beloved Master-God is the support of all life.
ਮੇਰਾ ਪ੍ਰੀਤਮ ਪ੍ਰਭੂ ਜੀਵਾਂ ਦੀ ਜਿੰਦ ਦਾ ਆਸਰਾ ਹੈ।
پ٘ریِتمپ٘رانادھارسُیامیِ॥
۔ پریتم ۔ پیار۔ پران ادھار۔ زندگی کا آسرا
۔ اے پیارے زندگی کے سہارے میرے مالک ۔
ਪੂਰਿ ਰਹੇ ਪ੍ਰਭ ਅੰਤਰਜਾਮੀ ॥੧॥
poor rahay parabh antarjaamee. ||1||
God is omniscient and is pervading in all. ||1||
ਪ੍ਰਭੂ ਸਭ ਦੇ ਦਿਲ ਦੀ ਜਾਣਨ ਵਾਲਾ ਹੈਂ ਅਤੇ ਸਭ ਵਿਚ ਵਿਆਪਕ ਹੈਂ ॥੧॥
پوُرِرہےپ٘ربھانّترجامیِ
۔ انتر جامی ۔ دل کے را ز جاننے والا
راز دل جاننے والے سب میں بس رہے ہو
ਕਿਆ ਗੁਣ ਤੇਰੇ ਸਾਰਿ ਸਮ੍ਹ੍ਹਾਰੀ ॥
ki-aa gun tayray saar samHaaree.
O’ God, which of Your virtues may I contemplate and keep in mind?
ਹੇ ਪ੍ਰਭੂ! ਤੂੰ ਬੇਅੰਤ ਗੁਣਾਂ ਦਾ ਮਾਲਕ ਹੈਂ) ਮੈਂ ਤੇਰੇ ਕੇਹੜੇ ਕੇਹੜੇ ਗੁਣ ਚੇਤੇ ਕਰ ਕੇ ਆਪਣੇ ਹਿਰਦੇ ਵਿਚ ਵਸਾਵਾਂ?
کِیاگُنھتیرےسارِسم٘ہ٘ہاریِ॥
سار۔ یاد کرکے ۔ سہاری ۔ سنبھالوں ۔ مراد دلمیں بساؤں
میں کون کونسے اوصاف یاد کروں اور دل بساؤں
ਸਾਸਿ ਸਾਸਿ ਪ੍ਰਭ ਤੁਝਹਿ ਚਿਤਾਰੀ ॥੨॥
saas saas parabh tujheh chitaaree. ||2||
O’ God! I wish that, I may remember You with each and every breath. ||2||.
ਹੇ ਪ੍ਰਭੂ! ਮੈਂ ਆਪਣੇ ਹਰੇਕ ਸਾਹ ਦੇ ਨਾਲ ਤੈਨੂੰ ਹੀ ਯਾਦ ਕਰਦਾ ਰਹਾਂ ॥੨॥
ساسِساسِپ٘ربھتُجھہِچِتاریِ॥
۔ چتاری ۔ دلمیں لاتا ہوں
میں ہر لمحہ ہر سانس یاد رکرتا ہوںتجھے ۔
ਕਿਰਪਾ ਨਿਧਿ ਪ੍ਰਭ ਦੀਨ ਦਇਆਲਾ ॥
kirpaa niDh parabh deen da-i-aalaa.
O’ the treasure of kindness, merciful God of the meek,
ਹੇ ਕਿਰਪਾ ਦੇ ਖ਼ਜ਼ਾਨੇ! ਹੇ ਗਰੀਬਾਂ ਉਤੇ ਦਇਆ ਕਰਨ ਵਾਲੇ ਪ੍ਰਭੂ!
کِرپانِدھِپ٘ربھدیِندئِیالا॥
کر پاندھ ۔ مرہبانیوں کا خزانہ ۔ دین دیالا۔ غریبؤں پر مہربان ۔ غریب پرور۔ رحما ن الرحیم
اے مہربانیوں کے خزانے غریب پرور رحام الرحیم
ਜੀਅ ਜੰਤ ਕੀ ਕਰਹੁ ਪ੍ਰਤਿਪਾਲਾ ॥੩॥
jee-a jant kee karahu partipaalaa. ||3||
You cherish all creatures and beings. ||3||
ਸਾਰੇ ਜੀਵਾਂ ਦੀ ਤੂੰ ਆਪ ਹੀ ਪਾਲਣਾ ਕਰਦਾ ਹੈਂ ॥੩॥
جیِءجنّتکیِکرہُپ٘رتِپالا॥
ساری مخلوقات کی پرورش کرتے ہو
ਆਠ ਪਹਰ ਤੇਰਾ ਨਾਮੁ ਜਨੁ ਜਾਪੇ ॥
aath pahar tayraa naam jan jaapay.
O’ God! Your devotee always keeps remembering Your Name with adoration.
ਹੇ ਪ੍ਰਭੂ! ਤੇਰਾ ਸੇਵਕ ਅੱਠੇ ਪਹਿਰ ਤੇਰਾ ਨਾਮ ਜਪਦਾ ਰਹਿੰਦਾ ਹੈ।
آٹھپہرتیرانامُجنُجاپے
اے خدا ہر تیرے نام سچ وحقیقت دلمیں بساتا ہوں اور یاد وریاض کرتا ہوں
ਨਾਨਕ ਪ੍ਰੀਤਿ ਲਾਈ ਪ੍ਰਭਿ ਆਪੇ ॥੪॥੨੩॥੧੦੯॥
naanak pareet laa-ee parabh aapay. ||4||23||109||
O’ Nanak, God Himself has inspired the love for Him. ||4||23||109||
ਹੇ ਨਾਨਕ! ਪ੍ਰਭੂ ਨੇ ਆਪ ਪ੍ਰੀਤ ਦੀ ਇਹ ਲਗਨ ਲਾਈ ਹੈ ॥੪॥੨੩॥੧੦੯॥
نانکپ٘ریِتِلائیِپ٘ربھِآپے
پریت ۔ محبت۔ آپے ۔ از خود۔ خود بخود۔
۔ اے نانک۔ خدا نے خود ہی یہ پیار ا بنائیا
ਬਿਲਾਵਲੁ ਮਹਲਾ ੫ ॥
bilaaval mehlaa 5.
Raag Bilaaval, Fifth Guru:
بِلاولُمحلا 5॥
ਤਨੁ ਧਨੁ ਜੋਬਨੁ ਚਲਤ ਗਇਆ ॥
tan Dhan joban chalat ga-i-aa.
O’ brother, one’s body, wealth, and youth are all slowly passing by,
ਹੇ ਭਾਈ! ਮਨੁੱਖ ਦਾ ਇਹ ਸਰੀਰ, ਧਨ, ਜਵਾਨੀ (ਹਰੇਕ ਹੀ) ਸਹਜੇ ਸਹਜੇਸਾਥ ਛੱਡਦਾ ਜਾਂਦਾ ਹੈ,
تنُدھنُجوبنُچلتگئِیا॥
تن۔ جسم۔ دھن۔ سرمایہ ۔ جوبن۔ جوانی۔ چلتگیا ۔ ختم ہوئے
جسم ۔ سرامیہ ۔ جوانی ختم ہوجاتے یہں۔
ਰਾਮ ਨਾਮ ਕਾ ਭਜਨੁ ਨ ਕੀਨੋ ਕਰਤ ਬਿਕਾਰ ਨਿਸਿ ਭੋਰੁ ਭਇਆ ॥੧॥ ਰਹਾਉ ॥
raam naam kaa bhajan na keeno karat bikaar nis bhor bha-i-aa. ||1|| rahaa-o.
one does not remember God and his life goes from Youth to old age while committing evil deeds. ||1||Pause||
ਮਨੁੱਖ ਨੇ ਪ੍ਰਭੂ ਦੇ ਨਾਮ ਦਾ ਭਜਨ ਨਹੀਂ ਕਰਦਾ, ਮਾੜੇ ਕੰਮ ਕਰਦਿਆਂ ਰਾਤ ਤੋਂ ਦਿਨ ਹੋ ਜਾਂਦਾ ਹੈ, (ਉਮਰ ਲੰਘ ਜਾਂਦੀ ਹੈ) ॥੧॥ ਰਹਾਉ ॥
رامنامکابھجنُنکیِنوکرتبِکارنِسِبھورُبھئِیا
۔ رام نام کا بھجن۔ الہٰی عبادت۔ کرت بکار۔ برائیاں کرتے کرتے ۔ نس بھور ۔ بھئیا ۔ رات گر گئیسویر ہوگیا۔ مراد بدیوں میں عمر گذر گئی
الہٰی نام کی یادوریاض سچ وحقیقت پر عمل اور دلمیں نہیں بساتا برائیاںا ور گناہ گاریاں کرتے کرتے رات سے صبح ہوگئی کالے بالوں سے سفید ہوگئے
ਅਨਿਕ ਪ੍ਰਕਾਰ ਭੋਜਨ ਨਿਤ ਖਾਤੇ ਮੁਖ ਦੰਤਾ ਘਸਿ ਖੀਨ ਖਇਆ ॥
anik parkaar bhojan nit khaatay mukh dantaa ghas kheen kha-i-aa.
Eating all sorts of foods everyday, the teeth in one’s mouth become worn out, weak and fall out.
ਕਈ ਕਿਸਮਾਂ ਦੇ ਖਾਣੇ ਨਿੱਤ ਖਾਂਦਿਆਂ ਮੂੰਹ ਦੇ ਦੰਦ ਭੀ ਘਸ ਕੇ ਕਮਜ਼ੋਰ ਹੋ ਜਾਂਦੇ ਹਨ, ਤੇ ਆਖ਼ਰ ਡਿੱਗ ਪੈਂਦੇ ਹਨ।
انِکپ٘رکاربھوجننِتکھاتےمُکھدنّتاگھسِکھیِنکھئِیا॥
۔ انک پرکار بھوجن ۔ بیشمار قسم کے کھانے ۔ مکھ و نتاگھس کھین گھئیا۔منہ اور دانت گھس گھس کر ختم ہوگئے
۔ بیشمار قسم کے کھانے کھاتے کھاتے منہ اور دانت گھس گھس کر ختم ہوگئے
ਮੇਰੀ ਮੇਰੀ ਕਰਿ ਕਰਿ ਮੂਠਉ ਪਾਪ ਕਰਤ ਨਹ ਪਰੀ ਦਇਆ ॥੧॥
mayree mayree kar kar mooth-o paap karat nah paree da-i-aa. ||1||
In the ego of possessiveness, one is cheated of his spiritual wealth; the feeling of compassion does not arise in his heart while committing sins.||1||
ਮੇਰੀ ਮੇਰੀ ਕਰਦਿਆਂ ਮਨੁੱਖ ਆਤਮਕ ਪੂੰਜੀ ਲੁਟਾ ਲੈਂਦਾ ਹੈ। ਮਾੜੇ ਕੰਮ ਕਰਦਿਆਂ ਇਸ ਦੇ ਅੰਦਰ ਦਇਆ-ਤਰਸ ਦਾ ਨਿਵਾਸ ਨਹੀਂ ਹੁੰਦਾ ॥੧॥
میریِمیریِکرِکرِموُٹھءُپاپکرتنہپریِدئِیا॥
۔ میری میری کر کر مو ٹھؤ پاپ کرت نہیں پری وئیا۔ میری میری کرکے لوٹے گئے
۔ میری اور ممتا کی گرفت میں پھنس کر روحانی اور اخلاقی زندگی کا سرمایہ لٹالیا۔ برے کام کرتے وقت انسان کے دلمیں رحمدلی ختم ہو جاتی ہے
ਮਹਾ ਬਿਕਾਰ ਘੋਰ ਦੁਖ ਸਾਗਰ ਤਿਸੁ ਮਹਿ ਪ੍ਰਾਣੀ ਗਲਤੁ ਪਇਆ ॥
mahaa bikaar ghor dukh saagar tis meh paraanee galat pa-i-aa.
This world is like an ocean of great sins and terrible sorrows; the mortal is spiritually deteriorating while remaining engrossed in this ocean.
ਇਹ ਸੰਸਾਰ ਵੱਡੇ ਵਿਕਾਰਾਂ ਅਤੇ ਭਾਰੇ ਦੁੱਖਾਂ ਦਾ ਸਮੁੰਦਰ ਹੈ, ਮਨੁੱਖ ਇਸ ਸਮੁੰਦਰ ਵਿਚ ਗਰਕਦਾ ਪਿਆ ਹੈ।
مہابِکارگھوردُکھساگرتِسُمہِپ٘رانھیِگلتُپئِیا॥
مہا بکار۔ بھاری برائیاں۔ گور ۔ دکھ ۔ بھاری عذاب۔ ساگر۔ سمندر۔ پرانی گللت پییا۔ غرقاب ہوا
انسان بھاری برائیوں اور بھاری عذابوں کے اس علام کے سمندر میں غرقات ہو رہا ہے
ਸਰਨਿ ਪਰੇ ਨਾਨਕ ਸੁਆਮੀ ਕੀ ਬਾਹ ਪਕਰਿ ਪ੍ਰਭਿ ਕਾਢਿ ਲਇਆ ॥੨॥੨੪॥੧੧੦॥
saran paray naanak su-aamee kee baah pakar parabh kaadh la-i-aa. ||2||24||110||
O’ Nanak, those who come to the refuge of the Master-God, He pulled them out of the world-ocean of sins by extending His support. ||2||24||110||
ਹੇ ਨਾਨਕ! ਜੇਹੜੇ ਮਨੁੱਖ ਮਾਲਕ-ਪ੍ਰਭੂ ਦੀ ਸਰਨ ਆ ਪਏ, ਉਹਨਾਂ ਨੂੰ ਪ੍ਰਭੂ ਨੇ ਬਾਂਹ ਫੜ ਕੇ (ਇਸ ਸਮੁੰਦਰ ਵਿਚੋਂ) ਕੱਢ ਲਿਆ, ॥੨॥੨੪॥੧੧੦॥
سرنِپرےنانکسُیامیِکیِباہپکرِپ٘ربھِکاڈھِلئِیا
۔ سرن پرے سوامی کی ۔ خدا کے پناہگیر بنے ۔ بانیہ پکر پربھ کا ڈھلئیا ۔ مراد بچایا۔
۔ اے نانک جو خدا کی پناہ لے لیتے ہیں خدا انہیں بازو سے پکڑ کر اس سمند رمیں غرقبان ہونے سے بچا لیتا ہے ۔
ਬਿਲਾਵਲੁ ਮਹਲਾ ੫ ॥
bilaaval mehlaa 5.
Raag Bilaaval, Fifth Guru:
بِلاولُمحلا 5॥
ਆਪਨਾ ਪ੍ਰਭੁ ਆਇਆ ਚੀਤਿ ॥
aapnaa parabh aa-i-aa cheet.
One who realizes his God dwelling in his heart,
ਜਿਸ ਮਨੁੱਖ ਦੇ ਚਿੱਤ ਵਿਚ ਪਿਆਰਾ ਪ੍ਰਭੂ ਆ ਵੱਸਦਾ ਹੈ,
آپناپ٘ربھُآئِیاچیِتِ॥
چیت۔ دلمیں بسا
وہ جو اپنے خدا کو اپنے دل میں بسنے کا احساس کرتا ہے ،
ਦੁਸਮਨ ਦੁਸਟ ਰਹੇ ਝਖ ਮਾਰਤ ਕੁਸਲੁ ਭਇਆ ਮੇਰੇ ਭਾਈ ਮੀਤ ॥੧॥ ਰਹਾਉ ॥
dusman dusat rahay jhakh maarat kusal bha-i-aa mayray bhaa-ee meet. ||1|| rahaa-o.
he always remains blissful; even though his enemies, the evil doers, get tired of making vain attempts to harm him, O’ my brothers and friends. ||1||Pause||
ਹੇ ਮੇਰੇ ਵੀਰ! ਹੇ ਮੇਰੇ ਮਿੱਤਰ! ਭੈੜੇ ਬੰਦੇ ਅਤੇ ਵੈਰੀ ਉਸ ਨੂੰ ਨੁਕਸਾਨ ਅਪੜਾਣ ਦੇ ਜਤਨ ਕਰਦੇ ਥੱਕ ਜਾਂਦੇ ਹਨ ਉਸ ਦੇ ਹਿਰਦੇ ਵਿਚ ਸਦਾ ਆਨੰਦ ਬਣਿਆ ਰਹਿੰਦਾ ਹੈ ॥੧॥ ਰਹਾਉ ॥
دُسمندُسٹرہےجھکھمارتکُسلُبھئِیامیرےبھائیِمیِت॥੧॥رہاءُ॥
۔ دسٹ۔ برے آدیم ۔ جھکھ ۔ بکواس۔ فضول باتیں کسل بھئیا۔ خوشحالی ہوئی (1)
وہ ہمیشہ خوش رہتا ہے۔ اگرچہ اس کے دشمن ، بدکار ، اسے نقصان پہنچانے کی بیکار کوششیں کرتے کرتے تھک جاتے ہیں ، ’’ میرے بھائیو اور دوستو
ਗਈ ਬਿਆਧਿ ਉਪਾਧਿ ਸਭ ਨਾਸੀ ਅੰਗੀਕਾਰੁ ਕੀਓ ਕਰਤਾਰਿ ॥
ga-ee bi-aaDh upaaDh sabh naasee angeekaar kee-o kartaar.
When the Creator-God accepted someone as His own and helped him, all his afflictions and misfortunes fled away.
ਕਰਤਾਰ ਨੇ (ਜਦੋਂ ਭੀ ਕਿਸੇ ਦੀ) ਸਹਾਇਤਾ ਕੀਤੀ, ਉਸ ਦਾ ਹਰੇਕ ਰੋਗ ਦੂਰ ਹੋ ਗਿਆ,ਅਤੇ ਸਮੂਹ ਮੁਸੀਬਤਾਂ ਦੂਰ ਹੋ ਗਈਆਂ l
گئیِبِیادھِاُپادھِسبھناسیِانّگیِکارُکیِئوکرتارِ॥
بیادھ ۔ جسمانی تکلف۔ اپادھ ۔ فریب۔ دہوکا۔ انگیکار ۔طرفداری ۔ امداد
جب خالق خدا نے کسی کو اپنا مان لیا اور اس کی مدد کی تو اس کے سارے مصائب اور بدبختیاں دور ہو گئیں
ਸਾਂਤਿ ਸੂਖ ਅਰੁ ਅਨਦ ਘਨੇਰੇ ਪ੍ਰੀਤਮ ਨਾਮੁ ਰਿਦੈ ਉਰ ਹਾਰਿ ॥੧॥
saaNt sookh ar anad ghanayray pareetam naam ridai ur haar. ||1||
He received all kinds of comforts, tranquility and immense bliss by enshrining God’s Name in his heart. ||1||
ਪ੍ਰੀਤਮ ਪ੍ਰਭੂ ਦਾ ਨਾਮ ਹਿਰਦੇ ਵਿਚ ਵਸਾਣ ਨਾਲ ਉਸ ਮਨੁੱਖ ਨੂੰ ਸ਼ਾਂਤੀ ਸੁਖ ਅਤੇ ਅਨੇਕਾਂ ਆਨੰਦ ਪਰਾਪਤ ਹੋ ਗਏ ॥੧॥
ساںتِسوُکھارُاندگھنیرےپ٘ریِتمنامُرِدےَاُرہارِ॥੧॥
۔ سانت ۔س کون۔ اندگھنیرے ۔ بھاری خوشیپریتم ۔ پیار۔ نام۔ الہٰی نام۔ سچ وحقیقت۔ روے ۔ ذہن۔ ار۔ میں۔ ہار۔ بسا (1) ۔
اس نے خدا کے نام کو اپنے دل میں داخل کر کے ہر طرح کی راحتیں ، سکون اور بے حد خوشیاں حاصل کیں
ਜੀਉ ਪਿੰਡੁ ਧਨੁ ਰਾਸਿ ਪ੍ਰਭ ਤੇਰੀ ਤੂੰ ਸਮਰਥੁ ਸੁਆਮੀ ਮੇਰਾ ॥
jee-o pind Dhan raas parabh tayree tooN samrath su-aamee mayraa.
O’ God! this body, soul and wealth is bestowed by You, and You are my all powerful Master.ਹੇ ਪ੍ਰਭੂ!ਇਹ ਜਿੰਦ,ਇਹ ਸਰੀਰ, ਇਹ ਧਨ-ਸਭ ਕੁਝ ਤੇਰਾ ਦਿੱਤਾ ਸਰਮਾਇਆ ਹੈ। ਤੂੰ ਮੇਰਾ ਸੁਆਮੀ ਸਭ ਤਾਕਤਾਂ ਦਾ ਮਾਲਕ ਹੈਂ।
جیِءُپِنّڈُدھنُراسِپ٘ربھتیریِتوُنّسمرتھُسُیامیِمیرا॥
جیؤ ۔ روح۔ زندگی ۔ پنڈ ۔ جسم۔ دسن۔ سرمایہ۔ راس۔ پونجی ۔ سمرتھ ۔ باتوفیق ۔ لائق ۔
اے خدا! یہ جسم ، جان اور دولت آپ کی عطا کردہ ہے ، اور آپ میرے سبھی طاقتور مالک ہیں
ਦਾਸ ਅਪੁਨੇ ਕਉ ਰਾਖਨਹਾਰਾ ਨਾਨਕ ਦਾਸ ਸਦਾ ਹੈ ਚੇਰਾ ॥੨॥੨੫॥੧੧੧॥
daas apunay ka-o raakhanhaaraa naanak daas sadaa hai chayraa. ||2||25||111||
O’ God! You are the savior of Your devotees from vices and devotee Nanak is forever Your disciple. ||2||25||111||
ਹੇ ਪ੍ਰਭੂ! ਤੂੰ ਆਪਣੇ ਸੇਵਕ ਨੂੰ ਬਚਾਣ ਵਾਲਾ ਹੈਂ। ਹੇ ਨਾਨਕ! (ਆਖ) ਮੈਂ ਭੀ ਤੇਰਾ ਹੀ ਦਾਸ ਹਾਂ, ਤੇਰਾ ਹੀ ਗ਼ੁਲਾਮ ਹਾਂ॥੨॥੨੫॥੧੧੧॥
داساپُنےکءُراکھنہارانانکداسسداہےَچیرا
راکھنہار۔ بچانے والا۔ محافط۔ داس۔ غلام۔ خدمتگار۔ ۔ چیر ۔ مرید
اے خدا! آپ اپنے عقیدت مندوں کو برائیوں سے نجات دہندہ ہیں اور عقیدت مند نانک ہمیشہ کے لئے آپ کا شاگرد ہے۔
ਬਿਲਾਵਲੁ ਮਹਲਾ ੫ ॥
bilaaval mehlaa 5.
Raag Bilaaval, Fifth Guru:
بِلاولُمحلا 5॥
ਗੋਬਿਦੁ ਸਿਮਰਿ ਹੋਆ ਕਲਿਆਣੁ ॥
gobid simar ho-aa kali-aan.
One gets liberated from the vices by lovingly remembering God, the Master of the Universe.
ਸ਼੍ਰਿਸ਼ਟੀ ਦੇ ਸੁਆਮੀ ਦਾ ਆਰਧਨ ਕਰਨ ਦੁਆਰਾ, ਮਨੁੱਖਮੁਕਤ ਹੋ ਗਿਆ।
گوبِدُسِمرِہویاکلِیانھُ॥
گوبند۔ خدا ۔ کلیان ۔ خوشی حاصل ہوئی
یاد خدا سے ملی خوشحالی
ਮਿਟੀ ਉਪਾਧਿ ਭਇਆ ਸੁਖੁ ਸਾਚਾ ਅੰਤਰਜਾਮੀ ਸਿਮਰਿਆ ਜਾਣੁ ॥੧॥ ਰਹਾਉ ॥
mitee upaaDh bha-i-aa sukh saachaa antarjaamee simri-aa jaan. ||1|| rahaa-o.
One who remembers the omniscient God, all his afflictions vanish and celestial peace wells up in his heart. ||1||Pause||
ਜਿਸ ਨੇ ਦਿਲਾਂ ਦੀਆਂ ਜਾਨਣਹਾਰ ਪ੍ਰਭੂ ਨੂੰ ਸਿਮਰਿਆ ਉਸਦੇ ਦੁੱਖ ਦੂਰ ਹੋ ਗਏ ਅਤੇ ਸੱਚ ਆਰਾਮ ਉਤਪੰਨ ਹੋ ਆਇਆ॥੧॥ ਰਹਾਉ ॥
مِٹیِاُپادھِبھئِیاسُکھُساچاانّترجامیِسِمرِیاجانھُ॥
۔ اپادھ ۔ فریب کاری ۔ دہوکا بازی ۔ انتر جامی ۔ دلی راز جاننے والے ۔ جان ۔ جو جانتا ہے
۔ مٹی فریب کاری اور وہوکا بازی سچا سکھ ہوا جب راز دل جاننے والے کا نام سچ وحقیقت یاد کیا
ਜਿਸ ਕੇ ਜੀਅ ਤਿਨਿ ਕੀਏ ਸੁਖਾਲੇ ਭਗਤ ਜਨਾ ਕਉ ਸਾਚਾ ਤਾਣੁ ॥
jis kay jee-a tin kee-ay sukhaalay bhagat janaa ka-o saachaa taan.
God to whom all beings belong has made them comfortable, He is the eternal support of His devotees.
ਜਿਸ ਪ੍ਰਭੂ ਦੇ ਇਹ ਸਾਰੇ ਜੀਅ ਜੰਤ ਹਨ, ਇਹਨਾਂ ਨੂੰ ਸੁਖੀ ਭੀ ਉਸ ਨੇ ਆਪ ਹੀ ਕੀਤਾ ਹੈ। ਭਗਤਾਂ ਨੂੰ ਇਹੀ ਸਦਾ ਕਾਇਮ ਰਹਿਣ ਵਾਲਾ ਸਹਾਰਾ ਹੈ।
جِسکےجیِءتِنِکیِۓسُکھالےبھگتجناکءُساچاتانھُ॥
۔ جیئہ ۔ روح ۔ زندگی ۔ تان۔ طاقت۔ زور
۔ جس کی یہ مخلوقات ہے وہی انہیں سکھ بھی پہنچانے والا ہے ۔ عابدوںا ور الہٰی پریمیوں کے لئے سچا سہارا ہے ۔
ਦਾਸ ਅਪੁਨੇ ਕੀ ਆਪੇ ਰਾਖੀ ਭੈ ਭੰਜਨ ਊਪਰਿ ਕਰਤੇ ਮਾਣੁ ॥੧॥
daas apunay kee aapay raakhee bhai bhanjan oopar kartay maan. ||1||
He Himselfsaves the honor of His devotees; they always take pride in the destroyer of all fears. ||1||
ਪ੍ਰਭੂ ਆਪਣੇ ਸੇਵਕਾਂ ਦੀ ਇੱਜ਼ਤ ਆਪ ਹੀ ਰੱਖਦਾ ਹੈ। ਭਗਤ ਉਸ ਪ੍ਰਭੂ ਉਤੇ ਹੀ ਭਰੋਸਾ ਰੱਖਦੇ ਹਨ, ਜੋ ਸਾਰੇ ਡਰਾਂ ਦਾ ਨਾਸ ਕਰਨ ਵਾਲਾ ਹੈ ॥੧॥
داساپُنےکیِآپےراکھیِبھےَبھنّجناوُپرِکرتےمانھُ॥
۔ راکھی ۔ حفاظت ۔ بھے ۔ خوف۔ بھنجن۔ دور کرنے والا۔ مان ۔ فخر۔ بھروسا۔
خدا اپنے خادموں کا ہے خود ہی محافظ اور خوف مٹاتا ہے عابد اور پریمی اس پر ناز و فخر بھی کرتے ہیں اور بھروسا اس پر کرتے ہیں
ਭਈ ਮਿਤ੍ਰਾਈ ਮਿਟੀ ਬੁਰਾਈ ਦ੍ਰੁਸਟ ਦੂਤ ਹਰਿ ਕਾਢੇ ਛਾਣਿ ॥
bha-ee mitraa-ee mitee buraa-ee darusat doot har kaadhay chhaan.
God purges out all villains and enemies of His devotee, all his hatred is eradicated and he develops friendship with all.
ਪ੍ਰਭੂ ਸੇਵਕਦਾ ਬੁਰਾ ਚਿਤਵਨ ਵਾਲੇ ਵੈਰੀਆਂ ਨੂੰ ਚੁਣ ਕੇ ਕੱਢ ਦੇਂਦਾ ਹੈ ਉਸ ਦੀ ਪਿਆਰ ਨਾਲ ਸਾਂਝ ਬਣ ਜਾਂਦੀ ਹੈ ਉਸਦੇ ਅੰਦਰੋਂਵੈਰ ਭਾਵ ਮਿਟ ਜਾਂਦਾ ਹੈ।
بھئیِمِت٘رائیِمِٹیِبُرائیِد٘رُسٹدوُتہرِکاڈھےچھانھِ॥
بھئی مترائی ۔ دوستی وہئی۔ دسٹ ۔ بدکار ۔ برا چاہنے ولاے ۔ دوقت۔ دوشمن۔ چھان۔ چن کے
دشمنوں اور بدکاروں کی پہچان ہے کرتا برائی مٹا کے ۔ ان کی دوست بناتا ہے ۔ ۔
ਸੂਖ ਸਹਜ ਆਨੰਦ ਘਨੇਰੇ ਨਾਨਕ ਜੀਵੈ ਹਰਿ ਗੁਣਹ ਵਖਾਣਿ ॥੨॥੨੬॥੧੧੨॥
sookh sahj aanand ghanayray naanak jeevai har gunah vakhaan. ||2||26||112||
O’ Nanak, there is always peace, poise, and immense bliss in that devotee’s mind and he spiritually rejuvenates by chanting God’s praises. ||2||26||112||
ਹੇ ਨਾਨਕ!ਉਸ ਸੇਵਕ ਦੇ ਹਿਰਦੇ ਵਿਚ ਸੁਖ ਆਤਮਕ ਅਡੋਲਤਾ ਅਤੇ ਬਹੁਤ ਆਨੰਦ ਬਣੇ ਰਹਿੰਦੇ ਹਨ। ਉਹ ਪਰਮਾਤਮਾ ਦੇ ਗੁਣ ਉਚਾਰ ਉਚਾਰ ਕੇ ਆਤਮਕ ਜੀਵਨ ਪ੍ਰਾਪਤ ਕਰਦਾ ਰਹਿੰਦਾ ਹੈ ॥੨॥੨੬॥੧੧੨॥
سوُکھسہجآننّدگھنیرےنانکجیِۄےَہرِگُنھہۄکھانھِ
۔ سہج ۔ روحانی سکون۔ آنند گھنیرے ۔ بھاری خوشیاں۔ جیوئے ۔ زندہ ہے ۔ گنیہہ وکھان۔ اوصاف بیان کرکے
اے نانک۔ روحانی سکون اور بھاری خوشیاں الہٰی حمدوچناہ کرنے سے ملتی ہے اور زندگی روحانی واخلاقی نیک ہوجاتی ہے
ਬਿਲਾਵਲੁ ਮਹਲਾ ੫ ॥
bilaaval mehlaa 5.
Raag Bilaaval, Fifth Guru:
بِلاولُمحلا 5॥
ਪਾਰਬ੍ਰਹਮ ਪ੍ਰਭ ਭਏ ਕ੍ਰਿਪਾਲ ॥
paarbarahm parabh bha-ay kirpaal.
Those on whom the Supreme God becomes Merciful,
ਜਿਨ੍ਹਾਂ ਮਨੁੱਖਾਂ ਉਤੇ ਪਰਮਾਤਮਾ ਦਇਆਵਾਨ ਹੁੰਦਾ ਹੈ,
پارب٘رہمپ٘ربھبھۓک٘رِپال॥
پار برہم پربھ ۔ کامیابی عنایت کرنے والا خدا۔ کرپال۔ مہربان
جب مہربان ہوتا ہے خدا
ਕਾਰਜ ਸਗਲ ਸਵਾਰੇ ਸਤਿਗੁਰ ਜਪਿ ਜਪਿ ਸਾਧੂ ਭਏ ਨਿਹਾਲ ॥੧॥ ਰਹਾਉ ॥
kaaraj sagal savaaray satgur jap jap saaDhoo bha-ay nihaal. ||1|| rahaa-o.
The True Guru accomplishes all their tasks; His saints remain delighted by always lovingly remembering God. ||1||Pause||
ਗੁਰੂ ਉਹਨਾਂ ਦੇ ਸਾਰੇ ਕੰਮ ਸਿਰੇ ਚਾੜ੍ਹ ਦੇਂਦਾ ਹੈ। ਉਹ ਮਨੁੱਖ ਗੁਰੂ ਦੀ ਓਟ ਹਰ ਵੇਲੇ ਚਿਤਾਰ ਕੇ ਸਦਾ ਪ੍ਰਸੰਨ ਰਹਿੰਦੇ ਹਨ ॥੧॥ ਰਹਾਉ ॥
کارجسگلسۄارےستِگُرجپِجپِسادھوُبھۓنِہال॥
۔ کارج سگلے ۔ سارے کام۔ سوارے ۔ درست کئے ۔ نہال۔ خوش
تو کام سارے سنور جاتے ہیں سچے مرشد کی یاد وریاض پاکدامن ( سادہوں ) خوشیاں پاتے ہیں
ਅੰਗੀਕਾਰੁ ਕੀਆ ਪ੍ਰਭਿ ਅਪਨੈ ਦੋਖੀ ਸਗਲੇ ਭਏ ਰਵਾਲ ॥
angeekaar kee-aa parabh apnai dokhee saglay bha-ay ravaal.
All the enemies of those, whom God made His own, were reduced to dust.
ਪ੍ਰਭੂ ਨੇ (ਜਿਨ੍ਹਾਂ ਆਪਣੇ ਸੇਵਕਾਂ ਦੀ) ਸਹਾਇਤਾ ਕੀਤੀ, ਉਹਨਾਂ ਦੇ ਸਾਰੇ ਵੈਰੀ ਨਾਸ ਹੋ ਗਏ (ਵੈਰ-ਭਾਵ ਚਿਤਵਣੋਂ ਹਟ ਗਏ)।
انّگیِکارُکیِیاپ٘ربھِاپنےَدوکھیِسگلےبھۓرۄال॥
۔ انگہکار۔ طرف داری ۔ دوکھی ۔ دشمن۔ روال۔ دہول
۔ امدادی ہو جب آپ خدا دشمن مٹی میں ملجااتے ہیں
ਕੰਠਿ ਲਾਇ ਰਾਖੇ ਜਨ ਅਪਨੇ ਉਧਰਿ ਲੀਏ ਲਾਇ ਅਪਨੈ ਪਾਲ ॥੧॥
kanth laa-ay raakhay jan apnay uDhar lee-ay laa-ay apnai paal. ||1||
God protects His devotees by keeping them extremely close to Him; He saves them from vices by attuning them to His Name. ||1||
ਪ੍ਰਭੂ ਨੇ ਆਪਣੇ ਸੇਵਕਾਂ ਨੂੰ (ਸਦਾ) ਆਪਣੇ ਗਲ ਨਾਲ ਲਾ ਕੇ (ਉਹਨਾਂ ਦੀ) ਸਹਾਇਤਾ ਕੀਤੀ, ਉਹਨਾਂ ਨੂੰ ਆਪਣੇ ਲੜ ਲਾ ਕੇ (ਦੋਖੀਆਂ ਤੋਂ) ਬਚਾਇਆ ॥੧॥
کنّٹھِلاءِراکھےجناپنےاُدھرِلیِۓلاءِاپنےَپال॥
۔ کنٹھ ۔ گلے ۔ پال پلے ۔ دامن
۔ گلے لگا کر رکھتا ہے خادم اپنے کو آپنا دامن دیکر اس کو بچاتا ہے