ਸਾਚਾ ਨਾਮੁ ਸਾਚੈ ਸਬਦਿ ਜਾਨੈ ॥
saachaa naam saachai sabad jaanai.
One who realizes the eternal God by reflecting on the Guru’s divine word,
ਜਿਹੜਾ ਮਨੁੱਖ ਸਦਾ-ਥਿਰ ਹਰੀ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਦੀ ਰਾਹੀਂ ਸਦਾ-ਥਿਰ ਹਰਿ-ਨਾਮ ਨਾਲ ਡੂੰਘੀ ਸਾਂਝ ਪਾਂਦਾ ਹੈ,
ساچانامُساچےَسبدِجانےَ॥
(4) سپے سبد۔ سچے صدیوی کلام سے ۔ ساچا نام۔ صدیوی سچا نام سچ وحقیت۔ جانے سمجھ آتی ہے ۔
صدیوی سچے نام سچ و حقیقت کی پہچان سچے کلام یا سبق مرشد سے ہوتی ہے
ਆਪੈ ਆਪੁ ਮਿਲੈ ਚੂਕੈ ਅਭਿਮਾਨੈ ॥
aapai aap milai chookai abhimaanai.
his egotistical pride vanishes and he merges with God
ਉਸ ਦਾ ਆਪਣਾ-ਆਪ ਪਰਮਾਤਮਾ ਦੇ ਆਪੇ ਵਿਚ ਮਿਲ ਜਾਂਦਾ ਹੈ, ਉਸਦਾਅਹੰਕਾਰ ਮੁੱਕ ਜਾਂਦਾ ਹੈ।
آپےَآپُمِلےَچوُکےَابھِمانےَ॥
اس کا غرور ختم ہوجاتا ہے اور وہ خدا کے ساتھ مل جاتا ہے
ਗੁਰਮੁਖਿ ਨਾਮੁ ਸਦਾ ਸਦਾ ਵਖਾਨੈ ॥੫॥
gurmukh naam sadaa sadaa vakhaanai. ||5||
Then he always chants God’s Name by following the Guru’s teachings. ||5||
ਉਹ ਮਨੁੱਖ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਦਾ ਹੀ ਜਪਦਾ ਰਹਿੰਦਾ ਹੈ ॥੫॥
گُرمُکھِنامُسداسداۄکھانےَ॥੫॥
پھر وہ ہمیشہ گرو کی تعلیمات پر عمل کرتے ہوئے خدا کے نام کا نعرہ لگاتا ہے
ਸਤਿਗੁਰਿ ਸੇਵਿਐ ਦੂਜੀ ਦੁਰਮਤਿ ਜਾਈ ॥
satgur sayvi-ai doojee durmat jaa-ee.
By following the Guru’s teachings, evil intellect of love for Maya vanishes,
ਸੱਚੇ ਗੁਰਾਂ ਦੀ ਸਰਨ ਦੁਆਰਾ, ਮਾਇਆ ਦੇ ਮੋਹ ਵਾਲੀ ਖੋਟੀ ਮਤਿ ਦੂਰ ਹੋ ਜਾਂਦੀ ਹੈ।
ستِگُرِسیۄِئےَدوُجیِدُرمتِجائیِ॥
دوجی ۔ وکرا
سچے مرشد کی خدمت سے تفکرات مٹتے ہیں بے عقلی ختم ہوجاتی ہے
ਅਉਗਣ ਕਾਟਿ ਪਾਪਾ ਮਤਿ ਖਾਈ ॥
a-ugan kaat paapaa matkhaa-ee.
all sins are erased and the sinful intellect is eradicated;
ਸਾਰੇ ਔਗੁਣ ਕੱਟੇ ਜਾਂਦੇ ਹਨ, ਪਾਪਾਂ ਵਾਲੀ ਮਤਿ ਮੁੱਕ ਜਾਂਦੀ ਹੈ।
ائُگنھکاٹِپاپامتِکھائیِ॥
پاپا مت۔ گناہوں والی سمجھ ۔ کھائی ۔ کتم کی
بد اوصاف اور گناہوں والی سمجھ ختم ہوجاتی ہے
ਕੰਚਨ ਕਾਇਆ ਜੋਤੀ ਜੋਤਿ ਸਮਾਈ ॥੬॥
kanchan kaa-i-aa jotee jot samaa-ee. ||6||
body remains pure like gold and soul remains merged with the Divine Light. ||6||
ਸਰੀਰ ਸੋਨੇ ਵਰਗਾ ਸੁੱਧ ਰਹਿੰਦਾ ਹੈ, (ਮਨੁੱਖ ਦੀ) ਜਿੰਦ ਪਰਮਾਤਮਾ ਦੀ ਜੋਤਿ ਵਿਚ ਮਿਲੀ ਰਹਿੰਦੀ ਹੈ ॥੬॥
کنّچنکائِیاجوتیِجوتِسمائیِ॥੬॥
کنچن۔ سونا۔ کائیا۔ جسم۔ جوتی جوت سمائی۔ الہٰینور میں انسانی نور مجذوب ہوا
۔جسم سونے جیسا صاف ہوجاتاہے اور انسانی نور الہٰی نور میںجذب ہو رہتاہے
ਸਤਿਗੁਰਿ ਮਿਲਿਐ ਵਡੀ ਵਡਿਆਈ ॥
satgur mili-ai vadee vadi-aa-ee.
By meeting true Guru and by following his teachings one receives great glory.
ਸੱਚੇ ਗੁਰਾਂ ਨਾਲ ਮਿਲਣ ਦੁਆਰਾ ਪ੍ਰਾਣੀ ਨੂੰ ਬੜੀ ਵਡਿਆਈ ਮਿਲਦੀ ਹੈ।
ستِگُرِمِلِئےَۄڈیِۄڈِیائیِ॥
) ستگر ملئے ۔ سچے مرشد کا ملاپ ۔ وڈی وڈیائی ۔ بلند عظمت۔
سچے مرشد کے ملاپ سے بلند عطمت حاصل ہوتی ہے ۔
ਦੁਖੁ ਕਾਟੈ ਹਿਰਦੈ ਨਾਮੁ ਵਸਾਈ ॥
dukh kaatai hirdai naam vasaa-ee.
The Guru eradicates his misery and enshrines God’s Name in his mind.
ਗੁਰੂ ਉਸ ਮਨੁੱਖ ਦਾ ਹਰੇਕ ਦੁੱਖ ਕੱਟ ਦੇਂਦਾ ਹੈ, ਉਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵਸਾ ਦੇਂਦਾ ਹੈ।
دُکھُکاٹےَہِردےَنامُۄسائیِ॥
دکھ کاتے ۔ عذاب مٹاتا ہے
عذاب مٹ جاتے ہیں اور دلمیں الہٰی نام سچ و حقیقت بستی ہے ۔
ਨਾਮਿ ਰਤੇ ਸਦਾ ਸੁਖੁ ਪਾਈ ॥੭॥
naam ratay sadaa sukh paa-ee. ||7||
Upon being imbued with God’s Name, one enjoys bliss forever. ||7||
ਪਰਮਾਤਮਾ ਦੇ ਨਾਮ ਵਿਚ ਰੰਗੀਜ ਕੇ ਮਨੁੱਖ ਸਦਾ ਆਤਮਕ ਆਨੰਦ ਮਾਣਦਾ ਰਹਿੰਦਾ ਹੈ ॥੭॥
نامِرتےسداسُکھُپائیِ॥੭॥
سادسکھ ۔ ہمیشہ سکھ
سچ وحقیقت الہٰینام میں محوئت سے ہمیشہ آرام و آسائش ملتاہے
ਗੁਰਮਤਿ ਮਾਨਿਆ ਕਰਣੀ ਸਾਰੁ ॥
gurmat maani-aa karnee saar.
One’s conduct becomes immaculate by following the Guru’s teachings.
ਗੁਰੂ ਦੀ ਸਿੱਖਿਆ ਮੰਨਣ ਨਾਲ ਮਨੁੱਖ ਦਾ ਆਚਰਨ ਚੰਗਾ ਬਣ ਜਾਂਦਾ ਹੈ।
گُرمتِمانِیاکرنھیِسارُ॥
گرمت ۔ سبق مرشد۔ مانیا۔ ایمان لانا۔ کرنی ۔ اعمال۔ سار۔ مول
(7) سبق مرشد پرایمان لانا نیک اعمال کی بنیاد ہے
ਗੁਰਮਤਿ ਮਾਨਿਆ ਮੋਖ ਦੁਆਰੁ ॥
gurmat maani-aa mokhdu-aar.
One finds the way to freedom from vices by following the Guru’s teachings.
ਗੁਰੂ ਦੀ ਸਿੱਖਿਆ ਮੰਨਣ ਨਾਲਮਨੁੱਖਵਿਕਾਰਾਂ ਵਲੋਂ ਖ਼ਲਾਸੀ ਪਾਣ ਵਾਲਾ ਰਸਤਾ ਲੱਭ ਪੈਂਦਾ ਹੈ।
گُرمتِمانِیاموکھدُیارُ॥
رمت ۔ سبق مرشد۔ مانیا۔ ایمان لانا۔
۔ سبق مرشد پر ایمان لانا راہ نجات ہے
ਨਾਨਕ ਗੁਰਮਤਿ ਮਾਨਿਆ ਪਰਵਾਰੈ ਸਾਧਾਰੁ ॥੮॥੧॥੩॥
naanak gurmat maani-aa parvaarai saaDhaar. ||8||1||3||
O’ Nanak, by following the Guru’s teachings, one reforms his entire family. ||8||1||3||
ਹੇ ਨਾਨਕ! ਗੁਰੂ ਦੀ ਸਿੱਖਿਆ ਮੰਨਣ ਨਾਲ ਮਨੁੱਖ ਆਪਣੇ ਸਾਰੇ ਪਰਵਾਰ ਨੂੰ ਸੁਧਾਰਦਾ ਲੇਂਦਾ ਹੈ ॥੮॥੧॥੩॥
نانکگُرمتِمانِیاپرۄارےَسادھارُ॥੮॥੧॥੩॥
ہر وےنام وسائی ۔ دلمیں نام بستا ہے سادھار۔ درست راہ پر
۔ اے نانک۔ سبق مرشد پر ایمان لانے سے ۔ سارے خاندان کا سدھار یعنی صراط مسقتیم پر چلنے لگتا ہے ۔
ਬਿਲਾਵਲੁ ਮਹਲਾ ੪ ਅਸਟਪਦੀਆ ਘਰੁ ੧੧
bilaaval mehlaa 4 asatpadee-aa ghar 11
Raag Bilaaval, Fourth Guru, Ashtapadees, Eleventh Beat:
بِلاولُمحلا 4 اسٹپدیِیاگھرُ11
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکارستِگُرپ٘رسادِ॥
ایک لازوال خدا ، سچے گرو کے فضل سے سمجھا گیا
ਆਪੈ ਆਪੁ ਖਾਇ ਹਉ ਮੇਟੈ ਅਨਦਿਨੁ ਹਰਿ ਰਸ ਗੀਤ ਗਵਈਆ ॥
aapai aap khaa-ay ha-o maytai an-din har ras geet gava-ee-aa.
One who always sings God’s praises with joy, eliminates his ego by merging his own self with God.
ਜਿਹੜਾ ਮਨੁੱਖ ਹਰ ਵੇਲੇ ਹਰਿ-ਨਾਮ ਰਸ ਦੇ ਗੀਤ ਗਾਂਦਾ ਰਹਿੰਦਾ ਹੈ, ਉਹ ਮਨੁੱਖ ਪਰਮਾਤਮਾ ਦੇ ਆਪੇ ਵਿਚ ਆਪਣਾ ਆਪ ਲੀਨ ਕਰ ਕੇ ਆਪਣੇ ਅੰਦਰੋਂ ਹਉਮੈ ਮਿਟਾ ਲੈਂਦਾ ਹੈ।
آپےَآپُکھاءِہءُمیٹےَاندِنُہرِرسگیِتگۄئیِیا॥
آپے آپ کھائے ۔ ہونمے ۔ خودی مٹائے ۔ اندن۔ ہر روز۔ ہر رس ۔ الہٰی لطف۔
۔ جو شخس ہر وقت الہٰی نام سچ وحقیقتکا سبق پڑھادیا
ਗੁਰਮੁਖਿ ਪਰਚੈ ਕੰਚਨ ਕਾਇਆ ਨਿਰਭਉ ਜੋਤੀ ਜੋਤਿ ਮਿਲਈਆ ॥੧॥
gurmukh parchai kanchan kaa-i-aa nirbha-o jotee jot mila-ee-aa. ||1||
One who follows the Guru’s teachings and reposes full faith in God, his body becomes pure like gold and his soul merges in the fear-free Divine Light. ||1||
ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਹਰਿ ਨਾਲ ਪਰਚਿਆ ਰਹਿੰਦਾ ਹੈ,ਉਸ ਦਾ ਸਰੀਰ ਸੋਨੇ ਵਰਗਾ ਸੁੱਧ ਹੋ ਜਾਂਦਾ ਹੈ। ਉਸ ਦੀ ਜਿੰਦ ਨਿਰਭਉ ਪ੍ਰਭੂ ਦੀ ਜੋਤਿ ਵਿਚ ਲੀਨ ਰਹਿੰਦੀ ਹੈ ॥੧॥
گُرمُکھِپرچےَکنّچنکائِیانِربھءُجوتیِجوتِمِلئیِیا॥੧॥
گورمکھ پرچے ۔مرشد کے وسیلے سے ایمان لاتا ہے ۔ کنچن کائیا۔ سوئے جیسا جسم۔ دھیو۔ بیخوف۔جوتیجوت ملئیا ۔ نور سےنورملجاتا ہے
جو شخص گرو کی تعلیمات پر عمل کرتا ہے اور خدا پر پورا بھروسہ رکھتا ہے ، اس کا جسم سونے کی طرح پاک ہوجاتا ہے اور اس کی روح خوف سے پاک الہی نور میں مل جاتی ہے
ਮੈ ਹਰਿ ਹਰਿ ਨਾਮੁ ਅਧਾਰੁ ਰਮਈਆ ॥
mai har har naam aDhaar rama-ee-aa.
The all pervading God’s Name has become the main support of my life.
ਸੋਹਣੇ ਰਾਮ ਦਾ ਹਰਿ-ਨਾਮ ਮੇਰੇ ਵਾਸਤੇ (ਮੇਰੀ ਜ਼ਿੰਦਗੀ ਦਾ) ਆਸਰਾ (ਬਣ ਗਿਆ) ਹੈ।
مےَہرِہرِنامُادھارُرمئیِیا॥
ہر نام ادھار۔ رمئیا۔ الہٰی نام سچ وحقیقت کا آسرا ۔
اے خدا میر لئے تیرے نام سچ وحقیقت کا آسرا ہے
ਖਿਨੁ ਪਲੁ ਰਹਿ ਨ ਸਕਉ ਬਿਨੁ ਨਾਵੈ ਗੁਰਮੁਖਿ ਹਰਿ ਹਰਿ ਪਾਠ ਪੜਈਆ ॥੧॥ ਰਹਾਉ ॥
khin pal reh na saka-o bin naavai gurmukh har har paath parha-ee-aa. ||1|| rahaa-o.
From the Guru, I have learned about God and now without meditating on His Name, I cannot spiritually survive even for a moment. ||1||Pause||
ਗੁਰੂ ਦੀ ਸਰਨ ਪੈ ਕੇ ਮੈਂਹਰਿ-ਨਾਮ ਦਾ ਪਾਠ ਪੜਿਆ ਹੈ, ਹੁਣ ਮੈਂ ਉਸ ਦੇ ਨਾਮ ਤੋਂ ਬਿਨਾ ਇਕ ਖਿਨ ਭੀ ਨਹੀਂ ਰਹਿ ਸਕਦਾ ॥੧॥ ਰਹਾਉ ॥
کھِنُپلُرہِنسکءُبِنُناۄےَگُرمُکھِہرِہرِپاٹھپڑئیِیا॥੧॥رہاءُ॥
خدا ۔کھن پل۔ تھوڑے سے وقفے کے لئے ۔ گورمکھ ۔مرشد کے ذریعے ۔ ہر ہر پاٹھ پڑیا۔ الہٰی سبق پڑھ لیا ہے
میں نام کے بغیر تھوڑے سے وقفے کے لئے بھی رہ نہیں سکتا مرشد نے مجھے الہٰی نام سچ وحقیقت کا سبق پڑھادیا
ਏਕੁ ਗਿਰਹੁ ਦਸ ਦੁਆਰ ਹੈ ਜਾ ਕੇ ਅਹਿਨਿਸਿ ਤਸਕਰ ਪੰਚ ਚੋਰ ਲਗਈਆ ॥
ayk girahu das du-aar hai jaa kay ahinis taskar panch chor laga-ee-aa.
The human body is like a house with ten doors through which the five thieves (lust, anger, greed, worldly attachment and ego) always break in.
ਮਨੁੱਖਾ ਸਰੀਰ ਇਕ ਅਜਿਹਾ ਘਰ ਹੈ ਜਿਸ ਦੇ ਦਸ ਦਰਵਾਜ਼ੇ ਹਨ, ਇਹਨਾਂਦੀ ਰਾਹੀਂ ਪੰਜ ਚੋਰ ਦਿਨ ਰਾਤਸੰਨ੍ਹ ਲਾਈ ਰੱਖਦੇ ਹਨ।
ایکُگِرہُدسدُیارہےَجاکےاہِنِسِتسکرپنّچچورلگئیِیا॥
رہاؤ۔ ایک گریہہ ۔گھر ایک ۔ دس دوآر۔ دس دروازے ۔ اہنس۔ ہر روز۔ تسکری ۔ چور ۔ لگئیا۔ لگے ہوئے ہیں۔دھرم۔
انسانی جسم ایک ایسا گھر ہے جس کے دس دروازے ہیں۔ جس کو پانچ احساسی راہ زن چوری مصروف رہتے ہیں
ਧਰਮੁ ਅਰਥੁ ਸਭੁ ਹਿਰਿ ਲੇ ਜਾਵਹਿ ਮਨਮੁਖ ਅੰਧੁਲੇ ਖਬਰਿ ਨ ਪਈਆ ॥੨॥
Dharam arath sabh hir lay jaaveh manmukh anDhulay khabar na pa-ee-aa. ||2||
They steal away the entire wealth of righteousness, but the spiritually ignorant self-willed people do not even know about it. ||2||
ਇਹ ਸੱਚਾਈ ਦਾ ਸਾਰਾ ਧਨ ਚੁਰਾ ਕੇ ਲੈ ਜਾਂਦੇ ਹਨ। ਆਤਮਕ ਅੰਨ੍ਹੇ ਹੋ ਚੁਕੇ ਮਨ ਦੇ ਮੁਰੀਦ ਮਨੁੱਖਾ ਨੂੰਲੁੱਟੇ ਜਾਣ ਦਾ ਪਤਾ ਹੀ ਨਹੀਂ ਲੱਗਦਾ ॥੨॥
دھرمُارتھُسبھُہِرِلےجاۄہِمنمُکھانّدھُلےکھبرِنپئیِیا॥੨॥
انسانی اخلاقی فرائض ۔ ارتھ ۔ ضروری سمانا۔ہر۔ لوٹ۔ منمکھ ۔ خودی پسند۔ اندھلے ۔اندھے ۔ بیخبر
روز و شب۔ انسانی فرائض اور روحانیت واکلاق کا تمام سازوسمان چرالےجاتے ہیں۔ خودی پسند ۔ روحانیت سے اندھے بیخبرکو خبر تک نہیں ہوتی
ਕੰਚਨ ਕੋਟੁ ਬਹੁ ਮਾਣਕਿ ਭਰਿਆ ਜਾਗੇ ਗਿਆਨ ਤਤਿ ਲਿਵ ਲਈਆ ॥
kanchan kot baho maanak bhari-aa jaagay gi-aan tat liv la-ee-aa.
The human body is like a fort of gold with many precious jewels-like virtues in it, those who remain spiritually alert by attuning to the source of divine wisdom.
ਇਹ ਮਨੁੱਖਾ ਸਰੀਰ, ਮਾਨੋ, ਸੋਨੇ ਦਾ ਕਿਲ੍ਹਾ ਉੱਚੇ ਆਤਮਕ ਗੁਣਾਂ ਦੇ ਮੋਤੀਆਂ ਨਾਲ ਭਰਿਆ ਹੋਇਆ ਹੈ। ਜਿਹੜੇ ਮਨੁੱਖ ਆਤਮਕ ਗਿਆਨਦੇ ਸੋਮੇ ਪ੍ਰਭੂ ਵਿਚ ਸੁਰਤ ਜੋੜ ਕੇ ਸੁਚੇਤ ਰਹਿੰਦੇ ਹਨ।
کنّچنکوٹُبہُمانھکِبھرِیاجاگےگِیانتتِلِۄلئیِیا॥
کنچن کوت۔ سونے کا قلعہ ۔مراد انسانی جسم۔ بہو مالک۔ بہت سے موتیوں سے ۔ جاگے ۔ بیدار۔ تت۔ اصلیت ۔ بوئسیا ۔ باہوش۔
یہ سمجھو کہ انسانی جسم ایک سونے کا قلعہ ہے جو روحانی اوصافکو احساسات بد اسی جسم کے اندر چھپنے رہتے ہیں کلام یا سبقمرشد سے انکو قابو کیا جا سکتا ہے
ਤਸਕਰ ਹੇਰੂ ਆਇ ਲੁਕਾਨੇ ਗੁਰ ਕੈ ਸਬਦਿ ਪਕੜਿ ਬੰਧਿ ਪਈਆ ॥੩॥
taskar hayroo aa-ay lukaanay gur kai sabad pakarh banDh pa-ee-aa. ||3||
Through the Guru’s word, they catch and bind down these thieves and robbers (vices) who hide out in the body. ||3||
ਉਹ ਗੁਰੂ ਦੇ ਸ਼ਬਦ ਰਾਹੀਂ ਇਹਨਾਂ ਚੋਰਾਂ ਨੂੰ ਜਿਹੜੇਇਹਨਾਂ ਹੀਰਿਆਂ ਨੂੰ ਚੁਰਾਣ ਲਈ ਇਸ ਵਿਚ ਲੁਕੇ ਰਹਿੰਦੇ ਹਨ,ਫੜ ਕੇ ਬੰਨ੍ਹ ਲੈਂਦੇ ਹਨ ॥੩॥
تسکرہیروُآءِلُکانےگُرکےَسبدِپکڑِبنّدھِپئیِیا॥੩॥
تسکر۔ چور۔ ہیرو۔ ڈاکو۔ گر کے سبد ۔ کلام مرش دے ۔بندھن۔گکاؤت ۔ باندھ
گرو کے الفاظ کے ذریعہ ، وہ جسم میں چھپے ہوئے ان چوروں اور ڈاکوؤں (بری طرح) کو پکڑ کر باندھ لیتے ہیں
ਹਰਿ ਹਰਿ ਨਾਮੁ ਪੋਤੁ ਬੋਹਿਥਾ ਖੇਵਟੁ ਸਬਦੁ ਗੁਰੁ ਪਾਰ
har har naam pot bohithaa khayvat sabad gur paar langh-ee-aa. God’s Name is like a ship and the Guru’s word is like the boatman who ferries one across the worldly ocean of vices. ਪਰਮਾਤਮਾ ਦਾ ਨਾਮ ਜਹਾਜ਼ ਹੈ, ਗੁਰੂ ਦਾ ਸ਼ਬਦ ਉਸ ਜਹਾਜ਼ ਦਾ ਮਲਾਹ ਹੈ, ਜੋ ਵਿਕਾਰਾਂ-ਭਰੇ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ।
ہرِہرِنامُپوتُبوہِتھاکھیۄٹُسبدُگُرُپارِلنّگھئیِیا॥
پوت ۔ بوہتھا۔ جہاز۔کھوٹ۔ملاح۔ جسم جاگاتی۔ محصولیا۔ (4)
الہٰی نام سچ و حقیقت ایک جہاز ہے کلام و سبق مرشد ایک ملاح لہذا اس کی وساطت سے اس برائیون بھری زندگی کے سمندر سے عبور کیا جاس تکا ہے ۔
ਜਮੁ ਜਾਗਾਤੀ ਨੇੜਿ ਨ ਆਵੈ ਨਾ ਕੋ ਤਸਕਰੁ ਚੋਰੁ ਲਗਈਆ ॥੪॥
jam jaagaatee nayrh na aavai naa ko taskar chor laga-ee-aa. ||4||
Neither the demon of death, the tax collector, comes near him and he is not robbed of his wealth of Naam by thieves (vices). ||4||
ਜਮਰਾਜ-ਮਸੂਲੀਆ (ਭੀ ਉਸ ਦੇ) ਨੇੜੇ ਨਹੀਂ ਆਉਂਦਾ, (ਕਾਮਾਦਿਕ) ਕੋਈ ਚੋਰ ਭੀ ਸੰਨ੍ਹ ਨਹੀਂ ਲਾ ਸਕਦਾ ॥੪॥
جمُجاگاتیِنیڑِنآۄےَناکوتسکرُچورُلگئیِیا॥੪॥
تسکر۔ چور۔ ہیرو۔ ڈاکو
الہٰی محصولیا بھی اس کے نزدیک نہیں آتا نہ چور چوری کر سکتا ہے
ਹਰਿ ਗੁਣ ਗਾਵੈ ਸਦਾ ਦਿਨੁ ਰਾਤੀ ਮੈ ਹਰਿ ਜਸੁ ਕਹਤੇ ਅੰਤੁ ਨ ਲਹੀਆ ॥
har gun gaavai sadaa din raatee mai har jas kahtay ant na lahee-aa.
I always keeps singing the praises of God and while singing His praises, I cannot find the limit of His virtues.
ਮੇਰਾ ਮਨ ਸਦਾ ਦਿਨ ਰਾਤ ਪ੍ਰਭੂ ਦੇ ਗੁਣ ਗਾਂਦਾ ਰਹਿੰਦਾ ਹੈ,ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਦਿਆਂ ਕਰਦਿਆਂ ਮੈਂ ਸਿਫ਼ਤਿ ਦਾ ਅੰਤ ਨਹੀਂ ਲੱਭ ਸਕਦਾ।
ہرِگُنھگاۄےَسدادِنُراتیِمےَہرِجسُکہتےانّتُنلہیِیا॥
ہرجس۔ الہٰی صف صلاح۔ انت نہ لہٹا۔ نہیں سمجھا
دن رات حمدوثناہ اور صفت صلاح کرنے کے باوجود اس کے اوصاف کرتے ہوئے اوصاف کا آخر نہیں پاسکا۔
ਗੁਰਮੁਖਿ ਮਨੂਆ ਇਕਤੁ ਘਰਿ ਆਵੈ ਮਿਲਉ ਗੋੁਪਾਲ ਨੀਸਾਨੁ ਬਜਈਆ ॥੫॥
gurmukh manoo-aa ikatghar aavai mila-o gopaal neesaan baja-ee-aa. ||5||
By following the Guru’s teachings, my mind remains attuned to God’s Name; I say without any hesitation that I will realize the protector of the universe. ||5||
ਗੁਰੂ ਦੀ ਸਰਨ ਪੈ ਕੇ (ਮੇਰਾਮਨ ਪ੍ਰਭੂ-ਚਰਨਾਂ ਵਿਚ ਹੀ ਟਿਕਿਆ ਰਹਿੰਦਾ ਹੈ, ਮੈਂ ਲੋਕ-ਲਾਜ ਦੂਰ ਕਰ ਕੇ ਜਗਤ-ਪਾਲਕ ਪ੍ਰਭੂ ਨੂੰ ਮਿਲਾਂਗਾ ॥੫॥
گُرمُکھِمنوُیااِکتُگھرِآۄےَمِلءُگد਼پالنیِسانُبجئیِیا॥੫॥
گورمکھ ۔ منوآ۔ مرشد کے وسیلے سے ۔ کت گھر۔ ایک دل ۔ یکسو ۔نیسان۔ ڈھول
گرو کی تعلیمات پر عمل کرنے سے ، میرا ذہن خدا کے نام سے مطابقت رکھتا ہے۔ میں بغیر کسی ہچکچاہٹ کے کہتا ہوں کہ مجھے کائنات کے محافظ کا احساس ہوگا
ਨੈਨੀ ਦੇਖਿ ਦਰਸੁ ਮਨੁ ਤ੍ਰਿਪਤੈ ਸ੍ਰਵਨ ਬਾਣੀ ਗੁਰ ਸਬਦੁ ਸੁਣਈਆ ॥
nainee daykhdaras man tariptai sarvan banee gur sabad suna-ee-aa.
Beholding the blessed vision of God with my eyes, my mind remains satisfied; my earskeep listening to the Guru’s divine words.
ਅੱਖਾਂ ਨਾਲ (ਹਰ ਥਾਂ ਪ੍ਰਭੂ ਦਾ) ਦਰਸਨ ਕਰ ਕੇ (ਮੇਰਾ) ਮਨ (ਹੋਰ ਵਾਸਨਾਂ ਵਲੋਂ) ਰੱਜਿਆ ਰਹਿੰਦਾ ਹੈ, (ਮੇਰਾ) ਕੰਨ ਗੁਰੂ ਦੀ ਬਾਣੀ ਗੁਰੂ ਦੇ ਸ਼ਬਦ ਨੂੰ (ਹੀ) ਸੁਣਦੇ ਰਹਿੰਦੇ ਹਨ।
نیَنیِدیکھِدرسُمنُت٘رِپتےَس٘رۄنبانھیِگُرسبدُسُنھئیِیا॥
نینی دیکھ ۔ آنکھوں سے دیدار کرکے ۔ من ترپیتے ۔دل کو تکسین ہوتی ہے ۔ سرون بانی ۔کلام سنکر
آنکھون سے دیدارکرکے دل کو تسلی و تسکین ملتا ہے ۔ کلام الہٰی و مرشد سننے سے روح وزہن پر اثر اور پر سکون ہوتی ہے اور اسکے لطف میں محو ومجذوب ہوجاتی ہے
ਸੁਨਿ ਸੁਨਿ ਆਤਮ ਦੇਵ ਹੈ ਭੀਨੇ ਰਸਿ ਰਸਿ ਰਾਮ ਗੋਪਾਲ ਰਵਈਆ ॥੬॥
sun sun aatam dayv hai bheenay ras ras raam gopaal rava-ee-aa. ||6||
By always listening to God’s praises, my soul remains immersed in the elixir of Naam, and blissfully I keep remembering God of the Universe. ||6||
ਪ੍ਰਭੂ ਦੀ ਸਿਫ਼ਤਿ-ਸਾਲਾਹ ਸੁਣ ਸੁਣ ਕੇ ਮੇਰੀ ਜਿੰਦ ਨਾਮ-ਰਸ ਵਿਚ ਭਿੱਜੀ ਰਹਿੰਦੀ ਹੈ, ਮੈਂ ਬੜੇ ਆਨੰਦ ਨਾਲ ਪ੍ਰਭੂ ਦੇ ਗੁਣ ਗਾਂਦਾ ਰਹਿੰਦਾ ਹਾਂ ॥੬॥
سُنِسُنِآتمدیۄہےَبھیِنےرسِرسِرامگوپالرۄئیِیا॥੬॥
آتم دیو۔ روح۔ بھینے ۔ متاثر ہوتا ہے ۔ رس رس۔ لطف سے ۔ روئیا۔ یاد کرتاہے ۔
ہمیشہ خدا کی حمد سننے سے ، میری روح نام کے امرت میں ڈوبی رہتی ہے ، اور خوشی سے میں کائنات کے خدا کو یاد کرتا رہتا ہوں
ਤ੍ਰੈ ਗੁਣ ਮਾਇਆ ਮੋਹਿ ਵਿਆਪੇ ਤੁਰੀਆ ਗੁਣੁ ਹੈ ਗੁਰਮੁਖਿ ਲਹੀਆ ॥
tarai gun maa-i-aa mohi vi-aapay turee-aa gun hai gurmukh lahee-aa.
People living under the three modes of Maya remain engrossed in the love for Maya; but the Guru’s follower receives the higher spiritual state.
ਮਾਇਆ ਦੇ ਤਿੰਨ ਗੁਣਾਂ ਦੇ ਅਸਰ ਹੇਠ ਰਹਿਣ ਵਾਲੇ ਜੀਵ (ਸਦਾ) ਮਾਇਆ ਦੇ ਮੋਹ ਵਿਚ ਫਸੇ ਰਹਿੰਦੇ ਹਨ। ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਚੌਥਾ ਪਦ ਪ੍ਰਾਪਤ ਕਰ ਲੈਂਦਾ ਹੈ।
ت٘رےَگُنھمائِیاموہِۄِیاپےتُریِیاگُنھُہےَگُرمُکھِلہیِیا॥
مائیا موہ پاپے ۔ دنیاوی دولتکی
تینوں اوصاف میں دنیاوی دولت کی محبت اپنی گرفت میں رکھتی ہے
ਏਕ ਦ੍ਰਿਸਟਿ ਸਭ ਸਮ ਕਰਿ ਜਾਣੈ ਨਦਰੀ ਆਵੈ ਸਭੁ ਬ੍ਰਹਮੁ ਪਸਰਈਆ ॥੭॥
ayk darisat sabh sam kar jaanai nadree aavai sabh barahm pasra-ee-aa. ||7||
He looks upon all with same respect, because to him God seems pervading everywhere . ||7||
ਉਹ ਸਾਰੀ ਲੁਕਾਈ ਨੂੰ ਇਕੋ ਜਿਹੀ ਜਾਣਦਾ ਹੈ। ਉਸ ਨੂੰ ਇਹ ਪ੍ਰਤੱਖ ਦਿੱਸ ਪੈਂਦਾ ਹੈ ਕਿ ਹਰ ਥਾਂ ਪ੍ਰਭੂ ਹੀ ਪਸਰਿਆ ਹੋਇਆ ਹੈ ॥੭॥
ایکد٘رِسٹِسبھسمکرِجانھےَندریِآۄےَسبھُب٘رہمُپسرئیِیا॥੭॥
ایک درسٹ۔ ایک نظر ۔ سم ۔ برابر۔ برہم پسریا ۔ الہٰی پسار
اس کی نظر میں سب انسان برابر ہیں اور خدا کو دنیا کی ہر شے میں خدا کانور رکھتاہے
ਰਾਮ ਨਾਮੁ ਹੈ ਜੋਤਿ ਸਬਾਈ ਗੁਰਮੁਖਿ ਆਪੇ ਅਲਖੁ ਲਖਈਆ ॥
raam naam hai jot sabaa-ee gurmukh aapay alakh lakha-ee-aa.
A Guru’s follower comprehends the incomprehensible God, and realizes that the light of God’s Name is permeating everywhere.
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖਅਲੱਖ ਪ੍ਰਭੂ ਆਪ ਹੀ ਆਪ ਅਦ੍ਰਿਸ਼ਟ ਸਾਈਂ ਨੂੰ ਦੇਖ ਲੈਂਦਾ ਹੈ। ਅਤੇਸਮਝ ਲੈਂਦਾ ਹੈ ਕਿ, ਸਾਰੀ ਲੁਕਾਈ ਵਿਚ ਪ੍ਰਭੂਦੀ ਹੀ ਜੋਤਿ ਹੈ।
رامنامُہےَجوتِسبائیِگُرمُکھِآپےالکھُلکھئیِیا॥
رامنام ۔ الہٰی نام سچ و حقیقت۔ جوتسبائی۔ سارا نور ۔ الکھ ۔ سمجھ سے باہر۔ لکھتیا۔ سمجھتا ہے
مرید مرشد خدا جو انسانی سوچ و سمجھ سے بیعد ہے الہٰی نام جو سارا نور ہی ہے مرشد اس کےسمجھ سے بعید کو سمجھاتا ہے
ਨਾਨਕ ਦੀਨ ਦਇਆਲ ਭਏ ਹੈ ਭਗਤਿ ਭਾਇ ਹਰਿ ਨਾਮਿ ਸਮਈਆ ॥੮॥੧॥੪॥
naanak deen da-i-aal bha-ay hai bhagatbhaa-ay har naam sama-ee-aa. ||8||1||4||
O’ Nanak, those on whom the merciful God of the meek becomes gracious, through loving devotion, they remain absorbed in God’s Name. ||8||1||4||
ਹੇ ਨਾਨਕ! ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ ਜੀ ਜਿਨ੍ਹਾਂ ਉਤੇ ਦਇਆਵਾਨ ਹੁੰਦੇ ਹਨ, ਉਹ ਮਨੁੱਖ ਭਗਤੀ-ਭਾਵਨਾ ਦੀ ਰਾਹੀਂ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦੇ ਹਨ ॥੮॥੧॥੪॥
نانکدیِندئِیالبھۓہےَبھگتِبھاءِہرِنامِسمئیِیا॥੮॥੧॥੪॥
بھگت بھائے۔ پریم کے پیار سے ۔ ہر نام سمیا ۔ الہٰی نام میں مجذوب ہوتے ہیں۔
اے نانک۔ غریب نواز جس پر مہربان ہوتے ہیں وہ الہٰی پریم پیار کی وجہ سے الہٰی نام میں محو ومجذوب رہتا ہے ۔
(1) ਬਿਲਾਵਲੁਮਹਲਾ੪॥
bilaaval mehlaa 4.
Raag Bilaaval, Fourth Guru:
بِلاولُمحلا 4॥
ਹਰਿ ਹਰਿ ਨਾਮੁ ਸੀਤਲ ਜਲੁ ਧਿਆਵਹੁ ਹਰਿ ਚੰਦਨ ਵਾਸੁ ਸੁਗੰਧ ਗੰਧਈਆ ॥
har har naam seetal jal Dhi-aavahu har chandan vaas suganDh ganDh-ee-aa.
O’ my friends, always remember God’s Name which is soothing like cold water; God is like Sandalwood tree, whose fragrance makes all vegetation fragrant.
ਹੇ ਭਾਈ! ਪ੍ਰਭੂ ਦਾ ਨਾਮ ਸਿਮਰਿਆ ਕਰੋ, ਇਹ ਨਾਮ ਠੰਢ ਪਾਣ ਵਾਲਾ ਜਲ ਹੈ, ਇਹ ਨਾਮ ਚੰਦਨ ਦੀ ਸੁਗੰਧੀ ਹੈ ਜਿਹੜੀ (ਸਾਰੀ ਬਨਸਪਤੀ ਨੂੰ) ਸੁਗੰਧਿਤ ਕਰ ਦੇਂਦੀ ਹੈ।
ہرِہرِنامُسیِتلجلُدھِیاۄہُہرِچنّدنۄاسُسُگنّدھگنّدھئیِیا
پر ہر نام سیتل جل ۔ الہٰی نام ٹھنڈے پانی جیسا ہے ۔ دھیاہو ۔ یادوریاض کرؤ۔ چندن داس۔ چندن کی خوشبو سنگندھ گندھیا۔ ॥اے میرے دوستو ، ہمیشہ خدا کا نام یاد رکھیں جو ٹھنڈے پانی کی طرح راحت بخش ہے۔ خدا صندل کے درخت کی طرح ہے ، جس کی خوشبو سے تمام پودوں کو خوشبودار ملتا ہے۔