Urdu-Raw-Page-1057

ਗੁਰ ਕੈ ਸਬਦਿ ਹਰਿ ਨਾਮੁ ਵਖਾਣੈ ॥
gur kai sabad har naam vakhaanai.
Through the Word of the Guru’s Shabad, he chants the Name of the Lord.
Through the Guru’s Divine word, who recites (and meditate) on Naam.
ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਮਨੁੱਖ ਪਰਮਾਤਮਾ ਦਾ ਨਾਮ ਉਚਾਰਦਾ ਹੈ।
گُرکےَسبدِہرِنامُۄکھانھےَ॥
سبد ہر نام وکھانے ۔ کلام سے الہٰی نام ست بیان کراتا ہے۔
کلام مرشد سے الہٰی نام سچ حق و حقیقت کا ذکر کرتا ہے

ਅਨਦਿਨੁ ਨਾਮਿ ਰਤਾ ਦਿਨੁ ਰਾਤੀ ਮਾਇਆ ਮੋਹੁ ਚੁਕਾਹਾ ਹੇ ॥੮॥
an-din naam rataa din raatee maa-i-aa moh chukaahaa hay. ||8||
Night and day, he remains imbued with the Naam, day and night; he is rid of emotional attachment to Maya. ||8||
Being day and night imbued with Naam Gets rid of attachment for Maya(or worldly riches and power).||8||
ਉਹ ਦਿਨ ਰਾਤ ਹਰ ਵੇਲੇ ਪਰਮਾਤਮਾ ਦੇ ਨਾਮ ਵਿਚ ਮਸਤ ਰਹਿੰਦਾ ਹੈ, (ਤੇ, ਇਸ ਤਰ੍ਹਾਂ ਆਪਣੇ ਅੰਦਰੋਂ) ਮਾਇਆ ਦਾ ਮੋਹ ਦੂਰ ਕਰ ਲੈਂਦਾ ਹੈ ॥੮॥
اندِنُنامِرتادِنُراتیِمائِیاموہُچُکاہاہے॥੮॥
چکاہا ہے ۔ دور کر لیتا ہے (8)
ہر روز نام میں محویت سے دنیاوی دؤلت کی محبت ختم ہوجاتی ہے (8)

ਗੁਰ ਸੇਵਾ ਤੇ ਸਭੁ ਕਿਛੁ ਪਾਏ ॥
gur sayvaa tay sabh kichh paa-ay.
Serving the Guru, all things are obtained;
Through the service of the Guru, one obtains everything.
ਗੁਰੂ ਦੀ ਸਰਨ ਪੈਣ ਨਾਲ ਮਨੁੱਖ ਹਰੇਕ ਚੀਜ਼ ਹਾਸਲ ਕਰ ਲੈਂਦਾ ਹੈ,
گُرسیۄاتےسبھُکِچھُپاۓ॥
خدمت مرشد سے ہر شے حاصل ہوتی ہے انسان خوشتا خود غرضی اور خودیمٹالیتا ہے ۔

ਹਉਮੈ ਮੇਰਾ ਆਪੁ ਗਵਾਏ ॥
ha-umai mayraa aap gavaa-ay.
egotism, possessiveness and self-conceit are taken away.
By serving the Guru (and following his advice), one gets rid of ego, attachment, and self-centeredness.
ਉਹ ਮਨੁੱਖ ਹਉਮੈ ਮਮਤਾ ਆਪਾ-ਭਾਵ ਦੂਰ ਕਰ ਲੈਂਦਾ ਹੈ।
ہئُمےَمیراآپُگۄاۓ॥
ہونمے ۔ میرا۔ خودی اور اپنے زیر اختیارات کا لالچ ۔
گرو کی خدمت سے انسان انا ، لگاؤ اور خود غرضی سے نجات پاتا ہے۔

ਆਪੇ ਕ੍ਰਿਪਾ ਕਰੇ ਸੁਖਦਾਤਾ ਗੁਰ ਕੈ ਸਬਦੇ ਸੋਹਾ ਹੇ ॥੯॥
aapay kirpaa karay sukh-daata gur kai sabday sohaa hay. ||9||
The Lord, the Giver of peace Himself grants His Grace; He exalts and adorns with the Word of the Guru’s Shabad. ||9||
When the bliss-giving God Himself shows mercy, then by following Guru’s Divine word of advice, one embellishes one’s life with divine virtues.||9||
ਜਿਸ ਮਨੁੱਖ ਉੱਤੇ ਸੁਖਾਂ ਦਾ ਦਾਤਾ ਪ੍ਰਭੂ ਕਿਰਪਾ ਕਰਦਾ ਹੈ, ਉਹ ਮਨੁੱਖ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਆਪਣਾ ਆਤਮਕ ਜੀਵਨ ਸੋਹਣਾ ਬਣਾ ਲੈਂਦਾ ਹੈ ॥੯॥
آپےک٘رِپاکرےسُکھداتاگُرکےَسبدےسوہاہے॥੯॥
سوہاہے ۔ زندگی اچھی ہو جاتی ہے (9)
جب نعمت بخشنے والا خدا اپنے آپ پر رحم کرتا ہے ، تو پھر گرو کے الہی مشورے پر عمل پیرا ہوکر انسان کی زندگی کو آسمانی خوبیوں سے آراستہ کرتا ہے۔

ਗੁਰ ਕਾ ਸਬਦੁ ਅੰਮ੍ਰਿਤ ਹੈ ਬਾਣੀ ॥
gur kaa sabad amrit hai banee.
The Guru’s Shabad is the Ambrosial Bani.
(O’ my friends), nectar sweet is the word of the Guru.
The Guru’s Divine Word is the Ambrosial life giving.
ਗੁਰੂ ਦਾ ਸ਼ਬਦ ਆਤਮਕ ਜੀਵਨ ਦੇਣ ਵਾਲੀ ਬਾਣੀ ਹੈ,
گُرکاسبدُانّم٘رِتہےَبانھیِ॥
بانی۔ بول۔
کلام مرشد آبحیات ہے

ਅਨਦਿਨੁ ਹਰਿ ਕਾ ਨਾਮੁ ਵਖਾਣੀ ॥
an-din har kaa naam vakhaanee.
Night and day, chant the Name of the Lord.
Day and Night meditate on Naam.
(ਇਸ ਵਿਚ ਜੁੜ ਕੇ) ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਿਆ ਕਰ।
اندِنُہرِکانامُۄکھانھیِ॥
ہرکا نام وکھانی۔ ہر روز ۔ خدا کا نام ست بیان کر۔
جو رات دن خداوند کے نام کا گپنا کرو

ਹਰਿ ਹਰਿ ਸਚਾ ਵਸੈ ਘਟ ਅੰਤਰਿ ਸੋ ਘਟੁ ਨਿਰਮਲੁ ਤਾਹਾ ਹੇ ॥੧੦॥
har har sachaa vasai ghat antar so ghat nirmal taahaa hay. ||10||
That heart becomes immaculate, which is filled with the True Lord, Har, Har. ||10||
in whose heart the eternal God comes to reside, that heart becomes immaculate.||10||
ਜਿਸ ਮਨੁੱਖ ਦੇ ਹਿਰਦੇ ਵਿਚ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆ ਵੱਸਦਾ ਹੈ, ਉਸ ਮਨੁੱਖ ਦਾ ਉਹ ਹਿਰਦਾ ਪਵਿੱਤਰ ਹੋ ਜਾਂਦਾ ਹੈ ॥੧੦॥
ہرِہرِسچاۄسےَگھٹانّترِسوگھٹُنِرملُتاہاہے॥੧੦॥
سچا۔ صدیوی سچا۔ گھٹ انتر۔ دلمیں۔ سوگھٹ نرمل۔ وہ دل و ذہن پاک و متبرک ہوجاتا ہے (10
وہ دل تقویت پا جاتا ہے ، جو سچا رب ، ہار ، ہار سے معمور ہوتا ہے

ਸੇਵਕ ਸੇਵਹਿ ਸਬਦਿ ਸਲਾਹਹਿ ॥
sayvak sayveh sabad salaaheh.
His servants serve, and praise His Shabad.
The devotees (of God), serve and praise Him through the Divine Word (of the Guru).
(ਪ੍ਰਭੂ ਦੇ) ਸੇਵਕ (ਗੁਰੂ ਦੇ) ਸ਼ਬਦ ਦੀ ਰਾਹੀਂ (ਪ੍ਰਭੂ ਦੀ) ਸੇਵਾ-ਭਗਤੀ ਕਰਦੇ ਹਨ, ਸਿਫ਼ਤ-ਸਾਲਾਹ ਕਰਦੇ ਹਨ,
سیۄکسیۄہِسبدِسلاہہِ॥
خدمتگار خدمت اور کلام سے صفت صلاھ کرتا ہے

ਸਦਾ ਰੰਗਿ ਰਾਤੇ ਹਰਿ ਗੁਣ ਗਾਵਹਿ ॥
sadaa rang raatay har gun gaavahi.
Imbued forever with the color of His Love, they sing the Glorious Praises.
Being always imbued with (His) love, they keep singing His praises.
ਪ੍ਰਭੂ ਦੇ ਪ੍ਰੇਮ-ਰੰਗ ਵਿਚ ਮਸਤ ਹੋ ਕੇ ਸਦਾ ਪ੍ਰਭੂ ਦੇ ਗੁਣ ਗਾਂਦੇ ਰਹਿੰਦੇ ਹਨ।
سدارنّگِراتےہرِگُنھگاۄہِ॥
خدا کی محبت میں سر شار رہتاہ ے

ਆਪੇ ਬਖਸੇ ਸਬਦਿ ਮਿਲਾਏ ਪਰਮਲ ਵਾਸੁ ਮਨਿ ਤਾਹਾ ਹੇ ॥੧੧॥
aapay bakhsay sabad milaa-ay parmal vaas man taahaa hay. ||11||
He Himself forgives, and unites them with the Shabad; the fragrance of sandalwood permeates their minds. ||11||
Upon whom (God Himself) shows His grace, them He unites with the word (of the Guru, and they become very holy and immaculate, as if) in their mind abides the fragrance of sandal.’||11||
On whom (God Himself) shows grace, He forgives and unites with the Divine word of the Guru. Their souls become fragrant like sandalwood.||11||
ਜਿਸ ਮਨੁੱਖ ਨੂੰ ਪ੍ਰਭੂ ਆਪ ਹੀ ਮਿਹਰ ਕਰ ਕੇ (ਗੁਰੂ ਦੇ) ਸ਼ਬਦ ਵਿਚ ਜੋੜਦਾ ਹੈ, ਉਸ ਮਨੁੱਖ ਦੇ ਮਨ ਵਿਚ (ਮਾਨੋ) ਚੰਦਨ ਦੀ ਸੁਗੰਧੀ ਪੈਦਾ ਹੋ ਜਾਂਦੀ ਹੈ ॥੧੧॥
آپےبکھسےسبدِمِلاۓپرملۄاسُمنِتاہاہے॥੧੧॥
پرملداس۔ چندن کی خوشبو (11)
خدا کی محبت میں سر شار رہتاہ ے جسے خود سبد سےملاتا ہے (11)

ਸਬਦੇ ਅਕਥੁ ਕਥੇ ਸਾਲਾਹੇ ॥
sabday akath kathay saalaahay.
Through the Shabad, they speak the Unspoken, and praise the Lord.
Through the Divine word of the Guru they describe and praise the indescribable God,
ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਅਕੱਥ ਪ੍ਰਭੂ ਦੇ ਗੁਣ ਬਿਆਨ ਕਰਦਾ ਰਹਿੰਦਾ ਹੈ,
سبدےاکتھُکتھےسالاہے॥
اکتھ کتھے ۔ ناقابل بیان کو بیان کرے
جو شخص بے محتاج صدیوی سچے خدا کی کلام کے ذریعے جو بیان نہیں ہو سکتا بیان کرتا ہے

ਮੇਰੇ ਪ੍ਰਭ ਸਾਚੇ ਵੇਪਰਵਾਹੇ ॥
mayray parabh saachay vayparvaahay.
My True Lord God is self-sufficient.
keep singing praises of carefree eternal God.
ਸਦਾ-ਥਿਰ ਵੇਪਰਵਾਹ ਮੇਰੇ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹੈ,
میرےپ٘ربھساچےۄیپرۄاہے॥
میرا سچے خداوند خود کفیل ہے۔ لازوال لازوال کی تعریفیں کرتے رہیں

ਆਪੇ ਗੁਣਦਾਤਾ ਸਬਦਿ ਮਿਲਾਏ ਸਬਦੈ ਕਾ ਰਸੁ ਤਾਹਾ ਹੇ ॥੧੨॥
aapay gundaataa sabad milaa-ay sabdai kaa ras taahaa hay. ||12||
The Giver of virtue Himself unites them with the Divine Word and they enjoy its sublime essence. ||12||
On His own, the Giver of merits keep one attuned to the (Guru’s) word, and one starts enjoying the relish of the word.’||12||
ਗੁਣਾਂ ਦੀ ਦਾਤ ਕਰਨ ਵਾਲਾ ਪ੍ਰਭੂ ਆਪ ਹੀ ਉਸ ਨੂੰ ਗੁਰੂ ਦੇ ਸ਼ਬਦ ਵਿਚ ਜੋੜੀ ਰੱਖਦਾ ਹੈ, ਉਸ ਨੂੰ ਸ਼ਬਦ ਦਾ ਆਨੰਦ ਆਉਣ ਲੱਗ ਪੈਂਦਾ ਹੈ ॥੧੨॥
آپےگُنھداتاسبدِمِلاۓسبدےَکارسُتاہاہے॥੧੨॥
اسے کلام مرشد میں ملائے رکھتا ہے جس سے اسے کلام کا لطف آنے لگتا ہے (12)

ਮਨਮੁਖੁ ਭੂਲਾ ਠਉਰ ਨ ਪਾਏ ॥
manmukhbhoolaa tha-ur na paa-ay.
The confused, self-willed manmukhs find no place of rest.
“(O’ my friends), a self-conceited person has gone astray, and does not find rest at any place.
Self-conceited spiritually finds no place of rest.
ਮਨ ਦਾ ਮੁਰੀਦ ਮਨੁੱਖ ਜੀਵਨ ਦੇ ਸਹੀ ਰਸਤੇ ਤੋਂ ਖੁੰਝ ਜਾਂਦਾ ਹੈ (ਭਟਕਦਾ ਫਿਰਦਾ ਹੈ, ਉਸ ਨੂੰ ਕੋਈ) ਟਿਕਾਣਾ ਨਹੀਂ ਮਿਲਦਾ।
منمُکھُبھوُلاٹھئُرنپاۓ॥
بھولا۔ گمراہ ۔ ٹھور۔ ٹھکانہ ۔
گمراہ مرید من کو کہیںٹھکانہ نہیں ملتا

ਜੋ ਧੁਰਿ ਲਿਖਿਆ ਸੁ ਕਰਮ ਕਮਾਏ ॥
jo Dhur likhi-aa so karam kamaa-ay.
They do those deeds which they are predestined to do.
(But that person is helpless, because) whatever is pre- written in one’s destiny, one performs those deeds.
(ਪਰ ਉਸ ਦੇ ਭੀ ਕੀਹ ਵੱਸ? ਉਸ ਦੇ ਪਿਛਲੇ ਕੀਤੇ ਕਰਮਾਂ ਅਨੁਸਾਰ) ਜੋ ਕੁਝ ਧੁਰੋਂ ਉਸ ਦੇ ਮੱਥੇ ਤੇ ਲਿਖਿਆ ਗਿਆ ਹੈ ਉਹ ਕਰਮ ਉਹ ਹੁਣ ਕਰ ਰਿਹਾ ਹੈ।
جودھُرِلِکھِیاسُکرمکماۓ॥
کرمکمائے۔ اعمال کرے ۔
جو خدا کی طرف سے تحریر ہے وہ وہی کام کرتا ہے اُسکے پہلے کئے ہوئے اعمالون کی مطابق

ਬਿਖਿਆ ਰਾਤੇ ਬਿਖਿਆ ਖੋਜੈ ਮਰਿ ਜਨਮੈ ਦੁਖੁ ਤਾਹਾ ਹੇ ॥੧੩॥
bikhi-aa raatay bikhi-aa khojai mar janmai dukhtaahaa hay. ||13||
Imbued with poison, they search out poison, and suffer the pains of death and rebirth. ||13||
Those who are imbued with the poison (of Maya or worldly riches and power) keep searching for this poison (of worldly riches, and therefore) keep suffering in the pains of births and deaths.’ ||13||
Imbued with the poison of Maya, keep searching for more of this poison. They suffer the pains of births and deaths(spiritually they die multiple times). ||13||
ਮਾਇਆ (ਦੇ ਰੰਗ ਵਿਚ) ਮਸਤ ਹੋਣ ਕਰਕੇ ਉਹ (ਹੁਣ ਭੀ) ਮਾਇਆ ਦੀ ਭਾਲ ਹੀ ਕਰਦਾ ਫਿਰਦਾ ਹੈ, ਕਦੇ ਮਰਦਾ ਹੈ ਕਦੇ ਜੰਮਦਾ ਹੈ (ਕਦੇ ਹਰਖ ਕਦੇ ਸੋਗ), ਇਹ ਦੁੱਖ ਉਸ ਨੂੰ ਵਾਪਰਿਆ ਰਹਿੰਦਾ ਹੈ ॥੧੩॥
بِکھِیاراتےبِکھِیاکھوجےَمرِجنمےَدُکھُتاہاہے॥੧੩॥
وکھیا راتے ۔ دنیاوی دولت مین محو ومجذوب۔ کھوجے ۔ تلاش کرے ۔ مرجنمے دکھ۔ موت و پیدائش ۔ تناسخ کا عذاب (13)
وہ دنیاوی دؤلت کی مستی میں سر شار سرمائے کی تلاش میں رہتا ہے لہذا آواگون میں پڑارہتا ہے (13)

ਆਪੇ ਆਪਿ ਆਪਿ ਸਾਲਾਹੇ ॥
aapay aap aap saalaahay.
He Himself praises Himself.
‘(O’ my friends, if any fortunate person is praising God, even then it is God in that person, who) is praising Him.
If any fortunate person is praising God, it is the goodness (God) within that person, that is praising Him.
(ਜੇ ਕੋਈ ਵਡਭਾਗੀ ਸਿਫ਼ਤ-ਸਾਲਾਹ ਕਰ ਰਿਹਾ ਹੈ, ਤਾਂ ਉਸ ਵਿਚ ਬੈਠਾ ਭੀ ਪ੍ਰਭੂ) ਆਪ ਹੀ ਆਪ ਸਿਫ਼ਤ-ਸਾਲਾਹ ਕਰ ਰਿਹਾ ਹੈ।
آپےآپِآپِسالاہے॥
اگر کوئی اپنے طور پر حمدوثناہ کرتا ہے اے خدا تیری صفت تیرے وصف تیرے ندر ہی ہیں

ਤੇਰੇ ਗੁਣ ਪ੍ਰਭ ਤੁਝ ਹੀ ਮਾਹੇ ॥
tayray gun parabhtujh hee maahay.
Your Glorious Virtues are within You alone, God.
(Therefore I say), O’ God, Your virtues are contained only in You.
ਹੇ ਪ੍ਰਭੂ! ਤੇਰੇ ਗੁਣ ਤੇਰੇ ਵਿਚ ਹੀ ਹਨ (ਤੇਰੇ ਵਰਗਾ ਹੋਰ ਕੋਈ ਨਹੀਂ)।
تیرےگُنھپ٘ربھتُجھہیِماہے
اے اللہ ، تیری ہی خوبیاں آپ کے ہی اندر ہیں ॥

ਤੂ ਆਪਿ ਸਚਾ ਤੇਰੀ ਬਾਣੀ ਸਚੀ ਆਪੇ ਅਲਖੁ ਅਥਾਹਾ ਹੇ ॥੧੪॥
too aap sachaa tayree banee sachee aapay alakh athaahaa hay. ||14||
You Yourself are True, and True is the Word of Your Bani. You Yourself are invisible and unknowable. ||14||
You Yourself are eternal, Your Divine word is eternal, and You Yourself are indescribable and unfathomable.’||14||
ਹੇ ਪ੍ਰਭੂ! ਤੂੰ ਆਪ ਅਟੱਲ ਹੈਂ, ਤੇਰੀ ਸਿਫ਼ਤ-ਸਾਲਾਹ ਦੀ ਬਾਣੀ ਅਟੱਲ ਹੈ, ਤੂੰ ਆਪ ਹੀ ਅਲੱਖ ਤੇ ਅਥਾਹ ਹੈਂ ॥੧੪॥
توُآپِسچاتیریِبانھیِسچیِآپےالکھُاتھاہاہے॥੧੪॥
الکھ ۔ انسنای عقل و ہوش سے بعد (14)
تو خود صدیوی سچا ہے تیرے بول تیرا کلام پاک اور صدیوی سچا ہے تو بیان سے باہر اور نہایت سنجیدہ ہے (14)

ਬਿਨੁ ਗੁਰ ਦਾਤੇ ਕੋਇ ਨ ਪਾਏ ॥
bin gur daatay ko-ay na paa-ay.
Without the Guru, the Giver, no one finds the Lord,
without the help of the beneficent Guru, no one ever attains (God).
ਸਿਫ਼ਤ-ਸਾਲਾਹ ਦੀ ਦਾਤ ਦੇਣ ਵਾਲੇ ਗੁਰੂ ਤੋਂ ਬਿਨਾ ਉਹ ਨਾਮ ਦੀ ਦਾਤ ਹਾਸਲ ਨਹੀਂ ਕਰ ਸਕਦਾ,
بِنُگُرداتےکوءِنپاۓ॥
مگر مرشد کے بغیر لا حاصل ہے

ਲਖ ਕੋਟੀ ਜੇ ਕਰਮ ਕਮਾਏ ॥
lakh kotee jay karam kamaa-ay.
though one may make hundreds of thousands and millions of attempts.
Even if one performs millions of (ritualistic) deeds,
ਜੇ (ਕੋਈ ਮਨਮੁਖ ਨਾਮ ਤੋਂ ਬਿਨਾ ਹੋਰ ਹੋਰ ਧਾਰਮਿਕ ਮਿਥੇ ਹੋਏ) ਲੱਖਾਂ ਕ੍ਰੋੜਾਂ ਕਰਮ ਕਰਦਾ ਫਿਰੇ (ਤਾਂ ਵੀ ਆਪਣੇ ਜਤਨ ਨਾਲ ਨਾਮ ਦੀ ਦਾਤ ਪ੍ਰਾਪਤ ਨਹੀਂ ਕਰ ਸਕਦਾ)।
لکھکوٹیِجےکرمکماۓ॥
لکھ کوتی ۔ لاکھوں کرورون ۔ کرم۔ اعمال۔
کوئی خوآہ کتنے ہی مذہبی اعمال کرے

ਗੁਰ ਕਿਰਪਾ ਤੇ ਘਟ ਅੰਤਰਿ ਵਸਿਆ ਸਬਦੇ ਸਚੁ ਸਾਲਾਹਾ ਹੇ ॥੧੫॥
gur kirpaa tay ghat antar vasi-aa sabday sach saalaahaa hay. ||15||
By Guru’s Grace, He dwells deep within the heart; through the Shabad, praise the True Lord. ||15||
Through Guru’s grace, in whose mind Naam comes to reside, that person keeps praising the eternal (God), through the Guru’s Divine word.||15||
ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਹਿਰਦੇ ਵਿਚ ਹਰਿ-ਨਾਮ ਆ ਵੱਸਦਾ ਹੈ, ਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹੈ ॥੧੫॥
گُرکِرپاتےگھٹانّترِۄسِیاسبدےسچُسالاہاہے॥੧੫॥
سبدے کالم سے ۔ سچ۔ صدیوی خدا (15)
خدا رھمت مرشد سے دلمین بستا ہے وہ کلام سے صفت صلاھ کرتا ہے (15)

ਸੇ ਜਨ ਮਿਲੇ ਧੁਰਿ ਆਪਿ ਮਿਲਾਏ ॥
say jan milay Dhur aap milaa-ay.
They alone meet Him, whom the Lord unites with Himself.
Those devotees have merged with Him whom (God has) Himself united from the very beginning.
ਜਿਨ੍ਹਾਂ ਮਨੁੱਖਾਂ ਨੂੰ ਧੁਰੋਂ ਆਪਣੇ ਹੁਕਮ ਨਾਲ ਪ੍ਰਭੂ ਆਪਣੇ ਚਰਨਾਂ ਵਿਚ ਮਿਲਾਂਦਾ ਹੈ ਉਹੀ ਮਿਲਦੇ ਹਨ।
سےجنمِلےدھُرِآپِمِلاۓ॥
خدا سے ملاپ اُسی کا ہوتا ہے جسکا ملاپ ا ز خود کراتا ہے

ਸਾਚੀ ਬਾਣੀ ਸਬਦਿ ਸੁਹਾਏ ॥
saachee banee sabad suhaa-ay.
They are adorned and exalted with the True Word of His Bani, and the Shabad.
Through the eternal and immaculate Divine Word, their lives have been embellished with divine virtues.
ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ ਗੁਰੂ ਦੇ ਸ਼ਬਦ ਦੀ ਰਾਹੀਂ ਉਹਨਾਂ ਦੇ ਜੀਵਨ ਸੋਹਣੇ ਬਣ ਜਾਂਦੇ ਹਨ।
ساچیِبانھیِسبدِسُہاۓ॥
ساچی ۔ بانی۔ پاک کلام۔
صدیوی سچے کلام سے زندگی آراستہ ہو جاتی ہے

ਨਾਨਕ ਜਨੁ ਗੁਣ ਗਾਵੈ ਨਿਤ ਸਾਚੇ ਗੁਣ ਗਾਵਹ ਗੁਣੀ ਸਮਾਹਾ ਹੇ ॥੧੬॥੪॥੧੩॥
naanak jan gun gaavai nit saachay gun gaavah gunee samaahaa hay. ||16||4||13||
Servant Nanak continually sings the Glorious Praises of the True Lord; singing His Glories, he is immersed in the Glorious Lord of Virtue. ||16||4||13||
O’ Nanak, a devotee, daily sings praises of the eternal God, and by singing praises of God, merges into Him.||16||4||3||
ਹੇ ਨਾਨਕ! ਪ੍ਰਭੂ ਦਾ ਸੇਵਕ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦਾ ਹੈ। ਆਓ, ਅਸੀਂ ਭੀ ਗੁਣ ਗਾਵੀਏ। (ਜਿਹੜਾ ਮਨੁੱਖ ਗੁਣ ਗਾਂਦਾ ਹੈ, ਉਹ) ਗੁਣਾਂ ਦੇ ਮਾਲਕ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ ॥੧੬॥੪॥੧੩॥
نانکجنُگُنھگاۄےَنِتساچےگُنھگاۄہگُنھیِسماہاہے॥੧੬॥੪॥੧੩॥
گن۔ اوصاف۔ گنی ۔ اوصاف کا مالک۔
خادم نانک۔ ہر روز پاک خدا کی حمدوثناہ کرتا ہے صفت صلاح کرنے سے اس اوصاف کے مالکمیں محوومجذوب ہو جاتا ہے ۔

ਮਾਰੂ ਮਹਲਾ ੩ ॥
maaroo mehlaa 3.
Raag Maaroo, Third Guru:
ماروُمہلا੩॥

ਨਿਹਚਲੁ ਏਕੁ ਸਦਾ ਸਚੁ ਸੋਈ ॥
nihchal ayk sadaa sach so-ee.
The One Lord is eternal and unchanging, forever True.
It is only that true and eternal God who is immortal.
ਸਦਾ ਕਾਇਮ ਰਹਿਣ ਵਾਲਾ ਅਟੱਲ ਸਿਰਫ਼ ਉਹ ਪਰਮਾਤਮਾ ਹੀ ਹੈ।
نِہچلُایکُسداسچُسوئیِ॥
نہچل۔ مستقل ۔ سچ سوئی۔ وہ صدیوی سچا۔
اس دنیا میں صدیوی مستقل صرف خدا ہے

ਪੂਰੇ ਗੁਰ ਤੇ ਸੋਝੀ ਹੋਈ ॥
pooray gur tay sojhee ho-ee.
Through the Perfect Guru, this understanding is obtained.
Only through the perfect Guru this understanding is obtained.
ਪੂਰੇ ਗੁਰੂ ਪਾਸੋਂ ਜਿਨ੍ਹਾਂ ਮਨੁੱਖਾਂ ਨੂੰ ਇਹ ਸਮਝ ਆ ਜਾਂਦੀ ਹੈ,
پوُرےگُرتےسوجھیِہوئیِ॥
سوجھی ۔ سمجھ ۔۔
جو خدا کے لطف سے متاثر ہیں کامل مرشد سے یہ سمجھ آئی ہے

ਹਰਿ ਰਸਿ ਭੀਨੇ ਸਦਾ ਧਿਆਇਨਿ ਗੁਰਮਤਿ ਸੀਲੁ ਸੰਨਾਹਾ ਹੇ ॥੧॥
har ras bheenay sadaa Dhi-aa-in gurmat seel sannaahaa hay. ||1||
Those who are drenched with the sublime essence of the Naam, meditate forever on Him; following the Guru’s Teachings, they obtain the armor of humility. ||1||
Therefore, they who obtain Guru’s instruction, imbued with the relish of God, always meditate on Him. They (remain so humble, and treat everybody with such respect and love, as if) they are wearing a body shield of civility.’||1||
ਉਹ ਪਰਮਾਤਮਾ ਦੇ ਨਾਮ-ਰਸ ਵਿਚ ਭਿੱਜੇ ਰਹਿੰਦੇ ਹਨ, ਸਦਾ ਪਰਮਾਤਮਾ ਦਾ ਸਿਮਰਨ ਕਰਦੇ ਹਨ, ਗੁਰੂ ਦੀ ਮੱਤ ਉੱਤੇ ਤੁਰ ਕੇ ਉਹ ਮਨੁੱਖ ਚੰਗੇ ਆਚਰਨ ਦਾ ਸੰਜੋਅ (ਪਹਿਨੀ ਰੱਖਦੇ ਹਨ, ਜਿਸ ਕਰਕੇ ਕੋਈ ਵਿਕਾਰ ਉਹਨਾਂ ਉਤੇ ਹੱਲਾ ਨਹੀਂ ਕਰ ਸਕਦੇ) ॥੧॥
ہرِرسِبھیِنےسدادھِیائِنِگُرمتِسیِلُسنّناہاہے॥੧॥
ہر رس۔ بھینے ۔ الہٰی لطف سے متاچر۔ دھیائن۔ توجہ دیتے ہیں۔ گرمت سبق مرشد۔ سیل سناہا۔ شرافت یا نیکی کا زرہ بکتر (1)
وہ ہمیشہ اس میں دھیان لگاتے ہیں سبق مرشد پر عمل انکے نیک چال چلن کے لئے ایک زرہ بکتر ہے (1)

ਅੰਦਰਿ ਰੰਗੁ ਸਦਾ ਸਚਿਆਰਾ ॥
andar rang sadaa sachi-aaraa.
Deep within, they love the True One forever.
“(O’ my friends), within whom is the love for God, that person is always true (and immaculate in the eyes of God).
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਪਿਆਰ ਹੈ, ਉਹ ਸਦਾ ਸੁਰਖ਼ਰੂ ਹੈ।
انّدرِرنّگُسداسچِیارا॥
رنگ ۔ پریم۔ پیار۔ سچیارا۔ خوش اخلاق۔ نیک چلن ۔
جن کے دل میں ہے خدا کی محبت وہ حقیقت کا دلدادہ اور حقیقت پرست ہے ۔

ਗੁਰ ਕੈ ਸਬਦਿ ਹਰਿ ਨਾਮਿ ਪਿਆਰਾ ॥
gur kai sabad har naam pi-aaraa.
Through the Word of the Guru’s Shabad, they love the Lord’s Name.
Through the Guru’s Divine Word, such a person remains imbued with the love for Naam.
ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਪ੍ਰਭੂ ਦੇ ਨਾਮ ਵਿਚ ਪ੍ਰੇਮ ਬਣਾਈ ਰੱਖਦਾ ਹੈ।
گُرکےَسبدِہرِنامِپِیارا॥
کلام مرشد سے اسکے دلمیں الہٰی نام سچ حق و حقیقت سے محبت ہو جاتای ہے ۔

ਨਉ ਨਿਧਿ ਨਾਮੁ ਵਸਿਆ ਘਟ ਅੰਤਰਿ ਛੋਡਿਆ ਮਾਇਆ ਕਾ ਲਾਹਾ ਹੇ ॥੨॥
na-o niDh naam vasi-aa ghat antar chhodi-aa maa-i-aa kaa laahaa hay. ||2||
The Naam, the embodiment of the nine treasures, abides within their hearts; they renounce the profit of Maya. ||2||
When (God’s) Name, the embodiment of all the nine treasures (of wealth) abides in one’s heart, one forsakes (running after) the profit of Maya (the worldly wealth and power).’||2||
When Naam, the embodiment of all the nine treasures (of wealth) resides in heart, one forsakes running after the profit of Maya (the worldly wealth and power).||2||
ਉਸ ਦੇ ਹਿਰਦੇ ਵਿਚ ਸਾਰੇ ਹੀ ਸੁਖਾਂ ਤੇ ਪਦਾਰਥਾਂ ਦਾ ਖ਼ਜ਼ਾਨਾ ਹਰਿ-ਨਾਮ ਵੱਸਦਾ ਹੈ, ਉਹ ਮਾਇਆ ਨੂੰ ਅਸਲ ਖੱਟੀ ਮੰਨਣਾ ਛੱਡ ਦੇਂਦਾ ਹੈ ॥੨॥
نءُنِدھِنامُۄسِیاگھٹانّترِچھوڈِیامائِیاکالاہاہے॥੨॥
ناؤندھ نام۔ دنیاوی نعمتوں کے نؤ خزانے ۔ لاہا۔ لالچ (2)
نام جو دنیا کے نو خزانوں جیسا ہے جب دلمیں بس جائے تو دولت کا لالچ چھوت جاتاہے (2)

ਰਈਅਤਿ ਰਾਜੇ ਦੁਰਮਤਿ ਦੋਈ ॥
ra-ee-at raajay durmatdo-ee.
Both the king and his subjects are involved in evil-mindedness and duality.
‘(O’ my friends), because of bad advice, both the kings and their subjects are involved in duality (or love of things other than God).
ਖੋਟੀ ਮੱਤ ਦੇ ਕਾਰਨ ਹਾਕਮ ਤੇ ਪਰਜਾ ਸਭ ਦੁਬਿਧਾ ਵਿਚ ਫਸੇ ਰਹਿੰਦੇ ਹਨ।
رئیِئتِراجےدُرمتِدوئیِ॥
وھیائن توجہ دینا ۔ دھیان لگانا۔ رعیت ۔ رعایا۔ راجے ۔ حکرمان ۔ درمت ۔ بد علقی۔
حکمران راجے ار رعائیا دونوں بد عقلی کیوجہ سے دوئی دوئش میں گرفتار ہیں ۔

ਬਿਨੁ ਸਤਿਗੁਰ ਸੇਵੇ ਏਕੁ ਨ ਹੋਈ ॥
bin satgur sayvay ayk na ho-ee.
Without serving the True Guru, they do not become one with the Lord.
Without serving and following the advice of the true Guru, the eternal God doesn’t manifest in them.
ਗੁਰੂ ਦੀ ਸਰਨ ਪੈਣ ਤੋਂ ਬਿਨਾ ਕਿਸੇ ਦੇ ਅੰਦਰ ਇਕ ਪਰਮਾਤਮਾ ਦਾ ਪਰਕਾਸ਼ ਨਹੀਂ ਹੁੰਦਾ।
بِنُستِگُرسیۄےایکُنہوئیِ॥
دوئی ۔ دونون ۔ ایک ۔ واحد ۔ ایک
بغیر سچے مرشد کی اتفاق رائے ہیں ہو پاتے ۔

ਏਕੁ ਧਿਆਇਨਿ ਸਦਾ ਸੁਖੁ ਪਾਇਨਿ ਨਿਹਚਲੁ ਰਾਜੁ ਤਿਨਾਹਾ ਹੇ ॥੩॥
ayk Dhi-aa-in sadaa sukh paa-in nihchal raaj tinaahaa hay. ||3||
Those who meditate on the One Lord find eternal peace. Their power is eternal and unfailing. ||3||
But they who meditate on the one (God), always enjoy (such) peace (and spiritual bliss, as if) their kingdom is everlasting.’||3||
Those who meditate on the one God, always enjoy such inner peace and bliss like it is everlasting in their spiritual kingdom (body).||3||
ਜਿਹੜੇ ਮਨੁੱਖ ਸਿਰਫ਼ ਪਰਮਾਤਮਾ ਨੂੰ ਸਿਮਰਦੇ ਹਨ, ਉਹ ਆਤਮਕ ਆਨੰਦ ਮਾਣਦੇ ਹਨ। ਉਹਨਾਂ ਨੂੰ ਅਟੱਲ (ਆਤਮਕ) ਰਾਜ ਮਿਲਿਆ ਰਹਿੰਦਾ ਹੈ ॥੩॥
ایکُدھِیائِنِسداسُکھُپائِنِنِہچلُراجُتِناہاہے॥੩॥
دیائن۔ اگر وحدت میں توجہ ہو۔ نہچل۔ مستقل ۔ تناہا۔ ان کا (3)
جو وحدت میں یا اتفاق یا یکسوئی مین دھیان لگاتے ہیں آرام ؤآسائش پاتے ہیں۔ انکی حکومت ڈگمگاتینہیں (3)

ਆਵਣੁ ਜਾਣਾ ਰਖੈ ਨ ਕੋਈ ॥
aavan jaanaa rakhai na ko-ee.
No one can save them from coming and going.
“(O’ my friends), no one can save you from coming and going (in and out of this world’.
Except God, no one can save you from existences.
(ਪਰਮਾਤਮਾ ਤੋਂ ਬਿਨਾ ਹੋਰ) ਕੋਈ ਜਨਮ ਮਰਨ ਦੇ ਗੇੜ ਤੋਂ ਬਚਾ ਨਹੀਂ ਸਕਦਾ।
آۄنھُجانھارکھےَنکوئیِ॥
تناسخ سے کوئی بچا نہیں سکتا

ਜੰਮਣੁ ਮਰਣੁ ਤਿਸੈ ਤੇ ਹੋਈ ॥
jaman marantisai tay ho-ee.
Birth and death come from Him.
Because this process of birth and death happens as per His will.
ਇਹ ਜਨਮ ਮਰਨ (ਦਾ ਚੱਕਰ) ਉਸ ਪਰਮਾਤਮਾ ਦੀ ਰਜ਼ਾ ਅਨੁਸਾਰ ਹੀ ਹੁੰਦਾ ਹੈ।
جنّمنھُمرنھُتِسےَتےہوئیِ॥
موت و پیدائشخدا کے ہاتھ ہے

ਗੁਰਮੁਖਿ ਸਾਚਾ ਸਦਾ ਧਿਆਵਹੁ ਗਤਿ ਮੁਕਤਿ ਤਿਸੈ ਤੇ ਪਾਹਾ ਹੇ ॥੪॥
gurmukh saachaa sadaa Dhi-aavahu gat mukattisai tay paahaa hay. ||4||
The Gurmukh meditates forever on the True Lord. Emancipation and liberation are obtained from Him. ||4||
(The only way that) you can obtain the state of salvation (or emancipation from the rounds of births and deaths is that) following Guru’s instruction, you should always meditate on the eternal God.’||4||
The Guru’s follower medititates forever on the True One, this is the only way you can obtain liberation.||4||
ਗੁਰੂ ਦੀ ਸਰਨ ਪੈ ਕੇ ਸਦਾ-ਥਿਰ ਪ੍ਰਭੂ ਦਾ ਨਿੱਤ ਸਿਮਰਨ ਕਰਦੇ ਰਹੋ। ਉੱਚੀ ਆਤਮਕ ਅਵਸਥਾ ਤੇ ਵਿਕਾਰਾਂ ਤੋਂ ਖ਼ਲਾਸੀ ਉਸ ਪਰਮਾਤਮਾ ਪਾਸੋਂ ਹੀ ਮਿਲਦੀ ਹੈ ॥੪॥
گُرمُکھِساچاسدادھِیاۄہُگتِمُکتِتِسےَتےپاہاہے॥੪॥
ساچا۔ صدیوی سچا خدا۔ گت مکت ۔ آزادانہحالت۔ تسے تے ۔ اُسی سے (4)
مرید مرشد ہوکر ہمیشہ سچے خدا میں دھیان لگاؤ۔ بلند روحانی زندگی اور برائیوں سے نجات اسی سے ملتی ہے (4)

ਸਚੁ ਸੰਜਮੁ ਸਤਿਗੁਰੂ ਦੁਆਰੈ ॥
sach sanjam satguroo du-aarai.
Truth and self-control are found through the Door of the True Guru.
(O’ my friends), it is only at the gate (and under the guidance) of the true Guru that one learns the true self-discipline (and control over evil tendencies.
Truth and self-control are found through the Door (following the advice of) True Guru.
ਵਿਕਾਰਾਂ ਤੋਂ ਬਚਣ ਦਾ ਪੱਕਾ ਪ੍ਰਬੰਧ ਗੁਰੂ ਦੇ ਦਰ ਤੇ (ਪ੍ਰਾਪਤ ਹੁੰਦਾ ਹੈ),
سچُسنّجمُستِگُروُدُیارےَ॥
سچ سنجم۔ حقیقت اور پر ہیز گاری ۔
سچ حقیقت سچے مرشد کے در پر پرہیز گار ہے ۔

ਹਉਮੈ ਕ੍ਰੋਧੁ ਸਬਦਿ ਨਿਵਾਰੈ ॥
ha-umai kroDh sabad nivaarai.
Egotism and anger are removed through the Divine Word.
The one who keeps following the Guru’s) word, gets rid of ego and anger.
(ਜਿਹੜਾ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ) ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਅੰਦਰੋਂ) ਹਉਮੈ ਦੂਰ ਕਰ ਲੈਂਦਾ ਹੈ, ਕ੍ਰੋਧ ਦੂਰ ਕਰ ਲੈਂਦਾ ਹੈ।
ہئُمےَک٘رودھُسبدِنِۄارےَ॥
ہونمے کرؤدھ۔ خودی اور غصہ ۔ نوارے مٹاتا ہے ۔
خودی غصہ اور اشتعال کلام سے مٹتا ہے سچے مرشد کی خدمت سے ہمیشہ آرام و آسائش حاصل ہوتی ہے ۔

ਸਤਿਗੁਰੁ ਸੇਵਿ ਸਦਾ ਸੁਖੁ ਪਾਈਐ ਸੀਲੁ ਸੰਤੋਖੁ ਸਭੁ ਤਾਹਾ ਹੇ ॥੫॥
satgur sayv sadaa sukh paa-ee-ai seel santokh sabhtaahaa hay. ||5||
Serving the True Guru, lasting peace is found; humility and contentment all come from Him. ||5||
By serving (following) the true Guru, we always obtain peace, it is from him that we learn how to act with civility and contentment.’||5||
ਗੁਰੂ ਦੀ ਸਰਨ ਪਿਆਂ ਹੀ ਸਦਾ ਆਤਮਕ ਆਨੰਦ ਮਿਲਦਾ ਹੈ। ਚੰਗਾ ਆਚਰਨ, ਸੰਤੋਖ-ਇਹ ਸਭ ਕੁਝ ਗੁਰੂ ਦੇ ਦਰ ਤੇ ਹੀ ਹੈ ॥੫॥
ستِگُرُسیۄِسداسُکھُپائیِئےَسیِلُسنّتوکھُسبھُتاہاہے॥੫॥
سیل شرافت ۔ نیکی سنتوکھ ۔ صبر۔ تاہا۔ وہان (5)
شرافت نیکی اور صبر و سکون مرشد کے در سے حاصل ہوتا ہے (5)

ਹਉਮੈ ਮੋਹੁ ਉਪਜੈ ਸੰਸਾਰਾ ॥
ha-umai moh upjai sansaaraa.
Out of egotism and attachment, the Universe welled up.
By remaining entangled in the worldly affairs, ego and attachment arise (in a person).
ਸੰਸਾਰ ਵਿਚ ਖਚਿਤ ਰਿਹਾਂ (ਮਨੁੱਖ ਦੇ ਅੰਦਰ) ਹਉਮੈ ਪੈਦਾ ਹੋ ਜਾਂਦੀ ਹੈ, ਮਾਇਆ ਦਾ ਮੋਹ ਪੈਦਾ ਹੋ ਜਾਂਦਾ ਹੈ,
ہئُمےَموہُاُپجےَسنّسارا॥
اس دنیای میں خودی سے محبت پیدا ہوتی ہے ۔

ਸਭੁ ਜਗੁ ਬਿਨਸੈ ਨਾਮੁ ਵਿਸਾਰਾ ॥
sabh jag binsai naam visaaraa.
Forgetting the Naam, the Name of the Lord, all the world perishes.
and forsaking (God’s) Name, the entire world gets destroyed.
Forsaking Naam, the entire world (soul) gets destroyed.
(ਇਹਨਾਂ ਦੇ ਕਾਰਨ) ਪਰਮਾਤਮਾ ਦਾ ਨਾਮ ਭੁਲਾ ਕੇ ਸਾਰਾ ਜਗਤ ਆਤਮਕ ਮੌਤ ਸਹੇੜ ਲੈਂਦਾ ਹੈ।
سبھُجگُبِنسےَنامُۄِسارا॥
ونسے ۔ متتاہے ۔ نام وسارا۔ سچ حق و حقیقت بھا کر ۔
سارا عالم الہٰی نام سچ و حقیقت کو بھلا کر روحای واخلاقی موت مرتا ہے ۔

ਬਿਨੁ ਸਤਿਗੁਰ ਸੇਵੇ ਨਾਮੁ ਨ ਪਾਈਐ ਨਾਮੁ ਸਚਾ ਜਗਿ ਲਾਹਾ ਹੇ ॥੬॥
bin satgur sayvay naam na paa-ee-ai naam sachaa jag laahaa hay. ||6||
Without serving the True Guru, the Naam is not obtained. The Naam is the True profit in this world. ||6||
Without serving and following the true Guru, we don’t obtain Naam , and Naam is the only true profit in this world.||6||
ਗੁਰੂ ਦੀ ਸਰਨ ਪੈਣ ਤੋਂ ਬਿਨਾ ਪਰਮਾਤਮਾ ਦਾ ਨਾਮ ਨਹੀਂ ਮਿਲਦਾ। ਹਰਿ-ਨਾਮ ਹੀ ਜਗਤ ਵਿਚ ਸਦਾ ਕਾਇਮ ਰਹਿਣ ਵਾਲੀ ਖੱਟੀ ਹੈ ॥੬॥
بِنُستِگُرسیۄےنامُنپائیِئےَنامُسچاجگِلاہاہے॥੬॥
لاہا۔ منافع (6)
سچے مرشد کی خدمت کے بغیر نام سچ و حقیقت حاصل نہیں ہوتی سچا نام ہی اس دنیا میں منافع بخشش نام ہی ہے (6)

ਸਚਾ ਅਮਰੁ ਸਬਦਿ ਸੁਹਾਇਆ ॥
sachaa amar sabad suhaa-i-aa.
True is His Will, sounds pleasing through the Divine Word.
‘(O’ my friends), through the (Guru’s) word, (the person to whom) the eternal will (of God) sounds pleasing,(feels such a joy, as if)
ਗੁਰੂ ਦੇ ਸ਼ਬਦ ਦੀ ਰਾਹੀਂ (ਜਿਸ ਮਨੁੱਖ ਨੂੰ) ਪਰਮਾਤਮਾ ਦਾ ਅਟੱਲ ਹੁਕਮ ਮਿੱਠਾ ਲੱਗਣ ਲੱਗ ਪੈਂਦਾ ਹੈ,
سچاامرُسبدِسُہائِیا॥
سچا امر۔ صدیوی سچا فرمان۔ حکم۔ سہائیا۔ اچھا ۔
صدیوی سچا فرمان رضائے الہٰی کلام سے اچھا لگنے لگتا ہے

ਪੰਚ ਸਬਦ ਮਿਲਿਵਾਜਾ ਵਾਇਆ ॥
panch sabad mil vaajaa vaa-i-aa.
The Panch Shabad, the five primal sounds, vibrate and resonate.
within that person is playing the (divine melody) of the orchestra of five different musical instruments.
within that person resonates the divine melody of five (multiple celestial sounds).
(ਉਸ ਦੇ ਅੰਦਰ ਇਉਂ ਆਨੰਦ ਬਣਿਆ ਰਹਿੰਦਾ ਹੈ, ਜਿਵੇਂ) ਪੰਜ ਹੀ ਕਿਸਮਾਂ ਦੇ ਸਾਜ਼ਾਂ ਨੇ ਮਿਲ ਕੇ ਸੁੰਦਰ ਰਾਗ ਪੈਦਾ ਕੀਤਾ ਹੋਇਆ ਹੈ।
پنّچسبدمِلِۄاجاۄائِیا॥
پنچ سبد۔ پانچ قسم کے سانر ملاکر۔ واجا وائیا ۔ باجہ بجائیا۔ مراد مکمل سکون حاصل کیا۔
یہ ایساپر لطف ہےجتنا پانچوں قسم کے ساز بجنے سے لگتا ہے

error: Content is protected !!