Urdu-Raw-Page-1098

ਜਿਤੁ ਲਾਈਅਨਿ ਤਿਤੈ ਲਗਦੀਆ ਨਹ ਖਿੰਜੋਤਾੜਾ ॥
jit laa-ee-an titai lagdee-aa nah khinjotaarhaa.
Wherever I join them, there they are joined; they do not struggle against me.
Now, wherever I yoke these, they get yoked (in that, and there is no conflict).
Now, wherever I join them, they agree and there is no conflict.
ਹੁਣ ਇਹਨਾਂ ਨੂੰ ਜਿਸ ਪਾਸੇ ਲਾਈਦਾ ਹੈ ਉਧਰ ਹੀ ਲੱਗਦੀਆਂ ਹਨ, ਕੋਈ ਖਿੱਚੋਤਾਣ ਨਹੀਂ (ਕਰਦੀਆਂ)।
جِتُلائیِئنِتِتےَلگدیِیانہکھِنّجۄتاڑا ॥
اب ، جہاں بھی میں ان کے ساتھ شامل ہوں ، وہ متفق ہیں اور کوئی تنازعہ نہیں ہے

ਜੋ ਇਛੀ ਸੋ ਫਲੁ ਪਾਇਦਾ ਗੁਰਿ ਅੰਦਰਿ ਵਾੜਾ ॥
jo ichhee so fal paa-idaa gur andar vaarhaa.
I obtain the fruits of my desires; the Guru has directed me within.
The Guru has turned my mind inwards and now whatever I wish, I obtain.
I obtained the fruits (the spiritual bliss) of my desires; the Guru has directed me to search within.
ਗੁਰੂ ਨੇ (ਮੇਰੇ ਮਨ ਨੂੰ) ਅੰਦਰ ਵਲ ਪਰਤਾ ਦਿੱਤਾ ਹੈ, ਹੁਣ ਮੈਂ ਜੋ ਕੁਝ ਇੱਛਾ ਕਰਦਾ ਹਾਂ ਉਹੀ ਫਲ ਪ੍ਰਾਪਤ ਕਰ ਲੈਂਦਾ ਹਾਂ।
جۄاِچھیسۄپھلُپائِداگُرِانّدرِواڑا ॥
گرو نے میرے ذہن کو اندر کی طرف موڑ دیا ہے اور اب جو میری خواہش ہے ، مجھے حاصل ہے

ਗੁਰੁ ਨਾਨਕੁ ਤੁਠਾ ਭਾਇਰਹੁ ਹਰਿ ਵਸਦਾ ਨੇੜਾ ॥੧੦॥
gur naanak tuthaa bhaa-irahu har vasdaa nayrhaa. ||10||
When Guru Nanak is pleased, O Siblings of Destiny, the Lord is seen to be dwelling near at hand. ||10||
In short, Guru Nanak has become gracious upon me, O’ my brothers, and (as a result) I see God residing near me. ||10||
O’ Brothers, Guru has become gracious on Nanak and sees God residing near in heart.
ਹੇ ਭਰਾਵੋ! ਮੇਰੇ ਉਤੇ ਗੁਰੂ ਨਾਨਕ ਪਰਸੰਨ ਹੋ ਪਿਆ ਹੈ, (ਉਸ ਦੀ ਮੇਹਰ ਨਾਲ) ਮੈਨੂੰ ਪ੍ਰਭੂ (ਆਪਣੇ) ਨੇੜੇ ਵੱਸਦਾ ਦਿੱਸਦਾ ਹੈ ॥੧੦॥
گُرُنانکُتُٹھابھائِرہُہرِوسدانیڑا ॥ 10 ॥
مختصر یہ کہ ، اے میرے بھائیوں ، گرو نانک نے مجھ پر احسان کیا ہے ، اور (اس کے نتیجے میں) میں خدا کو اپنے قریب ہی دیکھ رہا ہوں

ਡਖਣੇ ਮਃ ੫ ॥
dakh-nay mehlaa 5.
Raag Dakhanay, Fifth Guru:
ڈکھݨےم:5 ॥

ਜਾ ਮੂੰ ਆਵਹਿ ਚਿਤਿ ਤੂ ਤਾ ਹਭੇ ਸੁਖ ਲਹਾਉ ॥
jaa mooN aavahi chit too taa habhay sukh lahaa-o.
When You come into my consciousness, I obtain all peace and comfort.
(O’ God), when You come into my mind I obtain all kinds of comforts.
ਹੇ ਪਤੀ-ਪ੍ਰਭੂ! ਜਦੋਂ ਤੂੰ ਮੇਰੇ ਹਿਰਦੇ ਵਿਚ ਵੱਸਦਾ ਹੈਂ, ਤਾਂ ਮੈਨੂੰ ਸਾਰੇ ਸੁਖ ਮਿਲ ਜਾਂਦੇ ਹਨ,
جامۄُنّآوہِچِتِتۄُتاہبھےسُکھلہاءُ ॥
جب آپ میرے ذہن میں آجاتے ہیں تو مجھے ہر طرح کی راحت مل جاتی ہے

ਨਾਨਕ ਮਨ ਹੀ ਮੰਝਿ ਰੰਗਾਵਲਾ ਪਿਰੀ ਤਹਿਜਾ ਨਾਉ ॥੧॥
naanak man hee manjh rangvaalaa piree tahijaa naa-o. ||1||
Nanak: with Your Name within my mind, O my Husband Lord, I am filled with delight. ||1||
Nanak says, O’ my Beloved spouse, within my mind is enshrined Your beauteous Naam. ||1||
(ਉਦੋਂ) ਨਾਨਕ ਨੂੰ ਤੇਰਾ ਨਾਮ ਮੈਨੂੰ ਆਪਣੇ ਮਨ ਵਿਚ ਮਿੱਠਾ ਪਿਆਰਾ ਲੱਗਦਾ ਹੈ (ਤੇ ਸੁਖ ਦੇਂਦਾ ਹੈ) ॥੧॥
نانکمنہیمنّجھِرنّگاولاپِریتہِجاناءُ ॥1॥
نانک نے کہااے میرے محبوب زوج ، میرے ذہن میں تیرے خوبصورت نام کو قائم کیا ہوا ہے

ਮਃ ੫ ॥
mehlaa 5.
Fifth Guru:
م:5 ॥

ਕਪੜ ਭੋਗ ਵਿਕਾਰ ਏ ਹਭੇ ਹੀ ਛਾਰ ॥
kaparh bhog vikaar ay habhay hee chhaar.
Enjoyment of clothes and corrupt pleasures – all these are nothing more than dust.
Enjoyment of clothes or worldly pleasures, all seem (useless like) ashes and temporal.
(ਪ੍ਰਭੂ ਦੀ ਯਾਦ ਤੋਂ ਵਿਰਵੇ ਰਹਿ ਕੇ ਨਿਰੇ) ਖਾਣ-ਹੰਢਾਣ (ਦੇ ਪਦਾਰਥ) ਵਿਕਾਰ (ਪੈਦਾ ਕਰਦੇ ਹਨ। ਇਸ ਵਾਸਤੇ ਅਸਲ ਵਿਚ) ਇਹ ਸਾਰੇ ਸੁਆਹ ਸਮਾਨ ਹਨ (ਉੱਕੇ ਹੀ ਨਿਕੰਮੇ ਹਨ)।
کپڑبھۄگوِکاراےہبھےہیچھار ॥
کپڑوں یا دنیاوی لذتوں سے لطف اندوز ہونا ، سب راکھ اور دنیاوی معلوم ہوتے ہیں

ਖਾਕੁ ਲੋੁੜੇਦਾ ਤੰਨਿ ਖੇ ਜੋ ਰਤੇ ਦੀਦਾਰ ॥੨॥
khaak lorhaydaa tann khay jo ratay deedaar. ||2||
I long for the dust of the feet of those who are imbued with the Lord’s Vision. ||2||
I only seek the dust (of the feet of those), who are imbued with the love of the sight (of my Beloved). ||2||
I only seek the dust of feet (spiritual guidance) from those who are imbued and liberated. ||2||
(ਤਾਹੀਏਂ) ਮੈਂ ਉਹਨਾਂ ਬੰਦਿਆਂ ਦੇ ਚਰਨਾਂ ਦੀ ਧੂੜ ਭਾਲਦਾ ਹਾਂ, ਜੋ ਪ੍ਰਭੂ ਦੇ ਦੀਦਾਰ ਵਿਚ ਰੰਗੇ ਹੋਏ ਹਨ ॥੨॥
خاکُلۄڑیداتنّنِکھےجۄرتےدیِدارُ ॥2॥
میں صرف (ان کے پیروں کی) دھول تلاش کرتا ہوں ، جو (میرے پیارے کی) نظاروں کی محبت میں رنگین ہیں۔

ਮਃ ੫ ॥
mehlaa 5.
Fifth Guru:
م:5 ॥

ਕਿਆ ਤਕਹਿ ਬਿਆ ਪਾਸ ਕਰਿ ਹੀਅੜੇ ਹਿਕੁ ਅਧਾਰੁ ॥
ki-aa takeh bi-aa paas kar hee-arhay hik aDhaar.
Why do you look in other directions? O my heart, take the Support of the Lord alone.
O’ my soul, forsaking God, why do you look towards others. In your mind, make only Him as your support.
ਹੇ ਮੇਰੀ ਜਿੰਦੇ! (ਪ੍ਰਭੂ ਨੂੰ ਛੱਡ ਕੇ ਸੁਖਾਂ ਦੀ ਖ਼ਾਤਰ) ਹੋਰ ਹੋਰ ਆਸਰੇ ਕਿਉਂ ਤੱਕਦੀ ਹੈਂ? ਕੇਵਲ ਇਕ ਪ੍ਰਭੂ ਨੂੰ ਆਪਣਾ ਆਸਰਾ ਬਣਾ।
کِیاتکہِبِیاپاسکرِہیِئڑےہِکُادھارُ ॥
آپ دوسری سمت کیوں دیکھتے ہیں؟ اے میرے دل ، اکیلا ہی رب کا سہارا لے

ਥੀਉ ਸੰਤਨ ਕੀ ਰੇਣੁ ਜਿਤੁ ਲਭੀ ਸੁਖ ਦਾਤਾਰੁ ॥੩॥
thee-o santan kee rayn jit labhee sukh daataar. ||3||
Become the dust of the feet of the Saints, and find the Lord, the Giver of peace. ||3||
Humbly follow the advice of the Guru as if you have become the dust of their feet, so that you may find the Giver of peace. ||3||
Become the dust of the feet (and humbly accept the message) of the Saint-Guru, and find God, the Giver of peace. ||3||
(ਤੇ, ਉਸ ਪ੍ਰਭੂ ਦੀ ਪ੍ਰਾਪਤੀ ਵਾਸਤੇ ਉਸ ਦੇ) ਸੰਤ ਜਨਾਂ ਦੇ ਚਰਨਾਂ ਦੀ ਧੂੜ ਬਣ, ਜਿਸ ਦੀ ਬਰਕਤਿ ਨਾਲ ਸੁਖਾਂ ਦਾ ਦੇਣ ਵਾਲਾ ਪ੍ਰਭੂ ਮਿਲ ਪਏ ॥੩॥
تھیءُسنّتنکیریݨُجِتُلبھیسُکھداتارُ ॥3॥
گرو کے مشورے پر عاجزی سے عمل کریں گویا آپ ان کے پاؤں کی خاک ہو گئے ہیں ، تاکہ آپ کو سکون بخشنے والا مل سکے۔

ਪਉੜੀ ॥
pa-orhee.
Pauree:
پئُڑی ॥

ਵਿਣੁ ਕਰਮਾ ਹਰਿ ਜੀਉ ਨ ਪਾਈਐ ਬਿਨੁ ਸਤਿਗੁਰ ਮਨੂਆ ਨ ਲਗੈ ॥
vin karmaa har jee-o na paa-ee-ai bin satgur manoo-aa na lagai.
Without good karma, the Dear Lord is not found; without the True Guru, the mind is not joined to Him.
Without His grace we cannot obtain God. Without the guidance of the true Guru the mind does not get focused.
ਪ੍ਰਭੂ ਦੀ ਮੇਹਰ ਤੋਂ ਬਿਨਾ ਪ੍ਰਭੂ ਨਾਲ ਮਿਲਾਪ ਨਹੀਂ ਹੁੰਦਾ (ਪ੍ਰਭੂ ਦੀ ਮੇਹਰ ਨਾਲ ਹੀ ਗੁਰੂ ਮਿਲਦਾ ਹੈ, ਤੇ) ਗੁਰੂ ਤੋਂ ਬਿਨਾ ਮਨੁੱਖ ਦਾ ਮਾਇਆ-ਵੇੜ੍ਹਿਆ ਮਨ (ਪ੍ਰਭੂ-ਚਰਨਾਂ ਵਿਚ) ਜੁੜਦਾ ਹੀ ਨਹੀਂ।
وِݨُکرماہرِجیءُنپائیِۓَبِنُستِگُرمنۄُیانلگےَ ॥
اچھے کرما کے بغیر ، پیارے رب کو نہیں ملتا۔ سچے گرو کے بغیر ، دماغ اس کے ساتھ شامل نہیں ہوتا ہے

ਧਰਮੁ ਧੀਰਾ ਕਲਿ ਅੰਦਰੇ ਇਹੁ ਪਾਪੀ ਮੂਲਿ ਨ ਤਗੈ ॥
Dharam Dheeraa kal andray ih paapee mool na tagai.
Only the Dharma remains stable in this Dark Age of Kali Yuga; these sinners will not last at all.
In this Kal Yug (the present dark age), only righteousness can provide inner stability, but this sinful (mind) doesn’t stick (to righteousness) even a bit.
In this KalYug (the present state of mind), only righteousness can provide inner stability and peace, but this sinful mind doesn’t stick to it.
ਸੰਸਾਰ ਵਿਚ ਧਰਮ ਹੀ ਸਦਾ ਇਕ-ਰਸ ਰਹਿੰਦਾ ਹੈ, ਪਰ ਇਹ ਮਨ (ਜਦੋਂ ਤਕ) ਪਾਪਾਂ ਵਿਚ ਪਰਵਿਰਤ (ਹੈ) ਬਿਲਕੁਲ ਅਡੋਲਤਾ ਵਿਚ ਟਿਕਿਆ ਨਹੀਂ ਰਹਿ ਸਕਦਾ,
دھرمُدھیِراکلِانّدرےاِہُپاپیمۄُلِنتگےَ ॥
کلیوگ کے اس تاریک دور میں صرف دھرم مستحکم ہے۔ یہ گنہگار ہر گز نہیں رہیں گے۔

ਅਹਿ ਕਰੁ ਕਰੇ ਸੁ ਅਹਿ ਕਰੁ ਪਾਏ ਇਕ ਘੜੀ ਮੁਹਤੁ ਨ ਲਗੈ ॥
ah kar karay so ah kar paa-ay ik gharhee muhat na lagai.
Whatever one does with this hand, he obtains with the other hand, without a moment’s delay.
(The divine law is that) whatever one does with one hand, it doesn’t take even a moment before one experiences its result on the other.
What one does with one hand, it doesn’t take even a moment before one experiences its result on the other, similarly the vices affect the complete soul.
(ਕਿਉਂਕਿ ਕੀਤੇ ਵਿਕਾਰਾਂ ਦਾ ਮਾਨਸਕ ਸਿੱਟਾ ਨਿਕਲਦਿਆਂ) ਰਤਾ ਭੀ ਸਮਾ ਨਹੀਂ ਲੱਗਦਾ, ਜੋ ਕੁਝ ਇਹ ਹੱਥ ਕਰਦਾ ਹੈ ਉਸ ਦਾ ਫਲ ਇਹੀ ਹੱਥ ਪਾ ਲੈਂਦਾ ਹੈ।
اہِکرُکرےسُاہِکرُپاۓاِکگھڑیمُہتُنلگےَ ॥
جو کچھ بھی اس ہاتھ سے کرتا ہے وہ دوسرے ہاتھ سے حاصل کرتا ہے ، ایک لمحہ کی تاخیر کے بغیر۔

ਚਾਰੇ ਜੁਗ ਮੈ ਸੋਧਿਆ ਵਿਣੁ ਸੰਗਤਿ ਅਹੰਕਾਰੁ ਨ ਭਗੈ ॥
chaaray jug mai soDhi-aa vin sangat ahaNkaar na bhagai.
I have examined the four ages, and without the Sangat, the Holy Congregation, egotism does not depart.
After studying (the experiences of) all the four ages, (I have reached the conclusion that) without (joining) the congregation of saintly persons, the conceit (of mind) doesn’t go away.
I have examined the four ages (stages of my spiritual development), and without the Holy Congregation, egotism does not depart.
(ਜਦੋਂ ਤੋਂ ਦੁਨੀਆ ਬਣੀ ਹੈ) ਚੌਹਾਂ ਹੀ ਜੁਗਾਂ ਦੇ ਸਮੇ ਨੂੰ ਵਿਚਾਰ ਕੇ ਮੈਂ ਵੇਖ ਲਿਆ ਹੈ ਕਿ ਮਨ ਦਾ ਅਹੰਕਾਰ ਸੰਗਤ ਤੋਂ ਬਿਨਾ ਦੂਰ ਨਹੀਂ ਹੁੰਦਾ,
چارےجُگمےَسۄدھِیاوِݨُسنّگتِاہنّکارُنبھگےَ ॥
میں نے چاروں دوروں کی جانچ کی ہے ، اور سنگت ، ہولی جماعت کے بغیر ، غرور ختم نہیں ہوتا ہے

ਹਉਮੈ ਮੂਲਿ ਨ ਛੁਟਈ ਵਿਣੁ ਸਾਧੂ ਸਤਸੰਗੈ ॥
ha-umai mool na chhut-ee vin saaDhoo satsangai.
Egotism is never eradicated without the Saadh Sangat, the Company of the Holy.
Egotism is never eradicated without the company of the saint Guru.
ਗੁਰਮੁਖਾਂ ਦੀ ਸੰਗਤ ਤੋਂ ਬਿਨਾ ਹਉਮੈ ਬਿਲਕੁਲ ਨਹੀਂ ਮੁੱਕ ਸਕਦੀ।
ہئُمےَمۄُلِنچھُٹئیوِݨُسادھۄُستسنّگےَ ॥
سینت گرو کی صحبت کے بغیر انا پرستی کا خاتمہ کبھی نہیں ہوتا ہے

ਤਿਚਰੁ ਥਾਹ ਨ ਪਾਵਈ ਜਿਚਰੁ ਸਾਹਿਬ ਸਿਉ ਮਨ ਭੰਗੈ ॥
tichar thaah na paav-ee jichar saahib si-o man bhangai.
As long as one’s mind is torn away from his Lord and Master, he finds no place of rest.
As long as one’s mind remains torn away (from God), it doesn’t find His abode.
With egoism the mind remains torn away from God and it does not find a place of rest (liberation).
(ਜਦ ਤਕ ਮਨ ਵਿਚ ਹਉਮੈ ਹੈ, ਤਦ ਤਕ ਮਾਲਕ-ਪ੍ਰਭੂ ਨਾਲੋਂ ਵਿੱਥ ਹੈ) ਜਦ ਤਕ ਮਾਲਕ ਨਾਲੋਂ ਵਿੱਥ ਹੈ ਤਦ ਤਕ ਮਨੁੱਖ ਉਸ ਦੇ ਗੁਣਾਂ ਦੀ ਡੂੰਘਾਈ ਵਿਚ ਟਿਕ ਨਹੀਂ ਸਕਦਾ।
تِچرُتھاہنپاوئیجِچرُصاحِبسِءُمنبھنّگےَ ॥
جب تک کسی کے دماغ کو اپنے رب اور مالک سےجدا نہیں کر دیا جاتا ہے ، اسے آرام کی کوئی جگہ نہیں مل پاتی

ਜਿਨਿ ਜਨਿ ਗੁਰਮੁਖਿ ਸੇਵਿਆ ਤਿਸੁ ਘਰਿ ਦੀਬਾਣੁ ਅਭਗੈ ॥
jin jan gurmukh sayvi-aa tis ghar deebaan abhgai.
That humble being, who, as Gurmukh, serves the Lord, has the Support of the Imperishable Lord in the home of his heart.
The devotees who have meditated (on God) through the Guru, (experience God within their own mind, as if) God’s court has been established in their heart itself.
The devotees who have meditated on God through the Guru, experience as if God’s court (divine word) has been established in their heart itself.
ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੈ ਪ੍ਰਭੂ ਦਾ ਸਿਮਰਨ ਕੀਤਾ ਹੈ ਉਸ ਦੇ ਹਿਰਦੇ ਵਿਚ ਹੀ ਅਬਿਨਾਸ਼ੀ ਪ੍ਰਭੂ ਦਾ ਦਰਬਾਰ ਲੱਗ ਜਾਂਦਾ ਹੈ।
جِنِجنِگُرمُکھِسیوِیاتِسُگھرِدیِباݨُابھگےَ ॥
جن عقیدت مندوں نے گرو کے ذریعہ (خدا کا) مراقبہ کیا ہے ، (اپنے دماغ میں خدا کا تجربہ کریں ، گویا) خود ان کے دل میں خدا کا دربار قائم ہوا ہے۔

ਹਰਿ ਕਿਰਪਾ ਤੇ ਸੁਖੁ ਪਾਇਆ ਗੁਰ ਸਤਿਗੁਰ ਚਰਣੀ ਲਗੈ ॥੧੧॥
har kirpaa tay sukh paa-i-aa gur satgur charnee lagai. ||11||
By the Lord’s Grace, peace is obtained, and one is attached to the feet of the Guru, the True Guru. ||11||
Only by God’s grace, one seeks the shelter of the true Guru, and obtains inner peace. ||11||
Only by God’s grace, inner peace is obtained by attaching to the feet (the divine word) of the True Guru. ||11||
ਪ੍ਰਭੂ ਦੀ ਮੇਹਰ ਨਾਲ ਹੀ ਮਨੁੱਖ ਗੁਰੂ ਦੇ ਚਰਨਾਂ ਵਿਚ ਜੁੜਦਾ ਹੈ, ਤੇ ਮੇਹਰ ਨਾਲ ਹੀ ਆਤਮਕ ਸੁਖ ਪ੍ਰਾਪਤ ਕਰਦਾ ਹੈ ॥੧੧॥
ہرِکِرپاتےسُکھُپائِیاگُرستِگُرچرݨیلگےَ ॥ 11 ॥
صرف خدا کے فضل سے ، ایک سچے گرو کی پناہ مانگتا ہے ، اور اندرونی سکون حاصل کرتا ہے

ਡਖਣੇ ਮਃ ੫ ॥
dakh-nay mehlaa 5.
Raag Dakhanay, Fifth Guru:
ڈکھݨےم:5 ॥

ਲੋੜੀਦੋ ਹਭ ਜਾਇ ਸੋ ਮੀਰਾ ਮੀਰੰਨ ਸਿਰਿ ॥
lorheedo habh jaa-ay so meeraa meerann sir.
I have searched everywhere for the King over the heads of kings.
God the King of all kings is sought after everywhere.
ਉਹ ਮਾਲਕ-ਪ੍ਰਭੂ ਸ਼ਾਹਾਂ ਦੇ ਸਿਰ ਉਤੇ ਪਾਤਿਸ਼ਾਹ ਹੈ, ਮੈਂ ਉਸ ਨੂੰ (ਬਾਹਰ) ਹਰ ਥਾਂ ਭਾਲਦਾ ਫਿਰਦਾ ਸਾਂ;
لوڑیِدوہبھجاءِسومیِرامیِرنّنسِرِ॥
لوڑیدو۔ ضرورت ہے ۔ ہتھ مجاہو۔ سب جگہ۔ سومیرا مرن سر۔ اس شاہو کے شاہ شہنشاہ ۔
ہر جاکی تلاش اس شاہوں کے شاہ شہنشاہ کی

ਹਠ ਮੰਝਾਹੂ ਸੋ ਧਣੀ ਚਉਦੋ ਮੁਖਿ ਅਲਾਇ ॥੧॥
hath manjhaahoo so Dhanee cha-udo mukh alaa-ay. ||1||
That Master is within my heart; I chant His Name with my mouth. ||1||
The Master resides within our hearts, enjoy bliss, praise God with your tongue-soul. ||1||
ਪਰ ਹੁਣ ਜਦੋਂ ਮੈਂ ਮੂੰਹ ਨਾਲ ਉਸ ਦੇ ਗੁਣ ਉਚਾਰਦਾ ਹਾਂ, ਉਹ ਮੈਨੂੰ ਮੇਰੇ ਹਿਰਦੇ ਵਿਚ ਹੀ ਦਿੱਸ ਰਿਹਾ ਹੈ ॥੧॥
ہٹھمنّجھاہوُسودھنھیِچئُدومُکھِالاءِ॥੧॥
ہتھ ۔ ہردا۔ ذہن۔ مجاہو۔ میں۔ سودھنی اس مالک۔ چودا۔ بولتا ہے ۔ مکھ لائے ۔ منہ کھو کر۔
مگر وہ میرے دل میں ہے اب میں اسکی حمدوثناہ کر رہا ہوں

ਮਃ ੫ ॥
mehlaa 5.
Fifth Guru:
م:5 ॥

ਮਾਣਿਕੂ ਮੋਹਿ ਮਾਉ ਡਿੰਨਾ ਧਣੀ ਅਪਾਹਿ ॥
maanikoo mohi maa-o dinnaa Dhanee apaahi.
O my mother, the Master has blessed me with the jewel.
O’ my mother, on His own God has given me the jewel of Naam.
ਹੇ ਮਾਂ! ਮਾਲਕ-ਪ੍ਰਭੂ ਨੇ ਆਪ ਹੀ ਮੈਨੂੰ ਆਪਣਾ ਨਾਮ-ਮੋਤੀ ਦਿੱਤਾ।
مانھِکوُموہِماءُڈِنّنادھنھیِاپاہِ॥
مانکو۔ مانک۔ موتی۔ موہ۔ مجھے ۔ ماؤ۔ اے ماں۔ ڈنا۔ دیا۔ ایاہ۔ خود ہی
اے ماں مالک عالم خدا نے اپنے آپ موتی عنایت کیا ہے ۔

ਹਿਆਉ ਮਹਿਜਾ ਠੰਢੜਾ ਮੁਖਹੁ ਸਚੁ ਅਲਾਇ ॥੨॥
hi-aa-o mahijaa thandh-rhaa mukhahu sach alaa-ay. ||2||
My heart is cooled and soothed, chanting the True Name with my mouth. ||2||
My heart has felt calm and soothed by reciting that eternal Naam from my mouth-soul. ||2||
(ਹੁਣ) ਮੂੰਹੋਂ ਉਸ ਸਦਾ-ਥਿਰ ਪ੍ਰਭੂ ਦਾ ਨਾਮ ਉਚਾਰ ਉਚਾਰ ਕੇ ਮੇਰਾ ਹਿਰਦਾ ਠੰਢਾ-ਠਾਰ ਹੋ ਗਿਆ ਹੈ ॥੨॥
ہِیاءُمہِجاٹھنّڈھڑامُکھہُسچُالاءِ॥੨॥
ہیاؤ۔ ہر دا۔ من۔ مکہو۔ مونہو۔ زبان سے ۔ الائے بول۔
میرے دل نے ٹھنڈک محسوس کی ہے زبا ن سے خدا خدا کہتے ہیں۔

ਮਃ ੫ ॥
mehlaa 5.
Fifth Guru:
م:5 ॥

ਮੂ ਥੀਆਊ ਸੇਜ ਨੈਣਾ ਪਿਰੀ ਵਿਛਾਵਣਾ ॥
moo thee-aa-oo sayj nainaa piree vichhaavnaa.
I have become the bed for my Beloved Husband Lord; my eyes have become the sheets.
(I wish that) I may become a couch and my eyes may become the bed sheet for my Groom,
My heart is ready and has become the bed for my Beloved Husband-God; my humble eyes have become the sheets.
ਮੈਂ ਆਪਣੇ ਹਿਰਦੇ ਨੂੰ ਪ੍ਰਭੂ-ਪਤੀ (ਦੇ ਬਿਰਾਜਣ) ਵਾਸਤੇ ਸੇਜ ਬਣਾ ਦਿੱਤਾ ਹੈ, ਆਪਣੀਆਂ ਅੱਖਾਂ ਨੂੰ (ਉਸ ਸੇਜ ਦਾ) ਵਿਛਾਉਣਾ ਬਣਾਇਆ ਹੈ।
موُتھیِیائوُسیجنیَنھاپِریِۄِچھاۄنھا॥
موتھیاؤ۔ اگر میں ہو جاؤں۔ سہج ۔ خفتگاہ ۔سونے والی جگہ یا چا رپائی ۔ نینا۔ آنکھوں کا۔ پری ۔ پیارے کے لئے ۔ بچھاونا ۔ بستر ۔
میں نے خدا کے لئے اپنے دل کو رہنے ایک سیج اور خفتگاہ بنادی اور آنکھوں کو بچھونا

ਜੇ ਡੇਖੈ ਹਿਕ ਵਾਰ ਤਾ ਸੁਖ ਕੀਮਾ ਹੂ ਬਾਹਰੇ ॥੩॥
jay daykhai hik vaar taa sukh keemaa hoo baahray. ||3||
If You look at me, even for an instant, then I obtain peace beyond all price. ||3||
and if He looks at me (just) once, (I would feel that) I have obtained such comforts, whose worth cannot be estimated. ||3||
If You look at me, even for an instant, then I will obtain priceless inner peace. ||3||
ਜਦੋਂ ਉਹ ਇਕ ਵਾਰੀ ਭੀ (ਮੇਰੇ ਵਲ) ਤੱਕਦਾ ਹੈ, ਮੈਨੂੰ ਅਜੇਹੇ ਸੁਖ ਅਨੁਭਵ ਹੁੰਦੇ ਹਨ ਜਿਨ੍ਹਾਂ ਦਾ ਮੁੱਲ ਨਹੀਂ ਪੈ ਸਕਦਾ (ਜੇਹੜੇ ਕਿਸੇ ਭੀ ਕੀਮਤ ਤੋਂ ਮਿਲ ਨਹੀਂ ਸਕਦੇ) ॥੩॥
جےڈیکھےَہِکۄارتاسُکھکیِماہوُباہرے
جے دیگے ۔ اگر دیکھ لے ۔ کیما ۔ ہو ابرہر۔ قیمت سے بعید۔
جب وہ ایکبار بھی نظر ڈالتا ہے تو ایسا سکون ملتا ہے جس کی قیمت مقددنہیں ہو سکتی ۔

ਪਉੜੀ ॥
pa-orhee.
Pauree:
پئُڑی ॥

ਮਨੁ ਲੋਚੈ ਹਰਿ ਮਿਲਣ ਕਉ ਕਿਉ ਦਰਸਨੁ ਪਾਈਆ ॥
man lochai har milan ka-o ki-o darsan paa-ee-aa.
My mind longs to meet the Lord; how can I obtain the Blessed Vision of His Darshan?
My mind is craving to meet God and was wondering how I could see His sight (and be liberated).
ਪ੍ਰਭੂ ਨੂੰ ਮਿਲਣ ਲਈ ਮੇਰਾ ਮਨ ਬੜਾ ਤਰਸਦਾ ਹੈ (ਪਰ ਸਮਝ ਨਹੀਂ ਆਉਂਦੀ ਕਿ) ਕਿਵੇਂ ਦਰਸਨ ਕਰਾਂ।
منُلوچےَہرِمِلنھکءُکِءُدرسنُپائیِیا॥
من لوچے ۔ دل چاہتا ہے ۔
میرے دل میں الہٰی ملاپ کے لئے بھاری تڑپ اور خواہش ہے اسکا کیسے دیدار پاؤں ۔

ਮੈ ਲਖ ਵਿੜਤੇ ਸਾਹਿਬਾ ਜੇ ਬਿੰਦ ਬੋੁਲਾਈਆ ॥
mai lakh virh-tay saahibaa jay bind bolaa-ee-aa.
I obtain hundreds of thousands, if my Lord and Master speaks to me, even for an in stant.
If God had called me just once, (I would have felt so pleased, as if) I had earned millions (of dollars.
I will be in bliss like obtaining large money if the master speaks to me for an instant (emancipated).
ਹੇ (ਮੇਰੇ) ਮਾਲਕ! ਜੇ ਤੂੰ ਮੈਨੂੰ ਰਤਾ ਭਰ ਭੀ ਵਾਜ ਮਾਰੇਂ ਤਾਂ (ਮੈਂ ਸਮਝਦਾ ਹਾਂ ਕਿ) ਮੈਂ ਲੱਖਾਂ ਰੁਪਏ ਖੱਟ ਲਏ ਹਨ।
مےَلکھۄِڑتےساہِباجےبِنّدبد਼لائیِیا॥
دڑتے ۔ کمائے ۔ صاحبا ۔ اے مالک۔ بند ۔ تھوڑے وقفے کے لئے
اے میرے مالک تھوری سی دیر کے لئے بھی بلاے تو میں سمجہو کہ میں نے لاکہوں کمالیے ۔

ਮੈ ਚਾਰੇ ਕੁੰਡਾ ਭਾਲੀਆ ਤੁਧੁ ਜੇਵਡੁ ਨ ਸਾਈਆ ॥
mai chaaray kundaa bhaalee-aa tuDh jayvad na saa-ee-aa.
I have searched in four directions; there is no other as great as You.
On meeting Him, I would say: ‘(O’ God), I have searched in all the four corners (of the world, but have) found no one equal to You, O’ my Master.
ਹੇ ਮੇਰੇ ਸਾਈਂ! ਮੈਂ ਚੁਫੇਰੇ ਸਾਰੀ ਸ੍ਰਿਸ਼ਟੀ ਖੋਜ ਕੇ ਵੇਖ ਲਿਆ ਹੈ ਕਿ ਤੇਰੇ ਜੇਡਾ ਹੋਰ ਕੋਈ ਨਹੀਂ ਹੈ।
مےَچارےکُنّڈابھالیِیاتُدھُجیۄڈُنسائیِیا॥
چارے کنڈاں۔ چاروں طرف۔ ۔ یؤ ۔ کیسے ۔ ارپو۔ بھینٹ کرؤ۔ ہونمے ،
میں نے ہر طرف تلاش کی ہے مجھے تیرے جیسا تیرے برابر تیرے جتنا عظیم نہیں ہے

ਮੈ ਦਸਿਹੁ ਮਾਰਗੁ ਸੰਤਹੋ ਕਿਉ ਪ੍ਰਭੂ ਮਿਲਾਈਆ ॥
mai dasihu maarag santaho ki-o parabhoo milaa-ee-aa.
Show me the Path, O’ Saint-Guru. How can I meet God and be liberated?
O’ reverend saint, please show me the way, (and tell me) how I could meet God.
ਹੇ ਸੰਤ ਜਨੋ! (ਤੁਸੀਂ ਹੀ) ਮੈਨੂੰ ਰਾਹ ਦੱਸੋ ਕਿ ਮੈਂ ਪ੍ਰਭੂ ਨੂੰ ਕਿਵੇਂ ਮਿਲਾਂ।
مےَدسِہُمارگُسنّتہوکِءُپ٘ربھوُمِلائیِیا॥
مارگ ۔ راستہ
اے سنتہو مجھے وہ طریقہ وہ راستہ بتاؤ کہ خدا الہٰی وصل و ملاپ نصیب ہو۔

ਮਨੁ ਅਰਪਿਹੁ ਹਉਮੈ ਤਜਹੁ ਇਤੁ ਪੰਥਿ ਜੁਲਾਈਆ ॥
man arpihu ha-umai tajahu it panth julaa-ee-aa.
I dedicate my mind to Him, and renounce my ego. This is the Path which I shall take, to meet God.
(He answered): ‘Surrender your mind (to God) and shed your ego; this is the way you need to walk, (if you want to meet God).
(ਸੰਤ ਜਨ ਰਾਹ ਦੱਸਦੇ ਹਨ ਕਿ) ਮਨ (ਪ੍ਰਭੂ ਦੇ) ਭੇਟਾ ਕਰੋ ਹਉਮੈ ਦੂਰ ਕਰੋ (ਤੇ ਆਖਦੇ ਹਨ ਕਿ) ਮੈਂ ਇਸ ਰਸਤੇ ਉਤੇ ਤੁਰਾਂ।
منُارپِہُہئُمےَتجہُاِتُپنّتھِجُلائیِیا॥
ات پنتھ۔ اس راہ۔ دلائیا۔ چلوں۔
اے عاشق خدا اپنا دل خدا ک بھینٹ چڑھاؤ خودی ترک کرؤ۔ یہ راستہ اختیار کرؤ

ਨਿਤ ਸੇਵਿਹੁ ਸਾਹਿਬੁ ਆਪਣਾ ਸਤਸੰਗਿ ਮਿਲਾਈਆ ॥
nit sayvihu saahib aapnaa satsang milaa-ee-aa.
Joining the Sat Sangat, the True Congregation, I serve my Lord and Master continually.
Joining the congregation of saintly persons, serve and remember your Master every day.
(ਸੰਤ ਉਪਦੇਸ਼ ਦੇਂਦੇ ਹਨ ਕਿ) ਸਦਾ ਆਪਣੇ ਮਾਲਕ-ਪ੍ਰਭੂ ਨੂੰ ਯਾਦ ਕਰੋ (ਤੇ ਕਹਿੰਦੇ ਹਨ ਕਿ) ਮੈਂ ਸਤਸੰਗ ਵਿਚ ਮਿਲਾਂ।
نِتسیۄِہُساہِبُآپنھاستسنّگِمِلائیِیا॥
ست سنگ ۔پاک و نیک محبت
۔ ہمیشہ خدا کی خدمت کرؤ پاکدامنوں کی صحبت اختیار کرؤ۔

ਸਭੇ ਆਸਾ ਪੂਰੀਆ ਗੁਰ ਮਹਲਿ ਬੁਲਾਈਆ ॥
sabhay aasaa pooree-aa gur mahal bulaa-ee-aa.
All my hopes are fulfilled; the Guru has ushered me into the Mansion of the Lord’s Presence.
(When I acted upon this advice, I was blessed with His sight, then I felt as if) God had called me into His palace and all my wishes were fulfilled.
All my hopes are fulfilled; the Guru has shown the path for liberation.
ਜਦੋਂ ਪ੍ਰਭੂ ਦੀ ਹਜ਼ੂਰੀ ਵਿਚ ਗੁਰੂ ਨੇ ਸੱਦ ਲਿਆ, ਤਾਂ ਸਾਰੀਆਂ ਆਸਾਂ ਪੂਰੀਆਂ ਹੋ ਜਾਣਗੀਆਂ।
سبھےآساپوُریِیاگُرمہلِبُلائیِیا॥
آسا۔ امیدیں۔ محل ۔ ٹھکانے
تمہارے تمام امیدیں پوری ہونگی اور تجھے جب خدا کا وصل و ملاپ نصیب ہوگا جب حضوری میں بلائیا جائیگا۔

ਤੁਧੁ ਜੇਵਡੁ ਹੋਰੁ ਨ ਸੁਝਈ ਮੇਰੇ ਮਿਤ੍ਰ ਗੋੁਸਾਈਆ ॥੧੨॥
tuDh jayvad hor na sujh-ee mayray mitar gosaa-ee-aa. ||12||
I cannot conceive of any other as great as You, O’ my Friend, O’ God who can liberate me. ||12||
(So instead of asking for anything, I said): ‘O’ my friend and Master, I cannot think of anyone else equal to You (and except Your grace, I don’t need anything else). ||12||
ਹੇ ਮੇਰੇ ਮਿਤ੍ਰ! ਹੇ ਧਰਤੀ ਦੇ ਮਾਲਕ! ਮੈਨੂੰ ਤੇਰੇ ਜੇਡਾ ਹੋਰ ਕੋਈ ਲੱਭਦਾ ਨਹੀਂ (ਤੂੰ ਮੇਹਰ ਕਰ, ਤੇ ਦੀਦਾਰ ਦੇਹ) ॥੧੨॥
تُدھُجیۄڈُہورُنسُجھئیِمیرےمِت٘رگد਼سائیِیا॥੧੨॥
تجہو ۔ خودی ۔ چھوڑو ۔
اے میرے مالک زمین دوست تیرے جتنا بلند عظیم ہستی نظر نہیں آتی۔

ਡਖਣੇ ਮਃ ੫ ॥
dakh-nay mehlaa 5.
Raag Dakhanay, Fifth Guru:
ڈکھنھےمਃ੫॥

ਮੂ ਥੀਆਊ ਤਖਤੁ ਪਿਰੀ ਮਹਿੰਜੇ ਪਾਤਿਸਾਹ ॥
moo thee-aa-oo takhat piree mahinjay paatisaah.
I have become the throne for my Beloved Lord King.
(I wish that) I may become the throne for my beloved King.
To my Beloved King, I have made my heart throne for You.
ਹੇ ਮੇਰੇ ਪਤੀ ਪਾਤਿਸ਼ਾਹ! ਮੈਂ (ਤੇਰੇ ਬੈਠਣ ਲਈ) ਆਪਣੇ ਹਿਰਦੇ ਨੂੰ ਤਖ਼ਤ ਬਣਾਇਆ ਹੈ।
موُتھیِیائوُتکھتُپِریِمہِنّجےپاتِساہ॥
موتھیاؤ۔ میں ہو جاو۔ تخت ۔ بیٹھنے کی جگہ۔ پری ۔ پیاری ۔ مہنجے ۔ میرے ۔
اے خداوند کریم ۔ اگر میرا سینہ تیرے بیٹھنے کے لئے تخت ہوجائے جب تو اپنے ہر وے تخت سے چھوآئے

ਪਾਵ ਮਿਲਾਵੇ ਕੋਲਿ ਕਵਲ ਜਿਵੈ ਬਿਗਸਾਵਦੋ ॥੧॥
paav milaavay kol kaval jivai bigsaavdo. ||1||
If You place Your foot on me, I blossom forth like the lotus flower. ||1||
When he would touch (my body) with His feet, my heart would feel delighted like the blossoming of a lotus flower. ||1||
When you will sit on the throne my heart and soul will blossom like the lotus flower. ||1||
ਜਦੋਂ ਤੂੰ ਆਪਣੇ ਚਰਨ ਮੇਰੇ ਹਿਰਦੇ-ਤਖ਼ਤ ਨਾਲ ਛੁਹਾਂਦਾ ਹੈਂ, ਮੈਂ ਕੌਲ ਫੁੱਲ ਵਾਂਗ ਖਿੜ ਪੈਂਦਾ ਹਾਂ ॥੧॥
پاۄمِلاۄےکولِکۄلجِۄےَبِگساۄدو॥੧॥
پاو۔ پاؤں۔ ملاوے کول۔ چھوٹے ۔ کول جوے وگساودو۔ جس طرح سے کنول کا پھول کھلتا ہے ۔
تو میرا دل اس طرح کھل جائے جس طرح سے کنول کا پھول کھلتا ہے ۔

ਮਃ ੫ ॥
mehlaa 5.
Fifth Guru:
مਃ੫॥

ਪਿਰੀਆ ਸੰਦੜੀ ਭੁਖ ਮੂ ਲਾਵਣ ਥੀ ਵਿਥਰਾ ॥
piree-aa sand-rhee bhukh moo laavan thee vithraa.
If my Beloved becomes hungry, I will become food, and place myself before Him.
(I wish that I may sacrifice myself for God to such an extent, that) to satisfy the hunger of my beloved (God), I may become the spicy dish (before Him).
To have union with God, let my soul be the spicy dish for Him.
ਪਿਆਰੇ ਪਤੀ-ਪ੍ਰਭੂ ਨੂੰ ਮਿਲਣ ਦੀ ਭੁੱਖ ਮਿਟਾਣ ਲਈ ਮੇਰਾ ਆਪਾ-ਭਾਵ ਸਲੂਣਾ ਬਣ ਜਾਏ।
پِریِیاسنّدڑیِبھُکھموُلاۄنھتھیِۄِتھرا॥
پریا۔ پیارے ۔ سندڑی ۔ کے لئے ۔ مو ۔ میں۔ لاون۔ ساگ۔ سبزی۔ وتھرا۔ ہوجاؤ۔
میں الہٰی ملاپ کی بھوک مٹانے کے لئے خودی کو دال سبزی یا سلونا بنا دوں ایک سیج

ਜਾਣੁ ਮਿਠਾਈ ਇਖ ਬੇਈ ਪੀੜੇ ਨਾ ਹੁਟੈ ॥੨॥
jaan mithaa-ee ikh bay-ee peerhay naa hutai. ||2||
I may be crushed, again and again, but like sugarcane, I do not stop yielding sweet juice. ||2||
Or I may become a sugarcane, which doesn’t stop yielding sweet juice even when crushed again and again. ||2||
After removing my ego, I should be sweet like sugarcane crushed, again and again, and it does not stop yielding sweet juice. ||2||
ਮੈਂ ਅਜੇਹੀ ਗੰਨੇ ਦੀ ਮਿਠਾਸ ਬਣਨਾ ਸਿੱਖ ਲਵਾਂ ਕਿ (ਗੰਨੇ ਨੂੰ) ਮੁੜ ਮੁੜ ਪੀਤਿਆਂ ਭੀ ਨਾਹ ਮੁੱਕੇ (ਭਾਵ, ਮੈਂ ਆਪਾ-ਭਾਵ ਮਿਟਾ ਦਿਆਂ, ਤੇ ਆਪਾ ਵਾਰਦਿਆਂ ਕਦੇ ਅੱਕਾਂ ਨਾਹ, ਰੱਜਾਂ ਨਾਹ) ॥੨॥
جانھُمِٹھائیِاِکھبیئیِپیِڑےناہُٹےَ॥੨॥
بیئی پیڑے ۔ بار بار پسٹرو۔ نہ ہٹے ۔ ناہکے ۔ ماند۔ ہوئے ۔
اپنی انا کو دور کرنے کے بعد ، مجھے بار بار گنے کی طرح پیاری ہونا چاہئے ، اور اس سے میٹھے کا رس ملنا بند نہیں ہوتا ہے

ਮਃ ੫ ॥
mehlaa 5.
Fifth Guru:
مਃ੫॥

ਠਗਾ ਨੀਹੁ ਮਤ੍ਰੋੜਿ ਜਾਣੁ ਗੰਧ੍ਰਬਾ ਨਗਰੀ ॥
thagaa neehu matrorh jaan ganDharbaa nagree.
Break off your love with the cheaters; realize that it is a mirage.
(O’ man), deem this world to be an imaginary city in the sky, (which could disappear at any moment), and break yourself away from its deceiving influence.
This world is a mirage, break yourself away from its deceiving illusion and influence.
ਦੁਨੀਆ ਦਾ ਮੋਹ ਚੰਗੀ ਤਰ੍ਹਾਂ ਤੋੜ ਦੇ, (ਇਸ ਦੁਨੀਆ ਨੂੰ) ਧੂਏਂ ਦਾ ਪਹਾੜ ਸਮਝ।
ٹھگانیِہُمت٘روڑِجانھُگنّدھ٘ربانگریِ॥
یہ دنیا ایک سراب ہے ، اپنے آپ کو اس کے دھوکے باز فریب اور اثر و رسوخ سے دور کردے

ਸੁਖ ਘਟਾਊ ਡੂਇ ਇਸੁ ਪੰਧਾਣੂ ਘਰ ਘਣੇ ॥੩॥
sukh ghataa-oo doo-ay is panDhaanoo ghar ghanay. ||3||
Your pleasure lasts for only two moments; this traveller wanders through countless homes. ||3||
This enjoyment is short lived and would make you wander in existence like a traveler wandering in many homes. ||3||
(ਦੁਨੀਆ ਦਾ) ਦੋ ਘੜੀਆਂ ਦਾ ਸੁਖ (ਮਾਣਿਆਂ) ਇਸ ਜੀਵ-ਰਾਹੀ ਨੂੰ ਅਨੇਕਾਂ ਜੂਨਾਂ (ਵਿਚ ਭਟਕਣਾ ਪੈਂਦਾ ਹੈ) ॥੩॥
سُکھگھٹائوُڈوُءِاِسُپنّدھانھوُگھرگھنھے॥੩॥
یہ لطف اندوزی بہت کم ہے اور آپ کو بہت سے گھروں میں گھومنے والے مسافر کی طرح وجود میں گھومنے دیتا ہے

ਪਉੜੀ ॥
pa-orhee.
Pauree:
پئُڑیِ॥

ਅਕਲ ਕਲਾ ਨਹ ਪਾਈਐ ਪ੍ਰਭੁ ਅਲਖ ਅਲੇਖੰ ॥
akal kalaa nah paa-ee-ai parabh alakh alaykhaN.
God is not found by intellectual devices; He is unknowable and unseen.
That God, who has no form or feature, whose figure cannot be described, who neither waxes nor wanes, His power (or mystery) cannot be understood.
ਜਿਸ ਪ੍ਰਭੂ ਦਾ ਕੋਈ ਚਿਹਨ-ਚੱਕ੍ਰ ਨਹੀਂ, ਜਿਸ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਜੋ ਵਧਦਾ ਘਟਦਾ ਨਹੀਂ ਹੈ ਉਸ ਦਾ ਭੇਤ (ਕਲਾ) ਨਹੀਂ ਪਾਇਆ ਜਾ ਸਕਦਾ।
اکلکلانہپائیِئےَپ٘ربھُالکھالیکھنّ॥
خدا دانشورانہ آلات سے نہیں ملتا ہے۔ وہ نادان اور غیب ہے

error: Content is protected !!