ਮਃ ੫ ॥
mehlaa 5.
Fifth Guru:
مਃ੫॥
ਸੁਖ ਸਮੂਹਾ ਭੋਗ ਭੂਮਿ ਸਬਾਈ ਕੋ ਧਣੀ ॥
c bhoom sabaa-ee ko Dhanee.
Even if one were to enjoy all pleasures, and be master of the entire earth,
Even if one may be enjoying all comforts and be the master of the entire universe,
ਜੇ ਕਿਸੇ ਮਨੁੱਖ ਨੂੰ ਸਾਰੇ ਸੁਖ ਮਾਣਨ ਨੂੰ ਮਿਲੇ ਹੋਣ, ਜੇ ਉਹ ਸਾਰੀ ਧਰਤੀ ਦਾ ਮਾਲਕ ਹੋਵੇ,
سُکھسموُہابھوگبھوُمِسبائیِکودھنھیِ॥
سموہا۔ سارے ۔ بھوگ۔ حاصل۔ بھوم۔ زمین۔ سبائی۔ ساری۔ دھنی۔ مالک۔
اگر کسی کو ہر طرح کے آرامو آسائش حاصل ہوں۔ ساری زمین کا مالک بی ہو۔
ਨਾਨਕ ਹਭੋ ਰੋਗੁ ਮਿਰਤਕ ਨਾਮ ਵਿਹੂਣਿਆ ॥੨॥
naanak habho rog mirtak naam vihooni-aa. ||2||
O Nanak, all of that is just a disease. Without the Naam, he is dead. ||2||
but O’ Nanak, if one is bereft of Name (for that one all the comforts) are like ailments (which make the soul) dead. ||2||
O’Nanak, the soul is dead, without Naam all these comforts are useless.
(ਪਰ) ਹੇ ਨਾਨਕ! ਜੇ ਉਹ ਪ੍ਰਭੂ ਦੇ ਨਾਮ ਤੋਂ ਸੱਖਣਾ ਹੈ ਉਸ ਦੀ ਆਤਮਾ ਮੁਰਦਾ ਹੈ, ਸਾਰੇ ਸੁਖ ਉਸ ਲਈ ਰੋਗ (ਸਮਾਨ) ਹਨ (ਉਸ ਦੀ ਆਤਮਾ ਨੂੰ ਹੋਰ ਮੁਰਦਿਹਾਣ ਦੇਂਦੇ ਹਨ) ॥੨॥
نانکہبھوروگُمِرتکنامۄِہوُنھِیا॥੨॥
سبھو روگ ۔ ساری بیماریاں ہیں۔ مبرتک ۔ مروہ ۔ نام وہونیا۔ ناے کے بغیر ۔مراد اگر سچ حق اور حقیقت نہ ہو دامن۔
اے نانک اگر وہ الہٰی نام سچ حق وحقیقت اسکے گریبان میںنہیں تو وہ مروہ روھ ہے اور سارا سامان آرام و آسائش ایک بیماری
ਮਃ ੫ ॥
mehlaa 5.
Fifth Guru:
مਃ੫॥
ਹਿਕਸ ਕੂੰ ਤੂ ਆਹਿ ਪਛਾਣੂ ਭੀ ਹਿਕੁ ਕਰਿ ॥
hikas kooN too aahi pachhaanoo bhee hik kar.
Yearn for the One God, and make Him your friend.
(O’ man), seek only the one (God) and make only that One as your best acquaintance.
ਸਿਰਫ਼ ਇਕ ਪਰਮਾਤਮਾ ਨੂੰ ਮਿਲਣ ਦੀ ਤਾਂਘ ਰੱਖ, ਇਕ ਪਰਮਾਤਮਾ ਨੂੰ ਹੀ ਆਪਣਾ ਮਿੱਤਰ ਬਣਾ,
ہِکسکوُنّتوُآہِپچھانھوُبھیِہِکُکرِ॥
ہکس کون ۔ صرف واحد خدا کو۔ آہے ۔خواہش بچھانو ۔ دوست۔
واحد خدا کی چاہ رکھ اور واحد خدا کو دوست بنا وہی تیری امیدیں پوری کرنیوالا ہے
ਨਾਨਕ ਆਸੜੀ ਨਿਬਾਹਿ ਮਾਨੁਖ ਪਰਥਾਈ ਲਜੀਵਦੋ ॥੩॥
naanak aasrhee nibaahi maanukh parthaa-ee lajeevdo. ||3||
O Nanak, He alone fulfills your hopes; you should feel embarrassed, visiting other places. ||3||
Because, O’ Nanak He alone can fulfill all your hopes. (They who) depend on (the support of) any human being, lose their respect. ||3||
O’ Nanak He alone can fulfill all your hopes, don’t lose your inner respect by depending on others.
ਹੇ ਨਾਨਕ! ਉਹੀ ਤੇਰੀ ਆਸ ਪੂਰੀ ਕਰਨ ਵਾਲਾ ਹੈ। ਕਿਸੇ ਮਨੁੱਖ ਦਾ ਆਸਰਾ ਲੈਣਾ ਲੱਜਾ ਦਾ ਕਾਰਨ ਬਣਦਾ ਹੈ ॥੩॥
نانکآسڑیِنِباہِمانُکھپرتھائیِلجیِۄدو॥੩॥
استری ۔ امید ۔ نباہے ۔ نرواہ۔ گذارا۔ پرتھائے ۔ اسرا ۔ لینال۔۔ لجیودو ۔ حیا۔
کسی انسان کا سہارا رکھان باعث شرم ہے ۔
ਪਉੜੀ ॥
pa-orhee.
Pauree:
پئُڑیِ॥
ਨਿਹਚਲੁ ਏਕੁ ਨਰਾਇਣੋ ਹਰਿ ਅਗਮ ਅਗਾਧਾ ॥
nihchal ayk naaraa-ino har agam agaaDhaa.
The One and only God is eternal, imperishable, inaccessible and incomprehensible.
(O’ my friends), only the one unfathomable and infinite God is immovable.
ਸਿਰਫ਼ ਅਪਹੁੰਚ ਤੇ ਅਥਾਹ ਹਰੀ-ਪਰਮਾਤਮਾ ਹੀ ਸਦਾ-ਥਿਰ ਰਹਿਣ ਵਾਲਾ ਹੈ,
نِہچلُایکُنرائِنھوہرِاگماگادھا॥
نہچل ۔ مستقل۔ دائمی ۔ نارایؤ۔ خدا۔ اگادھا۔ جسکا اندازہ نہ ہوسکے ۔
صرف انسانی رسائی سے بعید اور اعداد و شمار اور اندازے سے باہر خدا ہی صدیوی قائم دائم ہے ۔
ਨਿਹਚਲੁ ਨਾਮੁ ਨਿਧਾਨੁ ਹੈ ਜਿਸੁ ਸਿਮਰਤ ਹਰਿ ਲਾਧਾ ॥
nihchal naam niDhaan hai jis simrat har laaDhaa.
The treasure of the Naam is eternal and imperishable. Meditating in Naam is blissful.
(Also) imperishable is the treasure of His Name, meditating on which God is found.
ਉਸ ਹਰੀ ਦਾ ਨਾਮ-ਖ਼ਜ਼ਾਨਾ ਭੀ ਅਮੁੱਕ ਹੈ, ਨਾਮ ਸਿਮਰਿਆਂ ਪਰਮਾਤਮਾ ਲੱਭ ਪੈਂਦਾ ਹੈ।
نِہچلُنامُنِدھانُہےَجِسُسِمرتہرِلادھا॥
ندھان۔ خزانہ ۔ سمرت۔ یادوریاض۔ ہر لادھا۔ خدا حاصل ہوتا ہے ۔
الہٰی نام کا خزانہ ختم نہ ہونےوالا اور صدیوی ہے مراد سچ وحقیقت صدیوی رہنے والا ہے ۔
ਨਿਹਚਲੁ ਕੀਰਤਨੁ ਗੁਣ ਗੋਬਿੰਦ ਗੁਰਮੁਖਿ ਗਾਵਾਧਾ ॥
nihchal keertan gun gobind gurmukh gaavaaDhaa.
The Kirtan of His Praises is eternal and imperishable; the Gurmukh sings theGlorious Praises of the Lord of the Universe.
So too the praise of God is everlasting, which is sung under the guidance of the Guru.
Sing the praises of everlasting God under the guidance of the Guru.
ਗੁਰੂ ਦੀ ਸਰਨ ਪੈ ਕੇ ਗਾਂਵਿਆ ਹੋਇਆ ਪਰਮਾਤਮਾ ਦੇ ਗੁਣਾਂ ਦਾ ਕੀਰਤਨ ਭੀ (ਐਸਾ ਖ਼ਜ਼ਾਨਾ ਹੈ ਜੋ) ਸਦਾ ਕਾਇਮ ਰਹਿੰਦਾ ਹੈ।
نِہچلُکیِرتنُگُنھگوبِنّدگُرمُکھِگاۄادھا॥
کیرتن ۔ حمدوثناہ ۔ گورمکھ۔ مرشد کے وسیلے سے ۔
جسکی یا وریاض سے وصل الہٰی نصیب ہوتا ہے مرید مرشد ہوکر الہٰی حمدوثناہ کرنا بھی صدیوی قائم دائم رہتا ہے
ਸਚੁ ਧਰਮੁ ਤਪੁ ਨਿਹਚਲੋ ਦਿਨੁ ਰੈਨਿ ਅਰਾਧਾ ॥
sach Dharam tap nihchalo din rain araaDhaa.
Truth, righteousness, Dharma and intense meditation are eternal and imperishable. Day and night, worship the Lord in adoration.
Eternal is truth, righteousness, and penance. Only those are blessed with these gifts day and night meditate on God.
ਦਿਨ ਰਾਤ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ, ਇਹੀ ਹੈ ਸਦਾ-ਥਿਰ ਧਰਮ ਤੇ ਇਹੀ ਹੈ ਸਦਾ ਕਾਇਮ ਰਹਿਣ ਵਾਲਾ ਤਪ।
سچُدھرمُتپُنِہچلودِنُریَنِارادھا॥
سچ حقیقت ۔ دھرم۔ فرض۔ تپ۔ عبادت۔ نہچلو۔ مستقلدن رین۔ رات دن۔ ارادھا۔ یاد کیا ۔
روز و شب عبادت وریاض یہی ہے فرض ادمئیت اور یہی ہے عبادت وریاضت یہ اسی کو حاصل ہوتا ہے
ਦਇਆ ਧਰਮੁ ਤਪੁ ਨਿਹਚਲੋ ਜਿਸੁ ਕਰਮਿ ਲਿਖਾਧਾ ॥
da-i-aa Dharam tap nihchalo jis karam likhaaDhaa.
Compassion, righteousness, Dharma and meditation is eternal and imperishable; they alone obtain these, who have such preordained destiny.
Also unchangeable is the destiny,
ਪਰ ਇਹ ਅਟੱਲ ਤਪ ਦਇਆ ਤੇ ਧਰਮ ਉਸੇ ਨੂੰ ਮਿਲਦਾ ਹੈ ਜਿਸ ਦੇ ਭਾਗਾਂ ਵਿਚ ਪ੍ਰਭੂ ਦੀ ਮੇਹਰ ਨਾਲ ਲਿਖਿਆ ਗਿਆ ਹੈ।
دئِیادھرمُتپُنِہچلوجِسُکرمِلِکھادھا॥
دیا۔ مہربانی ۔ تپ ۔ تپسیا۔ کرم لکھاوا۔ قسمت۔ یا تقدیر میں لکھا ہے ۔
ہمدردی ، راستبازی ، دھرم اور مراقبہ ابدی اور لازوال ہے۔ وہ تنہا ہی ان کو حاصل کرتے ہیں ، جن کی ایسی مستقل منزل مقصود ہوتی ہے۔
ਨਿਹਚਲੁ ਮਸਤਕਿ ਲੇਖੁ ਲਿਖਿਆ ਸੋ ਟਲੈ ਨ ਟਲਾਧਾ ॥
nihchal mastak laykh likhi-aa so talai na talaaDhaa.
The inscription inscribed upon one’s forehead is eternal and imperishable; it cannot be avoided by avoidance.
What has been written on a person’s forehead, it cannot be altered even if one tries to alter it.
ਮੱਥੇ ਉਤੇ ਲਿਖਿਆ ਹੋਇਆ ਇਹ ਲੇਖ ਐਸਾ ਹੈ ਕਿ ਕਿਸੇ ਦੇ ਟਾਲਿਆਂ ਟਲ ਨਹੀਂ ਸਕਦਾ।
نِہچلُمستِکلیکھُلِکھِیاسوٹلےَنٹلادھا॥
مستک ۔ پیشانی ۔ ٹلادھا۔ ٹالیاں۔
جسکی پیشانیپر تحریر یا گندہ ہو جاتا ہے جو تالنے سے نہیں ٹلتا۔
ਨਿਹਚਲ ਸੰਗਤਿ ਸਾਧ ਜਨ ਬਚਨ ਨਿਹਚਲੁ ਗੁਰ ਸਾਧਾ ॥
nihchal sangat saaDh jan bachan nihchal gur saaDhaa.
The Congregation, the Company of the Holy, and the word of the humble, are eternal and imperishable. The Holy Guru is eternal and imperishable.
Eternal is the company of saints, and the words of the saint Guru.
ਸਾਧ ਜਨਾਂ ਦੀ ਸੰਗਤ (ਭੀ ਮਨੁੱਖਾ ਜੀਵਨ ਵਾਸਤੇ ਇਕ) ਅਟੱਲ (ਰਸਤਾ) ਹੈ, ਗੁਰੂ-ਸਾਧ ਦੇ ਬਚਨ ਭੀ (ਮਨੁੱਖ ਦੀ ਅਗਵਾਈ ਵਾਸਤੇ) ਅਟੱਲ (ਬੋਲ) ਹਨ।
نِہچلسنّگتِسادھجنبچننِہچلُگُرسادھا॥
سنگت سادھ جن سادہوؤں کی صحبت ۔ بچن۔ بول ۔ گر سادھا۔ سادہو مرشد ۔
دائمی اور مستقل ہے صحبت و قربت بھی ایک راہ راست ہے کلام مرشد زندگی کی رہبری کے لئے صدیوی اور مستقل ہیں۔
ਜਿਨ ਕਉ ਪੂਰਬਿ ਲਿਖਿਆ ਤਿਨ ਸਦਾ ਸਦਾ ਆਰਾਧਾ ॥੧੯॥
jin ka-o poorab likhi-aa tin sadaa sadaa aaraaDhaa. ||19||
Those who have such pre-ordained destiny worship and adore the Lord, forever and ever. ||19||
They in whose destiny it has been so written have contemplated on Him ever and forever. ||19||
ਪੂਰਬਲੇ ਜਨਮ ਵਿਚ ਕੀਤੇ ਕਰਮਾਂ ਦਾ ਲੇਖ ਜਿਨ੍ਹਾਂ ਦੇ ਮੱਥੇ ਉਤੇ ਉੱਘੜਿਆ ਹੈ, ਉਹਨਾਂ ਨੇ ਸਦਾ ਹੀ (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਸਿਮਰਨ ਕੀਤਾ ਹੈ ॥੧੯॥
جِنکءُپوُربِلِکھِیاتِنسداسداآرادھا॥੧੯॥
پورب۔ پہلے سے ۔ ارادھا ۔۔ یاوریاض۔
جن کے اعمالنامے میں پہلے سے تحریر ہوتا ہے وہی الہٰی نام کی یاد وریاض کرتے ہیں۔
ਸਲੋਕ ਡਖਣੇ ਮਃ ੫ ॥
salok dakh-nay mehlaa 5.
Shalok, Dakhanay, Fifth Guru:
سلۄکڈکھݨےم:5 ॥
ਜੋ ਡੁਬੰਦੋ ਆਪਿ ਸੋ ਤਰਾਏ ਕਿਨ੍ਹ੍ਹ ਖੇ ॥
jo dubando aap so taraa-ay kinH khay.
One who himself has drowned – how can he carry anyone else across?
(O’ my friends), he who himself is drowning (in the sea of worldly vices), how could he ferry others across (the worldly ocean and free them from the pains of births and deaths)?
One who is himself drowning in vices, how can he save others?
ਜੇਹੜਾ ਮਨੁੱਖ ਆਪ ਹੀ (ਸੰਸਾਰ-ਸਮੁੰਦਰ ਦੇ ਵਿਕਾਰਾਂ ਦੀਆਂ ਲਹਿਰਾਂ ਵਿਚ) ਡੁੱਬ ਰਿਹਾ ਹੋਵੇ, ਉਹ ਹੋਰ ਕਿਨ੍ਹਾਂ ਨੂੰ ਤਾਰ ਸਕਦਾ ਹੈ?
جوڈُبنّدوآپِسوتراۓکِن٘ہ٘ہکھے॥
ڈبندو ۔ آپ۔ جو خود ڈوب رہا ہو۔ کن کسے کس کو۔
جو انسان خود ڈوب چکا ہو۔ وہ کسے ترانے گائے ۔
ਤਾਰੇਦੜੋ ਭੀ ਤਾਰਿ ਨਾਨਕ ਪਿਰ ਸਿਉ ਰਤਿਆ ॥੧॥
taaraydarho bhee taar naanak pir si-o rati-aa. ||1||
One who is imbued with the Love of the Husband Lord – O Nanak, he himself is saved, and he saves others as well. ||1||
O’ Nanak, who is truly imbued with the love of the Master, swims himself and ferries others across the worldly ocean. ||1||
ਹੇ ਨਾਨਕ! ਜੋ ਮਨੁੱਖ ਪਤੀ-ਪਰਮਾਤਮਾ (ਦੇ ਪਿਆਰ) ਵਿਚ ਰੰਗੇ ਹੋਏ ਹਨ ਉਹ (ਇਹਨਾਂ ਠਿੱਲ੍ਹਾਂ ਵਿਚੋਂ) ਆਪ ਭੀ ਤਰ ਜਾਂਦੇ ਹਨ ਤੇ ਹੋਰਨਾਂ ਨੂੰ ਭੀ ਤਾਰ ਲੈਂਦੇ ਹਨ ॥੧॥
تاریدڑوبھیِتارِنانکپِرسِءُرتِیا॥੧॥
تاردیڑو۔ بھی تار۔ وہ خود کامیاب ہوتے ہیں دوسرے کو کامیاب بناتے ہیں۔ پرسیؤ رتیا۔ خدا کے پیار میں محو ہوکر۔
مگر اے نانک جنکو عشق خدا کا وہ خود کامیاب ہوتے ہیں اور دوسروں کو کامیاب بناتے ہیں مراد جو برائیوں میں کود ملوچ وہ دوسروں کو راہ راست پر لائیگا۔
ਮਃ ੫ ॥
mehlaa 5.
Fifth Guru:
مਃ੫॥
ਜਿਥੈ ਕੋਇ ਕਥੰਨਿ ਨਾਉ ਸੁਣੰਦੋ ਮਾ ਪਿਰੀ ॥
jithai ko-ay kathann naa-o sunando maa piree.
Wherever someone speaks and hears the Name of my Beloved,
(O’ my friends), where people are talking about and I hear the Name of my Beloved (mentioned),
ਜਿਸ ਥਾਂ (ਭਾਵ, ਸਾਧ ਸੰਗਤ ਵਿਚ) ਕੋਈ (ਗੁਰਮੁਖ ਬੰਦੇ) ਮੇਰੇ ਪਤੀ-ਪ੍ਰਭੂ ਦਾ ਨਾਮ ਸੁਣਦੇ ਉਚਾਰਦੇ ਹੋਣ, ਮੈਂ ਭੀ ਉਥੇ (ਚੱਲ ਕੇ) ਜਾਵਾਂ।
جِتھےَکوءِکتھنّنِناءُسُنھنّدوماپِریِ॥
گتھن۔ کہتا ہو۔ ناؤں۔ نام۔ سندو۔ سنتا ہو۔ ماپری۔ میرے پیارے کا۔
اے میرے دوست لوگوں کے بارے میں بات کر رہے ہیں جہاں اور میں نے اپنے محبوب کا نام سنا
ਮੂੰ ਜੁਲਾਊਂ ਤਥਿ ਨਾਨਕ ਪਿਰੀ ਪਸੰਦੋ ਹਰਿਓ ਥੀਓਸਿ ॥੨॥
mooN julaa-ooN tath naanak piree pasando hari-o thee-os. ||2||
That is where I go, O’ Nanak, to see Him, and my soul blossoms in bliss. ||2||
I want to go there (and join that holy congregation). Upon seeing the sight of my Groom (in that congregation, I) Nanak blossom in delight. ||2||
(ਕਿਉਂਕਿ) ਹੇ ਨਾਨਕ! (ਸਾਧ ਸੰਗਤ ਵਿਚ) ਪਿਰ ਦਾ ਦੀਦਾਰ ਕਰ ਕੇ (ਆਪਾ) ਹਰਾ ਹੋ ਜਾਂਦਾ ਹੈ (ਆਤਮਕ ਜੀਵਨ ਮਿਲ ਜਾਂਦਾ ਹੈ) ॥੨॥
موُنّجُلائوُںتتھِنانکپِریِپسنّدوہرِئوتھیِئوسِ॥੨॥
موں جلاو۔ میں جاوں ۔ تتھ ۔ اس جگہ ۔ ۔ پری پسندو۔ پیارے کا دیدار کرؤں۔ ہریؤ تھیؤس ۔
خوش ہو جاؤں جہاں میرے پیارے مراد خدا کا نام کہتے ہوں اور سنتے ہوں میں بھی وہاں جاؤں پیارے کا دیدار کروں اور روحانی کوشیاں حاصل کرو۔
ਮਃ ੫ ॥
mehlaa 5.
Fifth Guru:
مਃ੫॥
ਮੇਰੀ ਮੇਰੀ ਕਿਆ ਕਰਹਿ ਪੁਤ੍ਰ ਕਲਤ੍ਰ ਸਨੇਹ ॥
mayree mayree ki-aa karahi putar kaltar sanayh.
You are in love with your children and your wife; why do you keep calling them your own?
(O’ man, swayed by) the infatuation for your sons, wife (and the rest of your family), why do you keep repeating “he is mine, she is mine” (and don’t remember God at all).
ਮੋਹ ਵਿਚ ਫਸ ਕੇ ਤੂੰ ਕਿਉਂ ਇਹ ਆਖੀ ਜਾ ਰਿਹਾ ਹੈਂ ਕਿ ਇਹ ਮੇਰੀ ਇਸਤ੍ਰੀ ਹੈ ਇਹ ਮੇਰਾ ਪੁੱਤਰ ਹੈ?
میریِمیریِکِیاکرہِپُت٘رکلت٘رسنیہ॥
کلتر ۔ عورت۔ بیوی۔ سنیہہ۔ رشتہ۔ سمبندھ ۔
اے انسان محبت میں گرفتار بیوی بچوں کی میری میری کہہ رہا ہے ۔
ਨਾਨਕ ਨਾਮ ਵਿਹੂਣੀਆ ਨਿਮੁਣੀਆਦੀ ਦੇਹ ॥੩॥
naanak naam vihoonee-aa nimunee-aadee dayh. ||3||
O’ Nanak, without the Naam, this human body has no foundation. ||3||
O’ Nanak, without (meditating on God’s) Name this body (is like a building) without foundation, (which could fall down any moment) ||3||
ਹੇ ਨਾਨਕ! (ਮੋਹ ਵਿਚ ਫਸ ਕੇ) ਪ੍ਰਭੂ ਦੇ ਨਾਮ ਤੋਂ ਸੱਖਣਾ ਰਹਿ ਕੇ ਇਹ ਸਰੀਰ ਜਿਸ ਦੀ ਪਾਂਇਆਂ ਕੋਈ ਨਹੀਂ (ਵਿਅਰਥ ਚਲਾ ਜਾਇਗਾ) ॥੩॥
نانکنامۄِہوُنھیِیانِمُنھیِیادیِدیہ॥੩॥
وہونیا۔ بغیر۔ تمونیاوی ۔ بنیاد۔دیہہ۔ جسم۔
اے نانک الہٰی نام (ست) سچ حق وحقیقت کے بغیر اس اسنانی جسم کی کوئی بنیاد نہیں بیکار ہو جائیگی ۔
ਪਉੜੀ ॥
pa-orhee.
Pauree:
پئُڑیِ
ਨੈਨੀ ਦੇਖਉ ਗੁਰ ਦਰਸਨੋ ਗੁਰ ਚਰਣੀ ਮਥਾ ॥
nainee daykh-a-u gur darsano gur charnee mathaa.
With my eyes, I gaze upon the Blessed Vision of the Guru’s Darshan; I touch my forehead to the Guru’s feet.
(O’ my friends, I respect my Guru so much that when) with my eyes I see the Guru, I place my forehead at the feet of the Guru.
With my eyes (soul) I gaze upon the blessed vision of Guru’s Divine word, and I touch my forehead to Guru’s Feet (humbly accept the message).
ਮੈਂ ਅੱਖਾਂ ਨਾਲ ਗੁਰੂ ਦਾ ਦਰਸਨ ਕਰਦਾ ਹਾਂ, ਆਪਣਾ ਮੱਥਾ ਗੁਰੂ ਦੇ ਚਰਨਾਂ ਵਿਚ ਧਰਦਾ ਹਾਂ,
نیَنیِدیکھءُگُردرسنوگُرچرنھیِمتھا॥
نینی ۔ آنکھوں سے ۔ گردرسنو ۔ دیدارمرشد ۔ متھا۔ پیشانی ۔
آنکھوں سے ددیدار مرشد سر مرشد کے پاؤں پر اور پاؤں سے
ਪੈਰੀ ਮਾਰਗਿ ਗੁਰ ਚਲਦਾ ਪਖਾ ਫੇਰੀ ਹਥਾ ॥
pairee maarag gur chaldaa pakhaa fayree hathaa.
With my feet (soul) I walk on the Guru’s divine Path; with my hands, I wave the fan over Him (serve).
I walk all the way on foot and wave a fan over the Guru.
ਪੈਰਾਂ ਨਾਲ ਮੈਂ ਗੁਰੂ ਦੇ ਦੱਸੇ ਰਸਤੇ ਉਤੇ ਤੁਰਦਾ ਹਾਂ, ਹੱਥਾਂ ਨਾਲ ਮੈਂ (ਗੁਰੂ ਨੂੰ ਸੰਗਤ ਨੂੰ) ਪੱਖਾ ਝੱਲਦਾ ਹਾਂ।
پیَریِمارگِگُرچلداپکھاپھیریِہتھا॥
ماگ۔ راستہ۔
ہاتھوں سے پنکھا بلاتا ہوں خدا کا شکل وصورت دل میں بساتا ہوں
ਅਕਾਲ ਮੂਰਤਿ ਰਿਦੈ ਧਿਆਇਦਾ ਦਿਨੁ ਰੈਨਿ ਜਪੰਥਾ ॥
akaal moorat ridai Dhi-aa-idaa din rain japanthaa.
I meditate on Akaal Moorat, the undying form, within my heart; day and night, I meditate on Him.
I meditate on the immortal God in my heart and worship Him day and night.
(ਇਸ ਸੰਜਮ ਵਿਚ ਰਹਿ ਕੇ) ਮੈਂ ਪਰਮਾਤਮਾ ਦਾ ਸਰੂਪ ਆਪਣੇ ਹਿਰਦੇ ਵਿਚ ਟਿਕਾਂਦਾ ਹਾਂ ਤੇ ਦਿਨ ਰਾਤ (ਉਸ ਦਾ ਨਾਮ) ਜਪਦਾ ਹਾਂ।
اکالموُرتِرِدےَدھِیائِدادِنُریَنِجپنّتھا
اکال مورت ۔ لافناہ شکل صورت ۔ ردے دھیائیداد ۔ ذہن نشین۔ جپنتھا۔ یادوریاض ۔
اور روز و شب یاد و ریاض کرتا ہوں اور با توفیق مرشد کے بھروسے اپنا سارا اپنا پن خوشتا چھوڑ دیا ہے
ਮੈ ਛਡਿਆ ਸਗਲ ਅਪਾਇਣੋ ਭਰਵਾਸੈ ਗੁਰ ਸਮਰਥਾ ॥
mai chhadi-aa sagal apaa-ino bharvaasai gur samrathaa.
I have renounced all possessiveness, and have placed my faith in the all-powerful Guru’s Divine word.
Putting faith in the all-powerful Guru I have forsaken my selfhood (and self-conceit because of my worldly possessions or relatives).
ਸਭ ਤਾਕਤਾਂ ਦੇ ਮਾਲਕ ਗੁਰੂ ਵਿਚ ਸਰਧਾ ਧਾਰ ਕੇ ਮੈਂ (ਮਾਇਆ ਵਾਲੀ) ਸਾਰੀ ਅਪਣੱਤ ਦੂਰ ਕਰ ਲਈ ਹੈ।
مےَچھڈِیاسگلاپائِنھوبھرۄاسےَگُرسمرتھا॥
اپایئنو ۔ آپا ۔ خوئشتا ۔سمرتھا ۔ توفیق ۔ بھروسے ۔ بھروسے۔۔ بھوگہو۔ استمعال کرؤ۔
ਗੁਰਿ ਬਖਸਿਆ ਨਾਮੁ ਨਿਧਾਨੁ ਸਭੋ ਦੁਖੁ ਲਥਾ ॥
gur bakhsi-aa naam niDhaan sabho dukh lathaa.
The Guru has blessed me with the treasure of the Naam; I am freed of all sufferings.
The Guru has blessed me with the treasure of (God’s) Name, and all my sorrow has been removed.
ਗੁਰੂ ਨੇ ਮੈਨੂੰ ਪ੍ਰਭੂ ਦਾ ਨਾਮ-ਖ਼ਜ਼ਾਨਾ ਦਿੱਤਾ ਹੈ, (ਹੁਣ) ਮੇਰਾ ਸਾਰਾ ਦੁੱਖ-ਕਲੇਸ਼ ਲਹਿ ਗਿਆ ਹੈ।
گُرِبکھسِیانامُنِدھانُسبھودُکھُلتھا॥
نام۔ ست ۔ دان۔ خیرات ۔
مرشد نے نام کاخزانہ عنایت کیا جسکی برکت سے سارے عذاب مٹ گئے ۔
ਭੋਗਹੁ ਭੁੰਚਹੁ ਭਾਈਹੋ ਪਲੈ ਨਾਮੁ ਅਗਥਾ ॥
bhogahu bhunchahu bhaa-eeho palai naam agthaa.
Eat and enjoy the Naam, O’ Siblings of Destiny.
O’ my brothers (and sisters, I suggest that) you too liberally enjoy and amass the (wealth) of the indescribable God’s Name.
ਹੇ ਭਰਾਵੋ! (ਤੁਸੀਂ ਭੀ) ਅਕੱਥ ਪ੍ਰਭੂ ਦੇ ਨਾਮ-ਖ਼ਜ਼ਾਨੇ ਨੂੰ (ਖੁਲ੍ਹੇ ਦਿਲ) ਵਰਤੋ, ਤੇ ਇਕੱਠਾ ਕਰੋ।
بھوگہُبھُنّچہُبھائیِہوپلےَنامُاگتھا॥
بھؤ۔ خوف۔ کھتا۔ دور ہوا۔ بھنچہو۔ کھاؤ پیؤ ۔ اگھتا ۔ جو بیان نہ ہوسکے ۔
اے بھائی اس خزانے کو اکھٹا کرؤ استعمال کرؤ ۔ اور ناقابل بیان نام پلے اندھو
ਨਾਮੁ ਦਾਨੁ ਇਸਨਾਨੁ ਦਿੜੁ ਸਦਾ ਕਰਹੁ ਗੁਰ ਕਥਾ ॥
naam daan isnaan dirh sadaa karahu gur kathaa.
Confirm your faith in the Naam, charity and self-purification; chant the Guru’s sermon forever.
Always talk about the gospel of divine message, meditate on Naam, serve the needy and lead an immaculate life.
ਸਦਾ ਗੁਰੂ ਦੀਆਂ ਕਹਾਣੀਆਂ ਕਰੋ, ਨਾਮ ਜਪੋ, ਸੇਵਾ ਕਰੋ ਤੇ ਆਪਣਾ ਆਚਰਨ ਪਵਿੱਤ੍ਰ ਬਣਾਓ।
نامُدانُاِسنانُدِڑُسداکرہُگُرکتھا॥
اسنان ۔ غسل۔ دڑ ۔ پختہ۔ گر کھتا۔ مرشد سے سبق لو۔
۔ نام ۔ خیرات اور غسل سے اپنا اخلاق پاک بناؤ مرشد کے بتائے راہ پر چلتا ہوں
ਸਹਜੁ ਭਇਆ ਪ੍ਰਭੁ ਪਾਇਆ ਜਮ ਕਾ ਭਉ ਲਥਾ ॥੨੦॥
sahj bha-i-aa parabh paa-i-aa jam kaa bha-o lathaa. ||20||
Blessed with intuitive poise, I have found God, freed of the fear of the Messenger of Death. ||20||
(By doing so), a state of poise has welled up (in my mind), I have obtained God and my fear of death has been removed, (and following my example you too can obtain these blessings). ||20||
(ਇਸ ਤਰ੍ਹਾਂ ਜਦੋਂ) ਮਨ ਦੀ ਅਡੋਲਤਾ ਬਣ ਜਾਂਦੀ ਹੈ, ਤਾਂ ਰੱਬ ਮਿਲ ਪੈਂਦਾ ਹੈ, (ਫਿਰ) ਮੌਤ ਦਾ ਡਰ ਭੀ ਦੂਰ ਹੋ ਜਾਂਦਾ ਹੈ (ਆਤਮਕ ਮੌਤ ਨੇੜੇ ਨਹੀਂ ਢੁਕ ਸਕਦੀ) ॥੨੦॥
سہجُبھئِیاپ٘ربھُپائِیاجمکابھءُلتھا॥੨੦॥
سہج۔ ذہنی یا روحانی سکون۔
اس سے ذہنی و روحانی سکون حاصل ہوتا ہے ایہی وصل حاصل ہوتا ہے اور روحانی موت کا خوف مٹ جاتا ہے ۔
ਸਲੋਕ ਡਖਣੇ ਮਃ ੫ ॥
salok dakh-nay mehlaa 5.
Shalok, Dakhanay, Fifth Guru:
سلوکڈکھنھےمਃ੫॥
ਲਗੜੀਆ ਪਿਰੀਅੰਨਿ ਪੇਖੰਦੀਆ ਨਾ ਤਿਪੀਆ ॥
lagrhee-aa piree-ann paykhandee-aa naa tipee-aa.
I am centered and focused on my Beloved, but I am not satisfied, even by seeing Him.
(O’ my friends), my eyes are so focused on my beloved God, that they are never satiated seeing Him.
I am centered and focused on my Beloved liberated, but I am not satisfied even with that.
(ਮੇਰੀਆਂ ਅੱਖਾਂ) ਪਤੀ-ਪ੍ਰਭੂ ਨਾਲ ਲੱਗ ਗਈਆਂ ਹਨ (ਹੁਣ ਇਹ ਅੱਖਾਂ ਉਸ ਨੂੰ) ਵੇਖ ਵੇਖ ਕੇ ਰੱਜਦੀਆਂ ਨਹੀਂ (ਅੱਕਦੀਆਂ ਨਹੀਂ)।
لگڑیِیاپِریِئنّنِپیکھنّدیِیاناتِپیِیا॥
نگڑیا پرینپیارے سے لگتی نہیں۔ سیکھنڈ ۔ ناتپیسا۔ دیدار سے تسکین نہیں ہوئی۔ سب کے دل میں خدا بستا ہے اس ہبھ مجھا ہو
خدا سے میرا پیار ہوگیا ہے ۔ اب دیدار سے سیر نہیں ہوتا
ਹਭ ਮਝਾਹੂ ਸੋ ਧਣੀ ਬਿਆ ਨ ਡਿਠੋ ਕੋਇ ॥੧॥
habh majhaahoo so Dhanee bi-aa na ditho ko-ay. ||1||
The Lord and Master is within all; I do not see any other. ||1||
Now I see Master within all, and except for Him, I don’t see anybody else. ||1||
ਉਹ ਮਾਲਕ-ਪ੍ਰਭੂ (ਹੁਣ ਮੈਨੂੰ) ਸਭਨਾਂ ਵਿਚ (ਦਿੱਸ ਰਿਹਾ ਹੈ), (ਮੈਂ ਕਿਤੇ ਭੀ ਉਸ ਤੋਂ ਬਿਨਾ ਉਸ ਵਰਗਾ) ਕੋਈ ਦੂਜਾ ਨਹੀਂ ਵੇਖਿਆ ॥੧॥
ہبھمجھاہوُسودھنھیِبِیانڈِٹھوکوءِ॥੧॥
پیا۔ دوسرا۔ ڈھٹو ۔ دیکھا۔
سب کے دل میں خدا بستا ہے اسکے علاوہ ایسا نہیں کوئی دوسرا۔
ਮਃ ੫ ॥
mehlaa 5.
Fifth Guru:
مਃ੫॥
ਕਥੜੀਆ ਸੰਤਾਹ ਤੇ ਸੁਖਾਊ ਪੰਧੀਆ ॥
kathrhee-aa santaah tay sukhaa-oo panDhee-aa.
The sayings of the Saints are the paths of peace.
(O’ my friends), the words uttered by the saints are the paths to peace.
The Divine word of the Guru is the path to peace.
ਸੰਤ ਜਨਾਂ ਦੇ ਉਪਦੇਸ਼-ਮਈ ਬਚਨ ਸੁਖ ਵਿਖਾਲਣ ਵਾਲਾ ਰਸਤਾ ਹਨ;
کتھڑیِیاسنّتاہتےسُکھائوُپنّدھیِیا॥
کتھڑییا ۔ کہانیاں ۔ واعظ ، نصیحتیں ۔ سکھاو پندھیا۔ آرام ویہہ راستے ۔
سنتہو ۔ ولی اللہ کے واعظ اور سبق آرام دیہہ زندگی گذارنے کی راہیں دکھاتے ہیں
ਨਾਨਕ ਲਧੜੀਆ ਤਿੰਨਾਹ ਜਿਨਾ ਭਾਗੁ ਮਥਾਹੜੈ ॥੨॥
naanak laDh-rhee-aa tinnaah jinaa bhaag mathaaharhai. ||2||
O Nanak, they alone obtain them, upon whose foreheads such destiny is written. ||2||
But O’ Nanak, only they find (the opportunity to listen to the words of the saints) who are blessed with such a fortunate destiny. ||2||
But O’ Nanak, only they find the opportunity to listen to the words of the saint-Guru who are blessed with such a fortunate destiny. ||2||
(ਪਰ) ਹੇ ਨਾਨਕ! ਇਹ ਬਚਨ ਉਹਨਾਂ ਨੂੰ ਹੀ ਮਿਲਦੇ ਹਨ ਜਿਨ੍ਹਾਂ ਦੇ ਮੱਥੇ ਉਤੇ (ਪੂਰਬਲੇ ਭਲੇ ਕਰਮਾਂ ਦਾ) ਭਾਗ (ਉੱਘੜਦਾ ਹੈ) ॥੨॥
نانکلدھڑیِیاتِنّناہجِنابھاگُمتھاہڑےَ॥੨॥
بھاگ ۔ تقدیر ۔ مقدر ۔ قسمت ۔ متھاہڑے ۔ پیشانی پر ہیں کندہ۔ لاھڑیا تناہ۔ حاصل نہیں ہوئے ۔جنا ۔ جنکے ۔
اے نانک یہ انہیں نصیب ہوتے ہیں جن کی پیشانی پر کندہ ہوتے ہیں۔
ਮਃ ੫ ॥
mehlaa 5.
Fifth Guru:
مਃ੫॥
ਡੂੰਗਰਿ ਜਲਾ ਥਲਾ ਭੂਮਿ ਬਨਾ ਫਲ ਕੰਦਰਾ ॥
doongar jalaa thalaa bhoom banaa fal kandraa.
He is totally permeating the mountains, oceans, deserts, lands, forests, orchards, caves,
God is fully pervading in all the mountains, oceans, deserts, lands, forests, fruit valleys, caves,
ਪਹਾੜਾਂ ਵਿਚ, ਸਮੁੰਦਰਾਂ ਵਿਚ, ਰੇਤਲੇ ਥਾਵਾਂ ਵਿਚ, ਧਰਤੀ ਵਿਚ, ਜੰਗਲਾਂ ਵਿਚ, ਫਲਾਂ ਵਿਚ, ਗੁਫ਼ਾਂ ਵਿਚ,
ڈوُنّگرِجلاتھلابھوُمِبناپھلکنّدرا॥
ڈونگر ۔ پہاڑ۔ جلا ۔ سمندر۔ ۔ تھلا۔ ریگستانوں ۔ بھوم۔ زمین۔ بنا ۔ جنگل۔ کندر۔ غارون۔
پہاڑوں میں سمندر وں میں ریگستانوں میں زمین میں جنگلوں اور غاروں میں ۔
ਪਾਤਾਲਾ ਆਕਾਸ ਪੂਰਨੁ ਹਭ ਘਟਾ ॥
paataalaa aakaas pooran habh ghataa.
the nether regions of the underworld, the Akaashic ethers of the skies, and all hearts.
nether worlds, skies, and all the hearts.
ਪਾਤਾਲ ਆਕਾਸ ਵਿਚ-ਸਾਰੇ ਹੀ ਸਰੀਰਾਂ ਵਿਚ (ਪਰਮਾਤਮਾ) ਵਿਆਪਕ ਹੈ।
پاتالاآکاسپوُرنُہبھگھٹا॥
پاتال۔ زیر زمین۔ آکاس۔ آسمان۔ پورن۔ ہبھ گھڑا۔ سارے دلوں میں۔ پیکھ ۔ دیکھ کر ۔ جیؤ۔ جیستا ہوں۔ زندہ ہوں۔ کت سوت پروتیا ۔ ایک نظام میں بندھے ہوئے ۔
زیر مینوں آسمانوں اور سب کے دلوں میں بستا ہے ۔ اے نان۔ ان سب کو ایک نظام میں بندھا ہوا۔ دیکھر روحانی زندگی ملتی ہے ۔
ਨਾਨਕ ਪੇਖਿ ਜੀਓ ਇਕਤੁ ਸੂਤਿ ਪਰੋਤੀਆ ॥੩॥
naanak paykh jee-o ikat soot parotee-aa. ||3||
Nanak sees that they are all strung on the same thread. ||3||
O’ Nanak, I feel rejuvenated, seeing how God is running the entire creation under His one universallaw. ||3||
ਹੇ ਨਾਨਕ! ਜਿਸ ਪ੍ਰਭੂ ਨੇ (ਸਾਰੀ ਹੀ ਰਚਨਾ ਨੂੰ) ਇਕੋ ਧਾਗੇ ਵਿਚ (ਭਾਵ, ਹੁਕਮ ਵਿਚ, ਮਰਯਾਦਾ ਵਿਚ) ਪ੍ਰੋ ਰੱਖਿਆ ਹੈ ਉਸ ਨੂੰ ਵੇਖ ਵੇਖ ਕੇ ਮੈਨੂੰ ਆਤਮਕ ਜੀਵਨ ਮਿਲਦਾ ਹੈ ॥੩॥
نانکپیکھِجیِئواِکتُسوُتِپروتیِیا॥੩॥
اے ‘ نانک ، میں محسوس کرتا ہوں ، یہ دیکھ کر کہ کیسے خُدا پوری مخلوق کو اُس کے ایک آفاقی شریعت کے تحت چلا رہا ہے ۔
ਪਉੜੀ ॥
pa-orhee.
Pauree:
پئُڑیِ॥
ਹਰਿ ਜੀ ਮਾਤਾ ਹਰਿ ਜੀ ਪਿਤਾ ਹਰਿ ਜੀਉ ਪ੍ਰਤਿਪਾਲਕ ॥
har jee maataa har jee pitaa har jee-o partipaalak.
The Dear Lord is my mother, the Dear Lord is my father; the Dear Lord cherishes and nurtures me.
God is my father, mother, and sustainer.
ਪਰਮਾਤਮਾ ਮੇਰਾ ਮਾਤਾ ਪਿਤਾ ਹੈ (ਮਾਪਿਆਂ ਵਾਂਗ ਮੈਨੂੰ) ਪਾਲਣ ਵਾਲਾ ਹੈ।
ہرِجیِماتاہرِجیِپِتاہرِجیِءُپ٘رتِپالک॥
پرتپالک۔ پرورش کرنے والا۔ سار ۔ سنبھال۔
خدا میرا ماں باپ اور پرورش کرنیوالا ہے ۔
ਹਰਿ ਜੀ ਮੇਰੀ ਸਾਰ ਕਰੇ ਹਮ ਹਰਿ ਕੇ ਬਾਲਕ ॥
har jee mayree saar karay ham har kay baalak.
The Dear Lord takes care of me; I am the child of the Lord.
God takes care of me and I am like His child.
ਪ੍ਰਭੂ ਮੇਰੀ ਸੰਭਾਲ ਕਰਦਾ ਹੈ, ਅਸੀਂ ਪ੍ਰਭੂ ਦੇ ਬੱਚੇ ਹਾਂ।
ہرِجیِمیریِسارکرےہمہرِکےبالک॥
پائک ۔ پانے والا۔ خبر گیری۔ الک۔ بچے ۔
خدا ہی میری خبر گیری کرنے والا اور سنبھال کرنیوالا ہے ہم اسکے بچے ہیں۔
ਸਹਜੇ ਸਹਜਿ ਖਿਲਾਇਦਾ ਨਹੀ ਕਰਦਾ ਆਲਕ ॥
sehjay sahj khilaa-idaa nahee kardaa aalak.
Slowly and steadily, He feeds me; He never fails.
Slowly and steadily, He feeds me and never shows any laziness.
Slowly and steadily, He feeds me (with wisdom) and never shows any delay.
ਮੈਨੂੰ ਮੇਰਾ ਹਰੀ ਅਡੋਲ ਅਵਸਥਾ ਵਿਚ ਟਿਕਾ ਕੇ ਜੀਵਨ-ਖੇਡ ਖਿਡਾ ਰਿਹਾ ਹੈ, (ਇਸ ਗੱਲੋਂ ਰਤਾ ਭੀ) ਆਲਸ ਨਹੀਂ ਕਰਦਾ।
سہجےسہجِکھِلائِدانہیِکرداآلک॥
آہستہ آہستہ اور مستقل طور پر ، وہ مجھے (حکمت سے) کھلاتا ہے اور کبھی بھی تاخیر نہیں کرتا ہے۔
ਅਉਗਣੁ ਕੋ ਨ ਚਿਤਾਰਦਾ ਗਲ ਸੇਤੀ ਲਾਇਕ ॥
a-ugan ko na chitaardaa gal saytee laa-ik.
He does not remind me of my faults; He hugs me close in His embrace.
He never reminds me of my faults and always embraces me to His bosom.
He never reminds me of my faults and always embraces me to His bosom with His Divine Word.
ਮੇਰੇ ਕਿਸੇ ਔਗੁਣ ਨੂੰ ਚੇਤੇ ਨਹੀਂ ਰੱਖਦਾ, (ਸਦਾ) ਆਪਣੇ ਗਲ ਨਾਲ (ਮੈਨੂੰ) ਲਾਈ ਰੱਖਦਾ ਹੈ।
ائُگنھُکونچِتارداگلسیتیِلائِک
لائق ۔ با توفیق ۔
انہوں نے کہا کہ میری کمزوریوں کی مجھے یاد دلاتا ہے اور ہمیشہ اپنے الہی کلام کے ساتھ اس کے سینہ میں استوار.
ਮੁਹਿ ਮੰਗਾਂ ਸੋਈ ਦੇਵਦਾ ਹਰਿ ਪਿਤਾ ਸੁਖਦਾਇਕ ॥
muhi mangaaN so-ee dayvdaa har pitaa sukh-daa-ik.
Whatever I ask for, He give me; the Lord is my peace-giving father.
Whatever I ask from my mouth (soul), the bliss-giving Father gives me that.
ਜੋ ਕੁਝ ਮੈਂ ਮੂੰਹੋਂ ਮੰਗਦਾ ਹਾਂ, ਮੇਰਾ ਸੁਖ-ਦਾਈ ਪਿਤਾ-ਪ੍ਰਭੂ ਉਹੀ ਉਹੀ ਦੇ ਦੇਂਦਾ ਹੈ।
مُہِمنّگاںسوئیِدیۄداہرِپِتاسُکھدائِک॥
منہ منگاں ۔ حسب منشا ۔ سکھنایک۔ سکھ دینے والا۔
میں اپنے منہ (روح) سے جو بھی مانگتا ہوں ، نعمت بخش باپ مجھے دیتا ہے۔