Urdu-Raw-Page-1102

ਗਿਆਨੁ ਰਾਸਿ ਨਾਮੁ ਧਨੁ ਸਉਪਿਓਨੁ ਇਸੁ ਸਉਦੇ ਲਾਇਕ ॥
gi-aan raas naam Dhan sa-opi-on is sa-uday laa-ik.
He has blessed me with the capital, the wealth of spiritual wisdom; He has made me worthy of this merchandise.
He has blessed me with the commodity of divine knowledge and the wealth of Naam, and made me worthy of this merchandise.
ਉਸ ਪ੍ਰਭੂ ਨੇ ਮੈਨੂੰ ਆਪਣੇ ਨਾਲ ਜਾਣ-ਪਛਾਣ ਦੀ ਪੂੰਜੀ ਆਪਣਾ ਨਾਮ-ਧਨ ਸੌਂਪ ਦਿੱਤਾ ਹੈ, ਤੇ ਮੈਨੂੰ ਇਹ ਸੌਦਾ ਵਿਹਾਝਣ ਦੇ ਲਾਇਕ ਬਣਾ ਦਿੱਤਾ ਹੈ।
گِیانُراسِنامُدھنُسئُپِئونُاِسُسئُدےلائِک॥
گیان۔ علم۔ راس۔ سرمایہ۔ نام دھن۔ نام کی دولت۔ ۔ سؤپیون۔ بخشیا۔ سودے لائق۔ برتنے کے لائق۔
اُس نے مجھے الہٰی علم اور نام کی دولت کے ساتھ مجھے برکت دی ہے ، اور مجھے اِس تجارت کے لائق بنایا ۔

ਸਾਝੀ ਗੁਰ ਨਾਲਿ ਬਹਾਲਿਆ ਸਰਬ ਸੁਖ ਪਾਇਕ ॥
saajhee gur naal bahaali-aa sarab sukh paa-ik.
He has made me a partner with the Guru; I have obtained all peace and comforts.
He has made me a partner with the Guru (in spreading God’s Name, and all comforts are under my control, as if these are) my servants.
He has made me a partner with the Guru in spreading Naam and all comforts and senses are under my control.
ਪ੍ਰਭੂ ਨੇ ਮੈਨੂੰ ਸਤਿਗੁਰੂ ਦੇ ਨਾਲ ਭਾਈਵਾਲ ਬਣਾ ਦਿੱਤਾ ਹੈ, (ਹੁਣ) ਸਾਰੇ ਸੁਖ ਮੇਰੇ ਦਾਸ ਬਣ ਗਏ ਹਨ।
ساجھیِگُرنالِبہالِیاسربسُکھپائِک॥
ساجھی۔ اشتراک ۔ ساجھ ۔ حصے داری۔ پائک ۔ پانے والا۔ لائق ۔ با توفیق ۔
انہوں نے کہا کہ نام کو پھیلانے میں گرو کے ساتھ مجھے ایک پارٹنر بنا دیا ہے اور تمام آرام اور حواس میرے کنٹرول کے تحت ہیں.

ਮੈ ਨਾਲਹੁ ਕਦੇ ਨ ਵਿਛੁੜੈ ਹਰਿ ਪਿਤਾ ਸਭਨਾ ਗਲਾ ਲਾਇਕ ॥੨੧॥
mai naalahu kaday na vichhurhai har pitaa sabhnaa galaa laa-ik. ||21||
He is with me, and shall never separate from me; the Lord, my father, is potent to do everything. ||21||
God, my Father, who is capable of doing everything, never gets separated from me. ||21||
ਮੇਰਾ ਪਿਤਾ-ਪ੍ਰਭੂ ਕਦੇ ਭੀ ਮੇਰੇ ਨਾਲੋਂ ਵਿਛੁੜਦਾ ਨਹੀਂ, ਸਾਰੀਆਂ ਗੱਲਾਂ ਕਰਨ ਦੇ ਸਮਰੱਥ ਹੈ ॥੨੧॥
مےَنالہُکدےنۄِچھُڑےَہرِپِتاسبھناگلالائِک॥੨੧॥
اے خدا ، میرے باپ ، جو سب کچھ کرنے کی صلاحیت رکھتا ہے ، مجھے کبھی الگ نہیں کیا جاتا ۔

ਸਲੋਕ ਡਖਣੇ ਮਃ ੫ ॥
salok dakh-nay mehlaa 5.
Shalok, Dakhanay, Fifth Guru:
سلوکڈکھنھےمਃ੫॥

ਨਾਨਕ ਕਚੜਿਆ ਸਿਉ ਤੋੜਿ ਢੂਢਿ ਸਜਣ ਸੰਤ ਪਕਿਆ ॥
naanak kachrhi-aa si-o torh dhoodh sajan sant paki-aa.
O Nanak, break away from the false, and seek out the Saints, your true friends.
O’ Nanak, break relations with the false transitory worldly friends and search out those saints, who would be your everlasting friends.
ਹੇ ਨਾਨਕ! (ਮਾਇਆ ਦੇ ਆਸਰੇ ਪ੍ਰੀਤ ਪਾਣ ਵਾਲਿਆਂ ਦੀ ਪ੍ਰੀਤ ਦੀ ਗੰਢ ਪੱਕੀ ਨਹੀਂ ਹੁੰਦੀ, ਸੋ) ਉਹਨਾਂ ਨਾਲੋਂ ਪ੍ਰੀਤ ਤੋੜ ਲੈ ਜਿਨ੍ਹਾਂ ਦੀ ਪ੍ਰੀਤ ਕੱਚੀ ਹੈ (ਉਹਨਾਂ ਨੂੰ ਸਦਾ ਨਿਭਣ ਵਾਲਾ ਸਾਥੀ ਨਾਹ ਸਮਝ)। ਗੁਰਮੁਖਾਂ ਦੀ, ਸੰਤ ਜਨਾਂ ਦੀ ਭਾਲ ਕਰ, ਉਹਨਾਂ ਦੀ ਪ੍ਰੀਤ ਪੱਕੀ ਹੁੰਦੀ ਹੈ (ਕਿਉਂਕਿ ਉਹਨਾਂ) ਨੂੰ ਕੋਈ ਸੁਆਰਥ ਨਹੀਂ ਹੁੰਦਾ।
نانککچڑِیاسِءُتوڑِڈھوُڈھِسجنھسنّتپکِیا॥
‘ نانک ، جھوٹے عارضی دنیاوی دوستوں کے ساتھ تعلقات توڑ اور ان مقدسین کو تلاش کریں ، جو تیرے ابدی دوست ہوں گے ۔

ਓਇ ਜੀਵੰਦੇ ਵਿਛੁੜਹਿ ਓਇ ਮੁਇਆ ਨ ਜਾਹੀ ਛੋੜਿ ॥੧॥
o-ay jeevanday vichhurheh o-ay mu-i-aa na jaahee chhorh. ||1||
The false friends shall leave you, even while you are still alive; but the Saints shall not abandon you, even when you are dead. ||1||
(Ordinary worldly friends) would desert you even in life, but those (friends, who are true saints) wouldn’t abandon you even after death. ||1||
ਸੁਆਰਥੀ ਤਾਂ ਜੀਊਂਦਿਆਂ ਹੀ (ਦਿਲੋਂ) ਵਿੱਛੁੜੇ ਰਹਿੰਦੇ ਹਨ, ਪਰ ਗੁਰਮੁਖ ਸਤਸੰਗੀ ਮਰਨ ਤੇ ਭੀ ਸਾਥ ਨਹੀਂ ਛੱਡਦੇ (ਪ੍ਰਭੂ-ਪਿਆਰ ਦੀ ਦਾਤ ਲਈ ਅਰਦਾਸ ਕਰਦੇ ਹਨ) ॥੧॥
اوءِجیِۄنّدےۄِچھُڑہِاوءِمُئِیانجاہیِچھوڑِ॥੧॥
(عام دنیاوی دوست) آپ کو بھی زندگی میں ریگستان گا ، لیکن وہ دوست ، جو سچے مقدسین ہیں) آپ کو موت کے بعد بھی نہیں چھوڑ دیں گے.

ਮਃ ੫ ॥
mehlaa 5.
Fifth Guru:
مਃ੫॥

ਨਾਨਕ ਬਿਜੁਲੀਆ ਚਮਕੰਨਿ ਘੁਰਨ੍ਹ੍ਹਿ ਘਟਾ ਅਤਿ ਕਾਲੀਆ ॥
naanak bijulee-aa chamkann ghurniH ghataa at kaalee-aa.
O’ Nanak, the lightning flashes, and thunder echoes in the dark black clouds.
O’ Nanak, lightening may flash, the extremely dark clouds may thunder,
ਹੇ ਨਾਨਕ! (ਸਾਵਣ ਦੀ ਰੁੱਤੇ ਜਦੋਂ) ਬੱਦਲਾਂ ਦੀਆਂ ਗੂੜ੍ਹੀਆਂ ਕਾਲੀਆਂ ਘਟਾਵਾਂ ਗੱਜਦੀਆਂ ਹਨ, (ਉਹਨਾਂ ਵਿਚ) ਬਿਜਲੀਆਂ ਚਮਕਦੀਆਂ ਹਨ,
نانکبِجُلیِیاچمکنّنِگھُرن٘ہ٘ہِگھٹااتِکالیِیا॥
نانک ، بجلی کی چمک ، انتہائی سیاہ بادلوں تھنڈر ہو سکتا ہے ،

ਬਰਸਨਿ ਮੇਘ ਅਪਾਰ ਨਾਨਕ ਸੰਗਮਿ ਪਿਰੀ ਸੁਹੰਦੀਆ ॥੨॥
barsan maygh apaar naanak sangam piree suhandee-aa. ||2||
The downpour from the clouds is heavy; O Nanak, the soul-brides are exalted and embellished with their Beloved. ||2||
and rain may pour down relentlessly, but O’ Nanak to (a young bride who is) united with her groom, all these things look pleasing. (Similarly to a human bride soul who is attached to God, even the most adverse circumstances seem pleasing). ||2||
The downpour from the clouds is heavy; O’ Nanak, the soul-brides that are exalted and embellished with Naam of their Beloved; even the most adverse circumstances seem blissful. ||2||
ਤੇ ਬੱਦਲ ਮੁਹਲੇ-ਧਾਰ ਵਰ੍ਹਦੇ ਹਨ (ਤਦੋਂ ਕੈਸਾ ਸੁਹਾਵਣਾ ਸਮਾ ਹੁੰਦਾ ਹੈ); ਪਰ ਇਹ ਕਾਲੀਆਂ ਘਟਾਵਾਂ (ਇਸਤ੍ਰੀ ਨੂੰ) ਪਤੀ ਦੇ ਮਿਲਾਪ ਵਿਚ ਹੀ ਸੋਹਣੀਆਂ ਲੱਗਦੀਆਂ ਹਨ ॥੨॥
برسنِمیگھاپارنانکسنّگمِپِریِسُہنّدیِیا॥੨
بادلوں سے بارش بھاری ہے. نانک ، روح دلہنوں ان کے محبوب کے ساتھ بلند اور تو ہیں.

ਮਃ ੫ ॥
mehlaa 5.
Fifth Guru:
مਃ੫॥

ਜਲ ਥਲ ਨੀਰਿ ਭਰੇ ਸੀਤਲ ਪਵਣ ਝੁਲਾਰਦੇ ॥
jal thal neer bharay seetal pavan jhulaarday.
The ponds and the lands are overflowing with water, and the cold wind is blowing.
Even when the ditches and the dunes are full of water, cool air is blowing,
ਹੇ ਨਾਨਕ! (ਜੇਠ ਹਾੜ ਦੀਆਂ ਲੋਆਂ ਪਿਛੋਂ ਵਰਖਾ ਰੁੱਤੇ) ਟੋਏ-ਟਿੱਬੇ (ਮੀਂਹ ਦੇ) ਪਾਣੀ ਨਾਲ ਭਰੇ ਹੋਏ ਹੋਣ, ਠੰਢੀਆਂ ਹਵਾਵਾਂ ਵਗਦੀਆਂ ਹੋਣ,
جلتھلنیِرِبھرےسیِتلپۄنھجھُلاردے॥
جل تھل۔ دریا و میدان۔ نیر ۔پانی۔ سیتل۔ ٹھنڈی۔ پون۔ ہوا۔ جھلا ردے ۔ چلتی ہو۔
دریا اور کھیت پانی سے ہوں بھرے ۔ ٹھنڈی ہوائیں ہوں چل رہی ۔

ਸੇਜੜੀਆ ਸੋਇੰਨ ਹੀਰੇ ਲਾਲ ਜੜੰਦੀਆ ॥
sayjrhee-aa so-inn heeray laal jarhandee-aa.
Her bed is adorned with gold, diamonds and rubies;
there is a golden couch studded with diamonds and rubies,
her Heart is adorned with gold, diamonds and rubies of Naam,
ਸੋਨੇ ਦਾ ਪਲੰਘ ਹੋਵੇ ਜਿਸ ਵਿਚ ਹੀਰੇ ਲਾਲ ਜੜੇ ਹੋਏ ਹੋਣ,
سیجڑیِیاسوئِنّنہیِرےلالجڑنّدیِیا॥
سیجڑیا سوئن۔ سونے کاپلنگ ہوا۔ ہیرے لعل جڑندیا۔ ہیرے لعل جڑے ہوئے ہوں۔
سونے کے پلنگ ہوں لعلوں ہیروں سے جڑے ہوئے ۔

ਸੁਭਰ ਕਪੜ ਭੋਗ ਨਾਨਕ ਪਿਰੀ ਵਿਹੂਣੀ ਤਤੀਆ ॥੩॥
subhar kaparh bhog naanak piree vihoonee tatee-aa. ||3||
she is blessed with beautiful gowns and delicacies, O Nanak, but without her Beloved, she burns in agony. ||3||
and one has beautiful bridal dresses to wear, still O’ Nanak, without (the company) of her groom all such things seem painful (to the bride. Similar is the plight of a human bride soul without God). ||3||
Blessed with beautiful bridal gowns and delicacies (soul), O’ Nanak, without liberation, heart burns in agony of separation. ||3||
ਸਗਨਾਂ ਦੇ ਸਾਲੂ ਪਹਿਨਣ ਨੂੰ ਹੋਣ, (ਪਰ ਜੇ ਇਸਤ੍ਰੀ ਨੂੰ ਆਪਣੇ) ਪਤੀ ਤੋਂ ਵਿਛੋੜਾ ਹੈ ਤਾਂ (ਇਹ ਸਾਰੇ ਸੁਹਾਵਣੇ ਪਦਾਰਥ ਹਿਰਦੇ ਨੂੰ ਪੁਚਾਣ ਦੇ ਥਾਂ) ਸੜਨ ਪੈਦਾ ਕਰਦੇ ਹਨ ॥੩॥
سُبھرکپڑبھوگنانکپِریِۄِہوُنھیِتتیِیا॥੩॥
سبھر ۔ بوقت شادی پہننے والا کپڑا۔ پری دہونی۔ خادن کے بغیر تتیا۔ جلن پیدا کرتی ہیں۔
شگونی کپڑے ہوں پہننے کے لئے اے نانک خاوند کے بغیر سارے جلن پیداکرے

ਪਉੜੀ ॥
pa-orhee.
Pauree:
پئُڑیِ॥

ਕਾਰਣੁ ਕਰਤੈ ਜੋ ਕੀਆ ਸੋਈ ਹੈ ਕਰਣਾ ॥
kaaran kartai jo kee-aa so-ee hai karnaa.
He does the deeds which the Creator causes him to do.
Whatever circumstance the Creator has created, He is going to do that very thing.
ਹੇ ਪ੍ਰਾਣੀ! ਜੋ ਸਬੱਬ ਕਰਤਾਰ ਨੇ ਬਣਾਇਆ ਹੈ ਉਹੀ ਬਣਨਾ ਹੈ।
کارنھکرتےَجوکیِیاسوئیِہےَکرنھا॥
کارن۔ سبب۔
اے انسان جیسا سبب خدا نے پیدا کیا ہے وہی ہونا ہے

ਜੇ ਸਉ ਧਾਵਹਿ ਪ੍ਰਾਣੀਆ ਪਾਵਹਿ ਧੁਰਿ ਲਹਣਾ ॥
jay sa-o Dhaaveh paraanee-aa paavahi Dhur lahnaa.
Even if you run in hundreds of directions, O’ mortal, you shall still receive what you are predestined to receive.
O’ mortal, even if you run in one hundred directions (and make innumerable efforts), you would (still) obtain only that which you have been ordained to receive.
ਜੇ ਤੂੰ ਸੈਂਕੜੇ ਵਾਰੀ ਦੌੜਦਾ ਫਿਰੇਂ, ਜੋ ਧੁਰੋਂ (ਤੇਰੇ ਕੀਤੇ ਕਰਮਾਂ ਅਨੁਸਾਰ) ਲਹਣਾ (ਲਿਖਿਆ) ਹੈ ਉਹੀ ਪ੍ਰਾਪਤ ਕਰੇਂਗਾ।
جےسءُدھاۄہِپ٘رانھیِیاپاۄہِدھُرِلہنھا॥
دھاویہہ۔ دوڑ دہوپ کرے ۔ کوشش کرے ۔ پرانیا۔ اے انسان۔ پاویہہ دھرلینا۔ ملتا وہی جو خدا کی طرف سے اسکے اعمالنامے میں تحریر ہے ۔
انسان خواہ کتنی دوڑ دہوپ کرے وہی حاصل ہوگا جو بارگاہ خدا میں اعمالنامے میں تحریر ہے کیے ہوئے اعمالوں کے مطابق حاصل ہوگا۔

ਬਿਨੁ ਕਰਮਾ ਕਿਛੂ ਨ ਲਭਈ ਜੇ ਫਿਰਹਿ ਸਭ ਧਰਣਾ ॥
bin karmaa kichhoo na labh-ee jay fireh sabh Dharnaa.
Without good karma, you shall obtain nothing, even if you wander across the whole world.
Even if you keep roaming around the entire earth, without destiny, you wouldn’t obtain anything.
ਸਾਰੀ ਧਰਤੀ ਉਤੇ ਭੀ ਜੇ ਭਟਕਦਾ ਫਿਰੇਂ, ਤਾਂ ਭੀ ਪ੍ਰਭੂ ਦੀ ਮੇਹਰ ਤੋਂ ਬਿਨਾ ਕੁਝ ਨਹੀਂ ਮਿਲੇਗਾ (ਇਸ ਵਾਸਤੇ ਉਸ ਦੀ ਮੇਹਰ ਦਾ ਪਾਤਰ ਬਣ)।
بِنُکرماکِچھوُنلبھئیِجےپھِرہِسبھدھرنھا॥
گرما۔قسمت۔ تقدیر ۔ مقدر۔ بخشش۔ دھرنا۔ساری زمین پر۔
خوآہ ساری زمین پر دوڑتا بھاگتا پھرے تاہم بھی الہٰی کرم وعنایت کچھ حاصل نہ ہوگا۔

ਗੁਰ ਮਿਲਿ ਭਉ ਗੋਵਿੰਦ ਕਾ ਭੈ ਡਰੁ ਦੂਰਿ ਕਰਣਾ ॥
gur mil bha-o govind kaa bhai dar door karnaa.
Meeting with the Guru, you shall know the Fear of God, and other fears shall be taken away.
Meeting with the Guru, one should develop fear-love of God in mind and shed the fear of the world.
ਜਿਸ ਮਨੁੱਖ ਨੇ ਗੁਰੂ ਨੂੰ ਮਿਲ ਕੇ ਪਰਮਾਤਮਾ ਦਾ ਡਰ (ਹਿਰਦੇ ਵਿਚ ਵਸਾਇਆ ਹੈ), ਪ੍ਰਭੂ ਨੇ ਉਸ ਦਾ ਦੁਨੀਆਵੀ ਡਰਾਂ ਦਾ ਸਹਿਮ ਦੂਰ ਕਰ ਦਿੱਤਾ ਹੈ।
گُرمِلِبھءُگوۄِنّدکابھےَڈرُدوُرِکرنھا॥
گرمل۔ مرشد کے ملاپ سے ۔ بھؤ گودند کا۔ الہٰی خوف ۔
جسے مرشد کے ملاپ خوف خدا دل میں بس لیا

ਭੈ ਤੇ ਬੈਰਾਗੁ ਊਪਜੈ ਹਰਿ ਖੋਜਤ ਫਿਰਣਾ ॥
bhai tay bairaag oopjai har khojat firnaa.
Through the Fear of God, the attitude of detachment wells up, and one sets out in search of the Lord.
Through the fear and love of God, a desire for detachedness from the world arises in mind, and one searches for God.
ਪਰਮਾਤਮਾ ਦੇ ਡਰ ਤੋਂ ਹੀ ਦੁਨੀਆ ਵਲੋਂ ਵੈਰਾਗ ਪੈਦਾ ਹੁੰਦਾ ਹੈ, ਮਨੁੱਖ ਪ੍ਰਭੂ ਦੀ ਖੋਜ ਵਿਚ ਲੱਗ ਜਾਂਦਾ ਹੈ।
بھےَتےبیَراگُاوُپجےَہرِکھوجتپھِرنھا॥
بیراگ ۔ پریم پیار۔
اس نے دنیاوی خوف دور کر لیا روحانی سکون ملیگا

ਖੋਜਤ ਖੋਜਤ ਸਹਜੁ ਉਪਜਿਆ ਫਿਰਿ ਜਨਮਿ ਨ ਮਰਣਾ ॥
khojat khojat sahj upji-aa fir janam na marnaa.
Searching and searching, intuitive wisdom wells up, and then, one is not born to die again.
By searching for Him steadfastly, poise giving gnosis wells up (in one’s mind) and then one doesn’t (suffer the pain of) birth and death again.
Searching and searching, intuitive wisdom wells up, and the soul does not have to die again.
ਪਰਮਾਤਮਾ ਦੀ ਖੋਜ ਕਰਦਿਆਂ ਕਰਦਿਆਂ (ਮਨੁੱਖ ਦੇ ਅੰਦਰ) ਆਤਮਕ ਅਡੋਲਤਾ ਪੈਦਾ ਹੋ ਜਾਂਦੀ ਹੈ, ਅਤੇ ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ।
کھوجتکھوجتسہجُاُپجِیاپھِرِجنمِنمرنھا॥
کھوجت کھوجت ۔ ڈہونڈتے دہونڈتے ۔ سہج ۔روحانی سکون۔ جیائے ۔ پردے ۔
اور تناسخ سے نجات ہوگی ترک پیدا ہوگا اور خدا کی جستجو کریگا اس سے رروحانی سکون ملیگا۔

ਹਿਆਇ ਕਮਾਇ ਧਿਆਇਆ ਪਾਇਆ ਸਾਧ ਸਰਣਾ ॥
hi-aa-ay kamaa-ay Dhi-aa-i-aa paa-i-aa saaDh sarnaa.
Practicing meditation within my heart, I have found the Sanctuary of the Holy.
(But only the one) who has obtained the shelter of the saint (Guru), has meditated (on God’s Name) in one’s heart and earned (the wealth of Name.
Practicing meditation and earning the wealth of Naam in my heart, in the Sanctuary of the Guru.
ਜਿਸ ਨੂੰ ਗੁਰੂ ਦੀ ਸਰਨ ਪ੍ਰਾਪਤ ਹੋ ਗਈ, ਉਸ ਨੇ ਹਿਰਦੇ ਵਿਚ ਨਾਮ ਸਿਮਰਿਆ ਨਾਮ ਦੀ ਕਮਾਈ ਕੀਤੀ।
ہِیاءِکماءِدھِیائِیاپائِیاسادھسرنھا॥
سینے ۔ ذہن۔ دھیائیا۔ دھیان لگائیا۔ سادھ سرنا۔ صحبت و پناہ پاکدامن ۔
دل میں خدا میں دھیان لگانے سے پناہ پاکدامن حاصل ہوگی۔

ਬੋਹਿਥੁ ਨਾਨਕ ਦੇਉ ਗੁਰੁ ਜਿਸੁ ਹਰਿ ਚੜਾਏ ਤਿਸੁ ਭਉਜਲੁ ਤਰਣਾ ॥੨੨॥
bohith naanak day-o gur jis har charhaa-ay tis bha-ojal tarnaa. ||22||
Whoever the Lord places on the boat of Guru Nanak, is carried across the terrifying world-ocean. ||22||
O’ man), Guru Nanak is (like a spiritual) ship, whom God helps to board (obtain his guidance), would cross over the dreadful (worldly) ocean.||22||
O’ Guru, give Nanak the boat to cross over the worldly ocean of vices.||22||
(ਹੇ ਪ੍ਰਾਣੀ!) ਗੁਰੂ ਨਾਨਕ ਦੇਵ (ਆਤਮਕ) ਜਹਾਜ਼ ਹੈ, ਹਰੀ ਨੇ ਜਿਸ ਨੂੰ ਇਸ ਜਹਾਜ਼ ਵਿਚ ਬਿਠਾ ਦਿੱਤਾ, ਉਸ ਨੇ ਸੰਸਾਰ-ਸਮੁੰਦਰ ਨੂੰ ਤਰ ਲਿਆ ॥੨੨॥
بوہِتھُنانکدیءُگُرُجِسُہرِچڑاۓتِسُبھئُجلُترنھا॥੨੨॥
بوہتھ ۔ جہاز بھؤجل۔ خوفناک زندگیکا سمندر
مرشد نانک دیو ایک روحانی جہاز ہے ۔ خدا نے جسکو اس جہاز میں سوار کر دیا ۔ اس نے دنیاوی دولت کامیاب بنالی۔

ਸਲੋਕ ਮਃ ੫ ॥
salok mehlaa 5.
Shalok, Dakhanay Fifth Guru:
سلوکمਃ੫॥

ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ ॥
pahilaa maran kabool jeevan kee chhad aas.
First, accept death, and give up any hope of life.
First shed your self-conceit and worldly desires, in other words) first accept death and abandon any hope for life.
First accept the death of ego and give up the worldly desires.
(ਪਰਮਾਤਮਾ ਵਲੋਂ ਸੁਨੇਹਾ ਹੈ-ਹੇ ਬੰਦੇ!) ਜੇ ਪਹਿਲਾਂ (ਹਉਮੈ ਮਮਤਾ ਦਾ) ਤਿਆਗ ਪਰਵਾਨ ਕਰੇਂ, ਤੇ (ਸੁਆਰਥ-ਭਰੀ) ਜ਼ਿੰਦਗੀ ਦੀ ਤਾਂਘ ਛੱਡ ਦੇਵੇਂ,
پہِلامرنھُکبوُلِجیِۄنھکیِچھڈِآس॥
قبول۔ منظور۔ آس۔ اُمید۔
سب سے پہلے خودی اور تکبر مٹا اور دنیاوی زندگی کی امیدیں ختم کر

ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ ॥੧॥
hohu sabhnaa kee raynukaa ta-o aa-o hamaarai paas. ||1||
Become the dust of the feet of all, and then, you may come to me. ||1||
(Then become so humble, as if you have) become the dust of the feet of all, only then come to me, (with the hope that I would reveal myself to you and let you see my sight). ||1||
Become the dust of the feet of all (humbly accept the divine message of Guru), and then you may come to me (to be liberated). ||1||
ਜੇ ਸਭਨਾਂ ਦੇ ਚਰਨਾਂ ਦੀ ਧੂੜ ਹੋ ਜਾਏਂ, ਤਦੋਂ ਹੀ ਤੂੰ ਮੇਰੇ ਨੇੜੇ ਆ ਸਕਦਾ ਹੈਂ ॥੧॥
ہوہُسبھناکیِرینھُکاتءُآءُہمارےَپاسِ॥੧॥
سبھن۔ سبھ کی۔ رہنکا۔ دہول۔
اور اپنے آپ کو سب کے پاؤں کی دہول بنا مراد عاجزی اور انکساری اختیار کر تب میرے پاس آ۔

ਮਃ ੫ ॥
mehlaa 5.
Fifth Guru:
مਃ੫॥

ਮੁਆ ਜੀਵੰਦਾ ਪੇਖੁ ਜੀਵੰਦੇ ਮਰਿ ਜਾਨਿ ॥
mu-aa jeevandaa paykh jeevanday mar jaan.
See, that only one who has died, truly lives; one who is alive, consider him dead.
(O’ man), deem that person alive (who has so erased his or her ego and stilled the worldly desires, as if that person is) dead. (But they who are full of selfconceit and are engrossed in worldly desires, even though) alive, deem them as dead.
Only one whose ego has died, truly lives; those who are alive engrossed in worldly desires consider them dead.
ਅਸਲ ਵਿਚ ਉਸੇ ਬੰਦੇ ਨੂੰ ਜਿਊਂਦਾ ਸਮਝੋ ਜਿਸ ਨੇ ਸੰਸਾਰਕ ਵਾਸਨਾ ਮਿਟਾ ਲਈਆਂ ਹਨ। ਜੇਹੜੇ ਨਿਰੇ ਦੁਨੀਆ ਦੇ ਰੰਗ ਮਾਣਦੇ ਹਨ ਉਹ ਆਤਮਕ ਮੌਤੇ ਮਰ ਜਾਂਦੇ ਹਨ।
مُیاجیِۄنّداپیکھُجیِۄنّدےمرِجانِ॥
موآ۔ جس نے خودی مٹا دی دنیاوی طور پر فوت ہو گیا ۔ جیوند ا پیکھ اسے زندہ سمجھ ۔ جیوندے ۔ زندہ ہیں۔ مرجان۔ مردہ سمجھ ۔ حقیقتاً وہی انسان زندہ ہے جس نے دنیاوی خواہشات کے مٹادیں اور جو دنیاوی لطففوں اور لذتوں میں محو انہیں زندہ ہونے کے باوجود روحانی و اخلاقی طور پر مردہ ہیں۔

ਜਿਨ੍ਹ੍ਹਾ ਮੁਹਬਤਿ ਇਕ ਸਿਉ ਤੇ ਮਾਣਸ ਪਰਧਾਨ ॥੨॥
jinHaa muhabat ik si-o tay maanas parDhaan. ||2||
Those who are in love with the One Lord, are the supreme people. ||2||
(In God’s court), only those humans are regarded as supreme, who have love only for the one (God).||2||
Those who are in love with the One God, are spiritually supreme. ||2||
ਉਹੀ ਮਨੁੱਖ ਸ਼ਿਰੋਮਣੀ (ਕਹੇ ਜਾਂਦੇ ਹਨ), ਜਿਨ੍ਹਾਂ ਦਾ ਪਿਆਰ ਇੱਕ ਪਰਮਾਤਮਾ ਨਾਲ ਹੈ ॥੨॥
جِن٘ہ٘ہامُہبتِاِکسِءُتےمانھسپردھان॥੨॥
ماتس پردھان۔ مقبول عام۔
جنکا پیار وحدت اور خدا سے ہے وہ مقبول عام ہیں۔

ਮਃ ੫ ॥
mehlaa 5.
Fifth Mehl:
مਃ੫॥

ਜਿਸੁ ਮਨਿ ਵਸੈ ਪਾਰਬ੍ਰਹਮੁ ਨਿਕਟਿ ਨ ਆਵੈ ਪੀਰ ॥
jis man vasai paarbarahm nikat na aavai peer.
Inner pain does not even approach that person, within whose mind God abides.
(O’ my friends), in whose mind resides God, pain doesn’t come near (them).
ਜਿਸ ਮਨੁੱਖ ਦੇ ਮਨ ਵਿਚ (ਸਦਾ) ਪਰਮਾਤਮਾ (ਦਾ ਨਾਮ) ਵੱਸਦਾ ਹੈ, ਕੋਈ ਦੁੱਖ-ਕਲੇਸ਼ ਉਸ ਦੇ ਨੇੜੇ ਢੁਕਦਾ,
جِسُمنِۄسےَپارب٘رہمُنِکٹِنآۄےَپیِر॥
پار برہم۔ کامیاب بنانیوالا خدا۔ نکٹ۔ نزدیک۔ پیر۔ عذاب۔
جسکے دل میں خدا بس جاتا ہے عذاب اسے ایذا پہنچا نہیں سکتی۔

ਭੁਖ ਤਿਖ ਤਿਸੁ ਨ ਵਿਆਪਈ ਜਮੁ ਨਹੀ ਆਵੈ ਨੀਰ ॥੩॥
bhukh tikh tis na vi-aapa-ee jam nahee aavai neer. ||3||
Hunger and thirst do not affect him, and the Messenger of Death does not approach him. ||3||
No hunger or thirst (for worldly things) afflicts that person, (he or she becomes so fear free, as if even) the demon of death doesn’t dare come near that person. |||3||
Hunger and thirst for worldly things do not affect them and they are freed from fear of death. ||3|
ਮਾਇਆ ਦੀ ਭੁੱਖ-ਤ੍ਰੇਹ ਉਸ ਉਤੇ ਆਪਣਾ ਦਬਾਉ ਨਹੀਂ ਪਾ ਸਕਦੀ, ਮੌਤ ਦਾ ਡਰ (ਭੀ) ਉਸ ਦੇ ਨੇੜੇ ਨਹੀਂ ਆਉਂਦਾ ॥੩॥
بھُکھتِکھتِسُنۄِیاپئیِجمُنہیِآۄےَنیِر॥੩॥
دیاپئی ۔ متاثر نہیں کرتی۔ جم۔ فرشتہ موت۔ نیر ۔نزدیک۔
بھوک اور پیاس کا اثر اس پر نہیں پڑتا ہے ، اور موت کا رسول اس کے پاس نہیں آتا ہے۔

ਪਉੜੀ ॥
pa-orhee.
Pauree:
پئُڑیِ॥

ਕੀਮਤਿ ਕਹਣੁ ਨ ਜਾਈਐ ਸਚੁ ਸਾਹ ਅਡੋਲੈ ॥
keemat kahan na jaa-ee-ai sach saah adolai.
Your worth cannot be estimated, O True, Unmoving Lord God
O’ my eternal and unwavering King, Your worth cannot be stated.
ਹੇ ਸਦਾ-ਥਿਰ ਤੇ ਕਦੇ ਨ ਡੋਲਣ ਵਾਲੇ ਸ਼ਾਹ! ਤੇਰਾ ਮੁੱਲ ਨਹੀਂ ਦੱਸਿਆ ਜਾ ਸਕਦਾ।
کیِمتِکہنھُنجائیِئےَسچُساہاڈولےَ॥
سچ ساہ۔ سچے شاہوکار۔ اڈوے ۔ مستقل مزاج۔ نہ ڈولنے والے ۔
اے مستقل مزاج شاہ (خدا) تیری قدروقیمت بیان سے باہر ہے

ਸਿਧ ਸਾਧਿਕ ਗਿਆਨੀ ਧਿਆਨੀਆ ਕਉਣੁ ਤੁਧੁਨੋ ਤੋਲੈ ॥
siDh saaDhik gi-aanee Dhi-aanee-aa ka-un tuDhuno tolai.
The Siddhas, seekers, spiritual teachers and meditators – who among them can measure You?
Even among all the sages, adepts, scholars, and the contemplators, who can evaluate You?
ਜੋਗ-ਸਾਧਨਾਂ ਵਿਚ ਪੁਗੇ ਹੋਏ ਜੋਗੀ, ਸਾਧਨਾਂ ਕਰਨ ਵਾਲੇ, ਗਿਆਨ-ਚਰਚਾ ਕਰਨ ਵਾਲੇ ਤੇ ਸਮਾਧੀਆਂ ਲਾਣ ਵਾਲੇ-ਇਹਨਾਂ ਵਿਚੋਂ ਕੇਹੜਾ ਹੈ ਜੋ ਤੇਰਾ ਮੁੱਲ ਪਾ ਸਕੇ?
سِدھسادھِکگِیانیِدھِیانیِیاکئُنھُتُدھُنوتولےَ॥
غیر متزلزل۔ سدھ ۔ جسنے زندگی گذارنے کا راستہ پالیا۔ سادھک۔ جو زندگی منزل پانے کے لئے جدو جہد کر رہے ہیں ۔ گیانی۔ عالم۔ دھیانی ۔ دھیان رکھنے یا لگانے والے ۔
سدھ صادق عالم فاضل اور دیان لگانیوالے انمیں سے کون ہے جو تیری قدروقیمت اور اہمیت کا اندازہکر سکے ۔

ਭੰਨਣ ਘੜਣ ਸਮਰਥੁ ਹੈ ਓਪਤਿ ਸਭ ਪਰਲੈ ॥
bhannan gharhan samrath hai opat sabh parlai.
You are all-powerful, to form and break; You create and destroy all.
You are capable of breaking, making, creating and destroying all.
ਪ੍ਰਭੂ (ਸ੍ਰਿਸ਼ਟੀ ਨੂੰ) ਪੈਦਾ ਕਰਨ ਤੇ ਨਾਸ ਕਰਨ ਦੇ ਸਮਰੱਥ ਹੈ, (ਸ੍ਰਿਸ਼ਟੀ ਦੀ) ਉਤਪੱਤੀ ਭੀ ਉਹੀ ਕਰਦਾ ਹੈ ਤੇ ਨਾਸ ਭੀ ਉਹੀ।
بھنّننھگھڑنھسمرتھُہےَاوپتِسبھپرلےَ॥
توے ۔ قدرقیمت کا اندازہ کرے ۔ بھنن گھڑن۔ مٹانے اور سنوارنے ۔
خدا کو پیدا کرنے اور ختم کرنی کی توفیق ہے وہ پیدا بیھ کرتا ہے

ਕਰਣ ਕਾਰਣ ਸਮਰਥੁ ਹੈ ਘਟਿ ਘਟਿ ਸਭ ਬੋਲੈ ॥
karan kaaran samrath hai ghat ghat sabh bolai.
You are all-powerful to act, and inspire all to act; You speak through each and every heart.
You are capable of doing or getting done anything (including the power to create or destroy the universe, and it is You who) speaks in each and every heart.
ਜਗਤ ਪੈਦਾ ਕਰਨ ਦੀ ਤਾਕਤ ਰੱਖਦਾ ਹੈ ਹਰੇਕ ਜੀਵ ਦੇ ਅੰਦਰ ਉਹੀ ਬੋਲਦਾ ਹੈ।
کرنھکارنھسمرتھُہےَگھٹِگھٹِسبھبولےَ॥
سمرتھ ۔ توفیق ۔ گھٹگھٹ ۔ ہر دل مین۔
اور فناہ بھی اور ہر دل اسی دی دھڑکن سے دھڑکتا ہے ۔

ਰਿਜਕੁ ਸਮਾਹੇ ਸਭਸੈ ਕਿਆ ਮਾਣਸੁ ਡੋਲੈ ॥
rijak samaahay sabhsai ki-aa maanas dolai.
You give sustenance to all; why should we worry?
You provide sustenance to all, then why should the mortal waver (or worry about it)?
ਹਰੇਕ ਜੀਵ ਨੂੰ ਰਿਜ਼ਕ ਅਪੜਾਂਦਾ ਹੈ, ਮਨੁੱਖ ਵਿਅਰਥ ਹੀ ਘਾਬਰਦਾ ਹੈ।
رِجکُسماہےسبھسےَکِیامانھسُڈولےَ॥
رزق ۔ روزی۔ روٹی ۔ سماہے ۔ بھیجتا ہے ۔
سبھ کو روزی پہنچاتا ہے اے انسان کیوں ڈگمگاتا ہے ۔

ਗਹਿਰ ਗਭੀਰੁ ਅਥਾਹੁ ਤੂ ਗੁਣ ਗਿਆਨ ਅਮੋਲੈ ॥
gahir gabheer athaahu too gun gi-aan amolai.
You are deep, profound and unfathomable; Your virtuous spiritual wisdom is priceless.
You are deep, profound, and unfathomable, priceless is Your divine wisdom.
ਹੇ ਪ੍ਰਭੂ! ਤੂੰ ਡੂੰਘਾ ਹੈਂ ਸਿਆਣਾ ਹੈਂ, ਤੇਰੀ ਹਾਥ ਨਹੀਂ ਪੈ ਸਕਦੀ। ਤੇਰੇ ਗੁਣਾਂ ਦਾ ਮੁੱਲ ਨਹੀਂ ਪੈ ਸਕਦਾ, ਤੇਰੇ ਗਿਆਨ ਦਾ ਮੁੱਲ ਨਹੀਂ ਪੈ ਸਕਦਾ।
گہِرگبھیِرُاتھاہُتوُگُنھگِیانامولےَ॥
گہر گنبھیر۔ بلند عقل و شعور والا۔ گن گیان اموے ۔ جو بیش قیمت جسکی قیمت مقرر نہیں کی جا تی اوصاف و علم والا ۔
اے خدا تو بیش قیمت علم وہنر گہری سوچ سمجھ والا دانشمند ہے

ਸੋਈ ਕੰਮੁ ਕਮਾਵਣਾ ਕੀਆ ਧੁਰਿ ਮਉਲੈ ॥
so-ee kamm kamaavanaa kee-aa Dhur ma-ulai.
They do the deeds which they are pre-ordained to do.
(The mortal) does only that thing, which God has pre-ordained (for him or her).
ਜੀਵ ਉਹੀ ਕੰਮ ਕਰਦਾ ਹੈ ਜੋ ਧੁਰੋਂ ਕਰਤਾਰ ਨੇ ਉਸ ਵਾਸਤੇ ਮਿਥ ਦਿੱਤਾ ਹੈ (ਭਾਵ, ਉਸ ਦੇ ਕੀਤੇ ਕਰਮਾਂ ਅਨੁਸਾਰ ਜਿਹੋ ਜਿਹੇ ਸੰਸਕਾਰ ਜੀਵ ਦੇ ਅੰਦਰ ਪਾ ਦਿੱਤੇ ਹਨ)।
سوئیِکنّمکماۄنھاکیِیادھُرِمئُلےَ॥
موے ۔مولا۔ خدا۔
انسان وہی کام کرتا ہے جو تو نے اسکے لئے مقرر کیا ہے ۔

ਤੁਧਹੁ ਬਾਹਰਿ ਕਿਛੁ ਨਹੀ ਨਾਨਕੁ ਗੁਣ ਬੋਲੈ ॥੨੩॥੧॥੨॥
tuDhhu baahar kichh nahee naanak gun bolai. ||23||1||2||
Without You, there is nothing at all; Nanak chants Your Glorious Praises. ||23||1||2||
Nothing happens outside Your will. Therefore, Nanak utters Your merits. ||23||1||2||
ਹੇ ਪ੍ਰਭੂ! ਤੈਥੋਂ ਆਕੀ ਹੋ ਕੇ (ਜਗਤ ਵਿਚ) ਕੁਝ ਨਹੀਂ ਵਰਤ ਰਿਹਾ। ਨਾਨਕ ਤੇਰੀ ਹੀ ਸਿਫ਼ਤ-ਸਾਲਾਹ ਕਰਦਾ ਹੈ ॥੨੩॥੧॥੨॥
تُدھہُباہرِکِچھُنہیِنانکُگُنھبولےَ॥੨੩॥੧॥੨॥
اے خدا تیری توفیق و فرمان سے باہر اس عالم میں کچھ نہیں نانک تیری صفت صلاح کرتا ہے ۔

ਰਾਗੁ ਮਾਰੂ ਬਾਣੀ ਕਬੀਰ ਜੀਉ ਕੀ
raag maaroo banee kabeer jee-o kee
Raag Maaroo, The Word Of Kabeer Jee:
ਰਾਗ ਮਾਰੂ ਵਿੱਚ ਭਗਤ ਕਬੀਰ ਜੀ ਦੀ ਬਾਣੀ।
راگُماروُبانھیِکبیِرجیِءُکیِ

ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکارستِگُرپ٘رسادِ॥
ایک دائمی خدا جو گرو کے فضل سے معلوم ہوا

ਪਡੀਆ ਕਵਨ ਕੁਮਤਿ ਤੁਮ ਲਾਗੇ ॥
padee-aa kavan kumat tum laagay.
O’ Pandit, O’ religious scholar, what foul thoughts are you engaged in?
O’ pundit, which misguided instruction are you following?
ਹੇ ਪੰਡਿਤ! ਤੁਸੀਂ ਲੋਕ ਕਿਹੜੀ ਕੁਮੱਤੇ ਲੱਗੇ ਪਏ ਹੋ?
پڈیِیاکۄنکُمتِتُملاگے॥
پڈیا۔ اے پنڈت ۔کمت ۔ بدعقلی۔
اےپنڈت ، اے ‘ مذہبی عالم ، کیا آپ نے ناراض خیالات میں مصروف ہیں ؟

ਬੂਡਹੁਗੇ ਪਰਵਾਰ ਸਕਲ ਸਿਉ ਰਾਮੁ ਨ ਜਪਹੁ ਅਭਾਗੇ ॥੧॥ ਰਹਾਉ ॥
bood-hugay parvaar sakal si-o raam na japahu abhaagay. ||1|| rahaa-o.
You shall be drowned, along with your family, if you do not meditate on the Lord, you unfortunate person. ||1||Pause||
You don’t meditate on (God’s) Name, therefore O’ unfortunate mam, you and your family would drown (in worldly ocean). ||1||Pause||
If you do not meditate on Naam, O’ unfortunate, you and your family of sin committing senses would drown in the worldly ocean of vices. ||1||Pause||
ਹੇ ਮੰਦ-ਭਾਗੀ ਪਾਂਡੇ! ਤੁਸੀਂ ਪ੍ਰਭੂ ਦਾ ਨਾਮ ਨਹੀਂ ਸਿਮਰਦੇ, ਸਾਰੇ ਪਰਵਾਰ ਸਮੇਤ ਹੀ (ਸੰਸਾਰ-ਸਮੁੰਦਰ ਵਿਚ) ਡੁੱਬ ਜਾਉਗੇ ॥੧॥ ਰਹਾਉ ॥
بوُڈہُگےپرۄارسکلسِءُرامُنجپہُابھاگے॥੧॥رہاءُ॥
بوڈہوگے ۔ ڈوب جاؤگے ۔ پر یوار۔ سکل سیو۔ سارے اہل وعیال کے ساتھ ۔ ابھاگے ۔ بد قسمت (1)
آپ کے نام پر غور نہیں کرتے تو, اے ‘ بدقسمتی, آپ اور آپ کے گناہ کےآپ کے خاندان کے حواس کا ارتکاب دنیاوی سمندر میں ڈوب جائے گا.

ਬੇਦ ਪੁਰਾਨ ਪੜੇ ਕਾ ਕਿਆ ਗੁਨੁ ਖਰ ਚੰਦਨ ਜਸ ਭਾਰਾ ॥
bayd puraan parhay kaa ki-aa gun khar chandan jas bhaaraa.
What is the use of reading the Vedas and the Puraanas? It is like loading a donkey with sandalwood.
(O’ pundit), what is the merit of (ritual) reading of (holy books like) Vedas and Puranas? It is just like loading Sandalwood on a donkey (who doesn’t care for its fragrance.
What use is the ritual reading of holy books like Vedas and Puranas? It is just like loading Sandalwood on a donkey and does not care about wisdom.
(ਹੇ ਪਾਂਡੇ! ਤੂੰ ਮਾਣ ਕਰਦਾ ਹੈਂ ਕਿ ਤੂੰ ਵੇਦ ਆਦਿਕ ਧਰਮ-ਪੁਸਤਕਾਂ ਪੜ੍ਹਿਆ ਹੋਇਆ ਹੈਂ, ਪਰ) ਵੇਦ ਪੁਰਾਨ ਪੜ੍ਹਨ ਦਾ ਕੋਈ ਭੀ ਲਾਭ ਨਹੀਂ (ਜੇ ਨਾਮ ਤੋਂ ਸੁੰਞਾ ਰਿਹਾ; ਇਹ ਤਾਂ ਦਿਮਾਗ਼ ਉੱਤੇ ਭਾਰ ਹੀ ਲੱਦ ਲਿਆ), ਜਿਵੇਂ ਕਿਸੇ ਖੋਤੇ ਉੱਤੇ ਚੰਦਨ ਦਾ ਲੱਦਾ ਲੱਦ ਲਿਆ।
بیدپُرانپڑےکاکِیاگُنُکھرچنّدنجسبھارا॥
گن ۔وسف۔ فائدہ۔ کھر چندن جس بھارا۔ اگر گدتے کے اوپر چندن لاددیا جائے ۔ رام نام کی گت۔
ویدوں اور انس کی طرح مقدس کتابوں کی رسم پڑھنا کیا چیز ہے ؟ یہ صرف ایک گدھے پر چندن لوڈنگ کی طرح ہے اور حکمت کی پرواہ نہیں کرتا.

error: Content is protected !!