Urdu-Raw-Page-1105

ਰਾਜਨ ਕਉਨੁ ਤੁਮਾਰੈ ਆਵੈ ॥
raajan ka-un tumaarai aavai.
O king, who will come to you?
O’ king (Daryodhan), why would anybody come to your house where there is exhibition of arrogance, rather than love?
ਹੇ ਰਾਜਾ (ਦੁਰਜੋਧਨ)! ਤੇਰੇ ਘਰ ਕੌਣ ਆਵੇ? (ਮੈਨੂੰ ਤੇਰੇ ਘਰ ਆਉਣ ਦੀ ਖਿੱਚ ਨਹੀਂ ਹੋ ਸਕਦੀ)।
راجنکئُنُتُمارےَآۄےَ॥
راجن۔ اے راجہ۔
اے راجہ تیرے گھر کون آئے ۔

ਐਸੋ ਭਾਉ ਬਿਦਰ ਕੋ ਦੇਖਿਓ ਓਹੁ ਗਰੀਬੁ ਮੋਹਿ ਭਾਵੈ ॥੧॥ ਰਹਾਉ ॥
aiso bhaa-o bidar ko daykhi-o oh gareeb mohi bhaavai. ||1|| rahaa-o.
I have seen such love from Bidur, that the poor man is pleasing to me. ||1||Pause||
Whereas, I have observed such affection in Bidar, that poor man is more pleasing to me. (So I preferred to stay with him). ||1||Pause||
ਮੈਂ ਬਿਦਰ ਦਾ ਇਤਨਾ ਪ੍ਰੇਮ ਵੇਖਿਆ ਹੈ ਕਿ ਉਹ ਗ਼ਰੀਬ (ਭੀ) ਮੈਨੂੰ ਪਿਆਰਾ ਲੱਗਦਾ ਹੈ ॥੧॥ ਰਹਾਉ ॥
ایَسوبھاءُبِدرکودیکھِئواوہُگریِبُموہِبھاۄےَ॥੧॥رہاءُ॥
بھاؤ۔ پریم۔ پیار۔ بدر۔ کرشن جی کا ایک پیارا۔ بھگت۔ بھاوے ۔ پیار لگتا ہے ۔ رہاؤ۔
مجھے بدر کا اتنا پریم پیار دیکھا کہ مجھے اس سے پیار ہوگیا ۔ رہاؤ۔

ਹਸਤੀ ਦੇਖਿ ਭਰਮ ਤੇ ਭੂਲਾ ਸ੍ਰੀ ਭਗਵਾਨੁ ਨ ਜਾਨਿਆ ॥
hastee daykh bharam tay bhoolaa saree bhagvaan na jaani-aa.
Gazing upon your elephants, you have gone astray in doubt; you do not know the Great Lord God.
(O’ Daryodhan), seeing your elephants and other rich possessions you have gone astray in the illusion of your transitory kingdom and you have not realized God.
ਤੂੰ ਹਾਥੀ (ਆਦਿਕ) ਵੇਖ ਕੇ ਮਾਣ ਵਿਚ ਆ ਕੇ ਖੁੰਝ ਗਿਆ ਹੈਂ, ਪਰਮਾਤਮਾ ਨੂੰ ਭੁਲਾ ਬੈਠਾ ਹੈਂ।
ہستیِدیکھِبھرمتےبھوُلاس٘ریِبھگۄانُنجانِیا॥
ہستی ۔اہتھی ۔ سری بھگوان نہ جانیا۔ خدا کی خبر نہیں۔ بھرم۔ تے بھولا۔ وہم و گمان میں گمراہ ہوا۔ حقیقت کو نہیں سمجھا۔
تو اپنی حیثیت اور طاوقت کے غرور میں اور وہم وگمان میں خدا کو بھلا بیٹھا اسکی سمجھ نہ آئی ۔

ਤੁਮਰੋ ਦੂਧੁ ਬਿਦਰ ਕੋ ਪਾਨ੍ਹ੍ਹੋ ਅੰਮ੍ਰਿਤੁ ਕਰਿ ਮੈ ਮਾਨਿਆ ॥੧॥
tumro dooDh bidar ko paanHo amrit kar mai maani-aa. ||1||
I judge Bidur’s water to be like ambrosial nectar, in comparison with your milk. ||1||
Therefore instead of your milk and other royal drinks, I have deemed Bidar’s ordinary water offered with love and humility as nectar. ||1||
ਇਕ ਪਾਸੇ ਤੇਰਾ ਦੁੱਧ ਹੈ, ਦੂਜੇ ਪਾਸੇ ਬਿਦਰ ਦਾ ਪਾਣੀ ਹੈ; ਇਹ ਪਾਣੀ ਮੈਨੂੰ ਅੰਮ੍ਰਿਤ ਦਿੱਸਦਾ ਹੈ ॥੧॥
تُمرودوُدھُبِدرکوپان٘ہ٘ہوانّم٘رِتُکرُمےَمانِیا॥੧॥
انمرت ۔ آب حیات ۔ جو زندگی کو روحانی و اخلاقی بنا دیتا ہے (1)
تمہارے دودھ کو پدر کے پانی کے برابر سمجھا اور اس پانی کو آب حیات خیال کیا جس سے انسان کو روحانی وخلاقی قوتملتی ہے (1)

ਖੀਰ ਸਮਾਨਿ ਸਾਗੁ ਮੈ ਪਾਇਆ ਗੁਨ ਗਾਵਤ ਰੈਨਿ ਬਿਹਾਨੀ ॥
kheer samaan saag mai paa-i-aa gun gaavat rain bihaanee.
I find his rough vegetables to be like rice pudding; the night of my life passes singing the Glorious Praises of the Lord.
(O’ Daryodhan), I found(Bidar’s) leaf dish tasty like rice and milk pudding and spent the night singing praises of God.
(ਬਿਦਰ ਦੇ ਘਰ ਦਾ ਰਿੱਝਾ ਹੋਇਆ) ਸਾਗ (ਤੇਰੀ ਰਸੋਈ ਦੀ ਪੱਕੀ) ਖੀਰ ਵਰਗਾ ਮੈਨੂੰ (ਮਿੱਠਾ) ਲੱਗਦਾ ਹੈ, (ਕਿਉਂਕਿ ਬਿਦਰ ਦੇ ਕੋਲ ਰਹਿ ਕੇ ਮੇਰੀ) ਰਾਤ ਪ੍ਰਭੂ ਦੇ ਗੁਣ ਗਾਂਦਿਆਂ ਬੀਤੀ ਹੈ।
کھیِرسمانِساگُمےَپائِیاگُنگاۄتریَنِبِہانیِ॥
کھر سمان۔ دودھ کے برابر۔ گن گاوتحمدوثناہ ۔ ربن بہانی۔ رات گذری ۔
بدر کا ساگ دودھ جیسا معلوم ہوا اور رات خدا کی حمدوثناہ میں گذری ۔

ਕਬੀਰ ਕੋ ਠਾਕੁਰੁ ਅਨਦ ਬਿਨੋਦੀ ਜਾਤਿ ਨ ਕਾਹੂ ਕੀ ਮਾਨੀ ॥੨॥੯॥
kabeer ko thaakur anad binodee jaat na kaahoo kee maanee. ||2||9||
Kabeer’s Lord and Master is joyous and blissful; He does not care about anyone’s social class. ||2||9||
The playful, and wondrous God of Kabir is the Master of His own will, He has never cared for anyones social status. ||2||9||
ਕਬੀਰ ਦਾ ਮਾਲਕ ਪ੍ਰਭੂ ਆਨੰਦ ਤੇ ਮੌਜ ਦਾ ਮਾਲਕ ਹੈ (ਜਿਵੇਂ ਉਸ ਨੇ ਕ੍ਰਿਸ਼ਨ-ਰੂਪ ਵਿਚ ਆ ਕੇ ਕਿਸੇ ਦੇ ਉੱਚੇ ਮਰਾਤਬੇ ਦੀ ਪਰਵਾਹ ਨਹੀਂ ਕੀਤੀ, ਤਿਵੇਂ) ਉਹ ਕਿਸੇ ਦੀ ਉੱਚੀ ਜਾਤ ਦੀ ਪਰਵਾਹ ਨਹੀਂ ਕਰਦਾ ॥੨॥੯॥
کبیِرکوٹھاکُرُاندبِنودیِجاتِنکاہوُکیِمانیِ॥੨॥੯॥
اندوینودی ۔ کھیل تماشے کرنیوالا۔ جات۔ ذات ۔ رتبہ ۔ پدوی۔
کبیر کا مالک پرکسون اور خوشیوں کا مالک ہے وہ کسی کے بلند رتبے اور اونچے خاندان کو زیر نظر نہیں لاتا۔

ਸਲੋਕ ਕਬੀਰ ॥
salok kabeer.
Shalok, Kabeer:
سلوککبیِر॥

ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ ॥
gagan damaamaa baaji-o pari-o neesaanai ghaa-o.
The battle-drum beats in the sky of the mind; aim is taken, and the wound is inflicted.
When the beat of the battle drum resounds in the sky, and a wound is inflicted on the target,
When the beat of the battle drum resounds in the sky (with help of Naam the mind battle to fight the vices), and a wound is inflicted on the target,
ਉਸ ਦੇ ਦਸਮ-ਦੁਆਰ ਵਿਚ ਧੌਂਸਾ ਵੱਜਦਾ ਹੈ, ਉਸ ਦੇ ਨਿਸ਼ਾਨੇ ਤੇ ਚੋਟ ਪੈਂਦੀ ਹੈ (ਭਾਵ, ਉਸ ਦਾ ਮਨ ਪ੍ਰਭੂ-ਚਰਨਾਂ ਵਿਚ ਉੱਚੀਆਂ ਉਡਾਰੀਆਂ ਲਾਂਦਾ ਹੈ, ਜਿੱਥੇ ਕਿਸੇ ਵਿਕਾਰ ਦੀ ਸੁਣਾਈ ਹੀ ਨਹੀਂ ਹੋ ਸਕਦੀ, ਉਸ ਦੇ ਹਿਰਦੇ ਵਿਚ ਪ੍ਰਭੂ-ਚਰਨਾਂ ਵਿਚ ਜੁੜੇ ਰਹਿਣ ਦੀ ਧ੍ਰੂਹ ਪੈਂਦੀ ਹੈ)।
گگندماماباجِئوپرِئونیِسانےَگھائ
گگن۔ ۔آسمان ۔ یہاں مراد ذہن سے ہے ۔ دماما۔ نقارہ۔ دہونسا ۔مراد سبق مرشد ۔پریؤ نشانے گھاؤ۔ تو اسلی نشان پر چچوٹ ہوئی ۔
جنگ کا نقارہ ج گیا ہے اور نشانے پر چوٹ لگ گئی بہادر نے میدان جنگ پر قبضہ جمالیا

ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ ॥੧॥
khayt jo maaNdi-o soormaa ab joojhan ko daa-o. ||1||
The spiritual warriors enter the field of battle; now is the time to fight! ||1||
-the brave warrior jumps into the battle field and says (to himself or herself), now is the time to combat. (In case of internal battles, when a Guru’s follower is hit in the super consciousness of the mind by the word of the Guru and realizes that he or she has been giving into evil instincts, then one declares a war against these enemies, and resolves that from now on he or she is not going to give into these impulses). ||1||
The brave warrior jumps into the battlefieldto combat the vices, with the Divine word of the Guru.
ਜੋ ਮਨੁੱਖ ਇਸ ਜਗਤ-ਰੂਪ ਰਣ-ਭੂਮੀ ਵਿਚ ਦਲੇਰ ਹੋ ਕੇ ਵਿਕਾਰਾਂ ਦੇ ਟਾਕਰੇ ਤੇ ਅੜ ਖਲੋਤਾ ਹੈ, ਤੇ ਇਹ ਸਮਝਦਾ ਹੈ ਕਿ ਇਹ ਮਨੁੱਖਾ-ਜੀਵਨ ਹੀ ਮੌਕਾ ਹੈ ਜਦੋਂ ਇਹਨਾਂ ਨਾਲ ਲੜਿਆ ਜਾ ਸਕਦਾ ਹੈ, ਉਹ ਹੈ ਅਸਲ ਸੂਰਮਾ ॥੧॥
کھیتُجُماںڈِئوسوُرماابجوُجھنکوداءُ॥੧॥
کھیت ۔ میدان جنگ۔ سورما۔ جنگجو ۔ ۔مانڈیو۔ قبضہ جمائیا۔ اب جھوجھن کا داؤ۔ اب لڑائی لڑنے کا موقعہ ہے (1) سورا سورما ۔ بہادر۔
اب برائیوں کیخلاف لڑنے مراد اس دوران حیات موقع ہے ۔ ایسی لڑائی کامل انسان اور فرشتہ سیرت ہی لڑتے جو اخلاقی روحانی طور پر بہادر ہوتے ہیں اور اب لڑائی موقعہ ہے یہ تشبیح ہے مثا ہے حقیقتاً یہ ایک سبق ہے روحانی واخلاقی جنگ کا روحانی واخلاقی جنگ کاروحانی اخلاقی برائیوں کے خلاف جسکا بتیر کا نشانہ نے زہن پر گھاو زخم یا ذہن کو متاثر کیا ۔

ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥
sooraa so pahichaanee-ai jo larai deen kay hayt.
He alone is known as a spiritual hero, who fights in defense of religion.
(O’ my friends), only that person is recognized as a brave warrior, who fights for the love of faith or to protect the poor (defenseless persons, who are being oppressed).
He alone is known as a spiritual hero, who fights the vices to defend the soul.
(ਹਾਂ, ਇਕ ਹੋਰ ਭੀ ਸੂਰਮਾ ਹੈ) ਉਸ ਮਨੁੱਖ ਨੂੰ ਭੀ ਸੂਰਮਾ ਹੀ ਸਮਝਣਾ ਚਾਹੀਦਾ ਹੈ ਜੋ ਗ਼ਰੀਬਾਂ ਦੀ ਖ਼ਾਤਰ ਲੜਦਾ ਹੈ,
سوُراسوپہِچانیِئےَجُلرےَدیِنکےہیت॥
سو۔ اسے ۔پہچانیئے ۔ سمجہو۔ لرے دین کے ہیت۔ جو غربیو ناتوانوں کے لئے لڑتا ہے ۔
وہ تنہا روحانی ہیرو کے طور پر جانا جاتا ہے ، جو روح کے دفاع کے لئے برائیوں کا مقابلہ کرتا ہے۔

ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥੨॥੨॥
purjaa purjaa kat marai kabhoo na chhaadai khayt. ||2||2||
He may be cut apart, piece by piece, but he never leaves the field of battle. ||2||2||
He or she may be cut into many pieces (and harmed or humiliated in every way), but never deserts the battlefield (gives up fighting against injustice and other evils). ||2||2||
He may be cut apart spiritually piece by piece, but never leaves the battle.
(ਗ਼ਰੀਬਾਂ ਵਾਸਤੇ ਲੜਦਾ ਲੜਦਾ) ਟੋਟੇ ਟੋਟੇ ਹੋ ਮਰਦਾ ਹੈ, ਪਰ ਲੜਾਈ ਦਾ ਮੈਦਾਨ ਕਦੇ ਨਹੀਂ ਛੱਡਦਾ (ਪਰ ਪਿਛਾਂਹ ਪੈਰ ਨਹੀਂ ਹਟਾਂਦਾ, ਆਪਣੀ ਜਿੰਦ ਬਚਾਣ ਦੀ ਖ਼ਾਤਰ ਗ਼ਰੀਬ ਦੀ ਫੜੀ ਹੋਈ ਬਾਂਹ ਨਹੀਂ ਛੱਡਦਾ) ॥੨॥੨॥
پُرجاپُرجاکٹِمرےَکبہوُنچھاڈےَکھیتُ॥੨॥੨॥
پرزہ پرزہ ٹوتے ٹوٹے ۔کھیت۔میدان جنگ۔
دوسری طرف دنیاوی طور پر وہی بہادر اور جنگجو کی پہچان ہے جو غریبوں ناتوانوں اور کمزور ں کے لئے لرتا ہے اور لڑتے لرتے پرزہ پرزہ ہو جاتا ہے میدان جنگ سے نہیں بھاگتا۔

ਕਬੀਰ ਕਾ ਸਬਦੁ ਰਾਗੁ ਮਾਰੂ ਬਾਣੀ ਨਾਮਦੇਉ ਜੀ ਕੀ
kabeer kaa sabad raag maaroo banee naamday-o jee kee
Shabad Of Kabeer, Raag Maaroo, The Word Of Naam Dayv Jee:
ਰਾਗ ਮਾਰੂ ਵਿੱਚ ਭਗਤ ਕਬੀਰ ਜੀ ਦਾ ਸ਼ਬਦ ਤੇ ਭਗਤ ਨਾਮਦੇਵ ਜੀ ਦੀ ਬਾਣੀ।
کبیِرکاسبدُراگُماروُبانھیِنامدیءُجیِکیِ

ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکارستِگُرپ٘رسادِ॥
ایک دائمی خدا جو گرو کے فضل سے معلوم ہوا

ਚਾਰਿ ਮੁਕਤਿ ਚਾਰੈ ਸਿਧਿ ਮਿਲਿ ਕੈ ਦੂਲਹ ਪ੍ਰਭ ਕੀ ਸਰਨਿ ਪਰਿਓ ॥
chaar mukat chaarai siDh mil kai doolah parabh kee saran pari-o.
I have obtained the four kinds of liberation, and the four miraculous spiritual powers, in the Sanctuary of God.
(O’ man), all the four kinds of salvation (namely to reside in the same place as God, to get near Him, to have the same form as Him, and to merge in God) along with (all the eighteen kinds of) miracles have sought the shelter of (God), the brave Groom.
(ਜਗਤ ਵਿਚ) ਚਾਰ ਕਿਸਮ ਦੀਆਂ ਮੁਕਤੀਆਂ (ਮਿੱਥੀਆਂ ਗਈਆਂ ਹਨ), ਇਹ ਚਾਰੇ ਮੁਕਤੀਆਂ (ਅਠਾਰਾਂ) ਸਿੱਧੀਆਂ ਨਾਲ ਮਿਲ ਕੇ ਖਸਮ (-ਪ੍ਰਭੂ) ਦੀ ਸ਼ਰਨੀ ਪਈਆਂ ਹੋਈਆਂ ਹਨ,
چارِمُکتِچارےَسِدھِمِلِکےَدوُلہپ٘ربھکیِسرنِپرِئو॥
چارمکت۔ چار قسم کی آزادی۔ دولیہہ۔ خصؐ ۔ خاوند۔ دولہا
اسے ہر قسم کی آزادی حاصل ہو جاتی ہے اسے چاروں جگوں میں شہرت نصیب ہوتی ہے یہ جگہ عظمت و حشمت حاصل ہوتی ہے سیر یہ حکمرانی سایہ ہوتا ہے (1)

ਮੁਕਤਿ ਭਇਓ ਚਉਹੂੰ ਜੁਗ ਜਾਨਿਓ ਜਸੁ ਕੀਰਤਿ ਮਾਥੈ ਛਤ੍ਰੁ ਧਰਿਓ ॥੧॥
mukat bha-i-o cha-uhoo-aN jug jaani-o jas keerat maathai chhatar Dhari-o. ||1||
I am liberated, and famous throughout the four ages; the canopy of praise and fame waves over my head. ||1||
(One who meditates on God’s Name) obtains salvation, becomes known in all the four ages, and is honored (everywhere, as if) a canopy (of honor is waving) over one’s head. ||1||
One who meditates on Naam obtains liberation, becomes known in all the four ages.He is honored everywhere, as if a canopy of honor is waving over one’s head (in spiritual bliss). ||1||
(ਜੋ ਮਨੁੱਖ ਉਸ ਪ੍ਰਭੂ ਦਾ ਨਾਮ ਸਿਮਰਦਾ ਹੈ, ਉਸ ਨੂੰ ਇਹ ਹਰੇਕ ਕਿਸਮ ਦੀ) ਮੁਕਤੀ ਮਿਲ ਜਾਂਦੀ ਹੈ, ਉਹ ਮਨੁੱਖ ਚਹੁੰਆਂ ਜੁਗਾਂ ਵਿਚ ਉੱਘਾ ਹੋ ਜਾਂਦਾ ਹੈ, ਉਸ ਦੀ (ਹਰ ਥਾਂ) ਸੋਭਾ ਹੁੰਦੀ ਹੈ, ਵਡਿਆਈ ਹੁੰਦੀ ਹੈ, ਉਸ ਦੇ ਸਿਰ ਉੱਤੇ ਛਤਰ ਝੁਲਦਾ ਹੈ ॥੧॥
مُکتِبھئِئوچئُہوُنّجُگجانِئوجسُکیِرتِماتھےَچھت٘رُدھرِئو॥੧॥
جاہو۔ شہرت ہوئی۔ جس کیرت۔ صف صلاح۔ ۔ چھتر۔ بطور ۔ عزت شان بڑی چھتری
ایک شخص جو نام پر یاد ہے وہ مکش حاصل کر رہا ہے ، ہر چار زمانوں میں مشہور ہو جاتا ہے ۔اُس نے ہر جگہ عزت کی ہے ، جیسا کہ عزت کی چھتری ایک کے سر پر لہراتے ہوئے ہے (روحانی نعمتوں میں) ۔

ਰਾਜਾ ਰਾਮ ਜਪਤ ਕੋ ਕੋ ਨ ਤਰਿਓ ॥
raajaa raam japat ko ko na tari-o.
Meditating on the Sovereign God, who has not been saved?
(O’ my friends), myriad of people have been saved by meditating on God the King.
ਪਰਕਾਸ਼-ਰੂਪ ਪਰਮਾਤਮਾ ਦਾ ਨਾਮ ਸਿਮਰ ਕੇ ਬੇਅੰਤ ਜੀਵ ਤਰੇ ਹਨ।
راجارامجپتکوکونترِئو॥
(1) و کو ۔ کون کون۔ تریؤ۔ کامیاب ہوا
)اے میرے دوست) ، لوگوں کے ہزارہا بادشاہ خدا پر مراقبہ کرکے نجات پا چکے ہیں ۔

ਗੁਰ ਉਪਦੇਸਿ ਸਾਧ ਕੀ ਸੰਗਤਿ ਭਗਤੁ ਭਗਤੁ ਤਾ ਕੋ ਨਾਮੁ ਪਰਿਓ ॥੧॥ ਰਹਾਉ ॥
gur updays saaDh kee sangat bhagat bhagat taa ko naam pari-o. ||1|| rahaa-o.
Whoever follows the Guru’s Teachings and joins the Company of the Holy, is called the most devoted of the devotees. ||1||Pause||
By following Guru’s advice, the one who joined the congregation of the saint (Guru), became known as the devotee (of God). ||1||Pause||
ਜਿਸ ਜਿਸ ਮਨੁੱਖ ਨੇ ਆਪਣੇ ਗੁਰੂ ਦੀ ਸਿੱਖਿਆ ਉੱਤੇ ਤੁਰ ਕੇ ਸਾਧ ਸੰਗਤ ਕੀਤੀ, ਉਸ ਦਾ ਨਾਮ ਭਗਤ ਪੈ ਗਿਆ ॥੧॥ ਰਹਾਉ ॥
گُراُپدیسِسادھکیِسنّگتِبھگتُبھگتُتاکونامُپرِئو॥੧॥رہاءُ॥
گر اپدیس۔ واعظ مشد۔ پندونصاھج مرشد۔ سادھکی سنگت ۔ صحبت پاکدامن
جس نے اپنے مرشد کے سبق واعظ وپند نصائح پر عمل کرکے انکی صحبت قربت اختیار کی ان کا نام بھگت ہوگیا ۔ رہاؤ۔

ਸੰਖ ਚਕ੍ਰ ਮਾਲਾ ਤਿਲਕੁ ਬਿਰਾਜਿਤ ਦੇਖਿ ਪ੍ਰਤਾਪੁ ਜਮੁ ਡਰਿਓ ॥
sankh chakar maalaa tilak biraajit daykh partaap jam dari-o.
He is adorned with the conch, the chakra, the mala and the ceremonial tilak mark on his forehead; gazing upon his radiant glory, the Messenger of Death is scared away.
Seeing the conch, quoit, rosary and sacrificial mark (the signs of God’s support for His devotees) even the demon of death (the vices) becomes afraid.
(ਪ੍ਰਭੂ ਦਾ) ਸੰਖ, ਚੱਕ੍ਰ, ਮਾਲਾ, ਤਿਲਕ ਆਦਿਕ ਚਮਕਦਾ ਵੇਖ ਕੇ, ਪਰਤਾਪ ਵੇਖ ਕੇ, ਜਮਰਾਜ ਭੀ ਸਹਿਮ ਜਾਂਦਾ ਹੈ।
سنّکھچک٘رمالاتِلکُبِراجِتدیکھِپ٘رتاپُجمُڈرِئو॥
پرتاپ۔ عطمت۔
اسکی شان و شوکت کو دیکھکر فرشتہ موت بھی خوف کھاتا ہے انہیں کوئی خوف نہیں رہ جاتا ۔

ਨਿਰਭਉ ਭਏ ਰਾਮ ਬਲ ਗਰਜਿਤ ਜਨਮ ਮਰਨ ਸੰਤਾਪ ਹਿਰਿਓ ॥੨॥
nirbha-o bha-ay raam bal garjit janam maran santaap hiri-o. ||2||
He becomes fearless, and the power of the Lord thunders through him; the pains of birth and death are taken away. ||2||
They become free of fear, the power of God thunders in them, and they overcome the pain of spiritual death. ||2||
(ਜਿਨ੍ਹਾਂ ਨੇ ਉਸ ਪ੍ਰਭੂ ਨੂੰ ਸਿਮਰਿਆ ਹੈ) ਉਹਨਾਂ ਨੂੰ ਕੋਈ ਡਰ ਨਹੀਂ ਰਹਿ ਜਾਂਦਾ, (ਕਿਉਂਕਿ ਉਹਨਾਂ ਪਾਸੋਂ ਤਾਂ ਜਮ ਭੀ ਡਰਦਾ ਹੈ), ਪ੍ਰਭੂ ਦਾ ਪਰਤਾਪ ਉਹਨਾਂ ਦੇ ਅੰਦਰ ਉਛਾਲੇ ਮਾਰਦਾ ਹੈ, ਉਹਨਾਂ ਦੇ ਜਨਮ ਮਰਨ ਦੇ ਕਲੇਸ਼ ਨਾਸ ਹੋ ਜਾਂਦੇ ਹਨ ॥੨॥
نِربھءُبھۓرامبلگرجِتجنممرنسنّتاپہِرِئو॥੨॥
نر بھؤ۔ بیخوف۔ رام بل گرجت۔ الہٰی قوت ٹھاٹھاں مار رہی ہے ۔ سنتاپ ۔ عذاب۔ ہریؤ۔ مٹائیا (2)
اسکی شان و شوکت کو دیکھکر فرشتہ موت بھی خوف کھاتا ہے انہیں کوئی خوف نہیں رہ جاتا ۔ الہٰی برکت انکے دلمیں ٹھاٹھیں مارتی ہے اور تناسخ مٹ جاتا ہے (2)

ਅੰਬਰੀਕ ਕਉ ਦੀਓ ਅਭੈ ਪਦੁ ਰਾਜੁ ਭਭੀਖਨ ਅਧਿਕ ਕਰਿਓ ॥
ambreek ka-o dee-o abhai pad raaj bhabheekhan aDhik kari-o.
The God blessed Ambreek with fearless dignity, and elevated Bhabhikhan to become king.
(O’ my friends, God) blessed Ambrik (the king, who was afraid of the curse of a sage named Durvasha) with the state of fearlessness. He glorified Bhabhikhan with a kingdom (for abandoning his demon brother Ravan and siding with god Rama in the battle).
(ਅੰਬਰੀਕ ਨੇ ਨਾਮ ਸਿਮਰਿਆ, ਪ੍ਰਭੂ ਨੇ) ਅੰਬਰੀਕ ਨੂੰ ਨਿਰਭੈਤਾ ਦਾ ਉੱਚਾ ਦਰਜਾ ਬਖ਼ਸ਼ਿਆ (ਤੇ ਦੁਰਬਾਸਾ ਉਸ ਦਾ ਕੁਝ ਵਿਗਾੜ ਨਾ ਸਕਿਆ), ਪ੍ਰਭੂ ਨੇ ਭਭੀਖਣ ਨੂੰ ਰਾਜ ਦੇ ਕੇ ਵੱਡਾ ਬਣਾ ਦਿੱਤਾ;
انّبریِککءُدیِئوابھےَپدُراجُبھبھیِکھنادھِککرِئو॥
انبریک ایک راجہ ہوا ہے ۔ ابھے پد۔ بیخوفی کا رتبہ ادھک زیادہ ۔
خدا نے راجہ انبریک کو بیخوفی کا بلندر رتبہ عنایت فرمائیا۔ بھبھکھن کو حکومت حکومت بخشی کر عزت افزائی کی سداماں کو بیشمار دولت سے سر فراز کیا اور دھرو کو دائمی رتبہ عنایت کیا جو ابھی تک قائم ہے

ਨਉ ਨਿਧਿ ਠਾਕੁਰਿ ਦਈ ਸੁਦਾਮੈ ਧ੍ਰੂਅ ਅਟਲੁ ਅਜਹੂ ਨ ਟਰਿਓ ॥੩॥
na-o niDh thaakur da-ee sudaamai Dharoo-a atal ajhoo na tari-o. ||3||
Sudama’s Master blessed him with the nine treasures of wisdom; he made Dhroo permanent and unmovingas the north star, he still hasn’t moved . ||3||
Similarly God blessed Sudama (the poor Brahmin friend of god Krishna) with all the nine kinds of treasures, and bestowed such an everlasting kingdom to (the child devotee) Dharoo, that his glory has not diminished till now. ||3||
ਸੁਦਾਮੇ (ਗ਼ਰੀਬ) ਨੂੰ ਠਾਕੁਰ ਨੇ ਨੌ ਨਿਧੀਆਂ ਦੇ ਦਿੱਤੀਆਂ, ਧ੍ਰੂ ਨੂੰ ਅਟੱਲ ਪਦਵੀ ਬਖ਼ਸ਼ੀ ਜੋ ਅਜੇ ਤਕ ਕਾਇਮ ਹੈ ॥੩॥
نءُنِدھِٹھاکُرِدئیِسُدامےَدھ٘روُءاٹلُاجہوُنٹرِئو॥੩॥
نوندھ ۔ نو خزانے ۔ سدامے ۔ ایک غریب برہمن ۔ اجہو ۔ ابھی ۔ بھی
اسی طرح خدا نے تمام نو قسم کے خزانے کے ساتھ سوداما (خدا کرشنا کے غریب برہمن دوست) برکت دی ، اور اس طرح کی ایک ابدی بادشاہت عطا کی (اس بچے کے ساتھی) دہاروو ، کہ اس کا جلال اب تک کم نہیں ہے.

ਭਗਤ ਹੇਤਿ ਮਾਰਿਓ ਹਰਨਾਖਸੁ ਨਰਸਿੰਘ ਰੂਪ ਹੋਇ ਦੇਹ ਧਰਿਓ ॥
bhagat hayt maari-o harnaakhas narsingh roop ho-ay dayh Dhari-o.
For the sake of His devotee Prahlaad, God assumed the form of the man-lion, and killed Harnaakhash.
(O’ my friends), because of the love for his devotee Prehlad, God adopted the form of Narsingh (half lion and half man) to kill Harnakash (the demon father of Prehlad, who had the boon that he couldn’t be killed, neither by man, nor animal).
ਪ੍ਰਭੂ ਨੇ ਆਪਣੇ ਭਗਤ (ਪ੍ਰਹਿਲਾਦ) ਦੀ ਖ਼ਾਤਰ ਨਰਸਿੰਘ ਦਾ ਰੂਪ ਧਾਰਿਆ, ਤੇ ਹਰਨਾਖਸ਼ ਨੂੰ ਮਾਰਿਆ।
بھگتہیتِمارِئوہرناکھسُنرسِنّگھروُپہوءِدیہدھرِئو॥
ہیت۔ پیار کے لئے ۔ دیہہ دھریو۔ جسم اپنائیا ۔
خدا نے اپنے بھگت پر ہلا کی خاطر نرسنگ کی شکل بنائی اور ہرناکھس ماریا۔

ਨਾਮਾ ਕਹੈ ਭਗਤਿ ਬਸਿ ਕੇਸਵ ਅਜਹੂੰ ਬਲਿ ਕੇ ਦੁਆਰ ਖਰੋ ॥੪॥੧॥
naamaa kahai bhagat bas kaysav ajahooN bal kay du-aar kharo. ||4||1||
Says Naam Dayv, the beautiful-haired God is in the power of His devotees; He is standing at Balraja’s door, even now! ||4||1||
Finally Nam Dev says that God is so bound by the love of His devotees that till now He is standing at the door of king Ball (who was deceived by Vaaman a pigmy incarnation of God Vaishnoo). ||4||1||
ਨਾਮਦੇਵ ਆਖਦਾ ਹੈ ਕਿ ਪਰਮਾਤਮਾ ਭਗਤੀ ਦੇ ਅਧੀਨ ਹੈ, (ਵੇਖੋ!) ਅਜੇ ਤਕ ਉਹ (ਆਪਣੇ ਭਗਤ ਰਾਜਾ) ਬਲਿ ਦੇ ਬੂਹੇ ਅੱਗੇ ਖਲੋਤਾ ਹੈ ॥੪॥੧॥
ناماکہےَبھگتِبسِکیسۄاجہوُنّبلِکےدُیارکھرو॥੪॥੧॥
کیسو ۔ بالوں والا۔ آج بھی راجہ بل کے دروازے پر کھر چلے ۔
نامدیو کہتا ہے کہ خدا پریم پیاراور خدمت کے تابع ہے اور ابھی تک اپنے بھگت راجے بل کے دروازے پر کھڑا ہے ۔

ਮਾਰੂ ਕਬੀਰ ਜੀਉ ॥
maaroo kabeer jee-o.
Maaroo, Kabeer Jee:
ماروُکبیِرجیِءُ॥

ਦੀਨੁ ਬਿਸਾਰਿਓ ਰੇ ਦਿਵਾਨੇ ਦੀਨੁ ਬਿਸਾਰਿਓ ਰੇ ॥
deen bisaari-o ray divaanay deen bisaari-o ray.
You have forgotten your religion, O madman; you have forgotten your religion.
O’ ignorant, you have forgotten your humanly duty; you have forgotten what you are supposed to do in this human life.
ਹੇ ਕਮਲੇ ਮਨੁੱਖ! ਤੂੰ ਧਰਮ (ਮਨੁੱਖਾ-ਜੀਵਨ ਦਾ ਫ਼ਰਜ਼) ਵਿਸਾਰ ਦਿੱਤਾ ਹੈ।
دیِنُبِسارِئورےدِۄانےدیِنُبِسارِئورے॥
دین ۔ فرض انسانی ۔ بساریؤ۔ بھلا رکھا ہے ۔ دیوانے ۔ پاگل۔
اے انسان فرض انسانی بھال دیا اے پاگل انسان ۔

ਪੇਟੁ ਭਰਿਓ ਪਸੂਆ ਜਿਉ ਸੋਇਓ ਮਨੁਖੁ ਜਨਮੁ ਹੈ ਹਾਰਿਓ ॥੧॥ ਰਹਾਉ ॥
payt bhari-o pasoo-aa ji-o so-i-o manukh janam hai haari-o. ||1|| rahaa-o.
You fill your belly, and sleep like an animal; you have wasted and lost this human life. ||1||Pause||
Just as an animal goes to sleep after filling its belly, similarly you have wasted away your human birth. ||1||Pause||
ਤੂੰ ਪਸ਼ੂਆਂ ਵਾਂਗ ਢਿੱਡ ਭਰ ਕੇ ਸੁੱਤਾ ਰਹਿੰਦਾ ਹੈਂ; ਤੂੰ ਮਨੁੱਖ ਜੀਵਨ ਐਵੇਂ ਹੀ ਗੰਵਾ ਲਿਆ ਹੈ ॥੧॥ ਰਹਾਉ ॥
پیٹُبھرِئوپسوُیاجِءُسوئِئومنُکھُجنمُہےَہارِئو॥੧॥رہاءُ॥
پسوا۔ حیوان۔ سویؤ۔ غفلت۔ منکھ جنم۔ انسانی زندگی ۔رہاؤ۔
حیوانوں مویشیوں کی طرح پیٹ بھرتا ہے غفلت اور خفتگی میں زندگی کے مدعا و مقصد میں شکست خوردہ ہوگیا ہے ۔ رہاؤ۔

ਸਾਧਸੰਗਤਿ ਕਬਹੂ ਨਹੀ ਕੀਨੀ ਰਚਿਓ ਧੰਧੈ ਝੂਠ ॥
saaDhsangat kabhoo nahee keenee rachi-o DhanDhai jhooth.
You never joined the Saadh Sangat, the Company of the Holy. You are engrossed in false pursuits.
You have never joined the company of saintly persons, but have remained involved in false (worldly) disputes.
ਤੂੰ ਕਦੇ ਸਤਸੰਗ ਵਿਚ ਨਹੀਂ ਗਿਆ, ਜਗਤ ਦੇ ਝੂਠੇ ਧੰਧਿਆਂ ਵਿਚ ਹੀ ਮਸਤ ਹੈਂ;
سادھسنّگتِکبہوُنہیِکیِنیِرچِئودھنّدھےَجھوُٹھ॥
سادھ سنگت۔ پارساؤں کی صحبت و قربت ۔ رچیؤ
نیک خدا رسیدہ پارساؤں کی صحبت و قرت کبھی نہیں کی جھوٹے کاموں میں ملوث ہو رہا ہے ۔

ਸੁਆਨ ਸੂਕਰ ਬਾਇਸ ਜਿਵੈ ਭਟਕਤੁ ਚਾਲਿਓ ਊਠਿ ॥੧॥
su-aan sookar baa-is jivai bhatkat chaali-o ooth. ||1||
You wander like a dog, a pig, a crow; soon, you shall have to get up and leave. ||1||
After wandering like dogs, swine, and crows, you arise and depart from the world. ||1||
ਕਾਂ, ਕੁੱਤੇ, ਸੂਰ ਵਾਂਗ ਭਟਕਦਾ ਹੀ (ਜਗਤ ਤੋਂ) ਤੁਰ ਜਾਏਂਗਾ ॥੧॥
سُیانسوُکربائِسجِۄےَبھٹکتُچالِئواوُٹھِ॥੧॥
سوآن۔ کتے ۔ سوکر ۔ سور۔ باعث ۔کوے چوے ۔ جیسے
کتے ۔ سور۔ اور کوے کی مانند بھٹکتے اس جہاں سے رحصت ہوجائیگا (1)

ਆਪਸ ਕਉ ਦੀਰਘੁ ਕਰਿ ਜਾਨੈ ਅਉਰਨ ਕਉ ਲਗ ਮਾਤ ॥
aapas ka-o deeragh kar jaanai a-uran ka-o lag maat.
You believe that you yourself are great, and that others are small.
(O’ man, those) who by their thoughts, words or deeds think themselves as big shots, but dismiss others as very insignificant,
ਜੋ ਮਨੁੱਖ ਆਪਣੇ ਆਪ ਨੂੰ ਵੱਡੇ ਸਮਝਦੇ ਹਨ ਤੇ ਹੋਰਨਾਂ ਨੂੰ ਤੁੱਛ ਜਾਣਦੇ ਹਨ,
آپسکءُدیِرگھُکرِجانےَائُرنکءُلگمات॥
اپنے آپ کو بلند عظمت سمجھتا ہے اور دوسروں کو معمولی جانتے ہیں ارادے ۔
اے انسان ، وہ لوگ جو ان کے خیالات کی طرف سے ، الفاظ یا اعمال خود کو بڑی گولیاں کے طور پر سوچتے ہیں ، لیکن دوسروں کو بہت معمولی طور پر مسترد کرتے ہیں ،

ਮਨਸਾ ਬਾਚਾ ਕਰਮਨਾ ਮੈ ਦੇਖੇ ਦੋਜਕ ਜਾਤ ॥੨॥
mansaa baachaa karmanaa mai daykhay dojak jaat. ||2||
Those who are false in thought, word and deed, I have seen them going to hell. ||2||
I have seen them suffer great pain and humiliation, as if they are going through hell. ||2||
ਮਨੁੱਖ ਮਨ, ਬਚਨ ਜਾਂ ਕਰਮ ਦੁਆਰਾ (ਆਪਣੇ ਆਪ ਨੂੰ ਵੱਡੇ ਹੋਰਨਾਂ ਨੂੰ ਛੋਟੇ ਜਾਣਦੇ ਹਨ) ਐਸੇ ਬੰਦੇ ਮੈਂ ਦੋਜ਼ਕ ਜਾਂਦੇ ਵੇਖੇ ਹਨ (ਭਾਵ, ਨਿੱਤ ਇਹ ਵੇਖਣ ਵਿਚ ਆਉਂਦਾ ਹੈ ਕਿ ਅਜਿਹੇ ਹੰਕਾਰੀ ਮਨੁੱਖ ਹਉਮੈ ਵਿਚ ਇਉਂ ਦੁਖੀ ਹੁੰਦੇ ਹਨ ਜਿਵੇਂ ਦੋਜ਼ਕ ਦੀ ਅੱਗ ਵਿਚ ਸੜ ਰਹੇ ਹਨ) ॥੨॥
منساباچاکرمنامےَدیکھےدوجکجات॥੨॥
منسا۔ ارادے ۔ باچا۔ بچن۔کلام ۔ کرمنا۔ اعمال دوجک۔ دوزخ (2)
کلام اعمال میں اپنے کو بڑا اور دوسروں کو چھوٹاسمجھتے ہیں دوزخ نصیب ہوتا ہے انہیں (2)

ਕਾਮੀ ਕ੍ਰੋਧੀ ਚਾਤੁਰੀ ਬਾਜੀਗਰ ਬੇਕਾਮ ॥
kaamee kroDhee chaaturee baajeegar baykaam.
The lustful, the angry, the clever, the deceitful and the lazy
(O’ foolish man afflicted by) lust, wrath, cleverness, and showmanship,
ਕਾਮ-ਵੱਸ ਹੋ ਕੇ, ਕ੍ਰੋਧ-ਅਧੀਨ ਹੋ ਕੇ, ਚਤਰਾਈਆ ਠੱਗੀਆਂ ਨਕਾਰੇ-ਪਨ ਵਿਚ,
کامیِک٘رودھیِچاتُریِباجیِگربیکام॥
کامی ۔ شہوت کے دلدادہ۔ کرودھی۔ غصے والے ۔ چاتر۔ چالاک۔ باجیگر۔ فریب کار۔ دہوکے باز۔ بیکام ۔ کام نہ کرنیوالے ۔
شہوت کے دلدادہ غصیلے غضبی ۔ چالاک۔ فریب کار۔ دہوکے باز۔ کام نہ کرنیوالے ناکارہ۔ بدگوئی کرنیوالے زندگی گذار دیتے ہیں کبھی خدا کو یاد نہیں کرتے

ਨਿੰਦਾ ਕਰਤੇ ਜਨਮੁ ਸਿਰਾਨੋ ਕਬਹੂ ਨ ਸਿਮਰਿਓ ਰਾਮੁ ॥੩॥
nindaa kartay janam siraano kabhoo na simri-o raam. ||3||
waste their lives in slander, and never remember their Lord in meditation. ||3||
you have wasted away your life slandering others, but have never meditated on Naam. ||3||
ਦੂਜਿਆਂ ਦੀ ਨਿੰਦਿਆ ਕਰ ਕੇ, (ਹੇ ਕਮਲਿਆ!) ਤੂੰ ਜੀਵਨ ਗੁਜ਼ਾਰ ਦਿੱਤਾ ਹੈ, ਕਦੇ ਪ੍ਰਭੂ ਨੂੰ ਯਾਦ ਨਹੀਂ ਕੀਤਾ ॥੩॥
نِنّداکرتےجنمُسِرانوکبہوُنسِمرِئورامُ॥੩॥
نندا۔ بدگوئی۔ جنم سرانوں۔ زندگی گذاری ۔ سمریو۔ رام
آپ نے اپنی زندگی دوسروں کو سلاندرانگ کو برباد کر دیا ہے ، لیکن نام پر کبھی نہیں مراقبہ ہے.

ਕਹਿ ਕਬੀਰ ਚੇਤੈ ਨਹੀ ਮੂਰਖੁ ਮੁਗਧੁ ਗਵਾਰੁ ॥
kahi kabeer chaytai nahee moorakh mugaDh gavaar.
Says Kabeer, the fools, the idiots and the brutes do not remember the Lord.
O’ blind foolish and ignorant one, you do not remember God,
ਕਬੀਰ ਆਖਦਾ ਹੈ ਕਿ (ਉਹ) ਮੂਰਖ ਮੂੜ੍ਹ ਗੰਵਾਰ ਮਨੁੱਖ-
کہِکبیِرچیتےَنہیِموُرکھُمُگدھُگۄارُ॥
مورکھ ۔ بیوقوف ۔مگدھ ۔ جاہل۔ گوار۔
کبیر جی فرماتے ہیں کہ اے نادان

ਰਾਮੁ ਨਾਮੁ ਜਾਨਿਓ ਨਹੀ ਕੈਸੇ ਉਤਰਸਿ ਪਾਰਿ ॥੪॥੧॥
raam naam jaani-o nahee kaisay utras paar. ||4||1||
They do not know Naam; how can they be carried across the worldly ocean? ||4||1||
-you have not understood (what it means to meditate on) God’s Name; (tell me) how you are going to cross over (this worldly ocean or get out of the perpetual rounds of births and deaths in this world)? ||4||1||
ਜਿਹੜਾ ਪਰਮਾਤਮਾ ਨੂੰ ਨਹੀਂ ਸਿਮਰਦਾ, ਪ੍ਰਭੂ ਦੇ ਨਾਮ ਨਾਲ ਸਾਂਝ ਨਹੀਂ ਪਾਂਦਾ, (ਸੰਸਾਰ-ਸਮੁੰਦਰ ਵਿਚੋਂ) ਕਿਵੇਂ ਪਾਰ ਲੰਘੇਗਾ? ॥੪॥੧॥
رامُنامُجانِئونہیِکیَسےاُترسِپارِ॥੪॥੧॥
حیوان۔ اترس پار۔ زندگی کیسے کامیاب ہوگی۔
وہ نام نہیں جانتے ہیں; وہ دنیاوی سمندر بھر میں کیسے کئے جا سکتے ہیں ؟

error: Content is protected !!