ਮੇਰੈ ਅੰਤਰਿ ਹੋਇ ਵਿਗਾਸੁ ਪ੍ਰਿਉ ਪ੍ਰਿਉ ਸਚੁ ਨਿਤ ਚਵਾ ਰਾਮ ॥
mayrai antar ho-ay vigaas pari-o pari-o sach nit chavaa raam.
and a great delight wells up in me, and every day I keep reciting the Name of my Beloved God.
ਮੇਰੇ ਹਿਰਦੇ ਵਿਚ ਖਿੜਾਉ ਪੈਦਾ ਹੋ ਜਾਂਦਾ ਹੈ। ਅਤੇ ਉਸ ਸਦਾ ਕਾਇਮ ਰਹਿਣ ਵਾਲੇ ਪਿਆਰੇ ਪ੍ਰਭੂ ਦਾ ਨਾਮ ਮੈਂ ਸਦਾ ਉਚਾਰਦੀ ਰਹਿੰਦੀ ਹਾਂ।
میرےَانّترِہوءِۄِگاسُپ٘رِءُپ٘رِءُسچُنِتچۄارام॥
وگاس۔ خوشیاں۔ سچ نت چوا۔ ہر روز خدا خدا کہوں۔
میرا دل کھلتا ہے ہر روز پپیہے کی مانند خدا خدا کہتا ہوں ۔
ਪ੍ਰਿਉ ਚਵਾ ਪਿਆਰੇ ਸਬਦਿ ਨਿਸਤਾਰੇ ਬਿਨੁ ਦੇਖੇ ਤ੍ਰਿਪਤਿ ਨ ਆਵਏ ॥
pari-o chavaa pi-aaray sabad nistaaray bin daykhay taripat na aav-ay.
I always recite my Beloved’s Name, because through the Guru’s word, He helps me cross the worldly ocean, and without visualizing Him I am not satisfied.
ਹੇ ਸਖੀ! ਮੈਂ ਪਿਆਰੇ ਪ੍ਰੀਤਮ ਦਾ ਨਾਮ (ਸਦਾ) ਉਚਾਰਦੀ ਹਾਂ। ਉਹ ਪ੍ਰੀਤਮ-ਪ੍ਰਭੂ ਗੁਰੂ ਦੇ ਸ਼ਬਦ ਦੀ ਰਾਹੀਂ (ਜੀਵ-ਇਸਤ੍ਰੀ ਨੂੰ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ। (ਹੇ ਸਖੀ! ਉਸ ਪ੍ਰੀਤਮ ਦਾ) ਦਰਸਨ ਕਰਨ ਤੋਂ ਬਿਨਾ (ਮਾਇਆ ਵਲੋਂ) ਤ੍ਰਿਪਤੀ ਨਹੀਂ ਹੁੰਦੀ।
پ٘رِءُچۄاپِیارےسبدِنِستارےبِنُدیکھےت٘رِپتِنآۄۓ॥
پریؤ چوا۔ پیارے پیارے کہوں ۔ سبد نستارے ۔ کلام کامیاب بناتا ہے ۔ ترپت۔ تسلی۔
پیارے پیارے کہتا ہوں کلام کامیاب بناتا ہے ۔
ਸਬਦਿ ਸੀਗਾਰੁ ਹੋਵੈ ਨਿਤ ਕਾਮਣਿ ਹਰਿ ਹਰਿ ਨਾਮੁ ਧਿਆਵਏ ॥
sabad seegaar hovai nit kaaman har har naam Dhi-aav-ay.
The soul-bride who is embellished daily through the Guru’s word, keeps meditating on God’s Name.
ਗੁਰੂ ਦੇ ਸ਼ਬਦ ਦੀ ਰਾਹੀਂ ਜਿਸ ਜੀਵ-ਇਸਤ੍ਰੀ ਦਾ (ਆਤਮਕ) ਸਿੰਗਾਰ ਬਣਿਆ ਰਹਿੰਦਾ ਹੈ (ਭਾਵ, ਜਿਸ ਦਾ ਹਿਰਦਾ ਪਵਿੱਤਰ ਹੋ ਜਾਂਦਾ ਹੈ) ਉਹ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰਦੀ ਰਹਿੰਦੀ ਹੈ।
سبدِسیِگارُہوۄےَنِتکامنھِہرِہرِنامُدھِیاۄۓ॥
سبد۔ سیگار۔ ہووے ۔ کلام سے آراستہ ہوئے ۔
جسنے کلام مرشد سے اپنے آپ کو آراستہ کر لیا ہے وہ اپنے آپ کا دھیان الہٰی نام سچ و حقیقت میں دھیان لگائیا ہے ۔
ਦਇਆ ਦਾਨੁ ਮੰਗਤ ਜਨ ਦੀਜੈ ਮੈ ਪ੍ਰੀਤਮੁ ਦੇਹੁ ਮਿਲਾਏ ॥
da-i-aa daan mangat jan deejai mai pareetam dayh milaa-ay.
Therefore, I keep praying to the Guru: please, show mercy and give this charity to this beggar, your humble devotee, and unite me with my Beloved God.
(ਮੈਂ ਗੁਰੂ ਦੇ ਦਰ ਤੇ ਨਿੱਤ ਅਰਦਾਸ ਕਰਦੀ ਹਾਂ-ਹੇ ਗੁਰੂ!) ਦਇਆ ਕਰ, ਮੈਨੂੰ ਆਪਣੀ ਮੰਗਤੀ ਦਾਸੀ ਨੂੰ ਇਹ ਦਾਨ ਦੇਹ ਕਿ ਮੈਨੂੰ ਪ੍ਰੀਤਮ-ਪ੍ਰਭੂ ਮਿਲਾ ਦੇਹ।
دئِیادانُمنّگتجندیِجےَمےَپ٘ریِتمُدیہُمِلاۓ॥
دیادان ۔ مہربانی کی خیرات۔ منگت ۔ بھکاری ۔
مہربانی کرو مجھے اپنے بھکاری کو یہ خیرات یا بھیک دیجیئے مجھے پیارے خدا سے ملا دیجئے ۔
ਅਨਦਿਨੁ ਗੁਰੁ ਗੋਪਾਲੁ ਧਿਆਈ ਹਮ ਸਤਿਗੁਰ ਵਿਟਹੁ ਘੁਮਾਏ ॥੨॥
an-din gur gopaal Dhi-aa-ee ham satgur vitahu ghumaa-ay. ||2||
Thus I may keep meditating on the Guru, the embodiment of God day and night and I may be dedicated to the true Guru. ||2||
ਮੈਂ ਹਰ ਵੇਲੇ ਪ੍ਰਭੂ ਦੇ ਰੂਪ ਗੁਰੂ ਨੂੰ ਆਪਣੇ ਹਿਰਦੇ ਵਿਚ ਵਸਾਈ ਰੱਖਾਂ ਅਤੇ ਆਪਣੇ ਗੁਰੂ ਤੋਂ ਸਦਾ ਸਦਕੇ ਜਾਂਵਾਂ ॥੨॥
اندِنُگُرُگوپالُدھِیائیِہمستِگُرۄِٹہُگھُماۓ॥੨॥
اندن ۔ ہر روز۔ ستگر وٹہو گھمائے ۔ سچے مرشد پر قربان ۔ (2)
میں اپنے مرشد پر ہمیشہ قربان جاتا ہوں کہ اندن مرشد وخدا میں دھیان لگائیا قربان ہوں سچے مرشد پر (2)
ਹਮ ਪਾਥਰ ਗੁਰੁ ਨਾਵ ਬਿਖੁ ਭਵਜਲੁ ਤਾਰੀਐ ਰਾਮ ॥
ham paathar gur naav bikh bhavjal taaree-ai raam.
O’ God, I am so full of sins, as if I am like stoneand the Guru is a boat. Please help me swim across the poisonous worldly ocean by blessing me with the company of the Guru.
ਹੇ ਪ੍ਰਭੂ! ਮੈਂ(ਪਾਪਾਂ ਨਾਲ ਭਾਰਾ ਹੋ ਚੁਕਿਆ) ਪੱਥਰ ਹਾਂ, ਗੁਰੂ ਬੇੜੀ ਹੈ। (ਮੈਂਨੂੰ ਗੁਰੂ ਦੀ ਸਰਨ ਪਾ ਕੇ) ਆਤਮਕ ਮੌਤ ਲਿਆਉਣ ਵਾਲੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈ।
ہمپاتھرگُرُناۄبِکھُبھۄجلُتاریِئےَرام॥
دکھ بھوجل۔ بدکاریوں بھرا زندگی کا سمندر۔
اے خدا ہم پتھر کی مانند ہیں اور مرشد ایک کشتی زہر آلودہ خوفناک سمندر کو عبور کرایئے ۔
ਗੁਰ ਦੇਵਹੁ ਸਬਦੁ ਸੁਭਾਇ ਮੈ ਮੂੜ ਨਿਸਤਾਰੀਐ ਰਾਮ ॥
gur dayvhu sabad subhaa-ay mai moorh nistaaree-ai raam.
Please imbue me with Your love and by blessing me with the teaching of the Guru’s word, emancipate this foolish me.
ਹੇ ਪ੍ਰਭੂ! ਆਪਣੇ ਪਿਆਰ ਵਿਚ (ਜੋੜ ਕੇ) ਗੁਰੂ ਦਾ ਸ਼ਬਦ ਦੇਹ, ਅਤੇ ਮੈਨੂੰ ਮੂਰਖ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈ।
گُردیۄہُسبدُسُبھاءِمےَموُڑنِستاریِئےَرام॥
گرویو ہو ۔ مرشد دیجیئے ۔ سبد سبھائے ۔ پریم سے کلام۔ نستارییئے ۔ کامیاب بنایئے ۔
اے مرشد مجھے کلام عنایت کر پریم کے ساتھ اور مجھ جاہل وک کامیاب کیجئے ۔
ਹਮ ਮੂੜ ਮੁਗਧ ਕਿਛੁ ਮਿਤਿ ਨਹੀ ਪਾਈ ਤੂ ਅਗੰਮੁ ਵਡ ਜਾਣਿਆ ॥
ham moorh mugaDh kichh mit nahee paa-ee too agamm vad jaani-aa.
O’ God, we, the ignorant fools have not understood Your worth at all, but now through the Guru I have understood that You are great and incomprehensible.
ਹੇ ਪ੍ਰਭੂ! ਅਸੀਂ ਜੀਵ ਮੂਰਖ ਹਾਂ, ਅਗਿਆਨੀ ਹਾਂ। ਤੂੰ ਕੇਡਾ ਵੱਡਾ ਹੈਂ-ਇਸ ਗੱਲ ਦੀ ਸਮਝ ਸਾਨੂੰ ਨਹੀਂ ਪੈ ਸਕਦੀ। (ਗੁਰੂ ਦੀ ਸਰਨ ਪੈ ਕੇ ਹੁਣ ਇਹ) ਸਮਝਿਆ ਹੈ ਕਿ ਤੂੰ ਅਪਹੁੰਚ ਹੈਂ, ਤੂੰ ਸਭ ਤੋਂ ਵੱਡਾ ਹੈਂ।
ہمموُڑمُگدھکِچھُمِتِنہیِپائیِتوُاگنّمُۄڈجانھِیا॥
موڑ مگدھ ۔ نہایت جاہ۔ مت۔ اندازہ۔ اگم۔ انسانی عقل وہوش سے بعید ۔
اے خدا ، ہم ، جاہل بیوقوف نے آپ کی مالیت کو بالکل نہیں سمجھا ، لیکن اب گرو کے ذریعے میں نے سمجھ لیا ہے کہ آپ عظیم اور سمجھ ہیں.
ਤੂ ਆਪਿ ਦਇਆਲੁ ਦਇਆ ਕਰਿ ਮੇਲਹਿ ਹਮ ਨਿਰਗੁਣੀ ਨਿਮਾਣਿਆ ॥
too aap da-i-aal da-i-aa kar mayleh ham nirgunee nimaani-aa.
O’ merciful God, You show mercy on Your own and unite us the unworthy and dishonored ones with Yourself.
ਹੇ ਪ੍ਰਭੂ! ਤੂੰ ਦਇਆ ਦਾ ਘਰ ਹੈਂ। ਸਾਨੂੰ ਗੁਣ-ਹੀਨ ਨਿਮਾਣੇ ਜੀਵਾਂ ਨੂੰ ਤੂੰ ਆਪ ਹੀ ਮਿਹਰ ਕਰ ਕੇ (ਆਪਣੇ ਚਰਨਾਂ ਵਿਚ) ਮਿਲਾਂਦਾ ਹੈਂ।
توُآپِدئِیالُدئِیاکرِمیلہِہمنِرگُنھیِنِمانھِیا॥
نرگنی ۔بے اوصاف ۔ نمانیا۔ عاجز۔
اے رحمان الرحیم رحمت فرما ہم عاجزوں انکساروں بے اوسافوں کو میلے ۔
ਅਨੇਕ ਜਨਮ ਪਾਪ ਕਰਿ ਭਰਮੇ ਹੁਣਿ ਤਉ ਸਰਣਾਗਤਿ ਆਏ ॥
anayk janam paap kar bharmay hun ta-o sarnaagat aa-ay.
By committing sins, we have been wandering for countless lifetimes, but now we have come to your refuge.
ਪਾਪ ਕਰ ਕਰ ਕੇ ਅਸੀਂ ਅਨੇਕਾਂ ਜਨਮਾਂ ਵਿਚ ਭਟਕਦੇ ਰਹੇ ਹਾਂ, ਹੁਣ (ਤੇਰੀ ਮਿਹਰ ਨਾਲ) ਤੇਰੀ ਸਰਨ ਆਏ ਹਾਂ।
انیکجنمپاپکرِبھرمےہُنھِتءُسرنھاگتِآۓ॥
نیک ۔ بیشمار ۔ بھرمے ۔ بھٹکے ۔ سرناگت۔ زیر پناہ۔
بیشمار زندگیوں میں گناہوں کی وجہ سے بھٹکتے رہے اب تیری پناہ لی ہے ۔
ਦਇਆ ਕਰਹੁ ਰਖਿ ਲੇਵਹੁ ਹਰਿ ਜੀਉ ਹਮ ਲਾਗਹ ਸਤਿਗੁਰ ਪਾਏ ॥੩॥
da-i-aa karahu rakh layvhu har jee-o ham laagah satgur paa-ay. ||3||
O’ God, please show mercy and protect us so that we remain attuned to the feet i.e. the word of the true Guru. ||3||
ਹੇ ਹਰੀ ਜੀਉ! ਮਿਹਰ ਕਰੋ, ਰੱਖਿਆ ਕਰੋ ਕਿ ਅਸੀਂ ਗੁਰੂ ਦੀ ਚਰਨੀਂ ਲੱਗੇ ਰਹੀਏ ॥੩॥
دئِیاکرہُرکھِلیۄہُہرِجیِءُہملاگہستِگُرپاۓ॥੩॥
ستگر یائے ۔ سچے مرشد کے پاؤں (3)
ابمہربانی کرکے حٖاظت یجئے ۔ اب سچے مرشد کے پاؤں پڑ گئے ہیں (3)
ਗੁਰ ਪਾਰਸ ਹਮ ਲੋਹ ਮਿਲਿ ਕੰਚਨੁ ਹੋਇਆ ਰਾਮ ॥
gur paaras ham loh mil kanchan ho-i-aa raam.
Guru is like a philosopher’s stone and I am like a piece of iron. But upon coming in touch with the Guru, I have become immaculate like gold.
ਗੁਰੂ ਪਾਸ ਪਾਰਸ ਹੈ ਅਸੀਂ ਜੀਵ ਲੋਹਾ ਹਾਂ, ਅਤੇ ਉਨ੍ਹਾਂ ਦੀ ਛੂਹ ਰਾਹੀਂ ਮੈ, ਲੋਹਾ, ਸੋਨਾ ਹੋ ਗਿਆ ਹਾਂ।
گُرپارسہملوہمِلِکنّچنُہوئِیارام॥
پارس۔ ایک خیالی پتھر جسکے لوہے ساتھ چھونے سے لوہا سونا بن جاتا ہے ۔
ہم پتھر کی طرح ہیں جبکہ مرشد پارس لہذا اب اسکی چھوہ سے سونا ہوگئے ہاں۔
ਜੋਤੀ ਜੋਤਿ ਮਿਲਾਇ ਕਾਇਆ ਗੜੁ ਸੋਹਿਆ ਰਾਮ ॥
jotee jot milaa-ay kaa-i-aa garh sohi-aa raam.
By uniting my light (soul) with the light of God (the prime soul), the Guru has beautified the fortress of my body.
ਪਰਮਾਤਮਾ ਦੀ ਜੋਤਿ ਵਿਚ (ਮੇਰੀ) ਜਿੰਦ ਮਿਲਾ ਕੇ ਗੁਰੂ ਨੇ ਹੁਣ ਮੇਰੀ ਦੇਹ ਦਾ ਕਿਲ੍ਹਾ ਸੁੰਦਰ ਕਰ ਦਿਤਾ ਹੈ।
جوتیِجوتِمِلاءِکائِیاگڑُسوہِیارام॥
جوتی جوت۔ نور میں نور۔ کائیا گڑھ ۔ جسمانی قلعہ ۔ سوہیا۔ خوبصورت ہوگیا۔
نور میں نور ملانے سے جسمانی قلعہ خوبصورت ہوگیا ہے اور خدا نے اپنا محبوب بنالیا ہے
ਕਾਇਆ ਗੜੁ ਸੋਹਿਆ ਮੇਰੈ ਪ੍ਰਭਿ ਮੋਹਿਆ ਕਿਉ ਸਾਸਿ ਗਿਰਾਸਿ ਵਿਸਾਰੀਐ ॥
kaa-i-aa garh sohi-aa mayrai parabh mohi-aa ki-o saas giraas visaaree-ai.
This beautified fortress of my body has captivated my God, who should not be forsaken even for a single breath or a morsel of food.
ਮੇਰੀ ਦੇਹ ਦੇ ਸੁੰਦਰ ਕਿਲ੍ਹੇਨੇ ਮੇਰੇ ਸੁਆਮੀ ਨੂੰ ਮੋਹਤ ਕੀਤਾ ਹੋਇਆ ਹੈ। ਆਪਣੇ ਹਰ ਸੁਆਸ ਅਤੇ ਬੁਰਕੀ ਨਾਲ ਮੈਂ ਉਸ ਨੂੰ ਨਹੀਂਭੁਲਾ ਸਕਦਾ|
کائِیاگڑُسوہِیامیرےَپ٘ربھِموہِیاکِءُساسِگِراسِۄِساریِئےَ॥
ساس گراس۔ ہر سانس ہر لقمہ ۔
تب اسے ہر سانس ہر لقمہ کیوں بھلائیا جائے ۔
ਅਦ੍ਰਿਸਟੁ ਅਗੋਚਰੁ ਪਕੜਿਆ ਗੁਰ ਸਬਦੀ ਹਉ ਸਤਿਗੁਰ ਕੈ ਬਲਿਹਾਰੀਐ ॥
adrist agochar pakrhi-aa gur sabdee ha-o satgur kai balihaaree-ai.
Through the word of the Guru, I have realized that invisible and incomprehensible God. Therefore I am dedicated to the true Guru.
ਮੈਂ ਉਸ ਅਦ੍ਰਿਸ਼ਟ ਅਗੋਚਰ (ਪਰਮਾਤਮਾ ਦੇ ਚਰਨਾਂ) ਨੂੰ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਆਪਣੇ ਹਿਰਦੇ ਵਿਚ ਵਸਾ ਲਿਆ ਹੈ। ਮੈਂ ਗੁਰੂ ਤੋਂ ਸਦਕੇ ਹਾਂ।
اد٘رِسٹُاگوچرُپکڑِیاگُرسبدیِہءُستِگُرکےَبلِہاریِئےَ॥
سبد سبھائے ۔کلام پریم پیار سے ۔
اب آنکھوں سے اوجھل انسانی رسائی سے بعید کلام مرشد سے دامن تھام لیا قربان ہوں سچے مرشد پر
ਸਤਿਗੁਰ ਆਗੈ ਸੀਸੁ ਭੇਟ ਦੇਉ ਜੇ ਸਤਿਗੁਰ ਸਾਚੇ ਭਾਵੈ ॥
satgur aagai sees bhayt day-o jay satgur saachay bhaavai.
Therefore, I am ready to surrender my head to the true Guru, if it so pleases him.
ਜੇ ਸਦਾ-ਥਿਰ ਪ੍ਰਭੂ ਦੇ ਰੂਪ ਗੁਰੂ ਨੂੰ ਚੰਗਾ ਲੱਗੇ, ਤਾਂ ਮੈਂ ਆਪਣਾ ਸਿਰ ਗੁਰੂ ਦੇ ਅੱਗੇ ਭੇਟ ਧਰ ਦਿਆਂ।
ستِگُرآگےَسیِسُبھیٹدیءُجےستِگُرساچےبھاۄےَ॥
اگر خدا چاہے اسکی رضا ہو مرشد کے اوپر سر قربان کردو سر بھینٹ چڑھادوں
ਆਪੇ ਦਇਆ ਕਰਹੁ ਪ੍ਰਭ ਦਾਤੇ ਨਾਨਕ ਅੰਕਿ ਸਮਾਵੈ ॥੪॥੧॥
aapay da-i-aa karahu parabh daatay naanak ank samaavai. ||4||1||
Nanak says, O’ beneficent God, the one on whom You Yourself show mercy, merges in Your being. ||4||1||
ਨਾਨਕ ਕਹਿੰਦੇ ਨੇ! ਹੇ ਦਾਤਾਰ ਪ੍ਰਭੂ! ਜਿਸ ਮਨੁੱਖ ਉੱਤੇ ਤੂੰ ਆਪ ਹੀ ਮਿਹਰ ਕਰਦਾ ਹੈਂ, ਉਹ ਤੇਰੇ ਚਰਨਾਂ ਵਿਚ ਲੀਨ ਹੋ ਜਾਂਦਾ ਹੈ ॥੪॥੧॥
آپےدئِیاکرہُپ٘ربھداتےنانکانّکِسماۄےَ॥੪॥੧॥
انک۔ گود۔
اے خدا خود ہی مہربانی فرماؤ تاکہ نانک تیری گود کا لطف اُٹھائے ۔ مراد ہم برائیوں بدکاریوں اور گناہوں کے بوجھ سے بھاری ہوگئے مراد زندگی کے سمندر کو عبور کرنے کے قابل نہیں رہے ۔
ਤੁਖਾਰੀ ਮਹਲਾ ੪ ॥
tukhaaree mehlaa 4.
Raag Tukhaari, Fourth Guru:
تُکھاریِمہلا੪॥
ਹਰਿ ਹਰਿ ਅਗਮ ਅਗਾਧਿ ਅਪਰੰਪਰ ਅਪਰਪਰਾ ॥
har har agam agaaDh aprampar aparparaa.
O’ inaccessible, unfathomable, infinite, and boundless Master,
ਹੇ ਅਪਹੁੰਚ ਅਥਾਹ ਬੇਅੰਤ ਅਤੇ ਪਰੇ ਤੋਂ ਪਰੇ ਹਰੀ!
ہرِہرِاگماگادھِاپرنّپراپرپرا
اے خدا تو انسانی رسائی سے بعیداندازے سے باہر بشیمار ہے۔
ਜੋ ਤੁਮ ਧਿਆਵਹਿ ਜਗਦੀਸ ਤੇ ਜਨ ਭਉ ਬਿਖਮੁ ਤਰਾ ॥
jo tum Dhi-aavahi jagdees tay jan bha-o bikham taraa.
O’ God of universe, those persons who meditate on You, swim across the dreadful and treacherous worldly ocean.
ਹੇ ਜਗਤ ਦੇ ਮਾਲਕ ਹਰੀ! ਜਿਹੜੇ ਮਨੁੱਖ ਤੇਰਾ ਨਾਮ ਸਿਮਰਦੇ ਹਨ, ਉਹ ਮਨੁੱਖ ਇਸ ਔਖੇ ਤਰੇ ਜਾਣ ਵਾਲੇ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ।
جوتُمدھِیاۄہِجگدیِستےجنبھءُبِکھمُترا॥
اے مالک عالم جو تیری یاد وریاض کرتا تجھ میں دھیان لگاتا ہے
ਬਿਖਮ ਭਉ ਤਿਨ ਤਰਿਆ ਸੁਹੇਲਾ ਜਿਨ ਹਰਿ ਹਰਿ ਨਾਮੁ ਧਿਆਇਆ ॥
bikham bha-o tin tari-aa suhaylaa jin har har naam Dhi-aa-i-aa.
Those who have meditated on God’s Name, have easily crossed the terrible and treacherous worldly ocean.
ਜਿਨ੍ਹਾਂ ਮਨੁੱਖਾਂ ਨੇ (ਸਦਾ) ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਹ ਮਨੁੱਖ ਇਸ ਔਖੇ ਤਰੇ ਜਾਣ ਵਾਲੇ ਸੰਸਾਰ-ਸਮੁੰਦਰ ਤੋਂ ਸੌਖੇ ਹੀ ਪਾਰ ਲੰਘ ਗਏ ਹਨ।
بِکھمبھءُتِنترِیاسُہیلاجِنہرِہرِنامُدھِیائِیا॥
تو وہ زندگی کے دشوار گذار راستوں کو پار کر لیتا ہے ۔ ان دشوار گذار راستوں کو کامیابی کے ساتھ وہی طے کر لیتا ہے
ਗੁਰ ਵਾਕਿ ਸਤਿਗੁਰ ਜੋ ਭਾਇ ਚਲੇ ਤਿਨ ਹਰਿ ਹਰਿ ਆਪਿ ਮਿਲਾਇਆ ॥
gur vaak satgur jo bhaa-ay chalay tin har har aap milaa-i-aa.
Those who have walked on the path shown by the true Guru’s word, God has united them with Himself.
ਜਿਹੜੇ ਮਨੁੱਖ ਗੁਰੂ ਸਤਿਗੁਰੂ ਦੀ ਸਿੱਖਿਆ ਉਤੇ ਤੁਰ ਕੇ ਪ੍ਰੇਮ ਦੇ ਆਸਰੇ ਜੀਵਨ ਬਿਤੀਤ ਕਰਦੇ ਰਹੇ, ਉਹਨਾਂ ਨੂੰ ਪਰਮਾਤਮਾ ਨੇ ਆਪ (ਆਪਣੇ ਚਰਨਾਂ ਵਿਚ) ਮਿਲਾ ਲਿਆ।
گُرۄاکِستِگُرجوبھاءِچلےتِنہرِہرِآپِمِلائِیا॥
جو الہٰی نام سچ حق وحقیقت میں دھیان لگاتا ہے ۔
ਜੋਤੀ ਜੋਤਿ ਮਿਲਿ ਜੋਤਿ ਸਮਾਣੀ ਹਰਿ ਕ੍ਰਿਪਾ ਕਰਿ ਧਰਣੀਧਰਾ ॥
jotee jot mil jot samaanee har kirpaa kar DharneeDharaa.
O’ the Sustainer of the earth, those on whom, You showed Your mercy; their light (soul) has remained merged in Your light (the Prime soul).
ਹੇ ਧਰਤੀ ਦੇ ਆਸਰੇ ਹਰੀ! ਜਿਨ੍ਹਾਂ ਉੱਤੇ ਤੂੰ ਕਿਰਪਾ ਕੀਤੀ, ਉਹਨਾਂ ਦੀ ਜਿੰਦ ਤੇਰੀ ਜੋਤਿ ਵਿਚ ਮਿਲ ਕੇ ਤੇਰੀ ਜੋਤਿ ਵਿਚ ਹੀ ਲੀਨ ਹੋਈ ਰਹੀ।
جوتیِجوتِمِلِجوتِسمانھیِہرِک٘رِپاکرِدھرنھیِدھرا॥
جن انسانوں نے کلام مرشد کی پیروی کی اور اسکے مطابق چال چلن بنائیا نقلیدکی اہیں خد خدا نے ساتھ ملائیا۔
ਹਰਿ ਹਰਿ ਅਗਮ ਅਗਾਧਿ ਅਪਰੰਪਰ ਅਪਰਪਰਾ ॥੧॥
har har agam agaaDh aprampar aparparaa. ||1||
O’ God, You are inaccessible, unfathomable, infinite and boundless. ||1||
ਹੇ ਹਰੀ!ਆਪ ਅਪਹੁੰਚ ਅਥਾਹ ਬੇਅੰਤ ਅਤੇ ਪਰੇ ਤੋਂ ਪਰੇ ਹਰੀ ਹੋ| ॥੧॥
ہرِہرِاگماگادھِاپرنّپراپرپرا॥੧॥
اے مالک عالم جن پر تو نے کرم و عنایت فمرائی انکی روھ تری جوت یا نور میں مل جاتی ہے اور صدیوی طور پر یسکوی جاتی ہے (1)
ਤੁਮ ਸੁਆਮੀ ਅਗਮ ਅਥਾਹ ਤੂ ਘਟਿ ਘਟਿ ਪੂਰਿ ਰਹਿਆ ॥
tum su-aamee agam athaah too ghat ghat poor rahi-aa.
O’ the unperceivable, unfathomable Master, You are pervading each and every heart.
ਹੇ ਅਪਹੁੰਚ ਪ੍ਰਭੂ! ਹੇ ਅਥਾਹ ਪ੍ਰਭੂ! ਤੂੰ (ਸਭ ਦਾ) ਮਾਲਕ ਹੈਂ; ਤੂੰ ਹਰੇਕ ਸਰੀਰ ਵਿਚ ਵਿਆਪਕ ਹੈਂ।
تُمسُیامیِاگماتھاہتوُگھٹِگھٹِپوُرِرہِیا॥
اے میری آقا تو انسانی عقل وہوش سے باہر ہے بعید ہے اندزازے اور اعداد دو شمار سے باہر ہے اور ہر جگہ ہر دلمیں بسنے والا ہے
ਤੂ ਅਲਖ ਅਭੇਉ ਅਗੰਮੁ ਗੁਰ ਸਤਿਗੁਰ ਬਚਨਿ ਲਹਿਆ ॥
too alakh abhay-o agamm gur satgur bachan lahi-aa.
You are imperceptible, mysterious, and inaccessible; it is only by reflecting on the true Guru’s word that anybody has realized You.
ਤੂੰ ਹੇ ਸੁਆਮੀ!ਅਦ੍ਰਿਸ਼ਟ ਅਭੇਵ ਅਤੇ ਅਪਹੁੰਚ ਹੈ ਅਤੇ ਵਿਸ਼ਾਲ ਸੱਚੇ ਗੁਰਾਂ ਦੀ ਬਾਣੀ ਦੁਆਰਾ ਲਭਦਾ ਹੈ।
توُالکھابھیءُاگنّمُگُرستِگُربچنِلہِیا॥
تو نظروں س اوجھل ہے کلام مرشد سے تیرا پتہ چلتا ہے سبھ آتا ہے ۔
ਧਨੁ ਧੰਨੁ ਤੇ ਜਨ ਪੁਰਖ ਪੂਰੇ ਜਿਨ ਗੁਰ ਸੰਤਸੰਗਤਿ ਮਿਲਿ ਗੁਣ ਰਵੇ ॥
Dhan Dhan tay jan purakh pooray jin gur santsangat mil gun ravay.
Therefore, blessed are those perfect devotees, who by joining the congregation of the saint Guru, have remembered Your glorious praises.
ਉਹ ਪੂਰਨ ਪੁਰਖ ਭਾਗਾਂ ਵਾਲੇ ਹਨ ਕਿਸਮਤ ਵਾਲੇ ਹਨ, ਜਿਨ੍ਹਾਂ ਨੇ ਗੁਰੂ-ਸੰਤ ਦੀ ਸੰਗਤ ਵਿਚ ਮਿਲ ਕੇ ਪਰਮਾਤਮਾ ਦੇ ਗੁਣ ਯਾਦ ਕੀਤੇ ਹਨ।
دھنُدھنّنُتےجنپُرکھپوُرےجِنگُرسنّتسنّگتِمِلِگُنھرۄے॥
خوش قسمت ہیں وہ انسان تحسین آفرین انکو جنہوں صحبت مرشد سے اور ولی اللہ لوگوں کی صحبت و قربت میں خدا کی
ਬਿਬੇਕ ਬੁਧਿ ਬੀਚਾਰਿ ਗੁਰਮੁਖਿ ਗੁਰ ਸਬਦਿ ਖਿਨੁ ਖਿਨੁ ਹਰਿ ਨਿਤ ਚਵੇ ॥
bibayk buDh beechaar gurmukh gur sabad khin khin har nit chavay.
With a discriminating intellect, these Guru’s followers meditate on God’s Name by reflecting on the Guru’s word daily at each and every moment of the day.
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਚੰਗੇ ਮੰਦੇ ਕਰਮ ਦੀ ਪਰਖ ਕਰ ਸਕਣ ਵਾਲੀ ਅਕਲ ਦੀ ਰਾਹੀਂ ਪਰਮਾਤਮਾ ਦੇ ਗੁਣਾਂ ਨੂੰ ਆਪਣੇ ਮਨ ਵਿਚ ਵਸਾ ਕੇ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਪਰਮਾਤਮਾ ਦੇ ਗੁਣਾਂ ਨੂੰ ਸਦਾ ਹਰ ਖਿਨ ਸਿਮਰਦੇ ਰਹਿੰਦੇ ਹਨ।
بِبیکبُدھِبیِچارِگُرمُکھِگُرسبدِکھِنُکھِنُہرِنِتچۄے॥
حمدوثناہ کی نیک و بد کی تمزی کرنے کی عقل وشعور سے سوچسمجھ کر مرید مرشد ہوکر کلام مرشد کی برکت سے ہر رو حمدوثناہ کرتے ہیں۔
ਜਾ ਬਹਹਿ ਗੁਰਮੁਖਿ ਹਰਿ ਨਾਮੁ ਬੋਲਹਿ ਜਾ ਖੜੇ ਗੁਰਮੁਖਿ ਹਰਿ ਹਰਿ ਕਹਿਆ ॥
jaa baheh gurmukh har naam boleh jaa kharhay gurmukh har har kahi-aa.
When the Guru’s followers sit anywhere, they recite God’s Name and even when they stand, they repeat God’s Name (and thus they keep remembering God at all times).
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਜਦੋਂ (ਕਿਤੇ) ਬੈਠਦੇ ਹਨ ਤਾਂ ਪਰਮਾਤਮਾ ਦਾ ਨਾਮ ਉਚਾਰਦੇ ਹਨ, ਜਦੋਂ ਖਲੋਂਦੇ ਹਨ ਤਦੋਂ ਭੀ ਉਹ ਹਰਿ-ਨਾਮ ਹੀ ਉਚਾਰਦੇ ਹਨ (ਭਾਵ, ਗੁਰਮੁਖ ਮਨੁੱਖ ਬੈਠੇ ਖਲੋਤੇ ਹਰ ਵੇਲੇ ਪਰਮਾਤਮਾ ਦਾ ਨਾਮ ਚੇਤੇ ਰੱਖਦੇ ਹਨ)।
جابہہِگُرمُکھِہرِنامُبولہِجاکھڑےگُرمُکھِہرِہرِکہِیا॥
بار بار ۔ وہ ہروقت بوقت نشتن و برخاستن اٹھتے بیٹھتے نامخدا کا لیتے ہیں
ਤੁਮ ਸੁਆਮੀ ਅਗਮ ਅਥਾਹ ਤੂ ਘਟਿ ਘਟਿ ਪੂਰਿ ਰਹਿਆ ॥੨॥
tum su-aamee agam athaah too ghat ghat poor rahi-aa. ||2||
O’ Master, You are unapproachable, unfathomable, and You are pervading each and every heart. ||2||
ਹੇ ਅਪਹੁੰਚ ਅਤੇ ਅਥਾਹ ਪ੍ਰਭੂ! ਤੂੰ (ਸਭ ਜੀਵਾਂ ਦਾ) ਮਾਲਕ ਹੈਂ; ਅਤੇ ਤੂੰ ਹਰੇਕ ਸਰੀਰ ਵਿਚ ਵਿਆਪਕ ਹੈਂ ॥੨॥
تُمسُیامیِاگماتھاہتوُگھٹِگھٹِپوُرِرہِیا॥੨॥
اے انسان رسائی سے بعید خدا تو اعداد و شمار سے باہر ہے ہر دل میں بس رہا ہے (2
ਸੇਵਕ ਜਨ ਸੇਵਹਿ ਤੇ ਪਰਵਾਣੁ ਜਿਨ ਸੇਵਿਆ ਗੁਰਮਤਿ ਹਰੇ ॥
sayvak jan sayveh tay parvaan jin sayvi-aa gurmat haray.
O’ my friends, the devotees who devote themselves to God, are accepted in God’s presence. Those who have devoted themselves to God as per Guru’s teachings,
ਪਰਮਾਤਮਾ ਦੇ ਭਗਤ (ਪਰਮਾਤਮਾ ਦੀ) ਸੇਵਾ-ਭਗਤੀ ਕਰਦੇ ਹਨ, ਉਹ (ਪਰਮਾਤਮਾ ਦੀ ਹਜ਼ੂਰੀ ਵਿਚ) ਆਦਰ-ਸਤਕਾਰ ਹਾਸਲ ਕਰਦੇ ਹਨ। ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਮੱਤ ਉੱਤੇ ਤੁਰ ਕੇ ਪ੍ਰਭੂ ਦੀ ਸੇਵਾ-ਭਗਤੀ ਕੀਤੀ,
سیۄکجنسیۄہِتےپرۄانھُجِنسیۄِیاگُرمتِہرے॥
جو دل و دماغ سے یکسو ہوکر واھد خدا میںدھیان لگائیا ہے
ਤਿਨ ਕੇ ਕੋਟਿ ਸਭਿ ਪਾਪ ਖਿਨੁ ਪਰਹਰਿ ਹਰਿ ਦੂਰਿ ਕਰੇ ॥
tin kay kot sabh paap khin parhar har door karay.
God has destroyed their myriad of sins in an instant.
ਪਰਮਾਤਮਾ ਨੇ ਉਹਨਾਂ ਦੇ ਸਾਰੇ ਕ੍ਰੋੜਾਂ ਹੀ ਪਾਪ ਇਕ ਖਿਨ ਵਿਚ ਹੀ ਦੂਰ ਕਰ ਦਿੱਤੇ।
تِنکےکوٹِسبھِپاپکھِنُپرہرِہرِدوُرِکرے॥
اے خدا انکے مام عیب فورا دور ک دیتا ہے جو خدمتگار ہو ہیں
ਤਿਨ ਕੇ ਪਾਪ ਦੋਖ ਸਭਿ ਬਿਨਸੇ ਜਿਨ ਮਨਿ ਚਿਤਿ ਇਕੁ ਅਰਾਧਿਆ ॥
tin kay paap dokh sabh binsay jin man chit ik araaDhi-aa.
All the sins and evil deeds have vanished of those, who have meditated on God withconcentration.
ਜਿਨ੍ਹਾਂ ਮਨੁੱਖਾਂ ਨੇ ਆਪਣੇ ਮਨ ਵਿਚ ਆਪਣੇ ਚਿੱਤ ਵਿਚ ਇਕ ਪਰਮਾਤਮਾ ਦਾ ਸਿਮਰਨ ਕੀਤਾ, ਉਹਨਾਂ ਦੇ ਸਾਰੇ ਪਾਪ ਉਹਨਾਂ ਦੇ ਸਾਰੇ ਔਗੁਣਨਾਸਹੋਗਏ।
تِنکےپاپدوکھسبھِبِنسےجِنمنِچِتِاِکُارادھِیا॥
سارے گناہ اور برے کام ان لوگوں سے مٹا دیئے گئے ہیں ، جنہوں نے خدا کے ساتھ اجتماعی طور پر غور کیا۔