Urdu-Raw-Page-1134

ਗੁਰ ਸਬਦੀ ਹਰਿ ਭਜੁ ਸੁਰਤਿ ਸਮਾਇਣੁ ॥੧॥
gur sabdee har bhaj surat samaa-in. ||1||
Through the Word of the Guru’s Shabad, vibrate and meditate on the Lord; let your awareness be absorbed in Him. ||1||
(that person meditates on God’s Name. Therefore, you should also seek the shelter of the Guru), apply the ferment of (God’s Name) to your consciousness, and through Guru’s word worship God. ||1||
Through the Divine word of Guru Meditate on Naam and apply the ferment of Naam to your consciousness. ||1||
ਹੇ ਮਨ! (ਤੂੰ ਭੀ ਗੁਰੂ ਦੀ ਸਰਨ ਪਉ, ਤੇ) ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦਾ ਨਾਮ ਜਪ, ਆਪਣੀ ਸੁਰਤ ਵਿਚ ਹਰਿ-ਨਾਮ ਦੀ ਜਾਗ ਲਾ ॥੧॥
گُرسبدیِہرِبھجُسُرتِسمائِنھُ॥੧॥
میرے دل کو ایسا خدائی خدمتگار پیارا لگتا ہے جو کود مٹا کر اس خدا میں محو ومجذوب رہتاہے

ਮੇਰੇ ਮਨ ਹਰਿ ਭਜੁ ਨਾਮੁ ਨਰਾਇਣੁ ॥
mayray man har bhaj naam naraa-in.
O my mind, vibrate and meditate on the Lord and the Name of the Lord.
O’ my mind, contemplate on Naam of the immaculate God,
ਹੇ ਮੇਰੇ ਮਨ! ਹਰੀ ਦਾ ਨਾਮ ਜਪਿਆ ਕਰ, ਨਾਰਾਇਣ ਨਾਰਾਇਣ ਜਪਿਆ ਕਰ।
میرےمنہرِبھجُنامُنرائِنھُ॥34
ہر بھیج ۔ یاد خدا کو کر ۔ سرت ۔
میرا دماغ ، بے نیاز خدا کے نام پر غور کرو ،۔

ਹਰਿ ਹਰਿ ਕ੍ਰਿਪਾ ਕਰੇ ਸੁਖਦਾਤਾ ਗੁਰਮੁਖਿ ਭਵਜਲੁ ਹਰਿ ਨਾਮਿ ਤਰਾਇਣੁ ॥੧॥ ਰਹਾਉ ॥
har har kirpaa karay sukh-daata gurmukh bhavjal har naam taraa-in. ||1|| rahaa-o.
The Lord, Har, Har, the Giver of Peace, grants His Grace; the Gurmukh crosses over the terrifying world-ocean through the Name of the Lord. ||1||Pause||
-by (motivating that person) to meditate on the God’s Name under Guru’s guidance, He ferries him or her across the dreadful worldly ocean, (and saves that person from the repeated pains of births and deaths). ||1||Pause||
The giver of Peace grants His grace; the Guru’s Follower crosses over the worldly ocean of vices with Naam
ਸਾਰੇ ਸੁਖਾਂ ਦਾ ਦੇਣ ਵਾਲਾ ਪਰਮਾਤਮਾ ਜਿਸ ਮਨੁੱਖ ਉਤੇ ਕਿਰਪਾ ਕਰਦਾ ਹੈ, ਉਸ ਨੂੰ ਗੁਰੂ ਦੀ ਸਰਨ ਵਿਚ ਰੱਖ ਕੇ ਆਪਣੇ ਨਾਮ ਦੀ ਰਾਹੀਂ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈਂਦਾ ਹੈ ॥੧॥ ਰਹਾਉ ॥
ہرِہرِک٘رِپاکرےسُکھداتاگُرمُکھِبھۄجلُہرِنامِترائِنھُ॥੧॥رہاءُ॥
سرت ۔ ہوش۔ سمائین ۔ بسا (1) نام نارائن ۔ نام خدا کا ۔
الہٰی نام ست سچ حق وحقیقت کے تاثرات سے قائم دائم اور کامیاب ہے اس سے اس زندگی کےدنیاوی خوفناک سمندر کو پار کرانے کی توفیق ہے

ਸੰਗਤਿ ਸਾਧ ਮੇਲਿ ਹਰਿ ਗਾਇਣੁ ॥
sangat saaDh mayl har gaa-in.
Joining the Saadh Sangat, the Company of the Holy, sing of the Lord.
O’ my mind, join the congregation of saints, and sing praises of God.
ਹੇ ਮੇਰੇ ਮਨ! ਸਾਧ ਸੰਗਤ ਦੇ ਮੇਲ ਵਿਚ ਟਿਕ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਿਆ ਕਰ,
سنّگتِسادھمیلِہرِگائِنھُ॥
صفت صلاح۔ گرمتی ۔ سبق مرشد ۔
میرا دماغ ، سنتوں کی جماعت میں شامل ہو ، اور خدا کی حمد گاؤ۔

ਗੁਰਮਤੀ ਲੇ ਰਾਮ ਰਸਾਇਣੁ ॥੨॥
gurmatee lay raam rasaa-in. ||2||
Follow the Guru’s Teachings, and you shall obtain the Lord, the Source of Nectar. ||2||
Following Guru’s instruction, meditate on Naam, the Source of Nectar. ||2||
ਗੁਰੂ ਦੀ ਮੱਤ ਉਤੇ ਤੁਰ ਕੇ ਪਰਮਾਤਮਾ ਦਾ ਨਾਮ ਜਪਿਆ ਕਰ, ਇਹ ਨਾਮ ਹੀ ਸਾਰੇ ਰਸਾਂ ਦਾ ਘਰ ਹੈ ॥੨
گُرمتیِلےرامرسائِنھُ॥੨॥
علم اسر۔ تالاب۔ نائن۔ غسل۔
گرو کی ہدایت کے بعد ، امرت کے ماخذ نام پر غور کریں۔

ਗੁਰ ਸਾਧੂ ਅੰਮ੍ਰਿਤ ਗਿਆਨ ਸਰਿ ਨਾਇਣੁ ॥
gur saaDhoo amrit gi-aan sar naa-in.
Bathe in the pool of ambrosial nectar: The spiritual wisdom of the Holy Guru.
O’ my mind, they who bathe in the ambrosial pool of divine knowledge of the saint Guru (by devotedly listening to the divine message of Gurbani, in the company of other saintly persons),
ਹੇ ਮੇਰੇ ਮਨ! ਜਿਹੜਾ ਮਨੁੱਖ ਗੁਰੂ ਦੇ ਆਤਮਕ ਜੀਵਨ ਦੇਣ ਵਾਲੇ ਗਿਆਨ-ਸਰੋਵਰ ਵਿਚ ਇਸ਼ਨਾਨ ਕਰਦਾ ਹੈ,
گُرسادھوُانّم٘رِتگِیانسرِنائِنھُ॥
کرنیوالا ۔ سر سٹ دھرائن۔
امرت کے تالاب میں غسل: حضور گورو کی روحانی دانشمندی۔۔

ਸਭਿ ਕਿਲਵਿਖ ਪਾਪ ਗਏ ਗਾਵਾਇਣੁ ॥੩॥
sabh kilvikh paap ga-ay gaavaa-in. ||3||
All sins will be eliminated and eradicated. ||3||
all their sins and faults are dispelled and destroyed. ||3||
all the attachments to sin are dispelled and destroyed. ||3
ਉਸ ਦੇ ਸਾਰੇ ਪਾਪ ਸਾਰੇ ਐਬ ਦੂਰ ਹੋ ਜਾਂਦੇ ਹਨ ॥੩॥
سبھِکِلۄِکھپاپگۓگاۄائِنھُ॥੩॥
گرمتی ۔ سبق مرشد ۔ رام رسائن ۔
گناہ سے وابستہ تمام اشتہارات ختم اور ختم ہوجاتے ہیں

ਤੂ ਆਪੇ ਕਰਤਾ ਸ੍ਰਿਸਟਿ ਧਰਾਇਣੁ ॥
too aapay kartaa sarisat Dharaa-in.
You Yourself are the Creator, the Support of the Universe.
O’ my God, You Yourself are the Creator and Sustainer of this universe.
ਹੇ ਪ੍ਰਭੂ! ਤੂੰ ਆਪ ਹੀ ਸਾਰੀ ਸ੍ਰਿਸ਼ਟੀ ਦਾ ਰਚਨਹਾਰ ਹੈਂ, ਤੂੰ ਆਪ ਹੀ ਸਾਰੀ ਸ੍ਰਿਸ਼ਟੀ ਦਾ ਆਸਰਾ ਹੈਂ।
توُآپےکرتاس٘رِسٹِدھرائِنھُ॥
۔ ترائن۔ پار ہوتا ہے ۔ رہاؤ ۔
اے خدا تو سارے عالم کو پیدا کرنیوالا ہے اور سارے عالم کو تیرا ہی آسرا

ਜਨੁ ਨਾਨਕੁ ਮੇਲਿ ਤੇਰਾ ਦਾਸ ਦਸਾਇਣੁ ॥੪॥੧॥
jan naanak mayl tayraa daas dasaa-in. ||4||1||
Please unite servant Nanak with Yourself; he is the slave of Your slaves. ||4||1||
Please show mercy and unite and liberate Nanak, the devotee of Your devotees with You. ||4||1|
ਦਾਸ ਨਾਨਕ ਨੂੰ (ਆਪਣੇ ਚਰਨਾਂ ਵਿਚ) ਮਿਲਾਈ ਰੱਖ, (ਨਾਨਕ) ਤੇਰੇ ਦਾਸਾਂ ਦਾ ਦਾਸ ਹੈ ॥੪॥੧॥
جنُنانکُمیلِتیراداسدسائِنھُ॥੪॥੧॥
کرنیوالا ۔ سر سٹ دھرائن۔
خادم نانک کو ملا تیرے غلاموں کا غلام ہے ۔

ਭੈਰਉ ਮਹਲਾ ੪ ॥
bhairo mehlaa 4.
Raag Bhairao, Fourth Guru:
بھیَرءُمحلا 4॥

ਬੋਲਿ ਹਰਿ ਨਾਮੁ ਸਫਲ ਸਾ ਘਰੀ ॥
bol har naam safal saa gharee.
Fruitful is that moment when the Lord’s Name is spoken.
(O’ my mind), utter God’s Name, (because when we meditate on God’s Name) that moment becomes fruitful.
Fruitful is that moment when the Lord’s Name is spoken.
O’ my Soul, meditate on Naam, Fruitful is that moment when Naam is spoken.
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਜਪਿਆ ਕਰ (ਜਿਸ ਘੜੀ ਨਾਮ ਜਪੀਦਾ ਹੈ) ਉਹ ਘੜੀ ਸੁਲੱਖਣੀ ਹੁੰਦੀ ਹੈ।
بولِہرِنامُسپھلساگھریِ॥
سپھل۔ برآور۔ کامیاب۔
وہ لمح. نتیجہ خیز ہے جب خداوند کا نام بولا جاتا ہے

ਗੁਰ ਉਪਦੇਸਿ ਸਭਿ ਦੁਖ ਪਰਹਰੀ ॥੧॥
gur updays sabh dukh parharee. ||1||
Following the Guru’s Teachings, all pains are taken away. ||1||
Therefore (by meditating on God’s Name) under Guru’s instruction, all your sorrows are destroyed. ||1||
Therefore by meditating on Naam and following the Guru’s Teachings, all inner pains are destroyed ||1||
ਹੇ ਮਨ! ਗੁਰੂ ਦੇ ਉਪਦੇਸ਼ ਦੀ ਰਾਹੀਂ (ਹਰਿ-ਨਾਮ ਜਪ ਕੇ ਆਪਣੇ) ਸਾਰੇ ਦੁੱਖ ਦੂਰ ਕਰ ਲੈ ॥੧॥
گُراُپدیسِسبھِدُکھپرہریِ॥੧॥
بجھ نام۔ نام یاد کر۔ نرہری ۔ شہر روپ
گرو کی تعلیمات پر عمل کرتے ہوئے ، تمام تکلیف دور ہوجاتے ہیں

ਮੇਰੇ ਮਨ ਹਰਿ ਭਜੁ ਨਾਮੁ ਨਰਹਰੀ ॥
mayray man har bhaj naam narharee.
O’ my mind, vibrate the Name of the Lord.
O’ my mind, meditate on Naam,
ਹੇ ਮੇਰੇ ਮਨ! ਹਰੀ ਦਾ, ਪਰਮਾਤਮਾ ਦਾ ਨਾਮ ਜਪਿਆ ਕਰ (ਤੇ, ਆਖਿਆ ਕਰ-ਹੇ ਪ੍ਰਭੂ!)
میرےمنہرِبھجُنامُنرہریِ॥
نرہری ۔ شہر روپ ۔خدا۔
میرے من خدا کی یاد و ریاض کر

ਕਰਿ ਕਿਰਪਾ ਮੇਲਹੁ ਗੁਰੁ ਪੂਰਾ ਸਤਸੰਗਤਿ ਸੰਗਿ ਸਿੰਧੁ ਭਉ ਤਰੀ ॥੧॥ ਰਹਾਉ ॥
kar kirpaa maylhu gur pooraa satsangat sang sinDh bha-o taree. ||1|| rahaa-o.
O Lord, be merciful, and unite me with the Perfect Guru. Joining with the Sat Sangat, the True Congregation, I shall cross over the terrifying world-ocean. ||1||Pause||
(O’ God), showing Your mercy whom You unite with the perfect Guru, in the company of saintly persons, crosses over the dreadful (worldly) ocean. ||1||Pause||
Show Your mercy and unite with the perfect Guru. In the company of saintly persons we can cross over the dreadful worldly ocean of vices. ||1||Pause||
ਕਿਰਪਾ ਕਰ ਕੇ ਜਿਸ ਮਨੁੱਖ ਨੂੰ ਤੂੰ ਪੂਰਾ ਗੁਰੂ ਮਿਲਾਂਦਾ ਹੈਂ ਉਹ ਸਤਸੰਗਤ ਨਾਲ (ਮਿਲ ਕੇ ਤੇਰਾ ਨਾਮ ਜਪ ਕੇ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੧॥ ਰਹਾਉ ॥
کرِکِرپامیلہُگُرُپوُراستسنّگتِسنّگِسِنّدھُبھءُتریِ॥੧॥رہاءُ॥
سبندھ بھؤتری ۔ خوف کا سمندر عبور ہو ۔
الہٰی نام ست سچ حق وحقیقت کے تاثرات سے قائم دائم اور کامیاب ہے اس سے اس زندگی کےدنیاوی خوفناک سمندر کو پار کرانے کی توفیق ہے

ਜਗਜੀਵਨੁ ਧਿਆਇ ਮਨਿ ਹਰਿ ਸਿਮਰੀ ॥
jagjeevan Dhi-aa-ay man har simree.
Meditate on the Life of the World; remember God in your mind.
(O’ my friend), concentrating on God of the universe, meditate on God’s Name in your mind.
ਜਗਤ ਦੇ ਆਸਰੇ ਪਰਮਾਤਮਾ ਦਾ ਧਿਆਨ ਧਰਿਆ ਕਰ, ਆਪਣੇ ਮਨ ਵਿਚ ਹਰਿ-ਨਾਮ ਸਿਮਰਿਆ ਕਰ।
جگجیِۄنُدھِیاءِمنِہرِسِمریِ॥
رہاؤ۔ جگ جیون ۔ زندگئے ۔ عالم۔
خدائی خدمتگاروں پیاریوں کی صحبت و قربت مں ملکر حمدوثناہ خدا کرؤ

ਕੋਟ ਕੋਟੰਤਰ ਤੇਰੇ ਪਾਪ ਪਰਹਰੀ ॥੨॥
kot kotantar tayray paap parharee. ||2||
Millions upon millions of your sins shall be taken away. ||2||
When you do so, God would destroy millions of your sins. ||2||
ਪਰਮਾਤਮਾ ਤੇਰੇ ਅਨੇਕਾਂ ਜਨਮਾਂ ਦੇ ਪਾਪ ਦੂਰ ਕਰ ਦੇਵੇਗਾ ॥੨॥
کوٹِکوٹنّترتیرےپاپپرہریِ॥੨॥
سچے ساتھیوں کی صحبت۔
جب آپ ایسا کرتے ہیں تو ، خدا آپ کے لاکھوں گناہوں کو ختم کردے گا

ਸਤਸੰਗਤਿ ਸਾਧ ਧੂਰਿ ਮੁਖਿ ਪਰੀ ॥
satsangat saaDh Dhoor mukh paree.
In the Sat Sangat, apply the dust of the feet of the holy to your face;
(O’ my friend), on whose face falls the dust of the feet of the saintly congregation, (who listens to the divine words of wisdom of the saintly persons, becomes so pure and blessed as if),
In the saintly congregation, apply the dust of the feet (divine wisdom) of the holy to your face (soul);
ਹੇ ਮੇਰੇ ਮਨ! ਜਿਸ ਮਨੁੱਖ ਦੇ ਮੱਥੇ ਉੱਤੇ ਸਾਧ ਸੰਗਤ ਦੀ ਚਰਨ-ਧੂੜ ਲੱਗਦੀ ਹੈ,
ستسنّگتِسادھدھوُرِمُکھِپریِ॥
ساتھس ے ۔ سبندھ بھؤتری ۔
انکے پاؤں دہول میسر ہو تو پیشانی پر لگائیںجنہوں نے کامل مرشد میں دھیان لگائیا۔

ਇਸਨਾਨੁ ਕੀਓ ਅਠਸਠਿ ਸੁਰਸਰੀ ॥੩॥
isnaan kee-o athsath sursaree. ||3||
It is like taking a bath in the sixty-eight sacred shrines, and the Ganges. ||3||
-that person has bathed in the sixty eight holiest places and the river Ganges. ||3||
ਉਸ ਨੇ (ਮਾਨੋ) ਅਠਾਹਠ ਤੀਰਥਾਂ ਦਾ ਇਸ਼ਨਾਨ ਕਰ ਲਿਆ, ਗੰਗਾ ਦਾ ਇਸ਼ਨਾਨ ਕਰ ਲਿਆ ॥੩॥
اِسنانُکیِئواٹھسٹھِسُرسریِ॥੩॥
ساتھی ۔ سنگ۔ ساتھس ے ۔
یہ اسی طرح اٹھیاسی مقدس مقامات ، اور گنگا میں نہانا ہے

ਹਮ ਮੂਰਖ ਕਉ ਹਰਿ ਕਿਰਪਾ ਕਰੀ ॥
ham moorakh ka-o har kirpaa karee.
I am a fool; God has shown mercy.
(O’ my friends), God has shown mercy on a foolish person like me as well,
ਸਭ ਨੂੰ ਤਾਰਣ ਦੀ ਸਮਰਥਾ ਵਾਲੇ ਹਰੀ ਨੇ ਮੈਂ ਮੂਰਖ ਉੱਤੇ ਭੀ ਕਿਰਪਾ ਕੀਤੀ,
ہمموُرکھکءُہرِکِرپاکریِ॥
۔ رہاؤ۔ جگ جیون ۔ زندگئے ۔ عالم۔ دھیائے ۔ دھیان دینے سے ۔
میں بے وقوف ہوں۔ خدا نے رحم کیا

ਜਨੁ ਨਾਨਕੁ ਤਾਰਿਓ ਤਾਰਣ ਹਰੀ ॥੪॥੨॥
jan naanak taari-o taaran haree. ||4||2||
The Savior Lord has saved servant Nanak. ||4||2||
and the liberator God has emancipated the devotee Nanak as well. ||4||2|
ਤੇ (ਮੈਨੂੰ) ਦਾਸ ਨਾਨਕ ਨੂੰ ਭੀ ਉਸ ਨੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲਿਆ (ਆਪਣਾ ਨਾਮ ਦੇ ਕੇ) ॥੪॥੨॥
جنُنانکُتارِئوتارنھہریِ॥੪॥੨॥
شہر روپ ۔خدا۔ ست سنگت ۔ سچے ساتھی ۔ سنگ۔
اور نجات دہندہ نے بھکت نانک کو بھی آزاد کرایا ہے۔

ਭੈਰਉ ਮਹਲਾ ੪ ॥
bhairo mehlaa 4.
Raag Bhairao, Fourth Guru:
بھیَرءُمحلا 4॥

ਸੁਕ੍ਰਿਤੁ ਕਰਣੀ ਸਾਰੁ ਜਪਮਾਲੀ ॥
sukarit karnee saar japmaalee.
To do good deeds is the best rosary.
To do the good deeds is the sublime rosary.
(ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ) ਸੰਭਾਲ ਰੱਖ, ਇਹੀ ਹੈ ਸਭ ਤੋਂ ਸ੍ਰੇਸ਼ਟ ਕਰਨ-ਜੋਗ ਕੰਮ, ਇਹੀ ਹੈ ਮਾਲਾ।
سُک٘رِتُکرنھیِسارُجپمالیِ॥
سکرت کرنی ۔نیک اعمال۔
مرشد خدا کا بھیجا ہوا ایکرہنما ہے ۔

ਹਿਰਦੈ ਫੇਰਿ ਚਲੈ ਤੁਧੁ ਨਾਲੀ ॥੧॥
hirdai fayr chalai tuDh naalee. ||1||
Chant on the beads within your heart, and it shall go along with you. ||1||
Rotate (this rosary) in your mind, (its merit) would accompany you (even after death). ||1||
Rotate this rosary in your mind and soul, and the bliss shall go along with you. ||1|
(ਇਸ ਹਰਿ-ਨਾਮ ਸਿਮਰਨ ਦੀ ਮਾਲਾ ਨੂੰ ਆਪਣੇ) ਹਿਰਦੇ ਵਿਚ ਫੇਰਿਆ ਕਰ। ਇਹ ਹਰਿ-ਨਾਮ ਤੇਰੇ ਨਾਲ ਸਾਥ ਕਰੇਗਾ ॥੧॥
ہِردےَپھیرِچلےَتُدھُنالیِ॥੧॥
۔نیک اعمال۔ سار۔ اصلی۔
اس مالا کو اپنے دماغ اور روح میں گھماؤ ، اور نعمت تمہارے ساتھ چلی جائے گی۔۔

ਹਰਿ ਹਰਿ ਨਾਮੁ ਜਪਹੁ ਬਨਵਾਲੀ ॥
har har naam japahu banvaalee.
Chant the Name of the Lord, Har, Har, the Lord of the forest.
(O’ my friends), always meditate on the Name of the God of the universe. (Pray to Him and say):
Always meditate on Naam, pray
ਸਦਾ ਪਰਮਾਤਮਾ ਦਾ ਨਾਮ ਜਪਦੇ ਰਿਹਾ ਕਰੋ (ਤੇ, ਅਰਦਾਸ ਕਰਿਆ ਕਰੋ-
ہرِہرِنامُجپہُبنۄالیِ॥
بجھ نام۔ نام یاد کر۔ نرہری ۔ شہر روپ ۔خدا۔
اے انسان خدا کو یاد کر

ਕਰਿ ਕਿਰਪਾ ਮੇਲਹੁ ਸਤਸੰਗਤਿ ਤੂਟਿ ਗਈ ਮਾਇਆ ਜਮ ਜਾਲੀ ॥੧॥ ਰਹਾਉ ॥
kar kirpaa maylhu satsangat toot ga-ee maa-i-aa jam jaalee. ||1|| rahaa-o.
Have mercy on me, Lord, and unite me with the Sat Sangat, the True Congregation, so that I may be released from Maya’s noose of death. ||1||Pause||
O’ God, show Your mercy and unite me with the company of saints, to release me from Maya’s noose of death ||1||Pause||
ਹੇ ਪ੍ਰਭੂ! ਸਾਨੂੰ ਸਤ ਸੰਗਤ ਵਿਚ ਮਿਲਾਈ ਰੱਖ) ਜਿਸ ਨੂੰ ਤੂੰ ਕਿਰਪਾ ਕਰ ਕੇ ਸਾਧ ਸੰਗਤ ਵਿਚ ਰੱਖਦਾ ਹੈਂ, ਉਸ ਦੀ ਮਾਇਆ ਦੇ ਮੋਹ ਦੀ ਆਤਮਕ ਮੌਤ ਲਿਆਉਣ ਵਾਲੀ ਫਾਹੀ ਟੁੱਟ ਜਾਂਦੀ ਹੈ ॥੧॥ ਰਹਾਉ ॥
کرِکِرپامیلہُستسنّگتِتوُٹِگئیِمائِیاجمجالیِ॥੧॥رہاءُ॥
پاپ ۔ گناہ۔ پرہری ۔ دور ہو جاتے ہیں
اے خُداوند مجھ پر رحم کر اور مجھے اُس پر بیٹھا ہے کہ وہ حقیقی جماعت میں ہے تاکہ میں مایا کی موت کے پھسری سے رہائی پائے ۔

ਗੁਰਮੁਖਿ ਸੇਵਾ ਘਾਲ ਜਿਨਿ ਘਾਲੀ ॥
gurmukh sayvaa ghaal jin ghaalee.
Whoever, as Gurmukh, serves and works hard,
Under the guidance of the Guru, one who serves God and puts in the hard effort to meditate on Naam,
ਜਿਸ (ਮਨੁੱਖ) ਨੇ ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਸਿਮਰਨ ਦੀ ਮਿਹਨਤ ਕੀਤੀ,
گُرمُکھِسیۄاگھالِجِنِگھالیِ॥
دھیان دینے سے ۔ من برسمدی ۔
جو بھی ، بطور گرمکھ خدمت کرتا ہے اور سخت محنت کرتا ہے ،

ਤਿਸੁ ਘੜੀਐ ਸਬਦੁ ਸਚੀ ਟਕਸਾਲੀ ॥੨॥
tis gharhee-ai sabad sachee taksaalee. ||2||
is molded and shaped in the true mint of the Shabad, the Word of God. ||2||
that one’s character becomes so immaculate, as if his or her every) word has been fashioned afresh in (God’s) true mint. ||2||
his soul is moulded and shaped in the mint of the Divine Word.
(ਜਤ, ਧੀਰਜ, ਉੱਚੀ ਮੱਤ, ਆਤਮਕ ਜੀਵਨ ਦੀ ਸੂਝ, ਭਉ ਆਦਿਕ ਦੀ) ਸਦਾ-ਥਿਰ ਰਹਿਣ ਵਾਲੀ ਟਕਸਾਲ ਵਿਚ ਉਸ ਮਨੁੱਖ ਦਾ ਹਰਿ-ਨਾਮ ਸਿਮਰਨ ਦਾ ਉੱਦਮ ਸੋਹਣਾ ਰੂਪ ਧਾਰ ਲੈਂਦਾ ਹੈ ॥੨॥
تِسُگھڑیِئےَسبدُسچیِٹکسالیِ॥੨॥
ست سنگت ۔ سچے ساتھی ۔ سنگ۔
کلام دواعظ مرشد سے اس زندگی کو کامیاب بناتا ہے ۔

ਹਰਿ ਅਗਮ ਅਗੋਚਰੁ ਗੁਰਿ ਅਗਮ ਦਿਖਾਲੀ ॥
har agam agochar gur agam dikhaalee.
The Guru has revealed to me the Inaccessible and Unfathomable Lord.
(O’ my friends, following the advice of the Guru, one who has purified one’s conduct, the Guru has shown that one the incomprehensible and imperceptible God.
Guru has shown me the path to achieve the Inaccessible and Unfathomable God.
(ਜਿਸ ਮਨੁੱਖ ਨੇ ਹਰਿ-ਨਾਮ-ਸਿਮਰਨ ਦੀ ਮਾਲਾ ਹਿਰਦੇ ਵਿਚ ਫੇਰੀ) ਗੁਰੂ ਨੇ ਉਸ ਨੂੰ ਅਪਹੁੰਚ ਤੇ ਅਗੋਚਰ ਪਰਮਾਤਮਾ (ਉਸ ਦੇ ਅੰਦਰ ਹੀ) ਵਿਖਾਲ ਦਿੱਤਾ,
ہرِاگماگوچرُگُرِاگمدِکھالیِ॥
من برسمدی ۔ اے دل یاد خدا سے کوٹ کٹنتر۔
گورو نے مجھے ناقابل رسائی اور ناقابل معافی خدا کے حصول کے لئے راستہ دکھایا ہے۔

ਵਿਚਿ ਕਾਇਆ ਨਗਰ ਲਧਾ ਹਰਿ ਭਾਲੀ ॥੩॥
vich kaa-i-aa nagar laDhaa har bhaalee. ||3||
Searching within the body-village, I have found the Lord. ||3||
That person has found God in the township of his or her own body (itself). ||3||
Searching within my town(heart), i have found God||3||
(ਗੁਰੂ ਦੀ ਸਹਾਇਤਾ ਨਾਲ) ਉਸ ਨੇ ਪਰਮਾਤਮਾ ਨੂੰ ਆਪਣੇ ਸਰੀਰ-ਨਗਰ ਦੇ ਅੰਦਰ ਹੀ ਭਾਲ ਕੇ ਲੱਭ ਲਿਆ ॥੩॥
ۄِچِکائِیانگرلدھاہرِبھالیِ॥੩॥
ڈھانچے اندر تلاش کر لیا اور پالیا
اپنے شہر (دل) میں تلاش کرتے ہوئے ، میں نے خدا کو پایا

ਹਮ ਬਾਰਿਕ ਹਰਿ ਪਿਤਾ ਪ੍ਰਤਿਪਾਲੀ ॥
ham baarik har pitaa partipaalee.
I am just a child; the Lord is my Father, who nurtures and cherishes me.
O’ God, we are Your children, and You are our Father and Sustainer.
ਹੇ ਨਾਨਕ-ਦਾਸ! ਹੇ ਹਰੀ! ਅਸੀਂ ਜੀਵ ਤੇਰੇ ਬੱਚੇ ਹਾਂ ਤੂੰ ਸਾਡਾ ਪਾਲਣਹਾਰ ਪਿਤਾ ਹੈਂ।
ہمبارِکہرِپِتاپ٘رتِپالیِ॥
سکرت کرنی ۔نیک اعمال۔ سار۔ ا
ہم بچے ہیں خدا ہمارا ہے مجھے سمجھاؤ جس سے خدا پا سکیں ۔

ਜਨ ਨਾਨਕ ਤਾਰਹੁ ਨਦਰਿ ਨਿਹਾਲੀ ॥੪॥੩॥
jan naanak taarahu nadar nihaalee. ||4||3||
Please save servant Nanak, Lord; bless him with Your Glance of Grace. ||4||3||
Please cast Your glance of grace and emancipate devotee Nanak. ||4||3||
ਮਿਹਰ ਦੀ ਨਿਗਾਹ ਕਰ ਕੇ (ਸਾਨੂੰ) ਦਾਸਾਂ ਨੂੰ (ਆਪਣੇ ਨਾਮ ਦੀ ਮਾਲਾ ਦੇ ਕੇ) ਸੰਸਾਰ-ਸਮੁੰਦਰ ਤੋਂ ਪਾਰ ਲੰਘਾਓ ॥੪॥੩॥
جننانکتارہُندرِنِہالیِ॥੪॥੩॥
لکھیا۔ تحریر ۔ گرمت۔ سبق مرشد سے ۔
اے نانک۔ جنہون نے دل میں بسائیا انہیں خدا سارے عالم میں بستے کا دیدار ہوتا ہے

ਭੈਰਉ ਮਹਲਾ ੪ ॥
bhairo mehlaa 4.
Raag Bhairao, Fourth Guru:
بھیَرءُمحلا 4॥

ਸਭਿ ਘਟ ਤੇਰੇ ਤੂ ਸਭਨਾ ਮਾਹਿ ॥
sabh ghat tayray too sabhnaa maahi.
All hearts are Yours, O’ God; You are in all.
(O’ God), all hearts are Yours and You pervade in all (of them).
ਹੇ ਪ੍ਰਭੂ! ਸਾਰੇ ਸਰੀਰ ਤੇਰੇ (ਬਣਾਏ ਹੋਏ) ਹਨ, ਤੂੰ (ਇਹਨਾਂ) ਸਾਰਿਆਂ ਵਿਚ ਵੱਸਦਾ ਹੈਂ।
سبھِگھٹتیرےتوُسبھناماہِ॥
جسکے لبوں پر ہے ہر وقت نام خدا کا دل میں سچ و حقیقت بستی ہے
جنہون نے دل میں بسائیا انہیں خدا سارے عالم میں بستے کا دیدار ہوتا ہے

ਤੁਝ ਤੇ ਬਾਹਰਿ ਕੋਈ ਨਾਹਿ ॥੧॥
tujh tay baahar ko-ee naahi. ||1||
There is nothing at all except You. ||1||
No one is outside Your (command). ||1||
ਕੋਈ ਭੀ ਸਰੀਰ ਤੇਰੀ ਜੋਤਿ ਤੋਂ ਬਿਨਾ ਨਹੀਂ ਹੈ ॥੧॥
تُجھتےباہرِکوئیِناہِ॥੧॥
مستک ۔ پیشانیپر۔ لکھیا۔ تحریر ۔
دوسرے کسی سے واسطہ نہیں رکھتا خدا کو دل میں بستا سمجھ کر اپنے آپ کی پہچان کرتا ہے

ਹਰਿ ਸੁਖਦਾਤਾ ਮੇਰੇ ਮਨ ਜਾਪੁ ॥
har sukh-daata mayray man jaap.
O my mind, meditate on the Lord, the Giver of peace.
O’ my mind, meditate on God, who is the Giver of peace,
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਜਪਿਆ ਕਰ (ਉਹੀ) ਸਾਰੇ ਸੁਖ ਦੇਣ ਵਾਲਾ ਹੈ।
ہرِسُکھداتامیرےمنجاپُ॥
لکھیا۔ تحریر ۔ گرمت۔ سبق مرشد سے
اے میرے ذہن ، خدا کا ذکر کرو جو سلامتی عطا کرتا ہے ،

ਹਉ ਤੁਧੁ ਸਾਲਾਹੀ ਤੂ ਮੇਰਾ ਹਰਿ ਪ੍ਰਭੁ ਬਾਪੁ ॥੧॥ ਰਹਾਉ ॥
ha-o tuDh saalaahee too mayraa har parabh baap. ||1|| rahaa-o.
I praise You, O Lord God, You are my Father. ||1||Pause||
O’ God, bless me that I may praise You, because You are both my Master and my Father. ||1||Pause||
ਹੇ ਹਰੀ! (ਮਿਹਰ ਕਰ) ਮੈਂ ਤੇਰੀ ਸਿਫ਼ਤ-ਸਾਲਾਹ ਕਰਦਾ ਰਹਾਂ, ਤੂੰ ਮੇਰਾ ਮਾਲਕ ਹੈਂ, ਤੂੰ ਮੇਰਾ ਪਿਉ ਹੈਂ ॥੧॥ ਰਹਾਉ ॥
ہءُتُدھُسالاہیِتوُمیراہرِپ٘ربھُباپُ॥੧॥رہاءُ॥
دیہی نگر۔جسمانی شہر میں۔
اے خُداوند خُدا ، میں تیری حمد کرتا ہوں ، کہ تُو میرا باپ ہے ۔

ਜਹ ਜਹ ਦੇਖਾ ਤਹ ਹਰਿ ਪ੍ਰਭੁ ਸੋਇ ॥
jah jah daykhaa tah har parabh so-ay.
Wherever I look, I see only God.
(O’ my friends), where ever I look, there I see that God.
ਮੈਂ ਜਿਧਰ ਜਿਧਰ ਵੇਖਦਾ ਹਾਂ, ਉਧਰ ਉਧਰ ਉਹ ਹਰੀ ਪ੍ਰਭੂ ਹੀ ਵੱਸ ਰਿਹਾ ਹੈ।
جہجہدیکھاتہہرِپ٘ربھُسوءِ॥
دل میں بسا کر۔ دیہی نگر۔جسمانی شہر میں۔
جہاں بھی میں دیکھتا ہوں ، میں صرف خدا ہی کو دیکھتا ہوں۔۔

ਸਭ ਤੇਰੈ ਵਸਿ ਦੂਜਾ ਅਵਰੁ ਨ ਕੋਇ ॥੨॥
sabh tayrai vas doojaa avar na ko-ay. ||2||
All are under Your control; there is no other at all. ||2||
O’ God, everything is under Your control and there is no other (except for You). ||2||
ਹੇ ਪ੍ਰਭੂ! ਸਾਰੀ ਸ੍ਰਿਸ਼ਟੀ ਤੇਰੇ ਵੱਸ ਵਿਚ ਹੈ, (ਤੈਥੋਂ ਬਿਨਾ ਤੇਰੇ ਵਰਗਾ) ਹੋਰ ਕੋਈ ਨਹੀਂ ਹੈ ॥੨॥
سبھتیرےَۄسِدوُجااۄرُنکوءِ॥੨॥
۔ مورت ۔ شکل۔ ہروے
خدا کے علاوہ کسی دوسرے کو زندگی کا سہارا نہ سمجھو ۔

ਜਿਸ ਕਉ ਤੁਮ ਹਰਿ ਰਾਖਿਆ ਭਾਵੈ ॥
jis ka-o tum har raakhi-aa bhaavai.
O Lord, when it is Your Will to save someone,
O’ God, whom You want to save,
ਹੇ ਹਰੀ! ਜਿਸ ਦੀ ਤੂੰ ਰੱਖਿਆ ਕਰਨੀ ਚਾਹੇਂ,
جِسکءُتُمہرِراکھِیابھاۄےَ॥
دل میں۔ ہرنام ۔ خدا کا نام ۔ مستک ۔ پیشانیپر۔
اے خدا ، جسے تم بچانا چاہتے ہو

ਤਿਸ ਕੈ ਨੇੜੈ ਕੋਇ ਨ ਜਾਵੈ ॥੩॥
tis kai nayrhai ko-ay na jaavai. ||3||
then nothing can threaten him. ||3||
and no vices can come near that soul. ||3||
ਕੋਈ (ਵੈਰੀ ਆਦਿਕ) ਉਸ ਦੇ ਨੇੜੇ ਨਹੀਂ ਆਉਂਦਾ ॥੩॥
تِسکےَنیڑےَکوءِنجاۄےَ॥੩॥
دھودن۔ خدا۔ اردھار۔
تب اسے کسی قسم کا خوف نہیں رہتا

ਤੂ ਜਲਿ ਥਲਿ ਮਹੀਅਲਿ ਸਭ ਤੈ ਭਰਪੂਰਿ ॥
too jal thal mahee-al sabh tai bharpoor.
You are totally pervading and permeating the waters, the lands, the skies and all places.
(O’ God), You are fully pervading everywhere in all lands, waters, and the skies.
ਹੇ ਹਰੀ! ਤੂੰ ਜਲ ਵਿਚ ਹੈਂ, ਤੂੰ ਆਕਾਸ਼ ਵਿਚ ਹੈਂ ਤੂੰ ਹਰ ਥਾਂ ਵਿਆਪਕ ਹੈਂ।
توُجلِتھلِمہیِئلِسبھتےَبھرپوُرِ॥
انگیکار۔ مدد گار ساتھی (2) متا مسورت۔
الہٰی نام حقیقتاً سچ حق وحقیقت ہی گنگا کا پانی ہے ۔ جو یاد خدا کو کرتا بلند اخلاق ہو جاتا ہے و

ਜਨ ਨਾਨਕ ਹਰਿ ਜਪਿ ਹਾਜਰਾ ਹਜੂਰਿ ॥੪॥੪॥
jan naanak har jap haajraa hajoor. ||4||4||
Devotee Nanak meditates on the Ever-present God. ||4||4||
O’ devotee Nanak, meditate on that God, who is present right before you. ||4||4||
ਹੇ ਦਾਸ ਨਾਨਕ! ਉਸ ਹਰੀ ਦਾ ਨਾਮ ਜਪਿਆ ਕਰ, ਜੋ ਹਰ ਥਾਂ ਹਾਜ਼ਰ-ਨਾਜ਼ਰ (ਪ੍ਰਤੱਖ ਦਿੱਸ ਰਿਹਾ) ਹੈ ॥੪॥੪॥
جننانکہرِجپِہاجراہجوُرِ॥੪॥੪॥
دل میں بسا کر۔ دیہی نگر۔جسمانی شہر میں۔
عقیدت مند نانک ہمیشہ حاضر خدا کا دھیان کرتے ہیں۔۔

ਭੈਰਉ ਮਹਲਾ ੪ ਘਰੁ ੨
bhairo mehlaa 4 ghar 2
Raag Bhairao, Fourth Guru, Second Beat:
ਰਾਗ ਭੈਰਉ, ਘਰ ੨ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
بھیَرءُمحلا 4॥

ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکارستِگُرپ٘رسادِ॥
ایک دائمی خدا جو گرو کے فضل سے معلوم ہوا

ਹਰਿ ਕਾ ਸੰਤੁ ਹਰਿ ਕੀ ਹਰਿ ਮੂਰਤਿ ਜਿਸੁ ਹਿਰਦੈ ਹਰਿ ਨਾਮੁ ਮੁਰਾਰਿ ॥
har kaa sant har kee har moorat jis hirdai har naam muraar.
The Lord’s Saint is the embodiment of the Lord; within his heart is the Name of the Lord.
The saints of God who have enshrined Naam within their heart become embodiment of God Himself.
ਪਰਮਾਤਮਾ ਦਾ ਭਗਤ ਜਿਸ ਦੇ ਹਿਰਦੇ ਵਿਚ (ਸਦਾ) ਪਰਮਾਤਮਾ ਦਾ ਨਾਮ ਵੱਸਦਾ ਹੈ ਪਰਮਾਤਮਾ ਦਾ ਹੀ ਰੂਪ ਹੋ ਜਾਂਦਾ ਹੈ।
ہرِکاسنّتُہرِکیِہرِموُرتِجِسُہِردےَہرِنامُمُرارِ॥
جسکے لبوں پر ہے ہر وقت نام خدا کا دل میں سچ و حقیقت بستی ہے
خدا کے اولیاء جو اپنے دل میں نام قائم کر چکے ہیں وہ خود خدا کا مجسم بن جاتے ہیں ۔

ਮਸਤਕਿ ਭਾਗੁ ਹੋਵੈ ਜਿਸੁ ਲਿਖਿਆ ਸੋ ਗੁਰਮਤਿ ਹਿਰਦੈ ਹਰਿ ਨਾਮੁ ਸਮ੍ਹ੍ਹਾਰਿ ॥੧॥
mastak bhaag hovai jis likhi-aa so gurmat hirdai har naam samHaar. ||1||
One who has such destiny inscribed on his forehead, follows the Guru’s Teachings, and contemplates the Name of the Lord within his heart. ||1||
But only the one in whose destiny it has been so written follows the Guru’s path and cherishes Naam in the heart. ||1||
ਪਰ ਉਹੀ ਮਨੁੱਖ ਗੁਰੂ ਦੀ ਮੱਤ ਲੈ ਕੇ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਸੰਭਾਲਦਾ ਹੈ ਜਿਸ ਦੇ ਮੱਥੇ ਉਤੇ (ਧੁਰੋਂ) ਚੰਗੀ ਕਿਸਮਤ (ਦਾ ਲੇਖ) ਲਿਖਿਆ ਹੁੰਦਾ ਹੈ ॥੧॥
مستکِبھاگُہوۄےَجِسُلِکھِیاسوگُرمتِہِردےَہرِنامُسم٘ہ٘ہارِ॥੧॥
وہی کامل سنت۔ مورت ۔ شکل۔ ہروے ۔
لیکن صرف ایک ہی جس کے مقدر میں یہ اتنا لکھا گیا ہے وہ گرو کے راستے پر چلتا ہے اور نام کو دل میں پسند کرتا ہے ۔

error: Content is protected !!