ਨਾਮ ਬਿਨਾ ਸਭ ਦੁਨੀਆ ਛਾਰੁ ॥੧॥
naam binaa sabh dunee-aa chhaar. ||1||
Without the Naam, the Name of the Lord, the whole world is just ashes. ||1||
Without Naam, the entire world is like ashes.||1||
ਹੇ ਪ੍ਰਭੂ! ਤੇਰੇ ਨਾਮ ਤੋਂ ਬਿਨਾ (ਜੀਵ ਵਾਸਤੇ) ਸਾਰੀ ਦੁਨੀਆ (ਦਾ ਧਨ-ਪਦਾਰਥ) ਸੁਆਹ (ਦੇ ਤੁੱਲ) ਹੈ ॥੧॥
نامبِناسبھدُنیِیاچھارُ॥੧॥
چھار ۔ راکھ (1)
تیرے نام ست سچ حق و حقیقت کے برابر دنیا کی دولت نہیں راکھ کے برابر ہے (1)
ਅਚਰਜੁ ਤੇਰੀ ਕੁਦਰਤਿ ਤੇਰੇ ਕਦਮ ਸਲਾਹ ॥
achraj tayree kudrat tayray kadam salaah.
Your Creative Power is marvellous, and Your Lotus Feet are admirable.
Astonishing is Your nature; praise worthy are Your feet (Divine word),
ਹੇ ਪ੍ਰਭੂ! ਤੇਰੀ ਰਚੀ ਕੁਦਰਤਿ ਇਕ ਹੈਰਾਨ ਕਰਨ ਵਾਲਾ ਤਮਾਸ਼ਾ ਹੈ, ਤੇਰੇ ਚਰਨ ਸਲਾਹੁਣ-ਜੋਗ ਹਨ।
اچرجُتیریِکُدرتِتیرےکدمسلاہ॥
اچرج ۔ حیران کرنیوالی ۔ قدرت۔ قوت ، طاقت ، قدم ۔ پاؤں۔
تیری پیدا کی ہوئی قنات قدرت ایک حیران کرنیوالا کھیل تماشہ ہے ۔ تیرے قدم مبارک ہیں تو صدوی شہنشاہ ہے
ਗਨੀਵ ਤੇਰੀ ਸਿਫਤਿ ਸਚੇ ਪਾਤਿਸਾਹ ॥੨॥
ganeev tayree sifat sachay paatisaah. ||2||
Your Praise is priceless, O True King. ||2||
and priceless is Your praise.||2||
ਹੇ ਸਦਾ ਕਾਇਮ ਰਹਿਣ ਵਾਲੇ ਪਾਤਿਸ਼ਾਹ! ਤੇਰੀ ਸਿਫ਼ਤ-ਸਾਲਾਹ (ਇਕ) ਅਮੋਲਕ (ਖ਼ਜ਼ਾਨਾ) ਹੈ ॥੨॥
گنیِۄتیریِسِپھتِسچےپاتِساہ॥੨॥
گنیو۔ عنیمت ۔ بیش قیمت۔
تیری حمدوچناہ ایک عظیم خزانہ ہے (2)
ਨੀਧਰਿਆ ਧਰ ਪਨਹ ਖੁਦਾਇ ॥
neeDhri-aa Dhar panah khudaa-ay.
God is the Support of the oppressed.
(O’ my friends, that God) is the support of the supportless.
ਉਹ ਪਰਮਾਤਮਾ ਨਿਆਸਰਿਆਂ ਦਾ ਆਸਰਾ ਹੈ (ਨਿਓਟਿਆਂ ਦੀ) ਓਟ ਹੈ।
نیِدھرِیادھرپنہکھُداءِ॥
اے خدا تیری پناہ ناتوانوں بےسہارہ لوگوں کے لئے ایک سہارا ہے ۔
ਗਰੀਬ ਨਿਵਾਜੁ ਦਿਨੁ ਰੈਣਿ ਧਿਆਇ ॥੩॥
gareeb nivaaj din rain Dhi-aa-ay. ||3||
Meditate day and night on the Cherisher of the meek and humble. ||3||
(I have) sought the shelter of that God, (and I suggest that you should also) meditate on Him.||3||
ਉਹ ਗਰੀਬਾਂ ਉੱਤੇ ਮਿਹਰ ਕਰਨ ਵਾਲਾ ਹੈ। ਦਿਨ ਰਾਤ ਉਸ ਪਰਮਾਤਮਾ ਦਾ ਨਾਮ ਸਿਮਰਿਆ ਕਰ ॥੩॥
گریِبنِۄاجُدِنُریَنھِدھِیاءِ॥੩॥
دن رین ۔ روز و شب۔ دن رات (3)
تو غریب پرور ہے ایسے خدا کی روز و شب یاد وریاض کیجئے (3)
ਨਾਨਕ ਕਉ ਖੁਦਿ ਖਸਮ ਮਿਹਰਵਾਨ ॥
naanak ka-o khud khasam miharvaan.
God has been merciful to Nanak.
O’ Nanak, upon whom that Master Himself becomes gracious,
ਹੇ ਨਾਨਕ! ਜਿਸ ਮਨੁੱਖ ਉੱਤੇ ਮਾਲਕ-ਪ੍ਰਭੂ ਆਪ ਦਇਆਵਾਨ ਹੁੰਦਾ ਹੈ,
نانککءُکھُدِکھسممِہرۄان॥
خود خصم ۔ آپ مالک۔
اے نانک۔ جس پر خود خدا مہربان ہو
ਅਲਹੁ ਨ ਵਿਸਰੈ ਦਿਲ ਜੀਅ ਪਰਾਨ ॥੪॥੧੦॥
alhu na visrai dil jee-a paraan. ||4||10||
May I never forget God; He is my heart, my soul, my breath of life. ||4||10||
God is never forsaken from that person’s heart, life, and breaths.||4||10||
ਪਰਮਾਤਮਾ ਉਸ ਦੀ ਜਿੰਦ ਤੋਂ, ਉਸ ਦੇ ਦਿਲ ਤੋਂ, ਉਸ ਦੇ ਪ੍ਰਾਣਾਂ ਤੋਂ ਉਹ ਕਦੇ ਭੀ ਨਹੀਂ ਵਿਸਰਦਾ ॥੪॥੧੦॥
الہُنۄِسرےَدِلجیِءپران॥੪॥੧੦॥
الہو ۔ اللہ ۔ وسرے ۔ بھولے ۔ جیئہ پران ۔ دل و جان سے ۔
اسکے دل و جان سے بھلائیا نہیں جا سکتا۔
ਭੈਰਉ ਮਹਲਾ ੫ ॥
bhairo mehlaa 5.
Raag Bhairao, Fifth Guru:
بھیَرءُمہلا੫॥
ਸਾਚ ਪਦਾਰਥੁ ਗੁਰਮੁਖਿ ਲਹਹੁ ॥
saach padaarath gurmukh lahhu.
As a Guru’s follower, obtain the true wealth of Naam.
(O’ my friends, learn how to meditate on God and) obtain the eternal commodity (of Name) from the Guru,
(ਇਹ) ਸਦਾ ਕਾਇਮ ਰਹਿਣ ਵਾਲਾ (ਹਰਿ-ਨਾਮ) ਧਨ ਗੁਰੂ ਦੀ ਸਰਨ ਪੈ ਕੇ ਹਾਸਲ ਕਰੋ।
ساچپدارتھُگُرمُکھِلہہُ॥
ساچ۔ صدیوی سچ ۔ مراد خدا۔ گورمکھ ۔ مرشد کے ذریعے ۔ لہو۔ حاصل کرو۔
ہمیشہ ہمیشہ روحانی واخلاقی زندگی گذارو اور خدا جو لطفوں کا گھر ہے اسکا لطف لیتے رہو ہر روز صبح سویرے اٹھکرخدا خدا زبان سے کہو ۔ رہاؤ۔ یہ صدیوی سچی نعمت مرید مرشد ہوکر یا مرشد کےذریعے ملتی ہے ۔
ਪ੍ਰਭ ਕਾ ਭਾਣਾ ਸਤਿ ਕਰਿ ਸਹਹੁ ॥੧॥
parabh kaa bhaanaa sat kar sahhu. ||1||
Accept the Will of God as True. ||1||
and accept God’s will as eternal (and good for you).||1||
ਪਰਮਾਤਮਾ ਵਲੋਂ ਵਰਤੀ ਰਜ਼ਾ ਨੂੰ (ਆਪਣੇ) ਭਲੇ ਵਾਸਤੇ ਜਾਣ ਕੇ ਸਹਾਰੋ ॥੧॥
پ٘ربھکابھانھاستِکرِسہہُ॥੧॥
بھانا۔ رضا۔ ست۔ صدیوی سچ۔ سہو ۔ برداست کرؤ (1)
الہٰی رضا و مرضی کو صدیوی سچ سمجھ کر برداشت کرؤ (1)
ਜੀਵਤ ਜੀਵਤ ਜੀਵਤ ਰਹਹੁ ॥
jeevat jeevat jeevat rahhu.
Live, live, live a spiritual life.
keep living a spiritual life (oriented towards God and not worldly wealth).
(ਨਾਮ ਸਿਮਰਨ ਦੁਆਰਾ) ਸਦਾ ਆਤਮਕ ਜੀਵਨ ਵਾਲੇ ਬਣੇ ਰਹੋ,
جیِۄتجیِۄتجیِۄترہہُ॥
جیوت جیوت رہو۔ ہمیشہ خوش اخلاق نیک چلن رہو۔
اس لڑائی جھگڑوں کے دور میں
ਰਾਮ ਰਸਾਇਣੁ ਨਿਤ ਉਠਿ ਪੀਵਹੁ ॥
raam rasaa-in nit uth peevhu.
Rise early each day, and drink in the Nectar of Naam.
(O’ my friends), rising up dailyand drink the nectar of God.
ਸਦਾ ਆਹਰ ਨਾਲ ਸਭ ਰਸਾਂ ਤੋਂ ਸ੍ਰੇਸ਼ਟ ਨਾਮ-ਰਸ ਪੀਂਦੇ ਰਹੋ,
رامرسائِنھُنِتاُٹھِپیِۄہُ॥
رسائن ۔ لطفوں کا گھر ۔
)اے میرے دوست) ، روزانہ بڑھتی ہوئی اور خدا کی امرت پیتے ہیں.
ਹਰਿ ਹਰਿ ਹਰਿ ਹਰਿ ਰਸਨਾ ਕਹਹੁ ॥੧॥ ਰਹਾਉ ॥
har har har har rasnaa kahhu. ||1|| rahaa-o.
With your tongue, chant the Name of the Lord, Har, Har, Har, Har. ||1||Pause||
In this wayrepeatedly utter God’s Name ||1||pause||
Har, Har, Har, Har recite the Name of God with your tongue-soul.
ਸਦਾ ਹੀ ਪਰਮਾਤਮਾ ਦਾ ਨਾਮ ਆਪਣੀ ਜੀਭ ਨਾਲ ਉਚਾਰਦੇ ਰਹੋ ॥੧॥ ਰਹਾਉ ॥
ہرِہرِہرِہرِرسناکہہُ॥੧॥رہاءُ॥
ہر ہر رسنا کہو۔ زبان سے خدا خدا پکارو ۔
آپ کی زبان کے ساتھ ، رب ، حر ، حر ، حر ، حر کے نام پر گانا. اس طرح اس طرح خدا کا نام بیان کیا
ਕਲਿਜੁਗ ਮਹਿ ਇਕ ਨਾਮਿ ਉਧਾਰੁ ॥
kalijug meh ik naam uDhaar.
In this Dark Age of Kali Yuga, the One Name alone shall save you.
(O’ my friends), Nanak is saying this divine truth that in Kal-Yug (the present age),
When the soul is in the dark age of Kal-Yug, Naam alone shall save you.
ਸਿਰਫ਼ ਹਰਿ-ਨਾਮ ਦੀ ਰਾਹੀਂ ਹੀ ਜਗਤ ਵਿਚ ਸੰਸਾਰ-ਸਮੁੰਦਰ ਤੋਂ ਪਾਰ-ਉਤਾਰਾ ਹੁੰਦਾ ਹੈ,
کلِجُگمہِاِکنامِاُدھارُ॥
گلجگ۔ اس جھگڑوں لڑائیوں کے دور میں نام ادھار ۔ زندگی کو خدا کا نام ہی سہارا ہے ۔
وآحد نام سچ حق وحقیقت ہی زندگی کا آسرا ہے ۔
ਨਾਨਕੁ ਬੋਲੈ ਬ੍ਰਹਮ ਬੀਚਾਰੁ ॥੨॥੧੧॥
naanak bolai barahm beechaar. ||2||11||
Nanak speaks the wisdom of God. ||2||11||
it is only God’s Name, through which one (can obtain) salvation.||2||11||
Nanak speaks the wisdom of the Divine word, through Naam we can obtain liberation. ||2||11||
ਨਾਨਕ (ਤੁਹਾਨੂੰ) ਪਰਮਾਤਮਾ ਨਾਲ ਮਿਲਾਪ ਦੀ (ਇਹੀ) ਜੁਗਤਿ ਦੱਸਦਾ ਹੈ ॥੨॥੧੧॥
نانکُبولےَب٘رہمبیِچارُ॥੨॥੧੧॥
برہم وچار۔ الہٰی ملاپ کو سوچ سمجھ کر۔
ایسا الہیی ملاپ کے مد نظر کہتا ہے ۔
ਭੈਰਉ ਮਹਲਾ ੫ ॥
bhairo mehlaa 5.
Raag Bhairao, Fifth Guru:
بھیَرءُمہلا੫॥
ਸਤਿਗੁਰੁ ਸੇਵਿ ਸਰਬ ਫਲ ਪਾਏ ॥
satgur sayv sarab fal paa-ay.
Serving the True Guru, all fruits and rewards of inner bliss are obtained.
(O’ my friends), by serving the true Guru one obtains all the fruits (one desires),
(ਜਿਸ ਨੂੰ ਗੁਰੂ ਮਿਲ ਪੈਂਦਾ ਹੈ, ਉਹ) ਗੁਰੂ ਦੀ ਸਰਨ ਪੈ ਕੇ ਸਾਰੇ ਫਲ (ਦੇਣ ਵਾਲਾ ਹਰਿ-ਨਾਮ) ਪ੍ਰਾਪਤ ਕਰ ਲੈਂਦਾ ਹੈ,
ستِگُرُسیۄِسربپھلپاۓ॥
ستگر سیو ۔ سچے رشد کی خدمت سے ۔ سرب پھل۔ ہر طرح کی نکیاں ۔
سچے گرو کی خدمت کرتے ہوئے ، اندرونی خوشی کے سارے ثمرات اور ثواب ملتے ہیں
ਜਨਮ ਜਨਮ ਕੀ ਮੈਲੁ ਮਿਟਾਏ ॥੧॥
janam janam kee mail mitaa-ay. ||1||
The filth of so many lifetimes is washed away. ||1||
and erases the dirt of sins gathered from existenses.||1||
(ਤੇ, ਇਸ ਤਰ੍ਹਾਂ) ਜਨਮਾਂ ਜਨਮਾਂ ਦੇ ਵਿਕਾਰਾਂ ਦੀ ਮੈਲ ਦੂਰ ਕਰ ਲੈਂਦਾ ਹੈ ॥੧॥
جنمجنمکیِمیَلُمِٹاۓ॥੧॥
میل ۔ ناپاکیزگی (1)
اور دیر ینہ بد اخلاقیوں کی ناپاکیزگی دور ہو جاتی ہے (1)
ਪਤਿਤ ਪਾਵਨ ਪ੍ਰਭ ਤੇਰੋ ਨਾਉ ॥
patit paavan parabh tayro naa-o.
Your Name, God, is the Purifier of sinners.
Your Naam is the sanctifier of sinners.
ਹੇ ਪ੍ਰਭੂ! ਤੇਰਾ ਨਾਮ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ।
پتِتپاۄنپ٘ربھتیروناءُ॥
پتت۔ بد اخلاق۔ بد چلن ۔ پاون ۔ پاک ۔ خوش اخلاق ۔ نیک ۔ چلن ۔
مگر تیری حمدوثناہ وہی کرسکتا ہے
ਪੂਰਬਿ ਕਰਮ ਲਿਖੇ ਗੁਣ ਗਾਉ ॥੧॥ ਰਹਾਉ ॥
poorab karam likhay gun gaa-o. ||1|| rahaa-o.
Because of the karma of my past deeds, I sing the Glorious Praises of the Lord. ||1||Pause||
In whose destiny it has been so written, sings praises of God and meditates on Naam.||1||pause||
ਪਰ ਤੇਰੇ ਗੁਣ ਗਾਵਣ ਦੀ ਦਾਤ ਉਸੇ ਨੂੰ ਮਿਲਦੀ ਹੈ ਜਿਸ ਦੇ ਪੂਰਬਲੇ ਜਨਮ ਵਿਚ ਕੀਤੇ ਕਰਮਾਂ ਅਨੁਸਾਰ (ਗੁਰੂ ਦੀ ਪ੍ਰਾਪਤੀ ਉਸ ਦੇ ਭਾਗਾਂ ਵਿਚ) ਲਿਖੀ ਹੈ ॥੧॥ ਰਹਾਉ ॥
پوُربِکرملِکھےگُنھگاءُ॥੧॥رہاءُ॥
پورب کرم۔ پہلے کیے اعمال۔ رہاؤ۔
جسکے عمالنامے میں پہلے تحریر ہو ۔ رہاؤ۔
ਸਾਧੂ ਸੰਗਿ ਹੋਵੈ ਉਧਾਰੁ ॥
saaDhoo sang hovai uDhaar.
In the Saadh Sangat, the Company of the Holy, I am saved.
(O’ my friends), in the company the saints, (one meditates on God’s Name),
In the company of the saints, one meditates on Naam and crosses the world ocean.
ਗੁਰੂ ਦੀ ਸੰਗਤ ਵਿਚ ਰਿਹਾਂ ਸੰਸਾਰ-ਸਮੁੰਦਰ ਤੋਂ ਪਾਰ-ਉਤਾਰਾ ਹੋ ਜਾਂਦਾ ਹੈ,
سادھوُسنّگِہوۄےَاُدھارُ॥
سادہو سنگ۔پاکدامن کے ساتھ ۔ ادھار ۔ بچاؤ۔ کامیابی ۔
خدمت مرشد سے ہر طرح کے نتیجے براآمد ہوتے ہیں
ਸੋਭਾ ਪਾਵੈ ਪ੍ਰਭ ਕੈ ਦੁਆਰ ॥੨॥
sobhaa paavai parabh kai du-aar. ||2||
I am blessed with honor in God’s Court. ||2||
therefore one is emancipated and obtains honor at God’s door.||2||
and blessed with spiritual bliss and honor in His presence. ||2||
(ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਉਹ) ਪਰਮਾਤਮਾ ਦੇ ਦਰ ਤੇ ਸੋਭਾ ਖੱਟਦਾ ਹੈ ॥੨॥
سوبھاپاۄےَپ٘ربھکےَدُیار॥੨॥
سوبھا۔ نیک شہرت ۔ پربھ دوآر الہٰی در پر (2)
سادہو کی صحبت سے کامیابی حاصل ہوتی ہے اور الہٰی دربار مین شہرت حاصل ہوتی ہے 2)
ਸਰਬ ਕਲਿਆਣ ਚਰਣ ਪ੍ਰਭ ਸੇਵਾ ॥
sarab kali-aan charan parabh sayvaa.
Serving at God’s Feet, all comforts are obtained.
(O’ my friends), by serving God (by meditating on His Name) one obtains all kinds of comforts
Serving at God’s Feet, (by meditating on Naam) one obtains all kinds of comforts.
ਪ੍ਰਭੂ ਦੇ ਚਰਨਾਂ ਦੀ ਸੇਵਾ-ਭਗਤੀ ਤੋਂ ਸਾਰੇ ਸੁਖ ਪ੍ਰਾਪਤ ਹੁੰਦੇ ਹਨ, (ਜਿਹੜਾ ਮਨੁੱਖ ਪ੍ਰਭੂ ਦੇ ਚਰਨਾਂ ਦੀ ਸਰਨ ਲੈਂਦਾ ਹੈ)
سربکلِیانھچرنھپ٘ربھسیۄا॥
سرب گلیان ۔ ہر طرح کی خوشہالی ۔ چرن پربھ سیوا۔ پائے خدا کی خدمت۔
خدمت پائے خدا سے ہر طرح کی خوشھالی حاصل ہوتی ہے
ਧੂਰਿ ਬਾਛਹਿ ਸਭਿ ਸੁਰਿ ਨਰ ਦੇਵਾ ॥੩॥
Dhoor baachheh sabh sur nar dayvaa. ||3||
All the angels and demi-gods long for the dust of the feet of such beings. ||3||
and even the angels and gods long for the dust of feet (and the most humble service of such a person).||3||
ਉਸ ਦੇ ਚਰਨਾਂ ਦੀ ਧੂੜ ਸਾਰੇ ਦੇਵਤੇ ਸਾਰੇ ਦੈਵੀ ਗੁਣਾਂ ਵਾਲੇ ਮਨੁੱਖ ਲੋੜਦੇ ਹਨ ॥੩॥
دھوُرِباچھہِسبھِسُرِنردیۄا॥੩॥
دہور ۔ دہول ۔ ماچھیہہ۔ چاہتا ہے ۔ سر۔ فرشتہ سیرت۔ دیوا ۔د یوتے ۔ (3)
اسکے پاؤں کی دہول انسان فرشتہ سیرت اور دیوتے چاہتے ہیں (3)
ਨਾਨਕ ਪਾਇਆ ਨਾਮ ਨਿਧਾਨੁ ॥
naanak paa-i-aa naam niDhaan.
Nanak has obtained the treasure of the Naam in the sanctuary of Guru.
O’ Nanak (in the congregation of the Guru) is obtained the treasure of (God’s) Name,
ਹੇ ਨਾਨਕ! (ਗੁਰੂ ਦੀ ਸਰਨ ਵਿਚ ਰਹਿ ਕੇ) ਨਾਮ-ਖ਼ਜ਼ਾਨਾ ਮਿਲ ਜਾਂਦਾ ਹੈ।
نانکپائِیانامنِدھانُ॥
نام ندھان ۔ نام کا خزانہ ۔
اے نانک نام کا خزانہ نصیب ہوتاہے ۔
ਹਰਿ ਜਪਿ ਜਪਿ ਉਧਰਿਆ ਸਗਲ ਜਹਾਨੁ ॥੪॥੧੨॥
har jap jap uDhri-aa sagal jahaan. ||4||12||
Chanting and meditating on the Lord, the whole world is saved. ||4||12||
and by meditating on God (in the Guru’s congregation), the entire world crosses over the worldly ocean.||4||12||
Meditating on Naam the soul is liberated and crosses over the worldly ocean.||4||12||
(ਗੁਰੂ ਦੀ ਸੰਗਤ ਵਿਚ) ਹਰਿ-ਨਾਮ ਜਪ ਜਪ ਕੇ ਸਾਰਾ ਜਗਤ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ॥੪॥੧੨॥
ہرِجپِجپِاُدھرِیاسگلجہانُ॥੪॥੧੨॥
ادھر یا ۔ کامیاب ہوا۔ سگل ۔ جہاں۔
خدا کی یاد وریاض سے سارے عالم کو کامیابی نصیب ہوتی ہے ۔
ਭੈਰਉ ਮਹਲਾ ੫ ॥
bhairo mehlaa 5.
Raag Bhairao, Fifth Guru:
بھیَرءُمہلا੫॥
ਅਪਣੇ ਦਾਸ ਕਉ ਕੰਠਿ ਲਗਾਵੈ ॥
apnay daas ka-o kanth lagaavai.
God hugs His slave close in His Embrace.
(O’ my friends, God) hugs His devotees to His bosom
Naam gives His devotees a spiritual bliss,
ਪਰਮਾਤਮਾ ਆਪਣੇ ਸੇਵਕ ਨੂੰ (ਸਦਾ ਆਪਣੇ) ਗਲ ਨਾਲ ਲਾਈ ਰੱਖਦਾ ਹੈ,
اپنھےداسکءُکنّٹھِلگاۄےَ॥
گنٹھ لگاوے ۔ گلے لگاتا ہے ۔
خُدا اپنے غلام کو اپنے گلے میںہے ۔ (اے میرے دوست ، خدا) اپنے سینہ کے نام سے اپنے آپ کوہے ، وہ اپنے آپ کو ایک روحانی نعمت دیتا ہے ،
ਨਿੰਦਕ ਕਉ ਅਗਨਿ ਮਹਿ ਪਾਵੈ ॥੧॥
nindak ka-o agan meh paavai. ||1||
He throws the slanderer into the fire. ||1||
and burns his slanderers in the fire (and makes them suffer in pain).||1||
and the slanderers burn in the fire of attachment to vices.||1||
ਅਤੇ (ਆਪਣੇ ਸੇਵਕ ਦੇ) ਦੋਖੀ ਨੂੰ (ਈਰਖਾ ਦੀ ਅੰਦਰੇ-ਅੰਦਰ ਧੁਖ ਰਹੀ) ਅੱਗ ਵਿਚ ਪਾਈ ਰੱਖਦਾ ਹੈ ॥੧॥
نِنّدککءُاگنِمہِپاۄےَ॥੧॥
نندک ۔ بدخوآہ بد گو۔ اگن ۔ آگ (1)
انہوں نے کہا کہ آگ میں بدگو کو ڈالی. اور آگ میں اپنے سلاندررس کو جلا کر ان کو درد میں مبتلا کرتا ہے ۔
ਪਾਪੀ ਤੇ ਰਾਖੇ ਨਾਰਾਇਣ ॥
paapee tay raakhay naaraa-in.
The Lord saves His servants from the sinners.
(O’ my friends), God saves (His devotee from the attacks) of a sinner.
God saves His devotee from the attach from sins,
ਨਿੰਦਕ-ਦੋਖੀ ਪਾਸੋਂ ਪਰਮਾਤਮਾ (ਆਪਣੇ ਸੇਵਕ ਨੂੰ ਸਦਾ ਆਪ) ਬਚਾਂਦਾ ਹੈ।
پاپیِتےراکھےنارائِنھ॥
راگے ۔ بچائے ۔ نارائن ۔ خدا ۔
گناہگار سے خدا بچاتا ہے ۔
ਪਾਪੀ ਕੀ ਗਤਿ ਕਤਹੂ ਨਾਹੀ ਪਾਪੀ ਪਚਿਆ ਆਪ ਕਮਾਇਣ ॥੧॥ ਰਹਾਉ ॥
paapee kee gat kathoo naahee paapee pachi-aa aap kamaa-in. ||1|| rahaa-o.
No one can save the sinner. The sinner is destroyed by his own actions. ||1||Pause||
The sinner doesn’t find freedom (from his sufferings). (Therefore Sulhi Khan, the sinner) was consumed by his own (evil) deeds.||1||pause||
ਨਿੰਦਕ-ਦੋਖੀ ਦੀ ਆਤਮਕ ਅਵਸਥਾ ਕਿਤੇ ਭੀ ਉੱਚੀ ਨਹੀਂ ਹੋ ਸਕਦੀ, (ਕਿਉਂਕਿ) ਨਿੰਦਕ-ਦੋਖੀ ਆਪਣੇ ਕਮਾਏ ਕਰਮਾਂ ਅਨੁਸਾਰ (ਸਦਾ ਨਿੰਦਾ-ਈਰਖਾ ਦੀ ਅੱਗ ਵਿਚ ਅੰਦਰੇ ਅੰਦਰ) ਸੜਦਾ ਰਹਿੰਦਾ ਹੈ ॥੧॥ ਰਹਾਉ ॥
پاپیِکیِگتِکتہوُناہیِپاپیِپچِیاآپکمائِنھ॥੧॥رہاءُ॥
پاپی ۔ گنگاہگار ۔ پچیا۔ جلا۔ آپ کمائن ۔ اپنے اعمال کی وجہ سے ۔ ڑاہو۔
گناہگار بلند اخلاق نہیں ہو سکتا گنہا ہگار ہمیشہ حسد کی آگ مین جلتا ہے اپنے کیے اعمالات کی وجہ سے ۔ رہاو ۔
ਦਾਸ ਰਾਮ ਜੀਉ ਲਾਗੀ ਪ੍ਰੀਤਿ ॥
daas raam jee-o laagee pareet.
The Lord’s slave is in love with the Dear Lord.
A devotee remains imbued with the love of God.
ਪਰਮਾਤਮਾ ਦੇ ਸੇਵਕ ਦੀ ਪਰਮਾਤਮਾ ਨਾਲ ਪ੍ਰੀਤ ਬਣੀ ਰਹਿੰਦੀ ਹੈ,
داسرامجیِءُلاگیِپ٘ریِتِ॥
پریت ۔ پیار۔
خدا اپنے محبوبوں اپنے گلے لگاتا ہے اور بد قماش آگ میں جلاتا ہے ۔
ਨਿੰਦਕ ਕੀ ਹੋਈ ਬਿਪਰੀਤਿ ॥੨॥
nindak kee ho-ee bipreet. ||2||
The slanderer loves something else. ||2||
But the slanderer falls in love with evil thoughts and deeds.||2||
ਪਰ ਸੇਵਕ ਦੇ ਦੋਖੀ ਦਾ (ਨਿੰਦਾ-ਈਰਖਾ ਆਦਿਕ) ਭੈੜੇ ਕੰਮਾਂ ਨਾਲ ਪਿਆਰ ਬਣਿਆ ਰਹਿੰਦਾ ਹੈ ॥੨॥
نِنّدککیِہوئیِبِپریِتِ॥੨॥
نندک ۔ بدگوئی کرنیوالے ۔ پیپریت۔ بدکاری سے محبت (2)
خادم خدا کا خدا سے پیار رہتا ہے ۔ دشمن خادم کا بد کاریوں سے پیار رہتا ہے (2)
ਪਾਰਬ੍ਰਹਮਿ ਅਪਣਾ ਬਿਰਦੁ ਪ੍ਰਗਟਾਇਆ ॥
paarbarahm apnaa birad paragtaa-i-aa.
The Supreme Lord God has revealed His Innate Nature.
The supreme God saving me from the attack of my enemy, manifested Histradition of saving His devotees,
(ਸਦਾ ਹੀ) ਪਰਮਾਤਮਾ ਨੇ (ਆਪਣੇ ਸੇਵਕ ਦੀ ਲਾਜ ਰੱਖ ਕੇ) ਆਪਣਾ ਮੁੱਢ-ਕਦੀਮਾਂ ਦਾ (ਇਹ) ਸੁਭਾਉ (ਜਗਤ ਵਿਚ) ਪਰਗਟ ਕੀਤਾ ਹੈ,
پارب٘رہمِاپنھابِردُپ٘رگٹائِیا॥
برو ۔ دیرینہ عادت۔
خداوند کریم اپنے دیرنہ عادات کو ظہور میں لاتا ہے ۔
ਦੋਖੀ ਅਪਣਾ ਕੀਤਾ ਪਾਇਆ ॥੩॥
dokhee apnaa keetaa paa-i-aa. ||3||
The evil-doer obtains the fruits of his own actions. ||3||
and the evil doer suffered the consequences of his own doing.||3||
(ਸੇਵਕ ਦੇ) ਨਿੰਦਕ-ਦੋਖੀ ਨੇ (ਭੀ ਸਦਾ) ਆਪਣੇ ਕੀਤੇ ਮੰਦੇ ਕਰਮ ਦਾ ਫਲ ਭੁਗਤਿਆ ਹੈ ॥੩॥
دوکھیِاپنھاکیِتاپائِیا॥੩॥
دوکھی ۔ دشمن (3)
حاسد نے اپنے کیے کا انجام پائیا(3)
ਆਇ ਨ ਜਾਈ ਰਹਿਆ ਸਮਾਈ ॥
aa-ay na jaa-ee rahi-aa samaa-ee.
God does not come or go; He is All-pervading and permeating.
(O’ my friends, God neither takes birth, nor ever dies. He) neither comes nor goes, and He pervades everywhere.
ਜਿਹੜਾ ਪਰਮਾਤਮਾ ਨਾਹ ਜੰਮਦਾ ਹੈ ਨਾਹ ਮਰਦਾ ਹੈ ਜਿਹੜਾ ਪਰਮਾਤਮਾ ਸਭ ਥਾਈਂ ਵਿਆਪਕ ਹੈ,
آءِنجائیِرہِیاسمائیِ॥
آئے نہ جاے ۔ پیدائش و موت میں نہ آنیوالا۔ رہیا سمائی ۔ بستا ہے ۔ سرنائی ۔ پناہگیر ۔
خدا نہ پیدا ہوتا ہے نہ ہے موت
ਨਾਨਕ ਦਾਸ ਹਰਿ ਕੀ ਸਰਣਾਈ ॥੪॥੧੩॥
naanak daas har kee sarnaa-ee. ||4||13||
Devotee Nanak seeks His Sanctuary. ||4||13||
O’ Nanak, (His) slaves always remain under His shelter.||4||13||
ਹੇ ਨਾਨਕ! ਉਸ ਦੇ ਦਾਸ (ਸਦਾ) ਉਸ ਦੀ ਸਰਨ ਪਏ ਰਹਿੰਦੇ ਹਨ ॥੪॥੧੩॥
نانکداسہرِکیِسرنھائیِ॥੪॥੧੩॥
اسے ۔ نانک ہمیشہ خدا کے زیر پناہ ہے ۔
ਰਾਗੁ ਭੈਰਉ ਮਹਲਾ ੫ ਚਉਪਦੇ ਘਰੁ ੨
raag bhairo mehlaa 5 cha-upday ghar 2
Raag Bhairao, Fifth Guru, Four Stanza, Second Beat:
ਰਾਗ ਭੈਰਉ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
راگُبھیَرءُمہلا੫چئُپدےگھرُ੨
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One eternal God, realized by the grace of the True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکارستِگُرپ٘رسادِ॥
ایک دائمی خدا جو گرو کے فضل سے معلوم ہوا
ਸ੍ਰੀਧਰ ਮੋਹਨ ਸਗਲ ਉਪਾਵਨ ਨਿਰੰਕਾਰ ਸੁਖਦਾਤਾ ॥
sareeDhar mohan sagal upaavan nirankaar sukh-daata.
Fascinating Creator of all, the Formless God, is the Giver of Peace and solace.
(O’ my mind), that captivating God, the support of Lakshami (the goddess of wealth), the formless God is the Creator of all and Giver of comforts;
ਹੇ ਮਨ! ਜਿਹੜਾ ਸੋਹਣਾ ਪ੍ਰਭੂ ਲੱਛਮੀ ਦਾ ਆਸਰਾ ਹੈ, ਜਿਹੜਾ ਆਕਾਰ-ਰਹਿਤ ਪ੍ਰਭੂ ਸਭਨਾਂ ਨੂੰ ਪੈਦਾ ਕਰਨ ਵਾਲਾ ਹੈ, ਜਿਹੜਾ ਸਾਰੇ ਸੁਖ ਦੇਣ ਵਾਲਾ ਹੈ,
س٘ریِدھرموہنسگلاُپاۄننِرنّکارسُکھداتا॥
سریدھر۔ خدا۔ مہون۔ اپنی محبت میں گرفتار کرنیوالا۔ سگل اپاون ۔ سبھ کو پیدا کرنیوالا ۔ نرنکار۔ جسکا کوئی جسم پھیلاؤ یا آکار نہیں۔ سکھداتا ۔ آرامو آسائش پہنچانے والا۔
سارے عالم کو اپنی محبت کی گرفت مین لے لینے والا خدا جس نے سارا عالم پیدا کیا ہے ۔ جسکا نہ کوئی قدوقامت ہے نہ پھیلاؤ جو سب کو آرام و آسائش مہیا کرتا ہے ۔
ਐਸਾ ਪ੍ਰਭੁ ਛੋਡਿ ਕਰਹਿ ਅਨ ਸੇਵਾ ਕਵਨ ਬਿਖਿਆ ਰਸ ਮਾਤਾ ॥੧॥
aisaa parabh chhod karahi an sayvaa kavan bikhi-aa ras maataa. ||1||
You have abandoned God, and serve Maya. Why are you intoxicated with the pleasures of corruption? ||1||
why forsaking such a God, you serve (and worship) others, and in what poisonous (worldly) relishes do you remain intoxicated?||1||
ਉਸ ਨੂੰ ਛੱਡ ਕੇ ਤੂੰ ਹੋਰ ਹੋਰ ਦੀ ਸੇਵਾ-ਪੂਜਾ ਕਰਦਾ ਹੈਂ, ਤੂੰ ਮਾਇਆ ਦੇ ਕੋਝੇ ਸੁਆਦਾਂ ਵਿਚ ਮਸਤ ਹੈਂ ॥੧॥
ایَساپ٘ربھُچھوڈِکرہِانسیۄاکۄنبِکھِیارسماتا॥੧॥
ان سیوا ۔ دوسری کی خدمت ۔ کون دکھیارس مانا۔ کونسے زہریلے لطف اور مزے میں مدہوش ہے (1)
ایسے عظیم خدا کو چھوڑ کر جو دوسروں کی خدمت کرتے ہیں۔ پرستش کرتے ہین۔ دنیاوی دولت کے زیر آلودہ لطفوں اور مزوں میں مدہوش ہیں (1)
ਰੇ ਮਨ ਮੇਰੇ ਤੂ ਗੋਵਿਦ ਭਾਜੁ ॥
ray man mayray too govid bhaaj.
O my mind, meditate on the Lord of the Universe.
O’ my mind, only meditate on God of the universe.
ਹੇ ਮੇਰੇ ਮਨ! ਤੂੰ (ਸਦਾ) ਪਰਮਾਤਮਾ ਦਾ ਨਾਮ ਜਪਿਆ ਕਰ।
رےمنمیرےتوُگوۄِدبھاجُ॥
گوبند بھاج خدا کو یاد کر۔
اے دل یاد خدا تو کیا کر۔
ਅਵਰ ਉਪਾਵ ਸਗਲ ਮੈ ਦੇਖੇ ਜੋ ਚਿਤਵੀਐ ਤਿਤੁ ਬਿਗਰਸਿ ਕਾਜੁ ॥੧॥ ਰਹਾਉ ॥
avar upaav sagal mai daykhay jo chitvee-ai tit bigras kaaj. ||1|| rahaa-o.
Without Meditating on Naam, I have seen all other efforts; whatever you can think of, will only bring failure and spiritual misery . ||1||Pause||
I have tried (and seen the result of) all other methods (and have noted, that) whatever way I think of, that ruins the task.||1||pause||
(ਸਿਮਰਨ ਤੋਂ ਬਿਨਾ) ਹੋਰ ਸਾਰੇ ਹੀਲੇ (ਕਰਦੇ ਲੋਕ) ਮੈਂ ਵੇਖੇ ਹਨ (ਇਹੀ) ਨਤੀਜਾ ਨਿਕਲਦਾ ਵੇਖਿਆ ਹੈ ਕਿ) ਹੋਰ ਜਿਹੜਾ ਭੀ ਹੀਲਾ ਸੋਚਿਆ ਜਾਂਦਾ ਹੈ ਉਸ (ਹੀਲੇ) ਨਾਲ (ਆਤਮਕ ਜੀਵਨ ਦਾ) ਕੰਮ (ਸਗੋਂ) ਵਿਗੜਦਾ (ਹੀ) ਹੈ ॥੧॥ ਰਹਾਉ ॥
اۄراُپاۄسگلمےَدیکھےجوچِتۄیِئےَتِتُبِگرسِکاجُ॥੧॥رہاءُ॥
اپاو۔ کوشش۔ سگل۔ سارے ۔ جتویئے ۔ دل میں سوچیں ۔ تت۔ وہ ۔ برگس۔ بگڑتے ہیں۔ کاج ۔ کام ۔ رہاؤ۔
دوسرے تمام طریقے کوشش جنکا دل میں خیال پیدا ہوا دیکھے اس سے کام بگڑتا ہے ۔ رہاو۔
ਠਾਕੁਰੁ ਛੋਡਿ ਦਾਸੀ ਕਉ ਸਿਮਰਹਿ ਮਨਮੁਖ ਅੰਧ ਅਗਿਆਨਾ ॥
thaakur chhod daasee ka-o simrahi manmukh anDh agi-aanaa.
The blind, ignorant, self-willed forsake their Master, and love His slave Maya.
O’ self-conceited, blind and ignorant fools, abandoning God, you worship the maid servant
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ, ਮਾਇਆ ਦੇ ਮੋਹ ਵਿਚ ਅੰਨ੍ਹੇ ਹੋ ਚੁਕੇ ਮਨੁੱਖ, ਆਤਮਕ ਜੀਵਨ ਦੀ ਸੂਝ ਤੋਂ ਸੱਖਣੇ ਮਨੁੱਖ ਮਾਲਕ-ਪ੍ਰਭੂ ਨੂੰ ਛੱਡ ਕੇ ਉਸ ਦੀ ਦਾਸੀ (ਮਾਇਆ) ਨੂੰ ਹੀ ਹਰ ਵੇਲੇ ਚੇਤੇ ਰੱਖਦੇ ਹਨ।
ٹھاکُرُچھوڈِداسیِکءُسِمرہِمنمُکھانّدھاگِیانا॥
ٹھاکر چھوڈ۔ مالک کو چھوڑ کر۔ داسی ۔ غلامہ ۔ سمریہہ۔ یاد کرتا ہے ۔ا ندھ اگیانا۔ بھاری جاہل۔ اخلاق و روحانیت کو نہ سمجھنے والے ۔ پسو
جو مالک عالم خداوند کریم کو چھوڑ کر خدا کی غلامہ دیوی کی یاد وریاض کرتے ہیں۔ وہ نادان نا عاقبت اندیش اور جاہل ہیں۔
ਹਰਿ ਕੀ ਭਗਤਿ ਕਰਹਿ ਤਿਨ ਨਿੰਦਹਿ ਨਿਗੁਰੇ ਪਸੂ ਸਮਾਨਾ ॥੨॥
har kee bhagat karahi tin nindeh niguray pasoo samaanaa. ||2||
They slander those who worship God are like beasts, without a Guru. ||2||
O’ the Guru less (man), you slander those who worship God, you are (foolish and uncouth) like an animal.||2||
ਅਜਿਹੇ ਨਿਗੁਰੇ ਮਨੁੱਖ, ਪਸ਼ੂਆਂ ਵਰਗੇ ਜੀਵਨ ਵਾਲੇ ਮਨੁੱਖ ਉਹਨਾਂ ਬੰਦਿਆਂ ਨੂੰ ਨਿੰਦਦੇ ਹਨ ਜਿਹੜੇ ਪਰਮਾਤਮਾ ਦੀ ਭਗਤੀ ਕਰਦੇ ਹਨ ॥੨॥
ہرِکیِبھگتِکرہِتِننِنّدہِنِگُرےپسوُسمانا॥੨॥
سمانا۔ جیوااں جیسے (2)
الہٰی عبادت وریاضت کو چھوڑ کو جو کرتے ہیں اسکی بد گوئی کرتے ہیں وہ بے مرشد بے پیر حیوانوں جیسے ہیں (2)
ਜੀਉ ਪਿੰਡੁ ਤਨੁ ਧਨੁ ਸਭੁ ਪ੍ਰਭ ਕਾ ਸਾਕਤ ਕਹਤੇ ਮੇਰਾ ॥
jee-o pind tan Dhan sabh parabh kaa saakat kahtay mayraa.
Soul, life, body and wealth all belong to God, but the faithless cynics claim that they own them.
(O’ my friends, our) soul, life, body, and wealth belong to God, but the worshippers of power say that all this is theirs.
ਇਹ ਜਿੰਦ ਇਹ ਸਰੀਰ ਇਹ ਧਨ-ਇਹ ਸਭ ਕੁਝ ਪਰਮਾਤਮਾ ਦਾ ਦਿੱਤਾ ਹੋਇਆ ਹੈ, ਪਰ ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਆਖਦੇ ਰਹਿੰਦੇ ਹਨ ਕਿ ਇਹ ਹਰੇਕ ਚੀਜ਼ ਸਾਡੀ ਹੈ।
جیِءُپِنّڈُتنُدھنُسبھُپ٘ربھکاساکتکہتےمیرا॥
جیؤ۔ روح ۔ جان ۔ زندگی ۔ پنڈ۔ جسم۔ ساکت۔
یہ روح جسم اور دولت خدا کی ملکیت ہے جبکہ مادہ پرست اسے اپنا جتاتا ہے ۔