ਪਰਪੰਚ ਵੇਖਿ ਰਹਿਆ ਵਿਸਮਾਦੁ ॥
parpanch vaykh rahi-aa vismaad.
Gazing upon the wonder of God’s Creation, I am wonder-struck and amazed.
Looking at the expanse of the world (a Guru‟s follower) goes into ecstasy.
(ਜਿਸ ਮਨੁੱਖ ਨੂੰ ਨਾਮ ਦੀ ਦਾਤ ਮਿਲਦੀ ਹੈ ਉਹ ਮਨੁੱਖ ਪਰਮਾਤਮਾ ਦੀ ਰਚੀ ਇਸ) ਜਗਤ-ਖੇਡ ਨੂੰ ਵੇਖ ਕੇ ‘ਵਾਹ ਵਾਹ’ ਕਰ ਉੱਠਦਾ ਹੈ।
پرپنّچ ۄیکھِ رہِیا ۄِسمادُ ॥
پرینچ ۔ کرشمہ ۔ بسماد ۔ حیران۔
اسکے کرشمے دیکھ انسان حیران رہ جاتا ہے ۔
ਗੁਰਮੁਖਿ ਪਾਈਐ ਨਾਮ ਪ੍ਰਸਾਦੁ ॥੩॥
gurmukh paa-ee-ai naam parsaad. ||3||
The Gurmukh obtains the Naam, the Name of the Lord, by His Grace. ||3||
(In short, O‟ my friends) through the Guru‟s grace, we obtain the gift of God‟s Name. ||3||
(ਪਰ) ਪਰਮਾਤਮਾ ਦੇ ਨਾਮ ਦੀ ਦਾਤ ਗੁਰੂ ਦੇ ਸਨਮੁਖ ਰਿਹਾਂ ਮਿਲਦੀ ਹੈ ॥੩॥
گُرمُکھِ پائیِئےَ نام پ٘رسادُ ॥੩॥
گور مکھ ۔ مرشد کے ذریعے۔ نام پر ساد۔ الہٰی نام کی رحمت یا کھانا (3)
مرشد کے وسیلے سے الہٰی نام اور رحمت کدا نصیب ہوتی ہے کھانے کے طور پر (3)
ਆਪੇ ਕਰਤਾ ਸਭਿ ਰਸ ਭੋਗ ॥
aapay kartaa sabh ras bhog.
The Creator Himself enjoys all delights.
(O‟ my friends), the Creator Himself is enjoying all the relishes.
(ਪਰਮਾਤਮਾ ਸਭ ਥਾਈਂ ਵਿਆਪਕ ਹੋ ਕੇ) ਆਪ ਹੀ ਸਾਰੇ ਰਸ ਭੋਗ ਰਿਹਾ ਹੈ।
آپے کرتا سبھِ رس بھوگ ॥
رس بھوگ۔ لطف یا مزہ لیتا ہے ۔
کارساز کرتار سب کا لطف اُٹھاتا ہے ۔
ਜੋ ਕਿਛੁ ਕਰੇ ਸੋਈ ਪਰੁ ਹੋਗ ॥
jo kichh karay so-ee par hog.
Whatever He does, surely comes to pass.
Whatever He does, that happens for sure.
ਜੋ ਕੁਝ ਉਹ ਪ੍ਰਭੂ ਕਰਨਾ ਚਾਹੁੰਦਾ ਹੈ ਜ਼ਰੂਰ ਉਹੀ ਹੁੰਦਾ ਹੈ।
جو کِچھُ کرے سوئیِ پرُ ہوگ ॥
ہوگ ہوگا۔
جو کچھ کرتا ہے وہی ہوتا ہے ۔
ਵਡਾ ਦਾਤਾ ਤਿਲੁ ਨ ਤਮਾਇ ॥
vadaa daataa til na tamaa-ay.
He is the Great Giver; He has no greed at all.
That great Giver has not even an iota of greed (or expectation from any one).
ਉਹ ਪਰਮਾਤਮਾ ਸਭ ਤੋਂ ਵੱਡਾ ਦਾਤਾ ਹੈ, ਉਸ ਨੂੰ ਆਪ ਨੂੰ ਰਤਾ ਭਰ ਭੀ ਕੋਈ ਲਾਲਚ ਨਹੀਂ ਹੈ।
ۄڈا داتا تِلُ ن تماءِ ॥
طمعائے ۔ طمع ۔ لالچ۔ تل۔ تل ۔ جتنا ۔ مراد ذرہ بھر ۔
وہ بھاری سخی ہے مگر اسے زراہ سابھی لالچ نہیں۔
ਨਾਨਕ ਮਿਲੀਐ ਸਬਦੁ ਕਮਾਇ ॥੪॥੬॥
naanak milee-ai sabad kamaa-ay. ||4||6||
O Nanak, living the Word of the Shabad, the mortal meets with God. ||4||6||
O‟ Nanak, we meet Him by conducting (our life, in accordance with) the word (of the Guru). ||4||6||
ਹੇ ਨਾਨਕ! ਗੁਰੂ ਦੇ ਸ਼ਬਦ ਨੂੰ ਆਪਣੇ ਜੀਵਨ ਵਿਚ ਢਾਲ ਕੇ (ਹੀ ਉਸ ਨੂੰ) ਮਿਲਿਆ ਜਾ ਸਕਦਾ ਹੈ ॥੪॥੬॥
نانک مِلیِئےَ سبدُ کماءِ ॥੪॥੬॥
سبد کمائے ۔ کلام و سبق پر عمل پیرا ہوکر ۔
اے نانک اسکا وصل و ملاپ سبد پر عملدر آمد سے ہوتا ہے ۔
ਬਸੰਤੁ ਮਹਲਾ ੩ ॥
basant mehlaa 3.
Basant, Third Mehl:
بسنّتُ مہلا ੩ ॥
ਪੂਰੈ ਭਾਗਿ ਸਚੁ ਕਾਰ ਕਮਾਵੈ ॥
poorai bhaag sach kaar kamaavai.
By perfect destiny, one acts in truth.
(O‟ my friends, blessed with) perfect destiny, (the person who) does the right deed
ਜਿਹੜਾ ਮਨੁੱਖ ਵੱਡੀ ਕਿਸਮਤ ਨਾਲ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਾਰ ਕਰਦਾ ਹੈ,
پوُرےَ بھاگِ سچُ کار کماۄےَ ॥
بلند قسمت سے جو حقیقت و آصلیت کے مطابق کام کرتا ہے
ਏਕੋ ਚੇਤੈ ਫਿਰਿ ਜੋਨਿ ਨ ਆਵੈ ॥
ayko chaytai fir jon na aavai.
Remembering the One Lord, one does not have to enter the cycle of reincarnation.
(and) meditates only on the one (God, that person) doesn‟t go through existences again.
ਜਿਹੜਾ ਮਨੁੱਖ ਸਿਰਫ਼ ਇਕ ਪਰਮਾਤਮਾ ਨੂੰ ਹੀ ਚਿੱਤ ਵਿਚ ਟਿਕਾਂਦਾ ਹੈ, ਉਹ ਮੁੜ ਮੁੜ ਜੂਨਾਂ ਵਿਚ ਨਹੀਂ ਪੈਂਦਾ।
ایکو چیتےَ پھِرِ جونِ ن آۄےَ ॥
ایکو چیتے ۔ یاد کرئے ۔ جون ۔ جنم ۔
اور جو واحدا خدا کو یاد رکھتا ہے اور کرتا ہے
ਸਫਲ ਜਨਮੁ ਇਸੁ ਜਗ ਮਹਿ ਆਇਆ ॥
safal janam is jag meh aa-i-aa.
Fruitful is the coming into the world, and the life of one
Therefore fruitful is the advent of (that person) in this world,
ਇਸ ਜਗਤ ਵਿਚ ਆਇਆ ਹੋਇਆ ਉਹ ਮਨੁੱਖ ਕਾਮਯਾਬ ਜ਼ਿੰਦਗੀ ਵਾਲਾ ਹੈ,
سپھل جنمُ اِسُ جگ مہِ آئِیا ॥
وہ تناسخ یا آواگون میں نہیں آتا۔ اسکا اس عالم میں پیدا ہنا کامیاب زندگی بنانا ہے ۔
ਸਾਚਿ ਨਾਮਿ ਸਹਜਿ ਸਮਾਇਆ ॥੧॥
saach naam sahj samaa-i-aa. ||1||
who remains intuitively absorbed in the True Name. ||1||
who in a state of poise remains absorbed in the Name of the eternal (God). ||1||
ਜੋ ਸਦਾ-ਥਿਰ ਹਰਿ-ਨਾਮ ਵਿਚ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ॥੧॥
ساچِ نامِ سہجِ سمائِیا ॥੧॥
ساچ نام ۔ سچے نام جو صدیوی ہے ۔ سہج سمائیا ۔ پر سکون ہوا۔(1)
وہ سچے نام سچ و حقیقت اور روحانی و ذہنی سکون میں محو ومجذوب رہتا ہے ۔(1)
ਗੁਰਮੁਖਿ ਕਾਰ ਕਰਹੁ ਲਿਵ ਲਾਇ ॥
gurmukh kaar karahu liv laa-ay.
The Gurmukh acts, lovingly attuned to the Lord.
(O‟ my friends), following Guru‟s advice do the deed (of meditation on God‟s Name) with full dedication (of your mind).
ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਕੇ ਪਰਮਾਤਮਾ ਦਾ ਨਾਮ ਸਿਮਰਿਆ ਕਰੋ।
گُرمُکھِ کار کرہُ لِۄ لاءِ ॥
گور مکھ ۔ مرشد کے ذریعے ۔ کار ۔ کام ۔ کماوہو۔ عمل کرو۔ بولائے ۔ دلچسپی سے ۔
مرید مرشد کے وسیلے سے دلچسی سے کام کرؤ اور خودی مٹا کر
ਹਰਿ ਨਾਮੁ ਸੇਵਹੁ ਵਿਚਹੁ ਆਪੁ ਗਵਾਇ ॥੧॥ ਰਹਾਉ ॥
har naam sayvhu vichahu aap gavaa-ay. ||1|| rahaa-o.
Be dedicated to the Lord’s Name, and eradicate self-conceit from within. ||1||Pause||
Erasing your self-conceit from within, meditate on God‟s Name. ||1||Pause||
ਗੁਰੂ ਦੀ ਸਰਨ ਪੈ ਕੇ ਸੁਰਤ ਜੋੜ ਕੇ ਕਾਰ ਕਰਦੇ ਰਿਹਾ ਕਰੋ ॥੧॥ ਰਹਾਉ ॥
ہرِ نامُ سیۄہُ ۄِچہُ آپُ گۄاءِ ॥੧॥ رہاءُ ॥
آپ گوائے ۔ خدو پسندی ختم کرکے ۔ رہاؤ۔
الہٰی نام سچ وحقیقت کی خدمت کرو مراد اسکے مطابق کام کرؤ ۔ رہاؤ۔
ਤਿਸੁ ਜਨ ਕੀ ਹੈ ਸਾਚੀ ਬਾਣੀ ॥
tis jan kee hai saachee banee.
True is the speech of that humble being;
(O‟ my friends), true is the speech of such a person,
ਉਸ ਮਨੁੱਖ ਦੀ ਟੇਕ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਉਹ ਬਾਣੀ ਬਣ ਜਾਂਦੀ ਹੈ,
تِسُ جن کیِ ہےَ ساچیِ بانھیِ ॥
جن ۔ خدمتگار ۔ ساچی بانی ۔ صیوی کلام ۔
اس خدمتگار خدا کا کلام ہمیشہ سچا ہوتا ہے ۔
ਗੁਰ ਕੈ ਸਬਦਿ ਜਗ ਮਾਹਿ ਸਮਾਣੀ ॥
gur kai sabad jag maahi samaanee.
through the Word of the Guru’s Shabad, it is spread throughout the world.
and through the word of the Guru spreads it all over the world.
ਜਿਹੜੀ ਸਾਰੇ ਜਗਤ ਵਿਚ (ਜੀਵਨ-ਰੌ ਹੋ ਕੇ) ਸਮਾਈ ਹੋਈ ਹੈ। ਉਹ ਮਨੁੱਖ ਸਦਾ ਗੁਰੂ ਦੇ ਸ਼ਬਦ ਵਿਚ ਲੀਨ ਰਹਿੰਦਾ ਹੈ।
گُر کےَ سبدِ جگ ماہِ سمانھیِ ॥
جگ میہہ سمانی ۔ دنیا میں بسی ہوئی ۔
جو ہمیشہ کلام مرشد میں دلچسپی رکھا ہے اور محو و مجذوب رہتا ہے ۔
ਚਹੁ ਜੁਗ ਪਸਰੀ ਸਾਚੀ ਸੋਇ ॥
chahu jug pasree saachee so-ay.
Throughout the four ages, his fame and glory spread.
that person‟s true glory spreads through all the four ages.
ਉਸ ਮਨੁੱਖ ਦੀ ਅਟੱਲ ਸੋਭਾ ਚੌਹਾਂ ਜੁਗਾਂ ਵਿਚ ਖਿਲਰੀ ਰਹਿੰਦੀ ਹੈ
چہُ جُگ پسریِ ساچیِ سوءِ ॥
یسری ۔ پھیلی ہوئی ۔ سوئے ۔ شہرت۔
اسے ہر زمانے میں پاک اور سچی شہرت حاصل ہوتی ہے ۔
ਨਾਮਿ ਰਤਾ ਜਨੁ ਪਰਗਟੁ ਹੋਇ ॥੨॥
naam rataa jan pargat ho-ay. ||2||
Imbued with the Naam, the Name of the Lord, the Lord’s humble servant is recognized and renowned. ||2||
The person imbued with the love of God‟s Name becomes known (in the world) ||2||
ਪਰਮਾਤਮਾ ਦੇ ਨਾਮ ਵਿਚ ਰੰਗਿਆ ਹੋਇਆ ਮਨੁੱਖ (ਜਗਤ ਵਿਚ) ਪ੍ਰਸਿੱਧ ਹੋ ਜਾਂਦਾ ਹੈ ॥੨॥
نامِ رتا جنُ پرگٹُ ہوءِ ॥੨॥
پرگٹ۔ ظاہر ۔(2)
الہٰی نام کے پیار سے خادم خدا شہرت پاتا ہے ۔(2)
ਇਕਿ ਸਾਚੈ ਸਬਦਿ ਰਹੇ ਲਿਵ ਲਾਇ ॥
ik saachai sabad rahay liv laa-ay.
Some remain lovingly attuned to the True Word of the Shabad.
There are some who remain attuned to the love of the eternal word (the God‟s Name).
ਕਈ ਅਜਿਹੇ ਮਨੁੱਖ ਹਨ ਜੋ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਵਿਚ ਸੁਰਤ ਜੋੜੀ ਰੱਖਦੇ ਹਨ।
اِکِ ساچےَ سبدِ رہےَ لِۄ لاءِ ॥
ساچے سبد۔ الہٰی کلام ۔ یو ۔ لگن ۔ دلچسپی ۔
ایک کو سچے کلام سے دلچپسی اور محبت ہے
ਸੇ ਜਨ ਸਾਚੇ ਸਾਚੈ ਭਾਇ ॥
say jan saachay saachai bhaa-ay.
True are those humble beings who love the True Lord.
True are those devotees who are pleasing to the eternal (God).
ਸਦਾ-ਥਿਰ ਪ੍ਰਭੂ ਦੇ ਪ੍ਰੇਮ ਵਿਚ ਟਿਕ ਕੇ ਉਹ ਮਨੁੱਖ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦੇ ਹਨ।
سے جن ساچے ساچےَ بھاءِ ॥
ساچے ۔ سچے ۔ پاک۔ ساچے بھائے ۔ جو سچے پاک خدا کے محبوب ہیں۔
مگر سچے پاک خدا کے جو محبوب ہیں وہی پاک خدمتگار ہیں۔
ਸਾਚੁ ਧਿਆਇਨਿ ਦੇਖਿ ਹਜੂਰਿ ॥
saach Dhi-aa-in daykh hajoor.
They meditate on the True Lord, and behold Him near at hand, ever-present.
Seeing the eternal (God) in front of them, they always meditate on Him,
ਉਹ ਮਨੁੱਖ ਸਦਾ-ਥਿਰ ਪ੍ਰਭੂ ਨੂੰ ਆਪਣੇ ਅੰਗ-ਸੰਗ ਵੱਸਦਾ ਵੇਖ ਕੇ ਉਸ ਦਾ ਨਾਮ ਸਿਮਰਦੇ ਰਹਿੰਦੇ ਹਨ,
ساچُ دھِیائِنِ دیکھِ ہجوُرِ ॥
ساچ دھیان۔ مکمل توجہ کے ساتھ ۔ حضور ۔ حاضر ناظر۔
جو خد امیں دھیان لگاتے ہیں اسے حاضر ۔ حضور یا حاضر ناظر سمجھتے ہیں۔
ਸੰਤ ਜਨਾ ਕੀ ਪਗ ਪੰਕਜ ਧੂਰਿ ॥੩॥
sant janaa kee pag pankaj Dhoor. ||3||
They are the dust of the lotus feet of the humble Saints. ||3||
and (so reverently listen to the words of the saint Guru, as if they apply the dust of the lotus feet of the saintly devotees to their foreheads. ||3||
ਅਤੇ ਸੰਤ ਜਨਾਂ ਦੇ ਸੋਹਣੇ ਚਰਨਾਂ ਦੀ ਧੂੜ (ਆਪਣੇ ਮੱਥੇ ਤੇ ਲਾਂਦੇ ਹਨ) ॥੩॥
سنّت جنا کیِ پگ پنّکج دھوُرِ ॥੩॥
ساتھ ۔ پگ پنکج دہور ۔ پائے پاک کی دہول(3)
اور اپنے آپ کو محبوبان خدا کے قدموں کی دہول ہو جاتے ہیں۔ (3)
ਏਕੋ ਕਰਤਾ ਅਵਰੁ ਨ ਕੋਇ ॥
ayko kartaa avar na ko-ay.
There is only One Creator Lord; there is no other at all.
(O‟ my friends), there is only one Creator and none else.
ਉਸ ਨੂੰ (ਹਰ ਥਾਂ) ਇਕ ਕਰਤਾਰ ਹੀ ਦਿੱਸਦਾ ਹੈ, ਉਸ ਤੋਂ ਬਿਨਾ ਕੋਈ ਹੋਰ ਉਸ ਨੂੰ ਨਜ਼ਰੀਂ ਨਹੀਂ ਆਉਂਦਾ।
ایکو کرتا اۄرُ ن کوءِ ॥
ایکو کرتا ۔ خدا وداحد ہے ۔ اور نہ کوئے ۔ نہیں کوئی ثانی اسکا۔
خدا واحد ہے نہیں کوئی دنیا میں ثانی اسکا
ਗੁਰ ਸਬਦੀ ਮੇਲਾਵਾ ਹੋਇ ॥
gur sabdee maylaavaa ho-ay.
Through the Word of the Guru’s Shabad, comes Union with the Lord
It is by acting in accordance with (Gurbani) the Guru‟s word that our union with Him takes place.
ਗੁਰੂ ਦੇ ਸ਼ਬਦ ਦੀ ਰਾਹੀਂ (ਪਰਮਾਤਮਾ ਨਾਲ) ਉਸ ਦਾ ਮਿਲਾਪ ਹੋ ਜਾਂਦਾ ਹੈ।
گُر سبدیِ میلاۄا ہوءِ ॥
میلاوا۔ ملانے والا۔
کلام مرشد سے اسکا وصل و ملاپ نصیب ہوتا ہے ۔
ਜਿਨਿ ਸਚੁ ਸੇਵਿਆ ਤਿਨਿ ਰਸੁ ਪਾਇਆ ॥
jin sach sayvi-aa tin ras paa-i-aa.
Whoever serves the True Lord finds joy.
(In short), they who have served (and meditated on the eternal (God), have enjoyed that relish (of His union).
ਜਿਸ ਮਨੁੱਖ ਨੇ ਸਦਾ-ਥਿਰ ਹਰਿ-ਨਾਮ ਸਿਮਰਿਆ ਹੈ, ਉਸ ਨੇ ਆਤਮਕ ਆਨੰਦ ਮਾਣਿਆ ਹੈ।
جِنِ سچُ سیۄِیا تِنِ رسُ پائِیا ॥
سچ سیویا۔ خدا وحقیت کی خدمت کی ۔ رس پائیا۔ لطف لیا۔
جس نے کی خدمت کدا کی لطف اسکا اُٹھائیا اس نے
ਨਾਨਕ ਸਹਜੇ ਨਾਮਿ ਸਮਾਇਆ ॥੪॥੭॥
naanak sehjay naam samaa-i-aa. ||4||7||
O Nanak, he is intuitively absorbed in the Naam, the Name of the Lord. ||4||7||
O‟ Nanak such a person has easily merged in God‟s Name. ||4||7||
ਹੇ ਨਾਨਕ! ਉਹ ਸਦਾ ਆਤਮਕ ਅਡੋਲਤਾ ਵਿਚ ਹਰਿ-ਨਾਮ ਵਿਚ ਲੀਨ ਰਹਿੰਦਾ ਹੈ ॥੪॥੭॥
نانک سہجے نامِ سمائِیا ॥੪॥੭॥
سہجے ۔ آسانی سے ۔ قدرتی طور پر ۔ نام سمائیا ۔ الہٰی نام سچ حق و حقیقت میں محو و مجذوب ہوا۔
اے نانک وہ آسانی سے نام میں محو ہوا۔
ਬਸੰਤੁ ਮਹਲਾ ੩ ॥
basant mehlaa 3.
Basant, Third Mehl:
بسنّتُ مہلا ੩ ॥
ਭਗਤਿ ਕਰਹਿ ਜਨ ਦੇਖਿ ਹਜੂਰਿ ॥
bhagat karahi jan daykh hajoor.
The Lord’s humble servant worships Him, and beholds Him ever-present, near at hand.
(O‟ my friends), seeing God (in front of them), the devotees perform His worship
ਭਗਤ-ਜਨ ਪਰਮਾਤਮਾ ਨੂੰ ਅੰਗ-ਸੰਗ ਵੱਸਦਾ ਵੇਖ ਕੇ ਉਸ ਦੀ ਭਗਤੀ ਕਰਦੇ ਹਨ,
بھگتِ کرہِ جن دیکھِ ہجوُرِ ॥
بھگت ۔ الہٰی عبادت و ریاضت ۔ بندگی ۔ حضور ۔ ساہمنے ۔ حاضر ۔ ناظر ۔
خدا کو ساہمنے حاضر ناظر سمجھ کر اسکی بندگی اور عبدات کرتے ہیں۔
ਸੰਤ ਜਨਾ ਕੀ ਪਗ ਪੰਕਜ ਧੂਰਿ ॥
sant janaa kee pag pankaj Dhoor.
He is the dust of the lotus feet of the humble Saints.
and always crave for the dust of the lotus feet (the humble service) of the saintly people.
ਸੰਤ ਜਨਾਂ ਦੇ ਸੋਹਣੇ ਚਰਨਾਂ ਦੀ ਧੂੜ (ਆਪਣੇ ਮੱਥੇ ਤੇ ਲਾਂਦੇ ਹਨ)।
سنّت جنا کیِ پگ پنّکج دھوُرِ ॥
پگ پنکج ۔ پاؤں کی دہو ل ۔
سنتوں کے پاوں کے دہول بنتے ہیں
ਹਰਿ ਸੇਤੀ ਸਦ ਰਹਹਿ ਲਿਵ ਲਾਇ ॥
har saytee sad raheh liv laa-ay.
Those who remain lovingly attuned to the Lord forever
They always keep their mind attuned to God,
ਉਹ ਸਦਾ ਪਰਮਾਤਮਾ ਨਾਲ ਆਪਣੀ ਸੁਰਤ ਜੋੜੀ ਰੱਖਦੇ ਹਨ।
ہرِ سیتیِ سد رہہِ لِۄ لاءِ ॥
لولائے ۔ لگن ۔ توجہ ۔
اور خدا سے ہمیشہ محبت کرتے ہیں۔
ਪੂਰੈ ਸਤਿਗੁਰਿ ਦੀਆ ਬੁਝਾਇ ॥੧॥
poorai satgur dee-aa bujhaa-ay. ||1||
are blessed with understanding by the Perfect True Guru. ||1||
because this is what the true Guru has made them (clearly) understand. ||1||
ਪੂਰੇ ਗੁਰੂ ਨੇ ਉਹਨਾਂ ਨੂੰ ਇਹ ਸਮਝ ਬਖ਼ਸ਼ੀ ਹੁੰਦੀ ਹੈ ॥੧॥
پوُرےَ ستِگُرِ دیِیا بُجھاءِ ॥੧॥
بجھائے ۔ سمجھائیاں ۔
یہی کامل مرشد نے سمجھائیا ہے ۔ (1)
ਦਾਸਾ ਕਾ ਦਾਸੁ ਵਿਰਲਾ ਕੋਈ ਹੋਇ ॥
daasaa kaa daas virlaa ko-ee ho-ay.
How rare are those who become the slave of the Lord’s slaves.
(O‟ my friends), it is only a very rare person who becomes the slave of God’s slaves (and considers it a big privilege to serve even the lowest ranking servant of God‟s saints).
ਕੋਈ ਵਿਰਲਾ ਮਨੁੱਖ (ਪਰਮਾਤਮਾ ਦੇ) ਸੇਵਕਾਂ ਦਾ ਸੇਵਕ ਬਣਦਾ ਹੈ।
داسا کا داسُ ۄِرلا کوئیِ ہوءِ ॥
داسا کا داس۔ غلاموں کا غلام ۔
شاذ و نادر غلاموں کا غلام شاز و نادر ہی
ਊਤਮ ਪਦਵੀ ਪਾਵੈ ਸੋਇ ॥੧॥ ਰਹਾਉ ॥
ootam padvee paavai so-ay. ||1|| rahaa-o.
They attain the supreme status. ||1||Pause||
Only such a person obtains the supreme (spiritual) status. ||1||Pause||
(ਜਿਹੜਾ ਮਨੁੱਖ ਬਣਦਾ ਹੈ) ਉਹ ਸ੍ਰੇਸ਼ਟ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ ॥੧॥ ਰਹਾਉ ॥
اوُتم پدۄیِ پاۄےَ سوءِ ॥੧॥ رہاءُ ॥
اُتم پدی ۔ بلند رتبہ۔ رہاؤ۔
کوئی شخص بنتا ہے مگر جو بنتا ہے بلندر رتبہ پاتا ہے ۔ رہاؤ۔
ਏਕੋ ਸੇਵਹੁ ਅਵਰੁ ਨ ਕੋਇ ॥
ayko sayvhu avar na ko-ay.
So serve the One Lord, and no other.
(O‟ my friends), serve (and worship) only the one God and none other.
ਉਸ ਇਕ ਪਰਮਾਤਮਾ ਦੀ ਭਗਤੀ ਕਰਿਆ ਕਰੋ, ਜਿਸ ਵਰਗਾ ਹੋਰ ਕੋਈ ਨਹੀਂ ਹੈ,
ایکو سیۄہُ اۄرُ ن کوءِ ॥
اور دوسرا۔
واحد خدا کو یاد کر ؤ اور خدمت کرؤ
ਜਿਤੁ ਸੇਵਿਐ ਸਦਾ ਸੁਖੁ ਹੋਇ ॥
jit sayvi-ai sadaa sukh ho-ay.
Serving Him, eternal peace is obtained.
By serving Him, there is always peace.
ਤੇ ਜਿਸ ਦੀ ਭਗਤੀ ਕੀਤਿਆਂ ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ।
جِتُ سیۄِئےَ سدا سُکھُ ہوءِ ॥
جت سیویا۔ جس کی خدمت سے
جس کی کدمت سے سکھ ملتا ہ ۔
ਨਾ ਓਹੁ ਮਰੈ ਨ ਆਵੈ ਜਾਇ ॥
naa oh marai na aavai jaa-ay.
He does not die; He does not come and go in reincarnation.
He neither dies, nor comes and goes,
ਉਹ ਪਰਮਾਤਮਾ ਨਾਹ ਕਦੇ ਮਰਦਾ ਹੈ, ਨਾਹ ਜਨਮ ਮਰਨ ਦੇ ਗੇੜ ਵਿਚ ਪੈਂਦਾ ਹੈ।
نا اوہُ مرےَ ن آۄےَ جاءِ ॥
تناسخ اور آواگون مٹ جاتا ہے
ਤਿਸੁ ਬਿਨੁ ਅਵਰੁ ਸੇਵੀ ਕਿਉ ਮਾਇ ॥੨॥
tis bin avar sayvee ki-o maa-ay. ||2||
Why should I serve any other than Him, O my mother? ||2||
(therefore), why should I serve (or worship) anyone else except for Him, O‟ my mother? ||2||
ਹੇ (ਮੇਰੀ) ਮਾਂ! ਮੈਂ ਉਸ ਤੋਂ ਬਿਨਾ ਕਿਸੇ ਹੋਰ ਦੀ ਭਗਤੀ ਕਿਉਂ ਕਰਾਂ? ॥੨॥
تِسُ بِنُ اۄرُ سیۄیِ کِءُ ماءِ ॥੨॥
تس ۔ اسکے(2)
اسک بغیر کسی دوسرے کی بھگتی کیوں کیجئے ۔ (2)
ਸੇ ਜਨ ਸਾਚੇ ਜਿਨੀ ਸਾਚੁ ਪਛਾਣਿਆ ॥
say jan saachay jinee saach pachhaani-aa.
True are those humble beings who realize the True Lord.
(O‟ my friends), true (and immaculate are the lives of) those who have realized the eternal (God).
ਜਿਨ੍ਹਾਂ ਮਨੁੱਖਾਂ ਨੇ ਸਦਾ-ਥਿਰ ਪ੍ਰਭੂ ਨਾਲ ਸਾਂਝ ਪਾ ਲਈ, ਉਹ ਅਟੱਲ ਜੀਵਨ ਵਾਲੇ ਹੋ ਗਏ।
سے جن ساچے جِنیِ ساچُ پچھانھِیا ॥
جن ۔ خدمتگار ۔ سچ ۔ خدا ۔ حقیقت ۔
خدا پرست وہی ہیں جنہوں نے خدا اور حقیقت کو پہچانا۔
ਆਪੁ ਮਾਰਿ ਸਹਜੇ ਨਾਮਿ ਸਮਾਣਿਆ ॥
aap maar sehjay naam samaani-aa.
Conquering their self-conceit, they merge intuitively into the Naam, the Name of the Lord.
Stilling their self-conceit, they have imperceptibly merged in (God‟s) Name.
ਉਹ ਮਨੁੱਖ ਆਪਾ-ਭਾਵ ਗਵਾ ਕੇ ਆਤਮਕ ਅਡੋਲਤਾ ਵਿਚ ਹਰਿ-ਨਾਮ ਵਿਚ ਲੀਨ ਰਹਿੰਦੇ ਹਨ।
آپُ مارِ سہجے نامِ سمانھِیا ॥
آپ مار ۔ خودی مٹآ کر ۔ سہجے ۔ آسانی سے ۔ بلا ترو ۔
خود مٹا کر بلا ترو د آسانی سے الہٰی نام سچ و حقیقت میں محو و مجذوب ہو گئے ۔
ਗੁਰਮੁਖਿ ਨਾਮੁ ਪਰਾਪਤਿ ਹੋਇ ॥
gurmukh naam paraapat ho-ay.
The Gurmukhs gather in the Naam.
But it is only through the Guru that God‟s Name is obtained,
ਪਰਮਾਤਮਾ ਦਾ ਨਾਮ ਗੁਰੂ ਦੀ ਸਰਨ ਪਿਆਂ ਮਿਲਦਾ ਹੈ,
گُرمُکھِ نامُ پراپتِ ہوءِ ॥
مرید مرشد ہونے سے نام الہٰی نصیب ہوتا ہے ۔
ਮਨੁ ਨਿਰਮਲੁ ਨਿਰਮਲ ਸਚੁ ਸੋਇ ॥੩॥
man nirmal nirmal sach so-ay. ||3||
Their minds are immaculate, and their reputations are immaculate. ||3||
and then one‟s mind becomes immaculate and one sees the immaculate God everywhere. ||3||
(ਜਿਸ ਨੂੰ ਮਿਲਦਾ ਹੈ ਉਸ ਦਾ) ਮਨ ਪਵਿੱਤਰ ਹੋ ਜਾਂਦਾ ਹੈ, (ਉਸ ਨੂੰ) ਸਦਾ-ਥਿਰ ਤੇ ਪਵਿੱਤਰ ਪਰਮਾਤਮਾ (ਹੀ ਹਰ ਥਾਂ ਦਿੱਸਦਾ ਹੈ) ॥੩॥
منُ نِرملُ نِرمل سچُ سوءِ ॥੩॥
نرمل سچ سوئے ۔ پاک سچی شہرت (3)
جس سے من پاک ہو جاتا ہے پاک سچی شہرت حاصل ہوتی ہے ۔(3)
ਜਿਨਿ ਗਿਆਨੁ ਕੀਆ ਤਿਸੁ ਹਰਿ ਤੂ ਜਾਣੁ ॥
jin gi-aan kee-aa tis har too jaan.
Know the Lord, who gave you spiritual wisdom,
(O‟ man), recognize that God who gave you the (divine) knowledge.
ਜਿਸ (ਪਰਮਾਤਮਾ) ਨੇ (ਤੇਰੇ ਅੰਦਰ) ਆਤਮਕ ਜੀਵਨ ਦੀ ਸੂਝ ਪੈਦਾ ਕੀਤੀ ਹੈ, ਉਸ ਨਾਲ ਸਦਾ ਡੂੰਘੀ ਸਾਂਝ ਪਾਈ ਰੱਖ।
جِنِ گِیانُ کیِیا تِسُ ہرِ توُ جانھُ ॥
گیان کیا۔ جس نے سمجھائیا ۔ تس ۔ اسے ۔ ہر تو جان ۔ اسے خدا سمجھ ۔
جس نے تجھے روحانیت اور اخلاق کے متعلق سمجھائیا ہے ۔
ਸਾਚ ਸਬਦਿ ਪ੍ਰਭੁ ਏਕੁ ਸਿਞਾਣੁ ॥
saach sabad parabh ayk sinjaan.
and realize the One God, through the True Word of the Shabad.
Through (Guru‟s) eternal word, realize that one God.
ਉਸ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ ਉਸ ਇਕ ਪਰਮਾਤਮਾ ਨਾਲ ਜਾਣ-ਪਛਾਣ ਬਣਾਈ ਰੱਖ।
ساچ سبدِ پ٘ربھُ ایکُ سِجنْانھُ ॥
سبھان ۔ پہچان ۔
اسے خدا جیسا سمجھ ۔ سچے کلام سے واحد خدا سے پہچان بنا ۔
ਹਰਿ ਰਸੁ ਚਾਖੈ ਤਾਂ ਸੁਧਿ ਹੋਇ ॥
har ras chaakhai taaN suDh ho-ay.
When the mortal tastes the sublime essence of the Lord, he becomes pure and holy.
Only when one tastes the relish of God‟s (Name), does one understand what true immaculate life is.
ਜਦੋਂ ਮਨੁੱਖ ਪਰਮਾਤਮਾ ਦੇ ਨਾਮ ਦਾ ਸੁਆਦ ਚੱਖਦਾ ਹੈ ਤਦੋਂ (ਉਸ ਨੂੰ ਉੱਚੇ ਆਤਮਕ ਜੀਵਨ ਦੀ) ਸਮਝ ਪ੍ਰਾਪਤ ਹੋ ਜਾਂਦੀ ਹੈ।
ہرِ رسُ چاکھےَ تاں سُدھِ ہوءِ ॥
الہٰی لطف لینے سے پاکیزگی حاصل ہوتی ہے ۔
ਨਾਨਕ ਨਾਮਿ ਰਤੇ ਸਚੁ ਸੋਇ ॥੪॥੮॥
naanak naam ratay sach so-ay. ||4||8||
O Nanak, those who are imbued with the Naam – their reputations are true. ||4||8||
O‟ Nanak, they who are imbued with the love of (God‟s) Name, see the eternal (God) everywhere. ||4||8||
ਹੇ ਨਾਨਕ! ਨਾਮ ਵਿਚ ਰੰਗੀਜ ਕੇ ਉਹ ਸਦਾ-ਥਿਰ ਪ੍ਰਭੂ (ਉਸ ਨੂੰ ਹਰ ਥਾਂ ਵੱਸਦਾ ਦਿੱਸਦਾ ਹੈ) ॥੪॥੮॥
نانک نامِ رتے سچُ سوءِ ॥੪॥੮॥
نام رتے ۔ نام سے متاثر ۔ سچ سوئے ۔ وہی پاک ہے ۔
اے نانک الہٰی نام سچ حق و حقیقت کے پر ستار ہو جانے سے پاک شہرت نصیب ہوتی ہے ۔
ਬਸੰਤੁ ਮਹਲਾ ੩ ॥
basant mehlaa 3.
Basant, Third Mehl:
بسنّتُ مہلا ੩ ॥
ਨਾਮਿ ਰਤੇ ਕੁਲਾਂ ਕਾ ਕਰਹਿ ਉਧਾਰੁ ॥
naam ratay kulaaN kaa karahi uDhaar.
Those who are imbued with the Naam, the Name of the Lord – their generations are redeemed and saved.
(O‟ my friends), they who are imbued with the love of God‟s Name, (what to speak of themselves, they even) emancipate (all their) generations.
ਪਰਮਾਤਮਾ ਦੇ ਨਾਮ ਵਿਚ ਰੰਗੇ ਹੋਏ ਮਨੁੱਖ (ਆਪਣੀਆਂ ਸਾਰੀਆਂ) ਕੁਲਾਂ ਦਾ (ਭੀ) ਪਾਰ-ਉਤਾਰਾ ਕਰ ਲੈਂਦੇ ਹਨ।
نامِ رتے کُلاں کا کرہِ اُدھارُ ॥
نام رتے ۔ سچ و حقیقت الہٰی نام سے متاثر۔ کلاں ۔ خاندان ۔ قبیلے ۔ ادھار ۔ بچاؤ برائیوں سے نجات ۔ کامیابی ۔
الہٰی نام سچ حق وحقیقت سے پیار کرنیوالا انسان اپنے خاندان اور قبیلے کو کامیاب بنا لیتا ہے ۔
ਸਾਚੀ ਬਾਣੀ ਨਾਮ ਪਿਆਰੁ ॥
saachee banee naam pi-aar.
True is their speech; they love the Naam.
They are in love with the eternal word (of the Guru) and God’s Name.
ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ (ਉਹਨਾਂ ਦੇ ਹਿਰਦੇ ਵਿਚ ਟਿਕੀ ਰਹਿੰਦੀ ਹੈ), ਹਰਿ-ਨਾਮ ਦਾ ਪਿਆਰ (ਉਹਨਾਂ ਦੇ ਮਨ ਵਿਚ ਵੱਸਿਆ ਰਹਿੰਦਾ ਹੈ)।
ساچیِ بانھیِ نام پِیارُ ॥
ساچی بانی ۔ انکے بول سچے اور نام سے پیار ہوتا ہے ۔
الہٰی سچے کلام اور سچ و حقیقت الہٰی نام سے پیار انکے دل میں بسا رہتا ہے
ਮਨਮੁਖ ਭੂਲੇ ਕਾਹੇ ਆਏ ॥
manmukh bhoolay kaahay aa-ay.
Why have the wandering self-willed manmukhs even come into the world?
But the self-conceited ones are strayed from (God‟s) Name, (and they depart from here) losing the game of life.
ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਕੁਰਾਹੇ ਪਏ ਰਹਿੰਦੇ ਹਨ,
منمُکھ بھوُلے کاہے آۓ ॥
منمکھ ۔ خودی پسند۔ بھولے ۔ مگراہ ۔
مگر خودی پسند انسان ہمیشہ گمراہ رہتا ہے
ਨਾਮਹੁ ਭੂਲੇ ਜਨਮੁ ਗਵਾਏ ॥੧॥
naamhu bhoolay janam gavaa-ay. ||1||
Forgetting the Naam, the mortals waste their lives away. ||1||
(Therefore one wonders), why did they come to this world at all? ||1||
ਨਾਮ ਤੋਂ ਖੁੰਝ ਕੇ ਜੀਵਨ ਅਜਾਈਂ ਗਵਾ ਕੇ ਉਹ ਜਗਤ ਵਿਚ ਜਿਹੇ ਆਏ ਜਿਹੇ ਨਾਹ ਆਏ ॥੧॥
نامہُ بھوُلے جنمُ گۄاۓ ॥੧॥
نامو بھولے ۔ نام سچ ۔ حق و حقیقت سے گمراہ ۔
او رنام کو بھلا کر اپنی زندگی بیفائدہ گذار لیتا ہے ۔ دنیا میں اسکا پیدا ہونا نہ ہونے کے برابر ہیں۔ (1)
ਜੀਵਤ ਮਰੈ ਮਰਿ ਮਰਣੁ ਸਵਾਰੈ ॥
jeevat marai mar maran savaarai.
One who dies while yet alive, truly dies, and embellishes his death.
(O‟ my friends), the person who, by reflecting on the Guru‟s word, enshrines the eternal (God‟s) Name in the heart, (while doing his or her worldly duties, remains away from evils, as if that person) is dead, even though (appears) alive.
ਉਹ ਮਨੁੱਖ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ ਮਾਇਆ ਦੇ ਮੋਹ ਤੋਂ ਬਚਿਆ ਰਹਿੰਦਾ ਹੈ, ਵਿਕਾਰਾਂ ਵਲੋਂ ਮਰ ਕੇ ਉਹ ਮਨੁੱਖ ਆਪਣੇ ਜੀਵਨ ਨੂੰ ਸੋਹਣਾ ਬਣਾ ਲੈਂਦਾ ਹੈ,
جیِۄت مرےَ مرِ مرنھُ سۄارےَ ॥
جیوت مرکے ۔ دوران حیات بدیوں برائیوں سے نجات ۔ مرن ۔ موت ۔ سوارے ۔ سنور جاتی ہے ۔
جو شخص دوران حیات دنیاوی کاروبار رکرتے ہوئے دنیاوی دولت کی محبت سے نجات پالیتا ہے
ਗੁਰ ਕੈ ਸਬਦਿ ਸਾਚੁ ਉਰ ਧਾਰੈ ॥੧॥ ਰਹਾਉ ॥
gur kai sabad saach ur Dhaarai. ||1|| rahaa-o.
Through the Word of the Guru’s Shabad, he enshrines the True Lord within his heart. ||1||Pause||
(In this way), by dying while alive, that person embellishes his or her death (and departs from this world after winning the game of life). ||1||Pause||
ਜਿਹੜਾ ਗੁਰੂ ਦੇ ਸ਼ਬਦ ਦੀ ਰਾਹੀਂ ਸਦਾ ਕਾਇਮ ਰਹਿਣ ਵਾਲੇ ਹਰਿ-ਨਾਮ ਨੂੰ ਆਪਣੇ ਹਿਰਦੇ ਵਿਚ ਵਸਾਂਦਾ ਹੈ ॥੧॥ ਰਹਾਉ ॥
گُر کےَ سبدِ ساچُ اُر دھارےَ ॥੧॥ رہاءُ ॥
ساچ ار دھارے ۔ صدیوی سچا خدا دل میں بسائے ۔ رہاؤ۔
اور بدیوں برائیوں سے اپنے آپ کو بچا کر اپنی زندگی بہتر بنا لیتا ہے کلام مرشد سے خدا دل میں بسا لیتا ہے ۔ رہاؤ۔
ਗੁਰਮੁਖਿ ਸਚੁ ਭੋਜਨੁ ਪਵਿਤੁ ਸਰੀਰਾ ॥
gurmukh sach bhojan pavit sareeraa.
Truth is the food of the Gurmukh; his body is sanctified and pure.
(O‟ my friends), by (making truthful conduct as the way of life, as if) truth is his or her food, a Guru‟s follower keeps the body immaculate.
ਗੁਰੂ ਦੀ ਸਰਨ ਪੈ ਕੇ ਜਿਹੜਾ ਮਨੁੱਖ ਸਦਾ-ਥਿਰ ਹਰਿ-ਨਾਮ ਨੂੰ (ਆਪਣੇ ਆਤਮਕ ਜੀਵਨ ਦੀ) ਖ਼ੁਰਾਕ ਬਣਾਂਦਾ ਹੈ, ਉਸ ਦਾ ਸਰੀਰ ਪਵਿੱਤਰ ਹੋ ਜਾਂਦਾ ਹੈ,
گُرمُکھِ سچُ بھوجنُ پۄِتُ سریِرا ॥
بھوجن۔ کھان۔ پوت سریرا۔ پاک جسم۔
مرید مرشد ہوکر جو حقیقت کو اور خدا کو اپنا کھانا بنا لیت اہے
ਮਨੁ ਨਿਰਮਲੁ ਸਦ ਗੁਣੀ ਗਹੀਰਾ ॥
man nirmal sad gunee gaheeraa.
His mind is immaculate; he is forever the ocean of virtue.
In such a person‟s immaculate mind always resides (God), the ocean of virtues.
ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ। ਗੁਣਾਂ ਦਾ ਮਾਲਕ ਡੂੰਘੇ ਜਿਗਰੇ ਵਾਲਾ ਹਰੀ ਸਦਾ (ਉਸ ਦੇ ਅੰਦਰ ਵੱਸਦਾ ਹੈ)।
منُ نِرملُ سد گُنھیِ گہیِرا ॥
من نرمل۔ دل پاک سد ہمیشہ ۔ گنی گہیرا۔ بھاری اوصاف والا۔
وہ پاک و پائیس ہو جاتا ہے ۔ اسکا دل سنجیدہ مستقل مزاج با اوصاف ہو جاتا ہے ۔
ਜੰਮੈ ਮਰੈ ਨ ਆਵੈ ਜਾਇ ॥
jammai marai na aavai jaa-ay.
He is not forced to come and go in the cycle of birth and death.
Such a person therefore doesn‟t go through birth or death, and neither comes nor goes (from here),
ਉਹ ਮਨੁੱਖ ਜਨਮ ਮਰਨ ਦੇ ਗੇੜ ਵਿਚ ਨਹੀਂ ਪੈਂਦਾ,
جنّمےَ مرےَ ‘ن’ آۄےَ جاءِ ॥
تناسخ مٹ جاتا ہے
ਗੁਰ ਪਰਸਾਦੀ ਸਾਚਿ ਸਮਾਇ ॥੨॥
gur parsaadee saach samaa-ay. ||2||
By Guru’s Grace, he merges in the True Lord. ||2||
and by Guru‟s grace, merges in the eternal (God). ||2||
ਗੁਰੂ ਦੀ ਕਿਰਪਾ ਨਾਲ ਉਹ ਸਦਾ-ਥਿਰ ਹਰਿ-ਨਾਮ ਵਿਚ ਲੀਨ ਰਹਿੰਦਾ ਹੈ ॥੨॥
گُر پرسادیِ ساچِ سماءِ ॥੨॥
گر پرسادی ۔ رحمت مرشد سے ۔ ساچ ۔ حقیقت ۔خدا (2)
رحمت مرشد سے خدا میں محو و مجذوب ہوجاتا ہے ۔(2)
ਸਾਚਾ ਸੇਵਹੁ ਸਾਚੁ ਪਛਾਣੈ ॥
saachaa sayvhu saach pachhaanai.
Serving the True Lord, one realizes Truth.
(O‟ my friends), recognizing the eternal God, serve (worship that) eternal Being.
ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਭਗਤੀ ਕਰਿਆ ਕਰੋ।
ساچا سیۄہُ ساچُ پچھانھےَ ॥
ساچا سیوہوسا چ بچھانے ۔ خدا کو پہچان کر خدا کی خدمت کی خدمت کرؤ۔
خدا حقیت کی خدمت کرؤ اور خدا و حقیقت کو پہچانو ۔
ਗੁਰ ਕੈ ਸਬਦਿ ਹਰਿ ਦਰਿ ਨੀਸਾਣੈ ॥
gur kai sabad har dar neesaanai.
Through the Word of the Guru’s Shabad, he goes to the Lord’s Court with his banners flying proudly.
(One who does so), recognizes the eternal (God), and by reflecting on Guru‟s word reaches God‟s door (with honor, as if) holding a flag in the hand.
ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਸਦਾ-ਥਿਰ ਪ੍ਰਭੂ ਨਾਲ ਸਾਂਝ ਪਾਂਦਾ ਹੈ, ਪਰਮਾਤਮਾ ਦੇ ਦਰ ਤੇ ਉਸ ਨੂੰ ਆਦਰ ਮਿਲਦਾ ਹੈ।
گُر کےَ سبدِ ہرِ درِ نیِسانھےَ ॥
ہر در۔ الہٰی در پر ۔ نیسانے ۔ نشان ۔ جھنڈا۔ در ساپے ۔ سچے خدا کے در پر ۔
کلام مرشد سے الہٰی در پر اسے الہٰی محبوب ہونے کا نشان پڑتا ہے