ਕਾਲਿ ਦੈਤਿ ਸੰਘਾਰੇ ਜਮ ਪੁਰਿ ਗਏ ॥੨॥
kaal dait sanghaaray jam pur ga-ay. ||2||
They are destroyed by Death’s demons, and they must go to the City of Death. ||2||
They are devoured by the demon of death (and keep suffering perpetual pains of births and deaths, as if they) go to the city of death ||2||
ਜਦੋਂ ਕਾਲ ਦੈਂਤ ਨੇ ਉਹਨਾਂ ਨੂੰ ਮਾਰ ਮੁਕਾਇਆ, ਤਦੋਂ ਜਮਾਂ ਦੇ ਵੱਸ ਪੈ ਗਏ ॥੨॥
کالِدیَتِسنّگھارےجمپُرِگۓ॥੨॥
کال دینت۔ سنگھارے ۔ موت کے بھوت ختم کیے ۔ جسم پر گئے ۔ موت کے ملکگئے(2)
موت کا بھوتجبمارمکات اہے تب حمد وتوں کے بس پڑ جاتاہے ۔ (2)
ਗੁਰਮੁਖਿ ਹਰਿ ਹਰਿ ਹਰਿ ਲਿਵ ਲਾਗੇ ॥
gurmukh har har har liv laagay.
The Gurmukhs are lovingly attached to the Lord, Har, Har, Har.
(O‟ my friends), the Guru‟s followers, are attuned to the meditation of God‟s Name,
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖਾਂ ਦੇ ਅੰਦਰ ਪਰਮਾਤਮਾ ਦੇ ਨਾਮ ਦੀ ਲਗਨ ਲੱਗਦੀ ਹੈ,
گُرمُکھِہرِہرِہرِلِۄلاگے॥
گورمکھ۔ مرید مرشد۔ ہر لو۔ الہٰی محبت ۔
مریدانمرشد کو خدا سے پیار ہوتا ہے ۔
ਜਨਮ ਮਰਣ ਦੋਊ ਦੁਖ ਭਾਗੇ ॥੩॥
janam marando-oo dukhbhaagay. ||3||
Their pains of both birth and death are taken away. ||3||
therefore their pains of both birth and death flee away. ||3||
(ਜਿਸ ਦੀ ਬਰਕਤਿ ਨਾਲ) ਜੰਮਣ ਤੇ ਮਰਨ ਦੇ ਉਹਨਾਂ ਦੇ ਦੋਵੇਂ ਦੁੱਖ ਦੂਰ ਹੋ ਜਾਂਦੇ ਹਨ ॥੩॥
جنممرنھدوئوُدُکھبھاگے॥੩॥
جنم مرن۔ موت و پیدائش ۔
انکا موت وپیدائش کا عذاب مٹ جاتاہے ۔
ਭਗਤ ਜਨਾ ਕਉ ਹਰਿ ਕਿਰਪਾ ਧਾਰੀ ॥
bhagat janaa ka-o har kirpaa Dhaaree.
The Lord showers His Mercy on His humble devotees.
(O‟ my friends), God has shown mercy on His devotees, (and has united them with the Guru),
ਆਪਣੇ ਭਗਤਾਂ ਉਤੇ ਪਰਮਾਤਮਾ ਆਪ ਮਿਹਰ ਕਰਦਾ ਹੈ (ਉਹਨਾਂ ਨੂੰ ਗੁਰੂ ਮਿਲਾਂਦਾ ਹੈ)।
بھگتجناکءُہرِکِرپادھاریِ॥
محبوبانخداپر خدا خود کرم و عنائیت کرتا ہے ۔
ਗੁਰੁ ਨਾਨਕੁ ਤੁਠਾ ਮਿਲਿਆ ਬਨਵਾਰੀ ॥੪॥੨॥
gur naanak tuthaa mili-aa banvaaree. ||4||2||
Guru Nanak has shown mercy to me; I have met the Lord, the Lord of the forest. ||4||2||
and those on whom Guru Nanak has become gracious, they have met (and realized) God of this universe. ||4||2||
ਜਿਸ ਮਨੁੱਖ ਉੱਤੇ ਗੁਰੂ ਨਾਨਕ ਦਇਆਵਾਨ ਹੋਇਆ, ਉਸ ਨੂੰ ਪਰਮਾਤਮਾ ਮਿਲ ਪਿਆ ॥੪॥੨॥
گُرُنانکُتُٹھامِلِیابنۄاریِ॥੪॥੨॥
گرنانک تٹھا ۔ اے نانک مرشد مہربان ہوا۔ بنواری ۔ خدا۔
اے نانک۔ جس پر مرشد مہربان ہوتا ہے ۔ اسکاملاپ خدا سے کراتا ہے ۔
ਬਸੰਤੁ ਹਿੰਡੋਲ ਮਹਲਾ ੪ ਘਰੁ ੨
basant hindol mehlaa 4 ghar 2
Basant Hindol, Fourth Mehl, Second House:
ਰਾਗ ਬਸੰਤੁ/ਹਿੰਡੋਲ, ਘਰ ੨ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ।
بسنّتُہِنّڈولمہلا੪گھرُ੨
ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکار ستِگُرپ٘رسادِ॥
ایک لازوال خدا ، سچے گرو کے فضل سے احساس ہوا
ਰਾਮ ਨਾਮੁ ਰਤਨ ਕੋਠੜੀ ਗੜ ਮੰਦਰਿ ਏਕ ਲੁਕਾਨੀ ॥
raam naam ratan koth-rhee garh mandar ayk lukaanee.
The Lord’s Name is a jewel, hidden in a chamber of the palace of the body-fortress.
(O‟ my friends), God‟s Name (which is like) a priceless jewel is hidden in a chamber of the fortress (of our body).
ਪਰਮਾਤਮਾ ਦਾ ਨਾਮ ਸ੍ਰੇਸ਼ਟ ਆਤਮਕ ਗੁਣਾਂ ਦਾ ਸੋਹਣਾ ਜਿਹਾ ਖ਼ਜ਼ਾਨਾ ਹੈ, ਇਹ ਖ਼ਜ਼ਾਨਾ ਸਰੀਰ-ਕਿਲ੍ਹੇ ਵਿਚ ਸਰੀਰ-ਮੰਦਰ ਵਿਚ ਗੁਪਤ ਪਿਆ ਰਹਿੰਦਾ ਹੈ।
رامنامُرتنکوٹھڑیِگڑمنّدرِایکلُکانیِ॥
رام نام۔ الہٰی نام ۔ ست ۔ جو سچ ہےصدیوی ہے ۔ رتن ہیرے مراد بیش قیمت شے ۔ کوٹھڑی ۔ کمرہ۔ مکان مراد انسانی جسم۔ گڑ۔ قلعہ ۔ مندر۔ مکان۔ لکانی۔ چھپا ہوا۔ پوشدیہ ۔
الہٰی نام جو بیش قیمت ہیروں کی مانند ایک خزانہ ہے اوصا ف کا ۔ یہ خزانہ اس جسمانی قلعے یا مند رمیں پوشیدہ ہے ۔
ਸਤਿਗੁਰੁ ਮਿਲੈ ਤ ਖੋਜੀਐ ਮਿਲਿ ਜੋਤੀ ਜੋਤਿ ਸਮਾਨੀ ॥੧॥
satgur milai ta khojee-ai mil jotee jot samaanee. ||1||
When one meets the True Guru, then he searches and finds it, and his light merges with the Divine Light. ||1||
It is only when we meet the true Guru that we can search it out, and when we find it, our light merges in the supreme light. ||1||
ਜਦੋਂ (ਮਨੁੱਖ ਨੂੰ) ਗੁਰੂ ਮਿਲਦਾ ਹੈ ਤਦੋਂ (ਉਸ ਖ਼ਜ਼ਾਨੇ ਦੀ) ਭਾਲ ਕੀਤੀ ਜਾ ਸਕਦੀ ਹੈ। (ਗੁਰੂ ਨੂੰ) ਮਿਲ ਕੇ ਮਨੁੱਖ ਦੀ ਜਿੰਦ ਪਰਮਾਤਮਾ ਦੀ ਜੋਤਿ ਵਿਚ ਲੀਨ ਹੋ ਜਾਂਦੀ ਹੈ ॥੧॥
ستِگُرُمِلےَتکھوجیِئےَمِلِجوتیِجوتِسمانیِ॥੧॥
ستگر ملے ۔ سچے مرشد کا ملاپ حاصل ہوا۔ کھوجیے ۔ تلاش کریں۔ جوتی جوت۔ الہٰ نور۔ یا پرم آتما یا بڑی روح کا میں انسانی روح مدغم یا ملاپ یا یکسوئی (1)
مرشد کے ملاپ سے اسکی تلاش ہو سکتی ہے اور ملاپ سے ہی انسانی روح کا الہٰی روح سے ملاپ ہو سکتا ہے ۔ اور یکسوئی حاصل ہو سیت ہے ۔ (1)
ਮਾਧੋ ਸਾਧੂ ਜਨ ਦੇਹੁ ਮਿਲਾਇ ॥
maaDho saaDhoo jan dayh milaa-ay.
O Lord, lead me to meet with the Holy Person, the Guru.
O‟ the Master of Lakshmi (the goddess of wealth), please unite me with the saintly person (the Guru),
ਹੇ ਮਾਇਆ ਦੇ ਖਸਮ ਪ੍ਰਭੂ! (ਮੈਨੂੰ) ਦਾਸ ਨੂੰ ਗੁਰੂ ਮਿਲਾ ਦੇ।
مادھوسادھوُجندیہُمِلاءِ॥
مادہو ۔ اے خداسادہو ۔ خدا رسیدہ ۔ جس نے اپنے آپ روحانی اور اخلاقی طور پر اتنا درست اور راہ راست پر ڈال لیا کہ روحانی قربت حاصل کرلی۔
اے دنیاوی دولت کے مالک خدا رسیدہ مرشد سے ملا ۔
ਦੇਖਤ ਦਰਸੁ ਪਾਪ ਸਭਿ ਨਾਸਹਿ ਪਵਿਤ੍ਰ ਪਰਮ ਪਦੁ ਪਾਇ ॥੧॥ ਰਹਾਉ ॥
daykhatdaras paap sabh naaseh pavitar param pad paa-ay. ||1|| rahaa-o.
Gazing upon the Blessed Vision of His Darshan, all my sins are erased, and I obtain the supreme, sublime, sanctified status. ||1||Pause||
seeing whose sight all one‟s sins hasten away, and one obtains the supreme immaculate status (of union with God). ||1||Pause||
ਗੁਰੂ ਦਾ ਦਰਸਨ ਕਰਦਿਆਂ ਸਾਰੇ ਪਾਪ ਨਾਸ ਹੋ ਜਾਂਦੇ ਹਨ। (ਜਿਹੜਾ ਮਨੁੱਖ ਗੁਰੂ ਦਾ ਦਰਸਨ ਕਰਦਾ ਹੈ, ਉਹ) ਪਵਿੱਤਰ ਅਤੇ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ ॥੧॥ ਰਹਾਉ ॥
دیکھتدرسُپاپسبھِناسہِپۄِت٘رپرمپدُپاءِ॥੧॥رہاءُ॥
دیکھت درس ۔ دیدار ہوتے ہی۔ پاپ۔ گناہ۔ ناسیہہ مٹ جاتے ہیں۔ دوڑ جاتے ہیں۔ پوتر۔ پاک متبرک ۔ پد۔ رتبہ۔ رہاؤ۔
اسکے دیدا سے سارے گناہ بد اوصاف مٹ جاتے ہیں۔ بلند رتبے حاصلہوتے ہیں۔ رہاو۔
ਪੰਚ ਚੋਰ ਮਿਲਿ ਲਾਗੇ ਨਗਰੀਆ ਰਾਮ ਨਾਮ ਧਨੁ ਹਿਰਿਆ ॥
panch chor mil laagay nagree-aa raam naam Dhan hiri-aa.
The five thieves join together and plunder the body-village, stealing the wealth of the Lord’s Name.
Joining together, the five thieves (the impulses of ego, attachment, lust, anger, and greed), have robbed the township (of our body) of the wealth of God‟s Name.
(ਮਨੁੱਖ ਦੇ ਇਸ ਸਰੀਰ-) ਨਗਰ ਵਿਚ (ਕਾਮਾਦਿਕ) ਪੰਜ ਚੋਰ ਮਿਲ ਕੇ ਸੰਨ੍ਹ ਲਾਈ ਰੱਖਦੇ ਹਨ, ਅਤੇ (ਮਨੁੱਖ ਦੇ ਅੰਦਰੋਂ) ਪਰਮਾਤਮਾ ਦਾ ਨਾਮ-ਧਨ ਚੁਰਾ ਲੈਂਦੇ ਹਨ।
پنّچچورمِلِلاگےنگریِیارامنامدھنُہِرِیا॥
پنچ چور۔ اخلاقی احساس جو حسن اخلاقی کی چوری کرتے ہیں جتو تعداد میں پانچ ہیں۔ کام راد شہوت۔ کرودھ ۔ غصہ ۔ غجیناکی ۔ لوبھ ۔ لالچ۔ موہ ۔ دنیاوی دولت کی محبت۔ اتنکار۔ غرور ۔ تکبر۔ نگریا۔ اس جسم میں۔ رام نام دھن ہریا۔ الہٰی نام سچ حق اور حقیقت کو چراتے اخلاقی و روحانی بر بادی کرت ہیں۔
انسانی جسم جو مانند ایک شہر ہے پانچ اخلاقی و روحانی چور چوری کے سیداغ میں رہتے ہیں۔ انسان کے دل و دماغ سے روحانی و اخلاقی دولت چراتے ہیں۔
ਗੁਰਮਤਿ ਖੋਜ ਪਰੇ ਤਬ ਪਕਰੇ ਧਨੁ ਸਾਬਤੁ ਰਾਸਿ ਉਬਰਿਆ ॥੨॥
gurmatkhoj paray tab pakray Dhan saabat raas ubri-aa. ||2||
But through the Guru’s Teachings, they are traced and caught, and this wealth is recovered intact. ||2||
When following Guru‟s instruction we go out in search of them, they are caught and all our wealth is recovered safe and sound. (Because when following Guru‟s instruction, we prevent our evil tendencies from controlling us and depriving us of our divine virtues, we enjoy the bliss of God‟s Name). ||2||
ਜਦੋਂ ਕੋਈ ਮਨੁੱਖ ਗੁਰੂ ਦੀ ਮੱਤ ਲੈ ਕੇ ਇਹਨਾਂ ਦਾ ਖੁਰਾ ਨਿਸ਼ਾਨ ਲੱਭਦਾ ਹੈ ਤਦੋਂ (ਇਹ ਚੋਰ) ਫੜੇ ਜਾਂਦੇ ਹਨ, ਅਤੇ ਉਸ ਮਨੁੱਖ ਦਾ ਨਾਮ-ਧਨ ਨਾਮ-ਸਰਮਾਇਆ ਸਾਰੇ ਦਾ ਸਾਰਾ ਬਚ ਜਾਂਦਾ ਹੈ ॥੨॥
گُرمتِکھوجپرےتبپکرےدھنُسابتُراسِاُبرِیا॥੨॥
گرمت ۔ سبق مرشد سے ۔ دھن ثابت راست ابھریا۔ تو روحانی و اخلاقی دولتکا آچاثہ الہٰی نام بچا (2)
جب کوئی سبق مرشد سے ان کا سراغ لگالیتا ہے تو پکڑے جاتے ہیں تو تمام روحانی واخلاقی نام کی دولت سچ حق و حققیت مکمل طور پر بچ جاتی ہے ۔(2)
ਪਾਖੰਡ ਭਰਮ ਉਪਾਵ ਕਰਿ ਥਾਕੇ ਰਿਦ ਅੰਤਰਿ ਮਾਇਆ ਮਾਇਆ ॥
pakhand bharam upaav kar thaakay rid antar maa-i-aa maa-i-aa.
Practicing hypocrisy and superstition, people have grown weary of the effort, but still, deep within their hearts, they yearn for Maya, Maya.
(O‟ my friends), they who adopt hypocritical and doubtful ways (to obtain salvation, ultimately) get exhausted, because in their mind remains the obsession for worldly riches.
ਧਰਮ ਦੇ ਵਿਖਾਵੇ ਵਾਲੇ ਅਤੇ ਭਰਮਾਂ-ਵਹਿਮਾਂ ਵਾਲੇ ਹੀਲੇ ਕਰ ਕੇ (ਮਨੁੱਖ) ਥੱਕ ਜਾਂਦੇ ਹਨ ਉਹਨਾਂ ਦੇ ਹਿਰਦੇ ਵਿਚ ਸਦਾ ਮਾਇਆ (ਦੀ ਤ੍ਰਿਸ਼ਨਾ ਹੀ ਟਿਕੀ ਰਹਿੰਦੀ ਹੈ)।
پاکھنّڈبھرماُپاۄکرِتھاکےرِدانّترِمائِیامائِیا॥
پاکھنڈ۔دکھاوا۔بہروپ۔ بھرم۔ بھٹکن ۔ ٹھاکے ۔ ختم ہوئے ۔ ردھ ۔ ہردا۔ ذہن۔ مائیا مائیا۔ سر مائے یا دولت کا لالچ یا تڑپ یا خواہش ۔
مذہبیدکھاواے و پہراوا اور بہروپ بنانے والے وہم و گمان میں ملوث ماند پڑ جاتے ہیں۔ انکے دل میں ہمیشہ دنیاوی دولت کی حرض و طمع بسی رہتی ہے ۔
ਸਾਧੂ ਪੁਰਖੁ ਪੁਰਖਪਤਿ ਪਾਇਆ ਅਗਿਆਨ ਅੰਧੇਰੁ ਗਵਾਇਆ ॥੩॥
saaDhoo purakh purakhpat paa-i-aa agi-aan anDhayr gavaa-i-aa. ||3||
By the Grace of the Holy Person, I have met with the Lord, the Primal Being, and the darkness of ignorance is dispelled. ||3||
But, the one who has obtained (Guru) the saintly person, has dispelled darkness of ignorance, and has obtained (God) the supreme Being. ||3||
ਪਰ ਜਿਸ ਮਨੁੱਖ ਨੂੰ ਸ੍ਰੇਸ਼ਟ ਪੁਰਖ ਗੁਰੂ ਮਿਲ ਪੈਂਦਾ ਹੈ, ਉਹ ਮਨੁੱਖ ਆਪਣੇ ਅੰਦਰੋਂ ਆਤਮਕ ਜੀਵਨ ਵੱਲੋਂ ਬੇ-ਸਮਝੀ ਦਾ ਹਨੇਰਾ ਦੂਰ ਕਰ ਲੈਂਦਾ ਹੈ ॥੩॥
سادھوُپُرکھُپُرکھپتِپائِیااگِیانانّدھیرُگۄائِیا॥੩॥
سادہو پرکھ۔ خدا سیدہ انسان ۔ پرکھ پت۔ با عزت ۔ اگیان ۔ اندھیر ۔ لا لعمی ۔ جان پہچان کا اندھیرا۔ گوائیا ۔ متائیا۔ با علم ہوا۔(3)
مگر جسے کا مل انسان کامل مرشد مل جاتا ہے اسکے دل و دماغ ذہن سے روحانی و اخلاقی زندگی کی لاعمی بے سمہی کا اندھیرا دور ہو جاتا ہے ۔(3)
ਜਗੰਨਾਥ ਜਗਦੀਸ ਗੁਸਾਈ ਕਰਿ ਕਿਰਪਾ ਸਾਧੁ ਮਿਲਾਵੈ ॥
jagannaath jagdees gusaa-ee kar kirpaa saaDh milaavai.
The Lord, the Lord of the Earth, the Lord of the Universe, in His Mercy, leads me to meet the Holy Person, the Guru.
O‟ Nanak, showing His mercy, whom God of the universe and Master of earth unites with the saint (Guru),
ਜਗਤ ਦਾ ਨਾਥ, ਜਗਤ ਦਾ ਮਾਲਕ, ਜਗਤ ਦਾ ਖਸਮ ਮਿਹਰ ਕਰ ਕੇ ਜਿਸ ਮਨੁੱਖ ਨੂੰ ਗੁਰੂ ਮਿਲਾਂਦਾ ਹੈ,
جگنّناتھجگدیِسگُسائیِکرِکِرپاسادھُمِلاۄےَ॥
جگتا تھ ۔ مالکعالم ۔ جگدیس ۔ دنیا کا مالک ۔ گوسائیں۔ ساری زمین کا مالک۔
اے نانک مالک عالم دنیا کے مالک جسے تو اپنی کرم و عنائیت سے کامل مرشد خدا رسدیہ کامل انسان ملا دیتا ہے ۔
ਨਾਨਕ ਸਾਂਤਿ ਹੋਵੈ ਮਨ ਅੰਤਰਿ ਨਿਤ ਹਿਰਦੈ ਹਰਿ ਗੁਣ ਗਾਵੈ ॥੪॥੧॥੩॥
naanak saaNt hovai man antar nit hirdai har gun gaavai. ||4||1||3||
O Nanak, peace then comes to abide deep within my mind, and I constantly sing the Glorious Praises of the Lord within my heart. ||4||1||3||
daily sings praises of God (and a state of spiritual) peace resides in that person‟s mind. ||4||13||
ਹੇ ਨਾਨਕ! ਉਸ ਮਨੁੱਖ ਦੇ ਮਨ ਵਿਚ ਆਤਮਕ ਅਡੋਲਤਾ ਬਣੀ ਰਹਿੰਦੀ ਹੈ, ਉਹ ਮਨੁੱਖ ਆਪਣੇ ਹਿਰਦੇ ਵਿਚ ਸਦਾ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ॥੪॥੧॥੩॥
نانکساںتِہوۄےَمنانّترِنِتہِردےَہرِگُنھگاۄےَ॥੪॥੧॥੩॥
سانت ۔ سکون ۔ من انتر۔ دل مین ۔ نت ۔ ہر روز ۔ ہروے دل میں۔ ہر گن گاوے ۔ الہٰی حمدو ثناہ ۔
اسکے دل و دماغ اور ذہن میں روحانی و ذہنی سکون بنا رہتا ہے اور وہ خدا کی حمدو ثناہ کرتا رہتا ہے ۔
ਬਸੰਤੁ ਮਹਲਾ ੪ ਹਿੰਡੋਲ ॥
basant mehlaa 4 hindol.
Basant, Fourth Mehl, Hindol:
بسنّتُمہلا੪ہِنّڈول॥
ਤੁਮ੍ਹ੍ਹ ਵਡ ਪੁਰਖ ਵਡ ਅਗਮ ਗੁਸਾਈ ਹਮ ਕੀਰੇ ਕਿਰਮ ਤੁਮਨਛੇ ॥
tumH vad purakh vad agam gusaa-ee ham keeray kiram tumnachhay.
You are the Great Supreme Being, the Vast and Inaccessible Lord of the World; I am a mere insect, a worm created by You.
(O‟ God), You are the great incomprehensible God of the universe and we are (just like) your small insects and worms.
(ਹੇ ਪ੍ਰਭੂ!) ਤੂੰ ਅਪਹੁੰਚ ਹੈਂ, ਤੂੰ ਜਗਤ ਦਾ ਮਾਲਕ ਹੈਂ, ਤੂੰ ਸਭ ਤੋਂ ਵੱਡਾ ਪੁਰਖ ਹੈਂ, ਅਸੀਂ ਤੇਰੇ ਪੈਦਾ ਕੀਤੇ ਹੋਏ ਤੁੱਛ ਜਿਹੇ ਜੀਵ ਹਾਂ।
تُم٘ہ٘ہۄڈپُرکھۄڈاگمگُسائیِہمکیِرےکِرمتُمنچھے॥
تم وڈپرکھ۔ آپ بلند ہستی ہو۔ اگم ۔ انسانی عقل و ہوس سے بلند و بالا ہو۔ گوسائیں ۔ قرعہ عرض کے مالک ہو۔ کیرے ۔ ننھے مخلوق ہیں۔ تم نچھے ۔ تیرے ۔
اے خدا تو کل عالم سے برا ہے ۔ انسانی عقل و ہوش و سمجھ سے بعید بلند و بالا ہے ۔ تو مالک عرض و بلد ہے جبکہ ہم معمولیمخلوق۔
ਹਰਿ ਦੀਨ ਦਇਆਲ ਕਰਹੁ ਪ੍ਰਭ ਕਿਰਪਾ ਗੁਰ ਸਤਿਗੁਰ ਚਰਣ ਹਮ ਬਨਛੇ ॥੧॥
har deen da-i-aal karahu parabh kirpaa gur satgur charan ham banchhay. ||1||
O Lord, Merciful to the meek, please grant Your Grace; O God, I long for the feet of the Guru, the True Guru. ||1||
O’ merciful Master of the meek, please show mercy on us, we crave for (the most humble service and the) dust of the feet of the true Guru. ||1||
ਹੇ ਦੀਨਾਂ ਉੱਤੇ ਦਇਆ ਕਰਨ ਵਾਲੇ ਹਰੀ! ਹੇ ਪ੍ਰਭੂ! (ਮੇਰੇ ਉੱਤੇ) ਮਿਹਰ ਕਰ (ਮੈਨੂੰ ਗੁਰੂ ਮਿਲਾ) ਮੈਂ ਗੁਰੂ ਸਤਿਗੁਰੂ ਦੇ ਚਰਨਾਂ (ਦੀ ਧੂੜ) ਦੀ ਤਾਂਘ ਰੱਖਦਾ ਹਾਂ ॥੧॥
ہرِدیِندئِیالکرہُپ٘ربھکِرپاگُرستِگُرچرنھہمبنچھے॥੧॥
دین دیال۔ غریب نواز۔ کرپا۔ مہربانی ۔ پنچھے ۔ بانچھے ۔ چاہتے ہیں۔(1)
اے غریب نواز رحمان الرحیم مہربان کیجئے میں مرشد سچے مرشد کا متلاشی ہوں۔(1)
ਗੋਬਿੰਦ ਜੀਉ ਸਤਸੰਗਤਿ ਮੇਲਿ ਕਰਿ ਕ੍ਰਿਪਛੇ ॥
gobind jee-o satsangat mayl kar kirpachhay.
O Dear Lord of the Universe, please be merciful and unite me with the Sat Sangat, the True Congregation.
O‟ God of the universe, please show mercy and unite me with the company of saintly persons.
ਹੇ ਗੋਬਿੰਦ ਜੀ! (ਮੇਰੇ ਉਤੇ) ਮਿਹਰ ਕਰ (ਮੈਨੂੰ ਸਾਧ-) ਸੰਗਤ ਵਿਚ ਮਿਲਾ।
گوبِنّدجیِءُستسنّگتِمیلِکرِک٘رِپچھے॥
ست ستنگت ۔ پاکدامنوںکا ساتھ۔ کرپچھے ۔ کرپا کرکے ۔
اے خدا کرم و عنائیت فرما پارساؤں پاکدامنوں خدا رسدیہ انسانوں کا ساتھ و صحبت عطا کر۔
ਜਨਮ ਜਨਮ ਕੇ ਕਿਲਵਿਖ ਮਲੁ ਭਰਿਆ ਮਿਲਿ ਸੰਗਤਿ ਕਰਿ ਪ੍ਰਭ ਹਨਛੇ ॥੧॥ ਰਹਾਉ ॥
janam janam kay kilvikh mal bhari-aa mil sangat kar parabh hanchhay. ||1|| rahaa-o.
I was overflowing with the filthy sins of countless past lives. But joining the Sangat, God made me pure again. ||1||Pause||
I am filled with the filth of sins committed (by me), birth after birth. Please make me pure (in conduct) by uniting me with the society of saints. ||1||Pause||
ਮੈਂ ਅਨੇਕਾਂ ਜਨਮਾਂ ਦੇ ਪਾਪਾਂ ਦੀ ਮੈਲ ਨਾਲ ਲਿੱਬੜਿਆ ਹੋਇਆ ਹਾਂ। ਹੇ ਪ੍ਰਭੂ! (ਮੈਨੂੰ ਸਾਧ-) ਸੰਗਤ ਵਿਚ ਮਿਲਾ ਕੇ ਸੁੱਚੇ ਜੀਵਨ ਵਾਲਾ ਬਣਾ ॥੧॥ ਰਹਾਉ ॥
جنمجنمکےکِلۄِکھملُبھرِیامِلِسنّگتِکرِپ٘ربھہنچھے॥੧॥رہاءُ॥
کل وکھ ۔ گناہ۔ مل۔ ناپاکیزگی ۔ پنچے ۔ گرپربھ ہنچھے ۔ اے خدا پاک بنا ۔رہاؤ۔
انسان دیرینہ گناہوں سے ناپاک ہو گیا ہے ۔ پار ساؤں کی صحبت میں ملا کر اے خدا پاک کر دے ۔ رہاؤ۔
ਤੁਮ੍ਹ੍ਹਰਾ ਜਨੁ ਜਾਤਿ ਅਵਿਜਾਤਾ ਹਰਿ ਜਪਿਓ ਪਤਿਤ ਪਵੀਛੇ ॥
tumHraa jan jaat avijaataa har japi-o patit paveechhay.
Your humble servant, whether of high class or low class, O Lord – by meditating on You, the sinner becomes pure.
O‟ God, whether Your devotee belongs to high caste, or no caste at all, by meditating on You O‟ God, that sinner has been sanctified.
ਹੇ ਹਰੀ! ਤੇਰਾ ਸੇਵਕ ਉੱਚੀ ਜਾਤਿ ਦਾ ਹੋਵੇ ਚਾਹੇ ਨੀਵੀਂ ਜਾਤਿ ਦਾ, ਵਿਕਾਰੀਆਂ ਤੋਂ ਪਵਿੱਤਰ ਕਰਨ ਵਾਲਾ ਤੇਰਾ ਨਾਮ ਜਿਸ ਨੇ ਜਪਿਆ ਹੈ,
تُم٘ہ٘ہراجنُجاتِاۄِجاتاہرِجپِئوپتِتپۄیِچھے॥
جن خدمتگار ۔ جات اوجاتا۔ خواہ اونچ ذات یا ینچ ذات۔ پتت ۔ بد کار۔ پوچھے ۔ پاک ۔
اےتیرا خدمتگار خواہ اونچی ذات کا ہو یا نیچی ذات کا ہو جو تیری بندگی عبادت یا دوریاض کرتا ہے ۔ ناپاک گناہگار پاک و پائیس ہو جاتا ہے ۔
ਹਰਿ ਕੀਓ ਸਗਲ ਭਵਨ ਤੇ ਊਪਰਿ ਹਰਿ ਸੋਭਾ ਹਰਿ ਪ੍ਰਭ ਦਿਨਛੇ ॥੨॥
har kee-o sagal bhavan tay oopar har sobhaa har parabhdinchhay. ||2||
The Lord exalts and elevates him above the whole world, and the Lord God blesses him with the Lord’s Glory. ||2||
O‟ God, You have elevated (Your devotee) in all the worlds, and O‟ God, You have blessed that person with divine glory. ||2||
ਹੇ ਹਰੀ! ਤੂੰ ਉਸ ਨੂੰ ਸਾਰੇ ਜਗਤ ਦੇ ਜੀਵਾਂ ਤੋਂ ਉੱਚਾ ਕਰ ਦਿੱਤਾ। ਹੇ ਪ੍ਰਭੂ! ਤੂੰ ਉਸ ਨੂੰ (ਲੋਕ ਪਰਲੋਕ ਦੀ) ਵਡਿਆਈ ਬਖ਼ਸ਼ ਦਿੱਤੀ ॥੨॥
ہرِکیِئوسگلبھۄنتےاوُپرِہرِسوبھاہرِپ٘ربھدِنچھے॥੨॥
سگل بھون۔ سارے عالم ۔ سوبھا۔ شہرت ۔ ونچھے ۔ دی ۔ (2)
تو اسے سارے عالم سے بلند کر دیتا ہے ۔ اے خدا تو اسے عظمت و حشمت بخشتا ہے ۔ـ(2)
ਜਾਤਿ ਅਜਾਤਿ ਕੋਈ ਪ੍ਰਭ ਧਿਆਵੈ ਸਭਿ ਪੂਰੇ ਮਾਨਸ ਤਿਨਛੇ ॥
jaat ajaat ko-ee parabhDhi-aavai sabh pooray maanas tinchhay.
Anyone who meditates on God, whether of high class or low class, will have all of his hopes and desires fulfilled.
(O‟ my friends, no matter), whether one belongs to a high caste or a low caste, if one meditates on God, all one‟s desires get fulfilled.
ਉੱਚੀ ਜਾਤਿ ਦਾ ਹੋਵੇ ਚਾਹੇ ਨੀਵੀਂ ਜਾਤਿ ਦਾ, ਜਿਹੜਾ ਜਿਹੜਾ ਭੀ ਮਨੁੱਖ ਪ੍ਰਭੂ ਦਾ ਨਾਮ ਸਿਮਰਦਾ ਹੈ, ਉਹਨਾਂ ਦੇ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ।
جاتِاجاتِکوئیِپ٘ربھدھِیاۄےَسبھِپوُرےمانستِنچھے॥
اجات ۔ نیچی ذات۔ دھیارے ۔ دھیان لگائے ۔ پورے مانس ۔ کامل انسان۔ پورے مقصد ۔ تنچھے ۔
خواہ کوئیسچی ذات والا ہو یا اونچی ذات کا جو تجھ میں دھیان لگاتا ہے اسکے سارے مقصد حل ہوتے ہیں۔
ਸੇ ਧੰਨਿ ਵਡੇ ਵਡ ਪੂਰੇ ਹਰਿ ਜਨ ਜਿਨ੍ਹ੍ਹ ਹਰਿ ਧਾਰਿਓ ਹਰਿ ਉਰਛੇ ॥੩॥
say Dhan vaday vad pooray har jan jinH har Dhaari-o har urchhay. ||3||
Those humble servants of the Lord who enshrine the Lord within their hearts, are blessed, and are made great and totally perfect. ||3||
Therefore blessed, very fortunate, and perfect are those devotees of God who have enshrined God in their hearts. ||3||
ਪ੍ਰਭੂ ਦੇ ਜਿਨ੍ਹਾਂ ਸੇਵਕਾਂ ਨੇ ਹਰੀ-ਪ੍ਰਭੂ ਨੂੰ ਆਪਣੇ ਹਿਰਦੇ ਵਿਚ ਵਸਾ ਲਿਆ, ਉਹ ਭਾਗਾਂ ਵਾਲੇ ਹਨ, ਉਹ ਸਭਨਾਂ ਤੋਂ ਵੱਡੇ ਹਨ, ਉਹ ਪੂਰਨ ਪੁਰਖ ਹਨ ॥੩॥
سےدھنّنِۄڈےۄڈپوُرےہرِجنجِن٘ہ٘ہہرِدھارِئوہرِاُرچھے॥੩॥
اسکے وھن۔ شاباش بلند قسمت ۔ ہر دھاریؤ ہر ۔ ارچھے جس نے خدا دل میں بسائیا ۔ ذہن نشین کیا۔ (3)
وہ بلند قسمت ہے قابل سائشہے شاباش ہے اسے جو تیرا خدمتگار تجھے اپنے دل میں بساتا ہے ـ(3)
ਹਮ ਢੀਂਢੇ ਢੀਮ ਬਹੁਤੁ ਅਤਿ ਭਾਰੀ ਹਰਿ ਧਾਰਿ ਕ੍ਰਿਪਾ ਪ੍ਰਭ ਮਿਲਛੇ ॥
ham dheeNdhay dheem bahut atbhaaree har Dhaar kirpaa parabh milchhay.
I am so low, I am an utterly heavy lump of clay. Please shower Your Mercy on me, Lord, and unite me with Yourself.
O’ God, I am like a useless clod of earth: extremely heavy (with the load of sins, please) show mercy and meet me.”
ਹੇ ਹਰੀ! ਅਸੀਂ ਜੀਵ ਨੀਚ ਹਾਂ, ਅਸੀਂ ਮੂਰਖ ਹਾਂ, ਅਸੀਂ ਪਾਪਾਂ ਦੇ ਭਾਰ ਨਾਲ ਦੱਬੇ ਪਏ ਹਾਂ। ਹੇ ਹਰੀ! ਮਿਹਰ ਕਰ, ਸਾਨੂੰ ਮਿਲ।
ہمڈھیِݩڈھےڈھیِمبہُتُاتِبھاریِہرِدھارِک٘رِپاپ٘ربھمِلچھے॥
ڈھنڈے ۔ سچ۔ ڈھیم۔ مٹی کے ڈلے ۔ ملچھے ۔ مل۔
انسانایک مٹی کے ڈھیم کی مانند ہےنادان اور جاہل ہے گناہوں کے بوجھ کے نیچے دبے ہوئے ہیں ۔
ਜਨ ਨਾਨਕ ਗੁਰੁ ਪਾਇਆ ਹਰਿ ਤੂਠੇ ਹਮ ਕੀਏ ਪਤਿਤ ਪਵੀਛੇ ॥੪॥੨॥੪॥
jan naanak gur paa-i-aa har toothay ham kee-ay patit paveechhay. ||4||2||4||
The Lord, in His Mercy, has led servant Nanak to find the Guru; I was a sinner, and now I have become immaculate and pure. ||||4||2||4||
Then God became gracious and the devotee Nanak obtained the Guru, who then sanctified me the sinner. ||4||2||4||
ਹੇ ਦਾਸ ਨਾਨਕ! ਪ੍ਰਭੂ ਦਇਆਵਾਨ ਹੋਇਆ, ਸਾਨੂੰ ਗੁਰੂ ਮਿਲ ਪਿਆ, (ਗੁਰੂ ਨੇ) ਸਾਨੂੰ ਵਿਕਾਰੀਆਂ ਤੋਂ ਪਵਿੱਤਰ ਬਣਾ ਦਿੱਤਾ ॥੪॥੨॥੪॥
جننانکگُرُپائِیاہرِتوُٹھےہمکیِۓپتِتپۄیِچھے॥੪॥੨॥੪॥
تٹھے ۔ مہربان ہوئے ۔ پتتت پوپچھے ۔ گناہگاروں کو پاک کیا۔
اے خادم نانک : خدا نے رحمت فرمائی وصل و ملاپ مرشد نصیب ہوا بدکاروں سے پاک بنا دیا ہے ۔
ਬਸੰਤੁ ਹਿੰਡੋਲ ਮਹਲਾ ੪ ॥
basant hindol mehlaa 4.
Basant Hindol, Fourth Mehl:
بسنّتُہِنّڈولمہلا੪॥
ਮੇਰਾ ਇਕੁ ਖਿਨੁ ਮਨੂਆ ਰਹਿ ਨ ਸਕੈ ਨਿਤ ਹਰਿ ਹਰਿ ਨਾਮ ਰਸਿ ਗੀਧੇ ॥
mayraa ik khin manoo-aa reh na sakai nit har har naam ras geeDhay.
My mind cannot survive, even for an instant, without the Lord. I drink in continually the sublime essence of the Name of the Lord, Har, Har.
my mind has got so used to daily enjoying the relish of God‟s Name, that it cannot remain without it even for a moment.
(ਜਦੋਂ ਤੋਂ ਮੈਨੂੰ ਗੁਰੂ ਮਿਲਿਆ ਹੈ, ਤਦੋਂ ਤੋਂ) ਮੇਰਾ ਮਨ ਸਦਾ ਪਰਮਾਤਮਾ ਦੇ ਨਾਮ ਦੇ ਸੁਆਦ ਵਿਚ ਮਸਤ ਰਹਿੰਦਾ ਹੈ, ਹੁਣ ਇਹ ਮਨ ਇਕ ਖਿਨ ਵਾਸਤੇ ਭੀ (ਉਸ ਸੁਆਦ ਤੋਂ ਬਿਨਾ) ਰਹਿ ਨਹੀਂ ਸਕਦਾ;
میرااِکُکھِنُمنوُیارہِنسکےَنِتہرِہرِنامرسِگیِدھے॥
نام رس گیدھے ۔ الہٰی لطف کا مشتاق۔
میرا دل آنکھ جھپکنے کے عرصے کے لئے بھی رہ نہیں سکتاہر روز الہٰی نام کے لطف میں مسرور رہتا ہے ۔
ਜਿਉ ਬਾਰਿਕੁ ਰਸਕਿ ਪਰਿਓ ਥਨਿ ਮਾਤਾ ਥਨਿ ਕਾਢੇ ਬਿਲਲ ਬਿਲੀਧੇ ॥੧॥
ji-o baarik rasak pari-o than maataa than kaadhay bilal bileeDhay. ||1||
It is like a baby, who joyfully sucks at his mother’s breast; when the breast is withdrawn, he weeps and cries. ||1||
(O’ God), just as when an infant gets used to enjoying the relish of mother‟s milk, it starts crying (when the mother) pulls out her nipples (from its mouth) ||1||
ਜਿਵੇਂ ਛੋਟਾ ਬਾਲ ਬੜੇ ਸੁਆਦ ਨਾਲ ਆਪਣੀ ਮਾਂ ਦੇ ਥਣ ਨੂੰ ਚੰਬੜਦਾ ਹੈ, ਪਰ ਜੇ ਥਣ (ਉਸ ਦੇ ਮੂੰਹ ਵਿਚੋਂ) ਕੱਢ ਲਈਏ ਤਾਂ ਉਹ ਵਿਲਕਣ ਲੱਗ ਪੈਂਦਾ ਹੈ ॥੧॥
جِءُبارِکُرسکِپرِئوتھنِماتاتھنِکاڈھےبِللبِلیِدھے॥੧॥
رسک لطف سے ۔ ہل یلیدھے ۔ رونے لگتا ہے ۔(1)
جیسے بچہ لطف سے اپنی مان کے دودسے لگتا ہے ۔ دودھ چھوٹجانے پر روتا ہے ۔ (1)
ਗੋਬਿੰਦ ਜੀਉ ਮੇਰੇ ਮਨ ਤਨ ਨਾਮ ਹਰਿ ਬੀਧੇ ॥
gobind jee-o mayray man tan naam har beeDhay.
O Dear Lord of the Universe, my mind and body are pierced through by the Name of the Lord.
O’ my dear venerable God, my mind and body have been pierced with the love of God‟s Name.
ਹੇ ਗੋਬਿੰਦ ਜੀ! ਹੇ ਹਰੀ! (ਗੁਰੂ ਦੀ ਮਿਹਰ ਨਾਲ) ਮੇਰਾ ਮਨ ਮੇਰਾ ਤਨ ਤੇਰੇ ਨਾਮ ਵਿਚ ਵਿੱਝ ਗਏ ਹਨ।
گوبِنّدجیِءُمیرےمنتننامہرِبیِدھے॥
بیدھے ۔ گرفتار ہے ۔
اے میرے پیارے خدا میر ادل تھوڑے سے وقفے کے لئے بھی رہ نہیں سکتاہر روز تیرے نام ست و سچ و حقیقت میں بندھا رہتا ہے ۔
ਵਡੈ ਭਾਗਿ ਗੁਰੁਸਤਿਗੁਰੁ ਪਾਇਆ ਵਿਚਿ ਕਾਇਆ ਨਗਰ ਹਰਿ ਸੀਧੇ ॥੧॥ ਰਹਾਉ ॥
vadai bhaag gur satgur paa-i-aa vich kaa-i-aa nagar har seeDhay. ||1|| rahaa-o.
By great good fortune, I have found the Guru, the True Guru, and in the body-village, the Lord has revealed Himself. ||1||Pause||
By great good fortune, I have obtained (the guidance of the) true Guru and within my body township itself, God has become manifest. ||1||Pause||
ਵੱਡੀ ਕਿਸਮਤ ਨਾਲ ਮੈਨੂੰ ਗੁਰੂ ਸਤਿਗੁਰੂ ਮਿਲ ਪਿਆ ਹੈ। (ਗੁਰੂ ਦੀ ਕਿਰਪਾ ਨਾਲ ਹੁਣ ਮੈਂ) ਆਪਣੇ ਸਰੀਰ-ਨਗਰ ਵਿਚ ਹੀ ਪਰਮਾਤਮਾ ਨੂੰ ਲੱਭ ਲਿਆ ਹੈ ॥੧॥ ਰਹਾਉ ॥
ۄڈےَبھاگِگُرُستِگُرُپائِیاۄِچِکائِیانگرہرِسیِدھے॥੧॥رہاءُ॥
سیدھے ۔ دریافت ہوا۔ رہاو۔
بلند قسمت سے سچا مرشد مل گیا جس سے اس شہر نما جسم میں ہی دریافت ہو گیا ۔ رہاؤ۔