ਹਣਵੰਤੁ ਜਾਗੈ ਧਰਿ ਲੰਕੂਰੁ ॥
hanvant jaagai Dhar lankoor.
Hanuman with his tail is awake and aware.
Similarly) Hanuman, in spite of supporting a monkey tail remained alert
ਜਾਗਦਾ ਰਿਹਾ ਹਨੂਮਾਨ ਪੂਛਲ ਧਾਰ ਕੇ ਭੀ (ਭਾਵ, ਭਾਵੇਂ ਲੋਕ ਉਸ ਨੂੰ ਪੂਛਲ ਵਾਲਾ ਹੀ ਆਖਦੇ ਹਨ)।
ہنھۄنّتُجاگےَدھرِلنّکوُرُ॥
لنکور۔ لمبی پوچھ ۔ ہنونت۔ ہنو مان ۔ دھر دھار۔
خدا کی خدمت میں بیدار تھا
ਸੰਕਰੁ ਜਾਗੈ ਚਰਨ ਸੇਵ ॥
sankar jaagai charan sayv.
Shiva is awake, serving at the Lord’s Feet.
and god Shiva remained awake in serving at (God‟s) feet.
ਪ੍ਰਭੂ-ਚਰਨਾਂ ਦੀ ਸੇਵਾ ਕਰ ਕੇ ਜਾਗਿਆ ਸ਼ਿਵ ਜੀ।
سنّکرُجاگےَچرنسیۄ॥
سنکر ۔ شیوجی ۔ چرن سیو ۔ خدمت۔ پاسے
شوجی اس کلجگ کے دور میں بیدار تھے
ਕਲਿ ਜਾਗੇ ਨਾਮਾ ਜੈਦੇਵ ॥੨॥
kal jaagay naamaa jaidayv. ||2||
Naam Dayv and Jai Dayv are awake in this Dark Age of Kali Yuga. ||2||
Even in Kal Yug (the present age), devotees like Nam Dev, and Jai Dev have been awake (and alert in meditation of God‟s Name). ||2||
(ਹੁਣ ਦੇ ਸਮੇ) ਕਲਿਜੁਗ ਵਿਚ ਜਾਗਦੇ ਰਹੇ ਭਗਤ ਨਾਮਦੇਵ ਤੇ ਜੈਦੇਵ ਜੀ ॥੨॥
کلِجاگےناماجیَدیۄ॥੨॥
۔ کل کلجگ۔ اس زمانے میں ۔ ناما ۔ بھگتنامدیو۔ جیدیو ۔ ایک بھگت (2)
نا مدیو اور جید یو (2)
ਜਾਗਤ ਸੋਵਤ ਬਹੁ ਪ੍ਰਕਾਰ ॥
jaagat sovat baho parkaar.
There are many ways of being awake, and sleeping.
(O‟ my friends, people) stay awake or sleep for a variety of reasons.
ਜਾਗਣਾ ਤੇ ਸੁੱਤੇ ਰਹਿਣਾ (ਭੀ) ਕਈ ਕਿਸਮ ਦਾ ਹੈ (ਚੋਰ ਭੀ ਤਾਂ ਰਾਤ ਨੂੰ ਜਾਗਦੇ ਹੀ ਹਨ)।
جاگتسوۄتبہُپ٘رکار॥
بیدار و خفتگی بہت قسموں کی ہے
ਗੁਰਮੁਖਿ ਜਾਗੈ ਸੋਈ ਸਾਰੁ ॥
gurmukh jaagai so-ee saar.
To be awake as Gurmukh is the most excellent way.
But that waking up alone is sublime, which one does as per Guru‟s advice.
ਉਹ ਜਾਗਣਾ ਸ੍ਰੇਸ਼ਟ ਹੈ ਜੋ ਗੁਰਮੁਖਾਂ ਦਾ ਜਾਗਣਾ ਹੈ (ਭਾਵ, ਜੋ ਮਨੁੱਖ ਗੁਰੂ ਦੇ ਸਨਮੁਖ ਰਹਿ ਕੇ ਮਾਇਆ ਦੇ ਹੱਲੇ ਵਲੋਂ ਸੁਚੇਤ ਰਹਿੰਦਾ ਹੈ, ਉਹੀ ਜਾਗ ਰਿਹਾ ਹੈ)।
گُرمُکھِجاگےَسوئیِسارُ॥
مریدان مرشد کی بیداری اعلٰے قسم کی بیدار ہے ۔
ਇਸੁ ਦੇਹੀ ਕੇ ਅਧਿਕ ਕਾਮ ॥
is dayhee kay aDhik kaam.
The most sublime of all the actions of this body,
Kabir says that the thing, which proves most useful to this body
(ਮਾਇਆ ਦੇ ਹੱਲੇ ਵਲੋਂ ਸੁਚੇਤ ਰਹਿ ਕੇ ਸਿਮਰਨ ਕਰਨਾ) ਜੀਵ ਦੇ ਬਹੁਤ ਕੰਮ ਆਉਂਦਾ ਹੈ।
اِسُدیہیِکےادھِککام॥
ادھک ۔ زیادہ۔
اس جسم کا زیادہ کام ہے
ਕਹਿ ਕਬੀਰ ਭਜਿ ਰਾਮ ਨਾਮ ॥੩॥੨॥
kahi kabeer bhaj raam naam. ||3||2||
says Kabeer, is to meditate and vibrate on the Lord’s Name. ||3||2||
-is meditation on God‟s Name. ||3||2||
ਕਬੀਰ ਆਖਦਾ ਹੈ ਕਿ ਪ੍ਰਭੂ ਦਾ ਨਾਮ ਸਿਮਰ (ਕੇ ਸੁਚੇਤ ਰਹੁ) ॥੩॥੨॥
کہِکبیِربھجِرامنام॥੩॥੨॥
اے کبیر بتا دے الہٰی نام ست کی یاد دور ریاض ۔
ਜੋਇ ਖਸਮੁ ਹੈ ਜਾਇਆ ॥
jo-ay khasam hai jaa-i-aa.
The wife gives birth to her husband.
(O‟ my friends, the mind which is the outgrowth of Maya (worldly attraction, enjoys it so much, as if a) mother has given birth to its own husband.
ਇਸਤ੍ਰੀ ਨੇ ਖਸਮ ਨੂੰ ਜਨਮ ਦਿੱਤਾ ਹੈ (ਭਾਵ, ਜਿਸ ਮਨ ਨੂੰ ਮਾਇਆ ਨੇ ਜਨਮ ਦਿੱਤਾ ਹੈ, ਉਹੀ ਇਸ ਨੂੰ ਭੋਗਣਹਾਰਾ ਬਣ ਜਾਂਦਾ ਹੈ)।
جوءِکھسمُہےَجائِیا॥
جوئے ۔ عورت۔ بیوی ۔ حصم ۔ خاوند ۔ جائیا ۔ پیدا کیا۔ یہاں حصم سے مراد من ۔ من نے روح ۔ سلائیا من جو آتما جو من کو پیدا کرنیوالا ہے ۔ کو اپنے زیر کیا
زوجہ یا بیوی نے اپنے حصم ۔ خاوند کو پیدا کیا مراد جس دنیاوی دولت نے من کو پیدا کیا ۔
ਪੂਤਿ ਬਾਪੁ ਖੇਲਾਇਆ ॥
poot baap khaylaa-i-aa.
The son leads his father in play.
(Also the mind has become so powerful that it is controlling the soul, which should be other way around. It is like a) son fondling his father,
ਮਨ-ਪੁੱਤਰ ਨੇ ਪਿਉ-ਜੀਵਾਤਮਾ ਨੂੰ ਖੇਡੇ ਲਾਇਆ ਹੋਇਆ ਹੈ।
پوُتِباپُکھیلائِیا॥
پوت باپ کھلائیا۔ روح کو من کو بنانیوالی ہے ۔من نے اپنے زیر کر لی ۔
اسی نے اسے استعمال کیا۔ بغیر نیند کے سوتا ہے جس روح کا من بیٹا ہے جس کے تخم سے ہے وہی من روح کو کھیلاتا ہے
ਬਿਨੁ ਸ੍ਰਵਣਾ ਖੀਰੁ ਪਿਲਾਇਆ ॥੧॥
bin sarvanaa kheer pilaa-i-aa. ||1||
Without breasts, the mother nurses her baby. ||1||
and without breasts feeding milk (to the soul and making it addicted to the worldly pleasures). ||1||
(ਇਹ ਮਨ) ਥਣਾਂ ਤੋਂ ਬਿਨਾ ਹੀ (ਜੀਵਾਤਮਾ ਨੂੰ) ਦੁੱਧ ਪਿਲਾ ਰਿਹਾ ਹੈ (ਭਾਵ, ਨਾਸਵੰਤ ਪਦਾਰਥਾਂ ਦੇ ਸੁਆਦ ਵਿਚ ਪਾ ਰਿਹਾ ਹੈ) ॥੧॥
بِنُس٘رۄنھاکھیِرُپِلائِیا॥੧॥
سرونا۔ تھن۔ کھر ۔ دودھ (1)
اور بغیر تھنوں کے روح دودھ بلاتا ہے ۔ مراد مٹ جانیوالی نعمتوں کا مزہ چکھاتا ہے (1)
ਦੇਖਹੁ ਲੋਗਾ ਕਲਿ ਕੋ ਭਾਉ ॥
daykhhu logaa kal ko bhaa-o.
Behold, people! This is how it is in the Dark Age of Kali Yuga.
Notice O‟ people, the sway of Kal Yug (the present dark age in which the mind, which is the outgrowth of Maya or worldly enticements is so enjoying the false worldly pleasures,
ਹੇ ਲੋਕੋ! ਵੇਖੋ, ਕਲਿਜੁਗ ਦਾ ਅਜਬ ਪ੍ਰਭਾਵ ਪੈ ਰਿਹਾ ਹੈ (ਭਾਵ, ਪ੍ਰਭੂ ਤੋਂ ਵਿਛੜਨ ਕਰਕੇ ਜੀਵ ਉੱਤੇ ਅਜਬ ਦਬਾਉ ਪੈ ਰਿਹਾ ਹੈ)।
دیکھہُلوگاکلِکوبھاءُ॥
بھاؤ۔ اکثر۔ رسوخ ۔
اے دنیا کے لوگوں دیکہو زمانے کے تاثرات من
ਸੁਤਿ ਮੁਕਲਾਈ ਅਪਨੀ ਮਾਉ ॥੧॥ ਰਹਾਉ ॥
sut muklaa-ee apnee maa-o. ||1|| rahaa-o.
The son marries his mother. ||1||Pause||
as if) a son has married his own mother. ||1||Pause||
(ਮਨ-ਰੂਪ) ਪੁੱਤਰ ਨੇ ਆਪਣੀ ਮਾਂ (-ਮਾਇਆ) ਨੂੰ ਵਿਆਹ ਲਿਆ ਹੈ ॥੧॥ ਰਹਾਉ ॥
سُتِمُکلائیِاپنیِماءُ॥੧॥رہاءُ॥
ست۔ بیٹے نے ۔ مکلائی ۔ شادی کی (1) رہاؤ۔
جیسے مائیا نے پیدا کیا ہے اپنی ماں کو مراد مائیا کو اپنے تصرف میں لے آئیا (1)
ਪਗਾ ਬਿਨੁ ਹੁਰੀਆ ਮਾਰਤਾ ॥
pagaa bin huree-aa maartaa.
Without feet, the mortal jumps.
(Our mind so easily jumps from one thought to another as if it is a little calf which is) jumping without feet.
(ਇਸ ਮਨ ਦੇ) ਕੋਈ ਪੈਰ ਨਹੀਂ ਹਨ, ਪਰ ਛਾਲਾਂ ਮਾਰਦਾ ਫਿਰਦਾ ਹੈ;
پگابِنُہُریِیامارتا॥
پگا۔ پاؤں ۔ ہریا ۔ چھلانگ ۔
اس من کے پاوں نہیں مگر اچھلتا کو دتا اور بھاگتا ہے
ਬਦਨੈ ਬਿਨੁ ਖਿਰ ਖਿਰ ਹਾਸਤਾ ॥
badnai bin khir khir haastaa.
Without a mouth, he bursts into laughter.
(When any of its worldly desires is fulfilled it feels so happy, as if) it is laughing without the mouth.
(ਇਸ ਦਾ) ਮੂੰਹ ਨਹੀਂ, ਪਰ ਖਿੜ ਖਿੜ ਹੱਸਦਾ ਫਿਰਦਾ ਹੈ।
بدنےَبِنُکھِرکھِرہاستا॥
بد نے ۔ جسم ۔ کھر کھر ۔ کھلا کھلا کر ۔
منہ نہیں کھل کھل کر ہنستا ہے ۔
ਨਿਦ੍ਰਾ ਬਿਨੁ ਨਰੁ ਪੈ ਸੋਵੈ ॥
nidraa bin nar pai sovai.
Without feeling sleepy, he lays down and sleeps.
(It remains so lost in its worldly involvements, as if) without feeling sleepy, a man tries to sleep (and keeps lying on the bed and having many dreams,
(ਜੀਵ ਦਾ ਅਸਲਾ ਤਾਂ ਐਸਾ ਹੈ ਕਿ ਇਸ ਨੂੰ ਮਾਇਆ ਦੀ) ਨੀਂਦ ਨਹੀਂ ਵਿਆਪ ਸਕਦੀ ਸੀ, ਪਰ (‘ਕਲਿ ਕੋ ਭਾਉ’ ਵੇਖੋ) ਜੀਵ ਲੰਮੀ ਤਾਣ ਕੇ ਸੁੱਤਾ ਪਿਆ ਹੈ;
نِد٘رابِنُنرُپےَسوۄےَ॥
ندر ۔ نیند کے بغیر ۔ نرچے سوئے ۔ لمی تان ۔ بیہوش ہوکر سوتا ہے ۔
حقیقتاً نیدن نہیںمگر زمانے کے زیر اثر سوتا ہے ۔
ਬਿਨੁ ਬਾਸਨ ਖੀਰੁ ਬਿਲੋਵੈ ॥੨॥
bin baasan kheer bilovai. ||2||
Without a churn, the milk is churned. ||2||
as if) it is churning milk without (the churning) pot. ||2||
ਤੇ ਭਾਂਡੇ ਤੋਂ ਬਿਨਾ ਦੁੱਧ ਰਿੜਕ ਰਿਹਾ ਹੈ (ਭਾਵ, ਸ਼ੇਖ਼ ਚਿੱਲੀ ਵਾਂਗ ਘਾੜਤਾਂ ਘੜਦਾ ਰਹਿੰਦਾ ਹੈ) ॥੨॥
بِنُباسنکھیِرُبِلوۄےَ॥੨॥
باسن ۔ برتن ۔ کھیر۔ دودھ ۔ بلووے ۔ بلوتا ہے (2)
برتن کے بغیر دودھ بلوتا ہے مراد ہر وقت نئے منصوبے بناتا ہے (2)
ਬਿਨੁ ਅਸਥਨ ਗਊ ਲਵੇਰੀ ॥
bin asthan ga-oo lavayree.
Without udders, the cow gives milk.
(O‟ my friends, Maya, the worldly attachment) is like a cow without teats (so it cannot yield the milk of happiness)
(ਇਸ ਮਾਇਆ-ਰੂਪ) ਗਾਂ ਪਾਸੋਂ ਸੁਖ ਤਾਂ ਨਹੀਂ ਮਿਲ ਸਕਦੇ, ਪਰ ਇਹ (ਮਨ ਨੂੰ) ਝੂਠੇ ਪਦਾਰਥਾਂ-ਰੂਪ ਦੁੱਧ ਵਿਚ ਮੋਹ ਰਹੀ ਹੈ।
بِنُاستھنگئوُلۄیریِ॥
بن اس تھن ۔ تھنوں کے بغیر ۔ لوہری ۔ دودھ دینے والی ۔
بن استھ گیو لوہری ۔ تھن نہیں مگر گائے دودھ دیتی ہے ۔
ਪੈਡੇ ਬਿਨੁ ਬਾਟ ਘਨੇਰੀ ॥
paiday bin baat ghanayree.
Without travelling, a long journey is made.
and our soul is traveling long distances without any need for travel.
(ਆਪਣੇ ਅਸਲੇ ਅਨੁਸਾਰ ਤਾਂ ਇਸ ਜੀਵ ਨੂੰ ਕੋਈ ਭਟਕਣਾ ਨਹੀਂ ਸੀ ਚਾਹੀਦੀ, ਪਰ ‘ਕਲਿ ਕੋ ਭਾਉ’ ਵੇਖੋ) ਲੰਮੇ ਪੈਂਡੇ (ਚੌਰਾਸੀ ਦੇ ਗੇੜ ਵਿਚ) ਪਿਆ ਹੋਇਆ ਹੈ।
پیَڈےبِنُباٹگھنیریِ॥
پیڈ ھے ۔ راستے بغیر ۔ واٹ ۔ سفر ۔ گھنیدی ۔ زیارہ ۔ باٹ ۔ راستہ ۔
مراد دنیاوی دولت ( کو ) کی تشبیح دی ہے کہ اسکے تھن نہیں مگر نعمتیں اس کے ذریعے خریدی جا ۔
ਬਿਨੁ ਸਤਿਗੁਰ ਬਾਟ ਨ ਪਾਈ ॥
bin satgur baat na paa-ee.
Without the True Guru, the path is not found.
without the guidance of the true Guru, one cannot find the (right) way (of life).
ਸਤਿਗੁਰੂ ਤੋ ਬਿਨਾ ਜੀਵਨ-ਸਫ਼ਰ ਦਾ ਸਹੀ ਰਸਤਾ ਨਹੀਂ ਲੱਭ ਸਕਦਾ।
بِنُستِگُرباٹنپائیِ॥
سچے گرو کے بغیر راہ نہیں ملتی۔
ਕਹੁ ਕਬੀਰ ਸਮਝਾਈ ॥੩॥੩॥
kaho kabeer samjhaa-ee. ||3||3||
Says Kabeer, see this, and understand. ||3||3||
Kabir wants to make people understand this ||3||3||
ਕਬੀਰ (ਇਸ ਜਗਤ ਨੂੰ) ਸਮਝਾ ਕੇ (ਇਹ) ਦੱਸ ਰਿਹਾ ਹੈ ॥੩॥੩॥
کہُکبیِرسمجھائیِ॥੩॥੩॥
اے کبیر یہ سمجھا
ਪ੍ਰਹਲਾਦ ਪਠਾਏ ਪੜਨ ਸਾਲ ॥
parahlaad pathaa-ay parhan saal.
Prahlaad was sent to school.
Prehlad was sent to school for studying.
ਪ੍ਰਹਿਲਾਦ ਨੂੰ (ਉਸ ਦੇ ਪਿਉ ਹਰਨਾਖਸ਼ ਨੇ) ਪਾਠਸ਼ਾਲਾ ਵਿਚ ਪੜ੍ਹਨ ਘੱਲਿਆ,
پ٘رہلادپٹھاۓپڑنسال॥
پٹھائے ۔ بھیجے ۔ پڑھن سال ۔ سکول ۔ مدرسہ ۔
پر ہیلا د کو مدرسے میں پڑھنے کے لئے بھیجا اور ساتھ ۔
ਸੰਗਿ ਸਖਾ ਬਹੁ ਲੀਏ ਬਾਲ ॥
sang sakhaa baho lee-ay baal.
He took many of his friends along with him.
He took many of his childhood friends along with him.
(ਪ੍ਰਹਿਲਾਦ ਨੇ ਆਪਣੇ) ਨਾਲ ਕਈ ਬਾਲਕ ਸਾਥੀ ਲੈ ਲਏ।
سنّگِسکھابہُلیِۓبال॥
سنگ ۔ ساتھ ۔ سکھا ۔ ساھی ۔ بال بچے ۔
اسکے ساتھی اور بچے لئے ۔
ਮੋ ਕਉ ਕਹਾ ਪੜ੍ਹ੍ਹਾਵਸਿ ਆਲ ਜਾਲ ॥
mo ka-o kahaa parhHaavas aal jaal.
He asked his teacher, “Why do you teach me about worldly affairs?
(But when his teacher wrote some initial worldly symbols on his wooden slate, Prehlad said to him: “(O‟ teacher), why do you teach me all these worldly entanglements,
(ਜਦੋਂ ਪਾਂਧਾ ਕੁਝ ਹੋਰ ਉਲਟ-ਪੁਲਟ ਪੜ੍ਹਾਣ ਲੱਗਾ, ਤਾਂ ਪ੍ਰਹਿਲਾਦ ਨੇ ਆਖਿਆ, ਹੇ ਬਾਬਾ!) ਮੈਨੂੰ ਊਲ-ਜਲੂਲ ਕਿਉਂ ਪੜ੍ਹਾਉਂਦਾ ਹੈਂ?
موکءُکہاپڑ٘ہ٘ہاۄسِآلجال॥
پڑھاوس۔ پڑھا تے ہو ۔ ال ۔ جال۔ گھریلو مخمسے ۔
استادوں سے کہا کہ مجھے گھریلو بے مطلبسبق نہ دیجئے
ਮੇਰੀ ਪਟੀਆ ਲਿਖਿ ਦੇਹੁ ਸ੍ਰੀ ਗੋੁਪਾਲ ॥੧॥
mayree patee-aa likhdayh saree gopaal. ||1||
Write the Name of the Dear Lord on my tablet.”||1||
just write the name of God on my wooden slate. ||1||
ਮੇਰੀ ਇਸ ਨਿੱਕੀ ਜਿਹੀ ਪੱਟੀ ਉੱਤੇ ‘ਸ੍ਰੀ ਗੋਪਾਲ, ਸ੍ਰੀ ਗੋਪਾਲ’ ਲਿਖ ਦੇਹ ॥੧॥
میریِپٹیِیالِکھِدیہُس٘ریِگد਼پال॥੧॥
سری گوپال ۔ مالک عالم (1)
میری اس تختتی پر خدا کا نام لکھ دیجئے ۔ (1)
ਨਹੀ ਛੋਡਉ ਰੇ ਬਾਬਾ ਰਾਮ ਨਾਮ ॥
nahee chhoda-o ray baabaa raam naam.
O Baba, I will not forsake the Name of the Lord.
O‟ my respected teacher, I wouldn‟t forsake God‟s Name,
ਹੇ ਬਾਬਾ! ਮੈਂ ਪਰਮਾਤਮਾ ਦਾ ਨਾਮ ਸਿਮਰਨਾ ਨਹੀਂ ਛੱਡਾਂਗਾ।
نہیِچھوڈءُرےبابارامنام॥
اے بابا خدا کا نام سچ حق و حقیقت نہ چھوروں گا۔
ਮੇਰੋ ਅਉਰ ਪੜ੍ਹ੍ਹਨ ਸਿਉ ਨਹੀ ਕਾਮੁ ॥੧॥ ਰਹਾਉ ॥
mayro a-or parhHan si-o nahee kaam. ||1|| rahaa-o.
I will not bother with any other lessons. ||1||Pause||
and I don‟t have interest in learning anything else. ||1||Pause||
ਨਾਮ ਤੋਂ ਬਿਨਾ ਕੋਈ ਹੋਰ ਗੱਲ ਪੜ੍ਹਨ ਨਾਲ ਮੇਰਾ ਕੋਈ ਵਾਸਤਾ ਨਹੀਂ ਹੈ ॥੧॥ ਰਹਾਉ ॥
میروائُرپڑ٘ہ٘ہنسِءُنہیِکامُ॥੧॥رہاءُ॥
میرا دوسری باتوں کی پڑھائی سے کوئی مطلب نہیں۔ (1)
ਸੰਡੈ ਮਰਕੈ ਕਹਿਓ ਜਾਇ ॥
sandai markai kahi-o jaa-ay.
Sanda and Marka went to the king to complain.
(Then his teacher) Sanda Marka went and complained to the king,
(ਪ੍ਰਹਿਲਾਦ ਦੇ ਅਧਿਆਪਕ) ਸੰਡੇ ਮਰਕੇ (ਅਮਰਕ) ਨੇ ਜਾ ਕੇ (ਹਰਨਾਖਸ਼ ਨੂੰ ਇਹ ਗੱਲ) ਕਹਿ ਦਿੱਤੀ।
سنّڈےَمرکےَکہِئوجاءِ॥
سنڈے مرکے ۔ استادان ۔
سنڈےمرکے اسکے دونوں استادوں نے جاکر اسکے والد سے کہا
ਪ੍ਰਹਲਾਦ ਬੁਲਾਏ ਬੇਗਿ ਧਾਇ ॥
parahlaad bulaa-ay bayg Dhaa-ay.
He sent for Prahlaad to come at once.
(who became furious on hearing about it and) right away summoned Prahlaad to his presence.
ਉਸ ਨੇ ਛੇਤੀ ਨਾਲ ਪ੍ਰਹਿਲਾਦ ਨੂੰ ਸੱਦ ਘੱਲਿਆ।
پ٘رہلادبُلاۓبیگِدھاءِ॥
پر ہلا۔ بیگ دھائے ۔جلدی یا فوراً دوڑ کر ۔
اس نے اسے فوراً بلائیا
ਤੂ ਰਾਮ ਕਹਨ ਕੀ ਛੋਡੁ ਬਾਨਿ ॥
too raam kahan kee chhod baan.
He said to him, “Stop uttering the Lord’s Name.
(On the way the teacher told Prehlad, how angry his father was and how he might punish him. So trying to advise Prehlad, he said: “O‟ Prehlad), forsake the habit of uttering God‟s Name.
(ਪਾਂਧੇ ਨੇ ਪ੍ਰਹਿਲਾਦ ਨੂੰ ਸਮਝਾਇਆ) ਤੂੰ ਪਰਮਾਤਮਾ ਦਾ ਨਾਮ ਸਿਮਰਨ ਦੀ ਆਦਤ ਛੱਡ ਦੇਹ,
توُرامکہنکیِچھوڈُبانِ॥
یان ۔ عادت
استادوں نے اسے سمجھائیا کہ ہمارا کہا مانوں خدا کی یاد وریاض چھوڑو یہ عادت۔
ਤੁਝੁ ਤੁਰਤੁ ਛਡਾਊ ਮੇਰੋ ਕਹਿਓ ਮਾਨਿ ॥੨॥
tujhturatchhadaa-oo mayro kahi-o maan. ||2||
I shall release you at once, if you obey my words.”||2||
If you do as I say, I would immediately get you saved (from your father‟s wrath). ||2||
ਮੇਰਾ ਆਖਿਆ ਮੰਨ ਲੈ, ਮੈਂ ਤੈਨੂੰ ਤੁਰਤ ਛਡਾ ਲਵਾਂਗਾ ॥੨॥
تُجھُتُرتُچھڈائوُمیروکہِئومانِ॥੨॥
میں تمہیں چھڑوا دوں گا۔ (2)
ਮੋ ਕਉ ਕਹਾ ਸਤਾਵਹੁ ਬਾਰ ਬਾਰ ॥
mo ka-o kahaa sataavahu baar baar.
Prahlaad answered, “Why do you annoy me, over and over again?
(O‟ teacher), why do you bother me again and again?
(ਪ੍ਰਹਿਲਾਦ ਨੇ ਉੱਤਰ ਦਿੱਤਾ, ਇਹ ਗੱਲ ਆਖ ਕੇ) ਮੈਨੂੰ ਮੁੜ ਮੁੜ ਕਿਉਂ ਦਿੱਕ ਕਰਦੇ ਹੋ?
موکءُکہاستاۄہُباربار॥
ستادہو ۔ دکھ دیتے ہو۔
تب پر ہلاد نے کہا کہ مجھے بار بار کہوں اندا پہنچاتے ہو دق کرتے ہو
ਪ੍ਰਭਿ ਜਲ ਥਲ ਗਿਰਿ ਕੀਏ ਪਹਾਰ ॥
parabh jal thal gir kee-ay pahaar.
God created the water, land, hills and mountains.
It is God, who has created all waters, lands and mountains.
ਜਿਸ ਪ੍ਰਭੂ ਨੇ ਪਾਣੀ, ਧਰਤੀ, ਪਹਾੜ ਆਦਿਕ ਸਾਰੀ ਸ੍ਰਿਸ਼ਟੀ ਬਣਾਈ ਹੈ, ਮੈਂ ਉਸ ਰਾਮ ਨੂੰ ਸਿਮਰਨਾ ਨਹੀਂ ਛੱਡਾਂਗਾ।
پ٘ربھِجلتھلگِرِکیِۓپہار॥
جل تھل زمین اور سمندر۔ گر کئے بہار۔ پہاڑ بنائے ۔
خدا نے زمین سمندر پہاڑ بنائے ہیں۔
ਇਕੁ ਰਾਮੁ ਨ ਛੋਡਉ ਗੁਰਹਿ ਗਾਰਿ ॥
ik raam na chhoda-o gureh gaar.
I shall not forsake the One Lord; if I did, I would be going against my Guru.
I wouldn‟t forsake God, because it would bring shame to my Guru.
(ਉਸ ਨੂੰ ਛੱਡਿਆਂ) ਮੇਰੇ ਗੁਰੂ ਨੂੰ ਗਾਲ੍ਹ ਲੱਗਦੀ ਹੈ (ਭਾਵ, ਮੇਰੇ ਗੁਰੂ ਦੀ ਬਦਨਾਮੀ ਹੁੰਦੀ ਹੈ)।
اِکُرامُنچھوڈءُگُرہِگارِ॥
رام چھوڈخدا سے جدا نہیں ہوتا ۔ گریہہ گار ۔ میرے مرشد کو دشنام ہے ۔
میں اس خدا کی ریاضت و عبادت نہ چھوڑونگا۔ یہ میرے مرشد کے لئے وشنام طرازی اور بد نامی ہے ۔
ਮੋ ਕਉ ਘਾਲਿ ਜਾਰਿ ਭਾਵੈ ਮਾਰਿ ਡਾਰਿ ॥੩॥
mo ka-o ghaal jaar bhaavai maar daar. ||3||
You might as well throw me into the fire and kill me.”||3||
You may burn me alive or kill me ||3||
ਮੈਨੂੰ ਚਾਹੇ ਸਾੜ ਭੀ ਦੇਹ, ਚਾਹੇ ਮਾਰ ਦੇਹ (ਪਰ ਨਾਮ ਨਹੀਂ ਛੱਡਾਂਗਾ) ॥੩॥
موکءُگھالِجارِبھاۄےَمارِڈارِ॥੩॥
گھال ۔ جار۔ ماریا جلا دے ۔ ماردار۔ خواہ ۔ ماردو (3)
مجھے خواہ جلاویا مار ڈالوں (3)
ਕਾਢਿ ਖੜਗੁ ਕੋਪਿਓ ਰਿਸਾਇ ॥
kaadhkharhag kopi-o risaa-ay.
The king became angry and drew his sword.
(When the king heard about such reply to his teacher‟s suggestion, he became so mad that) drawing his sword he angrily advanced (toward Prehlad and challenged him) to show his savior.
(ਹਰਨਾਖਸ਼) ਖਿੱਝ ਕੇ ਕ੍ਰੋਧ ਵਿਚ ਆਇਆ, ਤਲਵਾਰ (ਮਿਆਨੋਂ) ਕੱਢ ਕੇ (ਆਖਣ ਲੱਗਾ-)
کاڈھِکھڑگُکوپِئورِساءِ॥
کاڈھ کھڑگ ۔ تلوار۔ نکال لی ۔ کوپیؤ رسائے ۔ غصے میں غضیاک ہو کر۔
اسکے باپ ہرنا کھس نے غصے میں غضناک ہوکر تلوار نکالی ۔
ਤੁਝ ਰਾਖਨਹਾਰੋ ਮੋਹਿ ਬਤਾਇ ॥
tujh raakhanhaaro mohi bataa-ay.
“Show me your protector now!”
(Then assuming a very dreadful form of half lion and half man,
ਮੈਨੂੰ ਉਹ ਦੱਸ ਜੋ ਤੈਨੂੰ ਬਚਾਉਣ ਵਾਲਾ ਹੈ।
تُجھراکھنہاروموہِبتاءِ॥
راکھنہارو ۔ محافظ ۔
اب کون ہے تجھے بچا نے والا
ਪ੍ਰਭ ਥੰਭ ਤੇ ਨਿਕਸੇ ਕੈ ਬਿਸਥਾਰ ॥
parabh thambhtay niksay kai bisthaar.
So God emerged out of the pillar, and assumed a mighty form.
God) emerged from a pillar
ਪ੍ਰਭੂ ਭਿਆਨਕ ਰੂਪ ਧਾਰ ਕੇ ਥੰਮ੍ਹ ਵਿਚੋਂ ਨਿਕਲ ਆਇਆ,
پ٘ربھتھنّبھتےنِکسےکےَبِستھار॥
تھنب۔ تھملا۔ نکسے ۔ نکلے کے ہستھار ۔ بھاری بڑی شکل بنا کر۔
مجھے بتاؤ تب تنھب سے بھاری شکل خوفناک بنا کر
ਹਰਨਾਖਸੁ ਛੇਦਿਓ ਨਖ ਬਿਦਾਰ ॥੪॥
harnaakhas chhaydi-o nakh bidaar. ||4||
He killed Harnaakhash, tearing him apart with his nails. ||4||
and tore apart Harnaakash with His nails. ||4||
ਤੇ ਉਸ ਨੇ ਆਪਣੇ ਨਹੁੰਆਂ ਨਾਲ ਚੀਰ ਕੇ ਹਰਨਾਖਸ਼ ਨੂੰ ਮਾਰ ਦਿੱਤਾ ॥੪॥
ہرناکھسُچھیدِئونکھبِدار॥੪॥
چھید یؤ۔ نکھ بدار۔ ناخنو سے پھاڑ ڈالا (4)
خدا باہر آئیا ناحنو سے پھاڑ کر ہر نا کیشپ مارڈوالا (4)
ਓਇ ਪਰਮ ਪੁਰਖ ਦੇਵਾਧਿ ਦੇਵ ॥
o-ay param purakhdayvaaDhdayv.
The Supreme Lord God, the Divinity of the divine,
(O‟ man), that sublime Being is the God of all gods.
ਪ੍ਰਭੂ ਜੀ ਪਰਮ-ਪੁਰਖ ਹਨ, ਦੇਵਤਿਆਂ ਦੇ ਭੀ ਵੱਡੇ ਦੇਵਤੇ ਹਨ।
اوءِپرمپُرکھدیۄادھِدیۄ॥
پرم پرکھ ۔ بلند شخسیت ۔ دیوار دیو دیوتاؤں سے بلند رتبہ دیوتا ۔
کبیر جی فرماتے ہیں کہ خدا جو بلند ہستی ہے اور دیو تاؤں سے اونچا دیوتا ہے
ਭਗਤਿ ਹੇਤਿ ਨਰਸਿੰਘ ਭੇਵ ॥
bhagat hayt narsinghbhayv.
for the sake of His devotee, assumed the form of the man-lion.
For the love of His devotee, He assumed the form of half man and half lion.
(ਪ੍ਰਹਿਲਾਦ ਦੀ) ਭਗਤੀ ਨਾਲ ਪਿਆਰ ਕਰ ਕੇ ਪ੍ਰਭੂ ਨੇ ਨਰਸਿੰਘ ਰੂਪ ਧਾਰਿਆ,
بھگتِہیتِنرسِنّگھبھیۄ॥
بھگت ہیت ۔ عاشقان الہٰی کے عشق کے لئے ۔ نرسنگھ ۔ انسانی و شیر کی شکل۔ بھیو۔ شکل۔
ہپر ہلاد کے الہٰی عشق و محبت کے لئے انسان اور شیر کی خوفناک شکل و صورت بنائی
ਕਹਿ ਕਬੀਰ ਕੋ ਲਖੈ ਨ ਪਾਰ ॥
kahi kabeer ko lakhai na paar.
Says Kabeer, no one can know the Lord’s limits.
Kabir says, nobody can understand His limits;
ਕਬੀਰ ਆਖਦਾ ਹੈ ਕਿ ਕੋਈ ਜੀਵ ਉਸ ਪ੍ਰਭੂ ਦੀ ਤਾਕਤ ਦਾ ਅੰਤ ਨਹੀਂ ਪਾ ਸਕਦਾ,
کہِکبیِرکولکھےَنپار॥
لکھے نہ پار ۔ اسکی طاقت کی وسعت کا اندازہ نہیں لگا سکتا ۔
کوئی انسان اسکی طاقت کی وسعت کا اندازہ نہیں لگا سکتا۔
ਪ੍ਰਹਲਾਦ ਉਧਾਰੇ ਅਨਿਕ ਬਾਰ ॥੫॥੪॥
parahlaad uDhaaray anik baar. ||5||4||
He saves His devotees like Prahlaad over and over again. ||5||4||
innumerable times He has saved (His devotees like) Prehlad. ||5||4||
(ਜਿਸ ਨੇ) ਪ੍ਰਹਿਲਾਦ ਨੂੰ ਅਨੇਕਾਂ ਕਸ਼ਟਾਂ ਤੋਂ ਬਚਾਇਆ ॥੫॥੪॥
پ٘رہلاداُدھارےانِکبار॥੫॥੪॥
ادھارے ۔ بچائے ۔ انک بار۔ بہت دفعہ۔
اور پرہلاد کو بھاری عذابوں سے بچائیا۔
ਇਸੁ ਤਨ ਮਨ ਮਧੇ ਮਦਨ ਚੋਰ ॥
is tan man maDhay madan chor.
Within the body and mind are thieves like sexual desire,
(O‟ God), within this body of mine resides the thief of lust,
(ਮੇਰੀ ‘ਚੰਚਲ ਬੱਧ’ ਦੇ ਕਾਰਨ, ਹੁਣ) ਮੇਰੇ ਇਸ ਤਨ ਮਨ ਵਿਚ ਕਾਮਦੇਵ ਚੋਰ ਆ ਵੱਸਿਆ ਹੈ,
اِسُتنمنمدھےمدنچور॥
تن من۔ جسم و دل میں ۔ مدھے ۔ میں۔ مدن ۔ کام شہوت۔
میرے اس دل و دماغ میں شہوت نے اپنا تاثر قائم کر رکھا ہے ۔
ਜਿਨਿ ਗਿਆਨ ਰਤਨੁ ਹਿਰਿ ਲੀਨ ਮੋਰ ॥
jin gi-aan ratan hir leen mor.
which has stolen my jewel of spiritual wisdom.
who has stolen away my jewel of (divine) wisdom (and has corrupted my intellect).
ਜਿਸ ਨੇ ਗਿਆਨ-ਰੂਪ ਮੇਰਾ ਰਤਨ (ਮੇਰੇ ਅੰਦਰੋਂ) ਚੁਰਾ ਲਿਆ ਹੈ (ਭਾਵ, ਜਿਸ ਨੇ ਮੇਰੀ ਸਮਝ ਵਿਗਾੜ ਦਿੱਤੀ ਹੈ)।
جِنِگِیانرتنُہِرِلیِنمور॥
گیان رتن ۔ علم کا قیمتیہیر۔ ہر لین ۔ چرالیا۔
جس نے میرا علم کا بیش قیمت ہیرا چرا لیا ہے ۔
ਮੈ ਅਨਾਥੁ ਪ੍ਰਭ ਕਹਉ ਕਾਹਿ ॥
mai anaath parabh kaha-o kaahi.
I am a poor orphan, O God; unto whom should I complain?
O‟ God, to whom may I, a helpless person, go and ask (for help? When I reflect that even among great men,
ਹੇ ਪ੍ਰਭੂ! ਮੈਂ (ਬੜਾ) ਆਜਜ਼ ਹੋ ਗਿਆ ਹਾਂ, (ਆਪਣਾ ਦੁੱਖ ਤੈਥੋਂ ਬਿਨਾ ਹੋਰ) ਕਿਸ ਨੂੰ ਦੱਸਾਂ?
مےَاناتھُپ٘ربھکہءُکاہِ॥
ناتھ ۔ بے مالکا۔ کوکو ۔
جس نے میری عقل و ہوش کا توازن بگاڑ دیا ہے اب میں عاجز اور لاچار ہوکر رہ گیا ہوں
ਕੋ ਕੋ ਨ ਬਿਗੂਤੋ ਮੈ ਕੋ ਆਹਿ ॥੧॥
ko ko na bigooto mai ko aahi. ||1||
Who has not been ruined by sexual desire? What am I? ||1||
I hardly find) anyone who wasn‟t blemished (by lust, then) who am I (before such an evil force)? ||1||
(ਇਸ ਕਾਮ ਦੇ ਹੱਥੋਂ) ਕੌਣ ਕੌਣ ਖ਼ੁਆਰ ਨਹੀਂ ਹੋਇਆ? ਮੇਰੀ (ਗ਼ਰੀਬ) ਦੀ ਕੀਹ ਪਾਂਇਆਂ ਹੈ? ॥੧॥
کوکونبِگوُتومےَکوآہِ॥੧॥
کون ۔ کون ۔ وگوتے ۔ خوار ۔ ذلیل۔میں کرو آہے ۔ مین چیز ہی کیا ہوں۔
اے لوگوں اسکی وجہ سے کون کون ذلیل و خوار نہیں ہوئے میری تو مجال ہی کیا ہے (1)
ਮਾਧਉ ਦਾਰੁਨ ਦੁਖੁ ਸਹਿਓ ਨ ਜਾਇ ॥
maaDha-o daarun dukh sahi-o na jaa-ay.
O Lord, I cannot endure this agonizing pain.
O‟ God, I cannot bear this dreadful malady.
ਹੇ ਮੇਰੇ ਮਾਧੋ! ਆਪਣੀ ਚੰਚਲ ਮੱਤ ਅੱਗੇ ਮੇਰੀ ਕੋਈ ਪੇਸ਼ ਨਹੀਂ ਜਾਂਦੀ।
مادھءُدارُندُکھُسہِئونجاءِ॥
دارن ۔ ناقابل برداست ۔ دکھ ۔ عذاب ۔ تکلیف ۔
اے خدا وند کریم میں خوفناک عذاب برداشت کر نے سے قاصر ہوں
ਮੇਰੋ ਚਪਲ ਬੁਧਿ ਸਿਉ ਕਹਾ ਬਸਾਇ ॥੧॥ ਰਹਾਉ ॥
mayro chapal buDh si-o kahaa basaa-ay. ||1|| rahaa-o.
What power does my fickle mind have against it? ||1||Pause||
(Please tell me), how can I control my mercurial mind (from this passion)? ||1||Pause||
ਇਹ ਡਾਢਾ ਭਿਆਨਕ ਦੁੱਖ (ਹੁਣ) ਮੈਥੋਂ ਸਹਾਰਿਆ ਨਹੀਂ ਜਾਂਦਾ ॥੧॥ ਰਹਾਉ ॥
میروچپلبُدھِسِءُکہابساءِ॥੧॥رہاءُ॥
چپل بدھ ۔ میری بھٹکتی عقل و ہوش ۔ کہا بسائے ۔ کیا توفیق یا بھروسا () رہاؤ۔
اے خدا میری بھٹکتی دوڑتی عقل و ہوش کے آگے میرا کوئی چارہ کام نہیں کرتا (1) ۔ رہاؤ۔
ਸਨਕ ਸਨੰਦਨ ਸਿਵ ਸੁਕਾਦਿ ॥
sanak sanandan siv sukaad.
Sanak, Sanandan, Shiva and Suk Dayv
(O‟ God, devotees like) Sanak, Sanandan, Shiv, Sukdev,
ਸਨਕ, ਸਨੰਦਨ, ਸ਼ਿਵ, ਸੁਕਦੇਵ ਵਰਗੇ (ਵੱਡੇ-ਵੱਡੇ ਰਿਸ਼ੀ ਤਪੀ)
سنکسننّدنسِۄسُکادِ॥
سنک سنند وغیرہ برہما جی کے بیٹے شو جی سکدیو وغیرہ
ਨਾਭਿ ਕਮਲ ਜਾਨੇ ਬ੍ਰਹਮਾਦਿ ॥
naabh kamal jaanay barahmaad.
were born out of Brahma’s naval chakra.
and gods like Brahma, who were born out of the naval (of a lotus),
ਕਮਲ ਦੀ ਨਾਭੀ ਤੋਂ ਜਣੇ ਹੋਏ ਬ੍ਰਹਮਾ ਆਦਿਕ,
نابھِکملجانےب٘رہمادِ॥
نابھ کمل جانے برہماد۔ برہما جس سے کمل کی نا بھی سے پیدا ہوا سمجھا جاتا ہے ۔
کمل کی نابھی سے پیدا ہونیوالا برہما وغیرہ
ਕਬਿ ਜਨ ਜੋਗੀ ਜਟਾਧਾਰਿ ॥
kab jan jogee jataaDhaar.
The poets and the Yogis with their matted hair
many poets, yogis, and saints with matted hair,
ਕਵੀ ਲੋਕ, ਜੋਗੀ ਤੇ ਜਟਾਧਾਰੀ ਸਾਧੂ-
کبِجنجوگیِجٹادھارِ॥
کب جن ۔ شاعر۔ جوگی جٹادھار۔ جٹا رکھنے والے جوگی ۔
شاعر لوگ جٹار کھنے والے جوگی اسکے تاثرات سے ڈرتے ہوئے
ਸਭ ਆਪਨ ਅਉਸਰ ਚਲੇ ਸਾਰਿ ॥੨॥
sabh aapan a-osar chalay saar. ||2||
all lived their lives with good behavior. ||2||
all went away from this world, after passing their time (being afflicted or afraid of the passion of lust). ||2||
ਇਹ ਸਭ (ਕਾਮ ਤੋਂ ਡਰਦੇ ਡਰਦੇ) ਆਪੋ ਆਪਣੇ ਵੇਲੇ ਦਿਨ-ਕੱਟੀ ਕਰ ਕੇ ਚਲੇ ਗਏ ॥੨॥
سبھآپنائُسرچلےسارِ॥੨॥
اوسر۔ موقعہ وقت (2)
زندگی گذار کر اس جہاں سے کوچ کر گئے (2)
ਤੂ ਅਥਾਹੁ ਮੋਹਿ ਥਾਹ ਨਾਹਿ ॥
too athaahu mohi thaah naahi.
You are Unfathomable; I cannot know Your depth.
(O‟ God), You are unfathomable, I don‟t know how deep (and merciful) You are.
(ਹੇ ਭਾਈ! ਕਾਮ ਆਦਿਕ ਤੋਂ ਬਚਣ ਲਈ ਇੱਕੋ ਪ੍ਰਭੂ ਹੀ ਆਸਰਾ ਹੈ, ਉਸ ਅੱਗੇ ਇਉਂ ਅਰਜ਼ੋਈ ਕਰ-) ਹੇ ਸੁਖਾਂ ਦੇ ਸਾਗਰ ਪ੍ਰਭੂ! ਤੂੰ ਬੜੇ ਡੂੰਘੇ ਜਿਗਰੇ ਵਾਲਾ ਹੈਂ, ਮੈਂ (ਤੇਰੇ ਗੰਭੀਰ ਸਮੁੰਦਰ ਵਰਗੇ ਦਿਲ ਦੀ) ਹਾਥ ਨਹੀਂ ਪਾ ਸਕਦਾ।
توُاتھاہُموہِتھاہناہِ॥
اتھاہ۔ جس کی گہرائی سنجیدگی یا سمجھ سے باہر ہو۔ تھاہ ۔ پتہ ۔ سمجھ ۔
اے خدا تو نہائیت گہرا سنجیدہ عقل و ہوش کا سمندر کی سی وسعتوالا مالک ہے مجھے تیرا اندازہ نہیں۔
ਪ੍ਰਭ ਦੀਨਾ ਨਾਥ ਦੁਖੁ ਕਹਉ ਕਾਹਿ ॥
parabhdeenaa naath dukh kaha-o kaahi.
O God, Master of the meek, unto whom should I tell my pains?
O‟ merciful Master of the meek, (except for You, I don‟t know to) whom may I narrate my pain.
ਹੇ ਦੀਨਾਨਾਥ ਪ੍ਰਭੂ! ਮੈਂ ਹੋਰ ਕਿਸ ਅੱਗੇ ਅਰਜ਼ੋਈ ਕਰਾਂ?
پ٘ربھدیِناناتھدُکھُکہءُکاہِ
دینا ناتھ ۔ غریب ۔ پرور ۔ کہو کا ہے ۔ کسے کہوں۔
اے غریب نواز غریب پرور خدا میں اپنا درد کسے کہوں۔
ਮੋਰੋ ਜਨਮ ਮਰਨ ਦੁਖੁ ਆਥਿ ਧੀਰ ॥
moro janam maran dukh aath Dheer.
Please rid me of the pains of birth and death, and bless me with peace.
O‟ the ocean of peace, please save me from this pain (of birth and death, which has arisen from the worldly desires or) Maya,
ਮਾਇਆ ਤੋਂ ਪੈਦਾ ਹੋਇਆ ਇਹ ਮੇਰਾ ਸਾਰੀ ਉਮਰ ਦਾ ਦੁੱਖ ਦੂਰ ਕਰ,
موروجنممرندُکھُآتھِدھیِر॥
آتھ ۔ مالی ۔ دولت ۔ سرمایہ۔ دھیر۔ دلاسا۔ حوصلہ افزائی ۔
میرا یہ دنیاوی دولت سے پیدا ہوا ساری عمر اور زندگی کا درد مٹا
ਸੁਖ ਸਾਗਰ ਗੁਨ ਰਉ ਕਬੀਰ ॥੩॥੫॥
sukh saagar gun ra-o kabeer. ||3||5||
Kabeer utters the Glorious Praises of God, the Ocean of peace. ||3||5||
so that I may keep uttering Your praises. ||3||5||
ਤਾਂ ਜੁ ਮੈਂ ਕਬੀਰ ਤੇਰੇ ਗੁਣ ਚੇਤੇ ਕਰ ਸਕਾਂ ॥੩॥੫॥
سُکھساگرگُنرءُکبیِر॥੩॥੫॥
سکھ ساگر۔ آرام و آسائش کا سمندر ۔ گن رؤ ۔ صف ۔ صلاح حمد وثناہ:
تاکہ مین تیری حمدوثناہ کر سکوں ۔
ਨਾਇਕੁ ਏਕੁ ਬਨਜਾਰੇ ਪਾਚ ॥
naa-ik ayk banjaaray paach.
There is one merchant and five traders.
(O‟ my friends, our) soul is like a merchant, (the five sense organs are like) his five retailers
ਜੀਵ (ਮਾਨੋ) ਇਕ ਸ਼ਾਹ ਹੈ, ਪੰਜ ਗਿਆਨ-ਇੰਦਰੇ (ਇਸ ਸ਼ਾਹ ਦੇ ਨਾਲ) ਵਣਜਾਰੇ ਹਨ।
نائِکُایکُبنجارےپاچ॥
نائیک ۔ شاہ ۔ شاہو کار۔ ونجارے ۔ سوداگر ۔
شاہو کار ایک ہے اور سوداگر پانچ ہیں مراد اعضائے اعمال
ਬਰਧ ਪਚੀਸਕ ਸੰਗੁ ਕਾਚ ॥
baraDh pacheesak sang kaach.
The twenty-five oxen carry false merchandise.
-who are taking with them the false (worldly wares loaded on) twenty five oxen (or sub properties of the five main elements of earth, water, fire, air, and ether) of which our body is made.
ਪੰਝੀ ਪ੍ਰਕ੍ਰਿਤੀਆਂ (ਕਾਫ਼ਲੇ ਦੇ) ਬਲਦ ਹਨ। ਪਰ ਇਹ ਸਾਰਾ ਸਾਥ ਕੱਚਾ ਹੀ ਹੈ।
بردھپچیِسکسنّگُکاچ॥
برد۔ بیل ۔ پچسک۔ اوصاف۔ سنگ کاچ۔ ساتھ کچا ہے ۔
بیل مراد اوصاف پچیس ہیں۔مگر یہ سارا ساتھ کچا ہے ۔
ਨਉ ਬਹੀਆਂ ਦਸ ਗੋਨਿ ਆਹਿ ॥
na-o bahee-aaNdas gon aahi.
There are nine poles which hold the ten bags.
These wares are put in ten giant bags (the five sense organs like sense of touch and taste and five action organs like hands and feet) with the help of nine long poles (or the nine openings such as ears and eyes).
ਨੌ ਗੋਲਕਾਂ (ਮਾਨੋ) ਚੁਆੜੀਆਂ ਹਨ, ਦਸ ਇੰਦਰੇ ਛੱਟਾਂ ਹਨ,
نءُبہیِیادسگونِآہِ॥
تو بہیا ۔ نو سوتر۔ دروازے ۔ س گون ۔ ھٹاں مراد اعضائے ۔ علم و اعمال ۔
نو دروازے مراد چھڑیاں یا ڈانہیں۔ دس اعضائے اعمال و علم ہیں
ਕਸਨਿ ਬਹਤਰਿ ਲਾਗੀ ਤਾਹਿ ॥੧॥
kasan bahtar laagee taahi. ||1||
The body is tied by the seventy-two ropes. ||1||
These bags are tightened with seventy two strings (the seventy two main arteries in the human body) ||1||
ਬਹੱਤਰ ਨਾੜੀਆਂ (ਛੱਟਾਂ ਸੀਉਣ ਲਈ) ਸੇਬੇ ਹਨ ਜੋ ਇਹਨਾਂ (ਇੰਦਰੇ-ਰੂਪ ਛੱਟਾਂ) ਨੂੰ ਲੱਗੀਆਂ ਹੋਈਆਂ ਹਨ ॥੧॥
کسنِبہترِلاگیِتاہِ॥੧॥
کسن ۔ کھچاں ۔ کھینچنے والی رسیاں۔
اور بہتر شریان چھٹیں ( سینے )
ਮੋਹਿਐਸੇ ਬਨਜ ਸਿਉ ਨਹੀਨ ਕਾਜੁ ॥
mohi aisay banaj si-o naheen kaaj.
I don’t care at all about such commerce.
I don‟t have anything to do with such a trade,
ਮੈਨੂੰ ਅਜਿਹਾ ਵਣਜ ਕਰਨ ਦੀ ਲੋੜ ਨਹੀਂ,
موہِایَسےبنجسِءُنہیِنکاجُ॥
آہے ہیں۔ بہتر۔ ناڑیاں۔ تاہے ۔ اسے (1)
سلائی کےدھاگے یا سوتلیان جو ان اعضا کو آپس میں جوڑتی ہیں (1)