ਸਾਰਗ ਮਹਲਾ ੫ ॥
saarag mehlaa 5.
Saarang, Fifth Mehl:
سارگمہلا੫॥
ਅੰਮ੍ਰਿਤ ਨਾਮੁ ਮਨਹਿ ਆਧਾਰੋ ॥
amrit naam maneh aaDhaaro.
The Ambrosial Nectar of the Naam, the Name of the Lord, is the Support of the mind.
(O’ my friends), now the nectar Name of God has become the main stay of (my) mind.
ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ (ਹੁਣ ਮੇਰੇ) ਮਨ ਦਾ ਆਸਰਾ (ਬਣ ਗਿਆ) ਹੈ।
انّم٘رِتنامُمنہِآدھارو॥
منیہہ آدھارد۔ من کا آسرا
آب حیات نام جس سے زندگی روحانی و اخلاقی ہو جاتی ہے ۔
ਜਿਨ ਦੀਆ ਤਿਸ ਕੈ ਕੁਰਬਾਨੈ ਗੁਰ ਪੂਰੇ ਨਮਸਕਾਰੋ ॥੧॥ ਰਹਾਉ ॥
jin dee-aa tis kai kurbaanai gur pooray namaskaaro. ||1|| rahaa-o.
I am a sacrifice to the One who gave it to me; I humbly bow to the Perfect Guru. ||1||Pause||
I am a sacrifice to that perfect Guru and salute him who has blessed me (with this gift of Name). ||1||Pause||
ਜਿਸ (ਗੁਰੂ) ਨੇ (ਇਹ ਹਰਿ-ਨਾਮ ਮੈਨੂੰ) ਦਿੱਤਾ ਹੈ, ਮੈਂ ਉਸ ਤੋਂ ਸਦਕੇ ਜਾਂਦਾ ਹਾਂ, ਉਸ ਪੂਰੇ ਗੁਰੂ ਅੱਗੇ ਸਿਰ ਨਿਵਾਂਦਾ ਹਾਂ ॥੧॥ ਰਹਾਉ ॥
جِندیِیاتِسکےَکُربانےَگُرپوُرےنمسکارو॥੧॥رہاءُ॥
گرپورے ۔ کامل مرشد۔ نمسکارو۔ سجدہ کرؤ۔ سرجھکاؤ۔ رہاؤ۔
جس نے دیا ہے قربان ہوں اس پر یہ دل کے لئے اسرا سے کامل مرشد کے اگے سر جھکاتا ہوں۔ رہاؤ۔
ਬੂਝੀ ਤ੍ਰਿਸਨਾ ਸਹਜਿ ਸੁਹੇਲਾ ਕਾਮੁ ਕ੍ਰੋਧੁ ਬਿਖੁ ਜਾਰੋ ॥
boojhee tarisnaa sahj suhaylaa kaam kroDh bikh jaaro.
My thirst is quenched, and I have been intuitively embellished. The poisons of sexual desire and anger have been burnt away.
(O’ my friends, by virtue of the Name), my thirst (for worldly riches) has been quenched. I find myself in a state of peace and poise, and I have burnt down the poison of lust and anger.
(ਅੰਮ੍ਰਿਤ ਨਾਮ ਦੀ ਬਰਕਤਿ ਨਾਲ) ਮੇਰੀ ਤ੍ਰਿਸ਼ਨਾ ਮਿਟ ਗਈ ਹੈ, ਮੈਂ ਆਤਮਕ ਅਡੋਲਤਾ ਵਿਚ (ਟਿਕ ਕੇ) ਸੁਖੀ (ਹੋ ਗਿਆ) ਹਾਂ, ਆਤਮਕ ਮੌਤ ਲਿਆਉਣ ਵਾਲੇ ਕ੍ਰੋਧ ਜ਼ਹਰ ਨੂੰ (ਆਪਣੇ ਅੰਦਰੋਂ) ਸਾੜ ਦਿੱਤਾ ਹੈ।
بوُجھیِت٘رِسناسہجِسُہیلاکامُک٘رودھُبِکھُجارو॥
بجھی ترنا ۔ خواہش مٹی ۔ سہج سہیلا۔ روحانی و ذہنی سکون میں آرام و آسائش ۔ کام کر ودھ وکھ۔ شہوت اور غصے کی زہر جارو۔ جلاؤ۔ آلے لہ جائے ۔ بھٹکن ۔ تناسخ۔
اس سے خواہشات کی آگ بجھتی ہے روحانی وذہنی سکون اور آرام و آسائش ملتی ہے شہوت و غصے کی زہر جل جاتی ہے ۔
ਆਇ ਨ ਜਾਇ ਬਸੈ ਇਹ ਠਾਹਰ ਜਹ ਆਸਨੁ ਨਿਰੰਕਾਰੋ ॥੧॥
aa-ay na jaa-ay basai ih thaahar jah aasan nirankaaro. ||1||
This mind does not come and go; it abides in that place, where the Formless Lord sits. ||1||
(Now my mind) doesn’t wander (anywhere) and stays steadily (attuned to that) place (in the body) where the seat of the formless (God) is. ||1||
(ਹੁਣ ਮੇਰਾ ਮਨ) ਕਿਸੇ ਪਾਸੇ ਭਟਕਦਾ ਨਹੀਂ, ਉਸ ਟਿਕਾਣੇ ਤੇ ਟਿਕਿਆ ਰਹਿੰਦਾ ਹੈ ਜਿਥੇ ਪਰਮਾਤਮਾ ਦਾ ਨਿਵਾਸ ਹੈ ॥੧॥
آءِنجاءِبسےَاِہٹھاہرجہآسنُنِرنّکارو॥੧॥
بسے اک ٹھایر ۔ ایک ٹھکانے پر بستا ہے ۔ آسن نرنکارو۔ جہاں خدا بستا ہے (1)
دل بھتکتا نہیں مستقل مزاج ہو جاتا ہے ۔ جہاں بستا ہے کدا (1)
ਏਕੈ ਪਰਗਟੁ ਏਕੈ ਗੁਪਤਾ ਏਕੈ ਧੁੰਧੂਕਾਰੋ ॥
aykai pargat aykai guptaa aykai DhunDhookaaro.
The One Lord is manifest and radiant; the One Lord is hidden and mysterious. The One Lord is abysmal darkness.
(O’ my friends, I have now realized) that it is the same one (God), who is both visible and invisible, and it was only that one, when there was complete darkness and chaos (in the universe).
ਇਹ ਪਰਤੱਖ ਜਗਤ ਉਹ ਆਪ ਹੀ ਹੈ, (ਇਸ ਜਗਤ ਵਿਚ) ਲੁਕਿਆ ਹੋਇਆ (ਆਤਮਾ ਭੀ) ਉਹ ਆਪ ਹੀ ਹੈ, ਘੁੱਪ ਹਨੇਰਾ ਭੀ (ਜਦੋਂ ਕੋਈ ਜਗਤ-ਰਚਨਾ ਨਹੀਂ ਸੀ) ਉਹ ਆਪ ਹੀ ਹੈ।
ایکےَپرگٹُایکےَگُپتاایکےَدھُنّدھوُکارو॥
پرگٹ ۔ ظاہر۔ گپتا ۔ پوشیدہ۔ دھندہو کارو۔ اندھیرا گبار ۔
یہ ظاہر قائیاتقدرت خدا ہے میراد قائنات قدرت کدا کی ہی شکل و صورت ہے ۔ اس مین ہی پوشیدہ و ظاہر ہے ۔ اندھیرا وغبار بھی وہی ہ ۔
ਆਦਿ ਮਧਿ ਅੰਤਿ ਪ੍ਰਭੁ ਸੋਈ ਕਹੁ ਨਾਨਕ ਸਾਚੁ ਬੀਚਾਰੋ ॥੨॥੩੧॥੫੪॥
aad maDh ant parabh so-ee kaho naanak saach beechaaro. ||2||31||54||
From the beginning, throughout the middle and until the end, is God. Says Nanak, reflect on the Truth. ||2||31||54||
Nanak says, he has reached this true understanding, that it was the same (God), who was there in the beginning, is present now in the middle, and it will be that same (one God) after the end (of all ages). ||2||31||54||
ਨਾਨਕ ਆਖਦਾ ਹੈ- (ਹੁਣ ਮੇਰੇ ਅੰਦਰ ਇਹ) ਅਟੱਲ ਵਿਸ਼ਵਾਸ (ਬਣ ਗਿਆ) ਹੈ ਕਿ ਜਗਤ ਦੇ ਆਰੰਭ ਵਿਚ, ਹੁਣ ਵਿਚਕਾਰਲੇ ਸਮੇ, ਜਗਤ ਦੇ ਅਖ਼ੀਰ ਵਿਚ ਉਹ ਪਰਮਾਤਮਾ ਆਪ ਹੀ ਆਪ ਹੈ ॥੨॥੩੧॥੫੪॥
آدِمدھِانّتِپ٘ربھُسوئیِکہُنانکساچُبیِچارو॥੨॥੩੧॥੫੪॥
آو ۔ آغاز ۔ شروع ۔ مدھ ۔ درمیان ۔ انت ۔ آخر۔ پربھ سوئی ۔ وہی خدا۔ کہہ نانک ساچ وچارو۔ نانک بتا دے ۔ سچا ۔ صدیوی سوچ سمجھ اور خیال ۔
آغاز عالم میں درمیان میں بھی اور بوقت آخرت بھی وہی ہوگا۔ اے نانک بتادے کہ یہی صدیوی حقیقت اور سچا خیال ہے ۔
ਸਾਰਗ ਮਹਲਾ ੫ ॥
saarag mehlaa 5.
Saarang, Fifth Mehl:
سارگمہلا੫॥
ਬਿਨੁ ਪ੍ਰਭ ਰਹਨੁ ਨ ਜਾਇ ਘਰੀ ॥
bin parabh rahan na jaa-ay gharee.
Without God, I cannot survive, even for an instant.
(O’ my friends), in whose heart God the source of all comforts comes to reside,
ਉਹ ਮਨੁੱਖ ਪਰਮਾਤਮਾ ਦੀ ਯਾਦ ਤੋਂ ਬਿਨਾ ਇਕ ਘੜੀ ਭੀ ਨਹੀਂ ਰਹਿ ਸਕਦਾ,
بِنُپ٘ربھرہنُنجاءِگھریِ॥
گھری ۔ تھوڑےسے وقفے کیلئے بھی ۔
بغیر خدا ایک گھڑی نہیں رہ سکتے
ਸਰਬ ਸੂਖ ਤਾਹੂ ਕੈ ਪੂਰਨ ਜਾ ਕੈ ਸੁਖੁ ਹੈ ਹਰੀ ॥੧॥ ਰਹਾਉ ॥
sarab sookh taahoo kai pooran jaa kai sukh hai haree. ||1|| rahaa-o.
One who finds joy in the Lord finds total peace and perfection. ||1||Pause||
-all (that person’s) desires for comforts are fulfilled. (Then, that person) cannot live even for a moment without (remembering) God. ||1||Pause||
ਜਿਸ (ਮਨੁੱਖ) ਦੇ ਹਿਰਦੇ ਵਿਚ ਸੁਖਾਂ ਦਾ ਮੂਲ ਪਰਮਾਤਮਾ ਆ ਵੱਸਦਾ ਹੈ, ਉਸ ਮਨੁੱਖ ਦੇ ਹੀ (ਹਿਰਦੇ ਵਿਚ ਸਾਰੇ ਸੁਖ ਆ ਵੱਸਦੇ ਹਨ ॥੧॥ ਰਹਾਉ ॥
سربسوُکھتاہوُکےَپوُرنجاکےَسُکھُہےَہریِ॥੧॥رہاءُ॥
سوکھ ۔ آرام و آسائش ۔ پورن ۔ مکمل۔ رہاؤ۔
جس کے پاس الہٰی سکھ یا آرام ہے اسے ہر طرح کے آرام و آسائش حاصل ہو جاتے ہیں (1) رہاؤ۔
ਮੰਗਲ ਰੂਪ ਪ੍ਰਾਨ ਜੀਵਨ ਧਨ ਸਿਮਰਤ ਅਨਦ ਘਨਾ ॥
mangal roop paraan jeevan Dhan simrat anad ghanaa.
God is the Embodiment of bliss, the Breath of Life and Wealth; remembering Him in meditation, I am blessed with absolute bliss.
(O’ my friends, that God is) the embodiment of joys. He is the mainstay of our life breaths, contemplating whom one enjoys immense bliss.
ਉਹ ਪ੍ਰਭੂ ਖ਼ੁਸ਼ੀਆਂ ਦਾ ਰੂਪ ਹੈ, ਪ੍ਰਾਣਾਂ ਦਾ ਜੀਵਨ ਦਾ ਆਸਰਾ ਹੈ, ਉਸ ਨੂੰ ਸਿਮਰਦਿਆਂ ਬਹੁਤ ਆਨੰਦ ਪ੍ਰਾਪਤ ਹੁੰਦੇ ਹਨ।
منّگلروُپپ٘رانجیِۄندھنسِمرتاندگھنا॥
منگل ۔ خوشی ۔ انند گھنا۔ نہایت زیادہ سکون ۔ سمرتھ ۔ باتوفیق ۔
خدا خوشیوں شادمانوں کی ہی یاک شکل وصورت ہے زندگی کے لئے ایک آسرا۔ اسکی یا دوریاض سے بیشمار سکون حاصل ہوتے ہیں۔
ਵਡ ਸਮਰਥੁ ਸਦਾ ਸਦ ਸੰਗੇ ਗੁਨ ਰਸਨਾ ਕਵਨ ਭਨਾ ॥੧॥
vad samrath sadaa sad sangay gun rasnaa kavan bhanaa. ||1||
He is utterly All-powerful, with me forever and ever; what tongue can utter His Glorious Praises? ||1||
That very powerful God is always with us, which of His merits may I utter with my tongue? ||1||
ਉਹ ਪ੍ਰਭੂ ਵੱਡੀਆਂ ਤਾਕਤਾਂ ਦਾ ਮਾਲਕ ਹੈ, ਸਦਾ ਹੀ ਸਦਾ ਹੀ (ਸਾਡੇ) ਨਾਲ ਰਹਿੰਦਾ ਹੈ। ਮੈਂ ਆਪਣੀ ਜੀਭ ਨਾਲ ਉਸ ਦੇ ਕਿਹੜੇ ਕਿਹੜੇ ਗੁਣ ਬਿਆਨ ਕਰਾਂ? ॥੧॥
ۄڈسمرتھُسداسدسنّگےگُنرسناکۄنبھنا॥੧॥
سمرتھ ۔ باتوفیق ۔ تنگے ۔ ساتھی ۔ رسنا۔ زبان۔ کون ۔ کونسا۔ بھنا۔ بیان کرؤں (1)
وہ بہت بھاری قوتوں کا مالکہے صدیوی ساتھی ہے میں اکسے کون کونس اوصاف بیان کرسکتا ہوں۔ (1)
ਥਾਨ ਪਵਿਤ੍ਰਾ ਮਾਨ ਪਵਿਤ੍ਰਾ ਪਵਿਤ੍ਰ ਸੁਨਨ ਕਹਨਹਾਰੇ ॥
thaan pavitaraa maan pavitaraa pavitar sunan kehanhaaray.
His Place is sacred, and His Glory is sacred; sacred are those who listen and speak of Him.
(O’ God), sanctified are those places (where Your Name is recited). Blessed are those who believe in (Your Name) and immaculate are those who listen or utter it.
ਹੇ ਪ੍ਰਭੂ! (ਜਿਥੇ ਤੇਰਾ ਨਾਮ ਉਚਾਰਿਆ ਜਾਂਦਾ ਹੈ) ਉਹ ਥਾਂ ਪਵਿੱਤਰ ਹੋ ਜਾਂਦੇ ਹਨ, ਤੇਰੇ ਨਾਮ ਨੂੰ ਮੰਨਣ ਵਾਲੇ (ਸਰਧਾ ਨਾਲ ਮਨ ਵਿਚ ਵਸਾਣ ਵਾਲੇ) ਪਵਿੱਤਰ ਹੋ ਜਾਂਦੇ ਹਨ, ਤੇਰੇ ਨਾਮ ਨੂੰ ਸੁਣਨ ਵਾਲੇ ਤੇ ਜਪਣ ਵਾਲੇ ਪਵਿੱਤਰ ਹੋ ਜਾਂਦੇ ਹਨ।
تھانپۄِت٘رامانپۄِت٘راپۄِت٘رسُننکہنہارے॥
تھان ۔ جگہ ۔ مقام۔ پوترا۔ پوتر۔ پاک ۔ مان ۔ ماننے والے ایمان لانے والے ۔ کہن ہارے ۔ کہنے والے ۔
اے خدا وہ مقام پاک ہیں جو تجھ پر ایمان لاتے ہیں پاک ہیں وہ تجھے سننے والے پاک ہیں اور تیری حمدوچناہ کرنے والے پاک ہیں مقدس ہیں۔
ਕਹੁ ਨਾਨਕ ਤੇ ਭਵਨ ਪਵਿਤ੍ਰਾ ਜਾ ਮਹਿ ਸੰਤ ਤੁਮ੍ਹ੍ਹਾਰੇ ॥੨॥੩੨॥੫੫॥
kaho naanak tay bhavan pavitaraa jaa meh sant tumHaaray. ||2||32||55||
Says Nanak, that dwelling is sacred, in which Your Saints live. ||2||32||55||
Nanak says, (O’ God), sacred are those houses in which reside Your saints. ||2||32||55||
ਨਾਨਕ ਆਖਦਾ ਹੈ- ਜਿਨ੍ਹਾਂ ਘਰਾਂ ਵਿਚ ਤੇਰੇ ਸੰਤ ਵੱਸਦੇ ਹਨ ਉਹ ਪਵਿੱਤਰ ਹੋ ਜਾਂਦੇ ਹਨ ॥੨॥੩੨॥੫੫॥
کہُنانکتےبھۄنپۄِت٘راجامہِسنّتتُم٘ہ٘ہارے॥੨॥੩੨॥੫੫॥
بھون۔ وہ گھر ۔ جامنہہ سنت تمہارےجہاں ۔ تیرے محبوب سنت بستے ہیں۔
اے نانک بتادے کہ وہ گھر پاک و مقدس ہیں جہاں تیرے محبوب سنتوں کی بودو باش ہے ۔
ਸਾਰਗ ਮਹਲਾ ੫ ॥
saarag mehlaa 5.
Saarang, Fifth Mehl:
سارگمہلا੫॥
ਰਸਨਾ ਜਪਤੀ ਤੂਹੀ ਤੂਹੀ ॥
rasnaa japtee toohee toohee.
My tongue chants Your Name, Your Name.
(O’ God), my tongue keeps uttering only Your Name again and again.
ਹੇ ਪ੍ਰਭੂ! ਮੇਰੀ ਜੀਭ ਸਦਾ ਤੇਰਾ ਜਾਪ ਹੀ ਜਪਦੀ ਹੈ।
رسناجپتیِتوُہیِتوُہیِ॥
رسنا۔ زبان۔ جپستی ۔ کہتی ۔
زبان ہمیشہ تو ہی تو ہی کتہی ہے
ਮਾਤ ਗਰਭ ਤੁਮ ਹੀ ਪ੍ਰਤਿਪਾਲਕ ਮ੍ਰਿਤ ਮੰਡਲ ਇਕ ਤੁਹੀ ॥੧॥ ਰਹਾਉ ॥
maat garabh tum hee partipaalak mitar mandal ik tuhee. ||1|| rahaa-o.
In the mother’s womb, You sustained me, and in this mortal world, You alone help me. ||1||Pause||
It is You who sustains the creatures in the womb of their mother and You alone (are their sustainer) in this mortal world. ||1||Pause||
ਮਾਂ ਦੇ ਪੇਟ ਵਿਚ ਤੂੰ ਹੀ (ਜੀਵਾਂ ਦੀ) ਪਾਲਣਾ ਕਰਨ ਵਾਲਾ ਹੈਂ, ਜਗਤ ਵਿਚ ਹੀ ਸਿਰਫ਼ ਤੂੰ ਹੀ ਪਾਲਣਹਾਰ ਹੈਂ ॥੧॥ ਰਹਾਉ ॥
ماتگربھتُمہیِپ٘رتِپالکم٘رِتمنّڈلاِکتُہیِ॥੧॥رہاءُ॥
بولتی ۔ مات ۔ گربھ۔ ماں کے پیٹ میں ۔ پرتپاک ۔ پرورش کرنیوالا۔ مرت منڈل۔ عالم ۔ دنیا۔ رہاؤ۔
ماں کے پیٹ میں اے خدا تو ہی پرورش کرنیوالا ہے ۔ سارے عالم میں توہی ہے(1) رہاؤ۔
ਤੁਮਹਿ ਪਿਤਾ ਤੁਮ ਹੀ ਫੁਨਿ ਮਾਤਾ ਤੁਮਹਿ ਮੀਤ ਹਿਤ ਭ੍ਰਾਤਾ ॥
tumeh pitaa tum hee fun maataa tumeh meet hit bharaataa.
You are my Father, and You are my Mother; You are my Loving Friend and Sibling.
O’ God, You are (our) father and You are also (our) mother, You are our beloved friend and brother.
ਹੇ ਪ੍ਰਭੂ! ਤੂੰ ਹੀ ਸਾਡਾ ਪਿਉ ਹੈਂ, ਤੂੰ ਹੀ ਸਾਡੀ ਮਾਂ ਭੀ ਹੈਂ, ਤੂੰ ਹੀ ਮਿੱਤਰ ਹੈਂ ਤੂੰ ਹੀ ਹਿਤੂ ਹੈਂ ਤੂੰ ਹੀ ਭਰਾ ਹੈਂ।
تُمہِپِتاتُمہیِپھُنِماتاتُمہِمیِتہِتبھ٘راتا॥
فن۔ بھی ۔ میت دوست ۔ پت بھراتا۔ پیار ۔ ہمدردبھائی ۔
تو ہی باپ ہے اور ماں بھی تو ہی تو ہی دوست ہے ہمدرد و پیارا بھی تو ہی بھائی بھی تو ہی تو ہی ہے
ਤੁਮ ਪਰਵਾਰ ਤੁਮਹਿ ਆਧਾਰਾ ਤੁਮਹਿ ਜੀਅ ਪ੍ਰਾਨਦਾਤਾ ॥੧॥
tum parvaar tumeh aaDhaaraa tumeh jee-a paraan-daataa. ||1||
You are my Family, and You are my Support. You are the Giver of the Breath of Life. ||1||
You are our family and main stay and You alone are the Giver of life breath. ||1||
ਤੂੰ ਹੀ ਸਾਡਾ ਪਰਵਾਰ ਹੈਂ, ਤੂੰ ਹੀ ਆਸਰਾ ਹੈਂ, ਤੂੰ ਹੀ ਜਿੰਦ ਦੇਣ ਵਾਲਾ ਹੈਂ, ਤੂੰ ਹੀ ਪ੍ਰਾਣ ਦੇਣ ਵਾਲਾ ਹੈਂ ॥੧॥
تُمپرۄارتُمہِآدھاراتُمہِجیِءپ٘رانداتا॥੧॥
پروار ۔ قبیلہ ۔ آدھارا۔ آسرا۔ تمیہہ۔ تو ہی ۔ جیئہ پران داتا ۔ توہی زندگی بخشنے والا (1)
تو ہی ہے خاندان ہمارا اسرا بھی توہ ی ۔ سانسوں کو بخشنے والا بھی زندگی بخشنے والا بھی تو (1)
ਤੁਮਹਿ ਖਜੀਨਾ ਤੁਮਹਿ ਜਰੀਨਾ ਤੁਮ ਹੀ ਮਾਣਿਕ ਲਾਲਾ ॥
tumeh khajeenaa tumeh jareenaa tum hee maanik laalaa.
You are my Treasure, and You are my Wealth. You are my Gems and Jewels.
(O’ God), You are my treasure, You are my riches, and You are my pearls and rubies.
ਹੇ ਪ੍ਰਭੂ! ਤੂੰ ਹੀ (ਮੇਰੇ ਵਾਸਤੇ) ਖ਼ਜ਼ਾਨਾ ਹੈਂ, ਤੂੰ ਹੀ ਮੇਰਾ ਧਨ-ਦੌਲਤ ਹੈਂ, ਤੂੰ ਹੀ (ਮੇਰੇ ਲਈ) ਮੋਤੀ ਹੀਰੇ ਹੈਂ।
تُمہِکھجیِناتُمہِجریِناتُمہیِمانھِکلالا॥
خزینہ ۔ خزانہ ۔ جرینہ ۔ زر ۔ مانک ۔ موتی ۔ لالہ ۔ قیمتی لعل۔
تو ہی ہے کزانہ ہے میرا اور زردودولت بھی تو تو ہی میرے لئے موتی اور بیش قیمت لعل ۔
ਤੁਮਹਿ ਪਾਰਜਾਤ ਗੁਰ ਤੇ ਪਾਏ ਤਉ ਨਾਨਕ ਭਏ ਨਿਹਾਲਾ ॥੨॥੩੩॥੫੬॥
tumeh paarjaat gur tay paa-ay ta-o naanak bha-ay nihaalaa. ||2||33||56||
You are the wish-fulfilling Elysian Tree. Nanak has found You through the Guru, and now he is enraptured. ||2||33||56||
Nanak was delighted, when through the Guru he obtained You the (the legendry all wish fulfilling) Elysian tree. ||2||33||56||
ਤੂੰ ਹੀ (ਸਵਰਗ ਦਾ) ਪਾਰਜਾਤ ਰੁੱਖ ਹੈਂ। ਹੇ ਨਾਨਕ! ਜਦੋਂ ਤੂੰ ਗੁਰੂ ਦੀ ਰਾਹੀਂ ਮਿਲ ਪੈਂਦਾ ਹੈਂ, ਤਦੋਂ ਪ੍ਰਸੰਨ-ਚਿੱਤ ਹੋ ਜਾਈਦਾ ਹੈ ॥੨॥੩੩॥੫੬॥
تُمہِپارجاتگُرتےپاۓتءُنانکبھۓنِہالا॥੨॥੩੩॥੫੬॥
پارجات۔ بہشتی ۔ شجر۔ نو تب۔ نہالا ۔ خوش۔
تو ہی ہے شجر بہشتی مرادیں پوری کرنیوالا جب ملے مرشد تب نانک خوشباش ہوا۔
ਸਾਰਗ ਮਹਲਾ ੫ ॥
saarag mehlaa 5.
Saarang, Fifth Mehl:
سارگمہلا੫॥
ਜਾਹੂ ਕਾਹੂ ਅਪੁਨੋ ਹੀ ਚਿਤਿ ਆਵੈ ॥
jaahoo kaahoo apuno hee chit aavai.
Wherever he goes, his consciousness turns to his own.
(O’ my friends, in the time of need), everyone remembers one’s own (friend or relative).
ਹਰ ਕਿਸੇ ਨੂੰ (ਕੋਈ) ਆਪਣਾ ਹੀ (ਪਿਆਰਾ) ਚਿੱਤ ਵਿਚ ਯਾਦ ਆਉਂਦਾ ਹੈ।
جاہوُکاہوُاپُنوہیِچِتِآۄےَ॥
جاہو کاہو۔ جہاں کہیں۔ چیت۔ دل میں ۔ آوے ۔ آتا ہے ۔
ہر کسی کو اپنے ہی کی یاد آتی ہے
ਜੋ ਕਾਹੂ ਕੋ ਚੇਰੋ ਹੋਵਤ ਠਾਕੁਰ ਹੀ ਪਹਿ ਜਾਵੈ ॥੧॥ ਰਹਾਉ ॥
jo kaahoo ko chayro hovat thaakur hee peh jaavai. ||1|| rahaa-o.
Whoever is a chaylaa (a servant) goes only to his Lord and Master. ||1||Pause||
If anyone is a disciple of some person, that one goes to his or her Master (alone). ||1||Pause||
ਜਿਹੜਾ ਮਨੁੱਖ ਕਿਸੇ ਦਾ ਸੇਵਕ ਹੁੰਦਾ ਹੈ, (ਉਹ ਸੇਵਕ ਆਪਣੇ) ਮਾਲਕ ਪਾਸ ਹੀ (ਲੋੜ ਪਿਆਂ) ਜਾਂਦਾ ਹੈ ॥੧॥ ਰਹਾਉ ॥
جوکاہوُکوچیروہوۄتٹھاکُرہیِپہِجاۄےَ॥੧॥رہاءُ॥
چیرو۔ شاگرو ۔ رہاؤ۔
جو کسی کا خدمتگار یا شاگرد ہو وہ مالک کے پاس جاتا ہے ۔ رہاؤ۔
ਅਪਨੇ ਪਹਿ ਦੂਖ ਅਪਨੇ ਪਹਿ ਸੂਖਾ ਅਪੁਨੇ ਹੀ ਪਹਿ ਬਿਰਥਾ ॥
apnay peh dookh apnay peh sookhaa apunay hee peh birthaa.
He shares his sorrows, his joys and his condition only with his own.
(It is natural that one) relates one’s sorrows, shares one’s pleasures, or narrates the state of one’s mind to those (whom one considers) one’s own.
ਆਪਣੇ ਸਨੇਹੀ ਕੋਲ ਦੁੱਖ ਫੋਲੀਦੇ ਹਨ ਆਪਣੇ ਸਨੇਹੀ ਪਾਸ ਸੁਖ ਦੀਆਂ ਗੱਲਾਂ ਕਰੀਦੀਆਂ ਹਨ, ਆਪਣੇ ਹੀ ਸਨੇਹੀ ਕੋਲ ਦਿਲ ਦਾ ਦੁੱਖ ਦੱਸੀਦਾ ਹੈ।
اپنےپہِدوُکھاپنےپہِسوُکھااپنےہیِپہِبِرتھا॥
دوکھ ۔ عذاب ۔ سوکھا ۔ آرام و آسائش ۔ برتھا۔ درد دل کی کہانی ۔
اپنے سبندھی کو ہی عذاب بتائے جاتے ہیں اپنے ہی سے آرام وآسائش کی باتیں ہوتی ہے اپنے سے ہی درد دل کی بات باتئی جاتی ہے ۔
ਅਪੁਨੇ ਪਹਿ ਮਾਨੁ ਅਪੁਨੇ ਪਹਿ ਤਾਨਾ ਅਪਨੇ ਹੀ ਪਹਿ ਅਰਥਾ ॥੧॥
apunay peh maan apunay peh taanaa apnay hee peh arthaa. ||1||
He obtains honor from his own, and strength from his own; he gets an advantage from his own. ||1||
One feels proud of one’s own, leans on, and goes to one’s own to accomplish all one’s objectives. (Similarly I lean on and pray to God for everything). ||1||
ਆਪਣੇ ਸਨੇਹੀ ਉਤੇ ਹੀ ਮਾਣ ਕਰੀਦਾ ਹੈ, ਆਪਣੇ ਸਨੇਹੀ ਦਾ ਹੀ ਆਸਰਾ ਤੱਕੀਦਾ ਹੈ, ਆਪਣੇ ਸਨੇਹੀ ਨੂੰ ਹੀ ਆਪਣੀਆਂ ਲੋੜਾਂ ਦੱਸੀਦੀਆਂ ਹਨ ॥੧॥
اپُنےپہِمانُاپُنےپہِتانااپنےہیِپہِارتھا॥੧॥
تانا۔ طاوقت ۔ مان ۔ بھروسا۔ ارتھا۔ ضرورت (1)
اپنے سبندھی پر ہی بھروسا کیا جاتا ہے اپنے ہی سمبندی کی طاقت کا آسرا کی امید کیجاتی ہے ۔ اسے ضرورتیں بتائی جاتی ہے (1)
ਕਿਨ ਹੀ ਰਾਜ ਜੋਬਨੁ ਧਨ ਮਿਲਖਾ ਕਿਨ ਹੀ ਬਾਪ ਮਹਤਾਰੀ ॥
kin hee raaj joban Dhan milkhaa kin hee baap mehtaaree.
Some have regal power, youth, wealth and property; some have a father and a mother.
(O’ my friends), some have (felt proud on account of their) kingdom, youth, wealth, or property, and some have depended upon their father and mother (for everything).
ਕਿਸੇ ਨੇ ਰਾਜ ਦਾ ਮਾਣ ਕੀਤਾ, ਕਿਸੇ ਨੇ ਜਵਾਨੀ ਨੂੰ (ਆਪਣੀ ਸਮਝਿਆ), ਕਿਸੇ ਨੇ ਧਨ ਧਰਤੀ ਦਾ ਮਾਣ ਕੀਤਾ, ਕਿਸੇ ਨੇ ਪਿਉ ਮਾਂ ਦਾ ਆਸਰਾ ਤੱਕਿਆ।
کِنہیِراججوبنُدھنمِلکھاکِنہیِباپمہتاریِ॥
راج۔ حکومت۔ جوبن ۔ جوانی ۔ دھن ۔ سرمایہ۔ ملکھا۔ جائیداد۔ مہتاری ۔ مان۔
کسی نے حکمرانی کسی نےجوانی دولت اور زمین جائیدادکسی نے ماں باپ کا اسرا سمجھا۔
ਸਰਬ ਥੋਕ ਨਾਨਕ ਗੁਰ ਪਾਏ ਪੂਰਨ ਆਸ ਹਮਾਰੀ ॥੨॥੩੪॥੫੭॥
sarab thok naanak gur paa-ay pooran aas hamaaree. ||2||34||57||
I have obtained all things, O Nanak, from the Guru. My hopes have been fulfilled. ||2||34||57||
But Nanak has obtained all the things (he needs) from the Guru, and all his desire has been fulfilled. ||2||34||57||
ਹੇ ਗੁਰੂ! ਮੈਂ ਨਾਨਕ ਨੇ ਸਾਰੇ ਪਦਾਰਥ ਤੈਥੋਂ ਪ੍ਰਾਪਤ ਕਰ ਲਏ ਹਨ, ਮੇਰੀ ਹਰੇਕ ਆਸ (ਤੇਰੇ ਦਰ ਤੋਂ) ਪੂਰੀ ਹੁੰਦੀ ਹੈ ॥੨॥੩੪॥੫੭॥
سربتھوکنانکگُرپاۓپوُرنآسہماریِ॥੨॥੩੪॥੫੭॥
سرب تھوک۔ ساری نعمتیں ۔ پورن ۔ مکم۔ آس امید۔
مگر اے خدا میں نے تجھ سے تمام دنیاوی نعمتیں حاصل کر لی ہیں میری تمام امدیں پوری ہوئی ہیں۔
ਸਾਰਗ ਮਹਲਾ ੫ ॥
saarag mehlaa 5.
Saarang, Fifth Mehl:
سارگمہلا੫॥
ਝੂਠੋ ਮਾਇਆ ਕੋ ਮਦ ਮਾਨੁ ॥
jhootho maa-i-aa ko mad maan.
False is intoxication and pride in Maya.
(O’ my friends), false (and short lived) is the intoxication and pride of worldly riches.
ਹੇ ਅੰਞਾਣ! ਮਾਇਆ ਦਾ ਨਸ਼ਾ ਮਾਇਆ ਦਾ ਅਹੰਕਾਰ ਝੂਠਾ ਹੈ (ਸਦਾ ਕਾਇਮ ਰਹਿਣ ਵਾਲਾ ਨਹੀਂ)।
جھوُٹھومائِیاکومدمانُ॥
جھوٹھو ۔ مٹ جانے والا۔ مد۔ مستی ۔ نشہ۔ د
دنیاوی دولت کا نشہ اور غرور جھوٹا ہے ۔
ਧ੍ਰੋਹ ਮੋਹ ਦੂਰਿ ਕਰਿ ਬਪੁਰੇ ਸੰਗਿ ਗੋਪਾਲਹਿ ਜਾਨੁ ॥੧॥ ਰਹਾਉ ॥
Dharoh moh door kar bapuray sang gopaaleh jaan. ||1|| rahaa-o.
Get rid of your fraud and attachment, O wretched mortal, and remember that the Lord of the World is with you. ||1||Pause||
Therefore O’ ignorant one, cast away your deceit and (worldly) attachment and always deem God of the universe in your company. ||1||Pause||
(ਮਾਇਆ ਦਾ) ਮੋਹ (ਆਪਣੇ ਅੰਦਰੋਂ) ਦੂਰ ਕਰ, (ਮਾਇਆ ਦੀ ਖ਼ਾਤਰ) ਠੱਗੀ ਕਰਨੀ ਦੂਰ ਕਰ, ਪਰਮਾਤਮਾ ਨੂੰ ਸਦਾ ਆਪਣੇ ਨਾਲ ਵੱਸਦਾ ਸਮਝ ॥੧॥ ਰਹਾਉ ॥
دھ٘روہموہدوُرِکرِبپُرےسنّگِگوپالہِجانُ॥੧॥رہاءُ॥
دھرہو۔ فریب ۔ دہوکا۔ بپرے ۔ بچارے ۔ سنگ ۔ ساتھ۔ گوپالیہ۔ خدا۔ جان ۔ ۔ سمجھ ۔ رہاؤ۔
فریب دہوکا وہی دور کر بیچارے خدا کو ساتھ سمجھ ۔ راہؤ۔
ਮਿਥਿਆ ਰਾਜ ਜੋਬਨ ਅਰੁ ਉਮਰੇ ਮੀਰ ਮਲਕ ਅਰੁ ਖਾਨ ॥
mithi-aa raaj joban ar umray meer malak ar khaan.
False are royal powers, youth, nobility, kings, rulers and aristocrats.
(O’ man), false (and short lived are) are the dominions, youth, nobles, kings, and chiefs, (because soon they would depart from this world).
ਰਾਜ ਨਾਸਵੰਤ ਹੈ ਜਵਾਨੀ ਨਾਸਵੰਤ ਹੈ। ਅਮੀਰ ਪਾਤਿਸ਼ਾਹ ਮਾਲਕ ਖ਼ਾਨ ਸਭ ਨਾਸਵੰਤ ਹਨ (ਇਹਨਾਂ ਹਕੂਮਤਾਂ ਦਾ ਨਸ਼ਾ ਸਦਾ ਕਾਇਮ ਨਹੀਂ ਰਹੇਗਾ)।
مِتھِیاراججوبنارُاُمرےمیِرملکارُکھان॥
متھیا۔ جھوٹا۔ راج ۔ حکومت۔ جوبن ۔ جونای۔ امرے ۔ امیر۔ بادشاہ ۔
مٹ جانی والی حکومت جوانی اور امیر بادشاہ مالک اور خان سبھ نے مٹ جانا ہے ۔
ਮਿਥਿਆ ਕਾਪਰ ਸੁਗੰਧ ਚਤੁਰਾਈ ਮਿਥਿਆ ਭੋਜਨ ਪਾਨ ॥੧॥
mithi-aa kaapar suganDh chaturaa-ee mithi-aa bhojan paan. ||1||
False are the fine clothes, perfumes and clever tricks; false are the foods and drinks. ||1||
So also false and transitory are the precious clothes, perfumes, wit, food and drinks. ||1||
ਇਹ ਕੱਪੜੇ ਤੇ ਸੁਗੰਧੀਆਂ ਸਭ ਨਾਸਵੰਤ ਹਨ, (ਇਹਨਾਂ ਦੇ ਆਸਰੇ) ਚਤੁਰਾਈ ਕਰਨੀ ਝੂਠਾ ਕੰਮ ਹੈ। ਖਾਣ ਪੀਣ ਦੇ (ਵਧੀਆ) ਪਦਾਰਥ ਸਭ ਨਾਸਵੰਤ ਹਨ ॥੧॥
مِتھِیاکاپرسُگنّدھچتُرائیِمِتھِیابھوجنپان॥੧॥
کاپر۔ کپڑے ۔ سگندھ ۔ خوشبو ۔ چترائی ۔ چالاکی ۔ ہوشیاری ۔ بھوجن پان کھانا پینا (1)
مٹ جانے والے ہیں یہ کپڑے اور خوشبوئیں سب کتم ہونے والے ہیں ۔ چالاکی ہوشیاری جھوٹا کام ہے کھانا پینا سارے مٹ جانے والے ہیں (1)
ਦੀਨ ਬੰਧਰੋ ਦਾਸ ਦਾਸਰੋ ਸੰਤਹ ਕੀ ਸਾਰਾਨ ॥
deen baDhro daas daasro santeh kee saaraan.
O Patron of the meek and the poor, I am the slave of Your slaves; I seek the Sanctuary of Your Saints.
O’, the Patron of the meek, I the slave of Your slaves have sought the shelter of Your saints.
ਹੇ ਗਰੀਬਾਂ ਦੇ ਸਹਾਈ! ਮੈਂ ਤੇਰੇ ਦਾਸਾਂ ਦਾ ਦਾਸ ਹਾਂ, ਮੈਂ ਤੇਰੇ ਸੰਤਾਂ ਦੀ ਸਰਨ ਹਾਂ।
دیِنبنّدھروداسداسروسنّتہکیِساران॥
دین ۔غریب ۔ بندھرو۔ مددگار۔ ساران ۔ پناہ۔
اے غریب پرور مین تیرے غلاموں کا غلام ہوں سنتہو کے زیر سایہ ہوں
ਮਾਂਗਨਿ ਮਾਂਗਉ ਹੋਇ ਅਚਿੰਤਾ ਮਿਲੁ ਨਾਨਕ ਕੇ ਹਰਿ ਪ੍ਰਾਨ ॥੨॥੩੫॥੫੮॥
maaNgan maaNga-o ho-ay achintaa mil naanak kay har paraan. ||2||35||58||
I humbly ask, I beg of You, please relieve my anxiety; O Lord of Life, please unite Nanak with Yourself. ||2||35||58||
O’ the Life of Nanak, becoming care-free, I beg You to bless me with Your sight. ||2||35||58||
ਹੇ ਨਾਨਕ ਦੀ ਜਿੰਦ-ਜਾਨ ਹਰੀ! ਹੋਰ ਆਸਰੇ ਛੱਡ ਕੇ ਮੈਂ (ਤੇਰੇ ਦਰ ਤੋਂ) ਮੰਗ ਮੰਗਦਾ ਹਾਂ ਕਿ ਮੈਨੂੰ ਦਰਸਨ ਦੇਹ ॥੨॥੩੫॥੫੮॥
ماںگنِماںگءُہوءِاچِنّتامِلُنانککےہرِپ٘ران॥੨॥੩੫॥੫੮॥
مانگو مانگتا ہوں۔ اچنتا۔ بیفکر۔
اے نانک کی زندگی کے مالک خدا دوسرے آسرے چھوڑ کر مانگ مانگتا ہوں بیفکر ہوکر ملاپ بخش۔
ਸਾਰਗ ਮਹਲਾ ੫ ॥
saarag mehlaa 5.
Saarang, Fifth Mehl:
سارگمہلا੫॥
ਅਪੁਨੀ ਇਤਨੀ ਕਛੂ ਨ ਸਾਰੀ ॥
apunee itnee kachhoo na saaree.
By himself, the mortal cannot accomplish anything.
(O’ my friend, so far you) haven’t taken even a little bit of care of your own (spiritual) welfare.
ਹੇ ਗਵਾਰ! (ਜਿਹੜੀ ਆਤਮਕ ਜਾਇਦਾਦ) ਆਪਣੀ (ਬਣਨੀ ਸੀ, ਉਸ ਦੀ) ਰਤਾ ਭਰ ਭੀ ਸੰਭਾਲ ਨਾਹ ਕੀਤੀ।
اپُنیِاِتنیِکچھوُنساریِ॥
اپنی اتنی ۔ اپنی اتنی تھوڑی سی ۔ کچھو ۔ کچھ بھی ۔ نہ سارے ۔ سنبھالی ۔
اے انسان تو نے اپنی روحانیت اور اخلاق کو اتنا بھی نہیں سنبھالا
ਅਨਿਕ ਕਾਜ ਅਨਿਕ ਧਾਵਰਤਾ ਉਰਝਿਓ ਆਨ ਜੰਜਾਰੀ ॥੧॥ ਰਹਾਉ ॥
anik kaaj anik Dhaavrataa urjhi-o aan janjaaree. ||1|| rahaa-o.
He runs around chasing all sorts of projects, engrossed in other entanglements. ||1||Pause||
You have been running after other tasks and have remained involved in the others’ entanglements. ||1||Pause||
(ਤੂੰ ਸਾਰੀ ਉਮਰ) ਅਨੇਕਾਂ ਕੰਮਾਂ ਵਿਚ, ਅਨੇਕਾਂ ਦੌੜ-ਭੱਜਾਂ ਵਿਚ ਅਤੇ ਹੋਰ ਹੋਰ ਜੰਜਾਲਾਂ ਵਿਚ ਹੀ ਫਸਿਆ ਰਿਹਾ ॥੧॥ ਰਹਾਉ ॥
انِککاجانِکدھاۄرتااُرجھِئوآنجنّجاریِ॥੧॥رہاءُ॥
۔کاج کام ۔دھاورتا۔ تک ودو۔ روڑ بھج۔ ارجھیؤ۔ پھنسیا۔ آن ۔ دوسرے ۔ جنجاری ۔ جنجالوں یا پھندون میں ۔ رہاؤ۔
بیشمار کاموں میں اور تگو دور میں مصروف رہا اور دنیاوی الجھنوں میں الجھا رہا ۔ رہاؤ۔
ਦਿਉਸ ਚਾਰਿ ਕੇ ਦੀਸਹਿ ਸੰਗੀ ਊਹਾਂ ਨਾਹੀ ਜਹ ਭਾਰੀ ॥
di-us chaar kay deeseh sangee oohaaN naahee jah bhaaree.
His companions of these few days will not be there when he is in trouble.
(O’ my friend, these people who) seem to be your friends and relatives would be your) companions only for a few days. They won’t be present when you are in big (trouble).
ਹੇ ਗਵਾਰ! (ਦੁਨੀਆ ਵਾਲੇ ਇਹ) ਸਾਥੀ ਚਾਰ ਦਿਨਾਂ ਦੇ ਹੀ (ਸਾਥੀ) ਦਿੱਸਦੇ ਹਨ, ਜਿੱਥੇ ਬਿਪਤਾ ਪੈਂਦੀ ਹੈ, ਉਥੇ ਇਹ (ਸਹਾਇਤਾ) ਨਹੀਂ (ਕਰ ਸਕਦੇ)।
دِئُسچارِکےدیِسہِسنّگیِاوُہاںناہیِجہبھاریِ॥
وبوس چار۔ چار دن ۔ ویسیہہ سنگی ۔ ساتھی دکھائی دیتا ہے ۔ وہاں ۔ وہاں ۔ ناہی جیہہ ۔ بھاری ۔ وہاں نہ ہوگا جہاں بھاری مصیبت ہوگی ۔
جو چار روزہ ساتھی دکھائی دیتے ہیں بوقت مصیب یہ امداد نہیں کر سکتے