ਸਕਯਥੁ ਜਨਮੁ ਕਲ੍ਯ੍ਯੁਚਰੈ ਗੁਰੁ ਪਰਸ੍ਯ੍ਯਿਉ ਅਮਰ ਪ੍ਰਗਾਸੁ ॥੮॥
sakyath janam kal-yuchrai gur paras-yi-o amar pargaas. ||8||
So speaks KALL: fruitful is the life of one who meets with Guru Amar Daas, radiant with the Light of God. ||8||
(Therefore, the poet) Kall says, ‘fruitful is the advent of (that person) who has come into contact with the light (of the immaculate advice) of Guru Amardas Ji. ||8||
ਕਵੀ ਕਲ੍ਯ੍ਯਸਹਾਰ ਆਖਦਾ ਹੈ ਕਿ ਉਸ ਮਨੁੱਖ ਦਾ ਜਨਮ ਸਕਾਰਥਾ ਹੈ ਜਿਸ ਨੇ ਪ੍ਰਕਾਸ਼-ਸੂਰਪ ਗੁਰੂ ਅਮਰਦਾਸ ਜੀ ਨੂੰ ਪਰਸਿਆ ਹੈ ॥੮॥
سکزتھُجنمُکل٘ز٘زُچرےَگُرُپرس٘ز٘زِءُامرپ٘رگاسُ
سکزتھُجنمُ۔ کامیاب ہوئی زندگی ۔ کل٘ز٘زُچرےَ۔ کل بیان کرتا ہے ۔ گُرُپرس٘ز٘زِءُامرپ٘رگاسُ۔ جس نے گرو امرداس کی قدمبوسی کی
اس انسان کی زندگی نے کامیابی حاسل کی ہے جس نے مرشد امرداس کی قدمبوسی کی ہے جو مانند شمع ہے چراغ ہے ۔
ਬਾਰਿਜੁ ਕਰਿ ਦਾਹਿਣੈ ਸਿਧਿ ਸਨਮੁਖ ਮੁਖੁ ਜੋਵੈ ॥
baarij kar daahinai siDh sanmukh mukh jovai.
On His right hand is the sign of the lotus; the Siddhis, the supernatural spiritual powers, await His Command.
In the right hand (of Guru Amardas Ji) is the sign of the lotus, and into his face gazes a supernatural power.
(ਗੁਰੂ ਅਮਰਦਾਸ ਜੀ ਦੇ) ਸੱਜੇ ਹੱਥ ਵਿਚ ਪਦਮ ਹੈ; ਸਿੱਧੀ (ਉਹਨਾਂ ਦੇ) ਮੂੰਹ ਨੂੰ ਸਾਹਮਣੇ ਹੋ ਕੇ ਤੱਕ ਰਹੀ ਹੈ;
بارِجُکرِداہِنھےَسِدھِسنمُکھمُکھُجوۄےَ॥
بارِجُکرِداہِنھےَ۔ دائیں ہاتھ میں کمل کا نشان ہے ۔ سِدھِسنمُکھمُکھُجوۄےَ۔ کراماتی طاقتیں فرمان کے لئے پیش ہیں۔
جس کے مراد گرا امر داس جی کے دائیں ہاتھ میں کونل کا نشان ہے اور سدھی پیش سہے مراد کامیابی فرمان کے انتظار میں ہے
ਰਿਧਿ ਬਸੈ ਬਾਂਵਾਂਗਿ ਜੁ ਤੀਨਿ ਲੋਕਾਂਤਰ ਮੋਹੈ ॥
riDh basai baaNvaaNg jo teen lokaantar mohai.
On His left are worldly powers, which fascinate the three worlds.
In his left hand resides the worldly power that enchants (all) three worlds.
(ਆਪ ਦੇ) ਖੱਬੇ ਅੰਗ ਵਿਚ ਰਿੱਧੀ ਵੱਸ ਰਹੀ ਹੈ, ਜੋ ਤਿੰਨਾਂ ਲੋਕਾਂ ਨੂੰ ਮੋਂਹਦੀ ਹੈ।
رِدھِبسےَباںۄاںگِجُتیِنِلوکاںترموہےَ॥
اںۄاںگِ ۔ ائیں طرف ۔ تیِنِلوکاںترموہےَ۔ تینوں عالموں کے لوگوں کو اپنی محبت میں گرفتار کرتی ہیں۔
اورکرامات بائیں طرف تینوں عالموں کی خلقت کو پانی محبت میں گر فتار کر رہی ہے ۔
ਰਿਦੈ ਬਸੈ ਅਕਹੀਉ ਸੋਇ ਰਸੁ ਤਿਨ ਹੀ ਜਾਤਉ ॥
ridai basai ak-hee-o so-ay ras tin hee jaata-o.
The Inexpressible Lord abides in His Heart; He alone knows this joy.
In his heart abides the indescribable (God); only (the Guru) has realized this delight.
(ਗੁਰੂ ਅਮਰਦਾਸ ਜੀ ਦੇ) ਹਿਰਦੇ ਵਿਚ ਅਕੱਥ ਹਰੀ ਵੱਸ ਰਿਹਾ ਹੈ, ਇਸ ਆਨੰਦ ਨੂੰ ਉਸ (ਗੁਰੂ ਅਮਰਦਾਸ ਜੀ) ਨੇ ਆਪ ਹੀ ਜਾਣਿਆ ਹੈ।
رِدےَبسےَاکہیِءُسوءِرستِنہیِجاتءُ॥
رِدےَبسےَ۔ دلمیں نا قابل بیان۔ اکہیِءُ سوءِرستِنہیِجاتءُ۔ اسکا لطف اسی نے سمجھا ہے۔
دل میں لاثانی نا قابل بیان خدا بستا ہے اس سکون و لطف کو خود ہی سمجھا ہے
ਮੁਖਹੁ ਭਗਤਿ ਉਚਰੈ ਅਮਰੁ ਗੁਰੁ ਇਤੁ ਰੰਗਿ ਰਾਤਉ ॥
mukhahu bhagat uchrai amar gur it rang raata-o.
Guru Amar Daas utters the words of devotion, imbued with the Love of the Lord.
Being imbued with this love, Guru Amardas Ji utters words of devotion for God from his mouth.
ਇਸ ਰੰਗ ਵਿਚ ਰੱਤਾ ਹੋਇਆ ਗੁਰੂ ਅਮਰਦਾਸ ਆਪਣੇ ਮੁਖ ਤੋਂ (ਅਕਾਲ ਪੁਰਖ ਦੀ) ਭਗਤੀ ਉਚਾਰ ਰਿਹਾ ਹੈ।
مُکھہُبھگتِاُچرےَامرُگُرُاِتُرنّگِراتءُ॥
مُکھہُ ۔ زبان سے ۔ بھگتِ ۔ الہٰی عشق و پیار ۔ اُچرےَ ۔ بیان کرتے ہیں۔ امرُگُرُاِتُرنّگِراتءُ۔ مرشد امرداس اس پیار میں محومجذوب رہتے ہیں۔
زبان سے خدا کی حمدوثناہ کرتے ہیں
ਮਸਤਕਿ ਨੀਸਾਣੁ ਸਚਉ ਕਰਮੁ ਕਲ੍ਯ੍ਯ ਜੋੜਿ ਕਰ ਧ੍ਯ੍ਯਾਇਅਉ ॥
mastak neesaan sacha-o karam kal-y jorh kar Dhayaa-i-a-o.
On His forehead is the true insignia of the Lord’s Mercy; with his palms pressed together, KALL meditates on Him.
On his head is the sign of (God’s) true grace. Joining his hands, (poet) Kall has meditated on (Guru Amar Das) and says that,
(ਗੁਰੂ ਅਮਰਦਾਸ ਜੀ ਦੇ) ਮੱਥੇ ਉੱਤੇ (ਪਰਮਾਤਮਾ ਦੀ) ਸੱਚੀ ਬਖ਼ਸ਼ਸ਼-ਰੂਪ ਨਿਸ਼ਾਨ ਹੈ। ਹੇ ਕਲ੍ਯ੍ਯ ਕਵੀ! ਹੱਥ ਜੋੜ ਕੇ (ਇਸ ਸਤਿਗੁਰੂ ਨੂੰ) ਜਿਸ ਮਨੁੱਖ ਨੇ ਧਿਆਇਆ ਹੈ,
مستکِنیِسانھُسچءُکرمُکل٘ز٘زجوڑِکردھ٘ز٘زائِئءُ॥
مستکِنیِسانھُسچءُکرمُ ۔ پیشانی پر سچے اعمال کا نشان ہے ۔ کرمُکل٘ز٘زجوڑِ۔ شاعر کل دست بستہ تجھ میں دھیان لگاتا ہے ۔
۔ آپ کی پیشانی پر خدا کی سچی کرم و عنایت کا نشان روشن ہے ۔ اے شاعر کل ۔ دست بستہ جس نے دھیان لگائیا
ਪਰਸਿਅਉ ਗੁਰੂ ਸਤਿਗੁਰ ਤਿਲਕੁ ਸਰਬ ਇਛ ਤਿਨਿ ਪਾਇਅਉ ॥੯॥
parsi-o guroo satgur tilak sarab ichh tin paa-i-a-o. ||9||
Whoever meets with the Guru, the certified True Guru, has all his desires fulfilled. ||9||
-the one who has come in contact with the supreme Guru has obtained all one’s wishes. ||9||
ਤੇ ਇਸ ਸ਼ਿਰੋਮਣੀ ਸਤਿਗੁਰੂ ਨੂੰ ਪਰਸਿਆ ਹੈ, ਉਸ ਨੇ ਆਪਣੀਆਂ ਸਾਰੀਆਂ ਮਨੋ-ਕਾਮਨਾਂ ਪਾ ਲਈਆਂ ਹਨ ॥੯॥
پرسِئءُگُروُستِگُرتِلکُسرباِچھتِنِپائِئءُ
پرسِئءُگُروُستِگُر ۔جسنے سچے مرشد کی قدمبوسی کی ہے ۔ تلک نیشان کرم وعنایت ۔ سرب ۔ا ِچھ ۔ تمام خواہشات ۔ پائِئءُ ۔ حاصل کیں۔
۔ اس بلند عطمت سچے مرشد کی قدمبوسی کی اس نے تمام خواہشات اور مرادیں حاصل کیں۔
ਚਰਣ ਤ ਪਰ ਸਕਯਥ ਚਰਣ ਗੁਰ ਅਮਰ ਪਵਲਿ ਰਯ ॥
charan ta par sakyath charan gur amar paval ra-y.
Supremely fruitful are the feet which walk upon the path of Guru Amar Daas.
(O’ my friends, one’s) feet are fruitful only when they walk on the way of Guru Amardas,
ਉਹੀ ਚਰਨ ਚੰਗੀ ਤਰ੍ਹਾਂ ਸਕਾਰਥੇ ਹਨ, ਜੋ ਚਰਨ ਗੁਰੂ ਅਮਰਦਾਸ ਜੀ ਦੇ ਰਾਹ ਤੇ ਤੁਰਦੇ ਹਨ।
چرنھتپرسکزتھچرنھگُرامرپۄلِرز॥
چرنھ۔ پاؤں۔ قدم۔ پرسکزتھ۔ مکمل طور پر کامیاب ۔ چرنھگُرامرپۄلِرز۔ جو گرو امرداس کی راہ پر چلتے ہیں۔
کامیاب اور برآور ہیں وہی پاؤں اور قدم جو شیری گرو امرداس جی کے راہ پر چلتے ہیں
ਹਥ ਤ ਪਰ ਸਕਯਥ ਹਥ ਲਗਹਿ ਗੁਰ ਅਮਰ ਪਯ ॥
hath ta par sakyath hath lageh gur amar pa-y.
Supremely fruitful are the hands which touch the feet of Guru Amar Daas.
-and hands are blessed if they touch the feet of Guru Amardas.
ਉਹੀ ਹੱਥ ਸਫਲੇ ਹਨ, ਜੋ ਹੱਥ ਗੁਰੂ ਅਮਰਦਾਸ ਜੀ ਦੇ ਚਰਨਾਂ ਤੇ ਲੱਗਦੇ ਹਨ।
ہتھتپرسکزتھہتھلگہِگُرامرپز॥
ہتھلگہِگُرامرپز ۔و گروامرداس کے پاؤں پر لگتے ہیں۔
وہی ہاتھ میں برآور جو پاوں کو چھوٹے ہیں۔
ਜੀਹ ਤ ਪਰ ਸਕਯਥ ਜੀਹ ਗੁਰ ਅਮਰੁ ਭਣਿਜੈ ॥
jeeh ta par sakyath jeeh gur amar bhanijai.
Supremely fruitful is the tongue which utters the praises of Guru Amar Daas.
The tongue is successful if it speaks words in praise of Guru Amardas,
ਉਹੀ ਜੀਭ ਸਕਾਰਥੀ ਹੈ, ਜੋ ਗੁਰੂ ਅਮਰਦਾਸ ਜੀ ਨੂੰ ਸਲਾਹੁੰਦੀ ਹੈ।
جیِہتپرسکزتھجیِہگُرامرُبھنھِجےَ॥
جیِہتپرسکزتھجیِہگُرامرُبھنھِجےَ۔ زبان وہی کامیاب ہے ۔ جو گروامرداس کی تعرف کرتی ہے ۔
زبان وہی ہے برآور جو صفت صلاح ان کی کرتی ہے ۔
ਨੈਣ ਤ ਪਰ ਸਕਯਥ ਨਯਣਿ ਗੁਰੁ ਅਮਰੁ ਪਿਖਿਜੈ ॥
nain ta par sakyath na-yan gur amar pikhijai.
Supremely fruitful are the eyes which behold Guru Amar Daas.
-and the eyes are blessed if they see the sight of Guru Amardas.
ਉਹੀ ਅੱਖਾਂ ਸਫਲ ਹਨ ਜਿਨ੍ਹਾਂ ਅੱਖਾਂ ਨਾਲ ਗੁਰੂ ਅਮਰਦਾਸ ਜੀ ਨੂੰ ਵੇਖੀਏ।
نیَنھتپرسکزتھنزنھِگُرُامرُپِکھِجےَ॥
نیَنھ ۔ آنکھیں۔ نین گرامر ۔ پِکھِجےَ ۔ جو دیدار گروامرداس جی کرتی ہیں۔
انکھین ہیں اچھی وہی جو دیدار مرشد امرداس کا کرتی ہیں۔
ਸ੍ਰਵਣ ਤ ਪਰ ਸਕਯਥ ਸ੍ਰਵਣਿ ਗੁਰੁ ਅਮਰੁ ਸੁਣਿਜੈ ॥
sarvan ta par sakyath sarvan gur amar sunijai.
Supremely fruitful are the ears which hear the Praises of Guru Amar Daas.
The ears are sanctified when they hear the praise of Guru Amardas,
ਉਹੀ ਕੰਨ ਸਫਲ ਹਨ, ਜਿਨ੍ਹਾਂ ਕੰਨਾਂ ਨਾਲ ਗੁਰੂ ਅਮਰਦਾਸ ਜੀ ਦੀ ਸੋਭਾ ਸੁਣੀ ਜਾਂਦੀ ਹੈ।
س٘رۄنھتپرسکزتھس٘رۄنھِگُرُامرُسُنھِجےَ॥
س٘رۄنھتپرسکزتھ ٘رۄنھِگُرُامرُسُنھِجےَ۔ کان وہی کامیاب ہیں جو شہرت سنتے ہیں ۔
کان اچھے دہی جنت مرشد کی سنتے ہیں
ਸਕਯਥੁ ਸੁ ਹੀਉ ਜਿਤੁ ਹੀਅ ਬਸੈ ਗੁਰ ਅਮਰਦਾਸੁ ਨਿਜ ਜਗਤ ਪਿਤ ॥
sakyath so hee-o jit hee-a basai gur amardaas nij jagat pit.
Fruitful is the heart in which Guru Amar Daas, the Father of the world, Himself abides.
-and blessed is that heart in which the world father (Guru Amardas) himself resides.
ਉਹੀ ਹਿਰਦਾ ਸਕਾਰਥਾ ਹੈ, ਜਿਸ ਹਿਰਦੇ ਵਿਚ ਜਗਤ ਦਾ ਪਿਤਾ ਪਿਆਰਾ ਗੁਰੂ ਅਮਰਦਾਸ ਜੀ ਵੱਸਦਾ ਹੈ।
سکزتھُسُہیِءُجِتُہیِءبسےَگُرامرداسُنِججگتپِت॥
امرداسُ ۔ ہیؤ۔ ہرد۔ جت ہیئے ۔ جس دلمیں ۔بسے گرامر داس ۔ گرو امرداس بستا ہے ۔ تج ۔ ذای ۔ جگت پت۔ عالمی باپ۔
دل و ذہن اچھا ہے وہی جس دل میں ہے محبت مرشد ۔
ਸਕਯਥੁ ਸੁ ਸਿਰੁ ਜਾਲਪੁ ਭਣੈ ਜੁ ਸਿਰੁ ਨਿਵੈ ਗੁਰ ਅਮਰ ਨਿਤ ॥੧॥੧੦॥
sakyath so sir jaalap bhanai jo sir nivai gur amar nit. ||1||10||
Fruitful is the head, says Jaalap, which bows forever before Guru Amar Daas. ||1||10||
Jaalap says hallowed is that head which daily bows before Guru Amardas Ji. ||1||10||
ਜਾਲਪ ਕਵੀ ਆਖਦਾ ਹੈ ਕਿ ਉਹੀ ਸਿਰ ਸਫਲ ਹੈ, ਜੋ ਸਿਰ ਸਦਾ ਗੁਰੂ ਅਮਰਦਾਸ ਜੀ ਦੇ ਅੱਗੇ ਨਿਊਂਦਾ ਹੈ ॥੧॥੧੦॥
سکزتھُسُسِرُجالپُبھنھےَجُسِرُنِۄےَگُرامرنِت
جالپ بھنے ۔ جاپل عرض گذارتا ہے ۔
امرداس کی شاعر جلپ کہتا ہے اچھا ہے ہوہی سر جو مرشد کے آگے بطو ر تعظیم جھکتا ہے
ਤਿ ਨਰ ਦੁਖ ਨਹ ਭੁਖ ਤਿ ਨਰ ਨਿਧਨ ਨਹੁ ਕਹੀਅਹਿ ॥
te nar dukh nah bhukh te nar niDhan nahu kahee-ahi.
They do not suffer pain or hunger, and they cannot be called poor.
Those men (with whom Guru Amardas Ji is pleased) suffer from no pain or poverty, and cannot be called paupers.
ਉਹਨਾਂ ਮਨੁੱਖਾਂ ਨੂੰ ਨਾਹ ਕੋਈ ਦੁੱਖ ਹੈ ਨਾਹ ਭੁੱਖ, ਉਹ ਮਨੁੱਖ ਕੰਗਾਲ ਨਹੀਂ ਕਹੇ ਜਾ ਸਕਦੇ;
تِنردُکھنہبھُکھتِنرنِدھننہُکہیِئہِ॥
تِنر۔ ان انسانوں کو۔ دکھ ۔ عذآب ۔ مصیبت۔ ِدھن۔ کنگال۔ کہیِئہِ ۔ کہے جا سکتے ۔
انہیں عذآب و مصیبت کوئی نہ بھوک ہے کنگال انہیں کیا نہیں کر سکتے
ਤਿ ਨਰ ਸੋਕੁ ਨਹੁ ਹੂਐ ਤਿ ਨਰ ਸੇ ਅੰਤੁ ਨ ਲਹੀਅਹਿ ॥
te nar sok nahu hoo-ai te nar say ant na lahee-ah.
They do not grieve, and their limits cannot be found.
They never face any sorrow, and their limit (of tolerance) cannot be ascertained.
ਉਹਨਾਂ ਮਨੁੱਖਾਂ ਨੂੰ ਕੋਈ ਚਿੰਤਾ ਨਹੀਂ ਵਿਆਪਦੀ; ਉਹ ਮਨੁੱਖ ਅਜਿਹੇ ਹਨ ਕਿ ਉਹਨਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ।
تِنرسوکُنہُہُئےَتِنرسےانّتُنلہیِئہِ॥
سوکُ ۔ غمگینی ۔ نہُہُئےَ۔ ہوتا۔ تےنر سے ۔ وہ انسان ایسے ہیں۔ انّتُنلہیِئہِ۔ ان کی آخرت کو سمجھا نہیں جا سکتا
نہ کوئی تشویش ہے نہ انکی آخر کا پتہ چلتا ہے
ਤਿ ਨਰ ਸੇਵ ਨਹੁ ਕਰਹਿ ਤਿ ਨਰ ਸਯ ਸਹਸ ਸਮਪਹਿ ॥
te nar sayv nahu karahi te nar sa-y sahas sampeh.
They do not serve anyone else, but they give gifts to hundreds and thousands.
They are not subservient (to anyone; rather); they bestow hundreds and thousands of favors (on others).
ਉਹ ਮਨੁੱਖ ਕਿਸੇ ਦੀ ਮੁਥਾਜੀ ਨਹੀਂ ਕਰਦੇ, ਉਹ ਮਨੁੱਖ (ਤਾਂ ਆਪ) ਸੈਂਕੜੇ ਹਜ਼ਾਰਾਂ (ਪਦਾਰਥ ਹੋਰਨਾਂ ਮਨੁੱਖਾਂ ਨੂੰ) ਦੇਂਦੇ ਹਨ;
تِنرسیۄنہُکرہِتِنرسزسہسسمپہِ॥
۔ نرسیۄنہُکرہِ۔ وہ کسی خدمت نہں کرتے ۔ تِنرسزسہسسمپہِ۔ وہ ہزاروں کو دیتے ہیں ۔
نہیں انہیں محتاجی کسی کی سینکڑوں ہی ہزاروں کو نعمتیں دیتے ہیں
ਤਿ ਨਰ ਦੁਲੀਚੈ ਬਹਹਿ ਤਿ ਨਰ ਉਥਪਿ ਬਿਥਪਹਿ ॥
te nar duleechai baheh te nar uthap bithpahi.
They sit on beautiful carpets; they establish and disestablish at will.
Such men (enjoy many comforts, including) sitting on carpets, and are so powerful that they can) establish and dethrone others (from their seat of power).
ਗ਼ਲੀਚੇ ਤੇ ਬੈਠਦੇ ਹਨ (ਭਾਵ, ਰਾਜ ਮਾਣਦੇ ਹਨ) ਅਤੇ ਉਹ ਮਨੁੱਖ (ਔਗੁਣਾਂ ਨੂੰ ਹਿਰਦੇ ਵਿਚੋਂ) ਪੁੱਟ ਕੇ (ਸ਼ੁਭ ਗੁਣਾਂ ਨੂੰ ਹਿਰਦੇ ਵਿਚ) ਟਿਕਾਉਂਦੇ ਹਨ।\
تِنردُلیِچےَبہہِتِنراُتھپِبِتھپہِ॥
تِنردُلیِچےَ ۔ بہے غالیچوں۔ پربیٹھتے ہیں۔ اُتھپِ ۔ گناہوں ۔ برائیوںکو چھوڑ ۔ ِتھپہِہ۔ نیکیاں بساتے ہیں۔
غالیچوں پر بیٹھتے ہیں اور برائیوں کو دل سے نکال نیکیاں دلمیں بساتے ہیں
ਸੁਖ ਲਹਹਿ ਤਿ ਨਰ ਸੰਸਾਰ ਮਹਿ ਅਭੈ ਪਟੁ ਰਿਪ ਮਧਿ ਤਿਹ ॥
sukh laheh te nar sansaar meh abhai pat rip maDh tih.
They find peace in this world, and live fearlessly amidst their enemies.
They enjoy peace in the world, and even when living among enemies they remain fearless.
ਉਹ ਮਨੁੱਖ ਸੰਸਾਰ ਵਿਚ ਸੁਖ ਮਾਣਦੇ ਹਨ, (ਕਾਮਾਦਿਕ) ਵੈਰੀਆਂ ਦੇ ਵਿਚ ਨਿਰਭੈਤਾ ਦਾ ਬਸਤ੍ਰ ਪਾਈ ਰੱਖਦੇ ਹਨ (ਭਾਵ, ਨਿਰਭੈ ਰਹਿੰਦੇ ਹਨ)।
سُکھلہہِتِنرسنّسارمہِابھےَپٹُرِپمدھِتِہ॥
سُکھلہہِتِنرسنّسارمہِ۔ وہ دیا میں آرام و آسائش پاتے ہیں۔ ابھےَپٹُ۔ بیخوفی کی پوشاک۔ رِپمدھِ۔ اخلاقی و روحانی دشمنوں کے درمیان ۔
وہ دنیا میں آرام و آسائش پاتے ہیں اخلاقی و روحانی دشمنوں کے درمیان بسنے کے باوجود بیخوفی سے رہتے ہیں
ਸਕਯਥ ਤਿ ਨਰ ਜਾਲਪੁ ਭਣੈ ਗੁਰ ਅਮਰਦਾਸੁ ਸੁਪ੍ਰਸੰਨੁ ਜਿਹ ॥੨॥੧੧॥
sakyath te nar jaalap bhanai gur amardaas suparsan jih. ||2||11||
They are fruitful and prosperous, says Jaalap. Guru Amar Daas is pleased with them. ||2||11||
(In short), Jaalap says that successful are those upon whom is the pleasure of Guru Amardas Ji. ||2||11||
ਜਾਲਪ ਕਵੀ ਆਖਦਾ ਹੈ ਕਿ “ਜਿਨ੍ਹਾਂ ਮਨੁੱਖਾਂ ਉਤੇ ਗੁਰੂ ਅਮਰਦਾਸ ਜੀ ਪ੍ਰਸੰਨ ਹਨ, ਉਹ ਮਨੁੱਖ ਸਫਲ ਹਨ (ਭਾਵ, ਉਹਨਾਂ ਦਾ ਜਨਮ ਸਫਲਾ ਹੈ)” ॥੨॥੧੧॥
سکزتھتِنرجالپُبھنھےَگُرامرداسُسُپ٘رسنّنُجِہ
سکزتھ۔ کامیابی سے ۔ جالپُبھنھےَ۔ شاعر جالپ ۔ عرض گذارتا ہے ۔ سُپ٘رسنّنُجِہ۔ جن پر خوش ہے ۔
شاعر جالپ عرض گذارتا ہے جن کو شیری گرو امرداس کی خوشنودی حاصل ہے کامیاب ہے زندگی ان کی ۔
ਤੈ ਪਢਿਅਉ ਇਕੁ ਮਨਿ ਧਰਿਅਉ ਇਕੁ ਕਰਿ ਇਕੁ ਪਛਾਣਿਓ ॥
tai padhi-a-o ik man dhari-a-o ik kar ik pachhaani-o.
You read about the One Lord, and enshrine Him in Your mind; You realize the One and Only Lord.
(O’ Guru Amardas Ji), you have read (and worshiped) only one (God), have enshrined only one (God) in your mind, have recognized the one (God) alone (worthy of worship, and forsaken any other gods and goddesses).
(ਹੇ ਗੁਰੂ ਅਮਰਦਾਸ!) ਤੂੰ ਇਕ ਅਕਾਲ ਪੁਰਖ ਨੂੰ ਹੀ ਪੜ੍ਹਿਆ ਹੈ, ਤੂੰ (ਆਪਣੇ) ਮਨ ਵਿਚ ਇੱਕ ਨੂੰ ਹੀ ਸਿਮਰਿਆ ਹੈ, ਅਤੇ ਇਹੀ ਨਿਸਚੇ ਕੀਤਾ ਹੈ ਕਿ ਅਕਾਲ ਪੁਰਖ ਆਪ ਹੀ ਆਪ ਹੈ (ਭਾਵ, ਕੋਈ ਦੂਜਾ ਉਸ ਜਿਹਾ ਨਹੀਂ ਹੈ);
تےَپڈھِئءُاِکُمنِدھرِئءُاِکُکرِاِکُپچھانھِئو॥
تےَپڈھِئءُ۔ پڑھا ہے ۔ اِکُمنِدھرِئءُ۔ واحد کدا ہی دلمیں بسائیا ہے ۔ اِکُکرِاِکُپچھانھِئو۔ سب میں بستے خدا کی پہچان کی ہے ۔
اے مردشد امرداس آب نے صرف واحد خدا میں ایمان لائا ہے ۔ دلمیں واحد خدا کو بسائیا ہے اور یہ یقن و ایمان بنائیا ہے کہ خدا واحد ہے خود بخود ہے مراد دوسرا کوئی ثانی ہیں
ਨਯਣਿ ਬਯਣਿ ਮੁਹਿ ਇਕੁ ਇਕੁ ਦੁਹੁ ਠਾਂਇ ਨ ਜਾਣਿਓ ॥
na-yan ba-yan muhi ik ik duhu thaaN-ay na jaani-o.
With Your eyes and the words You speak, You dwell upon the One Lord; You do not know any other place of rest.
With your eyes, (you have seen only the One), with words coming from your mouth (you have spoken) only about One, and except that One you have not known any other place (of refuge).
(ਤੇਰੀ) ਦ੍ਰਿਸ਼ਟੀ ਵਿਚ, (ਤੇਰੇ) ਬਚਨ ਵਿਚ, ਅਤੇ (ਤੇਰੇ) ਮੂੰਹ ਵਿਚ ਕੇਵਲ ਅਕਾਲ ਪੁਰਖ ਹੀ ਅਕਾਲ ਪੁਰਖ ਹੈ, ਤੂੰ ਦੂਜਾ-ਪਨ ਨੂੰ (ਭਾਵ, ਇਸ ਖ਼ਿਆਲ ਨੂੰ ਕਿ ਅਕਾਲ ਪੁਰਖ ਤੋਂ ਬਿਨਾਂ ਕੋਈ ਹੋਰ ਭੀ ਦੂਜਾ ਹੈ) ਆਪਣੇ ਹਿਰਦੇ ਵਿਚ ਜਾਤਾ ਹੀ ਨਹੀਂ ਹੈ।
نزنھِبزنھِمُہِاِکُاِکُدُہُٹھاںءِنجانھِئو॥
نیئن۔ زیر نظر۔ آنکھوں۔ بیئن۔ کلام۔ بول۔ موہے ۔ منہ میں۔ دہو دوئی ۔ دویت۔ ٹھائے ۔ ٹھکانہ ۔ جانیو ۔ سمجھا۔
اسکا تیرے زیر نگاہ و نظر زبان پر صرف واحد خدا ہے ۔ تو نے اس واحد کے بغیر دوسری ہستی کا تصور نہیں کیا ۔
ਸੁਪਨਿ ਇਕੁ ਪਰਤਖਿ ਇਕੁ ਇਕਸ ਮਹਿ ਲੀਣਉ ॥
supan ik partakh ik ikas meh leena-o.
You know the One Lord while dreaming, and the One Lord while awake. You are absorbed in the One.
Even in your dreams you have seen only One, (seen) the same One in front of you (while awake), and you have remained absorbed in the One alone.
ਉਸ ਇੱਕ ਪਰਮਾਤਮਾ ਨੂੰ, (ਹੇ ਗੁਰੂ ਅਮਰਦਾਸ!) ਤੂੰ ਸੁਫ਼ਨੇ ਵਿਚ ਭੀ ਅਤੇ ਜਾਗਦਿਆਂ ਭੀ (ਸਿਮਰਦਾ ਹੈਂ), ਤੂੰ ਉਸ ਇੱਕ ਵਿਚ ਹੀ (ਸਦਾ) ਲੀਨ ਰਹਿੰਦਾ ਹੈਂ,
سُپنِاِکُپرتکھِاِکُاِکسمہِلیِنھءُ॥
سُپنِ ۔ خوآب ۔ پرتکھ ۔ ظاہر۔ نیؤ۔ محو۔
خدا ہر دور زماں میں ماضی حال اور مستقل واحد تھا ہے اور ہوگا ۔
ਤੀਸ ਇਕੁ ਅਰੁ ਪੰਜਿ ਸਿਧੁ ਪੈਤੀਸ ਨ ਖੀਣਉ ॥
tees ik ar panj siDh paitees na kheena-o.
At the age of seventy-one, You began to march towards the Indestructible Lord.
(At all times), in all the thirty (days), in the world of five elements (air, water, earth, fire, and sky), and all the thirty-five letters (of the alphabet), you have seen that one (God) alone who never perishes.
ਜੋ ਅਕਾਲ ਪੁਰਖ ਤ੍ਰੀਹਾਂ (ਦਿਨਾਂ ਵਿਚ, ਭਾਵ, ਮਹੀਨੇ ਸਾਲ ਸਦੀਆਂ ਜੁਗਾਂ ਵਿਚ ਸਦਾ ਹਰ ਸਮੇਂ) ਵਿਚ ਇਕੋ ਹੀ ਹੈ, ਜੋ ਅਕਾਲ ਪੁਰਖ ਪੰਜਾਂ ਤੱਤਾਂ ਦੇ ਸਮੂਹ ਵਿਚ (ਭਾਵ, ਸਾਰੇ ਜਗਤ ਵਿਚ) ਪਰਗਟ ਹੈ, ਜੋ ਅਬਿਨਾਸ਼ੀ ਪ੍ਰਭੂ ਪੈਂਤੀ (ਅੱਖਰਾਂ ਵਿਚ, ਭਾਵ, ਸਾਰੀ ਹੀ ਬਾਣੀ ਵਿਚ ਜੋ ਇਹਨਾਂ ਅੱਖਰਾਂ ਦੁਆਰਾ ਲਿਖਤ ਵਿਚ ਆਈ ਹੈ) ਮੌਜੂਦ ਹੈ।
تیِساِکُارُپنّجِسِدھُپیَتیِسنکھیِنھءُ॥
تیِس ۔ تیس ۔ مہینے کے تین دن۔ پانچ مادیات ۔ فارسی زبان کے تیس حرف۔ پنجابی کے پینتس حرف۔
(ہر وقت) ، تمام تیس (دن) میں ، پانچ عناصر (ہوا ، پانی ، زمین ، آگ ، اور آسمان) کی دنیا میں ، اور تمام پینتیس حروف (حروف تہجی کے) ، آپ نے دیکھا ہے کہ ایک ہی تنہا جو کبھی ہلاک نہیں ہوتا
ਇਕਹੁ ਜਿ ਲਾਖੁ ਲਖਹੁ ਅਲਖੁ ਹੈ ਇਕੁ ਇਕੁ ਕਰਿ ਵਰਨਿਅਉ ॥
ikahu je laakh lakhahu alakh hai ik ik kar varni-a-o.
The One Lord, who takes hundreds of thousands of forms, cannot be seen. He can only be described as One.
The one (God) who cannot be described, though millions (have tried), you have described Him as One alone.
ਜਿਸ ਇੱਕ ਹਰੀ ਤੋਂ ਲੱਖਾਂ ਜੀਵ ਬਣੇ ਹਨ, ਅਤੇ ਜੋ ਇਹਨਾਂ ਲੱਖਾਂ ਜੀਆਂ ਦੀ ਸਮਝ ਤੋਂ ਪਰੇ ਹੈ, ਉਸ ਇੱਕ ਨੂੰ (ਹੇ ਗੁਰੂ ਅਮਰਦਾਸ!) ਤੂੰ ਇੱਕ (ਅਦੁਤੀ) ਕਰਕੇ ਹੀ ਵਰਣਨ ਕੀਤਾ ਹੈ।
اِکہُجِلاکھُلکھہُالکھُہےَاِکُاِکُکرِۄرنِئءُ॥
۔ کہوجے لاکھ۔ واحد سے لاکھوں۔ لکھو الکھ ہے ۔ واحد سے لاکھوں پیدا ہوئی اور لاکھوں کی سمجھ سے بعید ہے ۔ درنیؤ۔ بیان ۔
جس واحد خدا نے لاکھوں کروڑوں جانداروں کو پیدا کیا ہے اور ان لاکھوں کی سمجھ سے بعید ہے تو نے اسے واحد بیان کیا ہے ۔
ਗੁਰ ਅਮਰਦਾਸ ਜਾਲਪੁ ਭਣੈ ਤੂ ਇਕੁ ਲੋੜਹਿ ਇਕੁ ਮੰਨਿਅਉ ॥੩॥੧੨॥
gur amardaas jaalap bhanai too ik lorheh ik manni-a-o. ||3||12||
So speaks Jaalap: O Guru Amar Daas, You long for the One Lord, and believe in the One Lord alone. ||3||12||
Jalap says, O’ Guru Amardas, you seek the only one (God), and you believe only in the one (eternal Being). ||3||12||
ਜਾਲਪ ਭੱਟ ਆਖਦਾ ਹੈ ਕਿ ਹੇ ਗੁਰੂ ਅਮਰਦਾਸ! ਤੂੰ ਇੱਕ ਅਕਾਲ ਪੁਰਖ ਨੂੰ ਹੀ ਮੰਗਦਾ ਹੈਂ ਅਤੇ ਇੱਕ ਨੂੰ ਹੀ ਮੰਨਦਾ ਹੈਂ ॥੩॥੧੨॥
گُرامرداسجالپُبھنھےَتوُاِکُلوڑہِاِکُمنّنِئءُ
تو اک لوڑیہہ۔ واحد خدا کوچاہتے ہو۔ اک منیؤ۔ وحدت اور واحد میں یقین و ایمان ہے ۔
شاعر جالپ عرض گذارتا ہے اے گرو امرداس تیرا یقین و ایمان وحدت واحدمیں ہے ۔
ਜਿ ਮਤਿ ਗਹੀ ਜੈਦੇਵਿ ਜਿ ਮਤਿ ਨਾਮੈ ਸੰਮਾਣੀ ॥
je mat gahee jaidayv je mat naamai sammaanee.
The understanding which Jai Dayv grasped, the understanding which permeated Naam Dayv,
(O’ Guru Amardas Ji), the wisdom that Jaidev grasped, the understanding which was enshrined in Nam Dev’s, mind,
ਜਿਹੜੀ ਮੱਤ ਜੈਦੇਵ ਨੇ ਸਿੱਖੀ, ਜਿਹੜੀ ਮੱਤ ਨਾਮਦੇਵ ਵਿਚ ਸਮਾਈ ਹੋਈ ਸੀ,
جِمتِگہیِجیَدیۄِجِمتِنامےَسنّمانھیِ॥
جِمتِگہیِ۔ جید یونے جو سمجھ بنائی ۔ دل میں بسائی۔ جو سمجھ نامدیو میں بسی ہوئی ہے ۔ متِنامےَسنّمانھیِ۔
جو سبق ملا جیدیو وکو وہی نامدیو کو حاصل تھا
ਜਿ ਮਤਿ ਤ੍ਰਿਲੋਚਨ ਚਿਤਿ ਭਗਤ ਕੰਬੀਰਹਿ ਜਾਣੀ ॥
je mat tarilochan chit bhagat kambeereh jaanee.
the understanding which was in the consciousness of Trilochan and known by the devotee Kabeer,
-the wisdom which was in the heart of Tirlochan, the insight which Kabir obtained, (you obtained that same intellect).
ਜੋ ਮੱਤ ਤ੍ਰਿਲੋਚਨ ਦੇ ਹਿਰਦੇ ਵਿਚ ਸੀ, ਜਿਹੜੀ ਮੱਤ ਕਬੀਰ ਭਗਤ ਨੇ ਸਮਝੀ ਸੀ,
جِمتِت٘رِلوچنچِتِبھگتکنّبیِرہِجانھیِ॥
جو مت تر لوچن ۔ چِتِ ۔ جو ترلوچن کے دلمیں تھی۔ بھگتکنّبیِرہِ۔ جانی ۔ بھگت کبیر نے سمجھی ۔
جو تر لوچن کے دل میں تھا اور جو کبیر کی سمجھ میں آئی تھی ۔
ਰੁਕਮਾਂਗਦ ਕਰਤੂਤਿ ਰਾਮੁ ਜੰਪਹੁ ਨਿਤ ਭਾਈ ॥
rukmaaNgad kartoot raam jampahu nit bhaa-ee.
by which Rukmaangad constantly meditated on the Lord, O Siblings of Destiny,
The daily deed (of meditation performed by the king Rukmangad (who asked others to worship God, you did also.
ਜਿਸ ਮੱਤ ਦਾ ਸਦਕਾ ਰੁਕਮਾਂਗਦ ਦੀ ਕਾਰ ਇਹ ਸੀ (ਕਿ ਆਪ ਜਪਦਾ ਸੀ ਤੇ ਹੋਰਨਾਂ ਨੂੰ ਆਖਦਾ ਸੀ) ਹੇ ਭਾਈ! ਨਿੱਤ ਰਾਮ ਨੂੰ ਸਿਮਰੋ,
رُکماںگدکرتوُتِرامُجنّپہُنِتبھائیِ॥
رُکماںگدکرتوُتِ۔ رکمانگدراجے کے اعمال۔ رامُجنّپہُنِتبھائیِ۔ ہر روز کر ہو یاد خدا کو ۔
جس کی وجہ سے یہ رکمانگد کی کاریہی تھی اے لوگو روز مرہ یاد کرؤ خدا کو
ਅੰਮਰੀਕਿ ਪ੍ਰਹਲਾਦਿ ਸਰਣਿ ਗੋਬਿੰਦ ਗਤਿ ਪਾਈ ॥
ammreek parahlaad saran gobind gat paa-ee.
which brought Ambreek and Prahlaad to seek the Sanctuary of the Lord of the Universe, and which brought them to salvation
The wisdom through which devotees like) Ambreek and Prehlaad obtained salvation after seeking the shelter of God,
ਜਿਸ ਮੱਤ ਦੁਆਰਾ ਅੰਬਰੀਕ ਤੇ ਪ੍ਰਹਲਾਦ ਨੇ ਗੋਬਿੰਦ ਦੀ ਸਰਨ ਪੈ ਕੇ ਉੱਚੀ ਆਤਮਕ ਅਵਸਥਾ ਲੱਭੀ ਸੀ,
انّمریِکِپ٘رہلادِسرنھِگوبِنّدگتِپائیِ॥
انّمریِکِپ٘رہلادِسرنھِگوبِنّدگتِپائیِ۔ انبر یک اور پر بلاد کو خدا کی پناہ و قیادت سے بلند روحانی واخلاقی عظمت حاصل ہوئی۔
جس کی سمجھ سے انبریک اور پرہلادنے زیر پناہ خدا ہوکر بلند روحانی واخلاقی رتبہ حاصل کیا
ਤੈ ਲੋਭੁ ਕ੍ਰੋਧੁ ਤ੍ਰਿਸਨਾ ਤਜੀ ਸੁ ਮਤਿ ਜਲ੍ਯ੍ਯ ਜਾਣੀ ਜੁਗਤਿ ॥
tai lobh kroDh tarisnaa tajee so mat jal-y jaanee jugat.
-says JALL that sublime understanding has brought You to renounce greed, anger and desire, and to know the way.
-Jaalap says: (‘O’ Guru Amardas Ji, you have) understood the way, (by virtue of which you) have renounced greed, anger, and desire.
(ਹੇ ਗੁਰੂ ਅਮਰਦਾਸ!) ਜਲ੍ਯ੍ਯ (ਆਖਦਾ ਹੈ) ਤੂੰ ਉਸ ਮੱਤ ਦੀ ਜੁਗਤੀ ਜਾਣ ਲਈ ਹੈ ਤੂੰ ਲੋਭ ਕ੍ਰੋਧ ਤੇ ਤ੍ਰਿਸਨਾ ਤਿਆਗ ਦਿੱਤੇ ਹਨ।
تےَلوبھُک٘رودھُت٘رِسناتجیِسُمتِجل٘ز٘زجانھیِجُگتِ॥
لوبھُک٘رودھُ۔ لالچ غصہ۔ ترشنا۔ خوآہشات۔ تجیِ ۔ چھوڑی ۔ سُمتِ۔ وہی سمجھ۔ جانھیِجُگتِ۔ طریقہ سمجھ ۔آئیا۔
اے مرشد امرداس وہ سبق وہ ذریعہ وہ طریقہ تو نے سمجھ لیا ہے تو نے لالچ غصہ اور خوآہشات چھوڑ دی ہیں۔
ਗੁਰੁ ਅਮਰਦਾਸੁ ਨਿਜ ਭਗਤੁ ਹੈ ਦੇਖਿ ਦਰਸੁ ਪਾਵਉ ਮੁਕਤਿ ॥੪॥੧੩॥
gur amardaas nij bhagat hai daykh daras paava-o mukat. ||4||13||
Guru Amar Daas is the Lord’s own devotee; gazing upon the Blessed Vision of His Darshan, one is liberated. ||4||13||
I say that Guru Amardas Ji is God’s own (dearest) devotee, and upon seeing him I obtain salvation. ||14||13||
ਗੁਰੂ ਅਮਰਦਾਸ ਅਕਾਲ ਪੁਰਖ ਦਾ ਪਿਆਰਾ ਭਗਤ ਹੈ। ਮੈਂ (ਉਸ ਦਾ) ਦਰਸ਼ਨ ਦੇਖ ਕੇ ਵਿਕਾਰਾਂ ਤੋਂ ਖ਼ਲਾਸੀ ਹਾਸਲ ਕਰਦਾ ਹਾਂ ॥੪॥੧੩॥
گُرُامرداسُنِجبھگتُہےَدیکھِدرسُپاۄءُمُکتِ
نِجبھگتُ۔ ذاتی محبوب۔ دیکھِدرسُ۔ پاکر دیدار۔ پاۄءُمُکتِ۔ نجات پاؤ۔
گرو امرداس محبوب الہٰی ہے اسکے دیدار سے ملتی نجات ہے ۔
ਗੁਰੁ ਅਮਰਦਾਸੁ ਪਰਸੀਐ ਪੁਹਮਿ ਪਾਤਿਕ ਬਿਨਾਸਹਿ ॥
gur amardaas parsee-ai puham paatik binaaseh.
Meeting with Guru Amar Daas, the earth is purged of its sin.
By touching the Guru Amardas’s feet (reverently following his advice), the sins of the entire world are destroyed.
(ਆਓ) ਗੁਰੂ ਅਮਰਦਾਸ (ਜੀ ਦੇ ਚਰਨਾਂ) ਨੂੰ ਪਰਸੀਏ, (ਗੁਰੂ ਅਮਰਦਾਸ ਦੇ ਚਰਨ ਪਰਸਨ ਨਾਲ) ਧਰਤੀ ਦੇ ਪਾਪ ਦੂਰ ਹੋ ਜਾਂਦੇ ਹਨ।
گُرُامرداسُپرسیِئےَپُہمِپاتِکبِناسہِ॥
پُہمِپاتِک۔ زمین کے گناہ۔ ِناسہِ ۔ مٹ جاتے ہیں۔
گرو امرداس جی کی قدمبوسی سے زمین کے گناہ دور ہو جاتے ہیں
ਗੁਰੁ ਅਮਰਦਾਸੁ ਪਰਸੀਐ ਸਿਧ ਸਾਧਿਕ ਆਸਾਸਹਿ ॥
gur amardaas parsee-ai siDh saaDhik aasaaseh.
The Siddhas and seekers long to meet with Guru Amar Daas.
(We should therefore also) touch the feet of Guru Amardas Ji, which even the adepts and seekers crave.
ਗੁਰੂ ਅਮਰਦਾਸ ਜੀ ਨੂੰ ਪਰਸੀਏ, (ਗੁਰੂ ਅਮਰਦਾਸ ਦੇ ਚਰਨ ਪਰਸਨ ਨੂੰ) ਸਿਧ ਤੇ ਸਾਧਿਕ ਲੋਚਦੇ ਹਨ।
گُرُامرداسُپرسیِئےَسِدھسادھِکآساسہِ॥
آساسہِ۔ چاہتے ہیں۔
گرو امرداس جی قدمبوسی ولی اللہ اور الہٰی ملاپ کے خوآہشمند کوشاں بھی چاہتے ہیں۔
ਗੁਰੁ ਅਮਰਦਾਸੁ ਪਰਸੀਐ ਧਿਆਨੁ ਲਹੀਐ ਪਉ ਮੁਕਿਹਿ ॥
gur amardaas parsee-ai Dhi-aan lahee-ai pa-o mukihi.
Meeting with Guru Amar Daas, the mortal meditates on the Lord, and his journey comes to its end.
When we touch the feet of Guru Amardas, our mind is attuned to God, and our journey (of the rounds of birth and death) ends.
ਗੁਰੂ ਅਮਰਦਾਸ (ਜੀ ਦੇ ਚਰਨਾਂ) ਨੂੰ ਪਰਸੀਏ, (ਇਸ ਤਰ੍ਹਾਂ ਪਰਮਾਤਮਾ ਵਾਲਾ) ਧਿਆਨ ਪ੍ਰਾਪਤ ਹੁੰਦਾ ਹੈ (ਭਾਵ, ਪਰਮਾਤਮਾ ਵਿਚ ਬ੍ਰਿਤੀ ਜੁੜਦੀ ਹੈ) ਤੇ (ਜਨਮ ਮਰਨ ਦੇ) ਸਫ਼ਰ ਮੁੱਕ ਜਾਂਦੇ ਹਨ।
گُرُامرداسُپرسیِئےَدھِیانُلہیِئےَپءُمُکِہِ॥
دھِیانُلہیِئےَ۔ خدا میں دھیان لگتا ہے ۔ پءُمُکِہِ۔ راستہ کھل جاتا ہے ۔
گرو امراس کی قدمبوسی سے خدا میں دھیان لگتا ہے ۔ الہٰی راستہ آسان اور کھلا ہو جاتا ہے ۔
ਗੁਰੁ ਅਮਰਦਾਸੁ ਪਰਸੀਐ ਅਭਉ ਲਭੈ ਗਉ ਚੁਕਿਹਿ ॥
gur amardaas parsee-ai abha-o labhai ga-o chukihi.
Meeting with Guru Amar Daas, the Fearless Lord is obtained, and the cycle of reincarnation is brought to an end.
By coming into contact with Guru Amardas, the fearless (God) is attained, and our round of birth and death is ended.
ਗੁਰੂ ਅਮਰਦਾਸ ਜੀ ਨੂੰ ਪਰਸੀਏ, (ਇਸ ਤਰ੍ਹਾਂ) ਨਿਰਭਉ ਅਕਾਲ ਪੁਰਖ ਮਿਲ ਪੈਂਦਾ ਹੈ ਤੇ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ।
گُرُامرداسُپرسیِئےَابھءُلبھےَگءُچُکِہِ॥
ابھءُلبھےَے ۔ بیخوفی حاصل ہوتی ہے ۔ گءُچُکِہِ۔بھٹکن مٹ جاتی ہے ۔
بیخوفی حاصل ہوتی ہے بھٹکن ختم ہوتی ہے ۔