Urdu-Raw-Page-1413

ਸਲੋਕ ਮਹਲਾ ੩
salok mehlaa 3
Shalok, Third Mehl:
ਗੁਰੂ ਅਮਰਦਾਸ ਜੀ ਦੇ ਸਲੋਕ।
سلۄکمحلا 3

ੴ ਸਤਿਗੁਰ ਪ੍ਰਸਾਦਿ ॥
ik-oNkaar satgur parsaad.
One Universal Creator God. By The Grace Of The True Guru:
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ایک اونکارستِگُرپ٘رسادِ ॥
ایک لازوال خالق خدا۔ سچے گرو کے فضل سے جانا گیا

ਅਭਿਆਗਤ ਏਹ ਨ ਆਖੀਅਹਿ ਜਿਨ ਕੈ ਮਨ ਮਹਿ ਭਰਮੁ ॥
abhi-aagat ayh na aakhee-ahi jin kai man meh bharam.
Do not call the wandering beggars holy men, if their minds are filled with doubt.
(O’ my friends), they are not called (true) saints in whose mind there is doubt (and who merely beg for food).
ਇਹੋ ਜਿਹੇ ਬੰਦੇ ‘ਸਾਧ-ਸੰਤ’ ਨਹੀਂ ਆਖੇ ਜਾ ਸਕਦੇ, ਜਿਨ੍ਹਾਂ ਦੇ ਮਨ ਵਿਚ (ਮਾਇਆ ਆਦਿਕ ਮੰਗਣ ਦੀ ਖ਼ਾਤਰ ਹੀ) ਭਟਕਣਾ ਲੱਗੀ ਪਈ ਹੈ।
ابھِیاگتایہنآکھیِئہِجِنکےَمنمہِبھرمُ॥
ابھیاگت ۔ فقیر بھکاری۔ ایہہ نہ آکھیہ۔ اسے نہ کہو۔ جن کے من میں بھرم جن کے دل میں بھٹکن اور دنیاوی دولت کے لئے دورڑ دہوپ ہے
جن کےدل میں بھیک مانگنے کی بھٹکن اور دوڑ دہوپ ہے انہیں سادہو سنت یا ولی اللہنہیں کہا جا سکتا

ਤਿਨ ਕੇ ਦਿਤੇ ਨਾਨਕਾ ਤੇਹੋ ਜੇਹਾ ਧਰਮੁ ॥੧॥
tin kay ditay naankaa tayho jayhaa Dharam. ||1||
Whoever gives to them, O Nanak, earns the same sort of merit. ||1||
O’ Nanak, the merit of giving food (to such persons) is equally doubtful. ||1||
ਹੇ ਨਾਨਕ! ਇਹੋ ਜਿਹੇ ਸਾਧਾਂ ਨੂੰ (ਅੰਨ ਬਸਤ੍ਰ ਮਾਇਆ ਆਦਿਕ) ਦੇਣਾ ਕੋਈ ਧਾਰਮਿਕ ਕੰਮ ਨਹੀਂ ਹੈ ॥੧॥
تِنکےدِتےنانکاتیہوجیہادھرمُ
۔ تنکے دتا۔ انکو دیا ہوا۔ نائکا ۔ اے نانک۔ تیہو جیہا دھرم ۔ جیسا ہو فقیر ہے ویسا ہی فرض ہے ۔
لہذا اے نانک ان کو خیرات دینی مذہبییا روحانی کام نہیں۔

ਅਭੈ ਨਿਰੰਜਨ ਪਰਮ ਪਦੁ ਤਾ ਕਾ ਭੀਖਕੁ ਹੋਇ ॥
abhai niranjan param pad taa kaa bheekhak ho-ay.
One who begs for the supreme status of the Fearless and Immaculate Lord
(O’ my friends), to obtain union with the fearless and immaculate God is to achieve the most sublime (spiritual) status. The person who begs (for this sublime status is a true saint).
ਜਿਸ ਪਰਮਾਤਮਾ ਨੂੰ ਕੋਈ ਡਰ ਨਹੀਂ ਪੋਹ ਸਕਦਾ, ਜਿਸ ਪਰਮਾਤਮਾ ਨੂੰ ਮਾਇਆ ਦੇ ਮੋਹ ਕਾਲਖ ਨਹੀਂ ਲੱਗ ਸਕਦੀ, ਉਸ ਦਾ ਮਿਲਾਪ ਸਭ ਤੋਂ ਉੱਚਾ ਆਤਮਕ ਦਰਜਾ ਹੈ। ਜਿਹੜਾ ਮਨੁੱਖ ਉਸ (ਉੱਚੇ ਆਤਮਕ ਦਰਜੇ) ਦਾ ਭਿਖਾਰੀ ਹੈ (ਉਹ ਹੈ ਅਸਲ ‘ਸਾਧਸੰਤ’)।
ابھےَنِرنّجنپرمپدُتاکابھیِکھکُہوءِ॥
ابھے ۔ بے خوف۔ نرنجن۔ بیداغ پاک۔ پرم پد۔ بلند روحانی واخلاقی ہستی۔ بھیکھک ۔ بھکاری
جو بھکاری ہے بے خوف بیداغ پاک ، بلند روحانی واکلاقی ہستی خڈا کا

ਤਿਸ ਕਾ ਭੋਜਨੁ ਨਾਨਕਾ ਵਿਰਲਾ ਪਾਏ ਕੋਇ ॥੨॥
tis kaa bhojan naankaa virlaa paa-ay ko-ay. ||2||
– how rare are those who have the opportunity, O Nanak, to give food to such a person. ||2||
O’ Nanak, it is only a rare person (who obtains the opportunity) to serve food to such (a saint). ||2||
ਹੇ ਨਾਨਕ! ਇਹੋ ਜਿਹੇ (ਭਿਖਾਰੀ) ਵਾਲਾ (ਨਾਮ-) ਭੋਜਨ ਕਿਸੇ ਵਿਰਲੇ ਨੂੰ ਹੀ ਪ੍ਰਾਪਤ ਹੁੰਦਾ ਹੈ ॥੨॥
تِسکابھوجنُنانکاۄِرلاپاۓکوءِ
تسکا بھوجن نانکا۔ اے نانک اس بھکاری کا کھانا ۔ ورلا پائے کوئے ۔ شازو نادر کس کو ہی ملتا ہے ۔
اے نانک اس بھکاری کا کھانا کسی کو شاذ و نادر خوش نصیب کو میسر ہوتا ہے ۔

ਹੋਵਾ ਪੰਡਿਤੁ ਜੋਤਕੀ ਵੇਦ ਪੜਾ ਮੁਖਿ ਚਾਰਿ ॥
hovaa pandit jotkee vayd parhaa mukh chaar.
If I were a religious scholar, an astrologer, or one who could recite the four Vedas,
Even if I become a pundit, an astrologer, and from my tongue I utter all the four Vedas,
ਜੇ ਮੈਂ (ਮਿਹਨਤ ਨਾਲ ਵਿੱਦਿਆ ਪ੍ਰਾਪਤ ਕਰ ਕੇ) ਜੋਤਸ਼ੀ (ਭੀ) ਬਣ ਜਾਵਾਂ, ਪੰਡਿਤ (ਭੀ) ਬਣ ਜਾਵਾਂ, (ਅਤੇ) ਚਾਰੇ ਵੇਦ (ਆਪਣੇ) ਮੂੰਹੋਂ ਪੜ੍ਹਦਾ ਰਹਾਂ,
ہوۄاپنّڈِتُجوتکیِۄیدپڑامُکھِچارِ॥
ہوواں ۔ اگر ہو جاؤں۔ پنڈت۔ عالم فاضل۔ جو کتی ۔ جو تشی ۔ بخومیہ۔ وید پڑھیا مکھ چار۔ چاروں ۔ وید زبان سے پڑہون:
اگر میں عالم فاضل اور نجومیا ہو جاوں اور چارون ویدوں کا بکتا یا حافظ ہو جاوں۔

ਨਵਾ ਖੰਡਾ ਵਿਚਿ ਜਾਣੀਆ ਅਪਨੇ ਚਜ ਵੀਚਾਰ ॥੩॥
navaa khanda vich jaanee-aa apnay chaj veechaar. ||3||
I could be famous throughout the nine regions of the earth, for my wisdom and thoughtful contemplation. ||3||
still in all the nine regions of the world I would be known according to my deeds and thoughts (and not what I profess). ||3||
ਤਾਂ ਭੀ ਜਗਤ ਵਿਚ ਮੈਂ ਉਹੋ ਜਿਹਾ ਹੀ ਸਮਝਿਆ ਜਾਵਾਂਗਾ, ਜਿਹੋ ਜਿਹੇ ਮੇਰੇ ਕਰਤੱਬ ਹਨ ਤੇ ਮੇਰੇ ਖ਼ਿਆਲ ਹਨ ॥੩॥
نۄاکھنّڈاۄِچِجانھیِیااپنےچجۄیِچار
نواکھنڈا ۔ نو براؑطم یعنی سارے عالم ۔ جانیئے ۔ شہرت و واقفیت و قدردانی ہو چج اچار۔ نیک خصلت اور سمجھ اعمال وخیال
تب بھی سارے عالمنو براعظموں میں میری پہچنا ویسی ہو گی جیسے میرے اعمال ہیں اور جیسے میرے خیال ہیں۔

ਬ੍ਰਹਮਣ ਕੈਲੀ ਘਾਤੁ ਕੰਞਕਾ ਅਣਚਾਰੀ ਕਾ ਧਾਨੁ ॥
barahman kailee ghaat kanjkaa anchaaree kaa Dhaan.
If a Brahmin kills a cow or a female infant, and accepts the offerings of an evil person,
(One who) kills a Brahmin, cow, or a virgin, or accepts charity from a person of immoral character,
ਬ੍ਰਾਹਮਣ ਦੀ ਹੱਤਿਆ, ਗਾਂ ਦੀ ਹੱਤਿਆ, ਧੀ ਦੀ ਹੱਤਿਆ (ਧੀ ਦਾ ਪੈਸਾ), ਕੁਕਰਮੀ ਦਾ ਪੈਸਾ,
ب٘رہمنھکیَلیِگھاتُکنّجنْکاانھچاریِکادھانُ॥
برہمن ۔ کیلی ۔ گھاٹ ۔ کنجکا انچاری کا دھیان۔ برہمن۔ گائے ۔لڑکی کا قتل۔ اور بوچاری ۔ بد چلن عورت کا اناج یا کانا کھانا یا
برہمن کالی گائے ۔ گنواری لڑکی کا قتل

ਫਿਟਕ ਫਿਟਕਾ ਕੋੜੁ ਬਦੀਆ ਸਦਾ ਸਦਾ ਅਭਿਮਾਨੁ ॥
fitak fitkaa korh badee-aa sadaa sadaa abhimaan.
he is cursed with the leprosy of curses and criticism; he is forever and ever filled with egotistical pride.
and always remains proud and arrogant, is cursed (by the society) as though afflicted by myriad evils.
(ਜਗਤ ਵਲੋਂ) ਫਿਟਕਾਰਾਂ ਹੀ ਫਿਟਕਾਰਾਂ, ਬਦੀਆਂ ਦਾ ਕੋਹੜ, ਹਰ ਵੇਲੇ ਦੀ ਆਕੜ-
پھِٹکپھِٹکاکوڑُبدیِیاسداسداابھِمانُ॥
۔ فٹک۔ لعنت۔ ملامت ۔ فٹکاں۔ملامت و نعمت زدہ لوگؤن کو ۔کوڑبدیاں۔ کروڑوں برائیاں۔ سدا سدا۔ ابیمان ۔ ہر وقت کا غرور و گھمنڈ۔
بدکار کی دؤلت کو نعمت و ملامت ہوتی ہے دنیا میں اور برایاں پر غرور ایسے سارے عیب وہ انسان کماتے ہیں

ਪਾਹਿ ਏਤੇ ਜਾਹਿ ਵੀਸਰਿ ਨਾਨਕਾ ਇਕੁ ਨਾਮੁ ॥
paahi aytay jaahi veesar naankaa ik naam.
One who forgets the Naam, O Nanak, is covered by countless sins.
O’ Nanak, they who forsake the one (God’s) Name are afflicted (with countless sins).
ਇਹ ਸਾਰੇ ਹੀ ਐਬ, ਹੇ ਨਾਨਕ! ਉਹ ਮਨੁੱਖ ਖੱਟਦੇ ਰਹਿੰਦੇ ਹਨ, ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਭੁੱਲਿਆ ਰਹਿੰਦਾ ਹੈ।
پاہِایتےجاہِۄیِسرِنانکااِکُنامُ॥
پاہ ایتے ۔ اتنے تاثرات ۔ جاہے وسر۔ بھول جائیں۔ اک نام۔ الہٰی نام ۔
جونام الہٰی ست سچ حق و حقیقت بھول جاتے ہیں۔

ਸਭ ਬੁਧੀ ਜਾਲੀਅਹਿ ਇਕੁ ਰਹੈ ਤਤੁ ਗਿਆਨੁ ॥੪॥
sabh buDhee jaalee-ah ik rahai tat gi-aan. ||4||
Let all wisdom be burnt away, except for the essence of spiritual wisdom. ||4||
All other clever tricks are burnt down (and considered useless): only God’s Name lasts (forever), which is the essence of all wisdom. ||4||
ਹੋਰ ਸਾਰੀਆਂ ਹੀ ਸਿਆਣਪਾਂ ਵਿਅਰਥ ਜਾਂਦੀਆਂ ਹਨ, ਸਿਰਫ਼ ਪ੍ਰਭੂ ਦਾ ਨਾਮ ਹੀ ਕਾਇਮ ਰਹਿੰਦਾ ਹੈ। ਇਹ ਨਾਮ ਹੀ ਹੈ ਜੀਵਨ ਦਾ ਨਿਚੋੜ, ਇਹ ਨਾਮ ਹੀ ਹੈ ਅਸਲ ਗਿਆਨ ॥੪॥
سبھبُدھیِجالیِئہِاِکُرہےَتتُگِیانُ
ست ۔ سچ حق وحقیقت ۔ سبھ بدھی۔ تمام دانشمندیاں۔ جالیہہ۔ جل جائیں۔ اک رہے ۔ تت گیان ۔ حقیقت کا علم ۔
دوسری تمام دانشمندیاں ختم ہوجاتی ہیں۔صرف نام خدا کا ست سچ و حقیقت باقی رہتا ہے ۔

ਮਾਥੈ ਜੋ ਧੁਰਿ ਲਿਖਿਆ ਸੁ ਮੇਟਿ ਨ ਸਕੈ ਕੋਇ ॥
maathai jo Dhur likhi-aa so mayt na sakai ko-ay.
No one can erase that primal destiny written upon one’s forehead.
Whatever (God has) written in anyone’s destiny, no one can erase that.
(ਮਨੁੱਖ ਦੇ ਕੀਤੇ ਕਰਮਾਂ ਅਨੁਸਾਰ) ਧੁਰ ਦਰਗਾਹ ਤੋਂ ਲਿਖੇ ਲੇਖ ਨੂੰ ਕੋਈ ਮਨੁੱਖ ਮਿਟਾ ਨਹੀਂ ਸਕਦਾ।
ماتھےَجودھُرِلِکھِیاسُمیٹِنسکےَکوءِ॥
ماتھے ۔ پیشانی پر ۔ دھرم۔ بارگاہ الہٰی کی طرف سے ۔ میٹ نہ سکے کوئے ۔ کوئی مٹانہیں سکتا۔
جو بارگاہ الہٰی سے کسی پیشانی یا مقدر میں تحریر ہوتا ہے ۔ اسے کوئی مٹ انہیں سکتا

ਨਾਨਕ ਜੋ ਲਿਖਿਆ ਸੋ ਵਰਤਦਾ ਸੋ ਬੂਝੈ ਜਿਸ ਨੋ ਨਦਰਿ ਹੋਇ ॥੫॥
naanak jo likhi-aa so varatdaa so boojhai jis no nadar ho-ay. ||5||
O Nanak, whatever is written there, comes to pass. He alone understands, who is blessed by God’s Grace. ||5||
O’ Nanak, whatever is written (in one’s destiny), that comes to pass. (But) only the one, upon whom (God) casts His glance of grace, understands this. ||5||
ਜਿਸ ਮਨੁੱਖ ਉੱਤੇ ਪਰਮਾਤਮਾ ਦੀ ਮਿਹਰ ਦੀ ਨਿਗਾਹ ਹੋਵੇ, ਉਹੀ (ਇਸ ਭੇਤ ਨੂੰ) ਸਮਝਦਾ ਹੈ ਕਿ ਧੁਰ ਦਰਗਾਹ ਤੋਂ ਜਿਹੜਾ ਲੇਖ ਲਿਖਿਆ ਜਾਂਦਾ ਹੈ ਉਹ ਵਾਪਰਦਾ ਰਹਿੰਦਾ ਹੈ ॥੫॥
نانکجولِکھِیاسوۄرتداسوبوُجھےَجِسنوندرِہوءِ
جو لکھیا سودرند ۔ جو تحریر ہوتا ہےہوتا ہے وہی ۔ سو بوجھے ۔ سمجھتا ہے وہی ۔ ندر۔ نظر عنایت و شفقت الہٰی۔
اے نانک تحریر ہے جو ہوتا ہے وہی البستہ سمجھتا ہے وہی جس پر نظر عنایت و شفقت خدا ہوتا ہے ۔

ਜਿਨੀ ਨਾਮੁ ਵਿਸਾਰਿਆ ਕੂੜੈ ਲਾਲਚਿ ਲਗਿ ॥
jinee naam visaari-aa koorhai laalach lag.
Those who forget the Naam, the Name of the Lord, and become attached to greed and fraud,
Lured by the greed for what is false (short-lived, or worldly), they who have forsaken God’s Name,
ਨਾਸਵੰਤ ਪਦਾਰਥਾਂ ਦੇ ਲਾਲਚ ਵਿਚ ਫਸ ਕੇ ਜਿਨ੍ਹਾਂ (ਮਨੁੱਖਾਂ) ਨੇ (ਪਰਮਾਤਮਾ ਦਾ) ਨਾਮ ਭੁਲਾ ਦਿੱਤਾ,
جِنیِنامُۄِسارِیاکوُڑےَلالچِلگِ॥
نام دساریا۔ اصل حقیقت بھلائیا۔ کوڑےلالچ۔ جھوٹے لالچ میں
جنہوننے ختم ہو جانے والی نعمتوں کے لالچ میںمحصور ہوکر

ਧੰਧਾ ਮਾਇਆ ਮੋਹਣੀ ਅੰਤਰਿ ਤਿਸਨਾ ਅਗਿ ॥
DhanDhaa maa-i-aa mohnee antar tisnaa ag.
are engrossed in the entanglements of Maya the enticer, with the fire of desire within them.
but remain entangled in the affairs of captivating worldly wealth; within them is the fire of (worldly) desire.
ਜੋ ਮਨੁੱਖ ਮਨ ਨੂੰ ਮੋਹ ਲੈਣ ਵਾਲੀ ਮਾਇਆ ਦੀ ਖ਼ਾਤਰ ਹੀ ਦੌੜ-ਭੱਜ ਕਰਦੇ ਰਹੇ, (ਉਹਨਾਂ ਦੇ) ਅੰਦਰ ਤ੍ਰਿਸ਼ਨਾ ਦੀ ਅੱਗ (ਬਲਦੀ ਰਹਿੰਦੀ ਹੈ)।
دھنّدھامائِیاموہنھیِانّترِتِسنااگِ॥
دھندا ۔ تگ و دؤ۔ دوڑ دہوپ ۔ مائیا موہنی ۔ دل کو گرفتار کر لینے والی دنیاوی دولت ۔ انتر ۔ دل و دماغ میں۔ ترشنا اگ۔ خوآہشات کی آگ ۔
الہٰی نام اصل و حقیقت بھلا دیااور دنیاوی دلوت کے لئے تگ و دؤ کرتے ہں دل میں خواہشات کی آگ جل رہی ہے

ਜਿਨ੍ਹ੍ਹਾ ਵੇਲਿ ਨ ਤੂੰਬੜੀ ਮਾਇਆ ਠਗੇ ਠਗਿ ॥
jinHaa vayl na toombrhee maa-i-aa thagay thag.
Those who, like the pumpkin vine, are too stubborn climb the trellis, are cheated by Maya the cheater.
They are like those creepers, which don’t bear any fruit, because they have been cheated by (Maya).
ਮਾਇਆ ਦੇ (ਮੋਹ-ਰੂਪ) ਠੱਗ ਕੇ ਜਿਨ੍ਹਾਂ ਦੇ ਆਤਮਕ ਸਰਮਾਏ ਨੂੰ ਲੁੱਟ ਲਿਆ, ਉਹ ਮਨੁੱਖ ਉਹਨਾਂ ਵੇਲਾਂ ਵਾਂਗ ਹਨ ਜਿਨ੍ਹਾਂ ਨੂੰ ਕੋਈ ਫਲ ਨਹੀਂ ਪੈਂਦਾ।
جِن٘ہ٘ہاۄیلِنتوُنّبڑیِمائِیاٹھگےٹھگِ॥
چنا۔ ویل۔ نہ تو نٹری۔نہ یقین وایمان نہ کردار۔ مائیا ٹھگے ٹھگ ۔ وہ دنیاوی دولت نے ان سے فریب کیا اور لوٹ لیا ۔
۔ جن کو دنیاوی دؤلت کی محبت نے اپنے فریب میں گرفتار کر لیا ہے

ਮਨਮੁਖ ਬੰਨ੍ਹ੍ਹਿ ਚਲਾਈਅਹਿ ਨਾ ਮਿਲਹੀ ਵਗਿ ਸਗਿ ॥
manmukh baneh chalaa-ee-ah naa milhee vag sag.
The self-willed manmukhs are bound and gagged and led away; the dogs do not join the herd of cows.
Just as dogs cannot mix with a herd of cows (similarly self-conceited persons cannot join the company of saintly people.) Such persons are therefore bound and driven like cattle (to hell.
(ਜਿਵੇਂ ਕੁੱਤੇ ਗਾਈਆਂ ਮਹੀਆਂ ਦੇ) ਵੱਗ ਵਿਚ ਨਹੀਂ ਰਲ ਸਕਦੇ, (ਤਿਵੇਂ) ਆਪਣੇ ਹੀ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਲਾਲਚ ਵਾਲੇ ਸੁਭਾਵ ਦੇ ਕਾਰਨ (ਗੁਰਮੁਖਾਂ ਵਿਚ) ਨਹੀਂ ਮਿਲ ਸਕਦੇ, (ਚੋਰਾਂ ਵਾਂਗ ਉਹ) ਮਨਮੁਖ ਬੰਨ੍ਹ ਕੇ ਅੱਗੇ ਲਾ ਲਏ ਜਾਂਦੇ ਹਨ।
منمُکھِبنّن٘ہ٘ہِچلائیِئہِنامِلہیِۄگِسگِ॥
منمکھ خودی پسند۔ مرید من ۔ بن چلانیہہ۔ باندھ کر چلا دیئے ۔ وگ سگی ۔ گائے کتے کا ساتھ۔
۔ خودی پسند مریدان من کونیک پارساؤںکے ساتھ نہیں رہ سکتےجیسے کتوں اور گاؤں کا آپس میں ملاپ ہیں ہو سکتا۔

ਆਪਿ ਭੁਲਾਏ ਭੁਲੀਐ ਆਪੇ ਮੇਲਿ ਮਿਲਾਇ ॥
aap bhulaa-ay bhulee-ai aapay mayl milaa-ay.
The Lord Himself misleads the misguided ones, and He Himself unites them in His Union.
Yet mortals are helpless, because it is only) when (God Himself) causes us to go astray that we become lost, and He Himself then brings about our union (with the company of saintly persons).
(ਪਰ, ਜੀਵ ਦੇ ਕੀਹ ਵੱਸ? ਜਦੋਂ ਪਰਮਾਤਮਾ ਜੀਵ ਨੂੰ) ਆਪ ਕੁਰਾਹੇ ਪਾਂਦਾ ਹੈ (ਤਦੋਂ ਹੀ) ਕੁਰਾਹੇ ਪੈ ਜਾਈਦਾ ਹੈ, ਉਹ ਆਪ ਹੀ (ਜੀਵ ਨੂੰ ਗੁਰਮੁਖਾਂ ਦੀ) ਸੰਗਤ ਵਿਚ ਮਿਲਾਂਦਾ ਹੈ।
آپِبھُلاۓبھُلیِئےَآپےمیلِمِلاءِ॥
آپ بھلاٹے بھلیئے ۔ خود ہی خدا جب بھلاتا ہے تو بھولتا ہے انسان ۔ آپے میلملائے ۔خود ہیملاپ کراتا ہے ۔
خدا خود ہی گمراہ کرتا ہے خود ہیملاتا ہے ۔

ਨਾਨਕ ਗੁਰਮੁਖਿ ਛੁਟੀਐ ਜੇ ਚਲੈ ਸਤਿਗੁਰ ਭਾਇ ॥੬॥
naanak gurmukh chhutee-ai jay chalai satgur bhaa-ay. ||6||
O Nanak, the Gurmukhs are saved; they walk in harmony with the Will of the True Guru. ||6||
O’ Nanak, we are saved by the Guru’s grace if we live in accordance with the will (and advice) of the true Guru. ||6||
ਹੇ ਨਾਨਕ! ਜੇ ਮਨੁੱਖ ਗੁਰੂ ਦੀ ਰਜ਼ਾ ਅਨੁਸਾਰ ਜੀਵਨ-ਰਾਹ ਤੇ ਤੁਰੇ, ਤਾਂ ਗੁਰੂ ਦੀ ਸਰਨ ਪੈ ਕੇ ਹੀ (ਲਾਲਚ ਆਦਿਕ ਤੋਂ) ਖ਼ਲਾਸੀ ਹਾਸਲ ਕਰਦਾ ਹੈ ॥੬॥
نانکگُرمُکھِچھُٹیِئےَجےچلےَستِگُربھاءِ
۔ نانک۔ اے نانک۔ گورمکھ چھٹیئے ۔مرید مرشد ہونے سے نجات ملتی ہے ۔ چلے ستگر بھائے ۔ اگر سچے مرشد کی رضا میں راضی ہے
اےنانک مرید مرشد ہونے سے نجات حاصل ہوتی ہے۔ اگر رضائے سچے مرشد کی مطابق عمل کرے ۔

ਸਾਲਾਹੀ ਸਾਲਾਹਣਾ ਭੀ ਸਚਾ ਸਾਲਾਹਿ ॥
saalaahee salaahnaa bhee sachaa saalaahi.
I praise the Praiseworthy Lord, and sing the Praises of the True Lord.
(O’ my friends), praise only the one praiseworthy eternal (God).
ਸਲਾਹੁਣ-ਜੋਗ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਰਹਿਣਾ ਚਾਹੀਦਾ ਹੈ। ਮੁੜ ਮੁੜ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਹੀ ਸਿਫ਼ਤ-ਸਾਲਾਹ ਕਰਦਾ ਰਿਹਾ ਕਰ।
سالاہیِسالاہنھابھیِسچاسالاہِ॥
سالاہیِ۔ قابل تعریف ۔ صلاحنا۔ تعریف کر۔ بھی سچا صلاح۔ جو صیوی سچا ہے ۔ اسکی تعریف کر
قابل تعریف خدا کی تعریف کرؤ اور اسی کی ہی تعریف کرؤ۔

ਨਾਨਕ ਸਚਾ ਏਕੁ ਦਰੁ ਬੀਭਾ ਪਰਹਰਿ ਆਹਿ ॥੭॥
naanak sachaa ayk dar beebhaa parhar aahi. ||7||
O Nanak, the One Lord alone is True; stay away from all other doors. ||7||
O’ Nanak, there is only one eternal Door (from which all desires are fulfilled, therefore beg only from Him), and forsake any other door. ||7||
ਹੇ ਨਾਨਕ! ਸਿਰਫ਼ ਪਰਮਾਤਮਾ ਦਾ ਦਰਵਾਜ਼ਾ ਹੀ ਸਦਾ ਕਾਇਮ ਰਹਿਣ ਵਾਲਾ ਹੈ, (ਉਸ ਤੋਂ ਬਿਨਾ ਕੋਈ) ਦੂਜਾ (ਦਰ) ਛੱਡ ਦੇਣਾ ਚਾਹੀਦਾ ਹੈ (ਕਿਸੇ ਹੋਰ ਦੀ ਆਸ ਨਹੀਂ ਬਣਾਣੀ ਚਾਹੀਦੀ) ॥੭॥
نانکسچاایکُدرُبیِبھاپرہرِآہِ
۔ سچا ایک در۔ واحد خدا کا در ہی صدیوی سچا ہے ۔ دوئی ۔ دوئی دوئش اور دوسرا در ترک کرؤ۔
نانک۔ سچا صدیوی خدا کا ہی در ہے دوسری دبؤیت اور در ترک کیجیئے ۔

ਨਾਨਕ ਜਹ ਜਹ ਮੈ ਫਿਰਉ ਤਹ ਤਹ ਸਾਚਾ ਸੋਇ ॥
naanak jah jah mai fira-o tah tah saachaa so-ay.
O Nanak, wherever I go, I find the True Lord.
O’ Nanak, wherever I roam, there that eternal God is (present).
ਹੇ ਨਾਨਕ! ਜਿਥੇ ਜਿਥੇ ਮੈਂ ਫਿਰਦਾ ਹਾਂ, ਉਥੇ ਉਥੇ ਉਹ ਸਦਾ ਕਾਇਮ ਰਹਿਣ ਵਾਲਾ (ਪਰਮਾਤਮਾ) ਹੀ (ਮੌਜੂਦ ਹੈ)।
نانکجہجہمےَپھِرءُتہتہساچاسوءِ
نانک۔ اے نانک۔ جہجہ ۔ جہاں جہاں میں پھرؤ۔ جاتا ہوں۔ تیہہ تیہہ ۔ وہاں وہاں۔ سچا سوئے ۔ سچا صدیوی حقیقت موجود ہوتا ہے ۔
جہاںجاتا ہوں میں اے نانک۔ وہان سچاصدیوی خدا موجود پاتا ہوں میں جدھر نظرجاتی ہے

ਜਹ ਦੇਖਾ ਤਹ ਏਕੁ ਹੈ ਗੁਰਮੁਖਿ ਪਰਗਟੁ ਹੋਇ ॥੮॥
jah daykhaa tah ayk hai gurmukh pargat ho-ay. ||8||
Wherever I look, I see the One Lord. He reveals Himself to the Gurmukh. ||8||
Wherever I look, I see that there is the (same) one (God. However, it is only) by the Guru’s grace that He becomes manifest (or visible). ||8||
ਮੈਂ ਜਿਥੇ (ਭੀ) ਵੇਖਦਾ ਹਾਂ, ਉਥੇ ਸਿਰਫ਼ ਪਰਮਾਤਮਾ ਹੀ ਹੈ, ਪਰ ਗੁਰੂ ਦੀ ਸਰਨ ਪਿਆਂ ਹੀ ਇਹ ਸਮਝ ਆਉਂਦੀ ਹੈ ॥੮॥
جہدیکھاتہایکُہےَگُرمُکھِپرگٹُہوءِ
جیہہ دیکھا ۔ جہاں نظر دوڑاتا ہوں۔ تیہہ ایک ہے ۔ واحد پاتا ہوں۔ گورمکھ ۔مرید مرشد ہوکر۔ مرشد کے وسیلے سے ۔ پرگٹ ہوئے ۔ سمجھ آتاہے ۔
واحد دیکھتا ہوںمگر مرشد کے وسیلے سے سمجھ آتی ہے اسکی ۔

ਦੂਖ ਵਿਸਾਰਣੁ ਸਬਦੁ ਹੈ ਜੇ ਮੰਨਿ ਵਸਾਏ ਕੋਇ ॥
dookh visaaran sabad hai jay man vasaa-ay ko-ay.
The Word of the Shabad is the Dispeller of sorrow, if one enshrines it in the mind.
(O’ my friends), the word of the Guru is capable of removing all pain if one (truly) enshrines it in one’s heart (and acts upon it with full faith and devotion).
ਗੁਰੂ ਦਾ ਸ਼ਬਦ (ਮਨੁੱਖ ਦੇ ਅੰਦਰੋਂ ਸਾਰੇ) ਦੁੱਖਾਂ ਦਾ ਨਾਸ ਕਰ ਸਕਣ ਵਾਲਾ ਹੈ (ਪਰ ਇਹ ਤਦੋਂ ਹੀ ਨਿਸ਼ਚਾ ਬਣਦਾ ਹੈ) ਜੇ ਕੋਈ ਮਨੁੱਖ (ਆਪਣੇ) ਮਨ ਵਿਚ (ਗੁਰ-ਸ਼ਬਦ ਨੂੰ) ਵਸਾ ਲਏ।
دوُکھۄِسارنھُسبدُہےَجےمنّنِۄساۓکوءِ॥
دوکھ وسارن ۔ عذآب ومصائب کو بھلانے والا۔ سبد۔ کلام۔ من بسائے ۔ اگر دل مین کوئی بسائے ۔ گر کر پاتے من وسے ۔ رحمت مرشد سے دل میں بستا ہے ۔
عذآب ومصائب ۔ کلام سے بھلائے جاتے ہیں۔ اگر دلمیں بسائے کوئی ۔ رحمت مرشد سے دل میں بستا ہے

ਗੁਰ ਕਿਰਪਾ ਤੇ ਮਨਿ ਵਸੈ ਕਰਮ ਪਰਾਪਤਿ ਹੋਇ ॥੯॥
gur kirpaa tay man vasai karam paraapat ho-ay. ||9||
By Guru’s Grace, it dwells in the mind; by God’s Mercy, it is obtained. ||9||
However, it is only by the Guru’s grace that (his word) abides in (our) heart, and it is only by good fortune that (the Guru’s advice) is obtained. ||9||
ਗੁਰੂ ਦੀ ਕਿਰਪਾ ਨਾਲ ਹੀ (ਗੁਰੂ ਦਾ ਸ਼ਬਦ ਮਨੁੱਖ ਦੇ) ਮਨ ਵਿਚ ਵੱਸਦਾ ਹੈ, ਗੁਰ-ਸ਼ਬਦ ਦੀ ਪ੍ਰਾਪਤੀ ਭਾਗਾਂ ਨਾਲ ਹੀ ਹੁੰਦੀ ਹੈ ॥੯॥
گُرکِرپاتےمنِۄسےَکرمپراپتِہوءِ
۔ کرم ۔ بخشش ۔ عنایت
۔ بخشش عنایت و مقدر سے دل میں بستا ہے ۔

ਨਾਨਕ ਹਉ ਹਉ ਕਰਤੇ ਖਪਿ ਮੁਏ ਖੂਹਣਿ ਲਖ ਅਸੰਖ ॥
naanak ha-o ha-o kartay khap mu-ay khoohan lakh asaNkh.
O Nanak, acting in egotism, countless thousands have wasted away to death.
O’ Nanak, ego and arrogance have wasted millions of people.
ਹੇ ਨਾਨਕ! (ਦੁਨੀਆ ਵਿਚ) ਲੱਖਾਂ ਹੀ ਜੀਵ, ਅਣਗਿਣਤ ਜੀਵ, ਬੇਅੰਤ ਜੀਵ ‘ਮੈਂ (ਵੱਡਾ)’ ਮੈਂ (ਵੱਡਾ)-ਇਹ ਆਖਦੇ ਆਖਦੇ ਦੁਖੀ ਹੋ ਹੋ ਕੇ ਆਤਮਕ ਮੌਤੇ ਮਰਦੇ ਰਹੇ।
نانکہءُہءُکرتےکھپِمُۓکھوُہنھِلکھاسنّکھ॥
ہؤ ہؤ ۔ میں میں۔ کھپموئے ۔ ذلیل و خوآر ہوئے ۔کھوہن۔ بیشمار۔ لکھ ۔ لاکھوں۔ اسنکھ۔ اربوں کھریوں:
اے نانک لاکھوں انسان خودی تکبر اور غرور میںذلیل وخوآر ہوئے بیشمار لاکھوں اربوںکھربوں کی تعداد مین

ਤਿਗੁਰ ਮਿਲੇ ਸੁ ਉਬਰੇ ਸਾਚੈ ਸਬਦਿ ਅਲੰਖ ॥੧੦॥
satgur milay so ubray saachai sabad alankh. ||10||
Those who meet with the True Guru are saved, through the Shabad, the True Word of the Inscrutable Lord. ||10||
They who have met the true Guru have been saved (from indulging in ego, by meditating on) the true word of the incomprehensible (God). ||10||
ਜਿਹੜੇ ਮਨੁੱਖ ਗੁਰੂ ਨੂੰ ਮਿਲ ਪਏ, ਗੁਰੂ ਦੇ ਸੱਚੇ ਸ਼ਬਦ ਦੀ ਬਰਕਤਿ ਨਾਲ ਅਲੱਖ ਪ੍ਰਭੂ ਨੂੰ ਮਿਲ ਪਏ, ਉਹ ਇਸ ‘ਹਉ ਹਉ’ ਤੋਂ ਬਚਦੇ ਰਹੇ ॥੧੦॥
ستِگُرمِلےسُاُبرےساچےَسبدِالنّکھ
ابھرے۔ بچے ۔ ساچے س بد۔ سچے کلام کے ذریعے ۔ النکھ ۔ انسانی سوچ و سمجھ سے ۔
۔ جنکاملاپ سچے مرشد سے ہوا سچے کلام سے بچے اس سچے سمجھ سے باہر خداکے ۔

ਜਿਨਾ ਸਤਿਗੁਰੁ ਇਕ ਮਨਿ ਸੇਵਿਆ ਤਿਨ ਜਨ ਲਾਗਉ ਪਾਇ ॥
jinaa satgur ik man sayvi-aa tin jan laaga-o paa-ay.
Those who serve the True Guru single-mindedly – I fall at the feet of those humble beings.
I bow to the feet of those who have served the true Guru (followed his) advice with single-minded attention.
ਮੈਂ ਉਹਨਾਂ (ਵਡਭਾਗੀ) ਮਨੁੱਖਾਂ ਦੀ ਚਰਨੀਂ ਲੱਗਦਾ ਹਾਂ ਜਿਨ੍ਹਾਂ ਪੂਰੀ ਸਰਧਾ ਨਾਲ ਗੁਰੂ ਨੂੰ ਸੇਵਿਆ ਹੈ (ਗੁਰੂ ਦਾ ਪੱਲਾ ਫੜਿਆ ਹੈ)।
جِناستِگُرُاِکمنِسیۄِیاتِنجنلاگءُپاءِ॥
جنا جتوں نے ۔ ستگر سچا مرشد۔ اک من ۔ یکسو ہوکر۔ سیویا۔ خدمت کی: تن جن ۔ ان اشخاص کے لاگون پائے ۔ قدمبوسی کروں۔
کلام عذآب ومصائب مٹا تا ہے اگر دلمیں بسائے رحمت مرشد سے دل میں بس جائے جنہوں نے یکسو ہوکر خدمت مرشد کی میں انکی قدمبوسی کرتا ہوں ۔

ਗੁਰ ਸਬਦੀ ਹਰਿ ਮਨਿ ਵਸੈ ਮਾਇਆ ਕੀ ਭੁਖ ਜਾਇ ॥
gur sabdee har man vasai maa-i-aa kee bhukh jaa-ay.
Through the Word of the Guru’s Shabad, the Lord abides in the mind, and the hunger for Maya departs.
Through the Guru’s word, God comes to reside in one’s heart and the hunger for worldly riches disappears.
ਗੁਰੂ ਦੇ ਸ਼ਬਦ ਦੀ ਰਾਹੀਂ ਹੀ ਪਰਮਾਤਮਾ (ਮਨੁੱਖ ਦੇ) ਮਨ ਵਿਚ ਵੱਸਦਾ ਹੈ (ਅਤੇ ਮਨੁੱਖ ਦੇ ਅੰਦਰ) ਮਾਇਆ ਦਾ ਲਾਲਚ ਦੂਰ ਹੁੰਦਾ ਹੈ।
گُرسبدیِہرِمنِۄسےَمائِیاکیِبھُکھجاءِ॥
گر سبدی ۔کلام مرشد سے ۔ ہر من وسے ۔خدا دل میں بستا ہے ۔ مائیا تھکھ ۔ دنیاوی دؤلتکی بھوک۔
کلام مرشد سے خدا دلمیں بستا ہے اوردنیاوی دولت کی خواہشات مٹتی ہے ۔

ਸੇ ਜਨ ਨਿਰਮਲ ਊਜਲੇ ਜਿ ਗੁਰਮੁਖਿ ਨਾਮਿ ਸਮਾਇ ॥
say jan nirmal oojlay je gurmukh naam samaa-ay.
Immaculate and pure are those humble beings, who, as Gurmukh, merge in the Naam.
Those devotees are immaculate and of shining conduct who have merged in (God’s) Name through the Guru’s word.
ਜਿਹੜਾ ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ (ਪਰਮਾਤਮਾ ਦੇ) ਨਾਮ ਵਿਚ ਜੁੜਦਾ ਹੈ ਉਹ ਸਾਰੇ ਮਨੁੱਖ ਪਵਿੱਤਰ ਜੀਵਨ ਵਾਲੇ ਚਮਕਦੇ ਜੀਵਨ ਵਾਲੇ ਹੋ ਜਾਂਦੇ ਹਨ।
سےجننِرملاوُجلےجِگُرمُکھِنامِسماءِ॥
نہ مل ۔ پاک۔ جے ۔ اگر۔ گورمکھ ۔ مرید مرشد ۔ مرشد کے وسیلے سے ۔ نام سمائے ۔ الہٰی نام
پاک ہیں وہ شخصیںجومرید مرشد ہوکر یا مرشد کے وسیلے سے الہٰی نام سچ حق و حقیقت اپانتے ہیں۔

ਨਾਨਕ ਹੋਰਿ ਪਤਿਸਾਹੀਆ ਕੂੜੀਆ ਨਾਮਿ ਰਤੇ ਪਾਤਿਸਾਹ ॥੧੧॥
naanak hor patisaahee-aa koorhee-aa naam ratay paatisaah. ||11||
O Nanak, other empires are false; they alone are true emperors, who are imbued with the Naam. ||11||
O’ Nanak, all other kingdoms are perishable, they are (true) kings who are imbued with the love of (God’s) Names. ||11||
ਹੇ ਨਾਨਕ! (ਦੁਨੀਆ ਦੀਆਂ) ਹੋਰ (ਸਾਰੀਆਂ) ਪਾਤਿਸ਼ਾਹੀਆਂ ਨਾਸਵੰਤ ਹਨ। ਅਸਲ ਪਾਤਿਸ਼ਾਹ ਉਹ ਹਨ, ਜੋ ਪਰਮਾਤਮਾ ਦੇ ਨਾਮ ਵਿਚ ਰੰਗੇ ਰਹਿੰਦੇ ਹਨ ॥੧੧॥
نانکہورِپتِساہیِیاکوُڑیِیانامِرتےپاتِساہ
۔ ہور پاتسابیان کوڑیا ۔ دوسری بادشاہیں جھوٹیہیں۔نام رتے پاتساہ۔ الہٰی نام۔ اپنانے والا حقیقی بادشاہ ہے ۔
اے نانک دوسری بادشاہتیں جھوٹی ہیں۔اصلی حقیقتاً بادشاہت الہٰی نام اپنانے میں ہے۔

ਜਿਉ ਪੁਰਖੈ ਘਰਿ ਭਗਤੀ ਨਾਰਿ ਹੈ ਅਤਿ ਲੋਚੈ ਭਗਤੀ ਭਾਇ ॥
ji-o purkhai ghar bhagtee naar hai at lochai bhagtee bhaa-ay.
The devoted wife in her husband’s home has a great longing to perform loving devotional service to him;
Just as a devoted wife who is truly dedicated to her spouse (and who craves to serve him with the utmost love
ਜਿਵੇਂ (ਕਿਸੇ) ਮਨੁੱਖ ਦੇ ਘਰ ਵਿਚ (ਉਸ ਦੀ) ਪਤਿਬ੍ਰਤਾ ਇਸਤ੍ਰੀ ਹੈ ਜੋ ਪਿਆਰ-ਭਾਵਨਾ ਨਾਲ (ਆਪਣੇ ਪਤੀ ਦੀ ਸੇਵਾ ਕਰਨ ਦੀ) ਬਹੁਤ ਤਾਂਘ ਕਰਦੀ ਹੈ,
جِءُپُرکھےَگھرِبھگتیِنارِہےَاتِلوچےَبھگتیِبھاءِ॥
جیؤ۔ جیسے ۔ پرکھے ۔ کسی شخس۔ بھگتی۔ خدا کی پیاری عورت ہے ۔ ات لوپے ۔ بھاری خواہشرکھتی ہے بھگتی نار ۔ سے پیار والی عورت ۔ بھگتی بھائے ۔ پریم پیار چہاتی ہے
جیسے کسی انسان کے گھر خاوند پرست عورت ہو۔جو پیار محبت کی خواہشترکھتی ہے

ਬਹੁ ਰਸ ਸਾਲਣੇ ਸਵਾਰਦੀ ਖਟ ਰਸ ਮੀਠੇ ਪਾਇ ॥
baho ras saalnay savaardee khat ras meethay paa-ay.
she prepares and offers to him all sorts of sweet delicacies and dishes of all flavors.
and devotion) cooks many tasty dishes in her house andadds sweet and sour ingredients,
ਖੱਟੇ ਤੇ ਮਿੱਠੇ ਰਸ ਪਾ ਕੇ ਕਈ ਸਵਾਦਲੀਆਂ ਭਾਜੀਆਂ (ਪਤੀ ਵਾਸਤੇ) ਬਣਾਂਦੀ ਰਹਿੰਦੀ ਹੈ;
بہُرسسالنھےسۄاردیِکھٹرسمیِٹھےپاءِ॥
۔ سالنے ۔ دال سبزی ۔ سوار دی۔ اچھی طرح کھٹ رس۔ ترش۔
۔ بہت سے گھٹے میٹھے مزیدار کھانے تیارکرتی ہے

ਤਿਉ ਬਾਣੀ ਭਗਤ ਸਲਾਹਦੇ ਹਰਿ ਨਾਮੈ ਚਿਤੁ ਲਾਇ ॥
ti-o banee bhagat salaahday har naamai chit laa-ay.
In the same way, the devotees praise the Word of the Guru’s Bani, and focus their consciousness on the Lord’s Name.
similarly by attuning their minds to God’s Name, the devotees praise God through (Gurbani) the Guru’s word.
ਇਸੇ ਤਰ੍ਹਾਂ ਪਰਮਾਤਮਾ ਦੇ ਭਗਤ ਪਰਮਾਤਮਾ ਦੇ ਨਾਮ ਵਿਚ ਚਿੱਤ ਜੋੜ ਕੇ ਸਤਿਗੁਰੂ ਦੀ ਬਾਣੀ ਦੀ ਰਾਹੀਂ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦੇ ਰਹਿੰਦੇ ਹਨ।
تِءُبانھیِبھگتسلاہدےہرِنامےَچِتُلاءِ॥
تیؤ۔ اس طرح ۔ بھگت ۔ عاشقان الہٰی۔ ہر نامے ۔ چت لائے ۔ الہٰینام میں دل لگا کر ۔
۔۔ ایسے ہی عاشقان الہٰی خدا کی حمدوثناہ کرتے ہیں۔ اور الہٰینام ست سچ حق و حقیقت سے دلی پیار کرتے ہیں۔

ਮਨੁ ਤਨੁ ਧਨੁ ਆਗੈ ਰਾਖਿਆ ਸਿਰੁ ਵੇਚਿਆ ਗੁਰ ਆਗੈ ਜਾਇ ॥
man tan Dhan aagai raakhi-aa sir vaychi-aa gur aagai jaa-ay.
They place mind, body and wealth in offering before the Guru, and sell their heads to Him.
They (are so devoted to God, as if they have) placed their mind, body and wealth before God, and sold their head before the Guru.
ਉਹਨਾਂ ਭਗਤਾਂ ਨੇ ਆਪਣਾ ਮਨ ਆਪਣਾ ਤਨ ਆਪਣਾ ਧਨ (ਸਭ ਕੁਝ) ਗੁਰੂ ਦੇ ਅੱਗੇ ਲਿਆ ਰੱਖਿਆ ਹੁੰਦਾ ਹੈ, ਉਹਨਾਂ ਨੇ ਆਪਣਾ ਸਿਰ ਗੁਰੂ ਅੱਗੇ ਵੇਚ ਦਿੱਤਾ ਹੁੰਦਾ ਹੈ।
منُتنُدھنُآگےَراکھِیاسِرُۄیچِیاگُرآگےَجاءِ॥
من تن۔ دل وجان ۔ دھن۔ سرمایہ۔ آگے رکھیا۔ بھنٹ کیا۔ سرویچیا۔ گر آگے جائے ۔ اور سر بھی ۔ مراد عقل و ہوش بھینٹ کر دی ۔ مراد مکمل ایمان و یقین کیا۔
دل وجان اور دولت سچے مرشد کو بھینٹ کر دیتے ہیںاور سیھی بھینٹ کر دیتے ہین ۔ مراد وہ اپنے مرشد میں مکمل اعتماد بھروسا یقین و ایمان لاے ہیں۔

ਭੈ ਭਗਤੀ ਭਗਤ ਬਹੁ ਲੋਚਦੇ ਪ੍ਰਭ ਲੋਚਾ ਪੂਰਿ ਮਿਲਾਇ ॥
bhai bhagtee bhagat baho lochday parabh lochaa poor milaa-ay.
In the Fear of God, His devotees yearn for His devotional worship; God fulfills their desires, and merges them with Himself.
They crave devotion to God with respect and fear, and God fulfills their desires by uniting them with Himself.
ਪਰਮਾਤਮਾ ਦੇ ਅਦਬ ਵਿਚ ਟਿਕ ਕੇ ਪਰਮਾਤਮਾ ਦੇ ਭਗਤ ਉਸ ਦੀ ਭਗਤੀ ਦੀ ਬਹੁਤ ਤਾਂਘ ਰੱਖਦੇ ਹਨ, ਪ੍ਰਭੂ (ਉਹਨਾਂ ਦੀ) ਤਾਂਘ ਪੂਰੀ ਕਰ ਕੇ (ਉਹਨਾਂ ਨੂੰ ਆਪਣੇ ਨਾਲ) ਮਿਲਾ ਲੈਂਦਾ ਹੈ।
بھےَبھگتیِبھگتبہُلوچدےپ٘ربھلوچاپوُرِمِلاءِ॥
بھے ۔ خوف۔ بھگتی ۔ عشق ۔ محبت ۔ پیار۔ بھگت ۔ عاشقان الہٰی ۔۔۔ بہہ لو چدے ۔ زیادہ خواہشرکتھے ہیں پربھ لوچا پور ملائے ۔ خداکواہشات پوری کرکے ملاتا ہے
اور اپنی نیک و بد کا انحصر مرشد پر رکھتے ہیں۔ وہ الہٰی ادب و آداب میں رہکر عاقشقان الہٰی عشق کی خواہش رکھتے ہیں۔ خدا ان کی خواہش پوری کرکے اپنا ملاپ بخشش کرتا ہے ۔

error: Content is protected !!