Urdu-Raw-Page-109

ਮਾਂਝ ਮਹਲਾ ੫ ॥ maaNjh mehlaa 5. Raag Maajh,by the Fifth Guru: ماںجھمہلا੫॥ ਝੂਠਾ ਮੰਗਣੁ ਜੇ ਕੋਈ ਮਾਗੈ ॥ jhoothaa mangan jay ko-ee maagai. If someone asks for short-lived, worldly things, ਜੇ ਕੋਈ ਮਨੁੱਖ (ਸਦਾ) ਨਾਸਵੰਤ ਪਦਾਰਥਾਂ ਦੀ ਮੰਗ ਹੀ ਮੰਗਦਾ ਰਹੇ (ਤੇ ਨਾਮ ਸਿਮਰਨ ਦੀ ਦਾਤ ਕਦੇ ਭੀ ਨਾਹ ਮੰਗੇ), جھوُٹھامنّگنھُجےکوئیِماگےَ॥ جھوٹھا منگن۔ یعنی

Urdu-Raw-Page-108

ਜਨਮ ਜਨਮ ਕਾ ਰੋਗੁ ਗਵਾਇਆ ॥ janam janam kaa rog gavaa-i-aa. is cured of the diseases arising from the vices of many births. ਉਸ ਨੇ ਕਈ ਜਨਮਾਂ (ਦੇ ਵਿਕਾਰਾਂ) ਦਾ ਰੋਗ (ਉਸ ਦਵਾਈ ਨਾਲ) ਦੂਰ ਕਰ ਲਿਆ। جنمجنمکاروگُگۄائِیا॥ روگ ۔ بیماری دیرینہ بیماریوں سے صحتیاب ہوا ਹਰਿ ਕੀਰਤਨੁ ਗਾਵਹੁ ਦਿਨੁ ਰਾਤੀ ਸਫਲ ਏਹਾ ਹੈ ਕਾਰੀ

Urdu-Raw-Page-107

ਮਾਝ ਮਹਲਾ ੫ ॥ maajh mehlaa 5. Raag Maajh, by the Fifth Guru: ماجھمہلا੫॥ ਕੀਨੀ ਦਇਆ ਗੋਪਾਲ ਗੁਸਾਈ ॥ keenee da-i-aa gopaal gusaa-ee. The person on whom the life of the World, the Sustainer of the Earth, has showered His Mercy; ਸ੍ਰਿਸ਼ਟੀ ਦੇ ਪਾਲਣਹਾਰ, ਸ੍ਰਿਸ਼ਟੀ ਦੇ ਖਸਮ-ਪ੍ਰਭੂ ਨੇ (ਜਿਸ ਮਨੁੱਖ ਉਤੇ) ਮਿਹਰ ਕੀਤੀ, کیِنیِدئِیاگوپالگُسائیِ॥ خدا

Urdu-Raw-Page-106

ਸਰਬ ਜੀਆ ਕਉ ਦੇਵਣਹਾਰਾ ॥ sarab jee-aa ka-o dayvanhaaraa. He is the Giver of all beings ਜੇਹੜਾ ਪ੍ਰਭੂ ਸਭ ਜੀਵਾਂ ਨੂੰ ਦਾਤਾਂ ਦੇਣ ਦੀ ਸਮਰੱਥਾ ਰੱਖਦਾ ਹੈ, سربجیِیاکءُدیۄنھہارا॥ جو خدا سبھ کو دینے کی طاقت رکھتا ہے ਗੁਰ ਪਰਸਾਦੀ ਨਦਰਿ ਨਿਹਾਰਾ ॥ gur parsaadee nadar nihaaraa. By Guru’s Grace, He has blessed me with His

Urdu-Raw-Page-105

ਕਰਿਕਿਰਪਾਪ੍ਰਭੁਭਗਤੀਲਾਵਹੁਸਚੁਨਾਨਕਅੰਮ੍ਰਿਤੁਪੀਏਜੀਉ॥੪॥੨੮॥੩੫॥ kar kirpaa parabhbhagtee laavhu sach naanak amrit pee-ay jee-o. ||4||28||35|| O’ God, shower Your Mercy upon me and bless me with Your devotional worship, so that Nanak may partake the Ambrosial Nectar of Naam. ਹੇਪ੍ਰਭੂ! ਮੈਨੂੰਕਿਰਪਾਕਰਕੇਆਪਣੀਭਗਤੀਵਿਚਜੋੜ, ਤਾਂਜੋਨਾਨਕ, ਸਦਾ-ਥਿਰਰਹਿਣਵਾਲਾਨਾਮ-ਅੰਮ੍ਰਿਤਪੀਂਦਾਰਹੇ l کرِکِرپاپ٘ربھُبھگتیِلاۄہُسچُنانکانّم٘رِتُپیِۓجیِءُ॥੪॥੨੮॥੩੫॥ جیو بھاوے ۔ رضا کی مطابق ۔ اے نانک:- اے خدا میں تیری پناہ

Urdu-Raw-Page-104

ਆਸ ਮਨੋਰਥੁ ਪੂਰਨੁ ਹੋਵੈ ਭੇਟਤ ਗੁਰ ਦਰਸਾਇਆ ਜੀਉ ॥੨॥ aas manorath pooran hovai bhaytat gur darsaa-i-aa jee-o. ||2|| His hopes and desires are fulfilled, upon having a Vision of the Guru. ਗੁਰੂ ਦਾ ਦਰਸਨ ਕਰ ਕੇ ਉਸ ਦੀ ਇਹ ਆਸ ਪੂਰੀ ਹੋ ਜਾਂਦੀ ਹੈ, ਉਸ ਦਾ ਇਹ ਮਨੋਰਥ ਸਿਰੇ ਚੜ੍ਹ ਜਾਂਦਾ ਹੈ l آسمنورتھُپوُرنُہوۄےَبھیٹتگُردرسائِیاجیِءُ॥੨॥ بھیٹت

Urdu-Raw-Page-103

ਮਾਝਮਹਲਾ੫॥ maajh mehlaa 5. Raag Maajh, by the Fifth Guru: ماجھمہلا੫॥ ਸਫਲਸੁਬਾਣੀਜਿਤੁਨਾਮੁਵਖਾਣੀ॥ safal so banee jit naam vakhaanee. Blessed are those words, by which the Naam is recited. (ਹੇਭਾਈ!) ਉਸਬਾਣੀਨੂੰਪੜ੍ਹਨਾਲਾਭਦਾਇਕਉੱਦਮਹੈ, ਜਿਸਬਾਣੀਦੀਰਾਹੀਂਕੋਈਮਨੁੱਖਪਰਮਾਤਮਾਦਾਨਾਮਉਚਾਰਦਾਹੈ। سپھلسُبانھیِجِتُنامُۄکھانھیِ॥ سپھل۔ کامیاب۔ جت ۔ جس ۔ وکھانی ۔ بیان کرنا کلام وہی برآور ہے جسکے ذریعے انسان الہٰی نام سچ۔حق و حقیقت کہتا

Urdu-Raw-Page-102

ਠਾਕੁਰਕੇਸੇਵਕਹਰਿਰੰਗਮਾਣਹਿ॥ thaakur kay sayvak har rang maaneh. The devotees of God enjoy the Love and Affection of God. (ਹੇਭਾਈ)! ਪਾਲਣਹਾਰਪ੍ਰਭੂਦੇਸੇਵਕਪ੍ਰਭੂਦੇਮਿਲਾਪਦੇਆਤਮਕਅਨੰਦਮਾਣਦੇਹਨ। ٹھاکُرکےسیۄکہرِرنّگمانھہِ॥ رنگ ۔ خوشی ۔ الہٰی خادم اور مخدوم کا بھید مٹ جاتا ہے ਜੋਕਿਛੁਠਾਕੁਰਕਾਸੋਸੇਵਕਕਾਸੇਵਕੁਠਾਕੁਰਹੀਸੰਗਿਜਾਹਰੁਜੀਉ॥੩॥ jo kichhthaakur kaa so sayvak kaa sayvak thaakur hee sang jaahar jee-o. ||3|| Whatever belongs to God, in a way

Urdu-Raw-Page-101

ਜੋਜੋਪੀਵੈਸੋਤ੍ਰਿਪਤਾਵੈ॥ jo jopeevai so tariptaavai. Whosoever partakes of the Naam-nectar is satiated, and feel that all their worldly desires have been fulfilled. (ਹੇਭਾਈ!) ਜੇਹੜਾਜੇਹੜਾਮਨੁੱਖਪਰਮਾਤਮਾਦੇਨਾਮਦਾਰਸਪੀਂਦਾਹੈਨਾਮਦਾਰਸਪ੍ਰਾਪਤਕਰਦਾਹੈ, ਉਹ (ਦੁਨੀਆਦੇਪਦਾਰਥਾਂਵਲੋਂ) ਰੱਜਜਾਂਦਾਹੈ। جوجوپیِۄےَسوت٘رِپتاۄےَ॥ بھوک پیاس ۔ مٹاوے ۔ کوئی خواہش باقی نہ رہے جو الہٰی نام کا لطف لیتا ہے اسکی بھوک پیاس مٹ جاتی ہے ਅਮਰੁਹੋਵੈਜੋਨਾਮਰਸੁਪਾਵੈ॥ amarhovai jo naam

Urdu-Raw-Page-100

ਰੇਨੁ ਸੰਤਨ ਕੀ ਮੇਰੈ ਮੁਖਿ ਲਾਗੀ ॥ rayn santan kee mayrai mukh laagee. My forehead has been anointed with the dust of the saints’ feet.(I have been blessed with humble service of the saints.) ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੇਰੇ ਮੱਥੇ ਤੇ ਲੱਗੀ ਹੈ। رینُسنّتنکیِمیرےَمُکھِلاگیِ॥ رین ۔ دھول۔ دہول عارفاں لگی ہے میرے

error: Content is protected !!