Urdu-Raw-Page-59

ਸਾਹਿਬੁ ਅਤੁਲੁ ਨ ਤੋਲੀਐ ਕਥਨਿ ਨ ਪਾਇਆ ਜਾਇ ॥੫॥ saahib atul na tolee-ai kathan na paa-i-aa jaa-ay. ||5|| God is unassessable, cannot be assessed and cannot be realized by mere talks. ਉਸ ਮਾਲਕ (ਦੀ ਹਸਤੀ) ਨੂੰ ਤੋਲਿਆ ਨਹੀਂ ਜਾ ਸਕਦਾ, ਉਹ ਤੋਲ ਤੋਂ ਪਰੇ ਹੈ l ਉਹ ਨਿਰੀਆਂ ਗੱਲਾਂ ਨਾਲ ਨਹੀਂ ਮਿਲਦਾ l ساہِبُاتُلُنتولیِئےَکتھنِنپائِیاجاءِ॥੫॥ کھتنے

Urdu-Raw-Page-58

ਭਾਈ ਰੇ ਅਵਰੁ ਨਾਹੀ ਮੈ ਥਾਉ ॥ bhaa-ee ray avar naahee mai thaa-o. O’ brother, Except the Guru, there is no other place for me to go. ਹੇ ਭਾਈ!ਮੈਨੂੰ ਗੁਰੂ ਤੋਂ ਬਿਨਾ ਹੋਰ ਕੋਈ ਥਾਂ ਨਹੀਂ ਦਿੱਸਦਾ। بھائیِرےاۄرُناہیِمےَتھاءُ॥ ۔ اے برادر مجھے اسکے بغیر کوئی دوسرا ٹھکانہ نہیں ۔ میرے لیےنام ہی بیش قیمت خزانہ

Urdu-Raw-Page-57

SGGS Page 57 ਤ੍ਰਿਭਵਣਿ ਸੋ ਪ੍ਰਭੁ ਜਾਣੀਐ ਸਾਚੋ ਸਾਚੈ ਨਾਇ ॥੫॥ taribhavan so parabh jaanee-ai saacho saachai naa-ay. ||5|| O’ Soul-bride, by meditating on the true Name of God, it is realized that He is pervading in all the three worlds. ਹੇ ਜੀਵ-ਇਸਤ੍ਰੀ! ਜੇ ਸੱਚੇ ਪ੍ਰਭੂ ਦੇ ਨਾਮ ਵਿਚ ਜੁੜੇ ਰਹੀਏ, ਤਾਂ ਉਸ ਸਦਾ-ਥਿਰ ਪ੍ਰਭੂ

Urdu-Raw-Page-56

ਮੁਖਿ ਝੂਠੈ ਝੂਠੁ ਬੋਲਣਾ ਕਿਉ ਕਰਿ ਸੂਚਾ ਹੋਇ ॥ mukh jhoothai jhooth bolnaa ki-o kar soochaa ho-ay. How can a person be of pure mind who always speaks falsehood ? ਅਜੇਹਾ ਜੀਵ (ਕਿਸੇ ਬਾਹਰਲੇ ਸੁੱਚ ਆਦਿਕ ਕਰਮ ਨਾਲ ਅੰਦਰੋਂ) ਸੁੱਚਾ ਕਦੇ ਭੀ ਨਹੀਂ ਹੋ ਸਕਦਾ। مُکھِجھوُٹھےَجھوُٹھُبولنھاکِءُکرِسوُچاہوءِ اگر دل ناپاک ہے انسان گنہاوں میں ملوث ہوگا

Urdu-Raw-Page-55

SGGS Page 55 ਹਰਿ ਜੀਉ ਸਬਦਿ ਪਛਾਣੀਐ ਸਾਚਿ ਰਤੇ ਗੁਰ ਵਾਕਿ ॥ har jee-o sabad pachhaanee-ai saach ratay gur vaak. It’s by following the Guru’s word, and by being imbued with truth, that God is realized. ਪ੍ਰਭੂ (ਦੇ ਨਾਮ) ਵਿਚ ਰੰਗੇ ਹੋਏ ਗੁਰੂ ਦੇ ਵਾਕ ਦੀ ਰਾਹੀਂ ਸ਼ਬਦ ਦੀ ਰਾਹੀਂ ਪਰਮਾਤਮਾ ਨਾਲ ਜਾਣ-ਪਛਾਣ ਪੈ ਸਕਦੀ

Urdu-Raw-Page-54

ਗਣਤ ਗਣਾਵਣਿ ਆਈਆ ਸੂਹਾ ਵੇਸੁ ਵਿਕਾਰੁ ॥ ganat ganaavan aa-ee-aa soohaa vays vikaar. ۔ All of them have come to be counted as his true beloveds but their holy looking red robes are useless. ਪਰ ਜੇਹੜੀਆਂ ਆਪਣੇ ਸਿੰਗਾਰ ਦਾ ਵਿਖਾਵਾ-ਮਾਣ ਕਰਦੀਆਂ ਹਨ, ਉਹਨਾਂ ਦਾ ਗੂੜ੍ਹਾ ਲਾਲ ਪਹਿਰਾਵਾ (ਭੀ) ਵਿਕਾਰ (ਹੀ) ਪੈਦਾ ਕਰਦਾ ਹੈ, گنھتگنھاۄنھِآئیِیاسوُہاۄیسُۄِکارُ॥ ۔

Urdu-Raw-Page-53

ਭਾਈ ਰੇ ਸਾਚੀ ਸਤਿਗੁਰ ਸੇਵ ॥ bhaa-ee ray saachee satgur sayv. O brother, true (and most fruitful) is the teachings of the true Guru, ਹੇ ਵੀਰ! ਕੇਵਲ ਸੱਚੇ ਗੁਰਾਂ ਦੀ ਟਹਿਲ-ਸੇਵਾ ਹੀ ਸਤਿ ਹੈ। بھائیِرےساچیِستِگُرسیۄ اے برادران ملت خدا رسیدگانوں سنونجاتآزادیچھٹکارہ سچے نام سے ہے ۔ ਸਤਿਗੁਰ ਤੁਠੈ ਪਾਈਐ ਪੂਰਨ ਅਲਖ ਅਭੇਵ ॥੧॥ ਰਹਾਉ ॥

Urdu-Raw-Page-52

ਬੰਧਨ ਮੁਕਤੁ ਸੰਤਹੁ ਮੇਰੀ ਰਾਖੈ ਮਮਤਾ ॥੩॥ banDhan mukat santahu mayree raakhai mamtaa. ||3|| But O’ saints, I know that out of His fatherly affection, He will liberate me from worldly bonds. ਹੇ ਸੰਤ ਜਨੋ! ਪਿਤਾ-ਪ੍ਰਭੂ ਮੈਨੂੰ ਮਾਇਆ ਦੇ ਬੰਧਨਾਂ ਤੋਂ ਆਜ਼ਾਦ ਕਰਨ ਵਾਲਾ ਹੈ। ਉਹ ਮੈਨੂੰ ਆਪਣਾ ਜਾਣਦਾ ਹੈ بنّدھنمُکتُسنّتہُمیریِراکھےَممتا )اے میرے پتا خدا

Urdu-Raw-Page-51

ਨਾਨਕ ਧੰਨੁ ਸੋਹਾਗਣੀ ਜਿਨ ਸਹ ਨਾਲਿ ਪਿਆਰੁ ॥੪॥੨੩॥੯੩॥ naanak Dhan sohaaganee jin sah naal pi-aar. ||4||23||93|| O’ Nanak, blessed are those soul-brides who have true love for their groom. ਹੇ ਨਾਨਕ! ਮੁਬਾਰਕ ਹਨ ਉਹ ਜੀਵ-ਇਸਤ੍ਰੀਆਂ ਜਿਨ੍ਹਾਂ ਦਾ ਖਸਮ-ਪ੍ਰਭੂ ਨਾਲ ਪਿਆਰ (ਬਣ ਗਿਆ) ਹੈ l نانکدھنّنُسوہاگنھیِجِنسہنالِپِیارُ اے نانک وہ انسان خوش قسمت ہے جن کا اپنے

Urdu-Raw-Page-50

ਸਤਿਗੁਰੁ ਗਹਿਰ ਗਭੀਰੁ ਹੈ ਸੁਖ ਸਾਗਰੁ ਅਘਖੰਡੁ ॥ satgur gahir gabheer hai sukh saagar agh-khand. The true Guru is like a deep and profound ocean of peace and destroyer of sins. ਸਤਿਗੁਰੂ (ਮਾਨੋ), ਇਕ ਡੂੰਘਾ ਸਾਰੇ ਸੁਖਾਂ ਦਾ ਸਮੁੰਦਰ ਹੈ, ਗੁਰੂ ਵੱਡੇ ਜਿਗਰੇ ਵਾਲਾ ਹੈ, ਗੁਰੂ ਪਾਪਾਂ ਦਾ ਨਾਸ ਕਰਨ ਵਾਲਾ ਹੈ। ستِگُرُگہِرگبھیِرُہےَسُکھساگرُاگھکھنّڈُ گنبھیر ۔سنجیدہ

error: Content is protected !!