Urdu-Raw-Page-443
ਗੁਰਮੁਖੇ ਗੁਰਮੁਖਿ ਨਦਰੀ ਰਾਮੁ ਪਿਆਰਾ ਰਾਮ ॥ gurmukhay gurmukh nadree raam pi-aaraa raam.It is through the Guru’s teachings that a Guru’s follower is able to realize God. ਗੁਰੂ ਦੇ ਸਨਮੁਖ ਰਹਿਣ ਵਾਲੇ ਉਸ (ਵਡ-ਭਾਗੀ) ਮਨੁੱਖ ਨੂੰ ਗੁਰਾਂ ਦੇ ਰਾਹੀਂਪਿਆਰਾ ਪਰਮਾਤਮਾ ਦਿੱਸ ਪੈਂਦਾ ਹੈ। گُرمُکھےگُرمُکھِندریِرامُپِیارارام॥ گورمکھے گورمکھ ۔ مرید مرشد ۔مرشد کے وسیلے سے ۔ ندر۔