Urdu-Raw-Page-438

ਰਾਗੁ ਆਸਾ ਮਹਲਾ ੧ ਛੰਤ ਘਰੁ ੨ raag aasaa mehlaa 1 chhant ghar 2 Raag Aasaa, First Guru: Chhant, Second beat. راگُآسامہلا੧چھنّتگھرُ੨ ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad. One eternal God, realized by the grace of the true Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ੴستِگُرپ٘رسادِ॥ ایک لازوال خدا

Urdu-Raw-Page-350

ਜੇ ਸਉ ਵਰ੍ਹਿਆ ਜੀਵਣ ਖਾਣੁ ॥ jay sa-o var-hi-aa jeevan khaan. If one were to live and eat for hundreds of years, ਜੇ ਸੌ ਸਾਲ ਮਨੁੱਖ ਜੀਊ ਲਏ, ਤੇ ਸੌਖਾ ਖਾਣ-ਪੀਣ ਬਣਿਆ ਰਹੇ جےسءُۄر٘ہِیاجیِۄنھکھانھُ اس طرح سے سوسال زندگی رہے اور صرف اس کا انحصار کھانے پر ہو ਖਸਮ ਪਛਾਣੈ ਸੋ ਦਿਨੁ ਪਰਵਾਣੁ ॥੨॥ khasam

Urdu-Raw-Page-437

ਕਰਿ ਮਜਨੋ ਸਪਤ ਸਰੇ ਮਨ ਨਿਰਮਲ ਮੇਰੇ ਰਾਮ ॥ kar majno sapat saray man nirmal mayray raam. O’ my mind, immerse your five sensory organs, mind and intellect in theholy congregation and become pure. ਪੰਜੇ ਗਿਆਨ-ਇੰਦ੍ਰਿਆਂ ਮਨ ਤੇ ਬੁੱਧੀ ਸਮੇਤ ਇਸ਼ਨਾਨ ਕਰ, ਤੇਰਾ ਮਨ ਪਵਿਤ੍ਰ ਹੋ ਜਾਇਗਾ। کرِمجنوسپتسرےمننِرملمیرےرام॥ مجنو۔ اشنان ۔ غسل۔ سپت سرے ۔

Urdu-Raw-Page-436

ਧਨ ਪਿਰਹਿ ਮੇਲਾ ਹੋਇ ਸੁਆਮੀ ਆਪਿ ਪ੍ਰਭੁ ਕਿਰਪਾ ਕਰੇ ॥ Dhan pireh maylaa ho-ay su-aamee aap parabh kirpaa karay. The union between the soul-bride and the Husband-God happens only when God Himself shows His mercy. ਪ੍ਰਭੂ ਸੁਆਮੀ ਆਪ ਕਿਰਪਾ ਕਰਦਾ ਹੈ ਤਦੋਂ ਹੀ ਜੀਵ-ਇਸਤ੍ਰੀ ਦਾ ਪ੍ਰਭੂ-ਪਤੀ ਨਾਲ ਮਿਲਾਪ ਹੁੰਦਾ ਹੈ। دھنپِرہِمیلاہوءِسُیامیِآپِپ٘ربھُکِرپاکرے॥ سوآمی ۔ آقا۔ مالک

Urdu-Raw-Page-435

ਪਹਿਲਾ ਫਾਹਾ ਪਇਆ ਪਾਧੇ ਪਿਛੋ ਦੇ ਗਲਿ ਚਾਟੜਿਆ ॥੫॥ pahilaa faahaa pa-i-aa paaDhay pichho day gal chaatrhi-aa. ||5|| Firstly the teacher has the noose of Maya around his neck and then he puts thenoose of Maya around the pupil’s neck. ||5|| ਪਾਂਧੇ ਨੇ ਪਹਿਲਾਂ ਆਪਣੇ ਗਲ ਵਿਚ ਮਾਇਆ ਦੀ ਫਾਹੀ ਪਾਈ ਹੋਈ ਹੈ, ਫਿਰ ਉਹੀ

Urdu-Raw-Page-434

ਜੀਅਜੰਤਸਭਸਾਰੀਕੀਤੇਪਾਸਾਢਾਲਣਿਆਪਿਲਗਾ॥੨੬॥ jee-a jant sabh saaree keetay paasaa dhaalan aap lagaa. ||26|| All the beings and creatures serve as game-pieces and God Himself is engaged in throwing the dice. ||26||. ਉਸਨੇਸਾਰੇਜੀਵਜੰਤੂਨਰਦਾਂਬਣਾਈਆਂਹੋਈਆਂਹਨਤੇਪ੍ਰਭੂਆਪਹੀਪਾਸੇਸੁੱਟਦਾਹੈ॥੨੬॥ جیِءجنّتسبھساریِکیِتےپاساڈھالنھِآپِلگا॥੨੬॥ گوٹیا یا نرویں مراد خدا نے خود ہی وقت کو تقسیم کرکے ایک عالم تعمیر کیا ہے اور خود ہی اپنی رضا و رغبت

Urdu-Raw-Page-433

ਛਛੈਛਾਇਆਵਰਤੀਸਭਅੰਤਰਿਤੇਰਾਕੀਆਭਰਮੁਹੋਆ॥ chhachhaichhaa-i-aa varteesabhantartayraakee-aa bharam ho-aa. Chhachha: O’ God, the spiritual ignorance and doubt which exists within everyone is Your doing. ਹੇਪ੍ਰਭੂ! ਜੋਅਵਿੱਦਿਆਸਭਜੀਵਾਂਦੇਅੰਦਰਪ੍ਰਬਲਹੋਰਹੀਹੈ, ਤੇਮਨਵਿੱਚਭਟਕਣਾਹੈ, ਇਹਤੇਰੀਹੀਬਣਾਈਹੋਈਹੈ। چھچھےَچھائِیاۄرتیِسبھانّترِتیراکیِیابھرمُہویا॥ چھایئیا ۔ لا لعمی ۔ نادانی ۔ جہالت۔ بھرم۔ شک ۔ و شبہ۔ وہم وگمان۔ روحانی لاعلمی اور شک جو سب کے اندر موجود ہے آپ کا کرنا ہے ਭਰਮੁਉਪਾਇਭੁਲਾਈਅਨੁਆਪੇਤੇਰਾਕਰਮੁਹੋਆਤਿਨ੍ਹ੍ਗੁਰੂਮਿਲਿਆ॥੧੦॥

Urdu-Raw-Page-432

ਜੋ ਤੁਧੁ ਭਾਵੈ ਸੋ ਭਲਾ ਪਿਆਰੇ ਤੇਰੀ ਅਮਰੁ ਰਜਾਇ ॥੭॥ jo tuDhbhaavai so bhalaa pi-aaray tayree amar rajaa-ay. ||7|| O’ dear God, whatever pleases You is good for all, Your will is Eternal. ||7|| ਹੇ ਪਿਆਰੇ (ਪ੍ਰਭੂ)! ਤੇਰਾ ਹੁਕਮ ਅਮਿੱਟ ਹੈ, ਜੀਵਾਂ ਵਾਸਤੇ ਉਹੀ ਕੰਮ ਭਲਾਈ ਵਾਲਾ ਹੈ ਜੇਹੜਾ ਤੈਨੂੰ ਚੰਗਾ ਲੱਗਦਾ ਹੈ ॥੭॥ جوتُدھُبھاۄےَسوبھلاپِیارےتیریِامرُرجاءِ॥੭॥

Urdu-Raw-Page-349

ਕੀਮਤਿ ਪਾਇ ਨ ਕਹਿਆ ਜਾਇ ॥ keemat paa-ay na kahi-aa jaa-ay. O’ God, Your creation cannot be estimated or fully described. ਤੇਰੇ ਵਡੱਪਣ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ, (ਇਹ) ਨਹੀਂ ਦੱਸਿਆ ਜਾ ਸਕਦਾ (ਕਿ ਤੂੰ ਕੇਡਾ ਵੱਡਾ ਹੈਂ کیِمتِپاءِنکہِیاجاءِ اےخدایا ، آپ کی تخلیق کا اندازہ نہیں کیا جاسکتا نہ ہی پوری طرح بیان

Urdu-Raw-Page-348

ਆਸਾ ਮਹਲਾ ੪ ॥ aasaa mehlaa 4. Raag Aasaa, Fourth Guru: آسامہلا ਸੋ ਪੁਰਖੁ ਨਿਰੰਜਨੁ ਹਰਿ ਪੁਰਖੁ ਨਿਰੰਜਨੁ ਹਰਿ ਅਗਮਾ ਅਗਮ ਅਪਾਰਾ ॥ so purakh niranjan har purakh niranjan har agmaa agam apaaraa. That Supreme Being is immaculate, incomprehensible and infinite. ਉਹ ਪਰਮਾਤਮਾ ਸਭ ਜੀਵਾਂ ਵਿਚ ਵਿਆਪਕ ਹੈ, (ਫਿਰ ਭੀ) ਮਾਇਆ ਦੇ ਪ੍ਰਭਾਵ ਤੋਂ ਉਤਾਂਹ

error: Content is protected !!