Urdu-Raw-Page-449
ਜਨੁ ਨਾਨਕੁ ਮੁਸਕਿ ਝਕੋਲਿਆ ਸਭੁ ਜਨਮੁ ਧਨੁ ਧੰਨਾ ॥੧॥ jannaanakmusakjhakoli-aasabhjanamDhanDhannaa. ||1|| God’s servant Nanak is full of the fragrance of Naam and his entire life has been extremely blessed. ਦਾਸ ਨਾਨਕ (ਪ੍ਰਭੂ ਦੇ ਨਾਮ ਦੀ) ਕਸਤੂਰੀ ਨਾਲ ਚੰਗੀ ਤਰ੍ਹਾਂ ਸੁਗੰਧਿਤ ਹੋ ਗਿਆ ਹੈ, ਨਾਨਕ ਦਾ ਸਾਰਾ ਜੀਵਨ ਹੀ ਭਾਗਾਂ ਵਾਲਾ ਬਣ ਗਿਆ ਹੈ l جنُنانکُمُسکِجھکولِیاسبھُجنمُدھنُدھنّنا॥੧॥