Urdu-Raw-Page-289
ਜਨਮ ਜਨਮ ਕੇ ਕਿਲਬਿਖ ਜਾਹਿ ॥ janam janam kay kilbikh jaahi. and the sins of countless lives shall be destroyed. ਅਤੇ ਕਈ ਜਨਮਾਂ ਦੇ ਪਾਪ ਨਾਸ ਹੋ ਜਾਣਗੇ। جنمجنمکےکِلبِکھجاہِ تاکہ تمہارے دیرینہ گناہ مٹ جائیں۔ ਆਪਿ ਜਪਹੁ ਅਵਰਾ ਨਾਮੁ ਜਪਾਵਹੁ ॥ aap japahu avraa naam japaavhu. Meditate on God’s Name and inspire others to meditate