Urdu-Raw-Page-279

ਤ੍ਰਿਪਤਿ ਨ ਆਵੈ ਮਾਇਆ ਪਾਛੈ ਪਾਵੈ ॥ taripat na aavai maa-i-aa paachhai paavai. He keeps on amassing wealth, but is never satiated. ਮਾਇਆ ਜਮ੍ਹਾ ਕਰੀ ਜਾਂਦਾ ਹੈ, (ਪਰ) ਰੱਜਦਾ ਨਹੀਂ। ت٘رِپتِنآوےَمائِیاپاچھےَپاوےَ ترپت ۔ پیاس نہیں بجھتی ۔ خواہش پوری نہیں ہوتی ۔ پاچھے پاوے ۔ جمع کرتا ہے پیاس نہیں بجھتی خواہش پوری نہیں ہوتی

Urdu-Raw-Page-278

ਨਾਨਾ ਰੂਪ ਜਿਉ ਸ੍ਵਾਗੀ ਦਿਖਾਵੈ ॥ naanaa roop ji-o savaagee dikhaavai. Like a performer, he is seen assuming various disguises. ਬਹੁ-ਰੂਪੀਏ ਵਾਂਗ ਕਈ ਤਰ੍ਹਾਂ ਦੇ ਰੂਪ ਵਿਖਾ ਰਿਹਾ ਹੈ, نانارۄُپجِءُس٘واگیدِکھاوےَ بہر وپیئے کی مانند طرح طرح کے بھیس دکھاتا ہے ۔ ਜਿਉ ਪ੍ਰਭ ਭਾਵੈ ਤਿਵੈ ਨਚਾਵੈ ॥ ji-o parabh bhaavai tivai nachaavai. As it pleases

Urdu-Raw-Page-277

ਅੰਤੁ ਨਹੀ ਕਿਛੁ ਪਾਰਾਵਾਰਾ ॥ ant nahee kichh paaraavaaraa. There is no end or limitation of His power. (ਉਸ ਦੀ ਤਾਕਤ) ਦਾ ਕੋਈ ਹੱਦ-ਬੰਨਾ ਨਹੀਂ ਹੈ। انّتُنہیکِچھُپاراوارا پار ا وار ۔ کنارا لا محدود ہے طاقت اس کی طاقت بے کناراہے۔ ਹੁਕਮੇ ਧਾਰਿ ਅਧਰ ਰਹਾਵੈ ॥ hukmay Dhaar aDhar rahaavai. By His order, He established

Urdu-Raw-Page-276

ਕਈ ਕੋਟਿ ਦੇਵ ਦਾਨਵ ਇੰਦ੍ਰ ਸਿਰਿ ਛਤ੍ਰ ॥ ka-ee kot dayv daanav indar sir chhatar. Many millions are the angles, demons and Indras, under their regal canopies. ਕਰੋੜਾਂ ਦੇਵਤੇ ਤੇ ਇੰਦ੍ਰ ਹਨ ਜਿਨ੍ਹਾਂ ਦੇ ਸਿਰ ਉਤੇ ਛਤ੍ਰ ਹਨ; کئیکۄٹِدیودانواِنّد٘رسِرِچھت٘ر ۔ دیو۔ فرشتے۔ دانو ۔ راکھشش ۔ ظالم۔ کروڑوں فرشتے اور بدروحیں کروڑوں جن کے سر

Urdu-Raw-Page-275

ਤਿਸ ਕਾ ਨਾਮੁ ਸਤਿ ਰਾਮਦਾਸੁ ॥ tis kaa naam sat raamdaas. his name is truly Ram Das, the servant of God. ਉਸਦਾ ਨਾਮ ਅਸਲੀ ਅਰਥਾਂ ਵਿਚ ‘ਰਾਮਦਾਸੁ’ (ਪ੍ਰਭੂ ਦਾ ਸੇਵਕ) ਹੈ; تِسکانامُستِرامداسُ رامداس۔ خادم خدا خادم خدا اسکا حقیقی نام سچ ہے ਆਤਮ ਰਾਮੁ ਤਿਸੁ ਨਦਰੀ ਆਇਆ ॥ aatam raam tis nadree aa-i-aa. Such a

Urdu-Raw-Page-274

ਬ੍ਰਹਮ ਗਿਆਨੀ ਆਪਿ ਨਿਰੰਕਾਰੁ ॥ barahm gi-aanee aap nirankaar. The God-conscious person himself is the (embodiment of) Formless God. ਬ੍ਰਹਮਗਿਆਨੀ (ਤਾਂ ਪ੍ਰਤੱਖ) ਆਪ ਹੀ ਰੱਬ ਹੈ। ب٘رہمگِیانیآپِنِرنّکارُ نرنکار۔ بلا حجم۔ بے مادہ ۔ خدا ۔ ۔ وہ ظاہر ایک خدا کی مانند ہی ہے ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਨੀ ॥ barahm gi-aanee kee

Urdu-Raw-Page-273

ਬ੍ਰਹਮ ਗਿਆਨੀ ਕੀ ਦ੍ਰਿਸਟਿ ਅੰਮ੍ਰਿਤੁ ਬਰਸੀ ॥ barahm gi-aanee kee darisat amrit barsee. Ambrosial nectar rains down from the glance of the God-conscious person. ਬ੍ਰਹਮਗਿਆਨੀਦੀ ਨਜ਼ਰ ਤੋਂ (ਸਭ ਉਤੇ) ਅੰਮ੍ਰਿਤ ਦੀ ਵਰਖਾ ਹੁੰਦੀ ਹੈ। ب٘رہمگِیانیکید٘رِسٹِانّم٘رِتُبرسی برہم گیانی کی درسٹ انمرت برسی۔ خدا کو جاننے والے کا نظریہ آب حیات کی بارش کرتا ہے جس کے

Urdu-Raw-Page-272

ਨਾਨਕ ਸਾਧ ਕੈ ਸੰਗਿ ਸਫਲ ਜਨੰਮ ॥੫॥ naanak saaDh kai sang safal jannam. ||5|| O’ Nanak, one’s life becomes fruitful in the company of the saints. ||5|| ਹੇ ਨਾਨਕ! ਸਾਧੂ ਦੀ ਸੰਗਤਿ ਵਿਚ ਮਨੁੱਖਾ ਜਨਮ ਦਾ ਫਲ ਮਿਲ ਜਾਂਦਾ ਹੈ l نانکسادھکےَسنّگِسپھلجننّم اے نانک پاکدامن کی صحبت سے زندگی کامیاب ہوجاتی ہے ۔ ਸਾਧ ਕੈ

Urdu-Raw-Page-271

ਪ੍ਰਭ ਕਿਰਪਾ ਤੇ ਹੋਇ ਪ੍ਰਗਾਸੁ ॥ parabh kirpaa tay ho-ay pargaas. By God’s Grace, the mind is enlightened with divine knowledge. ਪ੍ਰਭੂ ਦੀ ਮੇਹਰ ਨਾਲ (ਮਨ ਵਿਚ ਗਿਆਨ ਦਾ) ਪ੍ਰਕਾਸ਼ ਹੁੰਦਾ ਹੈ; پربھکِرپاتےہۄءِپ٘رگاسُ ۔ پر گاس۔ روشنی ۔ جس پر خدا کرم وعنایت کرتا ہے وہی علم کی روشنی پاتا ہے ۔ ਪ੍ਰਭੂ ਦਇਆ ਤੇ

Urdu-Raw-Page-270

ਮੁਖਿ ਤਾ ਕੋ ਜਸੁ ਰਸਨ ਬਖਾਨੈ ॥ mukh taa ko jas rasan bakhaanai. always recite His praises. ਉਸ ਦੀ ਵਡਿਆਈ (ਆਪਣੇ) ਮੂੰਹੋਂ ਜੀਭ ਨਾਲ (ਸਦਾ) ਕਰ। مُکھِتاکۄجسُرسنبکھانےَ ۔ مکھ ۔ منہ سے ۔ رین ۔ زبان سے ۔ دکھانے ۔ بیان کرؤ۔ منہ اور زبان سے ۔ اس کی کر تو حمدوثنا ਜਿਹ ਪ੍ਰਸਾਦਿ ਤੇਰੋ

error: Content is protected !!