Urdu-Raw-Page-249
ਭਗਤਿ ਵਛਲ ਪੁਰਖ ਪੂਰਨ ਮਨਹਿ ਚਿੰਦਿਆ ਪਾਈਐ ॥ bhagat vachhal purakh pooran maneh chindi-aa paa-ee-ai. If we enshrine in our heart the Name of the perfect God, who is the lover of devotional worship then all the desires of our mind are fulfilled. ਜੇ ਭਗਤੀ ਨਾਲ ਪਿਆਰ ਕਰਨ ਵਾਲੇ ਪੂਰਨ ਪੁਰਖ ਦਾ ਨਾਮ ਮਨ ਵਿਚ