Urdu-Raw-Page-239

ਜਿਤੁ ਕੋ ਲਾਇਆ ਤਿਤ ਹੀ ਲਾਗਾ ॥ jit ko laa-i-aa tit hee laagaa. Everyone does the task to which one has been assigned by God. ਹਰੇਕ ਜੀਵ ਉਸੇ ਪਾਸੇ ਹੀ ਲੱਗਾ ਹੋਇਆ ਹੈ ਜਿਸ ਪਾਸੇ ਪਰਮਾਤਮਾ ਨੇ ਉਸ ਨੂੰ ਲਾਇਆ ਹੋਇਆ ਹੈ। جِتُکولائِیاتِتہیِلاگا॥ تتہی ۔ اسی میں ۔ لاگا۔ مصروف ہوا۔ جسےخدا جیسے لگاتا ہے

Urdu-Raw-Page-238

ਜੋ ਇਸੁ ਮਾਰੇ ਤਿਸ ਕਉ ਭਉ ਨਾਹਿ ॥ jo is maaray tis ka-o bha-o naahi. One who conquers this sense of duality does not fear anyone. ਜੇਹੜਾ ਮਨੁੱਖ ਇਸ ਦੁਬਿਧਾ ਨੂੰ ਮਾਰ ਮੁਕਾਂਦਾ ਹੈ, ਉਸ ਨੂੰ (ਦੁਨੀਆ ਦਾ ਕੋਈ) ਡਰ ਪੋਹ ਨਹੀਂ ਸਕਦਾ। جواِسُمارےتِسکءُبھءُناہِ॥ بھو۔ خوف۔ جو اسے ختم کر لیتا ہے ۔ خوف نہیں

Urdu-Raw-Page-237

ਸਹਜੇ ਦੁਬਿਧਾ ਤਨ ਕੀ ਨਾਸੀ ॥ sehjay dubiDhaa tan kee naasee. The duality of his mind has intuitively been eliminated ਸੁਖੈਨ ਹੀ, ਉਸ ਦੇ ਹਿਰਦੇ ਵਿਚੋਂ ਮੇਰ-ਤੇਰ ਦੂਰ ਹੋ ਜਾਂਦੀ ਹੈ। سہجےدُبِدھاتنکیِناسیِ॥ (4) دبدھا۔ دوچتی۔ دوہرے خیال۔ اور قدرتا ًاس کی دوچتی ختم ہوجاتی ہے ۔ ਜਾ ਕੈ ਸਹਜਿ ਮਨਿ ਭਇਆ ਅਨੰਦੁ ॥ jaa kai

Urdu-Raw-Page-236

ਕਰਨ ਕਰਾਵਨ ਸਭੁ ਕਿਛੁ ਏਕੈ ॥ karan karaavan sabh kichh aykai. Only God is the creator and cause of causes. ਸਿਰਫ਼ ਪਰਮਾਤਮਾ ਹੀ ਸਭ ਕੁਝ ਕਰਦਾ ਅਤੇ ਕਰਾਉਂਦਾ ਹੈ। کرنکراۄنسبھُکِچھُایکےَ॥ خدا ہی سب کچھ کر رہا ہے جو ہو رہا ہے ۔ ۔ ਆਪੇ ਬੁਧਿ ਬੀਚਾਰਿ ਬਿਬੇਕੈ ॥ aapay buDh beechaar bibaykai. He Himself bestows

Urdu-Raw-Page-235

ਆਪਿ ਛਡਾਏ ਛੁਟੀਐ ਸਤਿਗੁਰ ਚਰਣ ਸਮਾਲਿ ॥੪॥ aap chhadaa-ay chhutee-ai satgur charan samaal. ||4|| It is only when God Himself saves us by making us remember Guru’s word that we are liberated from worldly bonds. ਜੇ ਪਰਮਾਤਮਾ ਆਪ ਹੀ ਖ਼ਲਾਸੀ ਕਰਾਏ ਤਾਂ ਹੀ ਗੁਰੂ ਦੇ ਚਰਨਾਂ ਨੂੰ ਹਿਰਦੇ ਵਿਚ ਸੰਭਾਲ ਕੇ ਇਸ ਜਾਲ ਵਿਚੋਂ ਨਿਕਲ

Urdu-Raw-Page-234

ਸਬਦਿ ਰਤੇ ਸੇ ਨਿਰਮਲੇ ਚਲਹਿ ਸਤਿਗੁਰ ਭਾਇ ॥੭॥ sabad ratay say nirmalay chaleh satgur bhaa-ay. ||7|| Those who are attuned to the Shabad-Guru are immaculate and pure. They live according to the Will of the True Guru. ਜੇਹੜੇ ਮਨੁੱਖ ਗੁਰੂ ਦੇ ਸ਼ਬਦ (ਦੇ ਰੰਗ) ਵਿਚ ਰੰਗੇ ਜਾਂਦੇ ਹਨ, ਉਹ ਪਵਿਤ੍ਰ ਜੀਵਨ ਵਾਲੇ ਹੋ ਜਾਂਦੇ ਹਨ,

Urdu-Raw-Page-233

ਸਬਦਿ ਮਨੁ ਰੰਗਿਆ ਲਿਵ ਲਾਇ ॥ sabad man rangi-aa liv laa-ay. Through the Guru’s word, he has attuned his conscious to God’s Name and has imbued his mind with God’s love. ਉਸ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਭੂ-ਚਰਨਾਂ ਵਿਚ ਸੁਰਤ ਜੋੜ ਕੇ ਆਪਣੇ ਮਨ ਨੂੰ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗ ਲਿਆ ਹੈ। سبدِمنُرنّگِیالِۄلاءِ॥ سبد۔

Urdu-Raw-Page-232

ਨਾਮੁ ਨ ਚੇਤਹਿ ਉਪਾਵਣਹਾਰਾ ॥ naam na cheeteh upaavanhaaraa. They do not remember the Name of the Creator. ਉਹ ਸਿਰਜਣਹਾਰ ਪਰਮਾਤਮਾ ਦਾ ਨਾਮ ਕਦੇ ਯਾਦ ਨਹੀਂ ਕਰਦੇ। نامُنچیتہِاُپاۄنھہارا॥ نام نہ چیتہہ اپاون ہار ۔ جس نے پیدا کیا ہےاس کو یاد کرنا (2) وہ پیدا کرنے والے کو یاد نہیں کرتے ۔ ਮਰਿ ਜੰਮਹਿ ਫਿਰਿ

Urdu-Raw-Page-231

ਤਤੁ ਨ ਚੀਨਹਿ ਬੰਨਹਿ ਪੰਡ ਪਰਾਲਾ ॥੨॥ tat na cheeneh baneh pand paraalaa. ||2|| They do not understand the purpose of life, and keep loading themselves with the worthless bundles of straw of religious controversies. ਉਹ ਅਸਲੀਅਤ (ਜੀਵਨ-ਮਨੋਰਥ) ਨੂੰ ਨਹੀਂ ਪਛਾਣਦੇ, ਉਹ ਧਾਰਮਿਕ ਚਰਚਾ ਦੀਆਂ ਪਰਾਲੀ ਦੀਆਂ ਪੰਡਾਂ ਹੀ ਆਪਣੇ ਸਿਰ ਤੇ ਬੰਨ੍ਹੀ ਰੱਖਦੇ ਹਨ

Urdu-Raw-Page-230

ਗੁਰਮੁਖਿ ਵਿਚਹੁ ਹਉਮੈ ਜਾਇ ॥ gurmukh vichahu ha-umai jaa-ay. By following Guru’s teachings, ego departs from within. ਗੁਰੂ ਦੀ ਸਰਨ ਪਿਆਂ ਮਨ ਵਿਚੋਂ ਹਉਮੈ ਦੂਰ ਹੋ ਜਾਂਦੀ ਹੈ। گُرمُکھِوِچہُہئُمےَجاءِ ॥ گرو کی تعلیمات پر عمل کرنے سے ، انا اپنے اندر سے دور ہوجاتی ہے۔ ਗੁਰਮੁਖਿ ਮੈਲੁ ਨ ਲਾਗੈ ਆਇ ॥ gurmukh mail na laagai

error: Content is protected !!