Urdu-Raw-Page-179
ਮਨ ਮੇਰੇ ਗਹੁ ਹਰਿ ਨਾਮ ਕਾ ਓਲਾ ॥ man mayray gahu har naam kaa olaa. O my mind, hold tight to the Support of God’s Name, ਹੇ ਮੇਰੇ ਮਨ! ਪਰਮਾਤਮਾ ਦੇ ਨਾਮ ਦਾ ਆਸਰਾ ਫੜ, منمیرےگہُہرِنامکااۄلا ॥ اے میرے دماغ ، خدا کے نام کی تائید پر قائم رہو ਤੁਝੈ ਨ ਲਾਗੈ ਤਾਤਾ ਝੋਲਾ ॥੧॥