Urdu-Raw-Page-159
ਭਗਤਿ ਕਰਹਿ ਮੂਰਖ ਆਪੁ ਜਣਾਵਹਿ ॥ bhagat karahi moorakh aap janaaveh. The fools perform devotional worship to show themselves off. ਮੂਰਖ ਲੋਕ ਰਾਸਾਂ ਪਾਂਦੇ ਹਨ ਤੇ ਆਪਣੇ ਆਪ ਨੂੰ ਭਗਤ ਪਰਗਟ ਕਰਦੇ ਹਨ। بھگتِکرہِمۄُرکھآپُجݨاوہِ ॥ بیوقوف اپنے آپ کو عقیدت مند ظاہر کرنے کے لئے عبادت کرتے ہیں ਨਚਿ ਨਚਿ ਟਪਹਿ ਬਹੁਤੁ ਦੁਖੁ ਪਾਵਹਿ ॥