Urdu-Raw-Page-689
ਸਤਿਗੁਰ ਪੂਛਉ ਜਾਇ ਨਾਮੁ ਧਿਆਇਸਾ ਜੀਉ ॥ satgur poochha-o jaa-ay naam Dhi-aa-isaa jee-o. I would go and ask from the true Guru and I would meditate on Naam. ਮੈਂ ਜਾ ਕੇ ਸੱਚੇ ਗੁਰਾਂ ਨੂੰ ਪੁੱਛਾਗਾ ਅਤੇ ਨਾਮ ਦਾ ਸਿਮਰਨ ਕਰਾਂਗਾ। ستِگُر پوُچھءُ جاءِ نامُ دھِیائِسا جیِءُ ॥ بھوکہہ۔ پیاسے ۔ طلبگار ۔ آٹھ ۔ سرامیہ۔