Urdu-Raw-Page-669

ਧਨਾਸਰੀ ਮਹਲਾ ੪ ॥ Dhanaasree mehlaa 4. Raag Dhanasri, Fourth Guru: دھناسریِ مہلا ੪॥ ਗੁਨ ਕਹੁ ਹਰਿ ਲਹੁ ਕਰਿ ਸੇਵਾ ਸਤਿਗੁਰ ਇਵ ਹਰਿ ਹਰਿ ਨਾਮੁ ਧਿਆਈ ॥ gun kaho har lahu kar sayvaa satgur iv har har naam Dhi-aa-ee. Realize God be remembering His virtues through the true Guru’s teachings and in this way keep

Urdu-Raw-Page-668

ਧਨਾਸਰੀ ਮਹਲਾ ੪ ॥ Dhanaasree mehlaa 4. Raag Dhanasri, Fourth Guru: دھناسریِ مہلا ੪॥ ਹਰਿ ਹਰਿ ਬੂੰਦ ਭਏ ਹਰਿ ਸੁਆਮੀ ਹਮ ਚਾਤ੍ਰਿਕ ਬਿਲਲ ਬਿਲਲਾਤੀ ॥ har har boond bha-ay har su-aamee ham chaatrik bilal billaatee. O’ God, I am like the song-bird wailing for the unique life-saving drop of rain, May Your Name become that

Urdu-Raw-Page-667

ਹਰਿ ਹਰਿ ਅਗਮ ਅਗਾਧਿ ਬੋਧਿ ਅਪਰੰਪਰ ਪੁਰਖ ਅਪਾਰੀ ॥ har har agam agaaDh boDh aprampar purakh apaaree. O’ God, You are unfathomable, beyond human comprehension, limitless, and infinite Being. ਹੇ ਅਪਹੁੰਚ! ਹੇ ਮਨੁੱਖਾਂ ਦੀ ਸਮਝ ਤੋਂ ਪਰੇ! ਹੇ ਪਰੇ ਤੋਂ ਪਰੇ! ਹੇ ਸਰਬ-ਵਿਆਪਕ! ਹੇ ਬੇਅੰਤ! ہرِ ہرِ اگم اگادھِ بودھِ اپرنّپر پُرکھ اپاریِ اگم۔ جہاں

Urdu-Raw-Page-666

ਨਾਨਕ ਆਪੇ ਵੇਖੈ ਆਪੇ ਸਚਿ ਲਾਏ ॥੪॥੭॥ naanak aapay vaykhai aapay sach laa-ay. ||4||7|| O’ Nanak, God Himself cherishes all and Himself unites all human beings to His eternal Name. ||4||7|| ਹੇ ਨਾਨਕ! ਉਹ ਆਪ ਹੀ (ਸਭ ਦੀ) ਸੰਭਾਲ ਕਰਦਾ ਹੈ, ਤੇ, ਆਪ ਹੀ (ਜੀਵਾਂ ਨੂੰ) ਆਪਣੇ ਸਦਾ-ਥਿਰ ਨਾਮ ਵਿਚ ਜੋੜਦਾ ਹੈ ॥੪॥੭॥ نانک آپے

Urdu-Raw-Page-665

ਪ੍ਰਭ ਸਾਚੇ ਕੀ ਸਾਚੀ ਕਾਰ ॥ ਨਾਨਕ ਨਾਮਿ ਸਵਾਰਣਹਾਰ ॥੪॥੪॥ parabh saachay kee saachee kaar. naanak naam savaaranhaar. ||4||4|| O’ Nanak, the true nature of the eternal God is that He is the embellisher of all through Naam. ||4||4|| ਹੇ ਨਾਨਕ! ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਇਹ ਅਟੱਲ ਮਰਯਾਦਾ ਹੈ,ਕਿ ਉਹ ਆਪਣੇ ਨਾਮ ਵਿਚ

Urdu-Raw-Page-664

ਨਾਨਕ ਨਾਮੁ ਮਿਲੈ ਮਨੁ ਮਾਨਿਆ ॥੪॥੧॥ naanak naam milai man maani-aa. ||4||1|| O’ Nanak, he receives Naam, his mind becomes convinced about God. ||4||1|| ਹੇ ਨਾਨਕ! ਉਸ ਨੂੰ ਪ੍ਰਭੂ ਦਾ ਨਾਮ (ਸਦਾ ਲਈ) ਪ੍ਰਾਪਤ ਹੋ ਜਾਂਦਾ ਹੈ, ਉਸ ਦਾ ਮਨ ਪ੍ਰਭੂ ਦੀ ਯਾਦ ਵਿਚ ਪਤੀਜਿਆ ਰਹਿੰਦਾ ਹੈ ॥੪॥੧॥ نانک نامُ مِلےَ منُ مانِیا اے نانک۔

Urdu-Raw-Page-663

ਮਗਰਪਾਛੈਕਛੁਨਸੂਝੈਏਹੁਪਦਮੁਅਲੋਅ॥੨॥ magarpaachhaikachhnasoojhaiayhupadamalo-a. ||2|| But they cannot even see what is behind them, strange is their lotus pose. ||2|| ਪਰਆਪਣੀਹੀਪਿੱਠਪਿਛੇਪਈਕੋਈਚੀਜ਼ਨਹੀਂਦਿੱਸਦੀ।ਇਹਅਸਚਰਜਪਦਮਆਸਨਹੈ॥੨॥ مگر پاچھےَ کچھُ ن سوُجھےَ ایہُ پدمُ الوء پاچھے ۔ پیچھے ۔ سوجھے ۔ سمجھ نہیں آتی ۔ پدم اتوئے ۔ چوکڑی مار کے بیٹھان مگر اپنی ہی پیٹھ کے پیچھے پڑی چیز دکھائی نہیں دیتی

Urdu-Raw-Page-662

ਜਿਨਿ ਮਨੁ ਰਾਖਿਆ ਅਗਨੀ ਪਾਇ ॥ jin man raakhi-aa agnee paa-ay. He who established His power in our body and kept the soul in it; ਜਿਸ ਨੇ ਸਾਡੇ ਸਰੀਰ ਵਿਚ ਨਿੱਘ ਪਾ ਕੇ ਜਿੰਦ (ਸਰੀਰ ਵਿਚ) ਟਿਕਾ ਦਿੱਤੀ; جِنِ منُ راکھِیا اگنیِ پاءِ ॥ ۔ اگنی ۔ آگ ۔ (جسنے ) دل کو آگ میں

Urdu-Raw-Page-661

ਜਬਲਗੁਦੁਨੀਆਰਹੀਐਨਾਨਕਕਿਛੁਸੁਣੀਐਕਿਛੁਕਹੀਐ॥ jab lag dunee-aa rahee-ai naanakkichhsunee-ai kichhkahee-ai. O’ Nanak, as long as we are in this world, we should listen and recite the praises of God. ਹੇਨਾਨਕ! ਜਦਤਕਦੁਨੀਆਵਿਚਜੀਊਣਾਹੈਪ੍ਰਭੂਦੀਸਿਫ਼ਤ-ਸਾਲਾਹਸੁਣਨੀ-ਕਰਨੀਚਾਹੀਦੀਹੈ l جب لگُ دُنیِیا رہیِئےَ نانک کِچھُ سُنھیِئےَ کِچھُ کہیِئےَ ॥ جب لگ ۔ جب تک ۔ دنیا رہیے ۔ زندہ ہو دنیامیں۔ کچھ سیئے ۔ کچھ

Urdu-Raw-Page-660

ਧਨਾਸਰੀ ਮਹਲਾ ੧ ਘਰੁ ੧ ਚਉਪਦੇ Dhanaasree mehlaa 1 ghar 1 cha-upday Raag Dhanasri, First Guru, First Beat, four-Padas: دھناسریِ مہلا ੧ گھرُ ੧ چئُپدے ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ik-oNkaar sat naam kartaa purakh nirbha-o nirvair akaal moorat ajoonee saibhaN gur parsaad. There is only

error: Content is protected !!