Urdu-Raw-Page-329
ਮਨਹਿ ਮਾਰਿ ਕਵਨ ਸਿਧਿ ਥਾਪੀ ॥੧॥ maneh maar kavan siDh thaapee. ||1|| Who has established himself as a Siddha, a being of miraculous spiritual powers, by killing his mind? ||1|| (ਤਾਂ ਫਿਰ) ਮਨ ਨੂੰ ਮਾਰ ਕੇ ਕਿਹੜੀ ਕਮਾਈ ਕਰ ਲਈਦੀ ਹੈ, (ਭਾਵ, ਕੋਈ ਕਾਮਯਾਬੀ ਵਾਲੀ ਗੱਲ ਨਹੀਂ ਹੁੰਦੀ) ॥੧॥ منہِمارِکونسِدھِتھاپی ۔ ॥1॥ جس نے خود