Urdu-Raw-Page-406
ਦਇਆ ਕਰਹੁ ਕਿਰਮ ਅਪੁਨੇ ਕਉ ਇਹੈ ਮਨੋਰਥੁ ਸੁਆਉ ॥੨॥ da-i-aa karahu kiram apunay ka-o ihai manorath su-aa-o. ||2|| Please be kind on this humble servant of Yours; this alone is my desire. ||2|| ਆਪਣੇ ਇਸ ਨਾਚੀਜ਼ ਸੇਵਕ ਉਤੇ ਮੇਹਰ ਕਰ ਕੇ ਮੇਰਾ ਇਹ ਮਨੋਰਥ ਪੂਰਾ ਕਰ, ਮੇਰੀ ਇਹ ਲੋੜ ਪੂਰੀ ਕਰ ॥੨॥ دئِیاکرہُکِرماپُنےکءُاِہےَمنورتھُسُیاءُ॥੨॥ منورتھ ۔