Urdu-Raw-Page-403

ਜੈਸੇ ਮੀਠੈ ਸਾਦਿ ਲੋਭਾਏ ਝੂਠ ਧੰਧਿ ਦੁਰਗਾਧੇ ॥੨॥ jaisay meethai saad lobhaa-ay jhooth DhanDh durgaaDhay. ||2|| Just as the sweet flavors tempt people, similarly you are lured by the odor of thefalse business of Maya. ||2|| ਜਿਸ ਤਰ੍ਹਾਂ ਬੰਦਿਆਂ ਨੂੰ ਮਿੱਠੇ ਸੁਆਦਾਂ ਨੇ ਲੁਭਾਇਮਾਨ ਕੀਤਾ ਹੋਇਆ ਹੈ, ਏਸੇ ਤਰ੍ਹਾਂ ਹੀ ਤੈਨੂੰ ਕੂੜੇ ਤੇ ਗੰਦੇ ਕਾਰਾਂ-ਵਿਹਾਰਾ

Urdu-Raw-Page-402

ਪੁਤ੍ਰ ਕਲਤ੍ਰ ਗ੍ਰਿਹ ਸਗਲ ਸਮਗ੍ਰੀ ਸਭ ਮਿਥਿਆ ਅਸਨਾਹਾ ॥੧॥ putar kaltar garih sagal samagree sabh mithi-aa asnaahaa. ||1|| The love of son, wife and worldly possessions is false and short lived.||1|| ਪੁੱਤਰ, ਇਸਤ੍ਰੀ, ਘਰ ਦਾ ਸਾਰਾ ਸਾਮਾਨ-ਇਹਨਾਂ ਨਾਲ ਮੋਹ ਸਾਰਾ ਝੂਠਾ ਹੈ ॥੧॥ پُت٘رکلت٘رگ٘رِہسگلسمگ٘ریِسبھمِتھِیااسناہا॥੧॥ کلیت۔ فرزند۔ میٹا۔ کلکتر۔ غورت ۔ زوجہ ۔ گریہہ۔ گھر ۔

Urdu-Raw-Page-401

ਗੁਰੂ ਵਿਟਹੁ ਹਉ ਵਾਰਿਆ ਜਿਸੁ ਮਿਲਿ ਸਚੁ ਸੁਆਉ ॥੧॥ ਰਹਾਉ ॥ guroo vitahu ha-o vaari-aa jis mil sach su-aa-o. ||1|| rahaa-o. I am a sacrifice to the Guru; meeting Him, I am absorbed into the True Lord. ||1||Pause|| گُروُۄِٹہُہءُۄارِیاجِسُمِلِسچُسُیاءُ॥੧॥رہاءُ॥ سچ سو آؤ۔ سچا مقصد ۔ سچی منزل (1)رہاؤ میں گرو کے لئے قربانی ہوں۔ اس

Urdu-Raw-Page-400

ਗੁਰ ਸੇਵਾ ਮਹਲੁ ਪਾਈਐ ਜਗੁ ਦੁਤਰੁ ਤਰੀਐ ॥੨॥ gur sayvaa mahal paa-ee-ai jag dutar taree-ai. ||2|| Serving the Guru, the Mansion of the Lord’s Presence is obtained, and the impassable world-ocean is crossed over. ||2|| گُرسیۄامہلُپائیِئےَجگُدُترُتریِئےَ॥੨॥ محل ۔ ٹھکانہ ۔ مقصد۔ جگ ۔ عالم جہاں ۔ دنیا ۔ دتر۔ جو ناقبل عبور ہے ۔ تریئے

Urdu-Raw-Page-315

ਸਲੋਕ ਮਃ ੫ ॥ salok mehlaa 5. Salok, Fifth Guru: سلۄکُم:5 ॥ صلوک ، پانچواں گرو : ਰਹਦੇ ਖੁਹਦੇ ਨਿੰਦਕ ਮਾਰਿਅਨੁ ਕਰਿ ਆਪੇ ਆਹਰੁ ॥ rahday khuhday nindak maari-an kar aapay aahar. God Himself destroyed the slanderers and the evil doers. ਪ੍ਰਭੂ ਨੇ ਆਪ ਉੱਦਮ ਕਰ ਕੇ ਬਚਦੇ-ਖੁਚਦੇਨਿੰਦਕਾਂ ਨੂੰ ਨਿੰਦਾ ਵਾਲੇ ਪਾਸੇ ਲਾ ਕੇ ਮੁਕਾ

Urdu-Raw-Page-314

ਪਉੜੀ ॥ pa-orhee. Pauree: پئُڑی ॥ پیوری : ਤੂ ਕਰਤਾ ਸਭੁ ਕਿਛੁ ਜਾਣਦਾ ਜੋ ਜੀਆ ਅੰਦਰਿ ਵਰਤੈ ॥ too kartaa sabh kichh jaandaa jo jee-aa andar vartai. O’ Creator, You know everything which occurs in the minds of the beings. ਹੇ ਸਿਰਜਣਹਾਰ! ਜੋ ਕੁਝ ਜੀਵਾਂ ਦੇ ਮਨਾਂ ਵਿਚ ਵਰਤਦਾ ਹੈ (ਭਾਵ, ਜੋ ਫੁਰਨੇ ਫੁਰਦੇ ਹਨ),

Urdu-Raw-Page-313

ਜਿਨਾ ਸਾਸਿ ਗਿਰਾਸਿ ਨ ਵਿਸਰੈ ਸੇ ਪੂਰੇ ਪੁਰਖ ਪਰਧਾਨ ॥ jinaa saas giraas na visrai say pooray purakh parDhaan. Those who do not forget God, even for a single breath, are the perfect and distinguished persons. ਉਹਨਾਂ ਨੂੰ ਪ੍ਰਭੂ ਇਕ ਦਮ ਭੀ ਨਹੀਂ ਵਿੱਸਰਦਾ ਤੇ ਉਹ ਮਨੁੱਖ (ਸਰਬ ਗੁਣ) ਸੰਪੂਰਣ ਤੇ ਉੱਤਮ ਹੁੰਦੇ ਹਨ l

Urdu-Raw-Page-312

ਤਿਸੁ ਅਗੈ ਪਿਛੈ ਢੋਈ ਨਾਹੀ ਗੁਰਸਿਖੀ ਮਨਿ ਵੀਚਾਰਿਆ ॥ tis agai pichhai dho-ee naahee gursikhee man veechaari-aa. The Guru’s disciples have realized this in their minds that such a person gets no refuge here and hereafter. ਉਸ ਨੂੰ ਨਾ ਇਸ ਲੋਕ ਵਿਚ ਤੇ ਨਾ ਹੀ ਪਰਲੋਕ ਵਿਚ ਕਿਤੇ ਭੀ ਆਸਰਾ ਨਹੀਂ ਮਿਲਦਾ-ਸਭ ਗੁਰਸਿੱਖਾਂ ਨੇ ਮਨ

Urdu-Raw-Page-311

ਸਚੁ ਸਚਾ ਰਸੁ ਜਿਨੀ ਚਖਿਆ ਸੇ ਤ੍ਰਿਪਤਿ ਰਹੇ ਆਘਾਈ ॥ sach sachaa ras jinee chakhi-aa say taripat rahay aaghaa-ee. Those who have tasted the essence of the eternal God’s Name, remain satiated from the worldly desires. ਜਿਨ੍ਹਾਂ ਨੇ ਸੱਚੇ ਪ੍ਰਭੂ ਦੇ ਨਾਮ ਦਾ ਸੁਆਦ ਚੱਖਿਆ ਹੈ, ਉਹ (ਮਾਇਆ ਵਲੋਂ) ਤ੍ਰਿਪਤ ਹੋ ਕੇ ਰੱਜੇ ਰਹਿੰਦੇ ਹਨ

Urdu-Raw-Page-310

ਜਨ ਨਾਨਕ ਨਾਮੁ ਸਲਾਹਿ ਤੂ ਸਚੁ ਸਚੇ ਸੇਵਾ ਤੇਰੀ ਹੋਤਿ ॥੧੬॥ jan naanak naam salaahi too sach sachay sayvaa tayree hot. ||16|| O’ Nanak, praise God’s name. This will be your true service of God.||16| ਹੇ ਦਾਸ ਨਾਨਕ! ਤੂੰ (ਭੀ ਇਸੇ ਤਰ੍ਹਾਂ) ਨਾਮ ਦੀ ਉਸਤਤਿ ਕਰ, ਸੱਚ-ਮੁਚ ਤੇਰੀ ਇਹ ਸੇਵਾ ਪ੍ਰਭੂ ਦੇ ਦਰ ਤੇ ਕਬੂਲ

error: Content is protected !!