Urdu-Raw-Page-149
ਸਚਾ ਸਬਦੁ ਬੀਚਾਰਿ ਕਾਲੁ ਵਿਧਉਸਿਆ ॥ sachaa sabad beechaar kaal viDh-usi-aa. Reflecting on the True Word, he overcomes the fear of death ਸਿਫ਼ਤ-ਸਾਲਾਹ ਕਰਨ ਵਾਲਾ ਮਨੁੱਖ ਸੱਚਾ ਗੁਰ-ਸ਼ਬਦ ਵੀਚਾਰ ਕੇ ਮੌਤ ਦਾ ਡਰ ਦੂਰਕਰ ਲੈਂਦਾ ਹੈ l سچاسبدُبیِچارِکالُۄِدھئُسِیا॥ ودیوسیا۔ ختم کیا۔ مٹایا۔ سچے کلام کو سمجھنے سے روحانی موت کا خوف مٹ جاتا ہے ۔