Urdu-Raw-Page-990
ਪਾਪ ਪਥਰ ਤਰਣੁ ਨ ਜਾਈ ॥ paap pathar taran na jaa-ee. the boat of life with loads of sins can not cross through these whirlpools. ਪਾਪਾਂ ਦੇ ਪੱਥਰ ਲੱਦ ਕੇ ਜ਼ਿੰਦਗੀ ਦੀ ਬੇੜੀ ਇਹਨਾਂ ਘੁੰਮਣ-ਘੇਰੀਆਂ ਵਿਚੋਂ ਪਾਰ ਨਹੀਂ ਲੰਘ ਸਕਦੀ। پاپپتھرترنھُنجائیِ॥ ۔ پاپ پتھر ۔ گناہگار اور پتھر ۔ زندگی کے دریا سے پار نہیں