Urdu-Raw-Page-739
ਕਰਿ ਕਿਰਪਾ ਮੋਹਿ ਸਾਧਸੰਗੁ ਦੀਜੈ ॥੪॥ kar kirpaa mohi saaDhsang deejai. ||4|| and kindly bless me with the company of the saintly people. ||4|| ਕਿਰਪਾ ਕਰ ਕੇ ਮੈਨੂੰ ਗੁਰਮੁਖਾਂ ਦੀ ਸੰਗਤਿ ਬਖ਼ਸ਼ ॥੪॥ کرِکِرپاموہِسادھسنّگُدیِجےَ॥੪॥ سادھ سنگ۔ نیک انسانوں کی صحبت (4) اپنی کرم وعنایت سے صحبت پاکدامناں و خدا رسیدہ گان عنایت کر (4)