Urdu-Raw-Page-749
ਭਾਗਠੜੇ ਹਰਿ ਸੰਤ ਤੁਮ੍ਹ੍ਹਾਰੇ ਜਿਨ੍ਹ੍ਹ ਘਰਿ ਧਨੁ ਹਰਿ ਨਾਮਾ ॥ bhaagtharhay har sant tumHaaray jinH ghar Dhan har naamaa. O’ God, very fortunate are those saints of Yours, who have the wealth of Naam in their hearts. ਹੇ ਹਰੀ! ਤੇਰੇ ਉਹ ਸੰਤ ਜਨ ਬੜੇ ਭਾਗਾਂ ਵਾਲੇ ਹਨ ਜਿਨ੍ਹਾਦੇ ਹਿਰਦੇ-ਘਰ ਵਿਚ ਤੇਰਾ ਨਾਮ-ਧਨ ਵੱਸਦਾ ਹੈ।