Urdu-Raw-Page-649
ਮਃ ੩ ॥ mehlaa 3. Third Guru: ਸੰਤਾ ਨਾਲਿ ਵੈਰੁ ਕਮਾਵਦੇ ਦੁਸਟਾ ਨਾਲਿ ਮੋਹੁ ਪਿਆਰੁ ॥ santaa naal vair kamaavday dustaa naal moh pi-aar. The slanderers bear enmity with the saints and have love and affection for the wicked. ਨਿੰਦਕ ਮਨੁੱਖ ਸੰਤ ਜਨਾਂ ਨਾਲ ਵੈਰ ਕਰਦੇ ਹਨ ਤੇ ਦੁਰਜਨਾਂ ਨਾਲ ਮੋਹ ਪਿਆਰ ਰੱਖਦੇ ਹਨ। سنّتا