Urdu-Raw-Page-1160

ਹੈ ਹਜੂਰਿ ਕਤ ਦੂਰਿ ਬਤਾਵਹੁ ॥ hai hajoor katdoor bataavhu. God is present, right here at hand; why do you say that He is far away? (O‟ my friends), that God is right in front of you, why then do you tell people that He is (sitting) far away (in some seventh heaven). (ਹੇ ਮੁੱਲਾਂ!)

Urdu-Raw-Page-1159

ਪੰਡਿਤ ਮੁਲਾਂ ਛਾਡੇ ਦੋਊ ॥੧॥ ਰਹਾਉ ॥ pandit mulaaNchhaaday do-oo. ||1|| rahaa-o. I have abandoned both the Pandits, the Hindu religious scholars, and the Mullahs, the Muslim priests. ||1||Pause|| because I have abandoned (rituals and practices advocated) both by (Muslim) mullahs and (Hindu) pundits. ||1||Pause|| (ਜਿਉਂ ਜਿਉਂ ਮੈਂ ਨਾਮ ਸਿਮਰਨ ਦੀ ਤਾਣੀ ਉਣ ਰਿਹਾ ਹਾਂ)

Urdu-Raw-Page-1158

ਰਾਮੁ ਰਾਜਾ ਨਉ ਨਿਧਿ ਮੇਰੈ ॥ raam raajaa na-o niDh mayrai. The Sovereign Lord is the nine treasures for me. (the Name of that) sovereign God is all the nine treasures (of the world). ਮੇਰੇ ਲਈ ਤਾਂ ਜਗਤ ਦੇ ਮਾਲਕ ਪ੍ਰਭੂ ਦਾ ਨਾਮ ਹੀ ਜਗਤ ਦਾ ਸਾਰਾ ਧਨ-ਮਾਲ ਹੈ (ਭਾਵ, ਪ੍ਰਭੂ ਮੇਰੇ ਹਿਰਦੇ ਵਿਚ ਵੱਸਦਾ

Urdu-Raw-Page-1157

ਕੋਟਿ ਮੁਨੀਸਰ ਮੋੁਨਿ ਮਹਿ ਰਹਤੇ ॥੭॥ kot muneesar mon meh rahtay. ||7|| Millions of silent sages dwell in silence. ||7|| and millions of silent sages keep observing silence, (yet they have not been able to know His limits). ||7|| ਕ੍ਰੋੜਾਂ ਹੀ ਵੱਡੇ ਵੱਡੇ ਮੁਨੀ ਮੋਨ ਧਾਰੀ ਰੱਖਦੇ ਹਨ ॥੭॥ کوٹِمُنیِسرمد਼نِمہِرہتے॥੭॥ مینسر۔ خاموش رہنے والے ۔

Urdu-Raw-Page-1156

ਜਿਸੁ ਨਾਮੁ ਰਿਦੈ ਸੋ ਸੀਤਲੁ ਹੂਆ ॥ jis naam ridai so seetal hoo-aa. One who keeps the Naam in his heart becomes calm and content, In whoose mind is the Name, becomes calm and contended. ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸਦਾ ਹੈ ਉਸ ਦਾ ਹਿਰਦਾ (ਪੂਰਨ ਤੌਰ ਤੇ) ਸ਼ਾਂਤ ਰਹਿੰਦਾ ਹੈ। جِسُنامُرِدےَسوسیِتلُہوُیا॥

Urdu-Raw-Page-1155

ਪ੍ਰਹਲਾਦੁ ਜਨੁ ਚਰਣੀ ਲਾਗਾ ਆਇ ॥੧੧॥ parahlaad jan charnee laagaa aa-ay. ||11|| The humble servant Prahlaad came and fell at the God’s Feet. ||11|| Ultimately), devotee Prehlaad, himself went and fell at the feet (of God and prayed to Him to take off this form, and God acceded to His request). ||11|| (ਪਰਮਾਤਮਾ ਦਾ) ਭਗਤ

Urdu-Raw-Page-1154

ਭੈਰਉ ਮਹਲਾ ੩ ਘਰੁ ੨ bhairo mehlaa 3 ghar 2 Raag Bhairao, Third Guru, Second beat: ਰਾਗ ਭੈਰਉ, ਘਰ ੨ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ। بھیَرءُمہلا੩گھرُ੨ ੴ ਸਤਿਗੁਰ ਪ੍ਰਸਾਦਿ ॥ ik-oNkaar satgur parsaad. One eternal God, realized by the grace of the True Guru: ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ

Urdu-Raw-Page-1153

ਰਾਗੁਭੈਰਉਮਹਲਾ੫ਪੜਤਾਲਘਰੁ੩ raag bhairomehlaa 5 parh-taalghar 3 Raag Bhairao, Fifth Mehl, Partaal, Third House: ਰਾਗਭੈਰਉ, ਘਰ੩ਵਿੱਚਗੁਰੂਅਰਜਨਦੇਵਜੀਦੀਬਾਣੀ ‘ਪੜਤਾਲ’। راگُبھیَرءُمہلا੫پڑتالگھرُ੩ ੴਸਤਿਗੁਰਪ੍ਰਸਾਦਿ॥ ik-oNkaarsatgurparsaad. One eternal God, realized by the grace of the True Guru: ਅਕਾਲਪੁਰਖਇੱਕਹੈਅਤੇਸਤਿਗੁਰੂਦੀਕਿਰਪਾਨਾਲਮਿਲਦਾਹੈ। ایک اونکار ستِگُرپ٘رسادِ॥ ایک لازوال خدا جو گرو کے فضل سے معلوم ہوا ਪਰਤਿਪਾਲਪ੍ਰਭਕ੍ਰਿਪਾਲਕਵਨਗੁਨਗਨੀ॥ partipaalparabhkirpaalkavan gun ganee. God is the Compassionate Cherisher. Who can

Urdu-Raw-Page-1152

ਨਿੰਦਕ ਕਾ ਕਹਿਆ ਕੋਇ ਨ ਮਾਨੈ ॥ nindak kaa kahi-aa ko-ay na maanai. No one believes what the slanderer says. (O’ my friends), no one believes what a slanderer says. Soul does not believe what the slanderer says. ਸੰਤ ਜਨਾਂ ਉਤੇ ਤੁਹਮਤਾਂ ਲਾਣ ਵਾਲਿਆਂ ਦੀ ਗੱਲ ਨੂੰ ਕੋਈ ਭੀ ਮਨੁੱਖ ਸੱਚ ਨਹੀਂ ਮੰਨਦਾ, نِنّدککاکہِیاکوءِنمانےَ॥ کوئی

Urdu-Raw-Page-1151

ਭੈ ਭ੍ਰਮ ਬਿਨਸਿ ਗਏ ਖਿਨ ਮਾਹਿ ॥ bhai bharam binas ga-ay khin maahi. Their fears and doubts are dispelled in an instant, all their dreads and doubts are destroyed in an instant. ਉਸ ਦੇ ਸਾਰੇ ਡਰ ਸਹਿਮ ਇਕ ਖਿਨ ਵਿਚ ਦੂਰ ਹੋ ਜਾਂਦੇ ਹਨ, بھےَبھ٘رمبِنسِگۓکھِنماہِ॥ بھرم۔ بھٹکن ۔ بھے ۔خوف۔ وکھن ماہے ۔ آنکھ جھپکنے

error: Content is protected !!