Urdu-Raw-Page-1164
ਨਾਮੇ ਹਰਿ ਕਾ ਦਰਸਨੁ ਭਇਆ ॥੪॥੩॥ naamay har kaa darsan bha-i-aa. ||4||3|| Thus did Naam Dayv come to receive the Blessed Vision of the Lord’s Darshan. ||4||3|| and in this way, Nam Dev obtained the sight of God. ||4||3|| (ਉਸ ਸ੍ਵੈ-ਸਰੂਪ ਵਿਚ) ਮੈਂ (ਨਾਮੇ) ਨੂੰ ਪਰਮਾਤਮਾ ਦਾ ਦੀਦਾਰ ਹੋਇਆ ॥੪॥੩॥ نامےہرِکادرسنُبھئِیا॥੪॥੩॥ اور اسے الہٰی دیدار